ਨਾ ਕੋਈ ਸੋਲਰ ਨਾ ਕੋਈ ਮੀਟਰ ਬਿਲਕੁਲ ਫ੍ਰੀ ਲਾਈਟ ਸ਼ੇਰੋਂ ਦਾ ਕਿਸਾਨ ਕਰਦਾ ਤਿਆਰ

Поділитися
Вставка
  • Опубліковано 10 бер 2024

КОМЕНТАРІ • 69

  • @ramsinghsingh2606
    @ramsinghsingh2606 3 місяці тому +13

    ਜ਼ਮੀਨ ਤੁਹਡੀ ਵੀ ਕੀਮਤੀ ਹੈ ਕੰਪਨੀ ਫ੍ਰੀ ਕੁੱਝ ਨਹੀਂ ਦੇਂਦੇ

  • @ranjitkhaira6327
    @ranjitkhaira6327 2 місяці тому +1

    ਬਹੁਤ ਵਧੀਆ ਉੱਦਮ ਹੈ ਬਾਹਰਲੇ ਮੁਲਕਾਂ ਦੀ ਗੁਲਾਮੀ ਨਾਲੋਂ ਲੱਖ ਗੁਣਾ ਚੰਗਾ ਹੈ 👍👍👍🙏🙏

  • @dhadidesrajsinghdiwana696
    @dhadidesrajsinghdiwana696 3 місяці тому +7

    ਠੀਕ ਆ ਇੰਨਾ ਨੂੰ ਮੁਫਤ ਮਿਲਿਆ ਪੈਸੇ ਤਾਂ ਕਿਸੇ ਦੇ ਲੱਗੇ ਫਰੀ ਕਿਵੇਂ? ਸਾਰੇ ਪਸੂਆਂ ਦਾ ਗੋਹਾ ਜਗਾ ਵੀ ਚਾਹੀਦੀ। ਬਿਜਨਸ ਵਾਲਾ ਪੱਲਿਓ ਕੁਛ ਨੀ ਦਿੰਦਾ

  • @sukhwindersinghsingh8799
    @sukhwindersinghsingh8799 2 місяці тому +3

    ਇਕੋ ਨਾਲ depend ਨਾ ਰਹੋ, ਇਹ ਮਿੱਠੀ ਗੁਲਾਮੀ ਆ ਜੋ ਲੇਟ ਸਮਝ ਆਉ, ਜੋ ਫਾਇਦਾ ਤਾ ਦਿਉ ਪਰ ਨੁਕਸਾਨ ਵਡਾ ਕਰੂ,

  • @baljitsingh-ce5rf
    @baljitsingh-ce5rf 3 місяці тому +2

    rooh khush ho gyee goha management dekh ke.wah wah wah.

  • @sonubodal465
    @sonubodal465 3 місяці тому +9

    Free ਕਿਸ ਤਰ੍ਹਾਂ ਪਹਿਲਾਂ 25 ਲੱਖ ਲਾ ਕੇ ਮੱਝ ਕਿਸੇ ਦਾਨ ਕੀਤੀ ਸੀ free free ਕੁਛ ਵੀ ਨਹੀਂ ਹੈ

  • @gurjantsingh1020
    @gurjantsingh1020 3 місяці тому +6

    Veer ji multinational company aa
    Sare guna bhag agle pehla karde h?????
    Jatt da bad ch ਦੇਖਦਾ ਜਦੋਂ ਸਾਰਾ ਕੁਝ ਲੁੱਟਿਆ ਪਟੀਆ ਗਿਆ?????
    ਹਾਂ ਇਹ ਜ਼ਰੂਰ ਕਹਿ ਸਕਦੇ ਹਾਂ ਕੀ ਕਮ ਕੋਈ ਵੀ ਹੋਵੇ
    ਦੇਖਾ ਦੇਖੀ ਨਹੀਂ ਕਰਨਾ ਚਾਹੀਦਾ
    ਪਹਿਲਾ ਪੂਰੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ
    ਬਾਕੀ ਵੀਰੇ ਫਰੀ ਵਾਲਾ ਲਾਲਚ
    ਵੀ ਫਰੀ ਚ ਨਹੀਂ ਦਿੱਤਾ ਜਾਂਦਾ
    ਇਹਦੇ ਵਿਚ ਵੀ ਪਹਿਲਾ ਕੀ ਫਾਇਦਾ ਹੋਊ ਦੇਖ ਕੇ ਬਾਦ ਵਿੱਚ ਕੰਪਨੀ ਕੋਈ ਔਫਰ ਕਰਦੀ ਹੈ

