ਚਮਕੀਲੇ ਦੀ ਤਾਰੀਫ਼ ਕਰਨ ਵਾਲੇ ਸੁਣ ਲੈਣ ਉਹ ਗੰਦ ਦਾ ਕੀੜਾ ਸੀ ਗੰਦ ਵਿੱਚ ਸੁੱਟਿਆ

Поділитися
Вставка
  • Опубліковано 28 кві 2024
  • ਚਮਕੀਲੇ ਦੀ ਤਾਰੀਫ਼ ਕਰਨ ਵਾਲੇ ਸੁਣ ਲੈਣ ਉਹ ਗੰਦ ਦਾ ਕੀੜਾ ਸੀ ਗੰਦ ਵਿੱਚ ਸੁੱਟਿਆ
    #chamkila #punjab #sikh

КОМЕНТАРІ • 146

  • @gurjitsingh7344
    @gurjitsingh7344 Місяць тому +10

    ਜੋ ਚਮਕੀਲਾ ਗਾਉਦਾ ਸੀ ਅਸੀਂ ਇਸ ਸਮਾਜ ਵਾਪਰਦਾ ਦੇਖਿਆ ਕਹਿਣ ਨੂੰ ਕੋਈ ਜੋ ਮਰਜੀ ਗਿਆਨ ਵੰਡੀ ਜਾਵੇ।

    • @Surindd
      @Surindd Місяць тому

      Jo ausne gia tu apne parivar vich beth ke sun lavega

  • @Karamjeet-ug6jc
    @Karamjeet-ug6jc Місяць тому +11

    ਯੋਗਰਾਜ ਿਫਲਮਾ ਿਵਚ ਪਿੰਡ ਦੀਆ ਕੁੜੀਆ ਦੀਆ ਇਜਤਾ ਲੁਟਦਾ ਸੀ।

  • @zindabaad6533
    @zindabaad6533 Місяць тому +9

    ਬੱਗਾ ਸੁਪਾਰੀ ਕਿੰਨਾ ਗੰਦਾ ਗਾਉਂਦਾ ਨਗੀਨਾ ਹੋਰ ਕਿੰਨੇ ਨੇ ਗਾਏ ਆ ਉਹਨਾਂ ਦੇ ਹਿੱਕ ਚ ਵੱਜ ਜਾ ਕੇ ਫਕਰੇ ਆ

  • @mogewala3451
    @mogewala3451 Місяць тому +9

    Chamkila legend c te aa

  • @Sanjeevchhanchhiya
    @Sanjeevchhanchhiya Місяць тому +5

    Chamkila Sher si Punjab da ❤❤❤❤❤

  • @ramtirath490
    @ramtirath490 Місяць тому +7

    Shahid Amar Singh Chamkila ji

  • @BharpoorSingh-ds6ef
    @BharpoorSingh-ds6ef Місяць тому +4

    ਸ਼ਹੀਦ ਚਮਕੀਲਾ ਅਮਰਜੋਤ ਜ਼ਿੰਦਾਬਾਦ

  • @PritamSingh-gw1iq
    @PritamSingh-gw1iq Місяць тому +9

    ਬੰਦੇ ਨੂੰ ਮਾਰ ਦੇਣਾ ਸਬ ਤੋ ਵੱਡਾ ਪਾਪ ਹੈ ਜਿਹੜੀ ਚੀਜ਼ ਬਣਾ ਨਹੀਂ ਸਕਦੇ ਓਨੂ ਢੋਣਾ ਨੀ ਚਾਹੀਦਾ

  • @harikrishan9939
    @harikrishan9939 Місяць тому +10

    ਰਿਸ਼ਤੇ ਬਦਨਾਮ ਸਮਾਜ ਦੇ ਲੋਕ ਕਰਦੇ ਆ , 😂😂😂😂😂 ਕਿਸੇ ਦੇ ਨਾਲ ਗ਼ਲਤ ਸੰਬੰਧ ਬਣਾ ਕੇ , 😂😂😂😂😂😂😂 ਕਿਸੇ ਦੇ ਗਾਉਣ ਨਾਲ ਰਿਸ਼ਤੇ ਕਦੇ ਵੀ ਬਦਨਾਮ ਨਈ ਹੁੰਦੇ ਮੂਰਖੋ 😂😂😂😂😂😂😂😂😂😂😂😂😂😂😂😂😂😂

  • @baljitraikot9334
    @baljitraikot9334 Місяць тому +7

    ਬੱਸ ਕਰੋ ਵਿਦਵਾਨੋ

  • @singhbillu1178
    @singhbillu1178 Місяць тому +10

    ਹੁਣ ਤੁਹਾਡਾ ਪਿਓ ਬੱਗਾ ਸਫਰੀ ਜੱਗਾ ਸਫ਼ਰੀ ਅਮਰਜੀਤ ਨਗੀਨਾ ਵਜ਼ ਉਹਨਾ ਦੀ ਹਿੱਕ ਚ , , ਅਗਲੀਆਂ ਨਾਲ ਵੀਡਿਓ ਤੇ ਵੀ ਐਕਸ਼ਨ ਕਰਦੇ ਆ

    • @jaskaranmalhi567
      @jaskaranmalhi567 Місяць тому +2

      ਮੀਡੀਏ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਇਹੋ ਜਿਹੇ ਬੰਦਿਆਂ ਦੀ ਇੰਟਰਵਿਊ ਨਾ ਲਿਆ ਕਰੋ ਇਸ ਬੰਦੇ ਨੂੰ ਕੋਈ ਨਹੀਂ ਜਾਣਦਾ ਯਾਰ ਬੇਸ਼ਰਮ ਬੰਦਾ ਮਨ ਘੜਤ ਗੱਲਾਂ ਕਰੀ ਜਾਂਦਾ ਚਮਕੀਲਾ ਜ਼ਿੰਦਾਬਾਦ ਜ਼ਿੰਦਾਬਾਦ

