Attari India Wagha Pakiatan to Jamrod Fort Landi Kotal Machny Fort Torkham Border Afghanistan

Поділитися
Вставка
  • Опубліковано 13 жов 2024
  • Link
    Instagram:
    www.instagram....

КОМЕНТАРІ • 104

  • @StnamSing
    @StnamSing 5 місяців тому +5

    ਵੈਰੀ ਵੈਰੀ ਗੁੱਡ ਲਵਲੀ ਪਾਅ ਜੀ ਖੁਸ਼ ਰਹੋ ਖੁਸ਼ ਰਹੋ ਜੀ ਗੁੱਡ

  • @raminderkaur3237
    @raminderkaur3237 5 місяців тому +15

    ਜਮਰੌਦ ਦਾ ਕਿਲਾ ਤੇ ਸਿੱਖ ਜਰਨੈਲ ਹਰੀ ਸਿੰਘ ਨਲੂਆ ਬਾਰੇ ਦੱਸਣ ਲਈ,ਇਹ ਸਾਡੀ ਕੌਮ ਦਾ ਕੀਮਤੀ ਸਰਮਾਇਆ ਹੈ ਜੋ ਸਾਨੂੰ ਆਉਣ ਵਾਲੀਆਂ ਪੀੜੀਆਂ ਨੂੰ ਅੱਗੇ ਦੱਸਣਾ ਹੈ ਲਵਲੀ ਵੀਰ ਜੀ ਦੀ ਇਸ ਕੀਮਤੀ ਕੋਸ਼ਿਸ਼ ਲਈ ਬਹੁਤ ਬਹੁਤ ਧੰਨਵਾਦ,ਵਾਹਿਗੁਰੂ ਚੜਦੀ ਕਲਾ ਬਖਸ਼ੇ👏🏼👏🏼

    • @irfanorakzai
      @irfanorakzai 5 місяців тому

      Most pushtoon tribes were in alliance with Hari singh nalwa because shah Ahmad brilwi comes from india to people pustoon bilt with same strategy as isis had backed by indian east company at that time.
      I am from orakzai agency tribal area we have still sikh community from centuries. But in last talibanization both Muslims and sikhs of these areas migrated to peshawar or other cities.
      If anyone his sons and grandson's of Asasyn singh lived in early fifties in dabori valley of terah orakzai agency. Was my Grandfather good friend and our neighbor too.
      Still respect to all our sikh community brothers.

  • @Surinder-j8c
    @Surinder-j8c 5 місяців тому +11

    ਦਿਲੋਂ ਸਲੂਟ ਪਾਕਿਸਤਾਨੀ ਸਰਕਾਰ ਤੇ ਲਵਲੀ ਭਾਜੀ ਤੁਹਾਨੂੰ, ਧੰਨਵਾਦ ਤੁਹਾਡਾ ਜੀ

  • @harrupsingh6085
    @harrupsingh6085 3 місяці тому +1

    ਬਹੁਤ ਅਹਿਮ ਜਾਣਕਾਰੀ ਤੇ ਵਡਮੁੱਲਾ ਸਰਮਾਇਆ

  • @RobinSingh-sg1xi
    @RobinSingh-sg1xi 4 місяці тому +2

    ਬਹੁਤ ਵਧੀਆ ਜੀ । ਤੁਸੀ ਸਾਨੂ history ਦਿਖਾਉਣ ।ਬਹੁਤ ਅਛਾ ਲਗਾ

  • @GurjeetSingh-kj3ti
    @GurjeetSingh-kj3ti 5 місяців тому +4

    ਬੋਹਤ ਬਧਿਆ ਜਾਣਕਾਰੀ ਦਿੱਤੀ ਭਾਈ ਰੁਪਿੰਦਰ ਸਿੰਘ ਲਵਲੀ ਜੀ ਆਪ ਨੇ ਇਸ ਸਿੱਖ ਰਾਜ ਦੇ ਮਹਾਰਾਜਾ ਸਰਕਾਰ ਜਰਨੈਲ ਹਰੀ ਸਿੰਘ ਨਲੂਆ ਜੀ ਦਾ ਇਤਿਹਾਸ ਸਿੱਖ ਰਾਜ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਨੂੰ ਦੇ ਸਿੱਖ ਰਾਜ ਨੂੰ ਕੈਮਰੇ ਵਿੱਚ ਕਬਰ ਕੀਤਾ ❤💛💐🌹 ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਜੀ ਦੇ ਪਵਿੱਤਰ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏🏻

