Ankhiyan Band Na Hoyio || Imtiyaz Ahmed Syalkot Pakistan || Avinash Rajput on Nav Mazara

Поділитися
Вставка
  • Опубліковано 5 лют 2025
  • Ankhiyan Band Na Hoyio || Imtiyaz Ahmed Syalkot Pakistan || Avinash Rajput on Nav Mazara
    Nav Mazara Present's
    Subscribe To Our Channel For New Videos:
    / @navmazara
    / @harnoormazara
    Credits:
    • Song: Ankhiyan Band Na Hoyio
    • Singer: Imtiyaz Ahmed Syalkot ( Pakistan )
    • Music & Lyrics: Avinash Rajput
    • VideoGraphy : Nav Mazara
    • Label: Nav Mazara
    _____________________________
    ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ, ਇਹ ਤੁਹਾਡਾ ਸਾਰਿਆਂ ਦਾ ਆਪਣਾ You Tube Channel ਹੈ, ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਤੇ, ਕ੍ਰਿਪਾ ਕਰਕੇ ਲਾਲ ਰੰਗ ਵਾਲੇ ਬਟਨ ਨੂੰ ਦਬਾ ਕੇ ਸਬਕ੍ਰਿਬ ਕਰੋ ਅਤੇ ਨਾਲ ਲਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਕੇ All Notifications ਤੇ Click ਕਰ ਦੇਉ, ਤਾਂ ਜੋ ਸਭ ਤੋਂ ਪਹਿਲਾਂ ਤੁਹਾਡੇ ਤੱਕ ਸਾਡੀਆਂ ਵੀਡਿਓ ਪੁਹੰਚ ਸਕਣ, Con. 8437696164
    • UA-cam: / @navmazara
    • Sec. UA-cam Channel :
    / @harnoormazara
    • Instagram: / harnoor_mazara
    • Facebook: / navmazara
    -----------------------------------------------------------------------
    Music Audio and Video All Copyrights rights reserved @navmazara
    -----------------------------------------------------------------------
    ਸਾਹਿਬਾ ਦੇ ਸੇਵਕ ਨੇ ਇਕ ਅਰਜ਼ ਸੁਣਾਈ ਏ
    ਰਾਜੇ ਨੂੰ ਮਿਲਨੇ ਲਈ ਇੱਕ ਚਿੱਠੀ ਪਾਈ ਏ
    ਸਾਹਿਬਾ ਦੇ ਸੇਵਕ ਨੇ ਇਕ ਅਰਜ਼ ਸੁਣਾਈ ਏ
    ਰਾਜੇ ਨੂੰ ਮਿਲਣੇ ਲਈ ਇੱਕ ਚਿੱਠੀ ਪਾਈ ਏ
