ਭਗਤੀ ਕਰਕੇ ਰੱਬ ਤੋਂ ਮੰਗਿਆ,ਦਿਨੇ,ਰਾਤ,ਹਫ਼ਤੇ,ਧਰਤ,ਅਸਮਾਨ,ਪਤਾਲ ਅੰਦਰ,ਬਾਹਰ,ਹਥਿਆਰ,84 ਲੱਖ ਜੂਨਾਂ ਕਿਸੇ ਤੋਂ ਨਾ ਮਰਾਂ

Поділитися
Вставка
  • Опубліковано 26 жов 2024

КОМЕНТАРІ • 37

  • @harveersingh8367
    @harveersingh8367 Рік тому +5

    ਬਾਪੂ ਜੀ ਤੁਹਾਡੀਆਂ ਕਹਾਣੀਆਂ ਬਹੁਤ ਲੰਮੀਆਂ ਤੇ ਪੁਰਾਤਨ ਔਰ ਬਹੁਤ ਸੋਣੀਆਂ ਹੁੰਦੀਆਂ ਹਨ ਧੰਨਵਾਦ ਬਾਪੂ ਜੀ ਬਹੁਤ 2 ਥੋਡਾ 🙏🙏🌹🙏🙏🙏

  • @ਨਰਿੰਦਰਧਾਲੀਵਾਲ

    ਪੰਡਿਤ ਜੀ ਗੁਰੂ ਬਰਮਾ ਨੰਦ ਜੀ ਚੇਲਾ ਹੋਣ ਦਾ ਮਾਣ ਪ੍ਰਾਪਤ ਕੀਤਾ ਹੋਇਆ ਹੈ ਯਾਦ ਰਹਿੰਦਾ ਹੈ

  • @surjitsingh9511
    @surjitsingh9511 2 роки тому +9

    ਬਹੁਤ ਵਧੀਆ ਬਾਪੂ ਜੀ।

  • @jassikular9640
    @jassikular9640 Рік тому +3

    Miss u dada ji 😔😔

  • @lakhwindergill9030
    @lakhwindergill9030 2 роки тому +4

    ਬਾਪੂ। ਤੇਰੀਆਂ ਕਹਾਣੀਆਂ ਬਹੁਤ ਚੰਗੀਆਂ ਲੱਗਦੀਆਂ ਹਨ ਬਾਪੂ ਜਿਉਦਾ ਰਹਿ

  • @meetokaur6000
    @meetokaur6000 Рік тому

    ਬਾਪੂ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਫਤਿਹ ਵੀਡੀਉ ਬਹੁਤ ਹੀ ਸੋਹਣੀ 🌹🙏

  • @SarbjeetSingh-u2w
    @SarbjeetSingh-u2w Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🌹🙏🏾🙏🏾 🙏🏾

  • @hardevsingh2741
    @hardevsingh2741 2 роки тому +3

    Bapu..birj..lal..sat..sri..akkal..ji

  • @harveersingh8367
    @harveersingh8367 Рік тому

    ਵਾਹਿਗੁਰੂ ਜੀ ਬਾਪੂ ਜੀ ਧੌਲੇ ਵਾਲਿਇਂ ਦੀ ਉਮਰ ਲੰਬੀ ਬਖਸ਼ਣਾ ਜੀ ਇਹਨਾਂ ਤੇ ਸਦਾ ਆਪਣਾ ਮੇਹਰ ਭਰਿਆ ਹੱਥ ਰੱਖਣਾ ਮਾਲਕਾ ਜੋ ਇਸ ਉਮਰ ਚ ਵੀ ਲੋਕਾਂ ਨੂੰ ਪੁਰਾਤਨ ਇਤਿਹਾਸ ਬਾਰੇ ਦੱਸਦੇ ਆ ਅਲੋਪ ਹੋ ਰਿਹਾ ਪੰਜਾਬੀ ਵਿਰਸੇ ਨੂੰ ਮੁੜ ਲੀਹ ਤੇ ਲਿਆਉਣ ਖਾਤਿਰ ਜੂਝ ਰਹੇ ਹਨ ਔਰ ਗਿਆਨ ਵੰਡ ਰਹੇ ਆ ਸਿੱਖਣ ਨੂੰ ਬਹੂਤ ਕੁਝ ਮਿਲਦਾ ਧੰਨਵਾਦ ਜੀ ਗੁਰਭਗਤ ਸੰਧੂ ਸਾਬਕਾ ਸਰਪੰਚ ਕੋਟਲੀ ਅਬਲੂ ਤੋਂ 🙏🌹🙏👍

  • @JaguarsinghBadesha
    @JaguarsinghBadesha 5 місяців тому

    Sat siri akal ji waheguru ji

  • @sahilgaming2495
    @sahilgaming2495 Рік тому

    ਬਾਪੂ ਕਹਾਣੀ ਤਾਂ ਵਧੀਆ ਸੀ ਪਰ ਜਾਤ ਦਾ ਨਾਂ ਸੋਚ ਸਮਝ ਕੇ ਲਿਆ ਕਰੋ

  • @maijohn6974
    @maijohn6974 2 роки тому +4

    Waheguru g waheguru g waheguru g waheguru g

  • @ਨਰਿੰਦਰਧਾਲੀਵਾਲ

    ਢਿੱਡੇ ਵਾਲੇ ਪੰਡਿਤ ਜੀ ਨੇ ਸੁਣਿਆ ਸੀ ਸਤਪਾਹ ਦੇ ਭੋਗ ਤੇ 1974 ਵਿਚ

  • @sonusandhu4641
    @sonusandhu4641 2 роки тому +4

    Good buals you 🙏🙏

  • @Ranbirgaming719
    @Ranbirgaming719 Рік тому +3

    Bohat wadiya bapu ji

  • @GurpreetSingh-ou1xj
    @GurpreetSingh-ou1xj 2 роки тому +2

    Very good and beautiful video hai ji

  • @gurkirtkaur4524
    @gurkirtkaur4524 Рік тому

    ❤🙏🙏

  • @gurjeetsinghpanag9921
    @gurjeetsinghpanag9921 2 роки тому +1

    GoodBaapu

  • @bhupindersingh3603
    @bhupindersingh3603 2 роки тому +2

    Good ji good

  • @dalvirkaur1260
    @dalvirkaur1260 2 роки тому +1

    dhut voya deposit ji

  • @rupinderbatthbatth1934
    @rupinderbatthbatth1934 2 роки тому +1

    According to simranjit singh Maan....bhagvaan nu siropa pawa Dena se parhlaad walo...ohna da gussa app hi shant ho Jaana se.....jive osde Naane aroor singh ne general dayer nu sirropa de ke shant kita se 😄 😆 🤣 😅 😑 😂 😄 😆 🤣

    • @SonofPunjab
      @SonofPunjab  2 роки тому +1

      ਸਹੀ ਗੱਲ ਆ ਬਾਈ