  • @SukhwinderKaur-c3q
    @SukhwinderKaur-c3q 5 місяців тому +10

    ਸਾਡੇ ਪੁਰਖਾਂ ਦਾ ਨਾਮ ਕਿਵੇਂ ਚਮਕਿਆ ਹੋਇਆ ਸੀ ਸਾਡੇ ਸਾਡੇ ਵਾਸਤੇ ਬਹੁਤ ਕੁਝ ਕਰ ਗੲਏ

  • @ajaibsingh261
    @ajaibsingh261 5 місяців тому +6

    ❤ ਬਹੁਤ ਵਧੀਆ ਭੁਪਿੰਦਰ ਸਿੰਘ ਲਵਲੀ ਭਾਜੀ ਤੁਹਾਡੇ ਉਪਰਾਲੇ ਨੂੰ ਸਲਾਮ , ਵਿਦੇਸ਼ਾਂ ਵਿੱਚ ਵਸਦੀ ਸਿੱਖ ਸੰਗਤ ਨੂੰ ਬੇਨਤੀ ਆ ਕਿ ਜਦੋ ਵੀ ਪਾਕਿਸਤਾਨ ਯਾਤਰਾ ਤੇ ਜਾਣ , ਲਵਲੀ ਭਾਜੀ ਨਨਕਾਣਾ ਸਾਹਿਬ ਨਾਲ ਜਰੂਰ ਸਪਰੰਕ ਕਰਨ , ਜਿਵੇਂ , ਅੰਜਮ ਸਰੌਆ ਭਾਜੀ , ਨਾਸ਼ਿਰ ਢਿੱਲੋਂ ਭਾਜੀ , ਸ਼ੈਮੀ ਜੱਟ , ਇਹ ਸਾਰੇ ਭਰਾ ਵੀ ਬਹੁਤ ਵਧੀਆ ਸਾਝੇਂ ਪੰਜਾਬ ਦੀ ਸਾਝ ਨੂੰ ਹੋਰ ਪੱਕਿਆਂ ਕਰਨ ਲਈ ਕੰਮ ਕਰਦੇ ਨੇ ,,,, ਇਸ ਤਰਾ ਭੁਪਿੰਦਰ ਸਿੰਘ ਲਵਲੀ ਨਨਕਾਣਾ ਸਾਹਿਬ ਵੀ ਸਿੱਖ ਵਿਰਸੇ ਤੇ ਸਿੱਖ ਰਾਜ ਵਾਰੇ ਬਹੁਤ ਭਰਪੂਰ ਖੋਜ ਕਰਕੇ ਸੰਗਤਾਂ ਨਾਲ ਸਾਝੇਂ ਕਰਦੇ ਨੇ ❤ ਧੰਨਵਾਦ ਜੀ

  • @gigiminiature4192
    @gigiminiature4192 5 місяців тому +6

    ਦਿਲ ਖੁਸ ਹੋ ਗਿਆ ਕਿਲਾ ਦੇਖ ਕੇ

    • @samra0008
      @samra0008 4 місяці тому

      Aj sher sote pya jis din os mera sacha wahguru na ajav marli a sikh raaj v athu hii saru hoya gya ✊⛳️🐆⚔️❣️

  • @chhindasinghaulakh6815
    @chhindasinghaulakh6815 5 місяців тому +3

    Pupinder Singh Ji Tusi sab Bohat karma Wale Ho Jo ehna sab Historical Jagahan upar ja sake Ho

