Cheap trali hub dhuri ਵੱਡੀ ਜਾਂ ਛੋਟੀ ਟਰਾਲੀ ਸਹੀ ਰੇਟ ਵਿੱਚ ਬਣਵਾਉਣ ਲਈ ਵੀਡੀਓ ਜਰੂਰ ਦੇਖੋ

Поділитися
Вставка
  • Опубліковано 5 вер 2024
  • #ਟਰਾਲੀ #ਧੂਰੀ_ਦੀ_ਟਰਾਲੀ #ਸਸਤੀਆਂ_ਟਰਾਲੀਆਂ
    our other social media platforms
    our new UA-cam vlog channel
    d entertainment and vlogs-
    live- / @dhindsatv
    Facebook- / dhindsainfo
    instagram-www.instagram....
    email-motor601@gmail.com

КОМЕНТАРІ • 534

  • @satnam_bhangu.1915
    @satnam_bhangu.1915 2 роки тому +5

    ਬਹੁਤ ਵਧੀਆ ਸੋਚ ਆ ਬਾਈ ਤੇਰੀ 2 ਨੰਬਰ ਦੇ ਪੈਸੇ ਆਲਿਆਂ ਨੇ ਟਰੈਕਟਰ ਟਰਾਲੀਆਂ ਦੇ ਰੇਟ ਵਧਾਏ ਨੇ ਮਿਹਨਤ ਦੀ ਕਮਾਈ ਨਾਲ ਸੰਦ ਕਿਵੇਂ ਬਣਦੇ ਨੇ ਇਹੇ ਉਹੀ ਜਾਣਦਾ

  • @harmeetkharoud8994
    @harmeetkharoud8994 3 роки тому +13

    ਬਹੁਤ ਵਧੀਆ ਸੋਚ ਹੈ ਵੀਰ ਜੀ ਤੁਹਾਡੀ ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @Malhi_DeeP_Singh
    @Malhi_DeeP_Singh 3 роки тому +9

    ਬਹੁਤ ਵਧੀਆ ਉਪਰਾਲਾ ਕੀਤਾ ਵੀਰ ਨੇ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ 👏👏
    ਕੋਈ ਵਧੀਆ ਮਿਸਤਰੀ ਤੇ ਸਮਾਨ ਦੀ ਦੁਕਾਨ ਦਾ ਨੰਬਰ ਦਸੋ ਵੀਰ

    • @nirmalsinghsohi4750
      @nirmalsinghsohi4750 2 роки тому

      ਕੋਈ ਵਧੀਆ ਮਿਸਤਰੀ ਤੇ ਸਮਾਨ ਦੀ ਦੁਕਾਨ ਦਾ ਨਾਮ ਤੇ ਨੰਬਰ ਦਸੋ ਭਾਜੀ

  • @user-jy2tq4yx5y
    @user-jy2tq4yx5y 4 роки тому +17

    ਮੈਂ 2015 ਵਿੱਚ 13 ਫੁੱਟੀ ਟਰਾਲੀ ਧੂਰੀ ਤੋਂ ਬਨਵਾਈ ਸੀ ਗੰਨੇ ਤੇ ਆਲੂਆਂ ਤੇ ਚੱਲਦੀ ਆ ਵਧੀਆ ਟਰਾਲੀ ਆ

    • @kamaljitmehrok3603
      @kamaljitmehrok3603 4 роки тому

      ਬਾਈ ਜੀ ਧੂਰੀ ਤੁਸੀਂ ਕਿਸ ਮਿਸਤਰੀ ਤੋ ਬਣਾਈ ਸੀ ਕੋਈ ਫੋਨ ਨੰਬਰ ਹੋਇਆ ਤਾਂ ਦੱਸਿਓ

    • @user-jy2tq4yx5y
      @user-jy2tq4yx5y 4 роки тому +2

      @@kamaljitmehrok3603 ਬਾਈ ਗੁਰਦੇਵ ਮਿਸਤਰੀ ਆ ਜਿਸ ਸੈੜ ਗੰਨਾ ਮਿੱਲ ਦਾ ਪੁਰਾਣਾ ਗੇਟ ਹੁੰਦਾ ਸੀ ਨੇੜੇ ਪੈਟਰੋਲ ਪੰਪ ਆ ਸਾਰੇ ਟਰਾਲੀਆਂ ਆਲੇ ਮਿਸਤਰੀ ਉਥੇ ਹੀ ਹਨ

