Amritsar News | ਨਸ਼ੇ ਨਾਲ ਪੁਲਿਸ ਮੁਲਾਜ਼ਮ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ | Punjab Police | N18V

Поділитися
Вставка
  • Опубліковано 17 жов 2024
  • ਨਸ਼ੇ ਨਾਲ 24 ਸਾਲਾ ਪੁਲਿਸ ਮੁਲਾਜ਼ਮ ਦੀ ਮੌਤ। ਮਾਪਿਆਂ ਦਾ ਸੀ ਇਕਲੌਤਾ ਪੁੱਤ, ਖੇਤਾਂ 'ਚੋਂ ਮਿਲੀ ਲਾਸ਼।
    #amritsarnews #punjabpolice #news18punjab #punjablatestnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_amritsar
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 142

  • @iqbalsingh758
    @iqbalsingh758 3 місяці тому +9

    ਜਿਸ ਪ੍ਰਾਂਤ ਦੇ ਮੁੱਖ ਮੰਤਰੀ ਦੀਆਂ ਅੱਖਾਂ ਦਾਰੂ ਪੀਤੇ ਬਿਨਾਂ ਨਹੀਂ ਖੁੱਲਦੀਆਂ ਓਸ ਪ੍ਰਾਂਤ ਦੀ ਜਨਤਾ ਦਾ ਇਹੀ ਹਾਲ ਹੋਣਾ

  • @balwindersinghjattana5770
    @balwindersinghjattana5770 3 місяці тому +36

    ਬੇਨਤੀ ਆ ਖਾਸਕਰ ਮਾਵਾਂ ਨੂੰ ਨਸੇ ਬਾਰੇ ਪਤਾ ਲੱਗਣ ਤੇ ਬੱਚਿਆਂ ਦੀ ਸਪੋਟ ਨਾ ਕਰੋ

  • @ravindersinghgill314
    @ravindersinghgill314 3 місяці тому +51

    ਭਾਈ ਲੋਕੋ ਭਗਵੰਤ ਕੋਲ ਜਾ ਕੇ ਰੋਵੋ ਕਿ ਨਸ਼ੇ ਦੇ ਕੇਸਾਂ ਵਿੱਚ ਸ਼ਾਮਲ ਪੁਲਿਸ ਅਫਸਰਾਂ ਖਿਲਾਫ ਜਲਦੀ ਤੋਂ ਜਲਦੀ ਬਣਦੀ ਕਾਰਵਾਈ ਕਰੇ ।।

    • @sanjeevanimahajan5675
      @sanjeevanimahajan5675 3 місяці тому +2

      Tuhadi gal sahi hei,,,hun koi mare yaa jive kise nu koi lena dena nahi

    • @rakeshralli9566
      @rakeshralli9566 3 місяці тому

      Bhagwant jannai le ke phaj gyaa

    • @ravindersinghgill314
      @ravindersinghgill314 3 місяці тому

      @@rakeshralli9566 ਜਲੰਧਰ ਬੈਠਾ ਜਾ ਕੇ ।

    • @rakeshralli9566
      @rakeshralli9566 3 місяці тому

      @@ravindersinghgill314 language change kar

    • @ravindersinghgill314
      @ravindersinghgill314 3 місяці тому

      @@rakeshralli9566 ਕਾਨੇੰਨੀ ਕਾਰਵਾਈ ਤੋਂ ਡਰ ਲੱਗਦਾ ?

  • @BALDEVSINGH-uf1po
    @BALDEVSINGH-uf1po 3 місяці тому +16

    ਜਿਨ੍ਹਾਂ ਚਿਰ ਨਸ਼ਿਆਂ ਲਈ ਜੁੰਮੇਵਾਰ ਲੋਕ ,ਇਸ ਤੋਂ ਪ੍ਰਭਾਵਿਤ ਨਹੀਂ ਹੁੰਦੇ, ਉਨ੍ਹਾਂ ਚਿਰ ਆਮ ਲੋਕ ਇਸੇ ਤਰ੍ਹਾਂ ਦੁੱਖ ਝਲਦੇ ਰਹਿਣਗੇ।