  • @gurmeetsingh-ti4xx
    @gurmeetsingh-ti4xx 3 місяці тому +8

    ਵੀਰ ਜੀ ਕੋਈ ਮੁਰਗੀਆਂ ਦੇ ਰੋਣ ਵਾਰੇ ਜਾਣਕਾਰੀ ਜ਼ਰੂਰ ਦੇਣਾ ਧੰਨਵਾਦ ਜੀ

    • @bablasekhon1044
      @bablasekhon1044 2 місяці тому

      ਥੱਪੜ ਮਾਰੋ ਰੋਣ ਗੀਅਾ ਜੈ ਨਾ ਰੋੲੀਅਾ ਤਾ ਡਾਗ ਨਾਲ ਕੁਟਨਾ

  • @harjitlitt1375
    @harjitlitt1375 3 місяці тому +3

    Very good project. Congratulations.

  • @user-ls1hk9uf8h
    @user-ls1hk9uf8h 3 місяці тому +2

    ਬਹੁਤ ਵਧੀਆ ਭਾਈ ਸਾਹਿਬ ਜੀ

  • @amrindersinghmander6458
    @amrindersinghmander6458 3 місяці тому +21

    ਪਰ ਬਾਈ ਹੁਣ ਸਾਰੀ ਉਮਰ ਦਾ ਜੂੜ ਪੈ ਗਿਆ, ਹੁਣ ਕਿਸੇ ਹੋਰ ਨੂੰ ਤੁਸੀਂ ਦੁੱਧ ਨਹੀ ਵੇਚ ਸਕਦੇ, ਨੈਸਲੇ ਮਨਮਰਜੀ ਦੇ ਭਾਅ ਦੁੱਧ ਲਊਗੀ, ਮੁਫਤ ਕੁੱਝ ਵੀ ਨਹੀ ਮਿਲਦਾ ।

    • @JS50108
      @JS50108 3 місяці тому +1

      😂😂😅😅👌🏼👌🏼

    • @user-lq2rc3er7r
      @user-lq2rc3er7r 3 місяці тому

      Sari umar da kine pe gya g

    • @PiaraSingh-qt3mc
      @PiaraSingh-qt3mc 3 місяці тому +11

      ਸਾਰੀ ਉਮਰ ਦੇ ਜੂੜ ਆਲੀ ਕੀ ਗੱਲ ਆ ਏ ਪਲਾਟ ਲਗਵਾਉਣ ਤੋ ਪਹਿਲਾ 10 ਸਾਲ ਤੋ ਇਸੇ ਕੰਪਨੀ ਵਿੱਚ ਦੁੱਧ ਪਾ ਰਹੇ ਆ ਜੇ ਪਲਾਟ ਲਗਵਾ ਲਿਆ ਫੇਰ ਕੀ ਗੁਲਾਮੀ ਹੋ ਗਈ ਦੁੱਧ ਤਾਂ ਇਹਨਾ ਨੂੰ ਹੀ ਪਾਉਣਾ ਸੀ ਸਾਡਾ ਤਾ ਫਾਇਦਾ ਹੀ ਹੋਈਆ ਸਾਰੀ ਬਿਜਲੀ ਫਰੀ ਹੋ ਗਈ ਥੋਡੇ ਵਰਗੇ ਲੋਕਾ ਨੇ ਆਪ ਕੁੱਝ ਕਰਨਾ ਨਹੀ ਹੁੰਦਾ ਵਿਹਲੇ ਬਸ ਕਮੈਟ ਕਰਨ ਜੋਗੇ ਓ ਤੁਸੀ ਨਾ ਕਰੋ ਗੁਲਾਮੀ ਤਾਹੀ ਤਾ ਵਿਹਲੇ ਬੈਠੇ ਓ ਜੇ ਏ ਵੀ ਗੁਲਾਮੀ ਲੱਗਦੀ ਆ