  • @JagdevSingh-yi5nb
    @JagdevSingh-yi5nb Місяць тому +9

    ਚਮਕੀਲਾ ਚਮਕੀਲਾ ਹੋਈ ਪਈ ਐ।ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਅਮਰ ਸੀ ,ਅਮਰ ਹੈ ਅਤੇ ਅਮਰ ਰਹੇਗਾ। ਬੇ ਸੱਕ ਚਮਕੀਲਾ ਜੋੜੀ ਨੂੰ ਸਰੀਰਕ ਤੌਰ ਤੇ ਖਤਮ ਕਰ ਦਿੱਤਾ ਗਿਆ ਸੀ ਪਰ ਹੁਣ ਤੱਕ ਚਮਕੀਲਾ ਜੋੜੀ ਦੇ ਹਜਾਰਾਂ ਪ੍ਰਸੰਸਕਾਂ ਦੇ ਦਿਲਾਂ ਵਿਚ ਬਹੁਤ ਪਿਆਰ ਮੌਜੂਦ ਹੈ। ਸੁਣੀਆਂ ਸੁਣਾਈਆਂ ਗੱਲਾਂ ਕਰਨ ਤੋਂ ਪਹਿਲਾਂ ਸਾਰੀ ਅਸਲੀਅਤ ਜਾਣ ਲੈਣਾ ਚਾਹੀਦਾ ਹੈ। ਮੈਂ ਲੱਚਰ ਗਾਇਕੀ ਨਾਲ ਸਹਿਮਤ ਨਹੀਂ ਹਾਂ। ਲੱਚਰ ਗੀਤ ਤਕਰੀਬਨ ਸਾਰੇ ਗਾਇਕਾ ਨੇ ਗਾਏ ਹਨ।ਚਮਕੀਲਾ ਜੋੜੀ ਨੇ ਕੁਝ ਲੱਚਰ ਗੀਤ ਗਾਏ ਹਨ। ਪ੍ਰੰਤੂ ਇਸ ਜੋੜੀ ਨੇ ਬਕਮਾਲ ਧਾਰਮਿਕ ਗੀਤ ਵੀ ਗਾਏ ਹਨ। ਲੱਚਰ ਗਾਇਕੀ ਦਾ ਟੈਗ ਕੇਵਲ ਚਮਕੀਲਾ ਜੋੜੀ ਨੂੰ ਹੀ ਕਿਓਂ ਦਿੱਤਾ ਗਿਆ ਹੈ।ਅਜੋਕੇ ਦੌਰ ਵਿਚ ਵੀ ਲੱਚਰ ਗਾਇਕੀ ਬਦਸਤੂਰ ਧੜਲੇ ਨਾਲ ਗਾਈ ਜਾ ਰਹੀ ਹੈ। ਹੁਣ ਜ਼ਮੀਰ ਨੂੰ ਹਲੂਣਾ ਕਿਉਂ ਨਹੀਂ ਆਉਦਾ।ਉਸ ਸਮੇਂ ਜਿਆਦਾ ਚਮਕੀਲਾ ਜੋੜੀ ਨੂੰ ਪਸੰਦ ਕਰਦੇ ਸਨ।ਚਮਕੀਲਾ ਜੋੜੀ ਦੇ ਹਰੇਕ ਅਖਾੜੇ ਵਿਚ ਹਰੇਕ ਉੱਮਰ ਦੇ ਸ੍ਰੋਤੇ ਪਸੰਦ ਕਰਦੇ ਸਨ।ਚਮਕੀਲਾ ਜੋੜੀ ਨੂੰ ਕਾਤਲ ਕਰਕੇ ਕਿਹੜਾ ਕਿਲ੍ਹਾ ਫਤਿਹ ਕਰ ਲਿਆ ਹੈ।ਗਰੀਬ ਲੋਕ ਮਾਰ ਕੇ ਬਾਕੀ ਸਾਰੇ ਪ੍ਰੀਵਾਰ ਦਾ ਬਹੁਤ ਹੀ ਨੁਕਸਾਨ ਹੋਇਆ ਹੈ। ਕੀ ਸਾਰੀਆਂ ਸਮਾਜਿਕ ਬੁਰਾਈਆਂ ਚਮਕੀਲਾ ਜੋੜੀ ਦੀ ਗਾਇਕੀ ਨਾਲ ਹੀ ਪੈਦਾ ਹੋਈਆਂ।ਚਮਕੀਲਾ ਜੋੜੀ ਦੇ ਗੀਤ ਜਿਸਨੂੰ ਪਸੰਦ ਹਨ,ਉਹ ਸੁਣ ਲਏ।ਜਿਸਨੂੰ ਪਸੰਦ ਨਹੀਂ,ਉਹ ਨਾਂ ਸੁਣੇ। ਐਵੇਂ ਹੀ ਇਸ ਨੂੰ ਮੁੱਦਾ ਕਿਉ ਬਣਾਇਆ ਜਾ ਰਿਹਾ ਹੈ।

  • @dreamsandranjitrana
    @dreamsandranjitrana Місяць тому +3

    The one and Only everlasting Amar Singh Chamkila🌹🌹🙏🙏. Sathon Baba kho liya tera Nankana, Pani diya Bulbuliya, Dhai din di proni Jinde Tu, Tind khoo di wangu aayee si bhar ke, Talwar main Kalgidhar di han wala Amar Singh Chamkila

  • @sidher13
    @sidher13 Місяць тому +4

    Legend chamkila ❤

  • @rbrar3859
    @rbrar3859 Місяць тому +27

    ਇਕ ਗਰੀਬ ਬੰਦੇ ਨੇ ਤਰੱਕੀ ਕੀਤੀ ਸੀ, ਚੱਗਲਾ ਨੇ ਮਾਰ ਮੁਕਾਇਆ , ਇਕੱਲਾ ਚਮਕੀਲਾ ਦਿਸਿਆ , ਹੋਰ ਟੀ ਵੀ ਤੇ ਕਿੰਨਾ ਗੰਦ ਚੱਲ ਰਿਹਾ ਹੈ।