  • @BaljeetSingh-yl3sp
    @BaljeetSingh-yl3sp 3 місяці тому +2

    ਨਸ਼ਿਆਂ ਦਾ ਕਾਰੋਬਾਰ ਬਹੁਤ ਵੱਡਾ ਤੇ ਬਹੁਤ ਵੱਡੇ ਵੱਡੇ ਲੋਕ ਇਸ ਵਿਚ ਸ਼ਾਮਿਲ ਹਨ ਇਸ ਕਰਕੇ ਕਿਸੇ ਦੀ ਹਿੰਮਤ ਨਹੀਂ ਕਿ ਨਸ਼ੇ ਰੋਕ ਸਕੇ ਤੇ ਨਾ ਹੀ ਨਸ਼ੇ ਰੁਕਣੇ ਹਨ ਤੇ ਜਿਹੜੇ ਲੋਕ ਅਜੇ ਵੀ ਚੁੱਪ ਹਨ ਉਹ ਇਹ ਗੱਲ ਪੱਲੇ ਬੰਨ ਲੈਣ ਕਿ ਇਹ ਨਸ਼ਿਆਂ ਦੀ ਅੱਗ ਇਕ ਦਿਨ ਪੰਜਾਬ ਦੇ ਹਰ ਘਰ ਨੂੰ ਸਾੜੂਗੀ ਤੇ ਕੋਈ ਵੀ ਨਹੀਂ ਬਚਣਾ ਭਾਵੇਂ ਉਹ ਅਮੀਰ ਹੋਵੇ ਤੇ ਭਾਵੇਂ ਗਰੀਬ ਭਾਵੇਂ ਲੀਡਰ ਭਾਵੇਂ ਕੋਈ ਅਫ਼ਸਰ

  • @TalwinderSandhu-vh7wj
    @TalwinderSandhu-vh7wj 3 місяці тому +12

    ਬਹੁਤ ਦੁੱਖ ਵਾਲੀ ਗੱਲ ਹੈ. ਸਰਕਾਰ ਸਾਰੀ ਪੁਲਿਸ ਦਾ ਡੋਪ ਟੈਸਟ ਲਾਜ਼ਮੀ ਕਰੇ.

  • @harwindermangat5540
    @harwindermangat5540 3 місяці тому +19

    ਬਹੁਤ ਵਧੀਆ ਹੋਇਆ ਹੁਣ ਨਛੇ ਨਾਲ ਇਹ ਆਪ ਮਰਣਗੇ ਤੇ ਇਹਨਾੱ ਦੇ ਧੀਆ ਪੁੱਤ ਮਰਣਗੇ

  • @nirmalsingh4807
    @nirmalsingh4807 3 місяці тому +1

    Very Nice Ji

  • @BalveerSingh-uq7oh
    @BalveerSingh-uq7oh 3 місяці тому +12

    ਵੀਰ ਜੀ ਇਹ ਸਾਰੀ ਮਾਂ ਪਿਓ ਦੀ ਗਲਤੀ ਹੈ।ਜਿਨੇ ਵੀ ਨੌਜਵਾਨ ਮਰ ਰਹੇ ਹਨ । ਮਾਤਾ ਪਿਤਾ ਦੇ ਇਕਲੌਤੇ ਪੁੱਤਰ।ਹੂੰਦੇ ਹਨ। ਛੋਟੇ ਹੁੰਦੇ ਲਾਡਲੇ ਹੂੰਦੇ ਹਨ ਬਾਅਦ ਵਿੱਚ ਆਪਣੀ ਮਰਜ਼ੀ ਕਰਦੇ ਹਨ ਬਾਅਦ ਵਿੱਚ ਨਸ਼ੇ ਦੀ ਰਾਹ ਤੇ ਤੁਰ ਪੈਂਦੇ ਹਨ। ਜੇਕਰ ਨੌਜਵਾਨ ਪੀੜ੍ਹੀ ਬਚਾਉਣੀ ਹੈ ਤਾਂ ਛੋਟੇ ਹੁੰਦੇ ਹੀ ਡਾਂਟ ਕੇ ਰੱਖਣਾ ਚਾਹੀਦਾ ਹੈ।

    • @sanjogtarani3997
      @sanjogtarani3997 3 місяці тому

      ਵੀਰੋ ਬਿਲਕੁਲ ਸੱਚ ਬੋਲਣ ਦਾ ਧੰਨਵਾਦ

  • @SardoolsinghKang
    @SardoolsinghKang 3 місяці тому +29

    ਹਰਨਾਮ ਦੀ ਕਮਾਈ ਇਸੇ ਤਰਾਂ ਜਾਂਦੀ ਆ ਇਹੋ ਜਿਹੇ ਨੂੰ ਨੌਕਰੀ ਕਿਉਂ ਦਿਤੀ

  • @ਵਾਹਿਗੁਰੂਜੀ-ਪ6ਤ
    @ਵਾਹਿਗੁਰੂਜੀ-ਪ6ਤ 3 місяці тому +8

    ਜਦੋਂ ਲੋਕਾਂ ਦੇ ਮਾਪੇ ਥਾਣੇ ਜਾ ਕੇ ਦੱਸਦੇ ਤਾਂ ਪੁਲਿਸ ਵੇਚਣ ਵਾਲੇ ਦਾ ਸਾਥ ਦਿੰਦੇ। ਦੱਸਣ ਵਾਲੇ ਲੋਕਾਂ ਨਾਲ ਦੁਸ਼ਮਣੀ ਪੈਂਦੀ। ਜਦੋਂ ਆਪਣੇ ਮਰਦੇ ਫਿਰ ਦੁੱਖ ਲਗਦਾ