    • @amrindersinghmander6458
      @amrindersinghmander6458 3 місяці тому +6

      @@PiaraSingh-qt3mc ਕੋਈ ਨਾ ਬਾਈ ਠੰਢ ਰੱਖੋ, ਹੌਲੀ-ਹੌਲੀ ਪਤਾ ਲੱਗ ਜਾਊ ਵੱਡੀਆਂ ਕੰਪਨੀਆਂ ਕਿਵੇਂ ਚਾਲਾਂ ਚੱਲ ਰਹੀਆਂ ਨੇ, cargill ਕੰਪਨੀ ਦਾ ਤਾਂ ਪੜਦਾ ਚੱਕਿਆ ਗਿਆ,
      ਤੇ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਮੈਂ ਕੋਈ ਵਿਹਲੜ ਨਹੀ, ਮੈਂ ਬੰਦੂਕ ਲੈ ਕੇ ਬਾਰਡਰ ਤੇ ਖੜ੍ਹਾਂ ਤੇ ਪਿਉ ਮੇਰਾ ਕਿਸਾਨ ਐ ਜੀ 🙏

    • @amrindersinghmander6458
      @amrindersinghmander6458 3 місяці тому +5

      ਜੇ ਕੰਪਨੀ ਵਾਕਈ ਆਪਣੇ ਮੁਨਾਫੇ ਦੀ ਬਜਾਏ ਕਿਸਾਨ ਦਾ ਭਲਾ ਕਰਨ ਨੂੰ ਤਰਜੀਹ ਦਿੰਦੀ ਹੋਵੇ ਤਾਂ ਸਰਕਾਰੀ ਸਬਸੀਡੀ ਤੋਂ ਬਾਅਦ ਬਾਕੀ ਬਚਦਾ ਖਰਚਾ ਦੇ ਕੇ ਸੋਲਰ ਸਿਸਟਮ ਲਗਵਾ ਦੇਵੇ,
      ਪਰ ਇਸ ਸਿਸਟਮ ਨੂੰ ਚਲਦਾ ਰੱਖਣ ਲਈ ਕਿਸਾਨ ਨੂੰ ਇੱਕ ਨਿਰਧਾਰਤ ਮਾਤਰਾ ਵਿੱਚ ਡੰਗਰ ਰੱਖਣੇ ਹੀ ਪੈਣਗੇ ਅਤੇ ਉਹਨਾਂ ਨੂੰ ਪਾਲਣ ਲਈ ਕੰਪਨੀ ਤੇ ਨਿਰਭਰ ਹੋਣਾ ਹੀ ਪਵੇਗਾ ।

  • @sukhwinderbling1330
    @sukhwinderbling1330 3 місяці тому +2

    ਬਹੁਤ ਵਧੀਆ ਕੰਮ ਰਹੇ ਹਨ ਆਪਣਾ ਕੰਮ ਹੈ ਕਨੇਡਾ ਵਿੱਚ ਵੀਰ ਜੀ ਦਾ ਮੇਲ ਹੋਇਆ ਸੀ ਬਹੁਤ ਮੇਹਨਤੀ ਪ੍ਰਵਾਰ ਹੈ good job 🎉

  • @GopalSingh-qz9xj
    @GopalSingh-qz9xj 3 місяці тому +1

    ਭਾਈ ਸਾਹਬ ਇਹ ਦੱਸ ਕਿਨੇ ਕਿਲੇ ਪਹਿਲਾ ਵੇਚੇ ਜਾ ਕਿਹੜੇ ਨੂੰ ਵੇਚੇ

  • @Aman-jh3vo
    @Aman-jh3vo 3 місяці тому +3

    ਵੀਰ ਗਾਵਾਂ ਨੂੰ ਤੂੜੀ ਨਾ ਪਾਇਆ ਕਰੋ। ਜਵੀ ਜਾਂ ਰਾਈ ਘਾਹ ਦੀ ਹੇਅ ਵਰਤਿਆ ਕਰੋ। ਤੁਹਾਡਾ ਦੁੱਧ ਕਾਫੀ ਵਧ ਜਾਵੇਗਾ।

  • @Sikhsingh0
    @Sikhsingh0 2 місяці тому +1

    ਜਵਾਕ ਬਾਰ ਕੱਢ ਗਿਆ

  • @mandarsingh9667
    @mandarsingh9667 3 місяці тому +3

    ਬਹੁਤ ਵਧੀਆ

  • @rameshkumar-tr2gj
    @rameshkumar-tr2gj 2 місяці тому +3

    bahar ja ke gulam banan nalo behtar hai apne desh vich karobaar

  • @shivanisharma5562
    @shivanisharma5562 3 місяці тому +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😢

  • @sainiamarjeet
    @sainiamarjeet 3 місяці тому +3

    imported cows naal te doctor te banana he payo kiyunke innna nu bimari jada lagde hege hae jinda hybrid crops nu fertilizer te insecticide jada lagde ne

  • @bhojrajgoyal2725
    @bhojrajgoyal2725 3 місяці тому +1

    Ram is going ਰਾਮ

  • @user-vq3jj9po9v
    @user-vq3jj9po9v 2 місяці тому +1

    Th ink u border

  • @DeepakKumar-cy6op
    @DeepakKumar-cy6op 3 місяці тому +1

    Only for company.,.... jor be daas 22...

