Sabto Jada economic contribution shehri Hindu he paunda, check all industrialist, top doctors ,lawyers , business houses , tax payers , financial institutions run by Hindus in Punjab , bus Hindu fukra nhi prawa
@@geturightbhaji economic contribution te adani warge klann bi ponde aa Economic contribution hi wafadari nahi hundi haqqa atte sach layi khadna Punjab naal vafadari hundi hai Economic contribution te Pinda da hi jada aa sara Punjab Foreign de paise utte Chalda jo Pindo gaye lok bhej de aa Punjab bich invest hunda Paise da koi lena dena nahi
Pendu pandit punjab punjabi nal moh karda par shahri Hindu te bania kom punjab punjabi da beri aa ginme Hindu punjab punjabi de hamdard aa bhute beri aa ehe fukra Navreet Sibia jblia mari jada dollara bale sache punjabi aa Lala Jagat Narain kutta banda si
Iss ne jimme war me bahi Kan Singh Nabha te bahi veer sing warge scholars jo Macalif wage Gore de influence ch Sikhan te Hinduan ch boundaries dray kar rahay se. Punjabi de Sanji Knowledge te Guidline da source "Bani" ch tro Maro kar rehay c
@@SinghHarpreet-nz7rz Bhaji, Tusi likhde ho thoda Arya samaj, tohade Swami, j main kaha thode Baba Ram Rahim ji, Thode Narankari, assept karo ge tusi. Arya samaj ek bahari sansthan c jis de influence ch hindu v Aya te Sikh v, but Sanatan Matt to ulat c Arya samaji, do not relate the to me or any one by yourself
@@SinghHarpreet-nz7rz Kanh Singh Nabha deyan writing ch Michael MacAuliffe aksh hai, Sikh te Hindu bilkul different cults ne, but uss nu proof Karan lay uss time de leadership ne bahut kush jeha kita jo k British police da hisa c. Udharan de tor te: "Chopai Sahib" de path nu je tusi actual source to dekho ge tan pata chalu ga ke, present path de akhri do stanja reprinting de time cut kite gey ne. Actual source "Dasham Granth" ch main khud dekheya hai, Gurudwara Shadee Bag, Sri Anandpur Sahib ch ja k tusi v dekh sakde ho. Essay traha Shabad kosh vich jo definitions ne unha da adhar sirif unha de soch hai. Aj v "Sri Hari Mandir Sahib" ch "Guru Granth Sahib" nu pura nahi paraya janda, some pages are restricted, such marayada was built by them. Mera maksad kisi de bhawna nu satt marna nahi, Mr. Nabha was a great scholar but it is also a truth that he was a Darbari and was under British influence. Ess da nuksan. Punjabi ne bahut bughteya, Khalsa Sajan diwas te lok siraf Punjab ton nahi aye c. Guru ge da laya hoeya buta pure Khittay ch fail rehya c, J sikkhi pure Khittay ch fail jandi tan sayad koi Raj nahi karpanda panda iss utte, They plan to mark it's boundaries, and they became successful. We lost our land We lost our resources We lost our people Aj v ohi koshish jari hai " Sagal Dharam main uttam dharam Hari ka simran Nirmal karam" Eh sayad bani da falsafa hai Kan singh Nabha jan Swami Dayanand da nahi
Punjab da pendu Hindu aur Sikh ikk family Wang hi rehnde han lekin shehri Jansanghi Hindu Bilkul Punjab virodhi aur Sikh virodhi hai jo 1947 ton laike ajj tak Punjab aur Punjabian virudh kariyarat aur Centre nal Punjab virudh khada hunda hai? Jihna Hinduan ne Operation blue Star ton baad Shri Harimandar Sahab vich Army wallon Akal Takhat nu dheh dheri Karan aur Fauj wallon hajaran Nihathay Sikhan jis vich bachian, auratan aur bajurag San nu maut de ghat utaria gaya osdi kushi vich laddu wadday San oh hindu kaun San? Punjabi Hindu? Kewal chonven Hinduan di misal nahien ditti ja sakdi jo Punjab prasat han?
@@avtarsandhu4758 Vakke Hi 10 Guruva Vicho Naa Koi jatt Gharrane Vicho Hoiya Naa Koi sikh Gharrane Vicho Hoiya . Ehna Haraamdi 🐖🐖 Di kom👳👳👳👳👳 jatta sikha Nai HINDU Gurus Nu Apna Father's Banah Kai Gurudwara Diya Gollaka 💵💵💵💵💵 Tai Sirf Kabja Kita Nai . Tai Gurudwara Vich Rape , Katleaam , Bakra 🐐🐐 Vadne , Bangh Dai Raghra Lona Tai Illegal Weapons 🔪🔪🔪 Rakhna Tai pakistani 🇵🇰 suni musalmaana Dai Tattay Chungne Tai HINDUSTAN Vich khottysthan 🐴 Dai Namn Tai Attwad Flona .😂
@@BobSingh-cc9qb wah Bob singh ji Ap ji tv eighty four wallet ho naa..aap ji nu Dr amarjit bahut pasand kardey ne..dooja what a mammoth analysis by you ji..eh sabb bekar Diya gallan karde Ney..kirara..😂meraiy koll shabad nahi jo apne enn sirkAtia di rail banai..uch padhar daa vishleshan Bob ji...wah...waheguru jio.❤❤❤😊
Wonderful conversation. Realy appreciable. I belong to Village Jagdeo Klan of Distt Amritsar. I Born in Feb 38 & I have seen all those instances, as you have narrated in your this interview. ਤੁਸੀਂ ਤੇ ਕਮਾਲ ਕਰਦਿਆ ਏਸ ਇੰਟਰਵਿਊ ਵਿੱਚ।ਏਨੀਆਂ ਸਚਿਆਂ ਗੱਲਾਂ ਛੁਪਾ ਦਿੱਤੀਆਂ ਬਲਕਿ, ਜਾਣ ਬੁੱਝ ਕੇ ਸਮਾਪਤ ਕਰ ਦਿੱਤੀਆਂ। ਤੁਸੀਂ ਅੱਗੇ ਵਧੋ ਸਾਰੇ ਅਸਲੀ ਪੰਜਾਬੀਆਂ ਦੇ ਸਾਥ ਮਿਲੇਗਾ।
@@jaibheemjaiambedkarsahib6863 hay stop spreading the hate these type of sht is on decline nd on a fast 💨 track it will be finished in next 20yrs so please brother spread the awareness not hate coz we need to get rid of our old delusional cast system with positive awareness JAI Bheem love ❤️ respect ✊ n peace ✌️
Thanks akhar Finallly someone bring much needed conversation.really really appreciate .From very long I really want viewpoint of big community which was totally absent. Is this was deliberately?or something else Thanks veere Please bring more like this.