    • @HarjitSingh-ip1hb
      @HarjitSingh-ip1hb 4 роки тому

      No sd kri

    • @kamaljitmehrok3603
      @kamaljitmehrok3603 4 роки тому

      ਬਾਈ ਤੁਸੀਂ ਆਪਣਾ ਨੰਬਰ ਦਿਉ ਗੱਲ ਕਰਲਾਗੇ ਜਿਸ ਦਿਨ ਗਏ ਧੂਰੀ

  • @sohi5103
    @sohi5103 4 роки тому +9

    ਬਿਲਕੁੱਲ ਸਹੀ ਗੱਲ ਹੈ 100%

  • @JaspreetSingh-cc9ck
    @JaspreetSingh-cc9ck 4 роки тому +17

    ਬਾਈ ਜੀ ਤੁਹਾਡੀ ਗੱਲ ਸਹੀ ਆ ਪਿੰਡਾਂ ਦੇ ਮਿਸਤਰੀਆਂ ਵਿੱਚ ਵੀ ਬਹੁਤ ਟੈਲੇਂਟ ਆ ਸਾਡੇ ਕੋਲ ਵੀ ਧੂਰੀ ਦੀ ਟਰਾਲੀ ਅ

    • @kamaljitmehrok3603
      @kamaljitmehrok3603 4 роки тому

      ਬਾਈ ਕਿਸ ਮਿਸ੍ਤੀ ਤੋ ਬਣਵਾਈ ਸੀ ਕੋਈ ਨੰਬਰ ਦਿਉ ਗੱਲ ਕਰਾਂਗੇ

    • @amrindersingh8817
      @amrindersingh8817 3 роки тому

      ਕਿੱਨੇ ਦੀ ਬਣੀ ਸੀ ਕਿੱਨੀ ਲੰਬੀ ਤੇ ਚੋੜੀ ਏ ?

    • @jaspreetSingh-df5ji
      @jaspreetSingh-df5ji 3 роки тому +1

      9356292021 Dhuri

  • @manjinderrandhawa6565
    @manjinderrandhawa6565 3 роки тому +5

    ਸਾਡੇ ਤਰਨਤਾਰਨ ਵਿਚ ਮਰਹਾਣਾ ਪੈਦਾ ਉਥੇ ਵੀ ਬਹੁਤ ਟਰਾਲੀ ਬਣਦੀ ਨੇ

  • @myland973
    @myland973 2 роки тому +3

    ਕਿੱਡੀ ਸੋਹਣੀ ਰੈ ਦਿੱਤੀ ਵੀਰੇ ਨੇ ਸਾਡੇ ਪੇਡੂੰ ਮਿ. ਨੂੰ ਜਰੂਰ ਮੋਕਾ ਦਿਆ ਕਰੋ ।
    ਤਾਂ ਜੋ ਓਹਨਾ ਦਾ ਜੀਵਨ ਸੋਖਾਲਾ ਹੋ ਸਕੇ । ਫਿਰ ਹੀ ੫ ਆਬ ਖੁਸ਼ਹਾਲ ਹੋਏ ਗਾ।🙏

  • @big--brain4231
    @big--brain4231 4 роки тому +8

    ਸਲਾਮ ਤੇਰੀ ਸੋਚ ਨੂੰ ਮੈਂ ਵਾਅਦਾ ਕਰਦਾ ਅੱਜ ਤੋਂ ਜੋ ਕੰਮ ਕਰਵਾਂਗਾ ਜ਼ਰੂਰ ਲੋਕਲ ਮਿਸਤਰੀ ਤੋਂ ਕਰਵਾਂਗਾ

  • @kulwindergoraya9266
    @kulwindergoraya9266 4 роки тому +8

    Veer g ssa veer g NRI veera ne rate aihna chejja da vadda ditta tarctor modification hi bhutt mehngga karr ditta

  • @bigbro4562
    @bigbro4562 2 роки тому +3

    Ur every video is too genuine and useful for the farmers.
    Gr8 man u are bro
    Love u veere

    • @singhmalkit3336
      @singhmalkit3336 4 місяці тому

      Now he is promoting bilga trolley by paid promotion

  • @sukhjotsidhu8408
    @sukhjotsidhu8408 4 роки тому +89

    ਆਪਣੀ ਜੇਬ ਅਤੇ ਜਰੂਰਤ ਦੇਖੋ......... ✌️✌️✌️
    ਰੀਸ ਨਾ ਕਰੋ......... ✌️✌️✌️

    • @hardiphundal2060
      @hardiphundal2060 4 роки тому +1

      👍👍👍

    • @preetteema1035
      @preetteema1035 3 роки тому

      ਮੈਂ ਇੱਕ ਟਰਾਲੀ 11 ਜਾਂ 12 ਫੂਟੀ ਲੈਣਾ ਚਹੁੰਦਾ ਹਾਂ l 5 ਜਾਂ 6 ਇੰਚੀ ਹਿਸਾ l ਡਬਲ ਟਾਇਰ, ਡਬਲ ਲਿਫਟ l ਕੀ ਤੁਹਾਡੇ ਕੋਲ ਹੈ? ਜਾਂ ਦਵਾ ਦਿਓਗੇ l ਅਸਟੀਮੇਟ ਵੀ ਹੋ ਸਕੇ ਤਾਂ ਦੱਸ ਦਿਓ l ਮੈਂ ਰਾਜਪੁਰੇ ਤੋਂ ਹਾਂ l ਜੇ ਹੋ ਸੱਕਦਾ ਹੈ ਤਾਂ ਮੈਂ ਤੁਹਾਡੇ ਕੋਲ ਆਵਾਂ l ਆਪਣੀ ਵਰਕਸ਼ਾਪ ਦਾ ਨਾਂਮ ਤੇ ਆਪਣਾ contect ਨੰਬਰ ਭੇਜ ਦੋ ਲੈ ਧੰਨਵਾਦ ਜੀ l

