ਪੱਤਰਕਾਰ Thali ਦੇ ਹਰਜੀਤ ਗਰੇਵਾਲ ਨੂੰ ਸਿੱਧੇ ਸਵਾਲ, ਗਰੇਵਾਲ ਦਾ ਕਿਸਾਨਾਂ ਨੂੰ ਚੈਲੇਂਜ ਮੈਨੂੰ ਘੇਰ ਕੇ ਦਿਖਾਇਓ

Поділитися
Вставка
  • Опубліковано 26 кві 2024
  • Jagdeep Singh Thali, Punjab, Harjit Grewal, BJP, Kisan, Hans Raj Hans, Kisan, Farmers

КОМЕНТАРІ • 318

  • @pritpalsingh2789
    @pritpalsingh2789 Місяць тому +76

    ਥਲੀ ਸਾਬ ਇਹੋ ਜਿਹੇਲੋਕ ਜਿਹੜੇ ਨਾ ਤਿੰਨ ਚ ਨਾ ਤੇਰਾਂ ਚ ਲਈ ਆਪਣਾ ਕੀਮਤੀ ਸਮਾਂ ਨਾ ਬਰਬਾਦ ਕਰੋ 😂

  • @harbhajansingh9967
    @harbhajansingh9967 Місяць тому +69

    ਬੀਜੇਪੀ ਨੂੰ ਕਰਾਰਾ ਜਵਾਬ ਦੇਣਗੇ ਪੰਜਾਬ ਦੇ ਲੋਕ। ਪੰਜਾਬ ਦੇ ਲੋਕਾਂ ਨੇ ਬੀਜੇਪੀ ਕਦੇ ਵੀ ਸਵੀਕਾਰ ਨਹੀਂ ਕੀਤੀ ਅਤੇ ਨਾ ਹੀ ਹੁਣ ਕਰਨਗੇ। 90 ਪ੍ਰਸੈਂਟ ਜਨਤਾ ਬੀਜੇਪੀ ਵਲੋਂ ਦੁਖੀ ਹੈ।

  • @user-my6qk2pl9l
    @user-my6qk2pl9l Місяць тому +43

    Bjp ਪੰਜਾਬ ਵਿੱਚੋ ਬਿਲਕੁਲ 000 ਰਹੂ ਗੀ

  • @govindersingh9230
    @govindersingh9230 Місяць тому +67

    ਥਲੀ ਬੇਟਾ ਜਿਨ੍ਹਾਂ ਲੀਡਰਾਂ ਦੀ ਬੋਲਵਾਣੀ ਗੁੰਡਿਆਂ ਵਰਗੀ ਹੋਵੇ ਉਨ੍ਹਾਂ ਨਾਲ ਇੰਟਰਵਿਊ ਨਾ ਕਰਿਆ ਕਰੋ ਦੁੱਕੀ ਦਾ ਬੰਦਾ ਨਹੀ

    • @user-so5so7qx6c
      @user-so5so7qx6c Місяць тому

      Ihh taan gadewal khotta banda nahi ihh gadewal.

    • @Aman-pm5wc
      @Aman-pm5wc Місяць тому

      Tu salea I S ips a

    • @AvtarSingh-be3do
      @AvtarSingh-be3do Місяць тому

      😅

    • @ClueClue-mu2ik
      @ClueClue-mu2ik 6 днів тому

      ਸਮਾਂ ਖ਼ਰਾਬ ਨਹੀਂ, ਥਲੀ ਨੇ ਠੋਕ ਠੋਕ ਕੇ ਸੁਆਲ ਕੀਤੇ ਹਨ ਜੋ ਸਿਰਫ਼ ਥਲੀ ਹੀ ਭਾਜਪਾ ਨੂੰ ਕਰ ਸਕਦਾ ਸੀ ਹੋਰ ਪੱਤਰਕਾਰ ਨਹੀਂ

  • @santokhsinghbenipal8592
    @santokhsinghbenipal8592 Місяць тому +14

    ਗਰੇਵਾਲ ਜੀ ਮੁੱਖ ਮੰਤਰੀ ਬਣਨ ਦੇ ਸੁਪਨੇ ਲੈ ਰਹੋ ਹਨ ਤਾਂ ਹੀ ਕਿਸਾਨਾਂ ਪ੍ਰਤੀ ਊਲ ਜਲੂਲ ਬੋਲ ਰਹੇ ਹਨ