Oye ja prava je tenu nhi pta ta sare hindu bhaichara mada ho gya hale ta navi example aa delhi morche di lakh lahnat tuhade tusi mint laune ho bhulan vele
@@SinghHarpreet-nz7rz ble tuhade pehla keha kise v kam ch nal ni khde hun keh dita k oh ta ji kisani cc koi tuhade kolo sikhe kive kise nu okhe time vart k bad ch chd dena 😂😂😂 vah o tuhade ta hi eh hall aa punjab de
@@SinghHarpreet-nz7rz oh ta kaka sari duniya nu pta thuk k kon chtda eh din oh chl rhe ne jdo sikha da genocide hoya te fer tuhade vrgiya ne khangres var var jita diti te bs har june ch rola paun lg jande ne tusi sirf hindua nu dab skde ho oh vv punjab ch baki jgh pta sanu punjab ch muslim b hai isai b hai nu db k dikhao agle dhrm privartan kri jande ne te kina k rok liya bs gla tuhade kol dujiya nu certificate vandn lyi batheriya ne je ena hi aa kro bnd sb kuj fer dekhde kide kolo tuhanu krja milda te kide kolo viah te lkha rupee udhar le k tor bnaune o
@@rahgiri totally false . In fact punjabi is more close to sanskrit than hindi .Examples Bhrata in sanskrit is called bhra in punjabi and bhai in hindi, dughdh is called dudh in punjabi and doodh in hindi . Fact is that punjabi hindus have abandoned their own language for alien ganga vally culture as punjabi Pakistanis are trying to adopt alien Arabic culture
Ganga Paaar vaaali gall ik damm sahi boli Baaai ne....oh bahut badde akalmand te sanatani kahounde aaa...Par aaah baai di gal ton pata lagea Ramayan Te mahabhart Aapne i ilake ch likhea gea...Thanku baai ..jaroor padhaaange kitaaab
ਹਿੰਦੂ ਸਾਡੇ ਪਹਿਲਾਂ ਤੋਂ ਹੀ ਭਰਾ ਸੀ ਸਿਰਫ ਹਿੰਦੂ ਵੀਰਾਂ ਨੂੰ ਸਮਝਣ ਦੀ ਲੋੜ ਹੈ ਸਾਰੇ ਇਕੱਠੇ ਹੋ ਕੇ ਪੰਜਾਬ ਲਈ ਤੇ ਪੰਜਾਬੀ ਬੋਲੀ ਦੀ ਗੱਲ ਕਰੀਏ
ਪੰਜਾਬ ਦੇ ਹਿੰਦੂ ਭਾਈਚਾਰੇ ਦੇ ਲੋਕ ਬਹੁਤ ਸੂਝਵਾਨ, ਮਿਲ ਜੁਲ ਕੇ ਰਹਿਣ ਵਾਲੇ ਹਨ। ਅਸੀਂ ਇੱਕ ਸਿੱਖ ਪਰਿਵਾਰ ਵਿੱਚ ਪੈਦਾ ਹੋਏ ਹਾਂ ਪਰ ਸਾਡਾ ਸਮਾਜਿਕ ਤੌਰ ਉਪਰ ਹਿੰਦੂ ਸਿੱਖ ਦਾ ਕੋਈ ਫ਼ਰਕ ਜਾਂ ਫਾਸਲਾ ਨਹੀਂ ਹੈ। ਅਸੀਂ ਸਾਰੇ ਇਕੱਠੇ ਇੱਕ ਪ੍ਰਵਾਰ ਦੀ ਤਰ੍ਹਾਂ ਹੀ ਰਹਿੰਦੇ ਹਾਂ। ਸਾਰੇ ਪੰਜਾਬੀਆਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਰਕਾਰਾਂ ਦੀਆਂ ਸਾਜਿਸ਼ਾਂ ਜੋ ਕਿ ਪਾੜੋ ਤੇ ਰਾਜ ਕਰੋ ਦੀ ਨੀਤੀ ਅਧੀਨ ਚਲਦਾ ਹੈ ਉਹਨਾਂ ਸਾਜਿਸ਼ਾਂ ਤੋਂ ਖਬਰਦਾਰ ਰਹੋ। ਵਧੀਆ ਇਨਸਾਨ ਬਣੋ, ਵਧੀਆ ਸਮਾਜ ਉਸਦੇ ਬਾਅਦ ਆਪੇ ਬਣ ਜਾਵੇਗਾ।
ਅਸੀਂ ਰੱਬ ਦਾ ਸ਼ੁਕਰ ਕਰਾਂਗੇ ਜਦੋਂ ਸਾਰੇ ਪੰਜਾਬੀ ਰਲ ਕੇ ਪੰਜਾਬ ਲੲਈ ਖਡ਼ਣਗੇ,ਤੇ ਪੰਜਾਬ ਨੂੰ ਅੱਗੇ ਲੈ ਕੇ ਜਾਣਗੇ,
ਵੀਰ ਮੈ ਪੰਜਾਬੀ ਹਿੰਦੂ ਪਰਿਵਾਰ ਵਿਚੋਂ ਹਾਂ ਬਾਈ ਅਸੀਂ ਸਾਰੇ ਸਿਰਫ਼ ਪੰਜਾਬ ਤੇ ਪੰਜਾਬੀ ਦੇ ਲਈ ਹੀ ਹਾਂ
ਵਾਹ ਬਈ ਵਾਹ 🙏🏻
Good
ਪੰਜਾਬ ਵਿੱਚ ਸਿੱਖਾਂ ਤੇ ਹਿੰਦੂਆਂ ਵਿੱਚ ਕੋਈ ਫਰਕ ਨਹੀਂ ਹੈ ਪਰ ਪੰਜਾਬ ਦੀ ਸਰਕਾਰ ਹਿੰਦੂ ਸਿੱਖਾਂ ਵਿੱਚ ਪਾੜਾ ਪਾਉਣ ਲਈ ਕੁਝ ਬੰਦਿਆਂ ਨੂੰ ਸਕਿਉਰਟੀ ਦੇ ਕੇ ਸੋਸ਼ਲ ਮੀਡੀਏ ਤੇ ਪ੍ਰਾਪੇਗੰਡਾ ਕਰਵਾਉਦੀ ਹੈ
ਵੀਰ ਜੀ ਕੁਝ ਹੀ ਹਿੰਦੂ ਆ ਜੋ ਪੰਜਾਬ ਪੰਜਾਬੀ ਦਾ ਮੋਹ ਕਰਦੇ ਆ ਸਾਡੇ ਅਧਿਆਪਕ ਸੀ ਜਤਿੰਦਰ ਸ਼ਰਮਾ ਉਹ ਸੱਚੇ ਪੰਜਾਬੀ ਸੀ ਅਸੀ ਹਰਿਆਣੇ ਤੋ ਆ ਸਾਨੂ ਸਕੂਲ ਵਿਚ ਹਿੰਦੀ ਪੜ੍ਹਾਈ ਜਾਂਦੀ ਸੀ ਤੇ ਸਕੂਲ ਵਿਚ ਹਿੰਦੀ ਬੋਲਣ ਨੂ ਕਿਹਾ ਜਾਦਾ ਸੀ ਸਾਡੇ ਸਰ ਜਤਿੰਦਰ ਸ਼ਰਮਾ ਸਾਨੂ ਹਿੰਦੀ ਨਹੀ ਸੀ ਬੋਲਣ ਦਿੰਦੇ ਕਹਦੇ ਪੰਜਾਬੀ ਬੋਲਿਆ ਕਰੋ ਸਾਨੂ ਇਹ ਗੱਲ ਵੀ ਦੱਸਦੇ ਸੀ ਵੀ ਹਰਿਆਣਾ ਵਿਚ ਤੇਲਗੁ ਭਾਸ਼ਾ ਨੁ ਦੂਜਾ ਦਰਜਾ ਦਿੱਤਾ ਹੋਆ ਪਰ ਏਥੇ 5 ਬੰਦੇ ਨਹੀ ਲਵਣੇ ਤੇਲਗੁ ਭਾਸ਼ਾ ਬੋਲਣ ਵਾਲੇ ਸਾਡੀ ਪੰਜਾਬੀ ਬੋਲੀ ਨੁ ਖਤਮ ਕਰਨਾ ਚਾਹੁੰਦੀ ਸਰਕਾਰਾ ਸਾਨੁ ਦੱਸਦੇ ਹੁੰਦੇ ਸੀ ਅਸੀ ਪੰਜਾਬ ਪੰਜਾਬੀ ਨੁ ਮੋਹ ਕਰਦੇ ਆ ਤਾ ਸਾਡੇ ਸਰ ਕਰਕੇ 🙏🏼❤
Too good
ਪੰਜਾਬੀ ਹਿੰਦੂ ਜਿਆਦਾ ਪੰਜਾਬ ਨਾਲ ਮੋਹ ਕਰਦਾ
ਪਰ ਪਤਾ ਨਹੀਂ ਕਿਉਂ ਸ਼ਹਿਰਾਂ ਵਿਚ ਕਈ ਲੋਕ ਹਿੰਦੀ ਨੂੰ ਆਪਣੀ ਪਹਿਲੀ ਭਾਸ਼ਾ ਮੰਨਦੇ ਆ
Maa boli pehla
Hindi duje no te
ਸਹੀ ਗੱਲ ਆ ਬਾਈ
ਸਿਵੀਆ ਜੀ ਹਵਾਰਾ ਕਲਾਂ ਪਿੰਡ ਚ ਸਾਰੇ ਹਿੰਦੂ ਜਗਤਾਰ ਸਿੰਘ ਤੇ ਜਾਨ ਵਾਰਨ ਨੂੰ ਜਾਂਦੈ ਨੇ
Pr fer vv hindu glt aa mutpine aa te ohna devi devtiya nu gala kdniya
ਮੈਨੂੰ ਲੁਧਿਆਣਾ ਕੋਰਟ ਚ੍ ਇੱਕ ਹਿੰਦੂ ਭਰਾ ਮਿਲਿਆ ਜਿਹੜਾ ਦਲਜੀਤ ਬਿੱਟੂ ਦੀ ਪੇਸ਼ੀ ਤੇ ਆਇਆ ਸੀ। ੳ
ਉਸਨੇ ਮਾਣ ਨਾਲ ਦੱਸਿਆ ਕਿ ਉਹ ਹਵਾਰੇ ਦੇ ਪਿੰਡ ਤੋਂ ਐ।
@@amanohri7742 lack of awareness
@@ksingh1560 kinu menu ya fer jehde kehnde aa ohna nu veer ji
Ain’t you muslim I thought I don’t this world is full of hate
ਮੇਰੀ ਵੀਰੇ ਨਾਲ ਪੂਰੀ ਹਮਦਰਦੀ ਹੈ| ਪਰ ਮੈਂ ਉਸ ਦਿਨ ਦੀ ਉਡੀਕ ਵਿੱਚ ਹਾਂ ਜਦੋਂ ਪੰਜਾਬ ਦੇ ਸ਼ਹਿਰੀ ਹਿੰਦੂ ਪੰਜਾਬੀ ਦੀਆਂ ਅਖ਼ਬਾਰਾਂ ਪੜ੍ਹਦੇ ਨਜ਼ਰ ਆਉਣਗੇ, ਉਹਨਾਂ ਦੀਆਂ ਹੱਟੀਆਂ ਦੇ ਬੋਰਡ ਪੰਜਾਬੀ ਵਿੱਚ ਹੋਣਗੇ ਅਤੇ ਉਹ ਬੜੇ ਚਾਅ ਨਾਲ ਪੰਜਾਬੀ ਦੇ ਵਾਧੇ ਲਈ ਕੰਮ ਕਰਨਗੇ| ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਈ ਸੂਖਮ ਢੰਗ ਤਰੀਕਿਆਂ ਨਾਲ ਪੰਜਾਬ ਵਿੱਚ ਅੱਜ ਵੀ ਪੰਜਾਬੀ ਦੀਆਂ ਜੜ੍ਹਾਂ ਵੱਢੀਆਂ ਜਾ ਰਹੀਆਂ ਹਨ|
ਵੀਰ ਦੇ ਬਹੁਤ ਵਧੀਆ ਵਿਚਾਰ ਨੇ, ਮੈਂ ਜ਼ਰੂਰ ਤੁਹਾਡੀ ਕਿਤਾਬ ਪੜਾਂਗਾ
ਆਮ ਪੰਜਾਬੀ ਬਿਲਕੁਲ ਸਹੀ ਹੈ ਦੋ ਹਿੰਦੂ ਵੀਰ ਸਿਆਸਤ ਵਿੱਚ ਹਨ ਉਹ ਵੋਟਾਂ ਲਈ ਸਭ ਦਾਅ ਤੇ ਲਾ ਦੇਦੇ ਹਨ ਦੇਸ਼ , ਕੌਮ , ਧਰਮ ਅਤੇ ਹੋਰ ਸਭ ਕੁਝ ਵੀ । ਹਿਦੂੰਆ ਵੀਰ ਹਮੇਸ਼ਾ ਪੰਜਾਬੀਆ ਦੇ ਸਘੰਰਸ਼ਾ ਦਾ ਹਜ਼ਾਰਾਂ ਦੀ ਗਿਣਤੀ ਵਿੱਚ ਆ ਕੇ ਮੁਜ਼ਾਹਰੇ ਕਰਦੇ ਹਨ ਤੁਸੀ ਕੁਝ ਕੁ ਲੋਕਾਂ ਦੀਆ ਗੱਲਾ ਕਰਦੇ ਹੋ ਜੋ ਮਨੁੱਖਤਾ ਲਈ ਸੋਚਦੇ ਹਨ ਨਾ ਕਿ ਜੋ ਅਸਲੀ ਪੰਜਾਬ ਨਾਲ ਵਾਪਰਿਆ ਉਸ ਤੋਂ ਉੱਪਰ ਹਨ ਇਹ ਤਾਂ ਮੰਨਣਾ ਹੀ ਪਵੇਗਾ ਜੋ ਅੱਜ ਪੰਜਾਬ ਦੀ ਹਾਲਤ ਹੈ ਉਸ ਦਾ ਜੁਮੇਵਾਰ ਅਨੇਕਾ ਲੋਕਾਂ ਦੀ ਫ਼ਿਰਕੂ ਸੌਚ ਹੀ ਹੈ ਜੋ ਪੰਜਾਬ ਤੇ ਪੰਜਾਬੀ ਨੂੰ ਦੁਨੀਆ ਦੇ ਨਕਸ਼ੇ ਤੋਂ ਖਤਮ ਕਰਨਾ ਹੈ
ਮੈ ਦਿਲੋ ਪਿਆਰ ਕਰਦਾ ਹਿੰਦੂ ਵੀਰਾਂ ਨੂੰ
ਬਹੁਤ ਵਧੀਆ ਜਾਣਕਾਰੀ ਹੈ ਜੀ ਰਬ ਤਹਾਨੂੰ ਬਰਕਤ ਦੇ ਰੂਹ ਖਸ਼ ਹੋਗੀ ਐ
ਮੈਂ ਹਿੰਦੂ ਉਹ ਵੀ ਹਰਿਆਣੇ ਤੋਂ ਪਰ ਮਾਂ ਬੋਲੀ ਤੋਂ ਪੰਜਾਬੀ ।
Waah
ਭੂਗੋਲਿਕ ਤੌਰ ਤੇ ਪੰਜਾਬ ਨੇ ਪੰਜਾਬ ਹੀ ਰਹਿਣਾ, ਰਾਜਨੀਤਿਕ ਤੌਰ ਤੇ ਜਿੰਨੇ ਮਰਜੀ ਟੁਕੜੇ ਕਰ ਲੈਣ।
❤❤❤
❤
ਵਾਹ ਜੀ ਵਾਹ ਪਿਆਰੇ ਮਿੱਤਰ ❤❤❤❤❤
ਪੰਜਾਬ ਦਾ ਪੇਂਡੂ ਹਿੰਦੂ ਹਮੇਸਾਂ ਪੰਜਾਬ ਨਾਲ ਖੜਿਆ ਹੈ ਪਰ ਸਹਿਰੀ ਹਿੰਦੂ ਨੇ ਪੰਜਾਬ ਨਾਲ ਨਹੀਂ ਖੜਿਆ
Shaid Sukh dev thaper Ldh, hero cycle DMC hospital Ldh. Oswal cancer hospital Ldh. DAV COLLEGES. Thaper Engg. College Patiala Patiala 😊
ਬਿਲਕੁਲ ਠੀਕ ਪਰਖ਼ ਆ ਜੀ ।