    • @bluepen215
      @bluepen215 3 роки тому

      Preet menu avda number deo

    • @jasspreetsingh9728
      @jasspreetsingh9728 3 роки тому

      @@preetteema1035 àaa

    • @HarpreetSingh-ni6gk
      @HarpreetSingh-ni6gk 3 роки тому

      Good job

  • @jagmohansingh8501
    @jagmohansingh8501 4 роки тому +5

    ਬਿਲਗੇ ਦੀ ਟਰਾਲੀ ਦਾ ਰੇਟ ਬਹੁਤ ਜਾਦੇ ਹੈ ਸੈਗਡ ਹੈਡ ਹੀ ਸਹੀ ਨੇ

  • @pindaale5578
    @pindaale5578 7 днів тому

    ਜੇ ਕਿਸੇ ਨੇ ਟਰਾਲੀ ਲੈਣੀ ਨਵੀਂ ਕਿਸੇ ਕੋਲ ਨਾ ਜਾਓ ਬਾਈ। ਮਨਜੀਤ ਭਵਾਨੀਗੜ੍ਹ ਦੀ ਟਰਾਲੀ ਲਿਓ...ਬਾਕੀ ਸਭ ਜਗ੍ਹਾ 10-20 ਪੈਸੇ ਕਪਲਾ ਚਲਦਾ.... ਓਹਨਾ ਨੇ ਜੌ ਕਹਿਤਾ ਓਹੀ ਹੋਊ

  • @balbirdhindsa9306
    @balbirdhindsa9306 4 роки тому +4

    Paji bhut good information for farmer🙏

  • @amangill9753
    @amangill9753 4 роки тому +7

    ਬਾਈ ਹਿਸਾ ਹਾਪੜ ਯੂਪੀ ਤੋਂ ਲੋਲੋ ਪੱਜ ਇੱਚ ਤਿੰਨ ਸਾਲ ਦੀ ਗਰਾਨਟੀ ਰੇਟ 25 ਹਜ਼ਾਰ ਬਜਣ 350ਕਿਲੋ ਬਜਣ ਚੱਕਣ ਦੀ ਸਮਤਾ 350ਕਵੀਟਲ

  • @ReshamSingh-jf5il
    @ReshamSingh-jf5il 3 роки тому +1

    Jankari bhut badia lagi brother from greece

  • @navjotsingh2495
    @navjotsingh2495 3 роки тому +3

    Shi gll aa 22g local aalea ch boht talent h

  • @deepakbtl
    @deepakbtl 3 роки тому +1

    ਬਹੁਤ ਵਧੀਆ ਜਾਣਕਾਰੀ 👍

  • @brarharpreet2375
    @brarharpreet2375 2 роки тому

    Bai yr meri bilga gal krn di tayari c trali bnoni aa rehna vese me America bapu nu gift krna par hun apne local bande lab k os ton bilga style bnon da pkka mn ban gya tuadi video da asar ho gya tuadi nigga wich koi vadiya karigar hove area muktsar, kotkapura

  • @matordasingh8931
    @matordasingh8931 4 роки тому +5

    ਬਾੲੀ ਜੀ ਜਿਹੜੇ ਛੋਟੇ ਟਰੈਕਟਰ jivo series 365 mahindra' johandear 3036 Farmtrac atom ਓਹਨਾਂ ਟਰੈਕਟਰਾਂ ਬਾਰੇ ਵੀ ਦਸੋ ਜੀ ਧੰਨਵਾਦ ਜੀ

  • @surjeetcheemasurjeetcheema4225
    @surjeetcheemasurjeetcheema4225 4 роки тому +4

    ਵੀਰ ਜੀ ਆਸ਼ਰ 242 ਟਰੈਕਟਰ ਇੱਕ ਸਿਲੰਡਰ ਨੂੰ ਕੰਪਨੀ ਨੇ ਪਾਵਰ ਸਟੈਰੀਗ ਕੀਤਾ ਹੈ ਤੇ ਕੰਪਨੀ ਨੇ ਪਾਵਰ ਸਟੈਰੀਗ ਬਹੁਤ ਨਵੀਂ ਤਕਨੀਕ ਨਾਲ ਕੀਤਾ ਉਸ ਬਾਰੇ ਜਾਣਕਾਰੀ ਦੇਵੋ ਤੇ ਦੱਸੋ ਕਾਮਯਾਬ ਹੋਵੇਂਗਾ ਤੇ ਉਸੇ ਤਰ੍ਹਾਂ ਹੋਰ ਵੀ ਟਰੈਕਟਰ ਪਾਵਰ ਆਉਣ ਗੲੇ ਜ਼ਰੂਰ ਵੀਡੀਓ ਬਣਾਉਣਾ ਜੀ ਧੰਨਵਾਦ