  • @randhawa8096
    @randhawa8096 3 місяці тому +4

    Waheguru ji

  • @GurjeetSingh-dd5ut
    @GurjeetSingh-dd5ut 3 місяці тому +7

    ਜਿਹੜਾ ਮੁਲਾਜ਼ਮ ਨਸੇ ਕਾਰਨ ਮਰਿਆ। ਉਸ ਦੇ ਸਾਰੇ ਮੁਲਾਜ਼ਮ ਬਿਨੇਫਿਟ ਸਰਕਾਰ ਨੂੰ ਰੋਕਣਾ ਚਾਹੀਦੇ ਹਨ। ਤਾਂ ਜੋ ਹੋਰ ਕੋਈ ਮੁਲਾਜ਼ਮ ਨਸੇ ਨਾ ਕਰੇ।

  • @Singh-fo4bu
    @Singh-fo4bu 3 місяці тому +5

    Waheguru ji 🙏

  • @baljitrandhawa8705
    @baljitrandhawa8705 3 місяці тому +8

    ਮਾ ਬਾਪ ਨੇ ਨਾਂਮ ਰਖੇ ਆ ਗੁਰੂ ਸੇਵਕ ਸਿੰਘ ਘਟੋ ਘੱਟ ਉਸ ਗੁਰੂ ਦੇ ਨਾਮ ਦੀ ਲੱਜ ਪਾਲ ਲੈਂਦਾ

  • @SimarjeetkaurBrar-zb3gi
    @SimarjeetkaurBrar-zb3gi 3 місяці тому +5

    ਸਰਕਾਰਾਂ ਦੇ ਲੀਡਰ ਕਿਉਂ ਨਹੀਂ ਖਾਂਦੇ ਚਿੱਟਾ ਸਰਕਾਰਾਂ ਦੀ ਔਲਾਦ ਕਿਉਂ ਨਹੀਂ ਖਾਂਦੀ ਚਿੱਟਾ ਚਿੱਟਾ ਵੇਚਣ ਵਾਲੀ ਸਰਕਾਰ ਹੈ ਵੋਟਾਂ ਅੰਨੇ ਹੋ ਹੋ ਹੋ ਹੋ ਹੋ ਹੋ ਹੋ ਕੇ ਪਾਉਂਦੇ ਸਭ ਨੂੰ

  • @LakhwinderLucky-ht5iw
    @LakhwinderLucky-ht5iw 3 місяці тому +4

    Bahut vdia

  • @KalaKhosa-g3b
    @KalaKhosa-g3b 3 місяці тому

    ਵਾਹਿਗੁਰੂ ਜੀ

  • @AvtarSingh-gs1si
    @AvtarSingh-gs1si 3 місяці тому +5

    ਐਸ ਐਸ ਪੀ ਚਾਹੇ ਤਾ ਇਕ ਹਫਤੇ ਵਿਚ ਸਾਰੇ ਜਿਲੇ ਵਿਚੋ ਨਸਾ ਖਰੀਦਣ ਵਾਲਿਆ ਨੂ ਫੜ ਸਕਦਾ ਵੇਚਣ ਵਾਲੇ ਦਾ ਕਸੂਰ ਨਹੀ ਖਰੀਦਣ ਵਾਲਿਆ ਦਾ ਕਸੂਰ ਹੈ ਨਾ ਖਰੀਦਣ ਕਿਵੇ ਵਿਕਜੂ ਨਸਾ