  • @sandhusaab7504
    @sandhusaab7504 4 місяці тому +3

    ਬਹੁਤ ਬਹੁਤ ਧੰਨਵਾਦ ਵੀਰ ਭੁਪਿੰਦਰ ਸਿੰਘ ਲਵਲੀ ਜੀ ।
    ਮੇਰੇ ਪਿਆਰੇ ਦੇ ਪਿਆਰੇ ਸਰਦਾਰ ਹਰੀ ਸਿੱਘ ਨਲੂਆ ਜੀ ਦੇ ਕਿਲੇ ਜਮਰੌਦ ਅਤੇ ਸਮਾਧ ਦੇ ਦਰਸ਼ਨ ਕਰਾਉਣ ਦੇ ❤❤❤
    Ameen veer ji 🙏 .thanks veer ji 🙏

  • @MukhtarsWaraich
    @MukhtarsWaraich 5 місяців тому +5

    ਵਾਹ ਅਪਣੇ ਬਾਪੂ ਕੋਲੋ ਇਹ ਕਹਾਣੀਆਂ ਸੁਣਦੇ ਹੁੰਦੇ ਸੀ

  • @AwaaraROOH1
    @AwaaraROOH1 5 місяців тому +2

    ਟਰਾਈਬ ਔਫ ਦਾ ਖ਼ੈਬਰ ਰੇਂਜ ❤

  • @gurjaapsinghteji5840
    @gurjaapsinghteji5840 5 місяців тому +4

    Bhaji 1934 36 ya 1834 36 correction kro bohut Sohni video hai

  • @tejpalarora1668
    @tejpalarora1668 5 місяців тому +4

    Very nice lovely veer ji when you were additing you told jamrod quila was made by Hari singh nalwa in 52 days but you mentioned wrong year you told 1932 please correct the year thanks veer ji I always watch your vlog keep it up

  • @harpindersingh4186
    @harpindersingh4186 5 місяців тому +8

    ਸਿਆਸਤ ਦਾਨਾ ਨੇ ਬੇੜਾ ਗਰਕ ਕਰਤਾ ਸਿੱਖ ਕੌਮ ਦਾ ਜਰਨੈਲ ਹਰਿ ਸਿੰਘ ਨਲੂਆ ਮਾਹਨ ਜਰਨੈਲ ਸੀ

  • @hafeezawan9441
    @hafeezawan9441 5 місяців тому +4

    بہت خوب جناب
    ਬਹੁਤ ਵਧੀਆ ਵੀਡੀਓ ਵਿਰ ਜੀ
    بہت شکریہ بھائی
    ہمیشہ کی طرح بہت اچھی معلومات دی ہیں آپ نے
    ਧਨਵਾਦ ਵੀਰ ਜੀ
    धन्यवाद भाई
    ❤🇵🇰🇵🇰🇵🇰❤❤

  • @m.goodengumman3941
    @m.goodengumman3941 5 місяців тому +6

    Thanks for sharing this video Paji Pupinder Singh Ji, very valuable history. In context of lack of information about the importance of history that the Sikh Panth neglected to convey or give full details to the next generations is sympathetic of BRAIN DRAIN, the British were aware of our incredible achievements and ensured Sikhs were given job posts, etc., and sent to the four corners of the world, they selected the biggest and tallest Sikh Sardars and the genes were spread. Even today money, greed or lack of value for historical knowledge is reasonable to admit. The way forward is for first form syllabus at university level and archive all history, fund the students for this subjects and they will have a solution to spread the knowledge. Wahaguru Chardikala Rekha ji 🙏🪯🚩🙏🪯🚩🙏⚔️❤️

  • @gurjindersinghdhaliwal3867
    @gurjindersinghdhaliwal3867 5 місяців тому +4

    Waheguru ji ka khalsa,Waheguru ji di fateh. Kot kot dhanwad chote veer sanu Baba Hari Singh Ji da jamrod da kila te Samaad de darshan karwoan de leyi .. Sikh Virasat Gawan ke rakh dete ana akauti leaderan ne punjab da lokan naal bahut hi galat hoa ...Thank you for this video once again bas tusee dates ch 1934 bol ta se jo1834 hona si..thank you

