Hun y vadian sadan Santa dia tarefa karda lagda v kise pasion paige mar par bahut vadia Veer sant v koi udan ni hunde rab de sache bhakt hunde a veer g very nice
Hun kalyug tan e ena ae,,sb dujyan da Khan te hoye jd rabb avda kuj kho lenda fir kismat smjh k ronde pr sabak nhi sikhde k eh hoya kyo...tusi bht vdia suneha dita
Bilkul lakh rupey di gal dasso aa tusi veer ji. Good👌👌.kaafi lokaa da sudhaar hovega te soch v vadhia hovegi jo thodi vedieo dekhn ge. Rabb thoda te sb da bhala kre. Waheguru waheguru waheguru🙏🙏
ਵੀਰ ਜੀ ਇਹ ਗੱਲ ਬਿਲਕੁਲ ਦਰੁਸਤ ਹੈ ਇਸ ਵਿਚ ਕੋਈ ਸ਼ੱਕ ਨਹੀਂ
Waheguru jee
Very knowledgeable
Khoob acha laga
Mazboot
Das PARAM das Canada 🇨🇦🍏🍊🍎🌺but 😡
ਵਹਾ। ਜੀ। ਬਹੁਤ ਚੰਗੀ ਤੇ ਸੱਚੀ ਗੱਲ ਦੱਸੀਂ ਹੈ
ਵਾਹਿਗੁਰੂ ਜੀ, ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਨੇ
बहुत ही सुन्दर कहानी है जी
Bahut badiya sikhya Veer ji jindagi di ahi sachai h
ਬਹੁਤ ਵਧੀਆ ਵਿਚਾਰ ਨੇ ਵੱਡੇ ਵੀਰ ਜੀ
ਵਾਹੁ ਵਾਹੁ ਸਿੰਘ ਸਹਿਬ ਜੀ ਕੀ ਗਿਆਨ ਗੰਗਾ
ਸਹੀ ਕਿਹਾ tsi ਬਹੁਤ ਵਦੀਆ ਗੱਲਾਂ ਦੱਸੀਆਂ ਨੇ ਬਹੁਤ ਬਹੁਤ ਧੰਨਵਾਦ 😐😐😐
ਬਹੁਤ ਵਧੀਆ ਸੁਨੇਹਾ ਦਿੱਤਾ ਜੀ
ਬਹੁਤ ਵਧੀਆ ਬਾਈ ਮੀਤ ਜੀ
very good sakhi.jiunda reh veera.
ਬੁਹਤ ਵਧੀਆ ਬਾਈ ਜੀ ਸਲੂਟ ਆ
Va ji va kya bat hai bohat vdia paji dil khush krta aa gul sunake
ਬਹੁਤ ਵਧੀਆ ਜੀ ਧੰਨਵਾਦ
ਸੱਚੀ ਗੱਲ ਆ ਬਾਈ ਤੇਰੀ। ਪਰ ਲਾਲਚਾਂ ਵਿੱਚ ਫਸੇ ਲੋਕ ਕਿਥੇ ਸੱਮਝਦੇ ਆਂ। ਇਹੀ ਕਾਰਣ ਹੈ ਕਿ ਸੱਭ ਕੁਝ ਕੋਲ ਹੁੰਦੇ ਹੋਏ ਵੀ ਅਸੀਂ ਦੁਖੀ ਹੀ ਰਿਹਨੇ ਆਂ
ਬਹੁਤ ਹੀ ਵਧੀਆ ਪ੍ਰਚਾਰ ਆ ਬਾਈ ਜੀ ,, ਧੰਨਵਾਦ ਜੀ
,
ਬਹੁਤ ਹੀ ਵਧੀਆ ਵੀਚਾਰ ਐ ਸਮਝਾਣ ਲਈ
Bahut badiya veer ji.waheguru ji
वाहेगुरु जी वाहेगुरु जी वाहेगुरु जी🙏
अपने हर अच्छे बुरे कर्म का hisab Insan ko Dena padta hai ji🙏
यह गुरबाणी में दर्ज है ji🙏
Bhut bdia ji veerji kar bhla ho bhla 🙏🙏 waheguru ji
ਬਹੁਤ ਵਧੀਆ ਸੁਨੇਹਾ ।