  • @punjabpunjabiatzindabad2702
    @punjabpunjabiatzindabad2702 4 роки тому +11

    ਧੂਰੀ ਦੀਆਂ ਟਰਾਲੀਆਂ ਬਹੁਤ ਵਧਿਆ ਨੇ 22 ਬਸ ਆਪਾ ਨੂੰ ਛਿੱਲ ਲਹਾਉਣ ਦੀ ਆਦਤ ਪੈ ਗਈ nd paw ਬਿਲਗੇ ਅਲਿਆ ਦੇ ਜਿਨ੍ਹਾਂ ਸਮਾਨ ਜਾਂਦਾ ਅਮਰਗੜ੍ਹ ਸੰਗਰੂਰ ਢੀਂਡਸੇ ਅਲਿਆ ਤੋਂ

    • @doctorkheti
      @doctorkheti 4 роки тому +1

      ਕੌਣ ਕਹਿੰਦਾ ਉਂਈ ਕਹਿਤਾ ਇੱਕਲਾ jeck janda, sadi rishtedari aa tusi oee gupp lata

    • @punjabpunjabiatzindabad2702
      @punjabpunjabiatzindabad2702 4 роки тому

      @@doctorkheti gapp ni layea jad bilge ton traala bnwea c menu hardeep 22 ne keha c ki mein amargarh hi jana mere nal hi bethja mein chadd ayu kehnda mein payment krni aw dhindse alea nu apa smaan lene aw ohna ton

    • @punjabpunjabiatzindabad2702
      @punjabpunjabiatzindabad2702 4 роки тому

      @@doctorkheti gupp nu menu kehda paise dinde ne mashoori krn de awe jabliaa marn da koi fayada ni

    • @doctorkheti
      @doctorkheti 4 роки тому

      @@punjabpunjabiatzindabad2702 han veer main v ehi kiya k only jeck laine aa PaW ale dhindsa aliya to

    • @punjabpunjabiatzindabad2702
      @punjabpunjabiatzindabad2702 4 роки тому

      @@doctorkheti ਫਰ ਤੇਰਾ ਕੀ ਮਤਲਬ ਹੋਇਆ gupp ਲਾ ਦਿਤਾ ਲਿਖਣ ਦਾ

  • @karampreetsingh8386
    @karampreetsingh8386 4 роки тому +6

    ਸਹੀ ਜਾਣਕਾਰੀ

  • @dharampeetsingh5060
    @dharampeetsingh5060 2 роки тому

    ਬਹੁਤ ਵਧੀਆ ਲੱਗਿਆ ਬਾਈ ਧੰਨਵਾਦ ਬਾਈ ਜੀ

  • @PavitarRehal
    @PavitarRehal 4 роки тому +18

    ਜੀਓ y ਜੀ ਜੀਓ 👌👌

  • @baljindermanila474
    @baljindermanila474 2 роки тому

    ਵਹੂਤ ਵਧੀਆ ਵੀਰੇ ਸੁਝਾਅ ਦਿੱਤਾ ਜੀ

  • @amanprinja28
    @amanprinja28 2 роки тому

    Koi gal nahi jaroor ਬਣਾਉਣ ਲਈ mauka ਦੇਵਾਂਗੇ

  • @cow2222
    @cow2222 4 роки тому +2

    Sahi gll a y dhuri vadia trali bndi a assi local dhuri da a

  • @avtarsinghavtarsingh7740
    @avtarsinghavtarsingh7740 4 роки тому +15

    ਧੂਰੀ ਦੀ ਟਰਾਲੀ ਬਹੁਤ ਵਧੀਆ ਹੈ

  • @parvindergill2883
    @parvindergill2883 4 роки тому +5

    ਵੀਰ 241 ਮੈਸੀ ਸ਼ਾਇਦ ਗੋਲ ਸ਼ੋ ਵਿੱਚ ਆਇਆ। ਜੇਕਰ ਆਇਆ ਤਾਂ ਵੀਡੀਓ ਬਣਾ ਜਾਣਕਾਰੀ ਜਰੂਰ ਦਿਓ ਜੀ

  • @gurisr24
    @gurisr24 3 роки тому +2

    Veer Asin 11*6*6 trolly krauni a,veer m do vaar ja v Aaya par koi mistri ni Shi milya hale tk,veer kise mistri da address da deo,Jo full saaf trolly bna deve

  • @ranvirkhinda5875
    @ranvirkhinda5875 4 роки тому +2

    Bht wadia Guide kita veer. Nic wrk

  • @singhgagan5731
    @singhgagan5731 4 роки тому +7

    Vir old model swaraj 735 te pao vir

  • @RajbirSingh-tu5cl
    @RajbirSingh-tu5cl 4 роки тому +5

    Good veer ji..
    Att kara te ji..