Sabto Jada economic contribution shehri Hindu he paunda, check all industrialist, top doctors ,lawyers , business houses , tax payers , financial institutions run by Hindus in Punjab , bus Hindu fukra nhi prawa
@@geturightbhaji economic contribution te adani warge klann bi ponde aa
Economic contribution hi wafadari nahi hundi haqqa atte sach layi khadna Punjab naal vafadari hundi hai
Economic contribution te Pinda da hi jada aa sara Punjab Foreign de paise utte Chalda jo Pindo gaye lok bhej de aa Punjab bich invest hunda
Paise da koi lena dena nahi
Pendu pandit punjab punjabi nal moh karda par shahri Hindu te bania kom punjab punjabi da beri aa ginme Hindu punjab punjabi de hamdard aa bhute beri aa ehe fukra Navreet Sibia jblia mari jada dollara bale sache punjabi aa Lala Jagat Narain kutta banda si
ਵੀਰ ਦੀਆਂ ਗੱਲਾਂ ਸਹੀ ਪਰ ਜਦੋ ਪੰਜਾਬ ਦੇ ਹਿੰਦੂ 1947 ਤੋਂ ਬਾਅਦ ਜਦੋ ਪੰਜਾਬ ਦੇ ਹੱਕੀ ਮੰਗਾਂ ਲਈ ਨਹੀ ਬੋਲਿਆ ਸਗੋ ਆਰੀਆਂ ਸਮਾਜੀ,ਜਨ ਸੰਘੀਆਂ ਦੇ ਮਗਰ ਲੱਗ ਪੰਜਾਬ ਦੇ ਹੱਕੀ ਮੰਗਾਂ ਵਿਰੁੱਧ ਮੋਰਚਾ ਖੋਲ੍ਹਿਆ।ਇਸ ਦਾ ਜ਼ਿੰਮੇਵਾਰ ਕੌਣ।
Iss ne jimme war me bahi Kan Singh Nabha te bahi veer sing warge scholars jo Macalif wage Gore de influence ch Sikhan te Hinduan ch boundaries dray kar rahay se. Punjabi de Sanji Knowledge te Guidline da source "Bani" ch tro Maro kar rehay c
@@PrashantSharma-ml8pgੀਰ ਸ਼ਾਯਦ ਤੈਨੂੰ ਪਤਾ ਹੋਵੇ ਕਿ ਸਿਖਾ ਤੇ ਹਿੰਦੂਆਂ ਵਿੱਚ ਵਿਤਕਰਾ ਸਭ ਤੋਂ ਪਹਿਲਾ ਆਰੀਆ ਸਮਾਜੀਆਂ ਤੇ ਪੈਦਾ ਕੀਤਾ ਸੀ । ਓਹਨਾ ਤੇ ਸ਼ੁੱਧੀਕਰਨ ਨਾਮ ਦੀ ਇਕ ਮੁਹਿੰਮ ਚਲਾਈ ਜਿਸ ਅਨੁਸਾਰ ਗੈਰ ਹਿੰਦੂ ਅਸ਼ੁੱਧ ਸਨ ਤੇ ਇਹਨਾ ਨੇ ਕਿਹਾ ਕਿ ਸਿਖਾ ਤੇ ਹਿੰਦੂਆਂ ਵਿੱਚ ਕੋਈ ਫ਼ਰਕ ਨਹੀਂ ਇਸ ਲਈ ਹਿੰਦੂ ਬਣੋ। ਇਹਨਾ ਦੀ ਕਿਤਾਬ ਸਤਿਆਰਤ ਪਰਕਾਸ਼ ਵਿਚ ਗੁਰੂ ਨਾਨਕ ਸਾਹਿਬ ਨੂੰ ਅਨਪੜ ਤੇ ਹੋਰ ਜੋਂ ਕੁਛ ਲਿਖਿਆ ਮੈਂ ਲਿਖ ਨਹੀ ਸਕਦਾ । ਉਸ ਸਮੇਂ ਵੱਡੀ ਗਿਣਤੀ ਸਿੱਖ ਤੋਂ ਹਿੰਦੂ ਹੋ ਗਈ ਸੀ । ਅੰਗਰੇਜ ਨੇ ਇਥੋਂ ਤਕ ਕਿ ਦਿੱਤਾ ਸੀ ਕੇ ਸਿਖਾ ਦੇ ਬੁੱਤ ਆਉਣ ਵਾਲੇ ਸਮੇਂ ਵਿੱਚ ਸਿਰਫ ਮਿਊਜ਼ੀਅਮ ਵਿਚ ਹੀ ਹੋਣਗੇ ਕਿਉਂਕਿ ਸਿੱਖ ਖਤਮ ਹੋ ਜਾਣਗੇ। ਤੇ ਭਾਈ ਕਾਹਨ ਸਿੰਘ ਨਾਭਾ ਤੇ ਭਾਈ ਵੀਰ ਸਿੰਘ ਨੇ ਚੈਲੇਂਜ ਮੰਨਿਆ ਤੇ ਤੁਹਾਡੇ ਸਵਾਮੀ ਦਯਾਨੰਦ ਸਰਸਵਤੀ ਨੂੰ ਕਈ ਵਾਰ ਵਾਦ ਸੰਵਾਦ ਵਿਚ ਹਰਾਇਆ । ਭਾਈ ਕਾਹਨ ਸਿੰਘ ਨੇ ਇਕ ਕਿਤਾਬ ਲਿਖੀ ਸੀ ਹਮ ਹਿੰਦੂ ਨਹੀਂ ਇਸਨੂੰ ban ਕਰਵਾਉਣ ਲਈ ਤੁਹਾਡੇ ਹਿੰਦੂਆਂ ਨੇ ਅੰਗਰੇਜਾਂ ਕੋਲ ਪਟੀਸ਼ਨ ਵੀ ਪਾਈ ਸੀ । ਪਰ ਫੈਂਸਲਾ ਸਿਖਾ ਦੇ ਹੱਕ ਵਿੱਚ ਹੋਇਆ ਕਿਤਾਬ ਦੇ ਮੂਹਰਲੇ ਪਨਿਆ ਵਿਚ 5 ਤਖ਼ਤਾ ਨਾਲ ਵਿਚਾਰ ਜੋਂ ਹੋਏ ਓਹ ਭੀ ਲਿਖੇ ਨੇ। ਉਲਟਾ ਤੁਹਾਡੇ ਆਰੀਆ ਸਮਾਜੀਆ ਨੇ ਇਕ ਕਿਤਾਬ ਲਿਖੀ ਸਿੱਖ ਹਿੰਦੂ ਹੈ ਜਿਸ ਅਨੁਸਾਰ ਪੂਰਾ ਜੋਰ ਲਾਇਆ ਸਿਖਾ ਨੂੰ ਹਿੰਦੂ ਸਾਬਿਤ ਕਰਨ ਦਾ । ਤੁਹਾਡੀ ਆਰਐਸਐਸ ਤੇ ਇਸਦੇ ਲੋਕ ਇਸ ਕਿਤਾਬ ਆਸਰੇ ਹੀ ਸਿਖਾ ਨੂੰ ਹਿੰਦੂ ਦਸਦੇ ਫਿਰਦੇ ਨੇ ਪਹਿਲਾ ਸੱਚ ਦੀ ਪੜਤਾਲ ਕਰ ਲਿਆ ਕਰੋ ।
@@SinghHarpreet-nz7rz Bhaji, Tusi likhde ho thoda Arya samaj, tohade Swami, j main kaha thode Baba Ram Rahim ji, Thode Narankari, assept karo ge tusi. Arya samaj ek bahari sansthan c jis de influence ch hindu v Aya te Sikh v, but Sanatan Matt to ulat c Arya samaji, do not relate the to me or any one by yourself
@@PrashantSharma-ml8pg ਆਰੀਆ ਸਮਾਜ ਹਿੰਦੂ ਸੰਸਥਾਨ ਸੀ । ਹੋਰ ਭੀ ਸੰਸਥਾਨ ਸਨ ਜਿਵੇਂ ਰਾਮ ਕ੍ਰਿਸ਼ਨ ਮਿਸ਼ਨ , ਬ੍ਰਹਮੋ ਸਮਾਜ ਮੈਂ ਓਹਨਾ ਨੂ ਨੀ ਕਿਹਾ ਮੈਂ ਸਿਰਫ ਉਸਨੂੰ ਕਿਹਾ ਜਿਸਨੇ ਜੋਂ ਕਿਤਾ ਤੇ ਇਹ ਤੇਰੀ ਗੱਲ ਦਾ ਜਵਾਬ ਸੀ ਜਿਸ ਵਿੱਚ ਤੂੰ ਬਿਨਾ ਜਾਣਕਾਰੀ ਸਿਖਾ ਦੇ ਮਹਾਨ ਸਕਾਲਰ ਨੂੰ ਬਦਨਾਮ ਕਰ ਰਿਹਾ ਸੀ ਜਿਹਨਾ ਨੇ ਸਿਖਾ ਨੂੰ ਇਸ ਕਾਬਿਲ ਕੀਤਾ ਕੇ ਓਹ ਖੁਲ ਕੇ ਬੋਲ ਸਕੇ ਕੇ ਓਹ ਹਿੰਦੂ ਨਹੀਂ ਸਨ ਕੇ ਓਹਨਾ ਦੀ ਰਿਸਰਚ ਗੁਰੂ ਗ੍ਰੰਥ ਸਾਹਿਬ ਵਿੱਚੋ ਨਾ ਹੁੰਦੀ ਤਾਂ ਅੱਜ ਦੇ ਸਿੱਖ ਏਸੇ ਗ਼ਲਤ ਫ਼ਹਿਮੀਆਂ ਚ ਜਿਉਂਦੇ ਕੇ ਓਹ ਹਿੰਦੂਆਂ ਦਾ ਹੀ ਹਿੱਸਾ ਹਨ । ਇਸਤੋਂ ਇਲਾਵਾ ਮਹਾਨਕੋਸ਼ , ਮਹੰਤਾਂ ਤੋਂ ਗੁਰੂਦੁਆਰਿਆ ਨੂੰ ਅਜ਼ਾਦ ਕਰਵਾਉਣ ਵਿਚ ਭੀ ਭੂਮਿਕਾ ਰਹੀ ਸੀ ।
@@SinghHarpreet-nz7rz Kanh Singh Nabha deyan writing ch Michael MacAuliffe aksh hai, Sikh te Hindu bilkul different cults ne, but uss nu proof Karan lay uss time de leadership ne bahut kush jeha kita jo k British police da hisa c.
Udharan de tor te:
"Chopai Sahib" de path nu je tusi actual source to dekho ge tan pata chalu ga ke, present path de akhri do stanja reprinting de time cut kite gey ne.
Actual source "Dasham Granth" ch main khud dekheya hai, Gurudwara Shadee Bag, Sri Anandpur Sahib ch ja k tusi v dekh sakde ho.
Essay traha Shabad kosh vich jo definitions ne unha da adhar sirif unha de soch hai. Aj v "Sri Hari Mandir Sahib" ch "Guru Granth Sahib" nu pura nahi paraya janda, some pages are restricted, such marayada was built by them.
Mera maksad kisi de bhawna nu satt marna nahi, Mr. Nabha was a great scholar but it is also a truth that he was a Darbari and was under British influence.
Ess da nuksan.
Punjabi ne bahut bughteya,
Khalsa Sajan diwas te lok siraf Punjab ton nahi aye c. Guru ge da laya hoeya buta pure Khittay ch fail rehya c, J sikkhi pure Khittay ch fail jandi tan sayad koi Raj nahi karpanda panda iss utte, They plan to mark it's boundaries, and they became successful.
We lost our land
We lost our resources
We lost our people
Aj v ohi koshish jari hai
" Sagal Dharam main uttam dharam Hari ka simran Nirmal karam"
Eh sayad bani da falsafa hai Kan singh Nabha jan Swami Dayanand da nahi
ਬਹੁਤ ਵਧਿਆ ਜੀ। ਏਹੋ ਜੇ ਮੁਦੇ ਲਿਆਇਆ ਕਰੋ ਤਾਂ ਜੋ ਪੰਜਾਬੀ ਰਲ਼ ਕੇ ਚੱਲੀਏ।
ਵਾਹਿਗੁਰੂ ਵਾਹਿਗੂਰੂ ਵਾਹਿਗੁਰੂ ਵਾਹਿਗੂਰੂ ਵਾਹਿਗੁਰੂ। ਵਾਹਿਗੂਰੂ ਮਿਹਰ ਕਰੇ ਪੰਜਾਬੀਆਂ ਨੂੰ ਪਿਆਰ ਏਕਤਾ ਇਤਫਾਕ ਬਖਸ਼ੇ।
ਗਲਤ ਗਲ ਆ ਸਾਡੇ ਪਿੰਡਾਂ ਚ ਹਾਲੀ ਵੀ ਪਿਆਰ ਆ ਹਿੰਦੁ ਸਿਖਾਂ ਦਾ
ਗੱਲ ਪੰਜਾਬ ਨਾਲ ਪਿਆਰ ਦੀ ਹੈ ਦੱਤ ਸਾਹਿਬ। ਕੁਰਬਾਨੀ ਪਿਆਰ ਚ ਹੀ ਦਿੱਤੀ ਜਾਂਦੀ ਹੈ। ਫੈਦਾ ਤਾਂ ਸਾਰੇ ਚੱਕਦੇ ਰਹੇ ਨੇ ਵਪਾਰ ਕਰ ਕੇ। ਜੇ ਆਪਾਂ ਪੰਜਾਬ ਤੇ ਸਰਕਾਰ ਤੋਂ ਚੋਣ ਕਰਨ ਵੇਲੇ ਸਿਰਫ ਨਿਜੀ ਫੈਦਾ ਦੇਖ ਕੇ ਫ਼ੈਸਲੇ ਲੈਨੇ ਹਾਂ, ਤਾਂ ਆਂਪਾ ਕਿੰਨੇ ਹੀ ਹਮਾਇਤੀ ਹਾਂ ਪੰਜਾਬ ਦੇ??