  • @user-nz3vs7dl4h
    @user-nz3vs7dl4h Місяць тому +38

    ਇਹ ਪੱਗਾਂ ਵਾਲੇ ਗਦਾਰ ਆ ਪੰਜਾਬ ਦੇ

  • @gurchransingh5674
    @gurchransingh5674 Місяць тому +40

    ਥਲੀ ਵੀਰ ਅੱਜ ਤਾ ਦੀਵਾ ਲੈਕੇ ਭਾਲਿਆ ਹੀਰਾ ਇੰਟਰਵਿਊ ਲਈ

  • @nachhattarkaur7600
    @nachhattarkaur7600 Місяць тому +53

    ਪੱਗ ਨੂੰ ਦਾਗ ਲਾਇਆ ਇਸ RSS ਦੇ ਹਰਜੀਤ ਨੇ।ਇਹ ਬਹੁਤ ਘਟੀਆ ਹੈ।👎👎

    • @ibadatkaurkingra7376
      @ibadatkaurkingra7376 Місяць тому +2

      😅😢eh rss da khaki kashe wala e ....sang da banda e ...

  • @HappySingh-bm1pl
    @HappySingh-bm1pl Місяць тому +18

    ਥਲੀ ਵੀਰ love you ਬਹੁਤ ਖੁਸ਼ੀ ਤੁਸੀ ਪੰਜਾਬ ਆ ਕੇ ਸਬਾਲ ਕੀਤੇ ❤

  • @karamjitsingh1624
    @karamjitsingh1624 Місяць тому +41

    ਝੋਨਾ ਦੀ ਤੁਹਾਡੇ ਖੇਤਾ ਵਿਚ ਜੋ ਕਿਸਾਨਾ ਨੇ ਹਾਲ ਕੀਤਾ ਸੀ ਜੀ ਭੁਲਗੇ ਜੀ

  • @dalbirsingh5890
    @dalbirsingh5890 Місяць тому +21

    ਸਰਕਾਰਾਂ ਨੂੰ ਮਸ਼ੀਨਾਂ ਬਣਾ ਰਹੀਆਂ ਹਨ

  • @paramjitsingh6295
    @paramjitsingh6295 Місяць тому +24

    ਇਹ ਤਾ 000 ਬੱਦਾ 👎👎👎👎👎

  • @GurmeetSingh-ud1dv
    @GurmeetSingh-ud1dv Місяць тому +40

    ਏ ਹਰਜੀਤੂ ਨਹੀਂ ਮਣਦਾ ਪਿੰਡਾਂ ਵਿੱਚ ਵਢ ਕੇ ਦੇਖੋ

  • @PANJAB-nx8gy
    @PANJAB-nx8gy Місяць тому +18

    ਥਲੀ ਬਾਈ 👍👍👍

  • @TOORMEHNEWALA
    @TOORMEHNEWALA Місяць тому +40

    ਚਵਲੇ ਤੇਰੇ ਧੋਣ ਚ ਕਿਸੇ ਨੇ ਇੱਕ ਮਾਰਿਆ ਨਾ ਜਿਸ ਦਿਨ ਸਾਰੀ ਲੀਡਰੀ ਭੁੱਲ ਜਾਏਂਗਾ , ਚਵਲ ਬੰਦਾ ਇੱਕ ਨੰਬਰ ਦਾ

  • @santokhsinghbenipal8592
    @santokhsinghbenipal8592 Місяць тому +9

    ਭਜਦੇ ਨੂੰ ਜਗਾ ਨਹੀਂ ਲੱਭਣੀ ਕਿਸਾਨਾਂ ਨਾਲ ਪੰਗਾ ਨਾ ਲਉ

  • @karnailchahal6833
    @karnailchahal6833 Місяць тому +14

    ਵੋਟਿੰਗ ਬੈਲਟ ਪੇਪਰ ਨਾਲ ਕਰਾ ਲਉ ਫੇਰ ਪਤਾ ਲੱਗੂ ਲੋਕ ਕੀਹਨੂੰ ਚਾਹੁੰਦੇ ਨੇ

  • @kewalkamboj7339
    @kewalkamboj7339 Місяць тому +36

    ਇਸ ਗਰੇਵਾਲ ਨੂੰ ਪੁੱਛੋ ਜਦੋਂ ਮਾਨਯੋਗ ਪ੍ਰਧਾਨ ਮੰਤਰੀ ਨੇ ਕਿਹਾ ਸੀ ਅਜੀਤ ਪਵਾਰ ਭਾਰਤ ਦਾ ਸਭ ਤੋਂ ਭ੍ਰਿਸ਼ਟ ਲੀਡਰ ਹੈ ਅਤੇ ਉਸ ਨੇ 70 ਹਜ਼ਾਰ ਕਰੋੜ ਦਾ ਭ੍ਰਿਸ਼ਟਾਚਾਰ ਕੀਤਾ ਹੈ 10 ਦਿਨ ਬਾਅਦ ਉਸ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ ਅਤੇ ਉਸ ਦੇ ਸਾਰੇ ਕੇਸ ਖ਼ਤਮ ਹੋ ਗੲਏ