  • @AmandeepSingh-bu4wn
    @AmandeepSingh-bu4wn 3 місяці тому +3

    ਬਹੁਤ ਮਾੜਾ ਹੋਇਆ ਏ

  • @sainath7842
    @sainath7842 3 місяці тому +10

    ਚਿੱਟਾ ਨਸ਼ਾ ਇਕ ਘੁਨ ਹੈ
    ਜੌ ਹਰ ਰੋਜ਼ ਸਾਨੂੰ ਖਾ ਰਿਹਾ

  • @ParwinderKaur-n2c
    @ParwinderKaur-n2c 3 місяці тому +3

    So sad😭😭😭😭😭😭😭😭😭😭

  • @Mehar-warya
    @Mehar-warya 3 місяці тому +15

    ਪੁਲਿਸ ਨੇ ਇਸ ਤੇ ਪਹਿਲਾਂ ਹੀ ਕਾਰਵਾਈ ਕਰਨੀ ਚਾਹੀਦੀ ਸੀ ਜੋ ਕਿ ਨਸ਼ੇ ਵਿੱਚ ਡਿਊਟੀ ਕਰਦਾ ਸੀ

  • @jashanpreet9672
    @jashanpreet9672 3 місяці тому +4

    Waheguru ji kis tha put na as Tara hova

  • @RajpalSingh-jz3dj
    @RajpalSingh-jz3dj 3 місяці тому +1

    Waheguru waheguru waheguru waheguru waheguru waheguru ji

  • @JasvinderBatti
    @JasvinderBatti 3 місяці тому +3

    Good

  • @parminderkumar119
    @parminderkumar119 3 місяці тому +5

    ਆਮ ਲੋਕਾਂ ਨੂੰ ਪੁਲੀਸ ਦੇਖ ਕੇ ਖੁਸੀ ਹੁੰਦੀ ਸੀ ਕੇ ਪੁਲਸ ਨਸੇ ਦੀ ਜੜ ਖਤਮ ਕਰਦੇ ਨੇ ਹੁਣ ਇਥੇ ਇੱਕ ਪੁਲਿਸ ਵਾਲੇ ਦੀ ਗਲਤੀ ਕਰਕੇ ਸਾਰੀ ਸਾਡੀ ਪੁਲਿਸ ਬਦਨਾਮ ਹੁੰਦੀ ਆ

  • @AffectionateFlipFlops-uu4qp
    @AffectionateFlipFlops-uu4qp 3 місяці тому +2

    Ehh kehdi wadi gal aa?

  • @Sahil-km2rk
    @Sahil-km2rk 3 місяці тому +2

    Waheguru g mapeya te mehar kro honsla bkshoo waheguru g....

  • @KuldeepSingh-l4j8o
    @KuldeepSingh-l4j8o 3 місяці тому +2

    ਹਕ ਹਲਾਲ ਦੀ ਕਮਾਈ ਨਾਲ ਪਰਿਵਾਰ ਪਾਲਣਾ ਚਾਹੀਦਾ ਹੈ, ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨਾ, ਚਾਹੀਦਾ ਹੈ,

    • @sanjogtarani3997
      @sanjogtarani3997 3 місяці тому

      ਪੁਲਿਸ ਤੇ ਡੰਡਾ ਰੱਖੋ

  • @paramjit6312
    @paramjit6312 3 місяці тому +3

    Waheguru he rakhna hai kush v kehan nu ji nahi karda

  • @GurmeetSinghWriter
    @GurmeetSinghWriter 3 місяці тому +3

    Ki bnu duniya da sacha patshah waheguru jane

    • @ASingh1699k
      @ASingh1699k 3 місяці тому

      Gaddar maan da ki bania 22.

  • @kulvirkalsi1432
    @kulvirkalsi1432 3 місяці тому +4

    ❤❤❤❤❤

  • @indersingh-bv8bm
    @indersingh-bv8bm 3 місяці тому +3

    ਸਮੇਂ ਤੇ ਡੋਪ ਟੈਸਟ ਕਰਵਾਇਆ ਕਰੋ ਜੀ ਇਹਨਾਂ ਦੇ।

    • @BaljitSingh-em5ee
      @BaljitSingh-em5ee 3 місяці тому

      ਡੋਪ ਟੈਸਟ ਦੀ ਰਿਪੋਰਟ 500----1000ਰੁਪਏ ਵਿੱਚ ਮਿਲ ਜਾਦੀ ਹੈ ਜੀ

  • @luckysingh-po1gh
    @luckysingh-po1gh 3 місяці тому

    ਵਾਹਿਗੁਰੂ ਜੀ 🙏🌹
    ਪੰਜਾਬ ਵਿੱਚ ਨਸ਼ਾ ਖਤਮ ਕਿਤਾ ਜਾਵੇ ਜੀ🙏🌹
    ਨਸ਼ੇ ਖਤਮ ਕਰੋ ਪੰਜਾਬ ਬਚਾਓ ਜੀ 🙏🌹
    ਨੌਜਵਾਨ ਬਚਾਓ ਨਸ਼ਾ ਖਾਤਮ ਕਰੋ ਜੀ🙏🌹

  • @jagroopsingh5602
    @jagroopsingh5602 3 місяці тому +2

    ਚਿੱਟਾ ਵੇਚਣ ਆਲਿਆਂ ਤੇ ਕਤਲ ਕੇਸ ਪਾਓ

  • @harrySandhu76
    @harrySandhu76 3 місяці тому +3

    Media wch police officer raid krn diya video paa rhe ........eh Nasha bandh ho reha ja hor vadh reha 😢😢😢

  • @BrainGamerSigma
    @BrainGamerSigma 3 місяці тому +1

    Bahut hi dukh di gall ai bhai, ki police department nu apne employee te kade vi doubt nahi hoyea ya pher sathi mulazamaa nu jankari nahi si. Veer merio, treatment karvauna banda si ,us mulazam bhra da.Sayad vach hi janda.