Hun y vadian sadan Santa dia tarefa karda lagda v kise pasion paige mar par bahut vadia Veer sant v koi udan ni hunde rab de sache bhakt hunde a veer g very nice
Uncle g tusi bhot vadia samjia lokka nu. Dhanvad
Vah veer ji bahut vadhia BDA sohna lagia
Jehan beejay teha looney phal karam Shambhala nirvair Nirala Sahib nirvair Nirala,, Dhan Satguru Nanak Dev Sahib ji 🌺🌹💐🌷
M
Very good veer g
ਜੈਸੀ ਕਰਨੀ ਵੈਸੀ ਭਰਨੀ ਬਹੁਤ ਸਿਖਿਆ ਦਾਇਕ ਕਹਾਣੀ
ਕਹਾਣੀ ਕਾਲਪਨਿਕ ਪਰ ਬਹੁਤ ਸਿੱਖਿਆ ਦਾਇਕ ਹੈ
Hun kalyug tan e ena ae,,sb dujyan da Khan te hoye jd rabb avda kuj kho lenda fir kismat smjh k ronde pr sabak nhi sikhde k eh hoya kyo...tusi bht vdia suneha dita
Very nice sir...... Godblees you 🙏
ਬਹੁਤ ਵਧੀਆ ਸਿਖਿਆ ਜੀ
Fuufhh
Mk
ਬਾਈ ਜੀ ਹੁਣ ਤਾਂ ਬੜੀ ਸਿਆਣੀਆਂ ਗੱਲਾਂ ਕਰਨ ਲੱਗ ਪਿਆ ਹੁਣ ਲੱਗਦੇ ਹੱਥ ਸਰਸੇ ਵਾਲੇ ਸਾਧ ਬਾਰੇ ਵੀ ਦੋ ਲਾਈਨਾਂ ਬੋਲ ਦਿੰਦਾ ਤੇਰਾ ਵੀ ਜਿਹੜਾ ਲੈਣਾ ਦੇਣਾ ਬਾਕੀ ਰਹਿੰਦਾ ਉਹਨਾਂ ਤੇਰਾ ਵੀ ਪੂਰਾ ਕਰ ਦੇਣਾ ਸੀ ਭਰਾਵਾ ਆਵਦਾ ਕੰਮ ਕਾਰ ਸੈੱਟ ਕਰ ਲਾ ਫੇਰ ਜੇ ਕਿਸੇ ਠੇਕੇ ਤੇ ਕਰਿੰਦੇ ਦੀ ਨੌਕਰੀ ਮਿਲਦੀ ਤਾਂ ਕਰ ਲਾ ਰਹਿਣ ਦੇ ਲੋਕਾਂ ਨੂੰ ਮੱਤਾਂ ਦੇਣ ਨੁੰ
Wahiguru ji mehar karo 22 te
Vvv nice and true veerji ...ajkl ho hi eh ho riha
Verry nice👍
ਬਹੁਤ ਵਧਿਆ ਵੀਰ ਜੀ
very good buht vadiyaa
Veer ji bhut wadiya gal dasi ! Bhut hi sachi gal a
Very nice veer ji good
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Bai zindabad ho tussi dil tu sachi dil to saluat a tenu vere a kiti gal tu sach hak di jio veer ji jio khush raho 👌👌👌👌👌👌👌
100% RIGHT VEERJI JAISI KARNI WAISI BHRNI KISE NAAL KADE VEE BURRA NA KARO. JO KREGA.ES STORY WALA EE HASHAR HOVEGA.
Meet Dhenata Saab Ji, Sat Shree Akaal. 🙏🙏🙏
Very Real and Spiritual Saakhi.
God Bless You and all family.
