ਮਹਿਕ ਦਾ ਕੋਈ ਮੁਕਾਬਲਾ ਨਹੀ ਕੰਮ ਚ।ਮਹਿਕ ਨੇ ਪਹਿਲੀ ਵਾਰ ਬਣਾਈ ਥਪਨੇ ਤੇ ਰੋਟੀ |ਮਹਿਕ ਨੇ ਮਾਸੀ ਤੋਂ ਬਹੁੱਤ ਕੰਮ ਸਿੱਖਿਆ

Поділитися
Вставка
  • Опубліковано 18 січ 2025

КОМЕНТАРІ • 241

  • @grewal2239
    @grewal2239 2 роки тому +15

    ਮਹਿਕ ਮੇਰੀ ਮਾਂ ਇਹ ਰੋਟੀ ਬਣਾ ਓਥੇ ਸੀ ਮੈਂ ਆਪਣੇ ਬੱਚੇ ਆ ਨੂੰ ਨਹੀਂ ਦਿਖ ਸਕੀ ਆਪ ਦਾ ਵੱਲਗ ਦੇਖੀਆ। ਤਾ ਮੇਰੀ ਮਾਂ ਯਾਦ ਆਈ

    • @JohnCena-fy5pb
      @JohnCena-fy5pb 2 роки тому

      ਸਾਰਾ ਪ੍ਰੀਵਾਰ ਚੜ੍ਹਦੀ ਕਲਾ ਵਿੱਚ ਰਹੇ

  • @viahvideo3314
    @viahvideo3314 2 роки тому +32

    ਮਹਿਕ ਬਹੁਤ ਸਮਝਦਾਰ ਬੱਚੀ ਹੈ ਬਹੁਤ ਸਿਆਣੀ ਤੇ ਬੋਲਣ ਦਾ ਸਲੀਕਾ ਬਹੁਤ ਹੈ ਮਾਂ ਪਿਉ ਦੀ ਸੇਵਾ ਕਰਨ ਵਾਲੀ ਬੱਚੀ ਹੈ ਖੁਸ ਰਹੋ

  • @rajinderkaur8410
    @rajinderkaur8410 2 роки тому +33

    ਮਹਿਕ ਵਰਗੀ ਧੀ ਰੱਬ ਸਾਰਿਆ ਨੂੰ ਦੇਵੇ ਮਹਿਕ ਵਰਗੀਆ ਧੀਆ ਬਹੁਤ ਘੱਟ ਪੈਦਾ ਹੁੰਦੀਆ ਇਹਦੀ ਮਾਂ ਕਰਮਾਂ ਵਾਲੀ ਆ ਜਿਹਨੁੰ ਰੱਬ ਨੇ ਮਹਿਕ ਵਰਗੀ ਧੀ ਬਖਸ਼ੀ

  • @sapinderkaurdhaliwalseiflp5108
    @sapinderkaurdhaliwalseiflp5108 2 роки тому +30

    ਮੈਨੂੰ ਤੇ ਅੱਜ ਪਤਾ ਲੱਗਿਆ ਕਿ ਥਪਨੇ ਤੇ ਵੀ ਰੋਟੀ ਬਣਦੀ ਏ,ਮੈਂ ਪਹਿਲੀ ਵਾਰ ਦੇਖਿਆ ਏ ਅਜ ਥਪਨਾ ☺😊thanks ਮਹਿਕ ਦੀਦੀ ਵੀਡੀਓ ਬਣਾਉਣ ਲਈ 😍😍🙌🙌🙏🙏❤👍👍👌✌✌👏👏sat sri akal ji sarea nu 🙏 God bless you ☺ 😍 🙏 🙏 🙏 🙏 🙏

