Balwant Singh Rajoana ਵੱਲੋਂ Akali Dal ਨੂੰ ਜਿਤਾਉਣ ਦੀ ਅਪੀਲ

Поділитися
Вставка
  • Опубліковано 22 лис 2024

КОМЕНТАРІ •

  • @ohjattaa
    @ohjattaa 2 роки тому +22

    26 saal di ijaat aj 20 minta ch mitti karwa lai badal parwar di hamyat kar diti badal parwar chor bande aa saale nashedi bande nu hamyat karde aa daso haad ho gy gyi

  • @mamtakanwaria186
    @mamtakanwaria186 2 роки тому +15

    ਆਪ ਲਾਉ ਪੰਜਾਬ ਤੇ ਭਾਰਤ ਬਚਾਊ ਜੀ ਪੰਜਾਬ ਪੰਜਾਬੀਅਤ ਦੇ ਹੱਕਾਂ ਲਈ ਲੜਨ ਵਾਲੇ ਲੋਕ ਜਿੰਦਾਬਾਦ ਪੰਜਾਬ ਜਿੰਦਾਬਾਦ

  • @viratkumar9391
    @viratkumar9391 2 роки тому +14

    Aam Aadmi party win 90 seat 🧹🏫

  • @ggn_1
    @ggn_1 2 роки тому +4

    🔥ਸੋਚਿਆ ਸੀ ਜਿਹੜੇ ਜੇਲਾ ਅੰਦਰ ਆ ਉਹ ਬੰਦੇ ਨਹੀਂ ਡੋਲਣਗੇ,
    ਪਤਾ ਨਹੀਂ ਸੀ ਉਹ ਵੀ ਬਾਹਰ ਆ ਬੇਅਦਬੀ ਕਰਾਉਣ ਵਾਲਿਆਂ ਦੇ ਹੱਕ ਵਿੱਚ ਹੀ ਬੋਲਣਗੇ !
    ਚੱਲ ਰੱਖ ਹੋਸਲਾ ਹੋਜਾ ਸਿੱਧਾ ਪੰਜਾਬ ਸਿਆ,ਐਤਕਾਂ ਚੋਣਾਂ ਚ ਜਿੰਮੇਵਾਰੀ ਬੜੀ ਭਾਰੀ ਏ,ਸਾਰੀਆਂ ਝੂਠੀਆਂ ਪਾਰਟੀਆਂ ਨੂੰ ਛੱਡ ਏ ਸੋਚ ਸੱਚੀ ਸਰਕਾਰ ਬਣਾਉਣੀ ਏ,ਆਖਿਰ ਤੂੰ ਅਪਣੇ ਬੱਚਿਆਂ ਦੀ ਰੋਟੀ ਵੀ ਤਾਂ ਬਚਾਉਣੀ ਏ!🔥

  • @rashpalsingh9371
    @rashpalsingh9371 2 роки тому +12

    App hi jituga

  • @SATNAMSINGH-sl1ou
    @SATNAMSINGH-sl1ou 2 роки тому +13

    ਭਗਵੰਤ ਮਾਨ 2022

  • @narinderkaur2798
    @narinderkaur2798 2 роки тому +5

    ਜਦੋਂ ਪੰਜਾਬ ਵਿੱਚ ਕਾਂਗਰਸ ਨੇ ਹਮਲਾ ਕੀਤਾ ਸੀ ਓਹਦੋਂ ਪੰਜਾਬ ਵਿੱਚ ਬਾਦਲ ਸਰਕਾਰ ਦਾ ਰਾਜ ਸੀ

  • @harkewalsandhu1815
    @harkewalsandhu1815 2 роки тому +7

    ਰਾਜੋਆਣਾ ਦਾ ਕਹਿਣਾ ਸਿੱਖ ਕੌਮ ਲਈ ਮੰਦਭਾਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਵਾਈ ਕਾਲੀ ਦਲ ਨੇ