  • @yadwindersingh7399
    @yadwindersingh7399 4 роки тому +3

    15*7 di Kinne Di bnu ge trali double tyar with Zack

  • @kaursarpanchmattl8112
    @kaursarpanchmattl8112 3 роки тому +2

    ਟਰਾਲੀ ਬਾਰੇ ਜਾਣਕਾਰੀ ਬਹੁਤ ਜ਼ਰੂਰੀ ਹੈ ਧੂਰੀ ਵੀ ਪੰਜਾਬ ਚੋਂ ਹੈ

  • @ManpreetSingh-xc8tc
    @ManpreetSingh-xc8tc 3 роки тому

    Hanjii veer jii bhut jada Fark aa rate da ma vrr 2011 ch trali bani ch dhuri toa bhut he Jada fark aa oas time vich manu 40/50 hazar Fark laga c baki trali bhut e vadia banoda aa full mazboot aaa

  • @sukhsingh2189
    @sukhsingh2189 3 роки тому

    Mera kol 2 a traliya ik lokal 1 tsb di alluan di kheti karde a dono 14.7 a pr jdo 380 .85 gate pa lai deya ohdo lokal trala vala tractor okha vda hunda te tsb vala tractor suta he tura janda sadak chngi hove jini mrji rase krlo

  • @Usser7hdjwm
    @Usser7hdjwm 3 роки тому

    Bhut ache soch h aap ki

  • @happybhullar3639
    @happybhullar3639 3 роки тому +2

    Vadde veere 22/24da hissa 32000rs da jitho marji lailo
    2nd.veere jive insaan ne ek din marna hi hunda ove ik din loha ta gallu hi bs saamb nal life jyada jrurr ho sakdi aaa

  • @BalbirSingh-se2mo
    @BalbirSingh-se2mo 4 місяці тому

    Bhai ji koi aisi trali company to banvao jismein shocker lage ho Ja Jaise truck niche pattiyan Ke bandal Lage hue hote Hain Jo shocker ka hi Kam karte Hain rora te Jado trali chale Khadka dhadka shor sharaba jyada na Karen Yad bhi trali ghara kholo langdi hai to bahut Suraj Sharma disturb kar di hai. Iska koi HAL dhundho

  • @Sahota-Farm
    @Sahota-Farm 4 роки тому

    Bohot vadia jaankari ditti veer tusi

  • @JagmeetSinghtoor
    @JagmeetSinghtoor 4 роки тому +4

    Jitha kita v vadda railway station hunda ha othay markit sasti hindi ha... baki try kro ta kafi frq painda ha...

  • @lovepunjab8289
    @lovepunjab8289 4 роки тому +1

    Bahut vadia jankari diti veer ji

  • @lakhwindersinggilllakhwind4836
    @lakhwindersinggilllakhwind4836 3 роки тому +2

    ਪੰਜਾਬ ਦੀਆਂ ਮਸ਼ਹੂਰ ਟਰਾਲੀਆਂ ਤਾਰਾਂ ਸਿੰਘ ਬਿਲਗਾ

  • @tdotfarmerz1194
    @tdotfarmerz1194 4 роки тому +6

    Bantar nhi bandee local mistri kolo asee 2lakh khrab kita 13/7 tralee da

  • @gurjitsingh8042
    @gurjitsingh8042 4 роки тому +2

    phajii arjun de fan v bahut jure paye te nalll ohna lai v video pau duje tractor dakh dakh ak gaye

  • @sumitbissu8417
    @sumitbissu8417 4 роки тому +2

    bhot vdiya video 👌👌👌❤🙏

  • @bluepen215
    @bluepen215 3 роки тому +1

    Sahi gal a 22 pese di maar thale dabbe jande a
    Local bandia nu v moka dia karo ona nu idea dia karo

  • @parvindergill2883
    @parvindergill2883 4 роки тому +2

    ਸਤਿ ਸ਼੍ਰੀ ਅਕਾਲ ਵੀਰ ਜੀ ।ਸਾਡੇ ਗੁਆਂਢੀਆਂ ਕੋਲ 26,27 ਸਾਲ ਪੁਰਾਣੀ ਧੂਰੀ ਦੀ ਬਣੀ ਟਰਾਲੀ ਜਦੋਂ ਪਿੰਡਾਂ ਵਿੱਚ ਵੇਚਣ ਆਉਂਦੇ ਹੁੰਦੇ ਸੀ ਹਲੇ ਵੀ ਵਧੀਆ ਚਲਦੀ ਹੈ।

    • @cssidhu6884
      @cssidhu6884 4 роки тому +1

      Mere kol v aa bhai dhuri wali trolly 11 6.5 1991 di bani aa hun v vadiya halat ch chaldi aa naale usto ganne da kam v liya 8 saal.