  • @preetgill9112
    @preetgill9112 Місяць тому +11

    ਜੇ ਲੋਕ ਅਣਖੀ ਹੋਣ ਤਾਂ ਜਮਾਨਤਾਂ ਜਬਤ ਕਰਾਓ ਏਨਾ ਵਿਚ ਹਜੇ ਵੀ ਹੰਕਾਰ ਬੋਲਦਾ

  • @punjabharjitsingh4553
    @punjabharjitsingh4553 Місяць тому +13

    ਮੇਰਾ 15 ਲਖ ਦੇਹ ਪਹਿਲਾ ,ਜਿਹੜਾ ਤੇਰੇ ਮਾਨਯੋਗ ਪ੍ਰਧਾਨ ਮੰਤਰੀ ਨੇ ਕਿਹਾ ਸੀ !

  • @SukhaSidhu-bp9tj
    @SukhaSidhu-bp9tj Місяць тому +31

    ਇਹ ਕੂਤਾ ਦਿੱਲੀ ਦਾ

  • @jatindergill6037
    @jatindergill6037 Місяць тому +9

    ਗਰੇਵਾਲ ਨੇ ਕਾਲਾ ਅਫ਼ਗਾਨੀ ਮਾਲ ਖਾਹਦਾ ਹੋਇਆ, ਭੁਲ ਗਇਆ ਹੰਸ ਰਾਜ ਹੰਸ ਬੀਜੇਪੀ ਦਾ ਹੀ ਹੈ 😂😂😂😂😂

  • @HARDEEPSINGH-me6hl
    @HARDEEPSINGH-me6hl Місяць тому +12

    ਗਰੇਵਾਲ ਸਾਹਿਬ ਹੰਕਾਰ ਚ ਬੋਲ ਰਹੇ ਨੇ,

  • @GurdeepSingh-qx8qn
    @GurdeepSingh-qx8qn Місяць тому +12

    ਇਹਨਾ ਦੀ ਗਰਦਨ ਵਿੱਚ ਕਿੱਲਾ ਹੈ ਵੋਟਾਂ ਵਿੱਚ ਪਤਾ ਲੱਗ ਜੁ

  • @gursharansingh3453
    @gursharansingh3453 Місяць тому +8

    ਇਹ ਪੰਜਾਬ ਦਾ ਮੋਦੀ ਦਾ ਪਿਆਦਾ ਹੈ

  • @ARTMASTER1313
    @ARTMASTER1313 Місяць тому +7

    ਆਂਡੇ ਤੇ ਟਮਾਟਰ ਰਖਿਆ ਕਰੋ ਕੋਲ, ਜਿਹਨਾਂ ਦੇ ਪਿੰਡ ਚ ਵੀ ਇਹ ਆਉਣ ਵੋਟ ਮੰਗਣ

  • @DaljeetKaur-fr8ez
    @DaljeetKaur-fr8ez Місяць тому +2

    ਵਾ ਓ ਥਲੀ ਵੀਰ ਵਧੀਆ ਪੁਛਿਆ ਤੁਸੀਂ ਦੱਸੋ ਕਿਹੜੇ ਪਿੰਡ ਜਾਈਏ ਪੁੱਛਣ ਲਈ। ਬਹੁਤ ਵਧੀਆ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।।

  • @surjitsandhu5030
    @surjitsandhu5030 Місяць тому +9

    Bai thali jindabad

  • @dalbarasingh1025
    @dalbarasingh1025 Місяць тому +10

    Thali Sabb Good

  • @sadhusinghbhullar7339
    @sadhusinghbhullar7339 Місяць тому +11

    ਬੀ ਜੇ ਪੀ ਕਹਿੰਦੀ ਐਮ ਐਸ ਪੀ ਨਹੀਂ ਕਾਂਗਰਸ ਕਹਿੰਦੀ ਹੈ ਅਸੀਂ ਗ੍ਰੰਟੀ ਨਾਲ ਐਮ ਐਸ ਪੀ ਲਾਗੂ ਕਰਾਂਗੇ,,

    • @jaspb1978
      @jaspb1978 Місяць тому

      ਪੰਜਾਬ ਚ ਕਾਗਰਸ ਨੇ ਵਾਅਦੇ ਪੂਰੇ ਕਰਤੇ ਸੀ

    • @jaspb1978
      @jaspb1978 Місяць тому

      ?