ਬਾਈ ਦਾ ਗਿਆਨ ,ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਪਰਿਪੇਖ ਵਿੱਚ ਬਹੁਦਿਸ਼ਾਵੀ ਅਤੇ ਗਹਿਰ ਗੰਭੀਰ ਹੈ। ਪੰਜਾਬ ਦੇ ਦਰਦ ਦੀ ਚੀਸ ਹੈ।ਆਉ ਸਰਬੱਤ ਦੇ ਭਲੇ ਲਈ ,ਇੱਕ ਕਾਫ਼ਲੇ ਦੇ ਰੂਪ ਵਿੱਚ ਅੱਗੇ ਹੀ ਅੱਗੇ ਵਧੀਏ ।
Dharama de thekedar uthan nahi dinde
I’m Hindu proud to be Punjabi 💪
ਬਹੁਤ ਵਧੀਆ ਗੱਲਬਾਤ ❤
Bhot vadiya 22ji... navreet sivia veer waheguru ji tohnu chardi kalah ch rakhe 🙏🙏
1991 ਚ ਮੈਨੂੰ ਹਿਸਾਰ ਵਿੱਚ ਗਿਆਨੀ ਕਹਿ ਕੇ ਬੁਲਾਇਆ ਜਾਂਦਾ ਸੀ ਜਦੋਂ ਕਿ ਮੈਂ ਪੱਗ ਵੀ ਨਹੀਂ ਬੰਨਦਾ ਸੀ ਅਤੇ ਨਾ ਹੀ ਮੇਰੇ ਨਾਮ ਨਾਲ ਸਿੰਘ ਸੀ ਉਹ ਮੈਨੂੰ ਹਿੰਦੂ ਮੰਨਣ ਨੂੰ ਤਿਆਰ ਹੀ ਨਹੀਂ ਸੀ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
Punjab da pendu Hindu aur Sikh ikk family Wang hi rehnde han lekin shehri Jansanghi Hindu Bilkul Punjab virodhi aur Sikh virodhi hai jo 1947 ton laike ajj tak Punjab aur Punjabian virudh kariyarat aur Centre nal Punjab virudh khada hunda hai? Jihna Hinduan ne Operation blue Star ton baad Shri Harimandar Sahab vich Army wallon Akal Takhat nu dheh dheri Karan aur Fauj wallon hajaran Nihathay Sikhan jis vich bachian, auratan aur bajurag San nu maut de ghat utaria gaya osdi kushi vich laddu wadday San oh hindu kaun San? Punjabi Hindu? Kewal chonven Hinduan di misal nahien ditti ja sakdi jo Punjab prasat han?
ਵੀਰ ਜੀ ਬਹੁਤ ਵਧੀਆ ਗੱਲ ਹੈ ਅਸੀਂ ਸਾਰੇ ਪੰਜਾਬੀ ਭਰਾ ਭਰਾ ਹਾਂ ਸਾਰੇ ਪੁਆੜਿਆਂ ਦੀ ਜੜ ਕੁਰਸੀਆਂ ਦੇ ਲਾਲਚੀ ਰਾਜਨੀਤਕ ਲੋਕ ਹਨ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰਨਾ ਚਾਹੀਦਾ ਹੈ ਵਾਹਿਗੁਰੂ ਭਲੀ ਕਰੇ
ਸਿੱਖ ਹਿੰਦੂ ਆਪਣੇ ਆਪ ਨੂੰ ਪੂਰਨ ਪੰਜਾਬੀ ਬਣਾ ਲੈਣ ਤੇ ਤੇ ਪੁਰਾਤਨ ਪੰਜਾਬ ਮੁੜ ਸਿਰਜਿਆ ਜਾ ਸਕਦਾ
ਮੇਰੇ ਬਜੁਰਗ ਦੇ ,ਕੋਕਰੀ ਦੇ ,ਪੰਡਤ ਦੁਰਗਾ ਦਾਸ ਜੀ ਬੜੀ ਯਾਰੀ ਸੀ ! ਜਟ ਤੇ ਬਾਹਮਣ ਪਰ ਯਾਰੀ ਪਕੀ ਸੀ!!
Sahi gal hai
Eh vakai sachi gal hai
ਵੀਰ ਓਹਨਾ ਦੇ ਘਰਾਂ ਵਿੱਚੋਂ ਹੀ ਹੈ।
ਮੈਂ ਇਸ ਵੀਰ ਦੀ ਹਰ ਗੱਲ ਨਾਲ ਸਹਿਮਤ ਹਾਂ ਪਰ ਕਿ ਅਸੀਂ ਸੋਚਿਆ ਜਦੋਂ ਦੀ ਵੀਰ ਗੱਲ ਕਰ ਰਿਹਾ ਖਾਸ ਤੌਰ ਤੇ 1947 ਤੋਂ ਪਹਿਲਾ ਦੀ ਹਾਲਾਤ ਕੀ ਸਨ । ਤਾਂ ਕੁਝ ਕੂ ਗੱਲਾਂ ਧਿਆਨ ਦੇਣ ਵਾਲੀਆਂ ਹਨ ।
ਸਿੱਖ ਰਾਜ ਤੋਂ ਪਹਿਲਾ ਸਿੱਖ ਹਿੰਦੂ ਇਕੱਠੇ ਸਨ ਤੇ ਭਰਾਵਾ ਵਾਂਗ ਸਨ ਕਿਉਂਕਿ ਉਸ ਸਮੇਂ ਮੁਗਲਾਂ ਦਾ ਰਾਜ ਸੀ ਤੇ ਮੁਗਲ ਹਿੰਦੂ ਸਿੱਖ ਦੋਨਾਂ ਤੇ ਜ਼ੁਲਮ ਕਰ ਰਹੇ ਸਨ ।
ਤੇ ਫਿਰ ਸਿੱਖ ਰਾਜ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਨਾਲ ਵਿਤਕਰਾ ਨਹੀ ਕੀਤਾ । ਤੇ ਹਿੰਦੂਆਂ ਤੇ ਸਿਖਾ ਨੇ ਭੀ ਬਹੁਤ ਤਰੱਕੀ ਕੀਤੀ ਉਦਾਹਰਣ ਦੇ ਤੌਰ ਤੇ 1947 ਵੇਲੇ ਭੀ ਲਾਹੌਰ ਦੀ 80 % ਜ਼ਮੀਨ ਸਿਖਾ ਤੇ ਹਿੰਦੂਆਂ ਕੋਲ ਸੀ ਜਿਹਨਾ ਵਿਚ ਵੱਡਾ ਹਿੱਸਾ ਸਿਖਾ ਕੋਲ ਸੀ ਤੇ ਹਿੰਦੂ ਅਮੀਰ ਦੁਕਾਨਦਾਰ ਸਨ ਤੇ 70% ਦੁਕਾਨਾਂ ਹਿੰਦੂਆਂ ਦੀਆਂ ਸਨ । ਜਦਕਿ ਮੁਸਲਿਮ ਆਬਾਦੀ ਬਹੁਗਿਣਤੀ ਸੀ ।
ਪਰ ਰੇੜਕਾ ਤਾਂ ਅਜ਼ਾਦੀ ਤੋਂ ਬਾਅਦ ਪਿਆ । ਹਾਲਾਂਕਿ ਦੋਨਾਂ ਮੇ ਅਪਣੇ ਪੱਧਰ ਤੇ ਵਧੀਆ ਕੰਮ ਕੀਤਾ । ਪਰ ਰੌਲੇ ਦਾ ਕਰਨ ਕਿਥੋਂ ਸ਼ੁਰੂ ਹੋਇਆ
1 ਜਦੋਂ ਪੰਜਾਬ ਨੇ ਆਪਣੇ ਨਾਲ ਹੋਏ ਸਮਝੌਤੇ ਬਾਰੇ ਕਿਹਾ ਤੇ ਆਪਣਾ ਹੱਕ ਮੰਗਿਆ ਤਾਂ ਕਾਂਗਰਸ ਨੇ ਸਾਫ ਮਨਾ ਕੀਤਾ ਤੇ ਪੰਜਾਬੀ ਸੂਬਾ ਮੋਰਚਾ ਲੱਗਿਆ । ਤੇ ਹਿੰਦੂਆਂ ਵਲੋ ਵਿਰੋਧ ਹੋਇਆ । ਕੁਝ ਨਾਬਾਲਗ ਸਿੱਖ ਬਚਿਆ ਨੂੰ ਭੀ ਮਾਰਿਆ ਗਿਆ ਸੀ। ਮਸਲਾ ਪੰਜਾਬੀ ਤੇ ਗੈਰ ਪੰਜਾਬੀ ਭਾਸ਼ਾ ਦਾ ਸੀ ਕਿਉਂਕਿ ਅਕਾਲੀ ਦਲ ਨੇ ਪੰਜਾਬੀ ਸੂਬਾ ਮੰਗਿਆ ਸੀ ਸਿੱਖ ਸੂਬਾ ਨਹੀ । ਪਰ ਉਦੋਂ ਕਾਫੀ ਹਿੰਦੂਆਂ ਨੇ ਲਾਲਾ ਜਗਤ ਦੇ ਕਹਿਣ ਤੇ ਹਿੰਦੀ ਭਾਸ਼ਾ ਆਪਣੀ ਮਾ ਬੋਲੀ ਲਿਖਵਾਈ ਜਿਸ ਕਾਰਨ ਪੰਜਾਬ ਨੂੰ ਡਲਹੌਜੀ ਉਨਾ ਬਿਲਾਸਪੁਰ ਹਿਸਾਰ ਫਤਹਿਬਦ ਅੰਬਾਲਾ ਪੰਚਕੂਲਾ ਵਰਗੇ ਇਲਾਕੇ ਖੋਣੇ ਪਏ ।
2 ਇਕੱਲੇ ਸਿੱਖ ਹੀ ਸਨ ਜਿਹਨਾ ਨੂੰ ਮਾ ਬੋਲੀ ਲਈ ਇੰਨਾ ਸੰਘਰਸ਼ 16 ਸਾਲ ਕਰਨਾ ਪਿਆ ਜਦਕਿ ਪਹਿਲੀ ਭਾਸ਼ਾਈ ਸਟੇਟ ਆਂਧਰਾ ਸਿਰਫ ਮੰਗਣ ਤੇ ਹੀ ਮਨ ਲਈ ਗਈ ਸੀ। ਇਸਨੇ ਸਿਖਾ ਅੰਦਰ ਬੇਗਾਨਗੀ ਦੀ ਭਾਵਨਾ ਪੈਦਾ ਕੀਤੀ।
3 ਜਦੋਂ ਸਿਖਾ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਮੰਗਿਆ ਤਾਂ ਕੁਝ ਹਿੰਦੂ ਸੰਗਠਨ ਅੰਮ੍ਰਿਤਸਰ ਵਿਚ ਬੀੜੀਆਂ ਸਿਗਰਟਾਂ ਡੰਡਿਆਂ ਤੇ ਬੰਨ ਕੇ ਰੋਸ ਕਰਨ ਲੱਗੇ । ਤੇ ਨਾਰੇ ਲਾਏ ਬੀੜੀ ਸਿਗਰਟ ਪੀਏੰਗੇ ਸ਼ਾਨ ਸੇ ਜੀਏੰਗੇ ਜਦੋਂ ਕੇ ਕਿਸੇ ਹਿੰਦੂ ਦੇ 4 ਧਾਮ ਪਵਿੱਤਰ ਐਲਾਨ ਕਰਨ ਵੇਲੇ ਕਿਸੇ ਸਿੱਖ ਨੇ ਵਿਰੋਧ ਨਹੀਂ ਕੀਤਾ ਸੀ ।
4 ਜਦੋਂ ਅਨੰਦਪੁਰ ਦਾ ਮਤਾ ਪਾਸ ਕੀਤਾ ਤਾਂ ਕਿਸੇ ਹਿੰਦੂ ਨੇ ਸਾਥ ਨਹੀ ਦਿੱਤਾ ਜਦਕਿ ਇਸ ਨਾਲ ਸਭਦਾ ਫਾਇਦਾ ਸੀ । ਇਸ ਵਿਚ ਲਿਖਿਆ ਸੀ ਕਿ ਦੁਕਾਨਦਾਰ ਜੋਂ ਬਹੁਗਿਣਤੀ ਹਿੰਦੂ ਹਨ ਦਾ ਟੈਕਸ ਮਾਫ ਕੀਤਾ ਜਾਵੇ ।
1984 ਹਮਲੇ ਤੋਂ ਬਾਅਦ ਅੰਮ੍ਰਿਤਸਰ ਵਿਚ ਲੱਡੂ ਤੱਕ ਵੰਡੇ ਗਏ ।
ਪੰਜਾਬੀ ਭਾਸ਼ਾ ਗਵਾਂਢੀ ਸੂਬਿਆਂ ਚੋ ਖਤਮ ਕੀਤੀ ਕਿਸੇ ਵੀਰ ਨੇ ਸਾਥ ਨਹੀ ਦਿੱਤਾ ।
ਪਾਣੀਆਂ ਦੀ ਜੰਗ ਵਿਚ ਵੀ ਸਾਥ ਨਹੀਂ ।