  • @gopalsingh4393
    @gopalsingh4393 4 місяці тому +4

    Good coverage

  • @jagtarsidhu371
    @jagtarsidhu371 3 місяці тому +3

    Very nice 👍❤❤❤

  • @JaspalSingh-ny2fv
    @JaspalSingh-ny2fv 4 місяці тому +5

    Good ❤

  • @dharmpalsingh8941
    @dharmpalsingh8941 3 місяці тому +2

    Naslla dudh. V app la ka janda na rate ohna de goha inha da baki hai hava Gas

  • @harbansbhangoo
    @harbansbhangoo 3 місяці тому +3

    🎉🎉🎉🎉🎉

  • @user-wm8rn9pj6m
    @user-wm8rn9pj6m 3 місяці тому +2

    Very good

  • @pannasingh5727
    @pannasingh5727 3 місяці тому +1

    Ik kanal Jamin da rent v jod lo koi sasta nhi pei reha...

  • @sharansandhu1547
    @sharansandhu1547 3 місяці тому +7

    Commitment v dso nestle di kinne saal di aa kinna time layi aa Nestle loka nu gulam bna rhe aa

  • @msrayat6409
    @msrayat6409 3 місяці тому +2

    ❤🎉🎉🎉❤🎉🎉🎉❤Good 🎉🎉🎉

  • @TarlochanGarwal-it1wg
    @TarlochanGarwal-it1wg 3 місяці тому +2

    Very,good, job

  • @sonudanewala3831
    @sonudanewala3831 3 місяці тому +1

    Veer sanu 33 sall ho Gaye Nestle da kam kardya nu 5sal ban lede ne

  • @InderBtw
    @InderBtw 3 місяці тому +1

    🙏🙏🙏🙏🙏

  • @user-wj7zr4uz1p
    @user-wj7zr4uz1p 3 місяці тому +1

    24 kante ta Kan kaju eh😅😅

  • @user-ub4yg3fc8e
    @user-ub4yg3fc8e 3 місяці тому +3

    Bai mainu V de denge Nestle Wale

  • @user-jg9zg8mk7u
    @user-jg9zg8mk7u 3 місяці тому +1

    Bai.ji.f.n.deooig

  • @Baljindersin
    @Baljindersin 3 місяці тому +1

    Farmer ka contract Numbers share kro

  • @TaraSingh-lq5eu
    @TaraSingh-lq5eu 3 місяці тому +1

    J vedesh wich thek nhi ta vapes blao

  • @parampreet-9863
    @parampreet-9863 3 місяці тому +3

    Ih canga soka a

  • @Succes369i