  • @paramjeetsingh8894
    @paramjeetsingh8894 3 роки тому +1

    Vir g tata sale de lohe da & desi lohe da v rate dasso g. 1 video dhuri market di v bana k pao jithe traliya bandiya ne plz..

  • @PritamSingh-nj2sl
    @PritamSingh-nj2sl Рік тому

    Vir ji dhuri kisse vadia Mistry da number de do dhuri to trolley bnaoni a 14.7 di jeck wali ja koi purani trolly hove

  • @kubuspl8593
    @kubuspl8593 Рік тому

    Veer g trali laiye ship de farsh chaiyde kitho mil skde dasiyo thx information laiye

  • @sukhpreetbassi3592
    @sukhpreetbassi3592 4 роки тому

    ਸਹੀ ਗੱਲ ਆ ਬਾਈ ਜੀ ਬਰਾਂਡ ਵਾਲੇ ਗਲ ਵੀ ਨੀ ਸੁਣ ਦੇ ਕਿਸੇ ਦੀ

  • @jaswantsingh-rk6fm
    @jaswantsingh-rk6fm Рік тому

    Veer ji16 7 de tralla wadiya vich kine vich tiar hove ge kine rupee kilo mile ga me tiar karvana app

  • @majhailxn2381
    @majhailxn2381 4 роки тому +3

    Veere 735 taapa torh dinda koi hall das

  • @rickysandhu0001
    @rickysandhu0001 3 роки тому

    Bariwala mandi v bahut trali bandi a.rajsthan te Punjab ch bahut demand aa.

  • @Ganupatil302
    @Ganupatil302 4 роки тому +2

    Sir ji tractor ki startar motar ki sarvis kese krte hai o video banao

  • @deepukular1298
    @deepukular1298 3 роки тому

    Veer 11 ,,6.5 trolley de thalle 75*40 de vatte 1.5 killo per foot wale chal jnde aa???? Ke nhi ji,,,,,,je chal skde aa ta ghato ghat kinne vatte laone chiade aa???? Mai mitti de kam ch vartni aa ,,,,,,and ship da farsh lauona y 5 mm da,,,,,saade mistri ds de ni veer,,,,,,,Veer reply jrur kreo ji plzzzzzzzz

  • @Sidhu_bai_13
    @Sidhu_bai_13 4 роки тому +3

    Bai ji powertrac euro 45 plus 4 wd da review krdeyo 🙏

  • @parmeetirex4297
    @parmeetirex4297 3 роки тому

    ਬਾਈ ਜੀ ਹਿੰਦੁਸਤਾਨ ਦਾ ਏਕਸਲ ਕਿਵੇਂ ਆ, ਹਰਿਆਣਾ ਚ ਫੁੱਲ ਮਸ਼ਹੂਰ ਆ, ਕਰਨਾਲ ਦਾ ਬਣਿਆ ,
    ਦੋਸੜਕਾ (ਜਗਾਧਰੀ) ਦੀਆਂ ਟਰਾਲੀਆਂ ਬਾਰੇ ਵੀ ਦੱਸੋ, ਓਥੇ ਲੱਖ ਸਵਾ ਲੱਖ ਦੀ 14*7 ਦੀ ਚਿੱਟੀ ਚੱਦਰ ਦੀ ਟਰਾਲੀ ਕਿਵੇਂ ਬਣਦੀ ਆ , ਹਰਿਆਣਾ ਯੂਪੀ ਚ ਵਾਹਲੀ ਮਸ਼ਹੂਰ ਆ

  • @Jagtarsinghkhas
    @Jagtarsinghkhas 3 роки тому +1

    Nice Vir ji

  • @sonysidhu0440
    @sonysidhu0440 4 роки тому +4

    Malwa Agriworks Handiaya serra bandi veer apne kole aa 13 years hoge

  • @Amrinderbrar09
    @Amrinderbrar09 Рік тому

    ਬਾਈ ਜੀ ਵੀਡੀਓ ਬਹੁਤ ਵਧੀਆ ਲੱਗੀ ਪਰ ਮੈਂ ਤੁਹਾਡੇ ਤੋਂ ਇਹ ਗੱਲ ਪੁਛਦਾ ਕਿ ਟਾਟਾ ਤੇ ਦੇਸੀ ਲੋਹੇ ਵਿੱਚ ਕੀ ਫਰਕ ਹੈ ਜੀ ਜਰੂਰ ਦੱਸਿਓ ਜੀ 🙏

  • @rajveergill2491
    @rajveergill2491 10 місяців тому

    Veer ji sat shiri akaal
    Veer ji tractor chakki di video bhi pao ji?