  • @randhirs1256
    @randhirs1256 Місяць тому +5

    ਲੁਟਿਰੇਆ ਨੇ ਮਾਰਿਆ. ਯੋਗਰਾਜ ਝੂਠ ਬੋਲਦਾ ਹੈ. ਲੁਟੇਰੇ. ਕੌਣ ਸਿੰਘ ਜਿਹੜੇ ਹਿੰਦੂ ਞੀਰਾ ਨੂ ਬੱਸਾ ਚੋ ਕੱਢ ਕਿ ਮਾਰਦੇ ਸੀ. ਦੀਪੇ ਦੀ ਹਿਕ ਚ ਪੰਜਾਬ ਪੁਲਿਸ ਦੇ ਜਵਾਨ ਞੱਜੇ ਸੀ. ਇਹਨਾ ਦਾ ਖਰਚਾ ਕਿਥੌ ਚਲਦਾ ਸੀ. ਲੁਟਿਰੇਆ ਦੀ ਆਮਦਨ ਦਾ ਕੀ ਸਾਧਨ ਸੀ. ਇਹ ਦੱਸੋ ਜੀ. ਅਸਲੀ ਸਿੰਘ ਤਾ ਚਮਕੀਲੇ ਨੂ ਲਿਬੜਾ ਬੱਸ ਞਾਲਿਆ ਦੇ ਅਖਾੜੇ ਞਿਚ . ਇਨਾਮ ਦੇ ਕੇ ਧਾਰਮਿਕ ਗੀਤ ਸੂਣ ਕਿ ਚਲੇ ਗੲਏ ਸੀ. ਤਰਨਤਾਰਨ ਅਖਾੜੇ ਞਿਚ ਞੀ ੲਇਨਾਮ ਦਿਤਾ ਸੀ. ਅਸਲ ਸਿੰਘ ਤਾ ਸਰਕਾਰ ਨਾਲ ਲੜਦੇ ਸੀ. ਨਕਲੀ ਲੁਟਿਰੇਆ ਨੇ ਅਆਮ ਲੋਕਾ ਨੂ ਤੰਗ ਕਰਕੇ ਪੈਸੈ ਲੁਟਦੇ ਸੀ. ਇਸ ਲਈ ਲੋਕਾ ਨੇ ਇਹਨਾ ਬੁਚੜਾ ਤੋ ਤੰਗ ਅਆ ਕਿ ਇਹਨਾ ਨੂ ਫੜਾੳਣਾ ਸੁਰੂ ਕਰ ਦਿਤਾ ਸੀ. ਅਨੇਕਾ ਬਁਚੇ ਯਤੀਮ ਕੀਤੇ. ਹਿਦੂ ਞੀਰਾ ਤੋ ਪੈਸੈ ਲੁਟੇ. ਬਁਸਾ ਚੋ ਕੱਢਕੇ ਮਾਰਿਆ. ਇਕ ਇਹਨਾ ਨੇ ਇਕ ਔਰਤ ਮਾਰੀ ਸੀ. ਸਞੇਰ ਹੋਣ ਤੇ ਮਰੀ ਹੋਈ ਮਾ ਨੂ ੳਸ ਦੀ ਤਿੰਨ ਸਾਲ ਦੀ ਬਁਚੀ ਦੁਧ ਚੁਘ ਰਹੀ ਸੀ. ਇਹ ਸਨ ਸਿੰਘ. ਮਾਮੂਲੀ ਗਲਤੀ ਤੋ ਮਾਰ ਦਿਦੇ ਸੀ. ਰੇਲ ਗੱਡੀਆਂ ਞਿਚ ਬੰਬ ਰਖਕੇ ਨਿਰਦੋਸ ਲੋਕਾ ਨੂ ਮਾਰਦੇ ਸਨ. ਚਮਕੀਲੇ ਕੋਲ ਕੋਈ ਹਥਿਆਰ ਨਹੀ ਸੀ. ੳਸ ਕੋਲ ਤਾ ਲਁਕੜ ਦੀ ਸੋਟੀ ਞੀ ਨਹੀ ਸੀ. ਅਗਰ ਹੈ ਸੀ. ਸਰਕਾਰ ਕੋਲ ਰਿਕਾਰਡ ਹੋਵੇਗਾ. ਇਹ ਜੋ ਮੌਤ ਦੇ ਸੁਦਾਗਰਾ ਦੇ ਹਁਕ ਞਿਚ ਬੋਲਦੇ ਹਨ. ੳਹਨਾ ਦੇ ਰਿਸ਼ਤੇਦਾਰ ਹੋਣੇ. ਜਾ ਇਹਨਾ ਨੂ ਬੁਚੜਾ ਦੀਪਾ ਕਰਤੂਤ ਦਾ ਪਤਾ ਨਹੀ