  • @Kiranveersingh-sb2kn
    @Kiranveersingh-sb2kn 3 місяці тому

    ਇਨਕੁਆਰੀ ਕਰੋ ਸਾਰੇ ਮੁਲਾਜ਼ਮਾਂ ਦੀ

  • @GurtejSingh-vv2pr
    @GurtejSingh-vv2pr 3 місяці тому

    ਚੰਲ ਕੋਂਈ ਗੰਲ ਨੀ ਫੇਰ ਕੀ ਹੋ ਗਿਆ ਲੋਕਾ ਦੇ ਘਰ ਪਟ ਦੇ ਸ਼ੀ ਅੰਜ ਆਵਦੇ ਘਰ ਧੂੰਆ ਆਇਆ ਤਾ ਦੁੰਖ ਲੰਗਿਆ ਨਸ਼ੇ ਤਾ ਆਪ ਪੁਲਿਸ਼ ਵਕੁਦੀ ਹੈ ਮੇਰੇ ਤੇ ਵੀਰ ਝੂੰਠਾ ਪਰਚਾ ਪਾਇਆ ਪੰਜਾਬ ਪੁਲਿੰਸ਼ ਨੇ ਬਿੰਲਕੁੰਲ ਝੂੰਠਾ ਉ ਵੀ ਦੋ ਹਜਾਰ ਬਾਈ ਦਾ ਪਾਇਆ 2024 ਵਿੰਚ ਤਿੰਜੇ ਮਹਿੰਨੇ ਦੋ ਸ਼ਾਲ ਪੁਲਿੰਸ਼ ਕੀ ਕਰਦੀ ਰਹੀ ਪੈਸ਼ੇ ਲੈ ਕੇ ਪਾਇਆ ਪਰਚਾ

  • @NarvailSingh-qr3dg
    @NarvailSingh-qr3dg 3 місяці тому +4

    ਸਰਕਾਰ। ਇਨ੍ਹਾਂ ਦੇ। ਮੂੰਹ। ਵਿੱਚ। ਪਾਉਂਦੀ
    ਆ। ਸਰਕਾਰ। ਨੂੰ। ਬਦਨਾਮ। ਕਰਦੇ। ਆ।

    • @HarjitSingh-e4v
      @HarjitSingh-e4v 3 місяці тому

      ਤੂੰ ਕਿਹੜਾ ਕਮੈਂਟਸ ਕਰਨ ਲਈ ਤਸੀਲਦਾਰ ਤੋਂ ਲਿਖਵਾ ਕੇ ਲਿਆਇਆ ਇਸ ਖਬਰ ਨੇ ਮਜ਼ਬੂਰ ਕੀਤਾ ਬਈ ਤੈਨੂੰ ਵੀ

  • @Skwp1zq
    @Skwp1zq 3 місяці тому +2

    ਸਿੰਘ,ਸ਼ਬਦ ਉੱਪਰ ਅੱਧਕ ਨਹੀਂ ਲੱਗਦੀ

  • @ParmSidhu-nq4iv
    @ParmSidhu-nq4iv 3 місяці тому +1

    ਪੁਲਿਸ ਦੀ ਨੌਕਰੀ ਵਾਲਾ ਬੰਦਾ ਚੰਗਾ ਹੁੰਦਾ ਹੀ ਨਹੀਂ ਕਿਉਂ ਉਦੋਂ ਗਲਤੀਆਂ ਹੋ ਹੀ ਜਾਂਦੀਆਂ

  • @Vandnakatoch9
    @Vandnakatoch9 3 місяці тому +2

    OMG

  • @hazurkhehra6838
    @hazurkhehra6838 3 місяці тому +3

    Punjab da ek hi Hal amritpal singh nu cm banao ji plz share masle Hal ho jange ji plz

  • @rachhpalsinghsingh4465
    @rachhpalsinghsingh4465 3 місяці тому +2

    ਹੋਇਆ । ਮਾੜਾ ਪਰ ਹਰਾਮ ਦੀ ਕਮਾਈ ਵੀ ਮਾੜੀ ਹੁੰਦੀ ਐ?

