Baba Gulab Singh ਬਾਰੇ ਵੱਡੇ ਖੁਲਾਸੇ !! Harman Bajwa X Sattie | Exclusive Gallan Chon Gall

Поділитися
Вставка
  • Опубліковано 28 лис 2023
  • #babagulabsinghjichamkaursahibwale #sattie #babagulabsinghji #gulabsingh #interview #harmanbajwa #gallanchongall #channelsatrang
    .
    SUBSCRIBE TO : CHANNELSATRANG
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang
  • Розваги

КОМЕНТАРІ • 34

  • @Punjabisurma
    @Punjabisurma 6 місяців тому +4

    ਗੁਲਾਬ ਨੇ ਬਾਬਿਆਂ ਦਾ ਨਾਂ ਕਲੰਕਿਤ ਕਰ ਦਿੱਤਾ ਬਾਜਵਾ ਸਾਹਿਬ

    • @BakshiashSingh
      @BakshiashSingh Місяць тому

      Kuch nhi kita babe ne bs ek duje diya jdaa wdn nu firde ne

  • @tajwrsingh5990
    @tajwrsingh5990 6 місяців тому +1

    ਜੈ ਆਪਾਂ ਲੋਕਾਂ ਨੇ ਡੇਰਿਆਂ ਵਿੱਚ ਹੀ ਰਹਿਣਾ ਹੁੰਦਾ , ਫੇਰ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਪਰਿਵਾਰਾਂ ਨੂੰ ਡੇਰਿਆਂ ਵਿੱਚ ਰਹਿਣ ਜਾਂ ਜਾਣ ਲਈ ਬਚਨ ਕਰ ਜਾਂਦੇ ,,
    ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਵਾਰ ਨੂੰ ਪਹਿਲ ਦਿੱਤੀ ਹੈ ਸੰਗਤ ਜੀ 🙏
    ਮੇਰਾ ਇਕ ਸਵਾਲ ਹੈ ਇਤਹਾਸਕ ਗੁਰੂ ਘਰ ਵੱਡੇ ਨੇ ਜਾਂ ਡੇਰੇ ??????

  • @amrikatwal2841
    @amrikatwal2841 6 місяців тому +1

    Love you brother you did right thing and take the right stand and confirm who is fake so called baba in sikhs keep it up don't backup

  • @sarabjotsinghshanedastaar
    @sarabjotsinghshanedastaar 5 місяців тому +1

    Bro ਇੱਕਲੇ ਇਕ ਬਾਬੇ ਦੀ ਗੱਲ ਨੀ ਬਹੁਤਿਆਂ ਨੇ ਧਾਰਮਿਕ ਲਿਬਾਸ ਦੀ ਓਟ ਲਈ ਹੋਈ ਆ

  • @HarpreetKaur-kc7sk
    @HarpreetKaur-kc7sk 6 місяців тому +1

    Waheguru ji tuhanu sda khush rkhe 🙏

  • @gurmeetkaur-ff4gc
    @gurmeetkaur-ff4gc 6 місяців тому

    👍👍

  • @RampalSingh-jo9qh
    @RampalSingh-jo9qh 5 місяців тому +1

    ਗਲਾਬੂ ਤੰਤਰਿਕ

  • @baljindermavi17
    @baljindermavi17 6 місяців тому

    Satsrikal bai ji.

  • @BaljeetSingh-fr3by
    @BaljeetSingh-fr3by 5 місяців тому

    🙏🙏🙏🙏🙏

  • @Jasdeep1966
    @Jasdeep1966 6 місяців тому

    Very nice good Harman bajwa

  • @sarabjotsinghshanedastaar
    @sarabjotsinghshanedastaar 5 місяців тому

    ਵੈਸੇ bro eh ਤਾਂ ਨੀ ਪਤਾ ਕਿ ਕੌਣ ਠੀਕ ਕੌਣ ਗਲਤ। ਸੋ ਹਮਲੇ ਸਿੱਧੇ ਨੀ ਹੁੰਦੇ। ਪਰ ਐਨਾ ਕੁ ਜਰੂਰ ਪਤਾ ਕਿ ਹਮਲਾ ਕਰਵਾਉਣ ਵਾਲਾ ਆਊਟ ਆਫ station ਹੀ ਹੂੰਦਾ। ਬਾਕੀ ਹੋਰ ਗਲਾਂ ਬਾਰੇ ਕੁਛ ਕਹਿ ਨੀ ਸਕਦੇ