  • @SukhwinderSingh-wq5ip
    @SukhwinderSingh-wq5ip Місяць тому +10

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @tajindersinghgill4374
    @tajindersinghgill4374 Місяць тому +3

    ਇਸ ਬੰਦੇ ਵਿੱਚ ਬਹੁਤ ਹੰਕਾਰ ਭਰਿਆ ਪਿਆ ਇਸ ਦਾ ਹੰਕਾਰ ਭੰਨਣਾ ਚਾਹੀਦਾ ਇਸ ਦੀ ਭਾਸ਼ਾ ਬਹੁਤ ਦਿਲ ਦਿਖਾਉਂਦੀ ਹੈ ਇਸ ਦਾ ਜਵਾਬ ਲੋਕ ਦੇਣਗੇ

  • @prabhjotsinghprabh2921
    @prabhjotsinghprabh2921 Місяць тому +5

    ਇੰਨੇ ਝੱਗਾ ਪੜਾਵਾਓਣਾ ਹਰਜੀਤੇ ਦਾ।

  • @santokhsinghbenipal8592
    @santokhsinghbenipal8592 Місяць тому +4

    ਅਣਖੀ ਪੰਜਾਬੀ ਹੀ ਸੰਘਰਸ਼ ਕਰਦੇ ਹਨ ਉਹੀ ਇਹਨਾਂ ਨੂੰ ਬੁਰਾ ਲਗ ਰਿਹਾ ਹੈ

  • @singhsubeg7616
    @singhsubeg7616 Місяць тому +6

    Thali Bai Zindabad

  • @rupindersinghghuman2086
    @rupindersinghghuman2086 Місяць тому +4

    Thali sabb good working brother

  • @JapalSing
    @JapalSing Місяць тому +3

    Taale ver ji janda wad vary nice 💯 ver ji

  • @jaspalkharaud1781
    @jaspalkharaud1781 Місяць тому +2

    Clean chit given to ajit pawar after entering alliance with BJP

  • @sukhwindersingh-zp9so
    @sukhwindersingh-zp9so Місяць тому

    Bhut vadiya questioning

  • @Garry-yi2el
    @Garry-yi2el Місяць тому +3

    ਗਧੇਵਾਲ ਨੂੰ ਵੇਖ ਕੇ ਮੈਨੂੰ ਬਹੁਤ ਜ਼ਿਆਦਾ ਹਾਸਾ ਆਉਂਦਾ,,, ਕਿਉਂਕਿ ਇਹ ਓਸ ਪਾਰਟੀ ਨੂੰ ਬਲਾਉੰਗ ਕਰਦਾ ਜਿਸ ਪਾਰਟੀ ਦੇ ਪ੍ਰਧਾਨਮੰਤਰੀ ਮੰਤਰੀ ਗੱਲ ਗੱਲ ਤੇ ਝੂਠ ਬੋਲਦੇ ਆ,,, ਨੰਬਰ ਇੱਕ ਮਨਮੋਹਨ ਸਿੰਘ ਨੇ ਤਾਂ ਕਿਹਾ ਕਿ ਜਿਹੜੇ ਦੇਸ਼ ਦੇ ਸਨਸਾਧਨ ਹਨ ਉਨ੍ਹਾਂ ਤੇ ਪਹਿਲਾ ਹੱਕ ਘੱਟ ਗਿਣਤੀਆਂ ਦਾ ਔਰਤਾਂ ਅਤੇ ਬੱਚਿਆਂ ਦਾ,,, ਮੋਦੀ ਜੀ ਕਹਿੰਦੇ ਮੁਸਲਮਾਨਾਂ ਦਾ,,, ਬਿਹਾਰ ਵਿਚ ਮੋਦੀ ਜੀ ਕਹਿੰਦੇ ਕਿੰਨਾ ਪੈਕਿਜ ਦੇਵਾਂ (ਸਾਠ ਹਜ਼ਾਰ ਕਰੋੜ ਕਰੂੰ ਜ਼ਿਆਦਾ ਕਰੂੰ)ਡੇਢ ਲੱਖ ਕਰੋੜ ਦਾ ਪੈਕਿਜ ਦਿੱਤਾ ਕਾਗਜ਼ਾਂ ਵਿਚ ਦਿੱਤਾ, ,, ਹਾਂ ਸੱਚ ਪੂਰਾ ਸੰਸਾਰ ਜਾਂਣਦਾ ਕਿ ਪੋਰਸ ਪੰਜਾਬ ਤੋਂ ਸੀ ਪਰ ਮੋਦੀ ਜੀ ਕਹਿੰਦੇ ਕਿ ਪੋਰਸ ਬਿਹਾਰ ਦਾ ਸੀ,,ਸਕਿੰਦਰ ਨੂੰ ਪੋਰਸ ਨੇ ਬਿਹਾਰ ਚੋਂ ਵਾਪਸ ਮੋੜਿਆ ਸੀ,,,,ਪਰ ਗਧੇਵਾਲ ਕਹਿੰਦਾ ਮੈਂ ਝੂਠ ਨਹੀਂ ਬੋਲਦਾ 😂😂😂😂