  • @singhbillu1178
    @singhbillu1178 Місяць тому +5

    Lashwinder ਫਿਰੌਤੀ ਮੰਗਦਾ ਸੀ ਨੀ ਦੀ ਦਿੱਤੇ ਮਾਰ ਕਰ ਰਾਖਤਾ

  • @singhbillu1178
    @singhbillu1178 Місяць тому +14

    ਇਹਦੀ ਇੰਟਰਵਿਊ ਘੱਟ ਆ ਹਾਸਾ ਜਿਆਦਾ ਆਉਂਦਾ , , ਦੀਪੇ ਨੀ ਮਾਰਿਆ ਕੰਜਰਾਂ ਏਵੇਂ ਬੋਲੀ ਜਾਂਦਾ

  • @BharpoorSingh-ds6ef
    @BharpoorSingh-ds6ef Місяць тому +4

    ❤ ਦੀਪਾ ਹੇਰਾਂ ਕੁਤੀੜ ਮੁਰਦਾਬਾਦ

  • @LovepreetSingh-bz2st
    @LovepreetSingh-bz2st Місяць тому +9

    ਅਮਰ ਸਿੰਘ ਚਮਕੀਲਾ ਪੰਜਾਬੀ ਗਾਇਕੀ ਦਾ ਥੰਮ ਸੀ ਉਸ ਦਾ ਨਾਮ ਹਮੇਸ਼ਾ ਲਈ ਦੁਨੀਆ ਤੇ ਅਮਰ ਹੋ ਗਿਆ ਏ

    • @Surindd
      @Surindd Місяць тому

      Song mar hor try ve ik bari jija eh apne sare pariwar vich beth ke suni

  • @avrinderbal4638
    @avrinderbal4638 Місяць тому +12

    ਹੰਸਰਾਜ ਨੂੰ ਸੁਣਨ, ਛਿੰਦੇ ਦੇ ਸੁਣੋ ਸਦੀਕ ਨੂੰ ਸੁਣੋਂ ਸਾਰੇ ਗਾਉਂਦੇ ਸੀ ਫਿਰ ਉਹ ਨੀ ਮਾਰੇ। ਇਕੱਲਾ ਇਹੀ ਦਿਸਿਆ ਉਹਨਾਂ ਦੇ ਵੀ ਸੁਣੋਂ ਸੜਕਾਂ ਤੇ ਅੱਗ ਤੁਰੀ ਜਾਂਦੀ ਹੈ ਤੇ ਹੋਰ ਬਹੁਤ, ,,,,,,

  • @singhbillu1178
    @singhbillu1178 Місяць тому +12

    ਕਲ ਦਾ ਛੋਕਰ ਆ ਏਵੇਂ ਭਕਾਈ ਮਾਰੀ ਜਾਂਦਾ , , ਕੋਈ ਪਿਸਤੌਲ ਨੂੰ ਸੀ ਏਵੇਂ ਬੋਲੀ ਜਾਂਦਾ

  • @nav8472
    @nav8472 Місяць тому +3

    ਯੋਗਰਾਜ ਘੁਗੀ ਚਿੱੜਾ ਐਵੇਂ ਗੱਪਾਂ ਮਾਰੀ ਜਾਂਦਾ

  • @KhushveerSingh-yx8up
    @KhushveerSingh-yx8up Місяць тому +3

    ਪੰਜਾਬ ਦਾ ਹੀਰਾ ਗਾਇਕ ਸੀ ਚਮਕੀਲਾ ਅਮਰਜੋਤ ਕੌਰ ਸੋਨੂੰ ਕੀ ਬੇਗਣ ਦਾ ਪਤਾ

  • @pittasingh6460
    @pittasingh6460 Місяць тому +10

    ਪੇਸ਼ੇ ਕੱਠੇ ਕਰੋ ਪਾਗਲ ਖਾਨੇ ਵਾਸਤੇ ਏਸ ਬਾਂਦਰ ਦੇ ਲਈ

  • @lakwindersingh597
    @lakwindersingh597 Місяць тому +3

    ਗਰੀਬ ਬੰਦੇ ਦੀ ਤਰੱਕੀ ਨਹੀਂ ਜਰੀ ਗੲਈ

  • @ramtirath490
    @ramtirath490 Місяць тому +3

    Shahid Amar Singh Chamkila Chamkila Chamkila.

  • @BharpoorSingh-ds6ef
    @BharpoorSingh-ds6ef Місяць тому +2

    ਗੱਲਾਂ ਤਾਂ ਇਉ ਕਰਦਾ ਜਿਵੇਂ ਕੋਲ ਹੁੰਦਾ ਗੱਪੀ

  • @sidher13
    @sidher13 Місяць тому +2

    Chamkila ❤

  • @lakwindersingh597
    @lakwindersingh597 Місяць тому +3

    ਹੁਣ ਸਿੰਘ ਕਿਧਰ ਗੲਏ

  • @pritpalsingh5120
    @pritpalsingh5120 Місяць тому +2

    Guru key Yodhayaa di Chardikala
    Waheguru Rakha 🙏🙏

  • @Babbubaaz521
    @Babbubaaz521 Місяць тому +7

    ਬਾਈ ਯਾਰ ਹੁਣ ਕਿੰਨਾ ਗੰਦ ਪਿਆ ਹੁਣ ਕਿੱਥੇ ਗਏ ਉਹ ਸਿੰਘ ਸਾਡੇ ਸੂਰਮੇ ਸਿੰਘ ਅੱਜ ਪੰਜਾਬ ਤੇ ਬਿਪਤਾ ਪਈ ਹੋਈ ਆ ਕਿਸਾਨੀ ਬਰਬਾਦ ਹੋ ਰਹੀ ਹੈ ਸਾਡੀ ਕਿੱਥੇ ਗਏ ਨੇ ਸਿੰਘ ਸੂਰਮੇ ਪੰਜਾਬੀ ਮਾਂ ਬੋਲੀ ਦਾ ਘਾਣ ਹੋ ਰਿਹਾ ਪੰਜਾਬ ਦੇ ਵਿੱਚ ਬੇਅਦਬੀਆਂ ਹੋ ਰਹੀਆਂ ਕਿੱਥੇ ਗਏ ਉਹ ਸਿੰਘ ਸੂਰਮੇ ਭਾਈ ਅੰਮ੍ਰਿਤ ਪਾਲ ਨੂੰ ਫੜ ਕੇ ਲੈ ਗਏ ਦਿਬਰੋਗੜ ਜੇਲ ਚ ਸੁੱਟਤਾ ਕਿੱਥੇ ਗਏ ਸਿੰਘ ਸੂਰਮੇ ਮਿੱਤਰਾ ਗੱਲ ਇਦਾਂ ਮੈਨੂੰ ਲੱਗਦਾ ਇਤਿਹਾਸ ਤਾਂ ਤੈਨੂੰ ਵੀ ਨਹੀਂ ਪਤਾ ਛੋਟੇ ਵੀਰ ਚਮਕੀਲਾ ਚਮਾਰ ਜਾਤ ਦਾ ਸੀਗਾ ਸੱਚ ਤਾਂ ਇਹ ਆ ਬਰਦਾਸ਼ਤ ਨਹੀਂ ਹੋਇਆ ਗਾਉਣ ਵਾਲੇ ਗੰਦ ਥੋੜਾ ਗਾਉਂਦੇ ਸੀ ਪਹਿਲਾਂ ਮੁੱਕ ਗਏ ਗਾਂਦੇ ਇੰਨੀਆਂ ਬੋਲੀਆਂ ਗੰਦੀਆਂ ਸੀਗੀਆਂ ਕਿੱਥੇ ਗਏ ਸੂਰਮੇ ਉਹ ਕਿਉਂ ਨਹੀਂ ਰੁਕੀਆਂ ਉਹ ਇਹ ਸਭ ਕਹਿਣੀ ਮੰਤਰ ਬਾਈ