  • @jasdeepsingh5659
    @jasdeepsingh5659 6 місяців тому +1

    ਗੁਲਾਬ ਗਲਤ ਹੋ ਸਕਦਾ ਪਰ ਤੂੰ ਹੈਗਾ ਤਾਂ ਦੱਲਾ ਏ ਬਾਜਵਾ

  • @sultanakhtar62
    @sultanakhtar62 3 місяці тому

    ਕੁਮੈਂਟਾਂ ਵਿੱਚ ਵੀ ਉਹਦੇ ਚਮਚੇ ਗ਼ਲਤ ਬਕਵਾਸ ਕਰ ਰਹੇ ਨੇ ਜੇ ਤੁਹਾਡੇ ਕੋਲ ਸਬੂਤ ਨੇ ਤਾਂ ਜਨਤਕ ਕਰੋ ਡਰੋ ਨਾ

  • @suchasingh9607
    @suchasingh9607 6 місяців тому

    Sarse Wale bare kyu ni bolda

  • @jagatsinghdhol2007
    @jagatsinghdhol2007 6 місяців тому

    Good job

  • @user-vm3jw4je4k
    @user-vm3jw4je4k 4 місяці тому

    ਬਾਈ ਜੀ ਭੇਡਾ ਮੁਨੀਆ ਜਾ ਸਕਦੀਆਂ ਸਮਝਾਈਆਂ ਨਹੀਂ ਜਾ ਸਕਦੀਆਂ

  • @sultanakhtar62
    @sultanakhtar62 3 місяці тому

    ਗੁਲਾਬਾ ਗ਼ਲਤ ਹੈ ਗੁਲਾਬਾ ਜਦੋਂ ਕਿਸੇ ਵੀ ਇੰਟਰਵਿਊ ਵਿੱਚ ਕਿਸੇ ਨਾਲ਼ੇ ਵੀ ਗੱਲ ਕਰਦਾ ਹੈ ਓਹਦੀਆਂ ਗੱਲਾਂ ਚੋਂ ਹੀ ਸਬ ਕੁੱਛ ਪਤਾ ਲੱਗਦਾ ਹੈ ਕੇ ਉਹ ਗ਼ਲਤ ਹੈ ਉਹਦੀ ਸਬ ਤੋੰ ਵੱਡੀ ਗ਼ਲਤੀ ਹੈ ਕੇ ਇਹ ਸਿੱਖੀ ਬਾਣੇ ਹੇਠ ਲੋਕਾਂ ਨਾਲ਼ੇ ਠੱਗੀਆਂ ਮਾਰਦਾ ਹੈ ਤੇ ਉਹਦੇ ਸ਼ਿਕਾਰ ਵੀ ਜ਼ਿਆਦਾਤਰ ਸਿੱਖ ਹੀ ਹੋ ਰਹੇ ਨੇ ਔਰ ਜਿਹੜੇ ਸਿੱਖੀ ਦੇ ਠੇਕੇਦਾਰ ਬਣੇ ਫਿਰਦੇ ਨੇ ਉਹਨਾਂ ਨੂੰ ਇਹ ਗੁਲਾਬੂ ਬੁਰਕੀ ਪਾ ਛੱਡਦਾ ਇਸੇ ਕਰ ਕੇ ਬੱਚਿਆ ਜਾਂਦਾ ਕੁੱਲ ਮਿਲਾ ਕੇ
    ਗੁਲਾਬੂ ਹਰਾਮੀ ਬੰਦਾ ਹੈ