  • @user-vn6jj1ed5i
    @user-vn6jj1ed5i Місяць тому +2

    ਸਵਾਲ ਕੀਤੇ ਸਵਾਦ। ਲਿਆ ਤਾ

  • @sukhpalsinghvirk5933
    @sukhpalsinghvirk5933 Місяць тому +1

    Thali Bai tuhade questions sira hunde ne swad aunda lage raho parmatma sach nal hai

  • @ParminderKaur-sm7ru
    @ParminderKaur-sm7ru Місяць тому +3

    Thali bai 👍👍👍

  • @SukhwinderSingh-lx6cv
    @SukhwinderSingh-lx6cv Місяць тому +1

    Thali shib ji chardi kla ch rho

  • @rajvinderaujla5191
    @rajvinderaujla5191 26 днів тому

    GOOD ONE Jagdeep Singh
    Amazing
    🤣🤣🤣🤣
    I can’t stop laughing.

  • @GurdevSingh-ou6wt
    @GurdevSingh-ou6wt Місяць тому +3

    Bhai I Punjab da nagrik han Modi jindabad

  • @ARTMASTER1313
    @ARTMASTER1313 Місяць тому +2

    Ed ਵਾਲੇ ਮਸਲੇ ਤੇ ਥਲੀ ਬਾਈ ਥੋੜ੍ਹੀ ਜਿਹੀ ਕੱਚ ਛੱਡ ਦਿੱਤੀ ਤੁਸੀਂ, ਥੋੜੀ ਜਿਹੀ study ਕਰ ਕੇ ਜਾਣਾ ਸੀ ਤੁਸੀਂ, ਇਹਨੂੰ ਇੱਕ ਦੇ ਦਸ example ਦੇ ਸਕਦੇ ਸੀ ਤੁਸੀਂ ਵੀ ਆਹ ਆਹ ਬੰਦਾ ਭਾਜਪਾ ਚ ਗਿਆ ਤੇ ed ਨੇ ਖਹਿੜਾ ਛੱਡ ਦਿੱਤਾ

  • @avtars.dhindsa8381
    @avtars.dhindsa8381 Місяць тому +2

    ਜੇਕਰ ਤੇਰੇ ਨੇੜੇ ਹੀ ਕੋਈ ਨਹੀ ਆ ਸਕਦਾ ਫਿਰ ਲੋਕਾਂ ਚ ਕਿਵੇ ਜਾਉਗੇ ਤੁਸੀ ਲੋਕਾਂ ਦੀਆਂ ਆਸਾਂ ਤੇ ਖਰੇ ਨਹੀ, ਇਸ ਤਰਾਂ ਤੁਹਾਨੂੰ ਵੋਟ ਕਾਉਣ ਦਵੇਗਾ ਜਦੋਂ ਕੀ ਪੰਜਾਬ ਇਕ ਖੇਤੀ ਕਿਸਾਨ ਪ੍ਰਧਾਨ ਸੂਬਾ ਤੁਸੀ ਐਮਪੀ ਤਾ ਕੀ ਐਮ ਐਲ ਏ ਵੀ ਬਣਨ ਦੇ ਲਾਇਕ ਨਹੀਂ ਲੀਡਰ ਤਾਂ ਜਨਤਾ ਸੇਵਕ ਹੁੰਦਾ ਤੁਹਾਡੀ ਭਾਸ਼ਾ ਦੇ ਹਿਸਾਬ ਨਾਲ ਤਾ ਕੋਈ ਹਿੰਦੂ ਵੀਰ ਵੀ ਵੋਟ ਨਹੀ ਕਰੂਗਾ ਪਿੰਡਾਂ ਆਲਿਆ ਦੀ ਗੱਲ ਦੂਰ ਰਹੀ