  • @Eastwestpunjabicooking
    @Eastwestpunjabicooking 2 роки тому +4

    ਮਹਿਕ ਬਹੁਤ ਹੀ ਸਿਆਣੀ , ਸੋਬਰ, ਬੋਲਣ ਦਾ ਸਲੀਕਾ, ਸਤਿਕਾਰ , ਛੋਟਿਆਂ ਨੂੰ ਪਿਆਰ ਨਾਲ , ਵੱਡਿਆਂ ਦਾ ਸਤਿਕਾਰ, ਸੱਸ ਦੀ ਵੱਡੀ ਹੈਲਪਰ, ਵਧੀਆ ਕੁਕ, ਦੋਨੋ ਪਾਸੇ ਦੇ ਮਾਪਿਆ ਦੀ ਸੇਵਾ ਵਾਲੀ, ਧਾਰਮਿਕ ਖਿਆਲ,ਰਿਸ਼ਤੇਦਾਰਾਂ ਚ ਪਿਆਰ ਤੇ ਘੁਲ ਮਿਲ ਕੇ ਰਹਿਣਾ , ਘਰ ਸਭ ਤੋਂ ਵੱਧ ਪੜਾ ਲਿਖੀ ਤੇ ਗੁਰਸਿੱਖ ਇਤਿਹਾਸ ਤੋਂ ਜਾਣੂ , ਕੀ ਕੀ ਕਹੀਏ ? ਗੱਲ ਕੀ ਵਾਹਿਗੁਰੂ ਜੀ ਨੇ ਇਸ ਪਟਾਰੀ ਚ ਸਭ ਕੁਝ ਹਾ ਹੈ । ਤਰੱਕੀਆਂ ਹੋਣ , ਮੰਮੀ ਠੀਕ ਹੋਣ ਪੇਕੇ ਸਾਹੁਰੇ ਵਸਦੇ ਰਹਿਣ ।

  • @jagwindermaan7657
    @jagwindermaan7657 2 роки тому +21

    ਮਹਿਕ ਬਹੁਤ ਸਿਆਣੀ ਬੇਟੀ ਆ

  • @veerpalsidhu8560
    @veerpalsidhu8560 2 роки тому +7

    ਮਹਿਕ ਪੁੱਤ ਤੁਹਾਡੇ ਮਾਸੀ ਜੀ ਬਹੁਤ ਉਮਰ ਦੇ ਵੀ ਪੈਰਾਂ ਭਾਰ ਬੈਠ ਜਾਦੇ ਆ ਇਹਨਾਂ ਦੀ ਖੁਰਾਕ ਜਰੂਰ ਦਸੋ ਸਿਹਤ ਬਹੁਤ ਵਧੀਆ ਆ

  • @bhupinderkaur5180
    @bhupinderkaur5180 2 роки тому +2

    ਬਹੁਤ ਵਧੀਆ ਮਹਿਕ ਸਾਡੇ ਘਰ ਪਥਰ ਦਾ ਕਾਲੇ ਰੰਗ ਦਾ ਥਪਨਾ ਹੁੰਦਾ ਸੀ। ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ

  • @tajinderkaur9082
    @tajinderkaur9082 2 роки тому +9

    Mahak bahut wadiya lgda eh dekh k aj kal de bache te hr trah di jindgi jee rahe ne simple v te wadiya v syed tusa nu dekh koi change aye loka ch waheguru mehar krn tusa te

  • @surinderpalkaur6472
    @surinderpalkaur6472 2 роки тому +2

    ਮਹਿਕ ਮੇਰੀ ਸੱਸ ਮਾਂ ਵੀ ਥਪਣੇ ਤੇ ਰੋਟੀ ਪਕਾਉਦੀ ਸੀ ਬੇਟਾ ਮਨ ਬਹੁਤ ਖੁਸ਼ ਹੋਇਆ ਵੇਖ ਕੇ

  • @JaswinderKaur-fy7fs
    @JaswinderKaur-fy7fs 2 роки тому +8

    Thaday mummy daddy bahut nice Tay simple aa changa lagda aa dekhkay Dona nu parmatma Ena nu daughter-in-law bhi Changi milay

  • @inderpalbhangu6057
    @inderpalbhangu6057 2 роки тому +7

    ਸਾਰਾ ਪਰਿਵਾਰ ਬਹੁਤ ਵਧੀਆ ਹੈ ।

  • @jaspreetkaur4893
    @jaspreetkaur4893 2 роки тому +1

    Mere dadi maa be eda he bnode se miss u dadi maa

  • @jaskarangamerz1724
    @jaskarangamerz1724 2 роки тому +4

    Waheguru ji ka khalsa🙏 waheguru ji ki fateh🙏 Mehak, ajj first time eh thapna dekhya. Ena cheezan di koi knowledge ni c na apni hosh ch dekhiyan. Eh old fashioned and Tridtional culture dekhan nu milya, bhut acha lgya. . Thanks 🙏❤🌹