    @Succes369i 3 місяці тому +7

    Nestle di ghulami hor kuj nahi bas

    • @GurwinderSingh-pf5qb
      @GurwinderSingh-pf5qb 3 місяці тому +11

      pind nale ghr de ghr gulami kis lyi

    • @GurwinderSingh-pf5qb
      @GurwinderSingh-pf5qb 3 місяці тому +12

      tuc na kise passe khush hoyeoo

    • @raa643
      @raa643 3 місяці тому +4

      Soach apni apni

    • @GurdevSingh-vd5ie
      @GurdevSingh-vd5ie 3 місяці тому

      ਸੁਖ ਅਤੇ ਦੁਖ 😢😅🎉 ਏਨਾਂ ਦਾ ਵਿਛਲੈਛਣੰ ਕਰਿਏ।।ਇਕ ਔ ਜੋ ਘਰਦੇ ਸਾਰੇਆਂ ਦੀ ਸੁਰਾਂ ਮਿਲਦਿਆਂ ਹੋਣ।।ਇਕ ਚੰਗੇ ਪਾਸੇ।ਚੰਗੇ ਕੰਮ ਲਈ।।ਇਸ ਚ ਵੀ ਧਿਆਨ ਦੇਣ ਵਾਲੀ ਗੱਲ ਹੈ।।ਕੰਮ ਵੇਖਣ ਨੂੰ ਇਕੋਂ ਜਿਹੇ।।ਇਕ ਚ ਕੋਈ ਫਾਇਦਾ ਨਹੀਂ।।ਇਕ ਚ ਬਹੁਤ ਫਾਇਦੇਮੰਦ।। ਜਿਵੇਂ ਇਕ ਨੇ ਬੱਕਰੀ ਲੈ ਆਇਆ।। ਦੁੱਜੇ ਦੀ ਪਸੰਦ ਕੁੱਤੇ ਨੂੰ ਪਾਲਤੂ।ਲੈ ਆਇਆ।। ਕੁੱਤੇ ਵਾਲਾ ਵੀ ਆੜੇ ਲਗਾ।।ਬਕਰੀ ਵਾਲਾ ਵੀ।।😅 ਦੁੱਜੇ ਨੰਬਰ ਤੇ ਹੈ ਰਿਸ਼ਤੇਦਾਰ ਜੋ ਘਰ ਨਾਲ ਸੰਬੰਧਿਤ ਹਨ।।ਸੋਹਰੇ ਪੇਕੇ।।ਚਾਚੇ ਤਾਏ।।ਮਾਮੇ ਨਾਨੇ।।😅😢ਤੀਜਾ ਹੈ ਗਵਾੰਡੀ ਪੜੋਸੀ 😢😅ਇਹ ਸਭ ਦੁਖ ਸੁਖ ਲਿਉਣ ਚ ਇੱਕ ਵੱਡਾ ਰੋਲ ਪਲੇ ਕਰਦੇ ਨੇ।।😢😅 ਇੱਕ ਬੰਦੇ ਨੂੰ ਪੁੱਛਿਆ।।ਭਾਈ ਤੈਨੂੰ ਏਨੀਂ ਤਰੱਕੀ ਕਿਵੇਂ ਮਿਲੀ ਦਸ ਸਾਲਾਂ ਚ।।ਕੇਹਿੰਦਾ ਭਾਈ ਜੀ।। ਮੈਨੂੰ ਸਰਦਾਰ ਸਿਖਾਂ ਨੇ ਏਨੀ ਹੇਲਪ ਕੀਤੀ ਕਿ।। ਮੈਂ ਏਨਾ ਦੇ ਏਹਸਾਨ ਮੰਨਧ ਹਾਂ।। ਮੇਰੇ ਬਿਜ਼ਨਸ ਚ ਏਨਾਂ ਨਾਲ ਲੈਣ ਦੇਣ ਹੈ।। ਮੇਰੇ ਤੇ ਬੜੀ ਦਯਾ ਕੀਤੀ।।😅😅🎉 ਦੁੱਜੇ ਪਾਸੇ।।ਇਕ ਪੰਜਾਬੀ ਨੂੰ ਪੁੱਛਿਆ ਭਾਈ ਤੈਨੂੰ ਕੀ ਹੋ ਗਿਆ।।ਅਖੇ ਤੂੰ ਤਾਂ ਬਹੁਤ ਵਧੀਆ ਇਨਸਾਨ ਸੀ ਹੈਂ।।ਅਖੇ ਪੰਜਾਬੀਆਂ ਨੇ ਹੀ ਮੇਰੇ ਨਾਲ ਈਰਖਾ ਦਵੈਸ਼ ਸਾੜੇ ਦੇ ਚੱਲਦੇ ਇੰਝ ਕੀਤਾ।।😢😢😢😢 ਇਸਨੂੰ ਅਸੀਂ ਕਿਸਮਤ ਵੀ ਕੇਹ ਦਿੰਦੇ ਹਾਂ।।ਚੰਗੇ ਵਰਤਾਉ ਼।ਲੋਕੀ ਕਰਨ।। ਭਾਵੇਂ ਆਪ ਠੀਕ ਜੇ ਹੀ ਹੋਵੋ।।ਪਰ ਸਾਹਮਣੇ ਵਾਲਾ ਥੋਨੂੰ ਚੰਗਾ ਸਮਝੇ ਼ਤਾਂ ਬਲੇ ਬਲੇ ਕਿਸਮਤ ਦੀ।।🎉😅ਜੇ ਮਾੜਾ ਸਮਝੇ ਫਿਰ ਥੱਲੇ ਥੱਲੇ।।😢😢😢😢

    • @user-lq2rc3er7r
      @user-lq2rc3er7r 3 місяці тому

      Gulami kime hoyi vr

  • @gurvinderpalsingh679
    @gurvinderpalsingh679 3 місяці тому

    FALTU GAS DE CYLINDER BHARO VECHO

  • @rahulgupta-ve2pc
    @rahulgupta-ve2pc 3 місяці тому +1

    Koi faida ni bakwas aa