  • @MAJORSINGH-yb1ly
    @MAJORSINGH-yb1ly 5 місяців тому +1

    .
    ਬਹੁਤ ਵਧੀਆ ਭੁਪਿੰਦਰ ਜੀ

  • @jeevkiran3081
    @jeevkiran3081 4 місяці тому

    ਬਹੁਤ ਹੀ ਵਧੀਆ ਲਵਲੀ ਵੀਹ

  • @mohinderkochhar5398
    @mohinderkochhar5398 5 місяців тому +2

    Janab Sat Sri akal
    Peshawar is my mother's Birth Place. As her mamaji was running Canteens with British Indian Army in Peshawar before Partition.
    As a Indian Passport Holder I can't visit these places.
    A minor corrections is needed at 46 minutes to 47 minutes.
    You have mentioned 1934, 1936.
    Please edit and mention the correct year.
    With Warm Regards
    MNS Kochhar
    Merchant Navy
    Pune
    Maharashtra ( India)
    My uncle's first posting as a 2nd Leftinent in 1942 in this border. My uncle used to tell us that in 1942 this area was disturbed ਰੋਜ਼ ਹੀ ਪਠਾਣ ਦੇ ਕਬੀਲੇ ਤੇ British Indian Army ਦੇ ਵਿਚਕਾਰ ਠਾ ਠਾ ਚਲਦੀ ਹੀ ਰਹਿੰਦੀ ਸੀ।

  • @amarjitkaur7849
    @amarjitkaur7849 5 місяців тому

    ਬਹੁਤ ਬਹੁਤ ਧੰਨਵਾਦ ਲਵਲੀ ਜੀ

  • @kuldeepsingh2911
    @kuldeepsingh2911 5 місяців тому +1

    Lovely bhaji tusi bhut vadhia jankari ditti a. Ik benti hai ki tusi tarikhi sammt dssn vele 1934 te 1946 keh gye ho jo ki 1834 te 1846 kehna chahida si.
    ਲਵਲੀ ਭਾਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਇਕ ਬੇਨਤੀ ਹੈ ਕਿ ਤੁਸੀਂ ਤਾਰੀਖ਼ੀ ਸੰਮਤ ਦੱਸਣ ਵੇਲੇ 1934 ਤੇ 1946ਕਹਿ ਗਏ ਹੋ ਜੋ ਕਿ 1834 ਤੇ 1846 ਕਹਿਣਾ ਚਾਹੀਦਾ ਸੀ।

  • @asifmehmood-pi3mu
    @asifmehmood-pi3mu 5 місяців тому +1

    Bhot sohni video veerji God bless you.I am Asif Mehmood Draftsman irrigation department Gujrat Pakistan Punjab.

  • @gopi2bhatti
    @gopi2bhatti 4 місяці тому

    ਤਹਿ ਦਿਲੋਂ ਧੰਨਵਾਦ

  • @aasimabbas3741
    @aasimabbas3741 5 місяців тому +2

    بہت ہی ودیا لولی برادر کمال کر دتی جناب نے

  • @pardeepverma4341
    @pardeepverma4341 5 місяців тому +2

    Video lambi par bahut interesting & informative hai... 👌🏼👌🏼lovely ji

    • @mithusaroya9847
      @mithusaroya9847 5 місяців тому +1

      Eh video nhi vilog nhi quom di history a

  • @lakhwindersingh6533
    @lakhwindersingh6533 5 місяців тому +1

    Lavli ji this is the greatest Thing for Sikh and Punjabi which you have explore.

