ਬੇਬੇ ਦੀ ਗਰਾਰੀ ਅੜਗੀ ਮੱਕੀ ਦੀ ਰੋਟੀ ਦਾ ਚੈਲੰਜ ਜੋ ਵੀ ਪੂਰਾ ਕਰਨਗੇ ਉਹਨਾ ਨੂੰ ਗਿਫਟ ਭੇਜਾਗੇ

Поділитися
Вставка
  • Опубліковано 25 сер 2024

КОМЕНТАРІ • 78

  • @user-fl2sp2gr2v
    @user-fl2sp2gr2v 8 місяців тому

    ਕਰਮਾਂ ਵਾਲਾ ਇੰਦਰ ਮਾਂ ਦੀਆਂ ਪੱਕੀਆਂ ਖਾਨਾਂ। ਵਹਿਗੁਰੂ ਜੀ ਬਹੁਤ ਗੁਣਕਾਰੀ ਮਾਂ ❤

  • @gurindergrewal5450
    @gurindergrewal5450 10 місяців тому +15

    ਬੇਬੇ ਜੀ ਸਹੀ ਕਿਹਾ ਆਪਾਂ ਕਿਉਂ ਕਿਸੇ ਨੂੰ ਕਹਿਣਾ 😅😅ਬਣ ਜਾਂਦੀ ਪੁੱਤਰਾ। ਕੋਈ ਸੌਖਾ ਨਹੀਂ। ਆਟਾ ਵੀ ਸਹੀ ਹੋਵੇ ਕਈ ਵਾਰ ਜੁੜਦਾ ਹੀ ਨਹੀਂ ਆਟਾ। ਬਾਕੀ ਸੌਂਕ ਵੀ ਹੋਣਾ ਚਾਹੀਦਾ।ਖਿੱਝ ਸੜ ਕੇ ਬਣਾਉਣ ਨਾਲ ਕੁੱਝ ਵੀ ਸਵਾਦੀ ਨਹੀਂ ਬਣਦਾ।

  • @jagdevkaur3144
    @jagdevkaur3144 10 місяців тому +10

    ਅਸੀਂ ਤਾਂ ਖਾਧੀਆਂ ਵੀ ਬਥੇਰੀਆਂ ਨੇ ਤੇ ਪਕਾਈਆਂ ਵੀ ਬਥੇਰੀਆਂ ਨੇ ਜੀ ਮੱਕੀ ਬਾਜਰੇ ਦੀਆਂ ਰੋਟੀਆਂ ਵੱਡੀ ਤੌੜੀ ਸਾਗ ਦੀ ਬਣਾਓਦੇ ਸੀ ਸਾਰਾ ਟੱਬਰ ਚੁੱਲ੍ਹੇ ਮੂਹਰੇ ਬਹਿ ਕੇ ਰੋਟੀ ਖਾਇਆ ਕਰਦੇ ਸੀ🎉🎉🙏

  • @narinderkaur6484
    @narinderkaur6484 10 місяців тому +2

    Mata bapu ji di toar bht a. Apne time ch bht soni joari honi a. Rab umar lmi kre dona di.

  • @arneetkaur6847
    @arneetkaur6847 10 місяців тому +9

    Bibi naani te maa de yad aa gay very nice mom

  • @kisankaur4459
    @kisankaur4459 10 місяців тому +3

    Such a Beautiful video!!! yellow Roti Saag, YUM

  • @asharani9501
    @asharani9501 10 місяців тому +2

    Mke de rote ta ase ve bna lende ha apne sas kolo ckea c bebeji vag he bnae dea han bave 🇬🇧 vech rhede ha very nice 🇬🇧🇬🇧💕💕

  • @pindadalifestyle682
    @pindadalifestyle682 10 місяців тому +5

    ਮੈਂ ਵੀ ਬਨਾਉਂਦੀ ਆਂ ਗਰਮ ਪਾਣੀ ਨਾਲ

  • @gurmailkaur4389
    @gurmailkaur4389 10 місяців тому +7

    ਮੱਕੀ ਦੀ ਰੋਟੀ ਹੁਣ ਦੀਆਂ ਕੁੜੀਆਂ ਨੂੰ ਕਿਥੋਂ ਆਉਂਦੀਆਂ ਮੱਕੀ ਦੀ ਰੋਟੀ ਗਰਮ ਪਾਣੀ ਦੇ ਨਾਲ ਬਹੁਤ ਪਕਾਈ ਦੀਆਂ ਨੇ ਕੋਈ ਕਿਵੇਂ ਸਾਡੇ ਵਰਗੀਆਂ ਸਾਰੀਆਂ ਹੀ ਮੱਕੀ ਦੀ ਰੋਟੀ ਪੱਕਾ ਲੈਂਦੀਆਂ ਨੇ ਤੇਰੀ ਬੇਬੇ ਇਕੱਲੀ ਨਹੀਂ