    ਅਜ਼ਬ ਹੋਣਾ ਉਹ ਨਜ਼ਾਰਾ
    ਕੁਲ ਦੇਖੁ ਆਲਮ ਸਾਰਾ
    ਜਦ ਆਪ ਖੁਦਾਇ ਨੇ
    ਮਿਲਣੇ ਲਈ ਆਣਾ ਏ
    ਏਹ ਅਖੀਆਂ ਬੰਦ ਨਾ ਹੋਏਓ
    ਮੈ ਰਾਜੇ ਨੂੰ ਤਕਣਾ ਏ
    ਇਕ ਉਮਰ ਨਿਆਣੀ ਸੀ ਤੇ ਡੇਰਾ ਢਾਬ ਤੇ ਲਾਇਆ ਸੀ
    ਏਸ ਜੱਗ ਨੂੰ ਤਾਰਨ ਲਈ ਆਪਣਾ ਆਪ ਗਵਾਇਆ ਸੀ
    ਇਕ ਉਮਰ ਨਿਆਣੀ ਸੀ ਤੇ ਡੇਰਾ ਢਾਬ ਤੇ ਲਾਇਆ ਸੀ
    ਏਸ ਜੱਗ ਨੂੰ ਤਾਰਨ ਲੀ ਆਪਣਾ ਆਪ ਗਵਾਇਆ ਸੀ
    ਮੁਖੜਾ ਲਿਸ਼ਕਾ ਮਾਰੇ
    ਹੋਏ ਨੇ ਦੀਵਾਨੇ ਸਾਰੇ
    ਵਰਤਦੀ ਪਾਕ ਸ਼ਰਦਾਈ ਚੌਂ ਘੁੱਟ ਮੈ ਵੀ ਚਖਣਾ ਏ
    ਏਹ ਅਖੀਆਂ ਬੰਦ ਨਾ ਹੋਏਓ ਮੈ ਰਾਜੇ ਨੂੰ ਤਕਣਾ ਏ
    ਆਸਾਂ ਦੇ ਦੀਵੇ ਵਿਚ ਮੈ ਤੇਲ ਸਬਰ ਦਾ ਪਾਇਆ ਏ
    ਮੁਰਸ਼ਦ ਦੇ ਪੈਰਾਂ ਲਈ ਜੋੜਾ ਤਿੱਲੇ ਦਾ ਬਣਾਇਆ ਏ
    ਆਸਾਂ ਦੇ ਦੀਵੇ ਵਿਚ ਮੈ ਤੇਲ ਸਬਰ ਦਾ ਪਾਇਆ ਏ
    ਮੁਰਸ਼ਦ ਦੇ ਪੈਰਾਂ ਲਈ ਜੋੜਾ ਤਿੱਲੇ ਦਾ ਬਣਾਇਆ ਏ
    ਫੁਲਾਂ ਦੇ ਨਾਲ ਰਾਹ ਸ਼ਿੰਗਾਰੇ
    ਝਲਕਾਂ ਉਤੋਂ ਮਾਰਨ ਤਾਰੇ
    ਏਹ ਜਿੰਦ ਉਡੀਕੇ ਆਵੇ ਫਿਰ ਸਮਾ ਸੁਲਖਣਾ ਏ
    ਏਹ ਅਖੀਆਂ ਬੰਦ ਨ ਹੋਏਓ ਮੈ ਰਾਜੇ ਨੂੰ ਤਕਣਾ ਏ
    ਕੋਲ ਵਹਿ ਕੇ ਸਾਹਿਬਾ ਦੇ ਮੈਂ ਦਿਲ ਦਾ ਹਾਲ ਸੁਣਾਵਾਂਗਾ
    ਜੋ ਹੋਈਆਂ ਗਲਤੀਆ ਨੇ ਮੈਂ ਭੁੱਲ ਬਖਸ਼ਾਵਾਂਗਾ
    ਕੋਲ ਵਹਿ ਕੇ ਸਾਹਿਬਾ ਦੇ ਮੈਂ ਦਿਲ ਦਾ ਹਾਲ ਸੁਣਾਵਾਂਗਾ
    ਜੋ ਹੋਈਆਂ ਗਲਤੀਆ ਨੇ ਮੈਂ ਭੁੱਲ ਬਖਸ਼ਾਵਾਂਗਾ
    ਵਿਛੋੜਾ ਹੁਣ ਨਹੀਂ ਝਲਦਾ
    ਇਹ ਸਮ੍ਹਾ ਜਾਂਦਾ ਏ ਲੰਘਦਾ
    ਜਦੋ ਆਉਣਾ ਰਾਜੇ ਨੇ ਉਦੋਂ ਨਾ ਪੱਬ ਧਰਤੀ ਲਗਣਾ ਏ
    ਏਹ ਅਖੀਆਂ ਬੰਦ ਨਾ ਹੋਏਓ ਮੈ ਰਾਜੇ ਨੂੰ ਤਕਣਾ ਏ
    ਨੈਣੀਂ ਨੀਰ ਵਗਦਾ ਏਏਏਏਏਏਏ
    ਗਏ ਪਾਪ ਮੇਰੇ ਧੋਤੇ
    ਮੇਰੇ ਰਹਿਬਰ ਰਾਜਾ ਜੀ ਆਣ ਸਾਮਣੇ ਮੇਰੇ ਖਲੋਤੇ
    ਨੈਣੀਂ ਨੀਰ ਵਗਦਾ ਏਏਏਏਏਏਏ
    ਗਏ ਪਾਪ ਮੇਰੇ ਧੋਤੇ
    ਮੇਰੇ ਰਹਿਬਰ ਰਾਜਾ ਜੀ ਆਣ ਸਾਮਣੇ ਮੇਰੇ ਖਲੋਤੇ
    ਇਸ ਦਿਲ ਦੀਆ ਧੜਕਨਾ ਰੁਕੀਆਂ
    ਇੰਤਜ਼ਾਰ ਦੀਆ ਘੜੀਆਂ ਮੁਕੀਆਂ
    ਹੁਣ ਏਸ ਨਜ਼ਾਰੇ ਤੋ ਬਾਅਦ ਮੈ ਕੁੱਝ ਹੋਰ ਨਹੀਂ ਤਕਣਾ ਏ
    ਏਹ ਅਖੀਆਂ ਬੰਦ ਨਾ ਹੋਏਓ ਮੈ ਰਾਜੇ ਨੂੰ ਤਕਣਾ ਏ
    ਏਹ ਅਖੀਆਂ ਬੰਦ ਨਾ ਹੋਏਓ ਮੈ ਰਾਜੇ ਨੂੰ ਤਕਣਾ ਏ