    • @Streetrai194
      @Streetrai194 Місяць тому

      ਉਹ ਸਮਾਂ ਤੇ ਇਹ ਸਮਾਂ ਇਸ ਵਿੱਚ ਬਹੁਤ ਭਿੰਨਤਾ ਹੈ।
      ਉਸ ਸਮੇਂ ਸਿੱਖੀ ਸਿਖਰ ਸੀ ਤੇ ਹੁਣ ਭੇਖਾਧਾਰੀਆਂ ਦਾ ਸਿਖਰ ਹੈ,ਹੁਣ ਪੱਗਾਂ ਚ ਸਿਰ ਫਸਾਕੇ ਸਿੱਖ ਅਖਵਾਉਣ ਵਾਲ਼ੇ ਬਹੁਤ ਨੇ ਉਦੋਂ ਪੱਗਾਂ ਨੂੰ ਸਿਰ ਤੇ ਸਜਾ ਕੇ ਸਿਰ ਕਟਵਾਉਣ ਵਾਲ਼ੇ ਬਹੁਤੇ ਸਨ।
      ਸੋ ਜੇਕਰ ਕੋਈ ਵੀ ਕੁੱਝ ਕਹਿਣ ਨੂੰ ਮਨ ਲੋਚੇ ਤਾਂ ਉਸ ਸਮੇਂ ਦੇ ਇਤਿਹਾਸ ਨੂੰ ਜਰੂਰ ਵਾਚ ਲਿਆ ਕਰੋ ਵੀਰੋ।
      ਕਿਉਂਕਿ ਸਦੀ ਸੌ ਸਾਲ ਦੀ ਹੁੰਦੀ ਹੈ ਤੇ ਸੋਚ ਇੱਕ ਸਦੀ ਵਿੱਚ ਚਾਰ ਵਾਰ ਬਦਲਦੀ ਹੈ ਤੇ ਰਹਿਣ ਸਹਿਣ ਵੀ।
      ਤਾਂ ਵੀਰ ਬਣਕੇ ਜਾ ਚੁੱਕੇ ਆਪਣਿਆਂ ਸੂਰਮਿਆਂ ਸਿੰਘਾਂ ਤੇ ਸਵਾਲ ਚੁੱਕਣੇ ਬੰਦ ਕਰੋ ਤੇ ਪੜੋ ਉਨਾਂ ਕੀ ਕੁਝ ਹੰਢਾਇਆ ਤੇ ਕੀ ਕੁਰਬਾਨੀ ਕੀਤੀ ਆਪਣੇ ਸਾਰਿਆਂ ਲਈ?
      ਵਾਹਿਗੁਰੂ ਤੁਹਾਨੂੰ ਸੁਮੱਤ ਬਖਸ਼ਣ।
      "ਦੇਂਦਾ ਦੇਹਿ ਲੈਂਦੇ ਥਕ ਪਾਏ ਜੁਗਾਂ ਜੁਗੰਤਰ ਖਾਹੀ ਖਾਹਿ"
      ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਸਦਾ ਅੰਗਸੰਗ ਸਹਾਈ ਹੋਣ

  • @Rajkumar9920_
    @Rajkumar9920_ Місяць тому +1

    Chamkila.good.man❤❤❤🎉🎉

  • @humanbody580
    @humanbody580 Місяць тому +1

    Legend man cmkella ji zindabad

  • @gurpreetgill4864
    @gurpreetgill4864 Місяць тому +2

    Chamkila nu marn wale te mrbaon wale te birodh krn waleyan da Chamkila Jeejja Lagda c 👍

  • @BharpoorSingh-ds6ef
    @BharpoorSingh-ds6ef Місяць тому +3

    ਇਹ ਗੱਪੀ ਕਿਹੜੇ ਪਿੰਡ ਦਾ

  • @gugukt9478
    @gugukt9478 Місяць тому

    Who are you to classify good or bad .

  • @krishanrai2486
    @krishanrai2486 Місяць тому +9

    ਤੈਨੂੰ, ਲੱਨ, ਦਾ, ਪਤਾ, ਹੈ, ਉਸ, ਬੰਦੇ, ਬਾਰੇ, ਗਲਤ, ਬੋਲਦਾ, ਹੈ

  • @user-me7ry5cg3r
    @user-me7ry5cg3r Місяць тому +1

    Chamkila legend

  • @user-me7ry5cg3r
    @user-me7ry5cg3r Місяць тому +2

    Chamkila Sahi si

  • @ramtirath490
    @ramtirath490 Місяць тому +1

    Nobody has right to killed Chamkila. That's against the law. You don't act bully or criminal.