  • @user-dl7ls4km2g
    @user-dl7ls4km2g 6 місяців тому +1

    ਬਿਲਕੂਲ ਵੀਰ ਜੀ ਨਾ ਡਰੋ ਸੱਚ ਤਾ ਸੱਚ ਹੀ ਰਹਿਣਾ ਬਾਬੇ ਵਾਕੇਆ ਹੀ ਅੰਦਰੋ ਕੂਝ ਹੋਰ ਹੂੰਦੇ ਨੇ ਕੂਝ ਕੂ ਬਾਬੇ ਹੀ ਬੇਦਾਗ ਨੇ ਜਿਆਦਾ ਤਰ ਗ਼ਲਤ ਹੀ ਨੇ

  • @Saab_bassi
    @Saab_bassi 6 місяців тому +1

    Veer a sab ne aahi kamm rakhya...ehde naal sikhi badnaam ho rahi aa..new genration da vishwaas ehna to nahi sikhi nalo tutt reha..babawaad sikhi nu khaa reha aa..

  • @sanmeeksingh1840
    @sanmeeksingh1840 6 місяців тому +1

    Eh khud ah kmm krda apda ta case chlda isda

    • @eloncoin
      @eloncoin 6 місяців тому

      Proof Dede. Tu apni kudi nu derre ch send Karde

    • @garmalsingh4181
      @garmalsingh4181 6 місяців тому +1

      Es te cage koe case chalda he a par Chawla gll ta apne app banke mahaporsh te chole pake a kmm karne ke sangta nu ghumrah ne kerke app wehlad ejaseha lenda hae rola ta sikhe bana pake pothe kmm karne wehlad sangya de rupeya nal ejaesh karda hae

    • @eloncoin
      @eloncoin 6 місяців тому

      @@garmalsingh4181 🐑 Emma nu logic Ja common sense nae hagi

  • @user-be5nj1my6x
    @user-be5nj1my6x 6 місяців тому

    😂😂😂😂

  • @sourav7718
    @sourav7718 6 місяців тому

    Dadri sub da boss hai

  • @suchasingh9607
    @suchasingh9607 6 місяців тому +1

    Na badnam kro sikh dharm nu

    • @tajwrsingh5990
      @tajwrsingh5990 6 місяців тому

      ਐਵੇਂ ਨਹੀਂ ਬਦਨਾਮ ਹੁੰਦਾ ਸਿੱਖ ਧਰਮ ਸੱਚ ਤੇ ਸੱਚ ਹੀ ਆ ,, ਕਈ ਬਾਬਿਆਂ ਨੇ ਕੀਤਾ ਸਿੱਖ ਧਰਮ ਕਮਜੋਰ

  • @sukhamohie2750
    @sukhamohie2750 6 місяців тому +1

    ਤੁਸੀਂ ਕੌਣ ਹੁੰਦੇ ਆ ਕਿਸੇ ਬੰਦੇ ਵਾਰੇ ਬੋਲਣ ਵਾਰੇ ਗ਼ੁਲਾਬ ਸਿੰਘ ਗ਼ਲਤ ਆ ਧੰਨ ਗੁਰੂ ਨਾਨਕ ਦੇਵ ਜੀ ਆਪੇ ਦੇਖਣ ਗਏ ਗੁਰੂ ਨਾਨਕ ਦੇਵ ਜੀ ਇੱਕ ਗੱਲ ਬੋਲੇ ਸੀ ਭਾਈ ਮਰਦਾਨੇ ਜੀ ਨੂੰ ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਰ ਦੇ

  • @preetvirk4477
    @preetvirk4477 6 місяців тому +1

    fudu banda gulab

  • @user-dn5ru7dj5z
    @user-dn5ru7dj5z 6 місяців тому

    Bjba jidabad

  • @jarmanjawanda9670
    @jarmanjawanda9670 6 місяців тому

    ਤੂੰ ਭੈਣ ਮੰਗਣ ਗਿਆ ਸੀ