  • @creative.singh80s22
    @creative.singh80s22 4 місяці тому +2

    ਸਾਡੇ ਪੰਜਾਬ ਦੀ ਅੱਜ ਦੀ ਪੀੜੀ ਨੂੰ ਸਾਡੇ ਸਿੱਖ ਇਤਿਹਾਸ ਬਾਰੇ ਕੁਝ ਪਤਾ ਨਹੀਂ। ਵਾਹਿਗੁਰੂ ਭਲੀ ਕਰਨ ਨਾਂ ਤਾਂ ਕੋਈ ਧਾਰਮਿਕ ਸੰਸਥਾ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਕੋਈ ਹੋਰ ਸੰਸਥਾ ਸਾਡੇ ਨੌਜਵਾਨਾਂ ਨੂੰ ਸਾਡੇ ਸਿੱਖ ਇਤਹਾਸ ਬਾਰੇ ਸਾਡੇ ਜਰਨੈਲਾਂ ਬਾਰੇ, ਸਾਡੇ ਸਿੱਖ ਰਾਜ ਬਾਰੇ ਕੋਈ ਕੁਝ ਨੀ ਦੱਸਦਾ।

  • @mrgufar00
    @mrgufar00 4 місяці тому

    ੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @miusop
    @miusop 5 місяців тому +1

    Very informative vlog. Thanks Lovely Paa Ji❤

  • @ajitkaur9054
    @ajitkaur9054 5 місяців тому +2

    Very nice vlog god bless you beta lovely

  • @tejpalsethi7493
    @tejpalsethi7493 5 місяців тому +2

    Buot sona vlog Rab Raakha

  • @RajinderSingh-yd9ps
    @RajinderSingh-yd9ps 5 місяців тому +1

    ਸਤਿ ਸ੍ਰੀ ਅਕਾਲ ਜੀ

  • @harmindersingh3224
    @harmindersingh3224 5 місяців тому

    Bha jee sat sri akaal jamrod da vlog dekh ke ruh khus ho gayi Rab tuhanu chardikala bakshe

  • @ghulamasghar1651
    @ghulamasghar1651 Місяць тому

    Pa ji video dekhe majah agea hon te tohadey nal doste karny ae love you

  • @NavneetKaur-wd4hh
    @NavneetKaur-wd4hh 4 місяці тому

    Hello sir... I am from patiala in punjab, India side. My great grand father were from landi kotal... We are sikhs Our sir name is Sehgal, more than 5000 sikhs used to live in landi kotal before partition, our elders used to say that our ancestor families were migrated from jalandhar to landi kotal so that afghans should not invade from darah khyber...More information related to Landi kotal sikhs you can find in novel "Nadiyon vichre neer" By gurmukh singh sehgal.

  • @pargatsinghkaler1528
    @pargatsinghkaler1528 4 місяці тому +1

    Very nice information video

  • @AwaaraROOH1
    @AwaaraROOH1 5 місяців тому +1

    ਕਾਫ਼ਰ ਪੋਸਟ ਦਾ ਕੀ ਮਤਲਬ ਭਰਾ

  • @jasrajsingh5276
    @jasrajsingh5276 5 місяців тому +1

    bhut vadia information mili vir ji

  • @CharanjeetSingh-eu5hx
    @CharanjeetSingh-eu5hx 5 місяців тому +2

    Waheguru Ji waheguru Ji

  • @rajeshbhatthal8309
    @rajeshbhatthal8309 5 місяців тому +1

    Waheguru ji ❤❤❤

  • @mithusaroya9847
    @mithusaroya9847 5 місяців тому +1

    Aj lagga k asal waris vapas gy ny vekhan nu

  • @sarabjeetsinghbassi3323
    @sarabjeetsinghbassi3323 5 місяців тому +3

    Sardar hari singh nalwa jindabad 🎉🎉🎉🎉🎉🎉🎉🎉🎉🎉🎉🎉

  • @harinderkaur7985
    @harinderkaur7985 4 місяці тому

    Veerji Can you please tell when you'll start S. Hari Singh Nalwa's Series

  • @ParwinderpalsinghSingh
    @ParwinderpalsinghSingh 3 місяці тому

    Lovely veer zindabad ❤❤

  • @jogindersingh2608
    @jogindersingh2608 5 місяців тому +1

    लवली जी आपका बहुत बहुत शुक्रिया हरि सिंह जल्दी के बारे जानकारी दे लेकिन एक गलती आप करके 1936 बोल रहे हैं जस्ट 4366 होगा प्रेस सही बताइए