  • @JaspreetSingh-fi1te
    @JaspreetSingh-fi1te 2 роки тому +16

    ਮਹਿਕ ਤੁਹਾਡੀ ਕੋਈ ਰੀਸ ਨਹੀਂ। ਤੁਸੀਂ ਤਾਂ ਸਰਵਗੁਣ ਸਪੰਨ ਹੋ।

  • @high803
    @high803 2 роки тому +6

    ਗੁਡ ਪੁੱਤਰ ਬਹੁਤ ਪਿਆਰਾ ਪੁੱਤਰ 👌👌❤❤❤❤❤❤

  • @kulwantkaur9999
    @kulwantkaur9999 2 роки тому +1

    Mehak beta mere v dadi ji thapne te hi roti bnode c sachi bht testy hundi a thapne di roti.Mai v bna leni a edda hi hatha nal roti.Mai ta chakle te v aalu wali pronthi neeche pona rakh k hath nal thap k bna leni a bht sohni pronthi bndi a kdi bna k vekhna aalu vali pronthi v.God bless all.❤

  • @sidhu22522
    @sidhu22522 2 роки тому +3

    ਮੇਰੇ ਮੰਮੀ ਜੀ ਦਾਦੀ ਜੀ ਥਪਨੇ ਤੇ ਰੋਟੀ ਬਣਾਉਦੇ ਸੀ।ਹੁਣ ਦੋਨੋ ਵਾਹਿਗੁਰੂ ਨੇ ਆਪਣੇ ਕੋਲ ਬੁਲਾਲੇ।ਵੀਡਿਉ ਵੇਖ ਮੰਮੀ ਜੀ ਤੇ ਦਾਦੀ ਜੀ ਚੇਤੇ ਆਗੇ।ਬਹੁਤ ਮਿਸ ਕਰਦਾ ਦੋਨਾ ਨੂੰ ਕਾਸ ਵਾਪਿਸ ਆ ਜਾਣ 😭🙏😞

  • @balrajnagra5112
    @balrajnagra5112 2 роки тому +4

    Ssa since u came back to ur parent hse ,this most touching th heart video u making no one showing these kind videos well done.it’s really touch my heart ur honesty and simplicity..may god bless ur parents

  • @amritbraramritpalkaur6528
    @amritbraramritpalkaur6528 2 роки тому

    ਮੇਰੀ ਮੰਮੀ ਵੀ ਮਹਿਕ ਪੁੱਤ ਥੱਪਨੇ ਤੇ ਹੀ ਰੋਟੀ ਬਣਾਉਦੀ ਸੀ 1977 .78 ਚ ਹੁਣ ਪਤਾ ਨਹੀਂ ਮਿਲਦੇ ਹੈ ਕਿ ਨਹੀਂ ਟੇਸਟੀ ਬਹੁਤ ਹੁੰਦੀ ਚੁੱਲੇ ਦੀ ਤੇ ਥੱਪਨੇ ਦੀ ਰੋਟੀ 👍👍🙏💐💐

  • @kuldeepkaur6774
    @kuldeepkaur6774 2 роки тому +5

    ਮੇਰੇ ਮੰਮੀ ਜੀ ਵੀ ਥੱਪਨੇ ਤੇ ਰੋਟੀ ਬਣਾਉਂਦੇ ਨੇ ਅੱਜ ਵੀ 👍👍👍

  • @superjitkaur8924
    @superjitkaur8924 2 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬੇਟੇ।

  • @tajinderkaur9082
    @tajinderkaur9082 2 роки тому +5

    Aj kl ta 10th 12th kiti hoyi girls di soch stwe asmaan te bnde nu bnda nhi smjdiya but tusi dono devrani jethani too good

  • @sobneetaulakh6739
    @sobneetaulakh6739 2 роки тому +6

    ਵਹਿਗੁਰੂ ਕਰਪਾ ਕਰਨ ਸਾਰੇ ਪਰਿਵਾਰ ਤੇ

  • @ManpreetKaur-cv7jm
    @ManpreetKaur-cv7jm 2 роки тому +1

    Mai tan aaj phli bar thapne te roti bandi dekhi hai ji very good Best of luck

  • @punjabipost12321
    @punjabipost12321 2 роки тому +1

    I saw first time this process of ਰੋਟੀ very nice 👌 👌

  • @gurbakshkaur398
    @gurbakshkaur398 2 роки тому +8

    Sada jalandher da eriya a sanu ni pta ajj pehli vaar dekhy thapna👍👌🙏

  • @ronakwalia2249
    @ronakwalia2249 2 роки тому +2

    Gud job Mehak, main first time dekhi ih roti da process; Aunti ji kida hun take care parents and God bless you 🙏🙏