  • @Viralmoments..
    @Viralmoments.. Місяць тому

    ਰੀਲ ਵੇਖ ਕੇ ਕੌਣ ਕੌਣ ਆਇਆ ਇੰਟਰਵਿਊ ਵੇਖਣ 😁🤣 ਥਲੀ ਵੀਰ Love you ਆ ❤

  • @user-lw6ge9pp4j
    @user-lw6ge9pp4j Місяць тому +1

    ਕਾਰਪੋਰੇਟ ਘਰਾਣਿਆ ਦਾ ਤੋਤਾ ਹਰਜੀਤ ਗਰੇਵਾਲ ਧਿਆਨ ਸਿੰਘ

  • @amarjitkahlonsingh6108
    @amarjitkahlonsingh6108 Місяць тому

    Thali Sab 22 ji good job

  • @BaldevSingh-gj6ex
    @BaldevSingh-gj6ex Місяць тому +1

    🙏🙏👌👌👍👍

  • @newacc1162
    @newacc1162 21 день тому

    Good Congress. Of. Punjab

  • @mohinderpal5285
    @mohinderpal5285 Місяць тому

    Best channel Best questions ❤

  • @harpreetsingh-rt4ge
    @harpreetsingh-rt4ge Місяць тому

    ❤❤❤❤❤❤

  • @HarjitSingh-op9ui
    @HarjitSingh-op9ui Місяць тому +3

    amritpal Singh ❤❤

  • @vikasKumar-to9uy
    @vikasKumar-to9uy Місяць тому +1

    Abki bar 400 par ❤💪

  • @harpreertmangli
    @harpreertmangli Місяць тому

    Jagdeep sio jindabad

  • @GurwinderSingh-er6uf
    @GurwinderSingh-er6uf Місяць тому

    Good thill bay ji

  • @itssiblingstime
    @itssiblingstime Місяць тому

    ❤❤

  • @balwantsingh2203
    @balwantsingh2203 Місяць тому +1

    Chawal bandey di asliyat te nlaeki sahmaney liyaun lae Thalli veer ji da Dhanbad

  • @surjitmander5498
    @surjitmander5498 Місяць тому +1

    ਜਿਉਂਦੇ ਵੱਸਦੇ ਰਹੋ ਥਲੀ ਬਾਈ ❤ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਤੇ ਹਮੇਸ਼ਾਂ ਅੰਗ ਸੰਗ ਸਹਾਈ ਰਹਿਣ 🙏🏼🙏🏼 ਤੁਸੀ ਨੇਕ ਦਿੱਲ ਤੇ ਸੱਚੇ ਸੁੱਚੇ ਪੱਤਰਕਾਰ ਹੋ ਬਾਈ ਜੀ ਤੇ ਹਮੇਸ਼ਾ ਸੱਚ ਦਾ ਹੀ ਸਾਥ ਦਿੰਦੇ ਹੋ ਬਾਈ ਜੀ ❤।।।। ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੀ ਇਸ ਕੁੱਤੇ ਗਰੇਵਾਲ ਨੂੰ ਕੋਈ ਵੀ ਵੋਟ ਨਾ ਪਾਇਓ 🙏🏼🙏🏼 ਫ਼ਿਰ ਇਸਨੂੰ ਪਤਾ ਲੱਗੂ ਵੀ ਤੁਹਾਡੇ ਵਿਰੋਧ ਕਰਨ ਵਾਲੇ ਕਿਸਾਨ ਨੇ ਕੋਈ ਗੁੰਡੇ ਜਾ ਅੱਤਵਾਦੀ ਨੀ।।।।।।