  • @Gupp_Shupp_with_Sandhu
    @Gupp_Shupp_with_Sandhu 5 місяців тому +1

    Lovely brother you in my heart ❤️

  • @Sidhubaljit103_
    @Sidhubaljit103_ 5 місяців тому +1

    Waheguru mehar kre

  • @ShakeelaSaif
    @ShakeelaSaif Місяць тому

    Vadiyaa veer gee❤

  • @sethikhehra
    @sethikhehra 5 місяців тому +1

    ਪਿਆਰ ਸਤਿਕਾਰ ਲਵਲੀ ਭਾਜੀ ,

  • @ParamjitSingh-tz5hn
    @ParamjitSingh-tz5hn 5 місяців тому +1

    Bahut time te video payi bhaji, tiktok te jehra masla chal reha aaj kal, ohna miya ji nu v jawaab mil jao

  • @amsingh173
    @amsingh173 5 місяців тому +1

    VEER I 1934 NAHI 1834 HAI

  • @davindertv4045
    @davindertv4045 2 місяці тому

    Lovely Ji great job 👍👍👍

  • @davindertv4045
    @davindertv4045 2 місяці тому

    Great sardar ji ❤❤

  • @baljinderkaurbaljinderkaur4006
    @baljinderkaurbaljinderkaur4006 5 місяців тому +1

    Sat shri akal ji❤

  • @sacredsoul8573
    @sacredsoul8573 4 місяці тому

    ਸਤ ਸ਼੍ਰੀ ਅਕਾਲ ਭੁਪਿੰਦਰ ਸਿੰਘ ਜੀ
    ਕ੍ਰਿਪਾ ਕਰਕੇ ਅਪਣਾ ਕੰਟੈਕਟ ਨੰਬਰ ਸ਼ੇਅਰ ਕਰੇਯੋ। 🌹🙏🌹

  • @pargatsinghkaler1528
    @pargatsinghkaler1528 4 місяці тому

    Very good veer ji

  • @pardeepverma4341
    @pardeepverma4341 5 місяців тому +2

    Hari Singh Nalwa ji di 30 April 1837 vich death ho gyi si..

  • @sarbbrar4173
    @sarbbrar4173 5 місяців тому +1

    Good job Bai Lovey ji

  • @shinderpalsinghkhaira1511
    @shinderpalsinghkhaira1511 5 місяців тому +1

    Very very good brother

  • @shanvlog92
    @shanvlog92 5 місяців тому +1

    Sardar g full protocol da nal❤😂🎉 in kpk pakistan

  • @gurmailchand1555
    @gurmailchand1555 5 місяців тому

    Bhai sahab ine sab masalon ki Jad yah Kashmir ka masala hai Agar yah masala HAL Ho Gaya to trade Char Panch deshon ke sath ekadam khul sakti hai Ham Parmatma se Yahi Dua Karte Hain in leaderon ko akl bakse Parmatma aapka bahut bahut dhanyvad

  • @aasimabbas3741
    @aasimabbas3741 5 місяців тому +2

    bohat zabardast lovely sahab

  • @MuhammadFarooq-w4c
    @MuhammadFarooq-w4c 5 місяців тому +1

    sikho ni sirf Peshawar city conquer keya tha or Peshawar si kuch kilometer agye jamrood fort tak. Peshawar us zameny mai aik settle multiculture city tha ju ab bh hai Peshawar mai punjabi(hindko) pashtun and farsi culture ke log rhty hai. ye khena k sikho ni Afghanistan fatah kar leya tha ye bat galt hai sikh sirf Afghanistan k border tak aye the.