  • @viahvideo3314
    @viahvideo3314 2 роки тому +8

    ਥੱਪਨਾ ਸਾਰਾ ਦਿਖਾਉ ਮਹਿਕ ਕਿਵੇ ਦਾ ਹੈ

  • @amritbraramritpalkaur6528
    @amritbraramritpalkaur6528 2 роки тому +1

    ਸਾਡੀ ਮਹਿਕ ਸੰਸਕਾਰਾਂ ਨਾਲ ਪੱਲੀ ਹੋਈ ਹੈ ਕੋਣ ਮੁਕਾਬਲਾ ਕਰ ਸਕਦਾ 👍👍👍✅💐💐❤️🫶

  • @RajinderKaur-gr1bk
    @RajinderKaur-gr1bk 2 роки тому

    🙏🏼💝💖ਮਹਿਕ ਪੁੱਤਰ ਤੁਸੀਂ ਠੀਕ ਹੈ

  • @manjeetkaur849
    @manjeetkaur849 2 роки тому +2

    Ssa ji 🙏 Mehak ji tuhade mom dad bhut hi simple and nice aa. Aaj pehli bar thapna dekha.thanks for sharing this information 👍

  • @ranveerkaur2835
    @ranveerkaur2835 2 роки тому +1

    bhut vadiya mere dadi ji v eda e bnudi c.dadi ji yad kra ty tusi aj

  • @gill3235
    @gill3235 2 роки тому

    Wow 👌 👏 😍 👍 🥰 bahut vadia trika

  • @amarjitgill5385
    @amarjitgill5385 2 роки тому +3

    Very nice god bless u all 🙏🙏

  • @baljitbhullar1310
    @baljitbhullar1310 2 роки тому +8

    ਪੁਰਾਣੀਆਂ ਯਾਦਾਂ

  • @mohindergrewal8992
    @mohindergrewal8992 2 роки тому +4

    Vdea kmm krdi aa mehak 👌👌

  • @AmanWays
    @AmanWays 2 роки тому +2

    Beautiful sharing sis old iss too gold

  • @SatnamSingh-nz5uq
    @SatnamSingh-nz5uq 2 роки тому +2

    Good nice very nice video 👌🏼👌🏼👌🏼👍

  • @Cookingofpunjab
    @Cookingofpunjab 2 роки тому +2

    Waheguru ji 🙏🙏🙏 God bless you

  • @Soni-fs3bx
    @Soni-fs3bx 2 роки тому +3

    Mehak didi daily video paya diyo karo ji GOD BLESS YOU Didi ji

  • @juliasmith1613
    @juliasmith1613 2 роки тому +1

    Tadty khanna 🤗🌹🌹🌹🌹🌹 svaadisht 🥰 bahut acha yummmmmmmy I want some didi 😋

  • @KMVASTUTIPS6832
    @KMVASTUTIPS6832 2 роки тому +2

    Sade v hega thapna prr kde roti nhi bnai hun jarur trayi kragi

  • @SandeepKaur-vg7cu
    @SandeepKaur-vg7cu 2 роки тому +1

    🙏🙏👍👍👌👌👌 Mehak Mehta Pehli Vari Dekha tha apna naahi Mein Kabhi Suna Di naahi Mein Kari Dekhe Hasi Hai

  • @sukbirchohan4726
    @sukbirchohan4726 2 роки тому

    Well done Mehak showing us pùnjabi culture. You have a beautiful family, Wish your mum better health soon.