  • @rupsingh8153
    @rupsingh8153 Місяць тому

    ਕਹਾਵਤ ਹੈ ਕਿ ਮੁਰਦਾ ਬੋਲੂ ਕਫਨ ਪਾੜੂ ਇਹ ਕਹਿੰਦੇ ਈ ਡੀ ਦਾ ਕੇਸ ਕਿਸੇ ਦਾ ਵਾਪਸ ਨਹੀਂ ਹੋਇਆ ਕੇ ਪਟਨ ਅਮਰਿੰਦਰ ਸਿੰਘ ਦਾ ਜਿਹੜਾ ਕੇਸ ਚੱਲਦੇ ਸੀ ਭਾਰਤੀ ਜਨਤਾ ਪਾਰਟੀ ਵਿੱਚ ਜਾਣ ਉਪਰੰਤ ਕਾਰਵਾਈ ਬੰਦ ਪਈ ਕਿਰਪਾ ਕਰਕੇ ਚਾਨਣਾ ਪਾਉ ਗਰੇਵਾਲ ਸਾਹਿਬ

  • @AmandeepSingh-we4mf
    @AmandeepSingh-we4mf Місяць тому

    Good person aa harjit Grewal

  • @gurmukhsingh-nn9gu
    @gurmukhsingh-nn9gu Місяць тому +1

    ग्रेवाल नु 4 जून नु पूछ लेना ?

  • @ajaibsingh3873
    @ajaibsingh3873 Місяць тому +1

    2 ਸੀਟਾਂ ਤੇ ਬੀਜੇਪੀ ਜਿੱਤੇਗੀ।

  • @BaljinderSingh-lq7lt
    @BaljinderSingh-lq7lt Місяць тому +1

    Punjab da dusman garewal

  • @sukhdevsingh1815
    @sukhdevsingh1815 Місяць тому

    Kejriwal zindabad

  • @jagdishsingh-mr4pc
    @jagdishsingh-mr4pc Місяць тому

    Is leader nu ki pata. Is kol koi jawab nahi Media de samne. Ihna leadra nu sirf kursi chahidi h. Ehna kehdi M. A Pol. Science kiti h. Salute to media.

  • @jagjitsinghbangarh6231
    @jagjitsinghbangarh6231 Місяць тому +1

    ਇਹ ਦੇ ਛਿੱਤਰ ਪਰੇਡ ਕਰੋ

  • @GeepaHans
    @GeepaHans Місяць тому

    Gud patarkar

  • @balwantsingh2203
    @balwantsingh2203 Місяць тому +1

    Tameez vaich k nikker paee a es bandey ne thalli sahib.

  • @harneksingh1049
    @harneksingh1049 Місяць тому

    ਸਿਟੀ ਸ਼ੈਟਰ ਲੁਧਿਆਣਾ ਵਾਰੇ ਕੀ ਵਿਚਾਰ ਹੈ ਸ਼ਾਜਾ ਕਰੋ

  • @JasbirSingh-ls4xd
    @JasbirSingh-ls4xd Місяць тому

    ਸਾਡੇ ਕੋਲੇ ਨਹੀਂ ਕੀਤਾ ਕਦੇ😂😂😂😂😂😂😂😂😂😂😂😂😂😂😂😂

  • @harvindervirk3230
    @harvindervirk3230 Місяць тому

    👌👌

  • @kamaljitsingh7364
    @kamaljitsingh7364 Місяць тому

    ਥਲੀ ਸਾਹਿਬ ਈ ਵੀ ਐਮ ਤੇ ਫਜ਼ੂਲ ਸਵਾਲ ਨਾ ਪੁੱਛਿਆ ਕਰੋ ਕਿਉਕਿ ਏਸੇ ਈ ਵੀ ਐਮ ਨਾਲ ਭਗਵੰਤ ਮਾਨ ਪੰਜਾਬ ਤੇ ਗੁਆਂਢੀ ਸੂਬੇ ਵਿਚ ਕਾਂਗਰਸ ਦਾ ਮੁੱਖਮੰਤਰੀ ਕੁਰਸੀ ਤੇ ਬੈਠਾ ਹੈ। ਅਗਰ ਈ ਵੀ ਐਮ ਗਲਤ ਹੈ ਤਾਂ ਕਹਿਣ ਵਾਲੇ ਈ ਵੀ ਐਮ ਨਾਲ ਚੋਣਨੀ ਬੰਦ ਕਰਨ। ਵਡੇ ਸਿਆਣੇ!!

  • @malkeetsarpanch4212
    @malkeetsarpanch4212 Місяць тому +1

    ਕਿਸੇ ਹੋਰ ਪਾਰਟੀ ਵਿੱਚ ਹੈ ਤਾਂ ਘਪਲੇ ਵਾਜ ਬੀ ਜੇ ਪੀ ਵਿੱਚ ਆ ਗਿਆ ਦੁੱਧ ਧੋਤਾ ਹੋ ਜਾਂਦਾ

  • @PremSingh-vo8pi
    @PremSingh-vo8pi Місяць тому

    Good.