ਇਹਨਾ ਗੱਲਾਂ ਨੇ ਸਿਖਾ ਅੰਦਰ ਇਕ ਨਮੋਸ਼ੀ ਜਰੂਰ ਭਰੀ ਕਿ ਸਿਖਾ ਦਾ ਰਾਜ ਆਉਣ ਤੋਂ ਬਿਨਾ ਹਿੰਦੂ ਭੀ ਓਹਨਾ ਨਾਲ ਪੂਰੀ ਤਰ੍ਹਾਂ ਸਾਥ ਨਹੀ ਨਿਭਾਉਣ ਗੇ । ਪਰ ਸਾਨੂੰ ਆਸ ਹੈ ਕਿ ਸਾਡੇ ਹਿੰਦੂ ਵੀਰ ਸਿਖਾ ਦੀ ਇਸ ਧਾਰਨਾ ਨੂੰ ਆਉਣ ਵਾਲੇ ਸਮੇਂ ਵਿੱਚ ਗ਼ਲਤ ਸਾਬਿਤ ਕਰਨਗੇ ।
ਸਾਰੇ ਗੁਰੂ ਹਿਦੋ ਪ੍ਰਵਾਰ ਵਿੱਚ ਪੇਂਦਾ ਹੋਏ ਜਾ ਮੁਸਲਮਾਨ ਹੋਏ ਹਿੰਦੂ ਮਾਵਾਂ ਦੀ ਸਲਤਾਨ ਸੀ ਇਹ ਪਗੜੀ ਧਾਰੀਆਂ ਦੇ ਵਿਚ ਕੋਈ ਸਤ ਮਹਿਰਮਾ ਪੇਂਦਾ ਨਹੀਂ ਹੋਇਆ 35 ਮਹਿਰਮਾ ਵਿਚੋ ਸਿੰਘ ਦੇ ਨਾਮ ਵਾਲ਼ੇ ਕਿਨੇਂ ਗੁਰੂ ਹਨ ਇਹ ਬਨੋਟੀ ਪਗੜੀ ਧਾਰੀ ਹਨ
ਪਰਮਾਰਥ ਵਿਚ ਧਰਮ ਦੇ ਨਾਮ ਉਪਰ ਗੁਡਾ ਗਰਦੀ ਕਰਨੀ ਜਤਾ ਮਹਿਰਮਾ ਦੇ ਨਾਮ ਉਪਰ ਕਲਿੱਕ ਹੈ ਪਰਮਾਰਥ ਤੇ ਚਲਣ ਵਾਲੇ ਸਿਰਫ ਮਾਰਕ ਕੋਲੋ ਮਾਲਕ ਮਗਦੇ ਹਨ ਉਹ ਦਾਤੇ ਨੂੰ ਮੰਗਦੈ ਹਨ ਦਾਤਾ ਨਹੀਂ ਮਗਦੇ
ਬਾਣੀ ਵਿੱਚ ਕੀ ਫਿਰਮਾਈਆ ਤੁਧ ਬਿਨ ਹੋਰ ਕੁਝ ਮੰਗਣਾਂ ਸਿਰ ਦੁਖਾਂ ਦੇ ਦੁਖਾਂ
@@avtarsandhu4758 ਓ ਭਰਾ ਤੇਰੀ id ਫੇਕ ਹੈ ਤੈਨੂੰ ਆਨੇ ਦੀ ਨੌਲਿਜ ਨੀ
@@avtarsandhu4758 Vakke Hi 10 Guruva Vicho Naa Koi jatt Gharrane Vicho Hoiya Naa Koi sikh Gharrane Vicho Hoiya . Ehna Haraamdi 🐖🐖 Di kom👳👳👳👳👳 jatta sikha Nai HINDU Gurus Nu Apna Father's Banah Kai Gurudwara Diya Gollaka 💵💵💵💵💵 Tai Sirf Kabja Kita Nai . Tai Gurudwara Vich Rape , Katleaam , Bakra 🐐🐐 Vadne , Bangh Dai Raghra Lona Tai Illegal Weapons 🔪🔪🔪 Rakhna Tai pakistani 🇵🇰 suni musalmaana Dai Tattay Chungne Tai HINDUSTAN Vich khottysthan 🐴 Dai Namn Tai Attwad Flona .😂
ਕੁੱਝ ਕੂ ਹਿੰਦੂ ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਪੰਜਾਬ ਦੇ ਉਲਟ ਭੁਗਤਦੇ ਰਹੇ
Desh na gadari nhi krde thode vangu
@@jaiprakashshukla9884 tus panjab nl kr reo y
@@jaiprakashshukla9884ਤੇ ਦੇਸ਼ ਨੇ ਹਿੰਦੂਆਂ ਨਾਲ ਉਸ ਪੱਧਰ ਦੇ ਧੋਖੇ ਵੀ ਨਹੀਂ ਕੀਤੇ ਜਿਸ ਪੱਧਰ ਦੇ ਸਿਖਾ ਨਾਲ ਕੀਤੇ ਨੇ।
1 ਕਿਸੇ ਹਿੰਦੂ ਨੇ ਅੱਜ ਤੱਕ ਮਾ ਬੋਲੀ ਜਾ ਸੂਬਾ ਲੈਣ ਲਈ ਜੇਲ੍ਹ ਕੱਟੀ ਤਾਂ ਦਸ ਦਿਓ
2 ਕੋਈ ਹਿੰਦੂ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹ ਚ ਹੋਵੇ ਤਾਂ ਦਸੋ । ਏਥੋਂ ਤਕ ਕੇ ਇਕ ਗਰਵਵਤੀ ਦਾ ਢਿੱਡ ਚੀਰ ਨੇ ਅਣਜੰਮੇ ਬੱਚੇ ਨੂੰ ਤਲਵਾਰ ਦੀ ਨੋਕ ਤੇ ਟੰਗ ਕੇ ਅਪਣੇ ਆਪ ਨੂੰ ਮਹਾਰਾਣਾ ਪ੍ਰਤਾਪ ਕਹਿਣ ਵਾਲਾ ਵੀ ਨਿਰਦੋਸ਼ ਹੈ। ਤੇ ਬਾਨੋ ਨਾਲ ਸਮੂਹਿਕ ਬਲਾਤਕਾਰ ਕਰਨ ਵਾਲੇ ਭੀ ਨਿਰਦੋਸ਼ ਤੇ ਜੰਮੂ ਵਿਚ 7 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਭੀ ਨਿਰਦੋਸ਼
3. ਕਿਸੇ ਸਟੇਟ ਜਿੱਥੇ ਬਹੁਗਿਣਤੀ ਹਿੰਦੂ ਹੋਵੇ ਓਹਨਾ ਦੀ ਭਾਸ਼ਾ ਨੂੰ ਖਤਮ ਕਰਨ ਲਈ ਯਤਨ ਹੋਏ ਜਿਵੇਂ ਪੰਜਾਬ ਦੇ ਗੁਆਂਢੀ ਸੂਬਿਆਂ ਜੰਮੂ ਤੇ ਰਾਜਸਥਾਨ ਚੋ ਪੰਜਾਬੀ ਗੈਰ ਲਾਜ਼ਮੀ , ਤੇ ਪੰਜਾਬ ਯੂਨੀਵਰਸਿਟੀ ਚੋ ਪੰਜਾਬੀ ਗੈਰ ਲਾਜ਼ਮੀ।
4. ਜਦੋਂ ਹਿੰਦੂਆਂ ਦੇ 4 ਪਵਿੱਤਰ ਤੀਰਥ ਬਣਾਏ ਕਿਸੇ ਨੇ ਕਿਹਾ ਕਿ ਬੀੜੀ ਸਿਗਰਟ ਪੀਏਗੇ ਸ਼ਾਨ ਸੇ ਜੀਏਂਗੇ।
5 ਕਿਹਦੀ ਹਿੰਦੂ ਸਟੇਟ ਆ ਜਿਸਨਾਲ ਵਾਰ ਵਾਰ ਵਾਅਦੇ ਕਰਕੇ ਮੁਕਰੀ ਹੈ ਕੇਂਦਰ ਸਰਕਾਰ
6 ਕਿਹੜੀ ਹਿੰਦੂ ਸਟੇਟ ਜਿਸਦੀ ਇੰਡਸਟਰੀ ਖਤਮ ਕਰਨ ਲਈ ਗਵਾਂਢੀ ਸੂਬਿਆਂ ਨੂੰ ਖਾਸ ਰਿਆਇਤਾਂ ਦਿੱਤੀਆਂ ਜਾਂਦੀਆਂ ਜਿਵੇਂ ਹਿਮਾਚਲ ਤੇ ਰਾਜਸਥਾਨ ਨੂੰ ਮਿਲੀਆਂ ਹੋਇਆ ।
7 ਤੁਸੀ ਹਿੰਦੂ ਰਾਸ਼ਟਰ ਦਾ ਨਾਰਾ ਲਾਓ ਤੇ ਦੇਸ਼ ਭਗਤ ਤੇ ਜਦੋਂ ਕੋਈ ਹੋਰ ਮੰਗ ਕਰੇ ਤਾਂ ਉਹ ਦੇਸ਼ ਲਈ ਖਤਰਾ । ਜੇ ਸਿੱਖ ਕੋਈ ਮੰਗ ਕਰਨ ਤਾਂ ਪੰਜਾਬ ਤੋਂ ਬਾਹਰ ਦੇ ਸਿਖਾ ਬਾਰੇ ਸੋਚ ਲਿਓ ਤੇ ਜੇਕਰ ਮੁਸਲਮਾਨ ਦੀ ਨਸ਼ਲਕੁਸ਼ੀ ਹੋਵੇ ਤਾਂ ਅਰਬ ਦੇਸ਼ ਵਿਚ ਰਹਿਣ ਵਾਲਿਆਂ ਬਾਰੇ ਕਿਉ ਨੀ ਸੋਚਦੇ । ਕੀ ਓਹ ਹਿੰਦੂ ਨਹੀਂ ?
@@jaiprakashshukla9884 ਤੁਹਾਡੇ ਅਨੁਸਾਰ ਅਸੀ ਦੇਸ਼ ਦੇ ਗਦਾਰ ਹਾਂ ਜੋਂ ਰੋਜ ਤਿਰੰਗੇ ਵਿਚ ਲਿਪਟ ਕੇ ਆਉਂਦੇ ਨੇ । ਜਿਹਨਾ ਨੇ ਦੇਸ਼ ਦੀ ਆਜ਼ਾਦੀ ਵੇਲੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ । ਜੇਹੜੇ ਜਦੋਂ ਵੀ ਕੋਈ ਦੇਸ਼ ਤੇ ਆਪਦਾ ਆਉਂਦੀ ਅੱਗੇ ਹੋ ਹੋ ਕੇ ਜਾਂਦੇ ਮਦਦ ਕਰਨ । ਉੱਤਰਾਖੰਡ ਦੀ ਖ਼ਬਰ ਸਾਰੇ ਦੇਸ਼ ਨੇ ਦੇਖੀ ਸੀ ਕਿਵੇਂ 10 ਰੁਪਏ ਦੀ ਪਾਣੀ ਦੀ ਬੋਤਲ 500 ਰੁਪਏ ਤਕ ਵਿਕਣ ਲਗ ਗਈ ਸੀ।
ਇਹਨਾ ਗੱਲਾਂ ਦਾ ਜਵਾਬ ਜਰੂਰ ਦੇਵੀ ਕੇ
1 ਦੇਸ਼ ਵਿਚ ਸਿਖਾ ਤੋਂ ਇਲਾਵਾ ਕੌਣ ਹੈ ਜਿਸਨੂੰ ਸਜ਼ਾ ਪੂਰੀ ਹੋਣ ਤੇ ਵੀ ਨਹੀਂ ਛੱਡਿਆ ਜਾ ਰਿਹਾ । ਜਦਕਿ ਮੁਸਲਿਮ ਔਰਤ ਬਾਨੋ ਦਾ ਬਲਾਤਕਾਰ ਕਰਨ ਵਾਲੇ ਅਜ਼ਾਦ ਹੋ ਗਏ । ਅਪਣੇ ਆਪ ਨੂੰ ਮਹਾਰਾਣਾ ਪ੍ਰਤਾਪ ਦੱਸਣ ਵਾਲਾ ਜਿਸਨੇ ਗਰਬਵਤੀ ਦਾ ਢਿੱਡ ਚੀਰ ਕੇ ਬੱਚਾ ਤਲਵਾਰ ਦੀ ਨੋਕ ਤੇ ਟੰਗਿਆ ਓਹ ਅੱਜ ਭੀ ਅਜ਼ਾਦ ਹੈ। ਸਾਧਵੀ ਜਿਸਨੇ ਟਰੇਨ ਚ ਬੰਬ ਰਖਾਇਆ ਅੱਜ ਸੰਸਦ ਮੈਂਬਰ ਐ ।
ਤੁਹਾਡੇ ਕਤਲ ਭੀ ਮਾਫ਼ ਨੇ ਤੇ ਸਾਨੂੰ ਨਾਰੇ ਲਾਉਣ ਤੇ ਹੀ nsa ਲਗ ਜਾਂਦੀ
2 ਕਿਹੜਾ ਹਿੰਦੂ ਬਹੁਗਿਣਤੀ ਸੂਬਾ ਜਿਸਦੇ ਸੰਸਾਧਨਾਂ ਨੂੰ ਕੇਂਦਰ ਕੰਟਰੋਲ ਕਰਦੀ ਹੋਵੇ ।
3. ਕਿਹੜੇ ਹਿੰਦੂ ਸੂਬੇ ਦੀ ਮਾ ਬੋਲੀ ਖਤਮ ਕੀਤੀ ਜਾ ਰਹੀ ਜਦਕਿ ਪੰਜਾਬੀ ਜੰਮੂ ਕਸ਼ਮੀਰ, ਰਾਜਸਥਾਨ , ਹੁਣ ਪੰਜਾਬ ਯੂਨੀਵਰਸਿਟੀ ਚੋ ਗੈਰ ਲਾਜ਼ਮੀ ।
4 ਕਿਹੜੇ ਹਿੰਦੂ ਨੇ ਅੱਜ ਤੱਕ 4 ਧਾਮਾ ਨੂੰ ਪਵਿੱਤਰ ਐਲਾਨ ਕਰਵਾਉਣ ਲਈ ਜੇਲ੍ਹ ਕੱਟੀ । ਜਾ ਕਿਸੇ ਨੇ ਵਿਰੋਧ ਕੀਤਾ । ਤੁਸੀ ਡੰਡਿਆਂ ਤੇ ਬੀੜੀਆਂ ਬੰਨ ਕੇ ਅੰਮ੍ਰਿਤਸਰ ਰੋਸ ਕੀਤਾ ਸੀ ਕੇ ਅੰਮ੍ਰਿਤਸਰ ਪਵਿੱਤਰ ਸ਼ਹਿਰ ਐਲਾਨ ਨਹੀ ਹੋਣਾ ਚਾਹੀਦਾ ਤੇ ਅੱਜ ਤੱਕ ਸੈਂਟਰ ਨੇ ਐਲਾਨ ਨਹੀ ਕੀਤਾ ।