  • @SukhwinderKaur-ei6bs
    @SukhwinderKaur-ei6bs 2 роки тому

    Ssa ji,main ajj pehli vari thapna sunea🤔🤔

  • @nirmalbhamra6345
    @nirmalbhamra6345 2 роки тому

    Very nice thank meak 👌👌👌👌❤️❤️❤️❤️❤️Waheguru ji 👏👏

  • @nationwide1261
    @nationwide1261 2 роки тому

    Waheguru ji 🙏. Get well quickly and Guru kirpa

  • @RajveerSingh-hb5gg
    @RajveerSingh-hb5gg 2 роки тому

    ਬਹੁਤ ਦੇਰ ਬਾਅਦ ਥਾਣਾ ਵੇਖਿਆ ਨਾਨੀ ਤੇਰੀ ਯਾਦ ਆ ਗਈ

  • @Kamaljit_12764
    @Kamaljit_12764 2 роки тому +3

    ਸਾਡਾ ਵੀ ਦਿਲ ਕਰਦਾ ਿੲ ਹ ਰੋਟੀ ਖਾਣ ਨੂੰ

  • @mehreen965
    @mehreen965 2 роки тому

    SSA 🙏ji ,Sanu ta aj pta lgya thapne bare 👍

  • @anshpreetsingh363
    @anshpreetsingh363 2 роки тому +2

    Nice di Ida hi tusi sare khus raho❤️🙏

  • @manvirchahal2273
    @manvirchahal2273 2 роки тому

    Ghr da mahol bahut sohna lgya ji…..very nice

  • @randeepshergill5798
    @randeepshergill5798 2 роки тому +1

    Baut wadia mehak 👌👌😘😘
    Thanku...ajj pata laga eda v roti bandi e
    Mai v try karagi

  • @jashanpohir341
    @jashanpohir341 2 роки тому

    God bless you di 🙏🏻👌

  • @gurinderkaur490
    @gurinderkaur490 2 роки тому

    Nice Mehak werememberd the old memories

  • @sarbjitkaur9202
    @sarbjitkaur9202 2 роки тому +2

    God bless you all family 🙏🙏💗💓👍

  • @muhammadashrafkhan5533
    @muhammadashrafkhan5533 2 роки тому

    SsA ji very sweet work Mahak kara Didi Rab mahr kar ameen

  • @amandeepkaurgill5475
    @amandeepkaurgill5475 2 роки тому +2

    Sat Shri akal ji all family God bless you

  • @parbhjotkaur2049
    @parbhjotkaur2049 2 роки тому

    Mere dadi g v eh roti bnaunde hunde c ,, 🙏🙏always miss my dadi g 🙏🙏

  • @amritdhindsa8045
    @amritdhindsa8045 2 роки тому +2

    ਮੇਰੇ ਵੀ ਦਾਦੀ ਜੀ ਬਣਾਉਂਦੇ ਹੁੰਦੇ ਸੀ

  • @rajinderkaur1531
    @rajinderkaur1531 2 роки тому +1

    Mahak tusi bahut sweet ho👌

  • @gianmalhi84
    @gianmalhi84 2 роки тому

    Thank you so much because my mom make roti 👌🥰❤️🙏

  • @KashmirMovieProduction
    @KashmirMovieProduction 2 роки тому +1

    Love from district Mirpur kashmir pakistan

  • @beantbuttar5406
    @beantbuttar5406 2 роки тому

    Very nyc fym 😍🥰🥰🥰

  • @shivdevbhandal4716
    @shivdevbhandal4716 2 роки тому

    Waheguru ji ka khalsa waheguru ji ke fateh beti ji waheguru nice waheguru ji chardi kallah ate tandrusty Bakhshan London U.K.

  • @rajwinderkaur7163
    @rajwinderkaur7163 2 роки тому

    Nice vlog mehak.God bless you all the family.

  • @manjinderkaur9023
    @manjinderkaur9023 2 роки тому

    I am see first time mahek you good girl god bless you uk

  • @neetasidhu2131
    @neetasidhu2131 2 роки тому +1

    Mahak U r so sweet ,Bhut Gun wale ho putt ji

  • @avnoordeep53
    @avnoordeep53 2 роки тому +1

    V good bhn ji ,god bless you

  • @sunitasaha8481
    @sunitasaha8481 2 роки тому

    Mehak ji kosish karan walea de kade har nahi hondi wel done good job

  • @ramanjotdhillon8508
    @ramanjotdhillon8508 2 роки тому +1

    God bless you 🙏😇❣️❣️❣️❣️

  • @pandher2010
    @pandher2010 2 роки тому +6

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏🙏

  • @gurmanderkaur3102
    @gurmanderkaur3102 2 роки тому +4

    ਅਸੀਂ ਵੀ ਥਪਣੇ ਤੇ ਰੋਟੀ ਬਣਾਈ ਹੋਈ ਹੈ ਬਹੁਤ ਸੁਆਦ ਲੱਗਦੀ ਹੈ ਬਹੁਤ ਪੋਲੀ ਬਣਦੀ ਹੈ ਪੂਰਾ ਦਿਨ ਰੱਖਣ ਤੇ ਵੀ ਨਹੀਂ ਸੁੱਕਦੀ