  • @LakhvirKhalyan
    @LakhvirKhalyan 4 роки тому

    ਬਹੁਤ ਸਹੀ ਕਿਹਾ ਵੀਰੇ

  • @Gurdassidhu485
    @Gurdassidhu485 4 роки тому +3

    Bai aapan 12*7 ja 13*7 de double tyre trali bnoni aa kine de bnu

    • @KissanMarhana
      @KissanMarhana 3 роки тому

      ua-cam.com/video/okZ3ZeLnmVI/v-deo.html

  • @thindfarm5691
    @thindfarm5691 4 роки тому +4

    22 reply jrur krrii 16,9,28 di traali daa kii saab aw ??????🤔🤔🤔

    • @jassatwal
      @jassatwal 4 роки тому

      Manu ta lage .ਟਾਇਰ ਦੀ ਗੱਲ
      ਮੈਂ ਵੀ 16,,7 ਤਿਆਰ ਕਰ ਵਾਨੀ ਆ,
      ਲੋਕਲ ਮਿਸਤਰੀ ਕਹਦਾ ਡਾਲਾ 1,85 ਦਾ 43000 dura rim 2hand tyare 7to10 tak 1pcs vadiya .250 lac di tiyar ho ju Tara singh bilga 255 di dala brand new tyre pake full accree led light kenchi pipe wala bed cnc cuting 3,20 di 2nd hand tyre ta2.90 di

    • @Dinfotainmentlive
      @Dinfotainmentlive  4 роки тому

      Oh 22 16 .7 kehna c muho nikl giya

    • @thindfarm5691
      @thindfarm5691 4 роки тому

      D infotainment live okk 22 👍🏻

  • @defendkhanpur2624
    @defendkhanpur2624 4 роки тому +2

    Vir jiNew holland 5510 excel da review karo jrur...

  • @naveenchopra6728
    @naveenchopra6728 4 роки тому

    Traly mein hydrolice jack do tarah se lgaye ja rahein h. Ek to center exel se aage ke taraf or ek aage se pichhe ke taraf uthne wale dumper ke tarah. Dono mein se koun sa jyada kamyab h. Please make a video on this.

  • @manpreetkelowna
    @manpreetkelowna 4 роки тому +2

    ਵੀਰ ਮੈ ਸਿਹੋੜੇ ਬਣਾੲੀ ਅਹ ਫੋਟੋ ਵਾਲੀ

  • @dharmindersingh4487
    @dharmindersingh4487 3 роки тому

    Bht vadhia video c veer ji
    tuanu v rab hmesha chardi kala ch rakhe

  • @rajpalverma4649
    @rajpalverma4649 4 роки тому +4

    Siraa veer ji

  • @GurdeepSingh-zx8ym
    @GurdeepSingh-zx8ym 3 роки тому

    22 g purani trolley leniya size 7•5×15 ya 16 agar kai oye ta plz dasyo kimat bhi dasyo

  • @ManjeetSingh-qp4cv
    @ManjeetSingh-qp4cv 3 роки тому

    22 g gal lohe di ni hai.. dhuri wale dhakke nal loha thoki jnde.. 24 quantal da tarala sada bilge da local wale bna dinde 35 quantal da.. tractor faltu weight chki firi jao nale deisel da khrcha wad jnda

  • @BalwinderSingh-lz4le
    @BalwinderSingh-lz4le 2 роки тому

    Very good information

  • @chadharamgharia
    @chadharamgharia 4 роки тому +1

    Oh bai ji eh dhuri wale 2nd quality ya jis nu jahaji chrr lagunde aa ehna de rAte da frk hunda

  • @sukhsandhu6274
    @sukhsandhu6274 4 роки тому +5

    Bai g bahut change soch rakhde o tuc , m har video de uddek krda a tuhade wmr🙏🏻

  • @gurjeetsingh4976
    @gurjeetsingh4976 2 роки тому

    Love u r thinking bro

  • @bhupenderaulakh795
    @bhupenderaulakh795 4 роки тому +2

    baiji 13×6.5 double tyre kine k di train bnju completely
    asi sriganganagar Rajasthan to please reply krio

    • @Dinfotainmentlive
      @Dinfotainmentlive  4 роки тому

      Veer eddan comment ch kiven dass sakdan ji ,,kehra maal launa ,kehra hiss launa ,kehrr tyre ,,eddan veer ji possible nahin haiga