  • @harshchouhary9251
    @harshchouhary9251 2 роки тому +11

    Bhagwant mann zindabad

  • @RajinderSingh-ob2su
    @RajinderSingh-ob2su 2 роки тому +3

    ਅਕਾਲੀ ਦਲ ਨਸ਼ੇ ਤੇ ਭਿ੍ਰਸ਼ਟਾਚਾਰ ਦੇ ਵਪਾਰੀ ਰਾਜੋਆਣਾ ਦੀ ਅਪੀਲ ਨਹੀ ਮੰਨਣਗੇ ਪੰਜਾਬ ਦੇ ਲੋਕ

  • @AvtarSingh-in5mb
    @AvtarSingh-in5mb 2 роки тому +6

    Only aap next cm Bhagwant maan

  • @balkardhillon572
    @balkardhillon572 2 роки тому +5

    ਬਾਦਲ ਦੇ ਹਕ ਵਿੱਚ ਬਿਆਨ ਦੇ ਕੇ ਉਸਨੇ ਆਪਣੀ ਕਦਰ ਘਟਾਈ ਸਭ ਸਾਫ ਹੋ ਗਿਆ

  • @ireland278
    @ireland278 2 роки тому +8

    Mann ji 👍 🙏 AAP. Corrupt akalidal

  • @innocentgirl7853
    @innocentgirl7853 2 роки тому +4

    ਅੱਜ ਤੋਂ ਬਾਅਦ ਮੇਰੀ ਨਜਰ ਚੋ ਗਿਰ ਗਏ ਰਾਜੋਆਣਾ ਸਾਹਿਬ

  • @Sohansingh-qg7ow
    @Sohansingh-qg7ow 2 роки тому +10

    ਤੈਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਦਾ ਭੀ ਕੋਈ ਦੁੱਖ ਨਹੀਂ ?

    • @gbfilms5913
      @gbfilms5913 2 роки тому +1

      ਨਹੀਂ ਇਹਨੂੰ ਕੋਈ ਦੁਖ ਨਹੀ

  • @gurdeepsingh92
    @gurdeepsingh92 2 роки тому +4

    Kde rajoana ji mai thuda fan c par ajj lagda thhusi v akali dal jo guru granth sahib de beadabi de jumebar hai us party nu apna Iman bech deta amm party jinda bad j punjab nu bachona ta teje dir nu punjab vich lianona jrury hai baki thusi bindra bala de soch te khre ne uetre

  • @ranjitssrana1350
    @ranjitssrana1350 2 роки тому +2

    Bhi Balwant Singh rajoana zindabad

  • @gbfilms5913
    @gbfilms5913 2 роки тому +2

    ਰਾਜੋਆਣਾ ਕੀ ਗਲ ਕਰਦਾਂ ਇਹ ਓਹ ਪੰਜਾਬੀ ਹਨ ਜਿਨਾਂ ਨੇ ਕੰਨਟੀਨੁਸਲੀ ਕਾਂਗਰਸ ਦੀ ਸਰਕਾਰ ਬਾਣੀ ਹੈ ਕੇੜੇ ਕਾਲੀ ਤੇ ਕੇੜੇ ਟਕਸਾਲੀ

  • @jasvindersingh3452
    @jasvindersingh3452 2 роки тому

    ਅਸੀਂ ਸਹਿਮਤ ਨਹੀਂ ਰਾਜੋਆਣਾ ਦੇ ਬਿਆਨ ਨਾਲ

  • @ranjitssrana1350
    @ranjitssrana1350 2 роки тому +2

    Next cm Sukhbir Singh Badal zindabad

  • @garrydhillon3008
    @garrydhillon3008 2 роки тому +8

    AAP

  • @viratkumar9391
    @viratkumar9391 2 роки тому +5

    Aam Aadmi party best party punjab 🐅 bhagwant maan hirra banda kejriwal best 💪💪🙌

  • @daljitsingh9003
    @daljitsingh9003 2 роки тому +4

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੌਮੀ ਫਰਜ ਹੈ ਕੌਮ ਦੇ ਹੀਰਿਆਂ ਦੀ ਮਦਦ ਕਰਨਾ ।

  • @princeshahrandhawaprincesh3792
    @princeshahrandhawaprincesh3792 2 роки тому +1

    No no

  • @karkhal007
    @karkhal007 2 роки тому

    ਅਕਾਲੀ ਦਲ ਦੀ ਫੱਟੀ ਪੋਚ ਦਿੱਤੀ ਭਗਵਤੰ ਮਾਨ ਨੇ 😀😀👍👍👍

  • @ranjitssrana1350
    @ranjitssrana1350 2 роки тому +1

    SARDAR bikramjit Singh majitea zindabad

  • @ranjitssrana1350
    @ranjitssrana1350 2 роки тому +1

    Thanks spot SAD BSP

  • @uttamsidhu2900
    @uttamsidhu2900 2 роки тому +3

    A a p good ਮਾਨ 💪💪💪

  • @gurlalcheema3137
    @gurlalcheema3137 2 роки тому +4

    Shromni Akali dal Maan Amristsar di support kiti hai na badal dal Di support nahi kiti hai please correct your news