  • @nirmalbhamra6345
    @nirmalbhamra6345 2 роки тому

    Very nice thank m k❤️👌👌👌👌👍👏

  • @ekamkaur2097
    @ekamkaur2097 2 роки тому

    Meri MAA bhi bnaundi c thapne te roti mahak beta kismat Wale nu Kam tha shonk hunde jionde raho putt mein bhi bnaundi a kade kade 🤚🤚🌸🌼❤️

  • @gagandeepsingh9244
    @gagandeepsingh9244 2 роки тому

    I m also miss my mom 😔😔

  • @mehakreetkaur132
    @mehakreetkaur132 2 роки тому +1

    God bless uhh🙏🏻🙏🏻❣️

  • @preetsandhu1603
    @preetsandhu1603 2 роки тому +2

    Gd sis ad always be god increase your confidence level 🙌

  • @neerajrani9691
    @neerajrani9691 2 роки тому

    Sade v nani banode hunde a apan Ferozepur toh a didi tusi bhut simple sobar o

  • @rajbeermalhi4076
    @rajbeermalhi4076 2 роки тому

    Waheguru ji 🙏🙏 kirpa karo ji 🙏🙏

  • @kishwerjaved570
    @kishwerjaved570 2 роки тому

    Pakistan se bohat bohat slam 🌹❤️🌹❤️

  • @paramjeetgrewal9593
    @paramjeetgrewal9593 2 роки тому

    Mere mummy de Dadi ji bnaude hunde c bahut tasty Hundi a

  • @gurmeetmangat279
    @gurmeetmangat279 2 роки тому

    ਬਹੁਤ ਵਧੀਆ ਵੀਡੀਓ ਆ ਜੀ

  • @ManjitKaur-me1lu
    @ManjitKaur-me1lu 2 роки тому +2

    Very nice 👌

  • @jasbeerkaur5006
    @jasbeerkaur5006 2 роки тому +2

    ਕਿਸੀ ਵਧੀਆ ਰੋਟੀ ਬਣੀ ਆ ਮੈ ਪਹਿਲੀ ਸੁਣੀ ਆ

  • @arshpreetsingh1700
    @arshpreetsingh1700 2 роки тому

    Very nice video love you so much

  • @Ramandhillon79
    @Ramandhillon79 2 роки тому

    Down to earth nature sarre parivar di

  • @RajniSharma-bh6fh
    @RajniSharma-bh6fh 2 роки тому +2

    Mahak god bless you

  • @ParminderKaur-es3lk
    @ParminderKaur-es3lk 2 роки тому

    Good work 👍👍

  • @radsing90
    @radsing90 2 роки тому

    dhan ho eni garmi ch chule te roti bnayi jneo...

  • @ParamjitKaur-vo6pq
    @ParamjitKaur-vo6pq 2 роки тому

    ਮੇਰਾ ਪੇਕਾ ਪਿੰਡ ਛੱਤੇਆਣਾ ਆ ਤੁਸੀਂ ਗੁਪਤਸਰ ਸਾਹਿਬ ਜਰੂਰ ਜਾਣਾ ਮਹਿਕ

  • @kamalsidhuii8240
    @kamalsidhuii8240 2 роки тому

    So sweet family sis 💓💓💓

  • @HardeepSingh-kh2jk
    @HardeepSingh-kh2jk 2 роки тому

    ਬਹੁਤ ਵਧੀਆ ਪੁੱਤ

  • @superjitkaur8924
    @superjitkaur8924 2 роки тому

    ਮੈਂ ਵੀ ਪਹਿਲੀ ਵਾਰ ਦੇਖਿਆ।

  • @JasvirKaur-mh4zb
    @JasvirKaur-mh4zb 2 роки тому

    Mehak ik vari thapna dikhao kida da hunda🥰🙏🙏

  • @jaskaranbrar2740
    @jaskaranbrar2740 2 роки тому

    ਮੇਰੇ ਤਾਈ ਜੀ ਬਣਾਉਂਦੇ ਸੀ ਥਪਨੇ ਤੇ ਰੋਟੀ ।ਉਹ ਪਿਛਲੇ ਸਾਲ ਸੁਰਗਵਾਸ ਹੋਗੇ 😓😓

  • @maninirmaan6511
    @maninirmaan6511 2 роки тому +2

    SSA all family members 🙏🏻

  • @grewal2239
    @grewal2239 2 роки тому +3

    ਮਹਿਕ ਵੈਰੀ ਗੁਡ

  • @KamalSingh-zn5gx
    @KamalSingh-zn5gx 2 роки тому +1

    Nice 👌 👌 👌 👌