  • @BharpoorSingh-ds6ef
    @BharpoorSingh-ds6ef Місяць тому +1

    ਇਹ ਗੱਪਾ ਚ ਯੋਗ ਰਾਜ ਦਾ ਵੀ ਪਿਉ

  • @satnamsattu8461
    @satnamsattu8461 Місяць тому

    Amar Singh chamkila legend ❤❤❤❤🎉🎉🎉

  • @jassisingh2885
    @jassisingh2885 Місяць тому +10

    ਤੁਹਾਡੀ ਭੈਣ ਦੀ ਲਣਨ
    ਜੱਟ ਵਾਦ ਨੀ ਜਾਣਾ ਤੁਹਾਡੇ ਚੋ।
    ਪੁਰਾਣੇ ਸ਼ਹੀਦਾਂ ਨੂੰ ਛੱਡ ਕੇ ਕੋਈ ਸ਼ਹੀਦ ਨਹੀਂ। ਸਭ ਪੈਸੇ ਕੱਠੇ ਵਾਲੇ ਗੁੱਡੇ ਸੀਂ। ਜੇ ਤੂੰ ਬਾਬਾ ਦੀਪ ਦੀ ਗੱਲ ਕਰਦਾ ਉਹ ਮਜ਼ਬੀ ਸਿੱਖ ਤੇ ਬਾਬਾ ਬੰਦਾ ਸਿੰਘ ਬਹਾਦਰ ਰਾਜਪੂਤ ਸੀ। ਜੇ ਉਹ ਜੱਟ ਉਨ੍ਹਾਂ ਮੁਸਲਮਾਨ ਬਣ ਜਾਣਾ ਸੀ।ਪਰ ਉਹ ਢੋਲੇ ਨੀ।

    • @Streetrai194
      @Streetrai194 Місяць тому

      😂😂😂
      ਸਿੰਘ ਨਾਓਂ ਸ਼ੇਰ ਦਾ ਨਾ ਉਹ ਮਜਬੀ ਨਾਂ ਉਹ ਛੀਂਬਾ ਨਾਂ ਉਹ ਹੋਰ ਕੋਈ। ਰੰਘਰੇਟਾ ਇੱਕ ਹੀ ਸੀ ਜਿਸ ਨੂੰ ਗੁਰੂ ਸਾਹਿਬ ਨੇ ਥਾਪੜਾ ਦਿੱਤਾ ਸੀ ਤੇ ਉਪਾਧੀ ਵੀ ਪਰ ਹੋਰ ਸਾਰੇ ਸਿੰਘ ਸੀ ਤੇ ਹੈਣ ਵੀ ਨਾ ਕੋਈ ਜੱਟ ਹੈ ਤੇ ਨਾ ਸੀ।
      ਪਰ ਬ੍ਰਾਹਮਣਵਾਦ ਦੇ ਦਿੱਤੇ ਜ਼ਖਮਾਂ ਨੂੰ ਮਤਲਬ ਜਾਤੀਵਾਦ ਨੂੰ ਆਪਣੇ ਭਰਾਵਾਂ ਦੇ ਨਾਂ ਲਾਉਣਾ,,,,,,ਇਹ ਮੂੜਮੱਤ ਹੈ ਇਸ ਤੋਂ ਬਿਨਾਂ ਕੁਝ ਨਹੀਂ ਇਹ ਸਿਰਫ ਪਾੜਾ ਵੱਡਾ ਕਰਨ ਵਾਲ਼ੀ ਸੋਚ ਹੈ ਜਿਸ ਵਿੱਚ ਬੰਦਾ ਖੁਦ ਸਹਿਜੇ ਸਹਿਜੇ ਗਰਕਦਾ ਜਾਂਦਾ ਹੈ।
      ਸੋ ਗੁਰੂ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹਨਾਂ ਊਣਤਾਈਂਆਂ ਤੋਂ ਬਚੋ ਵੀਰੋ।

  • @ramtirath490
    @ramtirath490 Місяць тому +1

    Don't be act bully or criminal.

  • @BaldevSinghSyan
    @BaldevSinghSyan Місяць тому

    ਕ੍ਹਿਥੇ ਕ੍ਹਹਿਆ ਸੀ ੲਇਹ ਨਦਸਿਆ 3:37
    ਹੀ

  • @user-ik4ye7tl5q
    @user-ik4ye7tl5q Місяць тому

    Kise chaj de bande di interview. Kariya karo by

  • @ramtirath490
    @ramtirath490 Місяць тому +1

    If someone kill you than what happened.