ਬਹੁਤ ਵਧੀਆ ਜੀ 100%
Sukhdev Singh Dhaliwal 💑
Babaji Dil Di Gal Gayi Tujhe Koi Bade hoge data Baba ji
Veer.meet.ji.very.gud.storie.c.hor.pio.ssakl
Very nice to you veerji I love you ❤️👍👍👍👍👍👍👍
22.......ji bahut vadiya....
Bahut vadhiya veer ji.
ਬਹੁਤ ਵਧੀਆ
Bilkul lakh rupey di gal dasso aa tusi veer ji. Good👌👌.kaafi lokaa da sudhaar hovega te soch v vadhia hovegi jo thodi vedieo dekhn ge. Rabb thoda te sb da bhala kre. Waheguru waheguru waheguru🙏🙏
Waheguru waheguru waheguru waheguru Ji 🙏🙏
सही गल है जी ईमानदारी दी रोटी सुख दी
बईमानी दा कमाया पैसा कदे भी सुख नई दे सकदा
Tu ji Oae veer Dhnethhia. Teri soch nu Soo prnam.
yg ne ਥੋੜ੍ਹੇ ਸਮੇਂ ਚ ਬਹੁਤ ਵਧੀਆ ਸਬਕ ਸਿਖਾਇਆ ਬਿਲਕੁਲ ਸਹੀ ਕਿਹਾ ਜੀ 👍👍
Satnam Shri Waheguru Sahib Ji bohut vadhiya veere
HELLO
Bhut hi shandar kahani
ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਜੀ
ਵਾਹਿਗੁਰੂ ਭਲੀ ਕਰੇ
Bhut vadiya Ji
waheguru ji tera shukar hai waheguruj ji
ਬਾਈ ਜੀ, ਕਹਾਣੀ ਬਹੁਤ ਵਧੀਆ ਸੁਣਾਈ ।
ਮੈਂ ਵੀ ਇਸ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ।
ਪਰ ਸੋਚਦਾਂ, ਬਾਦਲਾਂ ਦਾ ਕੀ ਬਣੂੰ? ਜੇ ਤੁਹਾਨੂੰ ਸਮਝ ਲੱਗੇ
ਤਾਂ ਜਰੂਰ ਦੱਸਿਓ,,,,
ਮੈਂ ਆਪਣੇ ਬਾਰੇ ਜਰੂਰ ਖਿਆਲ ਰਖਦਾਂ ,,,,,
ਅਗੇ ਵੀ ਇਸੇ ਤਰ੍ਹਾਂ ਚੱਲਣ ਦੀ ਕੋਸ਼ਿਸ਼ ਕਰਦਾ ਰਹਾਂਗਾ,,,,
Nice bhai ji
Good ❤❤❤❤👍👍💯bro
Very nice vir ji
ਬਹੁਤ ਵਧੀਆ ਵੀਡੀਓ ਵੀਰ ਜੀ ਅੱਜ ਕੱਲ ਦਾ ਦੌਰ ਹੈ ਹੱਕ ਪਰਾਇਆ ਨਾਨਕਾ ਛੋਲਿਆਂ ਵਾਗੂੰ ਚੱਬ ਏਹਦਾ ਇਨਸਾਫ ਰੱਬ ਕੋਲ ਹੈ ਸਾਡੇ ਨਾਲ ਵੀ ਆਪਣੀਆਂ ਨੇ ਦਗਾ ਕਮਾਇਆ ਹੈ ਪਰ ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਤੇਰੇ ਘਰ ਤੋਂ ਇਨਸਾਫ ਮਿਲਣਾ ਹੈ ਵਾਹਿਗੁਰੂ ਦੇ ਭਾਣਾਂ ਮੰਨਣਾ ਹੈ ਜਿਉ ਰਾਖੇ ਤਿਉ ਰਹੀਏ ਧੰਨਵਾਦ ਵੀਰ ਜੀ
V nice veer ji
Very good
Very Nice Bahut Vadia Sir Ji
Very nice g..