  • @Robindgj
    @Robindgj 3 місяці тому +4

    Vadiya hoya eh police wale jida aam janta nu tang krde rabb insaaf krda

  • @NeerajKumar-lh4bd
    @NeerajKumar-lh4bd 3 місяці тому +4

    Free di Naukri mili thi mehnat kitti hodi tha pata lagda😂

  • @kamaljitsingh9029
    @kamaljitsingh9029 3 місяці тому +4

    Chalo dharti to boj ghat gya😂😂😂

  • @Gurmeet-pc8lz
    @Gurmeet-pc8lz 3 місяці тому

    ਪੰਜਾਬ ਦਾ ਬੁਰਾ ਹਾਲ ਹੋ ਗਿਆ

  • @ਅਕਾਲਹੀਅਕਾਲ-ਣ7ਫ
    @ਅਕਾਲਹੀਅਕਾਲ-ਣ7ਫ 3 місяці тому

    ਬਹੁਤ ਬੇੜਾ ਗ਼ਰਕ ਗਿਆ ਵੇਖੋ ਜੀ ਜਿਹੜਾ ਘਰ ਆ ਕੇ ਨੀ ਹਟਿਆ ਉਹ ਡਿਊਟੀ ਕਿਸ ਤਰ੍ਹਾਂ ਕਰਦਾ ਹੋਊ ਪੁਲਿਸ ਵਾਲੇ ਦਾ ਬਿਆਨ ਦੇਖੋ ਕੇ ਉਸ ਨੇ ਨਸ਼ਾ ਨਹੀਂ ਕੀਤਾ । ਕੋਈ ਮਾਪੇ ਨੀ ਚਾਹੁੰਦੇ ਕਿ ਸਾਡੀ ਬਦਨਾਮੀ ਹੋਵੇ ਬਾਪੂ ਨੇ ਸਾਫ ਦੱਸਿਆ ਕਿ ਸਾਡੇ ਸਾਡੇ ਗੁਆਂਢੀ ਫੁੱਲ ਨਸ਼ਾ ਵਿੱਕ ਰਹਿਆ ਹੁਣ ਕਰੋ ਕਾਰਵਾਈ ਤੇ ਲਾਓ ਇਹਨਾਂ ਤੇ N SA ਭਗਵੰਤ ਮਾਨ ਭੰਡ ਨੂੰ ਜਿਹੜਾ ਭਾਸ਼ਣ ਬੱਸ ਹਾਸੇ ਪਾਉਂਦਾ ਤੇ ਦੂਜਿਆਂ ਨੂੰ ਭੰਡਦਾ ਦਾ

  • @harrypreet3846
    @harrypreet3846 3 місяці тому +2

    Nale tan serch kar rhe si pakand hee si 2 din aa vi police wala di death hoyi

  • @SantokSingh-fj7lp
    @SantokSingh-fj7lp 3 місяці тому +6

    Police. Vala. Ap. Nhi. Rokda. Loka. Da. Ki. Banu

  • @kulvirkalsi1432
    @kulvirkalsi1432 3 місяці тому +2

    Hun pta lagu chora nu

  • @Soniyamasih787
    @Soniyamasih787 3 місяці тому +2

    Ahda da police wale logo di ki sewa krugy jo ap hi injection landa

  • @amriksinghdeepumomi3933
    @amriksinghdeepumomi3933 3 місяці тому +2

    Bahi. Ji. 100. Vicho. 85. Police. Mulajam. Nasha. Karda. A. Es. Laie. Ta. Eh. Naha. Khalif. Koie. Karvaie. Nahi. Hunde

  • @ASingh1699k
    @ASingh1699k 3 місяці тому +2

    Police wallia nu sab patta te polcia boli janda ki halle kush ni patta laga.

  • @amrindergill7942
    @amrindergill7942 3 місяці тому +2

    Nashe walea di ta hun news v na dea karo ! Ehna da ta antt pata hi hunda sarea nu ! News wali ki gal aa ehde ch !

  • @rajdeepdhillon5209
    @rajdeepdhillon5209 3 місяці тому +2

    Police nall rali hoie aa j chouhan ta eek mint ch band houju nasha

  • @shamverinderpaul9492
    @shamverinderpaul9492 3 місяці тому +2

    Hun nasa bilkul nahi khatem kita ja sakda police wale khud karde na

  • @commonsense1429
    @commonsense1429 3 місяці тому +2

    Bhave pio police mulajam si per munda nashay vi karda si fer kiyo police ne munde nu bharti kita test ta police ne karwae hi hongay munde de. punjab police di dogli neeti ek mehnat kar kar thak janda us nu fer vi naukri nahi mildi te je paper cho pass ho vi jave health vicho reh janda.Main punjab police de vadde vadde te os toh vadde affsara nu puchna chahuna ki ek Drug Addicted nu job dena theek si.Punjab police cha na hunda shayad bach janda paisa na hunda ta drugs ghat lenda .Per punjab police ne munde nu tankha baan ditti ohi tankha le dubbi. mata kite bahar bhej dendi munde nu kujh chir jee te lenda .