  • @tedu232
    @tedu232 10 місяців тому +1

    Very nice...bebe ji dhanvad..bhuk lag gayi..😊

  • @sukhvirkaur4045
    @sukhvirkaur4045 10 місяців тому +2

    Very nice video yum sagg te maki di Roti I love it 🥰 ❤

  • @Jasbir55
    @Jasbir55 10 місяців тому +2

    ਮੈ ਤਾਂ ਬਿਲਕੁਲ ਇਸੇ ਤਰਾਂ ਮੱਕੀ ਦੀ ਰੋਟੀ ਬੰਨਾਦੀ ਹਾਂ ਅਜਕਲ ਦੀਆਂ ਕੁੜੀਆਂ ਨੂੰ ਕਿੱਥੇ ਬਣਾਉਣੀਆ ਆਉਂਦੀਆਂ ਨੇ ਚਕਲੇ ਤੇ ਯਾ ਪੰਨਿਆ ਨਾਲ ਬਣਾਂਦੀਆ ਨੇ।

  • @arshdeepsingh-bi3yh
    @arshdeepsingh-bi3yh 10 місяців тому +3

    ਕਣਕ ਦੀ ਰੋਟੀ ਨਾਲੋਂ ਸੌਖੀ ਬਣਦੀ ਹੈ ਮੱਕੀ ਦੀ ਰੋਟੀ ਮੇਰੇ ਨਾਲ ਕਰਵਾਓ ਮੁਕਾਬਲਾ। 56ਸਾਲ ਦੀ ਉਮਰ ਹੋ ਗਈ ਹੈ ਬਹੁਤ ਰੋਟੀਆਂ ਬਣਾਈ ਆਂ 12 ਸਾਲ ਦੀ ਉਮਰ ਤੋਂ ਬਣਾ ਰਹੇ ਹਾਂ ਸਿਲਾਈ ਕਢਾਈ ਕੋਟੀਆਂ ਸਵੈਟਰ ਮੰਜੇ, ਚੁੱਲੇ ਹਾਰੇ ਤੰਦੂਰ ਜੋ ਮਰਜੀ ਮੁਕਾਬਲਾ ਰੱਖੋ ਬਲਜੀਤ ਕੌਰ ਖੰਨੇ ਤੋਂ

  • @ManpreetKaur-pn4zd
    @ManpreetKaur-pn4zd 10 місяців тому +1

    Bebe Sahi gal Meri v Age Ani hi Se kdo Mai Shiki Mai v Garam Pani Nal Ata Maldi aa

  • @Dawinderjit-608A
    @Dawinderjit-608A 10 місяців тому +2

    ਹਾਏ ਸਾਗ 😋😋😋😋

  • @RanjeetKaur-jd2hv
    @RanjeetKaur-jd2hv 10 місяців тому +5

    Love you all family
    From shri chamkaur sahib

  • @paramjitkaur7761
    @paramjitkaur7761 10 місяців тому +1

    Very funny hahahahaha mata g

  • @karmankingra1384
    @karmankingra1384 10 місяців тому +1

    Waheguru ji asi vi bebe vang hi blonde aa bhut loka nu dekhia aa ponne te chakle te bnonde dekhia aa par asi ta vadia bebe vang bnonde aa