5 ਕਿਹੜੇ ਹਿੰਦੂ ਸੂਬੇ ਦੀ ਇੰਡਸਟਰੀ ਖਤਮ ਕਰਨ ਲਈ ਗਵਾਂਢੀ ਸੂਬੇ ਨੂੰ ਖਾਸ ਰਿਆਇਤਾਂ ਨੇ । ਜਿਵੇਂ ਹਿਮਾਚਲ ਤੇ ਰਾਜਸਥਾਨ ਨੂੰ ਨੇ । ਤੇ ਪਿਛਲੇ 20 ਸਾਲਾਂ ਵਿਚ ਪੰਜਾਬ ਦੀ ਇੰਡਸਟਰੀ ਹਿਮਾਚਲ ਸ਼ਿਫਟ ਕੀਤੀ ਐ।
6 ਪੰਜਾਬ ਦੀ ਬਿਜਲੀ ਤੇ ਹਿਮਾਚਲ ਜਿਸਨੂੰ ਹਿੱਸਾ ਮਿਲਣਾ ਚਾਹੀਦਾ ਦਾ ਹੱਕ ਹੈ ਪਰ ਹਰਿਆਣਾ ਰਾਜਸਥਾਨ ਦਿੱਲੀ ਤਕ ਨੂੰ ਫਰੀ ਬਿਜਲੀ ਜਾਂਦੀ ਤੇ ਅਸੀ ਬਿਹਾਰ ਤੋਂ ਕੌਲਾ ਖਰੀਦ ਕੇ ਬਿਜਲੀ ਬਣਾਂਦੇ । ਓਹ ਭੀ ਹੁਣ ਗੁਜਰਾਤ ਰਹੀ ਆਉਂਦਾ । ਕਿਹਦੀ ਸਟੇਟ ਨਾਲ ਇੰਨਾ ਧੱਕਾ ਹੁੰਦਾ
ਜੇਕਰ ਤੁਹਾਨੂੰ ਪੰਜਾਬ ਨਾਲ ਪਿਆਰ ਹੈ ਤਾਂ ਤੁਸੀ ਇਹਨਾ ਮਸਲਿਆ ਤੇ ਦਿੱਲੀ ਨਾਲ ਕਿਉ ਭੁਗਤਦੇ ਹੋ ਪੰਜਾਬ ਨਾਲ ਕਿਉ ਨਹੀਂ । ਪੰਜਾਬ ਤਾਂ ਥੋੜਾ ਭੀ ਹੈ । ਇਸਦੇ ਸਿਰ ਚੜੇ ਕਰਜ਼ੇ ਦਾ ਨੁਕਸਾਨ ਥੋਨੂੰ ਭੀ ਹੈ ਪਰ ਕੋਈ ਮਾਈ ਦਾ ਲਾਲ ਕੁਸਕਦਾ ਨੀ ਕਿਉਂਕਿ ਤੁਸੀ ਆਪਣੀ ਪਹਿਚਾਣ ਦਿੱਲੀ ਨਾਲ ਜੋੜ ਦਿੱਤੀ ਜੋਂ ਦਿੱਲੀ ਕਹਿ ਉਸ ਵਿੱਚ ਹੀ ਭਲਾ ਮਨਾਈ ਜਾਂਦੇ ।
ਤੁਹਾਨੂੰ ਕਦੇ ਜਰੂਰਤ ਮਹਿਸੂਸ ਹੀ ਨਹੀਂ ਹੋਈ ਸੰਘਰਸ਼ ਕਰਨ ਦੀ। ਕਿਉਂਕਿ ਤੁਹਾਨੂੰ ਸਾਰਾ ਕੁਛ ਥਾਲੀ ਵਿਚ ਪਰੋਸ ਕੇ ਮਿਲਿਆ ਤੇ ਸਾਨੂੰ ਲੜ ਕੇ ਲੈਣਾ ਪੈਂਦਾ
@@BobSingh-cc9qb wah Bob singh ji Ap ji tv eighty four wallet ho naa..aap ji nu Dr amarjit bahut pasand kardey ne..dooja what a mammoth analysis by you ji..eh sabb bekar Diya gallan karde Ney..kirara..😂meraiy koll shabad nahi jo apne enn sirkAtia di rail banai..uch padhar daa vishleshan Bob ji...wah...waheguru jio.❤❤❤😊
Brother tuhadi soch next level hai, i Respect you 🙏
ਬਹੁਤ ਵਧੀਆ ਜਾਣਕਾਰੀ
ਕੋਸ਼ਿਸ਼ ਕਰੋ ਕਿਤਾਬ ਦਾ ਪੰਜਾਬੀ ਵਿਚ ਅਨੁਵਾਦ ਹੋ ਜਾਵੇ
ਸਾਡੇ ਮੋਗਾ ਜ਼ਿਲ੍ਹੇ ਦੀ ਸਾਨ ਵਿਨਾਇਕ ਦੱਤ ਜੀ ਸਾਡੇ ਪਿੰਡ ਦਾ ਵੀ ਗੁਆਂਢੀ ਐ ਵੀਰ
I am a Brahmin and I did my MA in Punjabi way back in 1982, besides my MA English.
😊
Wonderful conversation. Realy appreciable.
I belong to Village Jagdeo Klan of Distt Amritsar.
I Born in Feb 38 & I have seen all those instances, as you have narrated in your this interview.
ਤੁਸੀਂ ਤੇ ਕਮਾਲ ਕਰਦਿਆ ਏਸ ਇੰਟਰਵਿਊ ਵਿੱਚ।ਏਨੀਆਂ ਸਚਿਆਂ ਗੱਲਾਂ ਛੁਪਾ ਦਿੱਤੀਆਂ ਬਲਕਿ, ਜਾਣ ਬੁੱਝ ਕੇ ਸਮਾਪਤ ਕਰ ਦਿੱਤੀਆਂ।
ਤੁਸੀਂ ਅੱਗੇ ਵਧੋ ਸਾਰੇ ਅਸਲੀ ਪੰਜਾਬੀਆਂ ਦੇ ਸਾਥ ਮਿਲੇਗਾ।
Man u are bhiari bhieyea
Are u shoodr convert brahman
When u cross yaumna river even u say u brahman wat we count u shoodr drvidian slave of punjabi aryan race
ਬਹੁਤ ਵਧੀਆ ਵਿਸ਼ਾ
ਮੇਰੇ ਵੀਰ ਤੂੰ ਬਿਲਕੁਲ ਸਹੀ ਬੋਲ ਰਿਹਾ ਇਹਨਾਂ ਲੀਡਰਾਂ ਨੇ ਪਾੜੇ ਪਾਏ ਨੇ ਪਰ ਗਲਤੀਆਂ ਦੋਵਾਂ ਪਾਸੋਂ ਹੋਈਆਂ ਜਦੋਂ ਦੇਸ਼ ਅਜ਼ਾਦ ਹੋਇਆ ਪਾਕਿਸਤਾਨ ਤੋਂ ਆਏ ਸਿੱਖ ਸਿਰਫ ਪੰਜਾਬ ਵਿੱਚ ਹੀ ਨਹੀਂ ਰਹੇ ਸਾਰੇ ਭਾਰਤ ਵਿੱਚ ਗਏ
ਜਵਾਹਰਲਾਲ ਨਹਿਰੂ ਨੇ 1947 ਦੇ ਅਖੀਰ ਵਿਚ ਇਕ ਆਰਡੀਨੈਂਸ ਜਾਰੀ ਕਰਕੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਕਰਾਰ ਦਿੱਤਾ ਗਿਆ ਹਿੰਦੂਆਂ ਨੂੰ ਤੇ ਨਹੀਂ ਕਿਹਾ ਗਿਆ ਕਿ ਪੰਜ਼ਾਬੀਆ ਨੂੰ ਜ਼ਰਾਇਮ ਪੇਸ਼ਾ ਕਰਾਰ ਨਹੀਂ ਦਿੱਤਾ ਗਿਆ ਵੀਰ ਜੇ ਤੇਰੇ ਮਨ ਵਿੱਚ ਪੰਜਾਬ ਲਈ ਦਰਦ ਹੈ ਤਾਂ ਤੈਨੂੰ ਸਲਾਮ ਕਰਦਾ
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ।
ਪੰਜਾਬ ਪੰਜਾਬੀ ਪੰਜਾਬੀਅਤ ਜਿਂਦਾਬਾਦ
ਪੰਜਾਬ ਦੇ ਪਿੰਡਾਂ ਵਿੱਚ ਵਸਣ ਵਾਲੇ ਸਾਡੇ ਹਿੰਦੂ ਵੀਰ ਦਿਲੋਂ ਪੰਜਾਬੀ ਹਨ ਪਰ ਸ਼ਹਿਰਾਂ ਵਿੱਚ ਬਹ ਸਮਤੀ ਤੁਹਾਡੇ ਵਾਂਗ ਨਹੀਂ ਸੋਚਦੇ ਇਹ ਸੱਚਾਈ ਹੈ। ਪੰਜਾਬ ਦੇ ਰਹਿਣ ਵਾਲੇ ਬੰਗਾਲ ਦੇ ਬੰਗਾਲੀਆਂ ਵਾਂਗ ਪੰਜਾਬੀ ਨੂੰ ਪਿਆਰ ਨਹੀਂ ਕਰਦੇ , ਜਿਵੇਂ ਉਹ ਬੰਗਾਲੀ ਨੂੰ ਪਿਆਰ ਕਰਦੇ ਹਨ । ਉਹ ਧਰਮ ਨੂੰ ਆੜੇ ਨਹੀਂ ਆਓਣ ਨਹੀਂ ਦਿੰਦੇ।
Eho jihe bande ikathe karke PUNJAB PARTY BNAO PUNJAB CH ❤We need EDUCATED people like him !❤
ਬਹੁਤ ਬਹੁਤ ਧੰਨਵਾਦ ਵੀਰ ਜੀ
Tuhada bhot bhot dhanwad..saanu eh knowledge dain lai. 🙏🙂
ਬਹੁਤ ਵੱਧੀਆ ਵਿਸ਼ਾ ਚੁਣਿਆ 👍🏼
Mehar mittal v ik hindu aa punjabi industry da hero🥰😍
ਫੇਰ ਤੁਸੀਂ ਵਿਦੇਸ਼ੀ ਸ਼ੈਤਾਨ ਚੰਡਾਲ ਚਾਣਕਿਆ ਦੇ ਮਗਰ ਲੱਗ ਕੇ ਮਰਦਮਸ਼ੁਮਾਰੀ ਵੇਲੇ ਆਪਣੀ ਬੋਲੀ ਹਿੰਦੀ ਕਿਉਂ ਲਿਖਵਾਉਂਦੇ ਹੋ
@@onkarsahota1677right
@@onkarsahota1677 yaar os vele te eh hai nahi si
APA hun di gal kariye
Dharam de thekedar te eho chaunde ne.
@@onkarsahota1677 Tanu Pinda Vich jatt sikh Churrha Vehrawale Kehnda Nai
@@jaibheemjaiambedkarsahib6863 hay stop spreading the hate these type of sht is on decline nd on a fast 💨 track it will be finished in next 20yrs so please brother spread the awareness not hate coz we need to get rid of our old delusional cast system with positive awareness JAI Bheem love ❤️ respect ✊ n peace ✌️
ਪੰਜਾਬੀ ਹਿੰਦੂ ਦੋੰਵੇ ਪੰਜਾਬ ਦਾ ਮਾਣ ਹੈ.