आज की पीढ़ी को ऐसी कहानियाँ सुनाने की जरूरत है।
J Panjabi ja English vich likhlo
@@Humanity0101 kyu k hogya
veer ji bhut vaddy dil de gal kiti good job paji
🙏🙏🙏🙏🙏
Bahut badiya gal kahi ji.
Pa g outstanding ankha khole dettya
ਵਾਹਿਗੁਰੂ ਜੀ
ਜਿਹੜੇ ਪ੍ਰਾਪਟੀ ਡੀਲਰ ਨੇ ਇਹਨਾ ਨੂੰ ਇਹ ਸਿੱਖਿਆ ਤੇ ਪੂਰਾ ਧਿਆਨ ਦੇਣਾ ਚਾਹੀਦਾ ਇਹ ਵੀ ਪੂਰੇ ਠੱਗ ਨੇ ਮੈਂ ਬਹੁਤ ਦੇਖੇ ਨੇ ਜਿੰਨਾਂ ਦੇ ਬੁਰੇ ਹਾਲ ਨੇ
Very good sardar g
Veer ji tuhadi soch nu salaam
Very nice and true massage
Very nice 👌👌
ਵਾਹ ਜੀ ਵਾਹ ।।
ਵੀਰ ਮੀਤ ਧਨੇਠਾ ਜੀ ਬਹੁਤ ਹੀ ਵਧੀਆ ਕਹਾਣੀ ਸੁਣਾਈ ਐ ਵੀਰ ।।।
ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖੇ ।।।
9
Byi ji makhiyan ta uda lao
Wahigur ji
USIM media international bhai ji sare sunaya karo
Bhut vdiyaa bai ji..
vrry gud
ਖर,
Bahut badiya Sikha deti Veerji
Very very good ji.
sirraaa aa gall veer g
Veer ji me bohit vadia story sunai orr massage be vadya Dita lekha Dena he panda
By dhanetha g good sapeach
Sirra bahi g
Very nice story
Very good y bhot vadiya gllll a veer tre
ਇਹ ਸਾਰੀ ਦੁਨੀਆਂ ਦਾਰੀ, ਰਜਿਸਟਰੀ ਤੋਂ ਇੰਤਕਾਲ ਦੇ ਚੱਕਰ ਵਿੱਚ ਪਈ ਹੋਈ ਹੈ, "ਇਹ ਸੰਸਾਰ ਸਭ ਆਵਣ ਜਾਣਾ" ਤਾਂ ਮਨ ਤੋਂ ਵਿਸਾਰੀ ਫਿਰਦੀ ਹੈ ਜੀ।
ਗ਼ਰੀਬ ਦਾ ਕਦੇ ਨਾਂ ਹੱਕ ਰੱਖੋ ਮਿਹਨਤ ਦਾ ਪੂਰਾ ਮੁੱਲ ਦੇਣਾ ਚਿਹਿਦਾ ਨਾ ਕਿਸੇ ਗ਼ਰੀਬ ਦਾ ਮਜ਼ਾਕ ਅੜਾਓ ਰੱਬ ਪਤਾ ਨਹੀਂ ਕਦੋ ਗਿੰਦਗ਼ੀ ਬਦਲ ਦੇ
100% sahi kiha ji
jaisi karni, waisi bhrni
bahut khub ji parmatma aap ji nu hamesha kushiya bakshe ji
Arf
3
Moon mk
@@kulvindersingh7438 o
Sehi gal Sir Ji.
ਸਹੀ ਗੱਲਾ
Bahut vdya
ਵੀਰ ਗੱਲ ਿਬਲਕੁਲ ਸਹੀ ਹੈ।
ਵੀਡੀਉ ਬਨਾਉਣ ਵੇਲੇ ਤਹਾਨੂੰ ਮੱਖੀਆਂ ਪ੍ਰੇਸਾਨ ਕਰ ਰਹੀਆਂ ਸੀ ਇਸ ਲਈ ਪੱਖਾ ਚਲਾ ਕੇ ਰੱਖਿਆ ਕਰੋ