  • @paramjitkaur7082
    @paramjitkaur7082 10 місяців тому +1

    Babe gbu live long life 👍🙏😘

  • @harpreetkaur9413
    @harpreetkaur9413 10 місяців тому

    😂😂,,,,😂👌👌💯💯

  • @RanjitSingh-tw5kb
    @RanjitSingh-tw5kb 10 місяців тому +4

    Love u bebe g God bless u

  • @pindadalifestyle682
    @pindadalifestyle682 10 місяців тому +2

    ਮੈਂ ਵੀ 14,15 ਸਾਲ ਦੁ ਲਾਉਣ ਲਗ ਗਈ ਸੀ

  • @ParamjitKaur-bl6im
    @ParamjitKaur-bl6im 10 місяців тому +1

    Sanu vi aundia makki di roti isto vi vadia

  • @balbirkaur5363
    @balbirkaur5363 10 місяців тому +3

    Very very nice 👍

  • @sarbjitkaur9202
    @sarbjitkaur9202 10 місяців тому +2

    Very nice God bless you all family 🙏🙏💓💞

  • @satvirkaur5405
    @satvirkaur5405 10 місяців тому +1

    😂😂❤ nice family 🥰👌👍👍👍👍👍saag roti🤤😋

  • @gurmitmann2701
    @gurmitmann2701 10 місяців тому +1

    Hae bebe manu tan adhi umar tak v eh wali roti nhi bnauni aai
    Baki har tra di Cooking kar. Laini an
    Jo v mere hand da bnya khana khanda, jindgi bhar siftan krda
    Lok ungla chatt jande ne
    But aa chandri Makki di roti nhi bnauni Aai
    Bnaudi tan hai an
    Gol v poori hundi aa but hatha ch rakh k nhi bndi
    Liffafe te thapp k bnauni an
    Aa wala mza nhi aunda😢