  • @surinderpal2623
    @surinderpal2623 Місяць тому

    ਪਹਿਲਾਂ ਭੀ ਦੇਖ ਚੁਕਾ ਹਨ

  • @lakhi_pb1639
    @lakhi_pb1639 Місяць тому +2

    Bi ਥਲੀ enuuuu sawalll krnee ਮੱਝ ਅੱਗੇ Been ali gl aa
    ਤੂੜੀ da bheryea ਸਿਰ eddaa

  • @Harpreetsingh-it8ev
    @Harpreetsingh-it8ev Місяць тому

    Waheguru Amritpal g nu jitawe ❤

  • @GurmukhSinghDhillon-jw8fe
    @GurmukhSinghDhillon-jw8fe Місяць тому

    🎉🎉🎉🎉🎉🎉🎉🎉🎉🎉🎉

  • @sukhjindersingh7409
    @sukhjindersingh7409 Місяць тому

    ਬਾਹਰ ਤਾ ਨਿਕਲ ਕੇ ਅੰਦਰ ਬੈਠ ਕੇ ਚੈਲੇਜ ਕਰੀ ਜਾਂਦਾ ।

  • @vikasKumar-to9uy
    @vikasKumar-to9uy Місяць тому +1

    1 man army narinder modi ❤

  • @jagroopsingh2234
    @jagroopsingh2234 Місяць тому +1

    Thlli veer German toh kdo vapsi kri

  • @gurdassingh455
    @gurdassingh455 Місяць тому

    Why wasting time of press and public.

  • @malkiatsingh6466
    @malkiatsingh6466 Місяць тому

    Thali 22 good

  • @amritpalsingh7935
    @amritpalsingh7935 Місяць тому

    Sira laya bro. Koi v ans ni aya Grewal nu. Eni bejti 😂😂😂😂😂😂

  • @kahlon899
    @kahlon899 Місяць тому +1

  • @JagdishSingh-mm9bn
    @JagdishSingh-mm9bn Місяць тому

    THALi.SAAB.Ji.JiNDABAD🙏🙏🙏🙏🙏👍👍👍👍🙏🙏👍👍👍👍🙏🙏👍❤️💚💛🤍🧡♥️💗💙🤍🤍💚❤️❤️❤️

  • @user-ey4lu3if5t
    @user-ey4lu3if5t Місяць тому

    ਇਹਦਾ ਬੇਲੀ ਜਿਆਣੀ ਨੂੰ ਵੀ ਨਾਲ ਲੈ ਆਉਣਾ ਸੀ

  • @gurmeetsingh4783
    @gurmeetsingh4783 Місяць тому +2

    EsDaJijaModi

  • @kamaldeepsingh9131
    @kamaldeepsingh9131 Місяць тому +2

    Eh kidron Sikh lgda

  • @user-bl3gl2oo6b
    @user-bl3gl2oo6b Місяць тому

    ਥਲੀ ਜੀ ਇਸ ਚਵਲ ਤੇ ਟਾਈਮ ਖਰਾਬ ਨਾ ਕਰੋ

  • @Tangovlog_CHD
    @Tangovlog_CHD Місяць тому +1

    Gujarati wapariyo ka Ram Raj Suru Ho Chuka hai Desh mein 😅

  • @Kuldeep_singh22
    @Kuldeep_singh22 Місяць тому +4

    8:57 Thali Bai 👍👍👌👌

  • @gobindsingh9008
    @gobindsingh9008 Місяць тому

    ਇਹ ਦੱਲਾ ਬੰਦਾ ਆਇਹਦੇ ਜੁਤਾ ਫਿਰਨਾ ਚਾਹੀਦਾ।

  • @DavinderSingh-fh7by
    @DavinderSingh-fh7by Місяць тому

    🤣☘️🤣🤣

  • @vikasKumar-to9uy
    @vikasKumar-to9uy Місяць тому +1

    Jehdi party ne 70 sala vich Desh nu lutke kha gy hje bhi apa congres nu vote pava ge bhulke bhi nhi bjp party imandar party leader 10 sala vich veakhlo Desh nu kithe legya Modi pm ji

  • @jagdeepsinghjagdeep1304
    @jagdeepsinghjagdeep1304 Місяць тому

    Kissan nojawan ekta zindabad ♥️