  • @JaspalSingh-fi5jy
    @JaspalSingh-fi5jy 5 місяців тому +1

    Very very good job

  • @kanwargoraya9266
    @kanwargoraya9266 5 місяців тому

    Bhaji kile di renovation krvao

  • @johnpogi7894
    @johnpogi7894 5 місяців тому

    sohni video

  • @ghotraalimentari
    @ghotraalimentari 5 місяців тому

    nyc pa g

  • @manbirsingh7599
    @manbirsingh7599 4 місяці тому

    Bai 1936 nai 1836

  • @rshundle
    @rshundle 5 місяців тому +1

    Lovely Lovely Lovely!!!!!!!!!

  • @ParamjitSingh-tz5hn
    @ParamjitSingh-tz5hn 5 місяців тому +1

    Tusi galat dasya 1936 vich 54 days vich date galat tuhadi video 46 min

  • @kulwantkour6251
    @kulwantkour6251 5 місяців тому +1

    Ssk veere🙏🙏🙏🙏

  • @Lehndapunjab01947
    @Lehndapunjab01947 5 місяців тому

    good veer ji 💖💖💖💖💖💖💖

  • @ParamjitSinghBathinda
    @ParamjitSinghBathinda 5 місяців тому +1

    Very good lovely

  • @gagandeepsingh0988
    @gagandeepsingh0988 5 місяців тому

    Khiraaj e tehseen kabool karein

  • @mrsaeedniazi
    @mrsaeedniazi 14 днів тому

    bhai iss qila k baad koe aaya he nahin tou aboor kese kerta baad main british aa gae behr hall hari singh nalwa was great and brave general

  • @anwerkhan3445
    @anwerkhan3445 Місяць тому

    Maurita kal ch barat da Raj ess ilake de nal iran tak c eh stopa vi oss wakat de bane ne ashok Raja ne buddh majhab apna lea c

  • @hardeepsekhon6083
    @hardeepsekhon6083 4 місяці тому

  • @saifullahkhan7457
    @saifullahkhan7457 3 місяці тому +1

    Sardar G, everyone knows that due to instability the very existance of Pakistan is in danger. So, explore all your historical sites as much quickly as you can. In case of dismemberment of Pak, Taliban will overrun this Pukhtun region and I don't think that Taliban will let these Samadis etc intact. Buildings may remain but other things in it will not be left unharmed. By the way I am also against certain policies of this Govt as how they can hang Ranjit Singh photo in Balahisar fort Peshawar. That fort belonged to Ahmed Shah Abdali. You are very proud of Hari Singh and Ranjit Singh but keep in mind that they both faced a weak Kabul based empire which was engulfed in civil war. Hari Singh mainly fought local untrained tribals on his own. Only once he faced Afghan Army alone and was killed there. On the other side Ranjit Singh also always employed intriguing tactics against Afghan, besides the fact that Afghans were too weak in Singh's time

  • @MuhammadFarooq-w4c
    @MuhammadFarooq-w4c 5 місяців тому

    hari singh nalwa pathano mai as velin jana jata hai

  • @davindertv4045
    @davindertv4045 2 місяці тому

    🎉🎉🎉🎉🎉

  • @kkperdesi2406
    @kkperdesi2406 5 місяців тому +1

    ❤❤❤❤

  • @atifshah4604
    @atifshah4604 9 днів тому

    Shameless division of Punjab in 1947. Raja was only one single prince who enjoyed loved from all sect of local people, Hindu, Sikh, Muslim all love Raja. I love and respect Tipu a lot,because he challenged English bravely , with modern rockets technology. But in the end his roots were not totally local. So local wisdom and admiration is seen only in R Raja Ranjit Singh government.