КОМЕНТАРІ • 13

  • @navmazara
    @navmazara  6 місяців тому +1

    ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ, ਇਹ ਤੁਹਾਡਾ ਸਾਰਿਆਂ ਦਾ ਆਪਣਾ You Tube Channel ਹੈ, ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਤੇ, ਕ੍ਰਿਪਾ ਕਰਕੇ ਲਾਲ ਰੰਗ ਵਾਲੇ ਬਟਨ ਨੂੰ ਦਬਾ ਕੇ ਸਬਕ੍ਰਿਬ ਕਰੋ ਅਤੇ ਨਾਲ ਲਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਕੇ All Notifications ਤੇ Click ਕਰ ਦੇਉ, ਤਾਂ ਜੋ ਸਭ ਤੋਂ ਪਹਿਲਾਂ ਤੁਹਾਡੇ ਤੱਕ ਸਾਡੀਆਂ ਵੀਡਿਓ ਪੁਹੰਚ ਸਕਣ, Con. 8437696164
    • UA-cam: youtube.com/@navmazara
    • Sec. UA-cam Channel :
    youtube.com/@harnoormazara
    • Instagram: instagram.com/harnoor_mazara
    • Facebook: m.facebook.com/NavMazara/

  • @heerapb
    @heerapb 6 місяців тому +2

    ਜੈ ਰਾਜਾ ਸਾਹਿਬ ਜੀ 🙏

  • @lallysuzzara1609
    @lallysuzzara1609 6 місяців тому +2

    Jai raja sahib ji ❤

  • @ramanbhatti155
    @ramanbhatti155 6 місяців тому +2

    Jai Raja Sahib ji mhr karana Sab te ji ❤

  • @kamaljitladhar4308
    @kamaljitladhar4308 6 місяців тому +3

    Jai raja sahib ji di ❤ jai jhandi peer sarkar ji di jai baba sahib diyal ji ❤❤❤❤🎉🙏🙏🙏🙏🙏👌👍

  • @JasvirSingh-Jass
    @JasvirSingh-Jass 6 місяців тому +2

    ਧੰਨ ਧੰਨ ਸ਼੍ਰੀ ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਮਹਾਰਾਜ ਜੀ,

  • @shergillmedia
    @shergillmedia 6 місяців тому +2

    Jai Raja Sahib Ji Di 🙏🏻

  • @happysandhu7741
    @happysandhu7741 6 місяців тому +1

    ❤ਧੰਨ❤ ਧੰਨ❤ ਸ਼੍ਰੀ ❤ਨਾਭ ❤ ਕੰਵਲ ❤ਰਾਜਾ ❤ਸਾਹਿਬ❤ ਜੀ ❤🙏🙏 ਰਾਜਾ ਬਲੀ ਕਰੋ ਭਲੀ ❤🙏🙏

  • @vickysandhu7302
    @vickysandhu7302 6 місяців тому +1

    Jai Raja Sahib Ji di Jai Raja Sahib Ji di

  • @vickysandhu7302
    @vickysandhu7302 6 місяців тому +1

    Dhan Raja Sahib Ji Dhan Raja Sahib Ji

  • @navdeep5907
    @navdeep5907 6 місяців тому +1

    jai raja sahib ji di 🌷 🙏

  • @BroxYT7
    @BroxYT7 5 місяців тому +1

    Raja Bali karo bhali

  • @ramanbhatti155
    @ramanbhatti155 6 місяців тому +2

    Jai Raja Sahib ji mhr karana Sab te ji ❤