  • @gurmukhsingh5709
    @gurmukhsingh5709 3 місяці тому +2

    Bhout vadiya hoya hun a khud maran lage

  • @amriksinghdeepumomi3933
    @amriksinghdeepumomi3933 3 місяці тому +2

    Sarkara. Na. Ja. Nasha. Band. Karvona. Hunda. Ta. Amrit. Pal. Ji nu. Jail. Na. Hunde. Bhai. Sahib. Jakar. Jail. Vich. Na. Hunda. Ta. Hun. Tak. Nasha. Band. V. Ho. Janda

  • @surinderkaur3048
    @surinderkaur3048 3 місяці тому

    Changa hoiya bhut wdia sre police wale mar jan

  • @RanjitSingh-zo2it
    @RanjitSingh-zo2it 3 місяці тому +2

    Jithe ihh bro duty karda c uthe di police jumedar hai kyo ke una nu sara pta c je Jawan bare.

  • @ranjetbal2202
    @ranjetbal2202 3 місяці тому +2

    ihna nsha rokna a pb ch billi dudh di rakhi

  • @amriksinghdeepumomi3933
    @amriksinghdeepumomi3933 3 місяці тому +2

    Nasha. Vacha. Walya. Nal. Sarkara. Da. Ta. Police. Mulajam. Da. Vada. Hath. A

  • @rajdeep8519
    @rajdeep8519 3 місяці тому +2

    Cm sab hun ta kush kro quick pp mulajam de moot ho gayi maa, bapu da ki Bebi,bacha da ki Banega police mulajam he nashe nal duniya nu aal bedya kar gaya waheguru ji sab da Bhalla kro ji

  • @PankajKumar-tu6ny
    @PankajKumar-tu6ny 3 місяці тому +2

    HUN DASO KITHO AA REHA NASHA. BOHUT BURA HAAL HA PUNJAB DA. CHETTA PANI BANGU BIKDA HA. FANSE DE SAJJA KARO CHETTA BECHAN WALE NU.

  • @BrownSaini-y6u
    @BrownSaini-y6u 3 місяці тому +2

    Eh police aap Fasi pay aa nashe vich eh nasha roku ge

  • @KashmirSingh-x4d
    @KashmirSingh-x4d 3 місяці тому +3

    Bhai complain kis nu karni hai, sab nu ptaa leader aur police da Kam hai. Nasha aur atankwad leader aur police kerwaoundi hai, gareeb marda kee nahi karda.

  • @Kiranveersingh-sb2kn
    @Kiranveersingh-sb2kn 3 місяці тому

    ਭੰਡ ਨੇ ਕੀ ਨਛਾ ਬੰਦ ਕਰਨਾ ਏਹ ਤਾ ਆਪ ਵਕਾਉਦੇ ਆ

  • @BrownSaini-y6u
    @BrownSaini-y6u 3 місяці тому +2

    Eh police wale nashe wale loka da sath dinde aa hun dekh lo natija hor karo spot

  • @guramritsingh5720
    @guramritsingh5720 3 місяці тому +2

    M S G 1 FALM VHAKO

  • @krmjt
    @krmjt 3 місяці тому +2

    Hun bolo bhagwant maan , Nasha ta 4 mahine ch hi khatam kar dava ge, kejriwal bol ke geya c, jooth di pand

  • @RanjitSingh-zo2it
    @RanjitSingh-zo2it 3 місяці тому +2

    Police so ke duty kardi hai ja akhan te Patti banni hai

  • @nishansran7672
    @nishansran7672 3 місяці тому +2

    Kise DA putt Mara na nikal jawe bhut Mara hoya Koi pishle Janam DA Lekha jokha

  • @PravitGrewal-p1l
    @PravitGrewal-p1l 3 місяці тому +2

    Chemical naal punjab de munde mre jnde hje tak koi nhi fdeya geya kina saukha punjabi nu marna bharat desh ch

  • @JasPinder-gx3xs
    @JasPinder-gx3xs 3 місяці тому

    POLICE KEE KARVAAE KROO POLICE TE AAP NSHE KRI JADIN HAI RS DHALIWALL ❤

  • @maltirout8220
    @maltirout8220 3 місяці тому +2

    Uzardu Punjab papi Punjab sanu uzardiya hun Maa.Durga Sajja dey rahe hai badduawa lag gai Punjab nu