  • @malaysiapunjabisingh
    @malaysiapunjabisingh 5 місяців тому +1

    ਲਵਲੀ ਨਾਸਰ ਢਿੱਲੋਂ ਨਾਲ ਕੀ ਫਰਕ ਪੈ ਗਿਆ

  • @sarasara-xy4pg
    @sarasara-xy4pg 5 місяців тому +1

    ❤🎉❤

  • @HarmolSingh-o4b
    @HarmolSingh-o4b 5 місяців тому +2

    गुरमीत।सिह20चक।वाला

  • @gurmailchand1555
    @gurmailchand1555 5 місяців тому

    Aaj ke Waqt mein is railway track ko Banane Mein Lakhon rupaye inch kharcha aaega angrejon Ne Kitna Paisa kharch Karke yah track banaya tha Agar yah track Kamyab Ho Jaaye to Kisi bhi Pakistani Indian India-Pakistan Sone Ki Chidiya Ban sakta hai kitne Logon Ko Rojgar Milega Kitna Paisa kamaenge log Agar yah Vyapar chalu ho jaaye to Main Dil Se Dua karta hun Parmatma ine Logon Ko sadbuddhi bakse thank

  • @gurvindersinghbawasran3336
    @gurvindersinghbawasran3336 5 місяців тому +1

    ਲਵਲੀ ਵੀਰ ਇਹ ਏਰੀਏ ਵਿੱਚ ਖਤਰਾ ਹੈ ਦੱਸਿਓ ਵੀਰ,,,, ਪੁਲਿਸ ਨੇ ਤੁਹਾਨੂੰ sicurity ਦਿੱਤੀ। ਕੇ ਸਿੱਖਾ ਨੂੰ ਖਤਰਾ ਕੋਈ ਇਸ ਏਰੀਏ ਵਿੱਚ

    • @pardeepverma4341
      @pardeepverma4341 5 місяців тому +1

      Video lambi par bahut interesting & informative hai... 👌🏼👌🏼

    • @gurvindersinghbawasran3336
      @gurvindersinghbawasran3336 5 місяців тому

      @@pardeepverma4341 bilkul ji bilkul

    • @ajaibsingh261
      @ajaibsingh261 5 місяців тому +1

      ❤ ਸਿੱਖਾਂ ਨੂੰ ਕੋਈ ਖਤਰਾ ਨਹੀਂ ਵੀਰ ਪਾਕਿਸਤਾਨ ਸਰਕਾਰ ਬਾਹਰੋਂ ਆਈ ਸਿੱਖ ਸੰਗਤਾਂ ਨੂੰ ਪ੍ਰੋਟੋਕੋਲ ਤੇ ਸਕਿਊਰਟੀ ਦਿਦੀ ਹੈ ਤਾ ਕਿ ਕੋਈ ਕਿਸੇ ਤਰਾ ਦੀ ਗਲਬਾਤ ਨਾ ਹੋਵੋ ,

    • @yasirshahani2544
      @yasirshahani2544 5 місяців тому

      TTP ye elaqa wapas leney keliye hamla karti Rehti hai. Isliye security di hai.

  • @shoaibmunir6927
    @shoaibmunir6927 5 місяців тому +1

    آپ اور ناصر ڈھلوں اکھٹے پروگرام کیوں نہیں کرتے ؟ آپ کو بتانے میں کیا حرج ہے ؟

    • @WaseemAbid-m9t
      @WaseemAbid-m9t 5 місяців тому

      بھائی الگ الگ ویوز ہوں گے تو پیسوں کی تقسیم کا مسئلہ نہیں آئے گا۔

  • @aftabmuhammad1638
    @aftabmuhammad1638 5 місяців тому +2

    Pa lovely a sikhan da gernal ki hunda ve, punjabiyan da gernal akhya kro, muslman ala km na kro wand na pao, nale asi twade tu umeed rakhde aan tusi punjab di asal history jo mazhban hatm kr diti o punjab nu wapis devo ge, shukriya

  • @mjiqbal810
    @mjiqbal810 5 місяців тому +2

    You could have gone without any sceurity. The security details are always very annoying and misuse of public funds. It's just paranoia of the law enforcement in Pakistan and nothing more or less.

  • @BaljeetSingh-y8d
    @BaljeetSingh-y8d 4 місяці тому

    Sorry bhagji 1836

  • @yadavsatinder777
    @yadavsatinder777 5 місяців тому +1