  • @supinderkaurgill2371
    @supinderkaurgill2371 10 місяців тому

    ਖਾਂਦੇ ਵੀ ਹਾਂ ਤੇ ਪਾਕਾਉਂਦੇ ਵੀ ਬਥੇਰੀਆ

  • @JeetSingh-nu4vg
    @JeetSingh-nu4vg 10 місяців тому +1

    Nise mata ji nise video ji lovely family ji

  • @parminderkaur7634
    @parminderkaur7634 10 місяців тому +2

    Very nice 👌👍

  • @KulwinderKaur-dv2pf
    @KulwinderKaur-dv2pf 10 місяців тому +1

    Very nice ji

  • @reshamsingh605
    @reshamsingh605 10 місяців тому +1

    Ajjkal koi virli Bibi hi jaandi h roti makki bajraa Jo jwaar di

  • @jaspalkaur2091
    @jaspalkaur2091 10 місяців тому +1

    Very nice 🙏🙏

  • @mamtasharmasharma2757
    @mamtasharmasharma2757 10 місяців тому +1

    Very very nice

  • @pindadalifestyle682
    @pindadalifestyle682 10 місяців тому +2

    ਮੈਂ ਵੀ ਬਨਿਉਂ ਵੀਰ ਜੀ

  • @satgurmarahar4214
    @satgurmarahar4214 8 місяців тому

    😂😂

  • @pindadalifestyle682
    @pindadalifestyle682 10 місяців тому +6

    ਸਾਨੂੰ ਤਾਂ ਸਾਗ ਨੀ ਮਿਲਿਆ ਅਸੀਂ ਆਉਨੇ ਆ ਖਾਣ

  • @parjindersinghkharoud8847
    @parjindersinghkharoud8847 10 місяців тому +1

    I love yellow 🟡 very nice ji

  • @balwinderkaur1819
    @balwinderkaur1819 10 місяців тому +1

    Very nice

  • @imanatbhangu5990
    @imanatbhangu5990 10 місяців тому +1

    Very nice video ❤❤❤

  • @parminderkaur7130
    @parminderkaur7130 10 місяців тому

    Hun mata.v nokri krn lgee sb nu banoni.aundi a

  • @roopkiran2241
    @roopkiran2241 10 місяців тому +1

    ਬੇਬੇ ਅੜਬ ਐ

  • @AmandeepKaur-xv6wl
    @AmandeepKaur-xv6wl 9 місяців тому

    😂

  • @surindergrewal4965
    @surindergrewal4965 7 місяців тому

    🎉❤🎉🎉🎉❤🙏

  • @paramjitkaur6791
    @paramjitkaur6791 10 місяців тому +1

    Nice

  • @paramjitkaur7082
    @paramjitkaur7082 10 місяців тому +1

    Assivi bana lende han ji

  • @sainiamarjeet
    @sainiamarjeet 10 місяців тому +1

    10-20% kanak da atta pa lavo baaki makki da atta

  • @baljinder-kaur
    @baljinder-kaur 10 місяців тому +1

    Very nice vlog ji

  • @Amritpalkaur-u1f
    @Amritpalkaur-u1f 10 місяців тому +1

    ❤❤❤nice

  • @rajwantgillsandhu9594
    @rajwantgillsandhu9594 10 місяців тому +1

    ਮੈਂ ਭੇਜੰਗੀ

  • @karmjitsinghdeol5907
    @karmjitsinghdeol5907 10 місяців тому +1

    Good good good ❤❤❤

  • @gurwinderjitsingh-xp6fl
    @gurwinderjitsingh-xp6fl 10 місяців тому +1

    👌😋😛🤣

  • @ManjitKaur-fu1st
    @ManjitKaur-fu1st 10 місяців тому +1

    👌👌👌

  • @user-qx6od3dc6u
    @user-qx6od3dc6u 10 місяців тому +1

    Meri mami bi i ban ladi.a

  • @gurisinghgurnoorsingh3868
    @gurisinghgurnoorsingh3868 10 місяців тому +1

    Gift de ta sanu lorr ni par asi es tu badh vadia banava gay .sadi making de roti fulu gi v

  • @surinderkaur153
    @surinderkaur153 10 місяців тому +1

    Banie a

  • @pindadalifestyle682
    @pindadalifestyle682 10 місяців тому +2

    ਮੈਂ ਵੀ ਬਨਾਦੀ ਆ ਮੇਰੀ ਵੀ ਵੀਡੀਓ ਦੇਖ ਵੀਰ ਜੀ

    • @inderbeniwal2571
      @inderbeniwal2571  10 місяців тому

      Ji bhn

    • @pindadalifestyle682
      @pindadalifestyle682 9 місяців тому

      ਮੇਰੀ ਵੀਡੀਓ ਦੇਖੋ ਵੀਰ ਜੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਮੈਨੂੰ ਇਨਾਮ ਨੀ ਚਾਹੀਦਾ ਮੇਰਾ ਵਾਚ ਟਾਈਮ ਪੂਰਾ ਕਰਾਦੋ ਮੇਰੇ ਚੈਨਲ ਤੇ ਕਮੈਂਟ ਕਰੋ ਫਿਰ ਪਤਾ ਲਗੂ ਵੀਡੀਓ ਦੇਖੀ ਆ

  • @ParamjitKaur-bl6im
    @ParamjitKaur-bl6im 10 місяців тому +1

    Sare Bana lende ne

  • @user-ck5rg3py8j
    @user-ck5rg3py8j 10 місяців тому +2

    Nhi veer ji mano but vdeia adiea ny

  • @gursharanjitkaur3533
    @gursharanjitkaur3533 10 місяців тому +1

    No. Dasiya nhi jis te vedio bhejni a

  • @user-rq4co5ns1r
    @user-rq4co5ns1r 10 місяців тому +1

    Mki da ata Gunna ni hunda mlna hunda

  • @paramnigah564
    @paramnigah564 10 місяців тому +2

    ਨਾ ਭਰਾਵਾਂ ਮੈਂ ਵੀ ਬਣਾ ਲੈਂਦੀ ਮੱਕੀ ਦੀ ਰੋਟੀ ਹੱਥਾਂ ਨਾਲ ਨਾ ਕੇ ਬਾਟੀ ਨਾਲ

  • @supinderkaurgill2371
    @supinderkaurgill2371 10 місяців тому +1

    ਮੈਂ ਪਾਉ ਮੱਕੀ ਦੀ ਰੋਟੀ ਪਕਾਕੇ ਬਿਲਕੁੱਲ ਗੋਲ ਨੰਬਰ ਭੇਜੋ ਤੁਸੀ ਆਪਣਾ

  • @paramnigah564
    @paramnigah564 10 місяців тому +2

    ਫੋਨ ਨੰਬਰ ਦਸੋ

  • @balbirkaur7622
    @balbirkaur7622 9 місяців тому

    Phone number dita nahi

  • @ParamjitKaur-cw4ef
    @ParamjitKaur-cw4ef 10 місяців тому +1

    ਫੋਨ ਨੰਬਰ, ਦਿਓ

  • @JaswinderKaur-qe1tl
    @JaswinderKaur-qe1tl 10 місяців тому +5

    ਮੈਂ ਬਣਾ ਲੈਂਦੀ ਕੋਈ ਔਖੀ ਨੀ ਆ

  • @sarbjitthind2947
    @sarbjitthind2947 10 місяців тому +1

    Very nice