  • @Jasvirsingh-dq6mo
    @Jasvirsingh-dq6mo 3 місяці тому

    Kisa nu ki kahu jo app he nsa khour c

  • @ArshpreetSingh-qg4zy
    @ArshpreetSingh-qg4zy 3 місяці тому +2

    Jekar dop test karwae jan police mulajma de 25 /nache nal pedat nekalnge daru sad ke cahe nacha kese v parkar d howe

    • @AvtarGujjar-je8hj
      @AvtarGujjar-je8hj 3 місяці тому +1

      Nhi Veer ji 70to80% police vale nsha krde

    • @ArshpreetSingh-qg4zy
      @ArshpreetSingh-qg4zy 3 місяці тому

      @@AvtarGujjar-je8hj sode gll v sahe hae mae ta kalle cehte wale ja goleya Kahn wale he keha c bake hor tra de nache v bAhout hunde han nacha kehda ek parkar da hunda

  • @KulwantSingh-tb6qq
    @KulwantSingh-tb6qq 3 місяці тому

    Bera.garkia.pya.navi.paniri.da

  • @sukhsandhu4405
    @sukhsandhu4405 3 місяці тому +2

    Police wala jehra v nasha karda os noo Barkham kita ja ve.

  • @KulwantSingh-tb6qq
    @KulwantSingh-tb6qq 3 місяці тому

    Spaicel.case.vala lagda

  • @Sunnysran142
    @Sunnysran142 3 місяці тому

    🙏🙏🙏😭😭😭💪💪💪

  • @gurwinderkaur6604
    @gurwinderkaur6604 3 місяці тому

    Jidde lok galet camment kerdy unna da putt hove ta kee karngy kugh sohho os Maa bare so sad

  • @karpal_pannu_12
    @karpal_pannu_12 3 місяці тому

    BERA GARK KARTA PUNJAB DA NATWARLAL BHAGWANT MAN NE 🌹🌹

  • @harbansdhaliwal486
    @harbansdhaliwal486 3 місяці тому

    ਪੁਲਿਸ ਤਾਂ ਆਪ ਨਸਾ ਵੀਕੋਦੀਆ

  • @romeypawar3111
    @romeypawar3111 3 місяці тому

    Har Pind wich vikda nasha police koi karwai nAi krdi

  • @SantokSingh-fj7lp
    @SantokSingh-fj7lp 3 місяці тому +2

    Police. vala.nagga.prcha.kata.da.na.manjar.mash.nhi.farda

  • @Harman-iz2te
    @Harman-iz2te 3 місяці тому +2

    Sarkar murdabad punjab police murdabad

  • @ManjinderSingh-yb5tc
    @ManjinderSingh-yb5tc 3 місяці тому +2

    Police sari galat nahi aa .kush log galt aa.jihre pesse le k nashe walea noo Chad dende aa.jaad rakhio jina noo chadade o onaa kol tohade bache v nashe len jane aa.1 no d kamaii ch jo maja .o 2 no d kamaii ch nahi aa

    • @kiranpreetkaur7230
      @kiranpreetkaur7230 3 місяці тому

      Sare politions aam admi party de lge pye a, m v Sare senior officers nu dsea, kehnde sanu upron ph a jnde a ki kriye,, mere brother di v death hogi hune 1july nu 2month honge,, police ne kun ni krna jhede nshe aas paas bech de ne ohna nu aap e kutne paine ne,,, police nu saboot v dikhao tn v kuj ni krde... Badee magar mach de laaare laa k gali mahalea walea ne heeere varge munde marte, ik nu fad de family da member duza laag jnda, sari family te krvai bndi a...

  • @satindersingh5484
    @satindersingh5484 3 місяці тому +2

    Chetta ne Punjab warbad kr k rakh ta

  • @gauravuppal4960
    @gauravuppal4960 2 місяці тому

    Teaan naal soono maan ji, aur dekhlo haal sade punjab da, aur apne kanoon da v, ki bnyaa aa mahol,

  • @Mastakali1171
    @Mastakali1171 3 місяці тому

    Je police walya da dop test hove tah 70% police wale nashe karan wale niklange yeh such hai india di police da

  • @anmolgill8584
    @anmolgill8584 3 місяці тому +6

    Waheguru ji 🙏🙏🙏🙏🙏

  • @JogaSingh-v9n
    @JogaSingh-v9n 3 місяці тому

    ਵਾਹਿਗੁਰੂ ਜੀ

  • @malkitsingh4209
    @malkitsingh4209 3 місяці тому +2

    Waheguru ji

  • @PravitGrewal-p1l
    @PravitGrewal-p1l 3 місяці тому +2

    Chemical naal punjab de munde mre jnde hje tak koi nhi fdeya geya kina saukha punjabi nu marna bharat desh ch