  • @ranjitssrana1350
    @ranjitssrana1350 2 роки тому +1

    Only SAD BSP

  • @ravindersingh9727
    @ravindersingh9727 2 роки тому +3

    ਜਿਹੜੇ ਲੋਕ ਰਾਜੋਆਣਾ ਨੂੰ ਕੌਮ ਦਾ ਹੀਰਾ ਕਹਿਦੇ ਸੀ, ਓਹਨਾ ਸੱਭ ਦੇ ਮੂੰਹ ਬੰਦ ਨੇ ,

  • @ranjitssrana1350
    @ranjitssrana1350 2 роки тому +1

    SAD BSP ,70

  • @nachhatergill3458
    @nachhatergill3458 2 роки тому +2

    ਭਗਵੰਤ ਮਾਨ ਜ਼ਿੰਦਾਬਾਦ

  • @homestudioz8620
    @homestudioz8620 2 роки тому

    App nu full support aa 💪💪💪

  • @bhupinderarora1190
    @bhupinderarora1190 2 роки тому +1

    F U K R A

  • @kulwinderbadyal5835
    @kulwinderbadyal5835 2 роки тому

    ਵੋਟਾ..ਲਈ..ਆਇਆ
    ਸਈ...ਕੁਰਬਾਨੀ.. ਖੈਅ..ਵਿਚ

  • @smiless8546
    @smiless8546 2 роки тому +2

    Sidhu da bakri modal

  • @GurmeetSingh-vq9pj
    @GurmeetSingh-vq9pj 2 роки тому +1

    He talk about sromni akali dal Amritsar of simranjeet singh Mann

  • @sanjugill9309
    @sanjugill9309 2 роки тому +1

    AKALI Dal BJP CONGRESS PANJAB Ki SAB NOKRi KHAA GE Hai l

  • @mahigarg2941
    @mahigarg2941 2 роки тому +1

    5 saal kitho tha model..

  • @gurjeetpalsingh197
    @gurjeetpalsingh197 2 роки тому +1

    Hun enu pucha ena budget Kiva ava ga koi juban nhi sidhu di

  • @gurdeepkumat7658
    @gurdeepkumat7658 2 роки тому +1

    Hun Pappu te Munni kio nhi khnda

  • @kulwantkumar3452
    @kulwantkumar3452 2 роки тому

    Jitega panjab sidhu sab de nal

  • @saini_films_hits
    @saini_films_hits 2 роки тому

    Beant buchar nu ta sod ke hi Punjab sahi hoya

  • @baljindersinghbaljindersin6222
    @baljindersinghbaljindersin6222 2 роки тому +2

    Bitu dogla banda

  • @ranjitssrana1350
    @ranjitssrana1350 2 роки тому +1

    Jo kiha oh kita jo kahage oh karaga

  • @vkkumar7078
    @vkkumar7078 2 роки тому +1

    Akali fudu ha

  • @kamalsingh3973
    @kamalsingh3973 2 роки тому +3

    Pagal sidhu gappi

  • @Mossewala-nq9du
    @Mossewala-nq9du 2 роки тому +4

    Sidhu Saab jindabad

  • @kulwantkumar3452
    @kulwantkumar3452 2 роки тому

    A atwadi aa hor koshni

  • @gurdeepkumat7658
    @gurdeepkumat7658 2 роки тому +2

    Akalian da chamcha

  • @ranjitssrana1350
    @ranjitssrana1350 2 роки тому +1

    SAD BSP ZINDABAD

  • @hthakur90501
    @hthakur90501 2 роки тому +1

    Akaali dal amritsar nu joton di gal kitti ya

  • @kamalsingh3973
    @kamalsingh3973 2 роки тому +3

    Akali dal jindabad

  • @kamalsingh3973
    @kamalsingh3973 2 роки тому +1

    Sikh kom nu man aa rajoana ty

  • @saroopsingh5250
    @saroopsingh5250 2 роки тому

    Ohna ne akali dal Amritsar bare kya

  • @simagill1690
    @simagill1690 2 роки тому +1

    Jathedar ji sikha da katal badal v han tusi sade dil balunder dite galt beyan dr rhe han

  • @rajvinderkaur580
    @rajvinderkaur580 2 роки тому +2

    shromani akali dal simranjit singh mann group keha hai na k badal group

  • @GurwinderSingh027
    @GurwinderSingh027 2 роки тому +2

    Sad

  • @jaswinderjaswinderdeol2847
    @jaswinderjaswinderdeol2847 2 роки тому +1

    Chutia party'ha akali

  • @rashpalsingh9371
    @rashpalsingh9371 2 роки тому

    Lakh ni deni naukari thik hai fuddu mat banao

  • @kamalsingh3973
    @kamalsingh3973 2 роки тому +2

    Rajoana jindabad❣

    • @gbfilms5913
      @gbfilms5913 2 роки тому +2

      ਜਿੰਦਾਬਾਦ ਸੁਆਹ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਕਰਨ ਵਾਲਿਆ ਦਾ ਸਾਥ ਦੇਰਿਹਆ ਹੈ

  • @kamalsingh3973
    @kamalsingh3973 2 роки тому +2

    Ban gai sarkar samjo akali dal jindabad

  • @simagill1690
    @simagill1690 2 роки тому +2

    Jathedar ji sikha da katal badal v han tusi sade dil balunder dite galt beyan dr rhe han

  • @Mossewala-nq9du
    @Mossewala-nq9du 2 роки тому

    Sad