  • @Sanjeevchhanchhiya
    @Sanjeevchhanchhiya Місяць тому

    Chadai dekhi nahi ni Jaa Rahi veere

  • @sidher13
    @sidher13 Місяць тому

    Jina marji badnam krlo amar ho gya chamkila❤

  • @lukcysandhi226
    @lukcysandhi226 Місяць тому +1

    Sant kehra sant

  • @user-xc6pr9wl6n
    @user-xc6pr9wl6n Місяць тому

    Ehna de supane wich ve chamkila aiada

  • @Streetrai194
    @Streetrai194 Місяць тому +2

    ਖੱਪਿਆਂਵਾਲ਼ੀ ਵੀਰ ਜੀ ਆਪ ਜੀ ਦਾ ਬਹੁਤ ਧੰਨਵਾਦ ਇਸ ਸੱਚ ਨਾਲ ਵਾਕਫ਼ੀਅਤ ਕਰਵਾਉਣ ਲਈ

    • @Streetrai194
      @Streetrai194 Місяць тому

      ਉਸ ਸਮੇਂ ਦਾ ਅੱਧਾ ਸੱਚ ਸਾਨੂੰ ਯਾਦ ਕਰਵਾਇਆ ਗਿਆ ਪਰ ਧੰਨਵਾਦ ਕਰਨਾ ਬਣਦਾ ਤੁਹਾਡਾ ਕਿ ਤੁਸੀਂ ਪੂਰੀ ਗੱਲ ਦੱਸੀ ਕਿਉਂਕਿ ਹਰ ਘਟਨਾ ਦਾ ਸੱਚ ਇੱਕ ਪਾਸੇ ਤੋਂ ਜਾਣਿਆਂ ਨੀ ਬੁੱਝੀਦਾ ਮਤਲਬ ਤਾੜੀ ਮਾਰਨ ਲਈ ਦੋਵੇਂ ਹੱਥਾਂ ਦੀ ਲੋੜ ਹੁੰਦੀ ਐ।ਤਾਂ ਸੱਚ ਜਾਣਨ ਲਈ ਵੀ ਦੋਵੇਂ ਧਿਰਾਂ ਦੇ ਵਿਚਾਰ ਜਾਣਨੇ ਜਰੂਰੀ ਹੁੰਦੇ ਹਨ ਤੇ ਫੈਸਲਾ ਲੈਣ ਜਾਂ ਕਰਨ ਲਈ ਵੀ ਇਹੋ ਸਭ ਕਰਨਾ ਜਰੂਰੀ ਹੁੰਦਾ ਹੈ।

  • @sukhdev6539
    @sukhdev6539 Місяць тому

    Motorbike dekhiya javeda ganpati bhavya

  • @NirmalSingh-zg2jw
    @NirmalSingh-zg2jw Місяць тому +1

    Chamkila anar rehe

  • @taranvirbains7209
    @taranvirbains7209 Місяць тому

    Yograj da kitho yaken kri jade a vehle oh a dramebazz piche jhe eh b kehnda c k Mainu hukam hoya election padan lai

  • @sukhdev6539
    @sukhdev6539 Місяць тому

    Yograj ji ka lakarta Taj yograj how much kudiya vich jacket Kya 23 years girl nothing thank you

  • @virdihairdresser1611
    @virdihairdresser1611 Місяць тому

    Chmara ne guru Ghr kyu add kita o ne bolna jata ne ki ki kita

  • @gugukt9478
    @gugukt9478 Місяць тому

    Poora world ajj ohda fan ae . Rok ja ke ohdi film nu

  • @kamalsingh4948
    @kamalsingh4948 Місяць тому

    Jagmeet bhaji nu benti aa k sare comments es Leer nu shagan vjo ditte jaan ta jo esnu ehdi aukaat da pta lag ske

  • @sidher13
    @sidher13 Місяць тому +1

    Tera yograj filma vich kirtan krda c

  • @GurdeepSingh-le6cv
    @GurdeepSingh-le6cv Місяць тому

    लेजेंड amr singh chamkila

  • @Jas-mh1kx
    @Jas-mh1kx Місяць тому

    Garib ne tarakki kr li ,jar nhi hoi,dushman ho gye
    Jehre vadiya gane oh sun lo
    Public vich koi gal nhi hundi,media vich hi hundi

  • @DilbagSingh-vn7nw
    @DilbagSingh-vn7nw Місяць тому +2

    ਜੋਗਰਾਜ ਬਿਨ ਗਾਢ ਤੋਂ ਲੋਟਾ ਹੈ

  • @devdev9930
    @devdev9930 Місяць тому +4

    ਚਮਕੀਲਾ ਅਮਰ ਸੇ ਅਮਰ ਰਹੇਗਾ

  • @kamalsingh4948
    @kamalsingh4948 Місяць тому

    Leeeeeeeran........

  • @gugukt9478
    @gugukt9478 Місяць тому

    Singh dahdi kado ton ranggan lag pe

  • @gauravjaria191
    @gauravjaria191 Місяць тому

    Thuaddi jaankari layi , Chamkila pehlaan naalo zyadaa chal reha hai te hunn rokk ke dikhao.

  • @47records65
    @47records65 Місяць тому +1

    Sala.lucja.rakhak.ke.dhare.bakaashsah.maeda..chamkila.amar.rahi

  • @taranvirbains7209
    @taranvirbains7209 Місяць тому

    Jado goverment nal padde c udo chodhar krn wale apni apni jathebandiya bna k apas ch b ladde the apne munde b mare chodhae lai

  • @HarpreetSingh-dm6jt
    @HarpreetSingh-dm6jt Місяць тому

    Your Singh didn't give permission Dr Ambedkar in golden Temple why don't speak

  • @user-nq4rl1ld4c
    @user-nq4rl1ld4c Місяць тому +1

    Tu chamkile de time te hega c

  • @husanKingra
    @husanKingra Місяць тому +1

    😆😆😆😆😆😁😁😁😁😁😁😁😁😁😁😁😁😁. Free di kank khan wala badmaas

  • @jotphotophotography7756
    @jotphotophotography7756 Місяць тому

    Tusi ki chamkile nu mile see

  • @mrajmraj6133
    @mrajmraj6133 Місяць тому

    🐕🐕

  • @gugukt9478
    @gugukt9478 Місяць тому

    Tu kise di hikk ch kyun ni vajjda . Ki zamaana saaf ho gya hun

  • @puranchand3632
    @puranchand3632 Місяць тому

    oh sardar nahi rihe, gal karda banda bahadur di tusi sare babian kol bhajrihe o chamkila ek aa bade bade kalakar aur lekhak hoe aa jame chan goraya. wala gami sangtpuria te hor bathere bade gayak mohd rafi lata kishor mukesh,par wekh lai kise te film nahi bani eh sadde aa chamkele ton hun v vajda chamkila maa da singh aa ta rok ke dikha