    • @harvindersidhu1535
      @harvindersidhu1535 4 роки тому

      @@Dinfotainmentlive soda phn no dso vir

    • @jaspreetSingh-df5ji
      @jaspreetSingh-df5ji 3 роки тому

      9356292021

    • @gagankahlon965
      @gagankahlon965 3 роки тому

      Contact number send Karo sir

  • @laxmikishanchenal6707
    @laxmikishanchenal6707 2 роки тому

    Swaraj 963 kon sa hol caltivar change 13 da

  • @NavjotSingh-kk1hw
    @NavjotSingh-kk1hw 4 роки тому +2

    Good information ji

  • @PbSurrey
    @PbSurrey 4 роки тому +3

    Good bro,,,godbless you

  • @mahendermalkhatmsm7929
    @mahendermalkhatmsm7929 2 роки тому

    Very nice baai ji

  • @punjabpunjabiatzindabad2702
    @punjabpunjabiatzindabad2702 4 роки тому +2

    22 ਸਾਹਨੀ ਧੂਰੀ ਦੀ ਟਰਾਲੀ ਸਭ ਤੋਂ ਮਸ਼ਹੂਰ ਰਹੀ ਆ ਸਾਡਾ ਸਹਿਰ ਧੂਰੀ ਆ ਪਰ ਟਰਾਲੇ ਬਿਲਗੇ ਦੇ ਨੇ ਬਸ ਆਪਾ ਨੂੰ ਆਪਣੇ ਨੇੜੇ ਦੇ ਮਿਸਤਰੀ ਫਿੱਟ ਨੀ ਬਹਿੰਦੇ ਦੂਰ ਭਜਦੇ ਆ ਆਪਾ

  • @silentboy4023
    @silentboy4023 4 роки тому +2

    Bai local v vadia cheez bna dinde ne. Ona nu idea ja de de.

  • @jaswinderbrar9362
    @jaswinderbrar9362 4 роки тому +1

    ਟਰਾਲੀ ਦੇਖਣੀ ਹੋਵੇ ਤਾਂ ਕਬੂਲਸ਼ਾਹ ਖੁੱਬਣ ਧੁੱਕੀ ਕੱਡ ਦਿੰਦੇ ਆ

  • @gurjotsingh4221
    @gurjotsingh4221 4 роки тому +1

    ਬਹੁਤ ਵਦੀਅਾ ਜਾਣ ਕਾਰੀਅਾ 22 ਜੀ (16-9-28 ਨੀ 22 ਜੀ 16-7.5 ਅਾ ) ਮੈ 2015 ਚ 15-7.5 ੲਿੱਕ ਲੱਖ ਪੱਦਰਾ ਹਜਾਰ ਦੀ ਕਰਾੲੀ ਸੀ 10 ਨੱਟਾ ਹੱਬਾ ਰੇਲ ਦਾ ਹਿਸਾ

    • @Dinfotainmentlive
      @Dinfotainmentlive  4 роки тому +1

      Bhul k tractor de tyre yaad a gye pishle 16.×9.28 de

    • @Ravi_855
      @Ravi_855 3 роки тому

      @@Dinfotainmentlive 😂😂

  • @jagpreetsingh5253
    @jagpreetsingh5253 4 роки тому +1

    Vry nycc video,s

  • @deepgrewal3364
    @deepgrewal3364 4 роки тому +1

    Mahorana is best trolly

  • @avtarsinghavtarsingh7584
    @avtarsinghavtarsingh7584 4 роки тому

    22 ji jick wali troli 6.6 12 dasi loha without tyer to kine di banu

  • @indersinghpurewal6429
    @indersinghpurewal6429 4 роки тому +2

    Mai vi Dhuri to banani ditti hoyi a 10 din ho gaye a Mnu pta bai sach dssi janda ..🙏

    • @parmjeetpamma8642
      @parmjeetpamma8642 4 роки тому

      Bai kehde mistey to bnwa rhe ho..asi v bnwaoni aa ..koi contact number hove ta share karna

    • @indersinghpurewal6429
      @indersinghpurewal6429 4 роки тому +1

      @@parmjeetpamma8642 Facebook te search kro surindera agro name a baki number 94636.24045

  • @lavivirk2455
    @lavivirk2455 4 роки тому +1

    Bilkull sahi gall a 22

  • @balwindertiwana8806
    @balwindertiwana8806 3 роки тому

    ਸਹੀ ਗੱਲ ਹੈ ਵੀਰ ਜੀ

  • @loveebal4284
    @loveebal4284 4 роки тому +1

    ਧੂਰੀ di koi shop da addres deo bai g 🙏🏻🙏🏻

  • @Baljitsahota-pq2mz
    @Baljitsahota-pq2mz 2 роки тому

    Bàai ji bahut badeya laggi thodi gall baai ji je koi dhuri walle mistri da numbar hae ta f b te show karo

  • @atri.vlogs99
    @atri.vlogs99 4 роки тому +1

    13, 6.5 keep trolley kitne de banu

  • @baljeetsandhu3865
    @baljeetsandhu3865 3 роки тому

    ਸਹੀ ਗੱਲਾਂ ਨੇ ਵੀਰ

  • @KarandeepSingh-ln4lr
    @KarandeepSingh-ln4lr 4 роки тому +2

    Bai new Holland 5620 te video banao