ਵੀਰ ਜੀ ਪੰਜਾਬੀ ਅਨਵਾਦ ਮਿਲ ਜਾਵੇ ਗਾ ਕਿਤਾਬ ਦਾ
1947ਵਿੱਚਸਭਕੱਠੇਸੀ
ਸ਼ਹਿਰੀ ਹਿੰਦੂ ਵੀਰ ਹਰ ਇੱਕ ਦੁਕਾਨ ਤੇ ਹਿੰਦੀ ਬੋਲਦੇ ਹਨ ਬੜਾ ਦੁੱਖ ਆਉਦਾ ਹੈ ਪੰਜਾਬ ਦਾ ਖਾ ਕੇ ਪੰਜਾਬ ਨਾਲ ਵਿਤਕਰਾ ਵੀਰ ਜੀ ਸਮਝੋ
ਬਿਲਕੁਲ ਸਹੀ ਆ ਵੀਰ ਜੀ
ਪੰਜਾਬ ਵਿਚ ਇਸ ਤਰ੍ਹਾਂ ਕੁਛ ਨਹੀਂ ਹੈ ਧਰਮ ਦੇ ਨਾਂ ਕੋਈ ਰੌਲਾ ਨਹੀ ਕੁਛ ਦੱਲੇ ਲੋਕ ਪੈਸਿਆਂ ਦੇ ਚੱਕਰ ਵਿਚ ਸਿਆਸਤ ਕਰਦੇ ਨੇ ਕੈਨੇਡਾ ਵਿੱਚ ਗੁਰਦਾਸ ਮਾਨ ਦਾ ਵਿਰੋਧ ਕਰਨ ਵਾਲੇ ਵਿਅਕਤੀ ਪੰਜਾਬੀ ਭਾਸ਼ਾ ਦੀ ਦੁਹਾਈ ਦਿੰਦਾ ਸੀ ਉਸ ਦੇ ਬੱਚਿਆਂ ਦੇ ਨਾਂ ਜੌਨ ਤੇ ਸਟੀਮ ਨੇ ਕਿਧਰੋਂ ਪੰਜਾਬੀ ਏ ਉਹ ਵਿਅਕਤੀ
Well said! Good thoughts brother
ਪੁੱਤਰਾ ਇਵੇਂ ਹੀ ਲਗੱਅ ਰਹੋ ।
Bahut wadiya interview
ਭਾਜੀ ਚੰਗੀ ਗੱਲਬਾਤ ਲੱਗੀ॥
Navreet Veer bahli vadia interview kiti yaar salute hai tenu
Thanks akhar
Finallly someone bring much needed conversation.really really appreciate .From very long I really want viewpoint of big community which was totally absent. Is this was deliberately?or something else
Thanks veere
Please bring more like this.
ਵਧੀਆ ਗਲਬਾਤ ❤
ਪੰਜਾਬੀ ਹਿੰਦੂ,ਇਹ ਹਿੰਦੂ ਨਹੀਂ ਪੰਜਾਬੀ ਮੂਲ ਨਿਵਾਸੀ ਹਨ।
Bahut Vadia Bai ji
ਬੇਟੇ ਮੈਂ ਜਾਣਦੀ ਹਾਂ ਪੰਜਾਬ ਦੇ ਹਿੰਦੂ ਗੁਰੂਦੁਆਰੇ ਜਾਂਦੇ ਹਨ ਸਿਖ ਤੇ ਹਿੰਦੂ ਆਪਸ ਵਿਚ ਮਿਲ ਜੁਲਕੇ ਰਹਿੰਦੇ ਵੀ ਹਨ ਲੇਕਿਨ ਵਡੀ ਪਰਾਬਲਮ ਇਹ ਹੈ ਕਿ ਜਿਸ ਵਕਤ ਪੰਜਾਬ ਔਖਾ ਵਕਤ ਆਉਂਦਾ ਹੈ ਉਸ ਵਕਤ ਸਿਖ ਹੀ ਲੜਦੇ ਹਨ ਕੋਈ ਹਿੰਦੂ ਅਵਾਜ ਨਹੀ ਉਠਾਦਾਂ ਜਿਸ ਵਕਤ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਸ ਵਕਤ ਸਭ ਤੋਂ ਤਾਕਤਵਰ ਜਰਨੈਲ ਸੀ ਹਰੀ ਸਿੰਘ ਨਲੂਆ ਉਸਦਾ ਤਾਂ ਨਾਂ ਹੀ ਤੁਸੀ ਲਿਆ ਮਹਾਰਾਜਾ ਹਿੰਦੂ ਸਿਖ ਵਿਚ ਫਰਕ ਨਹੀ ਪੈਣ ਦਿਤਾ ਇਹ ਉਹਨਾਂ ਦੀ ਦਰਿਆਦਿਲੀ ਸਿਖ ਰਾਜ ਨੂੰ ਖਤਮ ਕਰਨ ਵਾਲਾ ਹਿੰਦੂ ਡੋਗਰੇ ਹੀ। ਸੀ ਪੰਜਾਬ ਦੀ। ਮਰਦਮ ਸ਼ੁਮਾਰੀ ਦੇ ਵਕਤ ਹਿੰਦੂ ਪੰਜਾਬੀਆ ਨੇ ਆਪਣੀ ਮਾਤਰ ਭਾਸ਼ਾ ਹਿੰਦੀ ਲਿਖ।ਵਾਈ ਘਰਾਂ। ਿਚ ਪੰਜਾਬੀ ਬੋਨਦੇ ਹਨ ਜੇ ਪੰਜਾਬੀ ਮਾਤਰ ਭਾਸ਼ਾ ਲਿਖਵਾਈ ਹੁੰਦੀ ਤਾਂ ਇਤਨਾ ਛੋਟਾ ਪੰਜਾਬ ਨਾ ਹੁੰਦਾ ਤੇ ਹਰਆਣਾ ਇਤਨਾ। ੱਡਾ
Si
Mata ji dhyan Singh dogra hindu kive si
Ki maharaj Ranjit Singh ne hindua ch viah kita si
I am proud to be a Punjabi hindu and love and respect Sikhs many of my relatives are Sikhs and so no one can separate hindu and sikhs
Very good sir,it's true.i will definitely read your book 😊
ਦੱਤ ਸਾਹਿਬ ਵਰਗੇ ਲੋਕ ਬਹੁਤ "ਸਿਆਣੇ" ਆ। ਜਦੋਂ ਕੁਸ਼ ਮਿਲਣਾ ਲੈਣਾ , ਤਾਂ ਸਾਰੇ ਹਿੰਦੂ ਸਮਾਜ ਦੇ ਮੋਢੀ ਬਣ ਜਾਂਦੇ ਨੇ। ਨਹੀਂ ਤਾਂ ਤੂੰ ਕੌਣ ਤੇ ਮੈਂ ਕੌਣ। ਕਿਸੇ ਨਾਲ ਬਗਾੜਨੀ ਨੀ । ਗਾਂਧੀ ਦੇ ਬਾਂਦਰ ਬਣ ਕੇ ਦੇਖੀ ਜਾਓ। ਜਿਹੜੀ ਧਿਰ ਜਿੱਤ ਗਈ ਓਧਰ ਦੇ ਬਣ ਕੇ ਭੰਗੜੇ ਪਾ ਆਓ। ਆਪਣੇ ਪੱਠੇ ਕੰਮਾਂ ਤੇ ਮਾੜੀ ਨੀਤ ਤੇ ਕਿਤਾਬ ਲਿਖ ਕੇ ਪੋਚੇ ਫੇਰ ਦੋ
ਵੀਰ ਮੇਰਿਆ , ਸਾਰਿਆਂ ਨੂੰ ਮਿਲ ਕੇ ਰਹਿਣਾਂ ਚਾਹੀਦਾ । ਦਿਲੋਂ ਪੰਜਾਬ ਨਾਲ ਖੜਨਾਂ ਚਾਹੀਦਾ
🙏🏻ਪਿ੍ਰੰਸੀਪਲ ਸਾਿਹਬ ਸ੍ਰੀ ਕਿ੍ਰਸਨ ਦੱਤ ਜੀ ⭐️🙏🏻
100/sahi gal karda.punjabi😮
ਅੱਜ ਤੱਕ ਜਿੰਨੇ ਵੀ ਮੋਰਚੇ ਲੱਗੇ ਪੰਜਾਬ ਦੇ ਹੱਕ ਵਿੱਚ ਭਾਵੇਂ ਓਹ ਕਿਸੇ ਵੀ ਮੁੱਦੇ ਤੇ ਹੋਵੇ ਮੈਂ ਨੀ ਵੇਖਿਆ ਕਿਸੇ ਹਿੰਦੂ ਨੂੰ ਮੋਰਚੇ ਵਿੱਚ
Oye ja prava je tenu nhi pta ta sare hindu bhaichara mada ho gya hale ta navi example aa delhi morche di lakh lahnat tuhade tusi mint laune ho bhulan vele
@@amanohri7742😂😂😂😂😂 ਦਿੱਲੀ ਮੋਰਚਾ ਕਿਸਾਨੀ ਸੀ ਜੇਕਰ ਲਗਦਾ ਪੰਜਾਬ ਦਾ ਮੋਰਚਾ ਸੀ ਫੇਰ ਤੂੰ ਕਿਸੇ ਗ਼ਲਤ ਫੇਮੀ ਚ ਐ । ਇਹ ਮੋਰਚਾ 3 ਫੈਸਲਾ ਤੇ msp ਬਚਾਉਣ ਨੂੰ ਸੀ । ਤੇ msp ਪੰਜਾਬ ਹਰਿਆਣਾ ਰਾਜਸਥਾਨ ਯੂ ਪੀ ਵਿਚ 80% ਮਿਲਦਾ ਤੇ ਬਾਕੀ ਸਟੇਟਾਂ ਚ 20% । ਏਸੇ ਲਈ ਦੂਜੀਆਂ ਸਟੇਟਾਂ ਨੇ ਬਹੁਤਾ ਰੋਲ ਅਦਾ ਨੀ ਕੀਤਾ । ਪੰਜਾਬ ਹਰਿਆਣਾ ਤੇ ਯੂ ਪੀ ਨੇ ਲੀਡ ਕੀਤਾ। ਹੁਣ ਦਸ ਪੰਜਾਬ ਦਾ ਮੋਰਚਾ ਕਿਵੇਂ ਆ ?