  • @navdeepsingh6838
    @navdeepsingh6838 Місяць тому

    Garib ghar da munda c ehna kattar loka to jarya ne gia

  • @user-mc3ur7tv7x
    @user-mc3ur7tv7x Місяць тому

    Ramle nalo jiada ganda ni gaia

  • @jotphotophotography7756
    @jotphotophotography7756 Місяць тому

    Masla sarkaren nal marta chamkila ki jang jitli

  • @user-mc3ur7tv7x
    @user-mc3ur7tv7x Місяць тому

    Sajian da ki ksoor c

  • @GurdeepSingh-le6cv
    @GurdeepSingh-le6cv Місяць тому

    Sheed amr singh chamkila

  • @ballibahodipuria5660
    @ballibahodipuria5660 Місяць тому

    jog Raj sire da gappi aa jog Raj kehra filma ch satsang karda c

  • @CharanjitSingh-mr9qx
    @CharanjitSingh-mr9qx Місяць тому

    Sala jihra bnda takr da kehnda duniea de nolaj menu a .....ohi e a

  • @JASWINDERSINGH-zx4uf
    @JASWINDERSINGH-zx4uf Місяць тому

    ਸਿੰਘ ਮਾਰਕੇ ਨ ਭੱਜਦੇ ਨੇ ਨ ਲੁਕਦੇ ਨੇ

  • @sukhjiwanjiwan4408
    @sukhjiwanjiwan4408 Місяць тому

    Tu nal see

  • @rambo9576
    @rambo9576 Місяць тому +1

    Sireey dy khassi va bai tu tynu koi ni puchda hona,, hun saheed ona tu apna munda v bna deep haira wala wangu

  • @sitaramkanwliya8824
    @sitaramkanwliya8824 Місяць тому +2

    Bakvas

  • @baloursingh4851
    @baloursingh4851 Місяць тому +3

    Chamkila ta chamkila he se sirf s.c hon karka Marta chawal jata nu hor koi ne distda

  • @user-xx3wr7or8n
    @user-xx3wr7or8n Місяць тому +2

    Legend chamkila

  • @DaljitSingh-zh3ty
    @DaljitSingh-zh3ty Місяць тому

    Jehda. Chamkila nu Ganda Ganda Hai o pehla aapne aap nu dekhe o kinna ku saaf hai

  • @charanjeetkaur2628
    @charanjeetkaur2628 Місяць тому +1

    Very good

  • @virdihairdresser1611
    @virdihairdresser1611 Місяць тому

    Nafrati chinti😂

  • @ManjitSingh-fd5qz
    @ManjitSingh-fd5qz Місяць тому

    Tenu sarm hegi chuth boli jana kanjra ne mareya hun ki kuj hunda kithe oh hun sab pese da masla c luterey c sarey kehde guru ne ehoja kam kita odo ki gvaey nhi c jene sun na oh suno take nal kon kehda v menu suno guru sahib di gal karda kde padi gurua nu ane da ptaa tenu geyan bandda firda fudu

  • @GurdeepSingh-le6cv
    @GurdeepSingh-le6cv Місяць тому

    बगवास

  • @LovepreetSingh-bi6wb
    @LovepreetSingh-bi6wb Місяць тому +2

    Y bagga safri ni mareya kise ne .
    Amrik toofan ni mareya kise ne.

    • @Streetrai194
      @Streetrai194 Місяць тому

      😂😂
      ਬੱਗਾ ਸਫਰੀ ਤੇ ਤੂਫਾਨ ਅਮਰੀਕ ਨੂੰ ਇਨਾਂ ਦੇ ਇਲਾਕੇ ਤੋਂ ਪਰੇ ਅੱਜ ਵੀ ਕੋਈ ਨਹੀਂ ਜਾਣਦਾ ਤੇ ਉਸ ਸਮੇਂ ਤਾਂ ਇਹ ਸ਼ਾਇਦ ਸਿੱਖਦੇ ਵੀ ਨੀ ਹੋਣਗੇ 😂😂😂😂😂

    • @harikrishan9939
      @harikrishan9939 Місяць тому

      ​@@Streetrai194 ਮੈਂ ਤੈਨੂੰ ਦੇਖ ਰਿਹਾ , ਹਰ ਇੱਕ ਦੇ comment ਵਿੱਚ ਜਾਕੇ reply ਕਰ ਰਿਹਾ ਤੂੰ , ਮੇਰੇ ਨਾਲ ਹੀ ਗੱਲ ਕਰ ਲੈ , ਇੱਕ ਬਾਰ ,

    • @harikrishan9939
      @harikrishan9939 Місяць тому

      ​@@Streetrai194ਤੇ ਚਮਕੀਲੇ ਨੂੰ ਜਿਆਦਾ ਲੋਕ ਜਾਣਦੇ ਸੀ , ਤਾਂ ਓਹਨੂੰ ਮਾਰਿਆ ????? ਪਾਸ਼ ਤਾਂ ਗੰਦਾ ਨਈ ਗਾਉਂਦਾ ਸੀ ਨਾ ???? ਓਸਨੂੰ ਕਿਉਂ ਮਾਰਿਆ ???? ਵਰਿੰਦਰ ਨੂੰ ਕਿਉਂ ਮਾਰਿਆ ????? ਕੀ ਮਾਰਨਾ ਹੀ ਹਰ ਚੀਜ਼ ਦਾ ਹੱਲ ਹੁੰਦਾ ????? ਤੇ ਕੀ ਚਮਕੀਲੇ ਨੂੰ ਮਾਰਨ ਨਾਲ ਗੰਦ ਖਤਮ ਹੋ ਗਿਆ ????? ਜਾਂ ਫਿਰ ਅੱਗੇ ਨਾਲੋਂ ਵੀ ਵੱਧ ਗਿਆ ???????

  • @amrit2701
    @amrit2701 Місяць тому +2

    Bhaji tanu ki pata sunia sunai gallan ni kar diya

  • @garryfreeman8095
    @garryfreeman8095 Місяць тому

    Bullshit

  • @simranjotjot7974
    @simranjotjot7974 Місяць тому

    Oya ho side

  • @parwindersingh1430
    @parwindersingh1430 Місяць тому +1

    tusi milay o chamkila nu? yograj de ke den aaa punjab nu.yograj ta sira da chawal banda. aapa saheed ni keh raha chamkila nu. par kisa nu maar dena kitho tak jayaz aa.baki rahi gall tusi suni sunaieaa gallan da kadaah bana raha ho