@@SinghHarpreet-nz7rz ble tuhade pehla keha kise v kam ch nal ni khde hun keh dita k oh ta ji kisani cc koi tuhade kolo sikhe kive kise nu okhe time vart k bad ch chd dena 😂😂😂 vah o tuhade ta hi eh hall aa punjab de
@@amanohri7742 ਪਹਿਲਾ ਇਹ ਦੱਸ msp ਕੱਲੇ ਪੰਜਾਬ ਨੂੰ ਮਿਲਦਾ ਯੂ ਪੀ ਹਰਿਆਣਾ ਰਾਜਸਥਾਨ ਸਿੱਖ ਸਟੇਟ ਆ । ਜੇਕਰ ਹੈ ਤਾਂ ਦਸ ਕੇ ਮਸਲਾ ਕੱਲਾ ਸਾਡਾ ਸੀ ਤੂੰ ਤੁਸੀ ਸਿਰਫ ਸਾਡੇ ਫਾਇਦੇ ਲਈ ਖੜੇ । ਕੀ msp ਹਿੰਦੂਆਂ ਨੂੰ ਨੀ ਮਿਲਦਾ ਹਰਿਆਣਾ ਯੂਪੀ ਰਾਜਸਥਾਨ ਸਿੱਖ ਸਟੇਟ ਐ। ਬੱਲੇ ਓ ਤੇਰੇ ਕਲ ਨੂੰ ਇਹ ਨਾ ਕਹ ਦੀ ਹਿੰਦੂ ਰਾਸ਼ਟਰ ਬਣਾਉਣ ਚ ਅਸੀ ਥੋਡੀ ਮੱਦਦ ਕਰ ਰਹੇ । ਤੁਹਾਡੇ ਅਨੁਸਾਰ ਜਿੱਥੇ ਸਿੱਖ ਬੋਲ ਪਿਆ ਓਹ ਸਿਰਫ ਸਿਖਾ ਦਾ ਮਸਲਾ ਹੋ ਜਾਂਦਾ। ਵੈਸੇ ਇਹ ਆਦਤ ਥੋਡੀ ਪੁਰਾਣੀ ਐ । ਪੀੜ੍ਹੀ ਦਰ ਪੀੜ੍ਹੀ ਚਲਦੀ। ਅਜ਼ਾਦੀ ਵੇਲੇ ਭੀ ਆਹੀ ਕੁਛ ਹੋਇਆ ਸੀ ਪਰ ਕੁਰਸੀਆਂ ਸਾਂਭਣ ਤੋਂ ਬਾਅਦ ਸਿੱਖ ਜਰਾਇਮਪੇਸ਼ਾ ਹੋ ਗਏ ਸੀ
@@SinghHarpreet-nz7rz oh ta kaka sari duniya nu pta thuk k kon chtda eh din oh chl rhe ne jdo sikha da genocide hoya te fer tuhade vrgiya ne khangres var var jita diti te bs har june ch rola paun lg jande ne tusi sirf hindua nu dab skde ho oh vv punjab ch baki jgh pta sanu punjab ch muslim b hai isai b hai nu db k dikhao agle dhrm privartan kri jande ne te kina k rok liya bs gla tuhade kol dujiya nu certificate vandn lyi batheriya ne je ena hi aa kro bnd sb kuj fer dekhde kide kolo tuhanu krja milda te kide kolo viah te lkha rupee udhar le k tor bnaune o
ਜਿਸ ਤਰਾਂ ਬੰਗਾਲ , ਤਾਮਿਲ ਨਾਡੂ , ਕਰਨਾਟਕ, ਆਂਧਰਾਪ੍ਰਦੇਸ਼, ਕੇਰਲ ਆਦਿ ਰਾਜਾਂ ਦੇ ਮੰਦਰਾਂ ਵਿੱਚ ਉਹਨਾਂ ਦੀਆਂ ਆਪਣੀਆਂ ਭਾਸ਼ਾਵਾਂ ਵਿੱਚ ਲਿਖਿਆ ਹੁੰਦਾ ਹੈ , ਪੰਜਾਬ ਦੇ ਮੰਦਿਰਾਂ ਵਿੱਚ ਕਿਓਂ ਨਹੀਂ
ਕਿਉਕਿ ਗੁਰਮੁਖੀ ਲਿਪੀ ਸਾਡੇ ਸੰਸਕ੍ਰਿਤ ਦੇ ਸ਼ਲੋਕ ਲਿਖਣ ਵਿਚ ਸਮਰੱਥ ਨਹੀਂ ਹੈ।
@@rahgiri totally false . In fact punjabi is more close to sanskrit than hindi .Examples
Bhrata in sanskrit is called bhra in punjabi and bhai in hindi, dughdh is called dudh in punjabi and doodh in hindi . Fact is that punjabi hindus have abandoned their own language for alien ganga vally culture as punjabi Pakistanis are trying to adopt alien Arabic culture
@@kuljitsingh5556 ਚਲੋ ਠੀਕ ਹੈ। ਅਸੀਂ ਹਿੰਦੀ ਨੂੰ ਲੱਤ ਮਾਰ ਕੇ ਪੰਜਾਬੀ ਆਪਣਾ ਲੈਂਦੇ ਹਾਂ ਪਰ ਇਹ ਨਕਲੀ ਗੁਰਮੁਖੀ ਸਕ੍ਰਿਪਟ ਛੱਡੋ ਤੇ ਸ਼ਾਰਦਾ ਸਕਰਿਪਟ ਅਪਣਾਓ। ਤੁਹਾਨੂੰ ਪਤਾ ਲੱਗੇਗਾ ਕਿ ੧ਓ ਵੀ ਸ਼ਾਰਦਾ ਵਿਚ om ਹੀ ਹੈ।
ਪਥਰ ਪੂਜ ਹਿੰਦੂ , ਦੋਗਲਾ ਹੈ , ਅਕਿਰਤਘਣ ਹੈ , ਸਿਖ ਧਰਮ ਦਾ ਦੁਸ਼ਮਨ ਹੈ . ਗਲ 100% ਸਚ ਹੈ ਜੀ
ਬਹੁਤ ਡੂੰਘੀ ਸਮਝ ਰੱਖਦਾ ਬਾਈ ।
ਬਥੇਰੇ ਵਿਦਵਾਨ ਤੁਰੇ ਫਿਰਦੇ ਨੇ ਸ਼ੋਸ਼ਲ ਮੀਡੀਆ ਤੇ ।
ਹਫਤੇ ਚ ਦੋ ਦੋ ਵਾਰੀ 40 40 ਮਿੰਟ ਵਿਦਵਤਾ ਘੋਟਣ ਵੀ ਆਉਂਦੇ ਨੇ ।ਪਤਾ ਦਾ ਕੱਖ ਨੀ ਹੁੰਦਾ ।
ਇਹ ਆ ਅਸਲ ਵਿਦਵਾਨ, ਸੁਣੋ , ਸੋਚੋ ਸਮਝੋ ਇਸ ਨੌਜਵਾਨ ਦੀ ਫਿਲਾਸਫੀ ਨੂੰ ।
ਵੀਰ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ, ਕਦੇ ਨਾ ਕਦੇ ਜਰੂਰ ਮਿਲਾਂਗਾ ।
ਮੇਰੀ ਕੱਟੜ ਲੋਕਾਂ ਨਾਲ ਹਮੇਸ਼ਾਂ ਬਹਿਸ ਹੁੰਦੀ ਆ, ਕਿ ਪੰਜਾਬ ਦੇ ਹਿੰਦੂ ਕਦੇ ਵੀ ਪੰਜਾਬ ਦੇ ਵਿਰੋਧ ਚ ਖੜੇ ਨੀ ਹੋਏ ।ਪੰਜਾਬ ,ਹਰਿਆਣਾ, ਦੇ ਹਿੰਦੂ ਤੇ ਬਾਕੀ ਭਾਰਤ ਦੇ ਹਿੰਦੂਆਂ ਚ ਜਮੀਨ ਅਸਮਾਨ ਦਾ ਫਰਕ ਆ ।
ਪੰਜਾਬ ਦੇ ਹਿੰਦੂ ਸਿੱਖਾਂ ਵਰਗੇ ਈ ਨੇ ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਬਚਾਉਣ ਲਈ ਪੰਜਾਬੀ ਹਿੰਦੂਆਂ ਸਿੱਖਾਂ ਨੇ ਖਾਲਸਾ ਪੰਥ ਦੀ ਸਹੁੰ ਖਾ ਕੇ ਆਖਰ ਤੱਕ ਜਾਨ ਹੂਲਵੀਂ ਲੜਾਈ ਲੜੀ ।
ਅੰਗਰੇਜ਼ਾਂ ਨੇ ਤੇ 1947 ਤੋਂ ਬਾਅਦ ਭਾਰਤੀ ਹਾਕਮਾਂ ਨੇ ਸਿਰਤੋੜ ਯਤਨ ਕਰਕੇ ਪੰਜਾਬ ਚ ਹਿੰਦੂ ਸਿੱਖਾਂ ਚ ਪਾੜ ਪਵਾਇਆ । ਜਦਕਿ ਇਹ ਇੱਕੋ ਈ ਨੇ ।
ਪੰਜਾਬ ਚ ਪੰਜ ਚਾਰ ਪਰਸੈਂਟ ਲੋਕਾਂ ਨੂੰ ਈ ਇਹਨਾਂ ਗੱਲਾਂ ਦੀ ਸਮਝ ਆ ।
ਤੁਹਾਨੂੰ ਬਹੁਤ ਸਮਝ ਆ ਇਹਨਾਂ ਗੱਲਾਂ ਦੀ ।
🙏🏻🙏🏻
Good a love you mere veer bhut sohney vichar a a
ਭਾਰੀ ਸਾਹਬ ਮੁਲਤਾਨ ਕਿਸੇ ਦੀਵਾਨ ਨੇ ਨਹੀ ਜਿੱਤਿਆ 3000 ਜਵਾਨ ਮਾਰਾਕੇ ਰਣਜੀਤ ਸਿੰਘ ਅਕਾਲੀ ਫੂਕਾਂ ਸਿੰਘ ਕੇਲ ਆਇਆ ਸੀ ਮੁਲਤਾਨ ਅਕਾਲੀ ਫੂਕਾਂ ਸਿੰਘ ਨੇ ਜਿਤਿਆ
ਵੀਰ ਮੁਲਤਾਨ ਮਿਸਰ ਦੀਵਾਨ ਚੰਦ ਦੀ ਕਮਾਂਡ ਹੇਠ ਹੀ ਜਿੱਤਿਆ ਗਿਆ ਸੀ । ਉਸ ਸਮੇਂ ਮੁਲਤਾਨ ਦਾ ਰਾਜਾ ਮੁਜ਼ੱਫਰ ਖਾਨ ਸੀ । ਮਹਾਰਾਜਾ ਰਣਜੀਤ ਸਿੰਘ ਨੇ ਖੁਸ਼ ਹੋ ਕੇ ਦੀਵਾਨ ਮਿਸਰ ਚੰਦ ਨੂੰ ਜ਼ਫ਼ਰ ਜੰਗ ਦਾ ਉਪਨਾਮ ਵੀ ਦਿੱਤਾ ਸੀ । ਸਿੱਖ ਰਾਜ ਵਿਚ ਕਈ ਜਰਨੈਲ ਸਨ । ਜਿਹਨਾ ਵਿਚ ਹਿੰਦੂ ਸਿੱਖ ਮੁਸਲਮਾਨ ਅੰਗਰੇਜ਼ੀ ਫਰਾਂਸੀ ਜਰਨੈਲ ਵੀ ਸਨ ।
Sadke jayiye o Panjabi pyareo ! Keep it up
Nice interview 🙏🏻👌🏻👍🏻
Bahut badhiya interview aa veer ji🙏🙏
Very nice ❤conversation
Great Great
ਅੱਖਰ ਵਾਲੇ ਥੱਥੇ ਨੇ ਇਹ ਕਿਉਂ ਨਹੀਂ ਪੁਛਿਆ ਕਿ ਜੂਨ ੧੯੮੪ ਚ ਹਿੰਦੂ ਫੌਜ ਵਲੋਂ ਅਕਾਲ ਤਖ਼ਤ ਸਾਹਿਬ ਤੇ ਕੀਤੇ ਹਮਲੇ ਵੇਲੇ ਪੰਜਾਬ ਦੇ ਹਿੰਦੂਆਂ ਭੰਗੜੇ ਕਿਸ ਖੁਸ਼ੀ ਚ ਪਾਏ...
Wrong allegation on all hindu we not eat roti that day
ਇਹ ਇਕ ਬਕਵਾਸ ਹੈ ਜੋ ਕੁਛ ਗਲਤ ਅਨਸਰਾਂ ਵੱਲੋਂ ਫ਼ੈਲਾਈ ਗਈ ਹੈ।
Bakwas krn to phla ehhh dsooo ke jehre hindus nu bus chooo bahr kadd ke marre gye uss barre kuj bolea kdeee
Bro 1984 to phla bht kuj hindua nal v hoea..........
Hmesha victim card nhi chaldaaa..........
ਕਿਉਕਿ ਅਕਾਲ ਤਖਤ ਵਿਚ ਪਿਆ ਪਰਚੀਆਂ ਵਾਲਾ ਘੜਾ ਟੁੱਟ ਗਿਆ ਸੀ ਜਿਸ ਵਿਚੋਂ ਹਿੰਦੂਆਂ ਦੀਆਂ ਜਾਨਾਂ ਲੈਣ ਦੇ ਦਿਨ ਫਿਕਸ ਹੁੰਦੇ ਸਨ।
Bhaut vadiya video.veer a bhaut vadiya Vichar ne
ਇਸ ਵਿਸ਼ੇ ਤੇ ਨਵਰੀਤ ਤੇਰੀ ਪਕੜ ਬਹੁਤ ਵਧੀਆ ਨਹੀਂ ਹੈਗੀ,, ਇਸ ਬਾਬਤ ਰੌਲ਼ਾ ਗਚੋਲਾ ਬਹੁਤ ਪਿਆ ਹੋਇਆ ਏ, ਬਹੁਤ ਵਧੀਆ ਗੱਲ ਬਾਤ ਹੋ ਸਕਦੀ ਸੀ jo ਨਹੀਂ ਕਰ ਸਕੇ
ਪਹਿਲਾਂ Green Revolution ਨਾਲ ਬੜੀ ਤਰੱਕੀ ਹੋਈ ਹੈ ਪੰਜਾਬ ਦੀ । ਹੁਣ Food Processing ਨਾਲ ਤਰੱਕੀ ਕਰ ਦੋ
4 ਜੁਲਾਈ 1955 ਚ ਭੀਮ ਸੈਨ ਸੱਚਰ ਨੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ ਪੰਜਾਬ ਦੇ ਹਿੰਦੂ ਪੰਜਾਬ ਲਈ ਲੱਗਦੇ ਮੋਰਚੇ ਚ ਕਿਉਂ ਨਹੀਂ ਸਾਥ ਦਿੰਦੇ ਪੰਜਾਬ ਦਾ ਪਾਣੀ ਹਰ ਰੋਜ਼ ਲੁਟਿਆ ਜਾ ਰਿਹਾ ਨਹੀਂ ਬੋਲਦੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਰ ਰੋਜ਼ ਬੇਅਦਬੀਆ ਹੋ ਰਹੀਆਂ ਤਾਂ ਨਹੀਂ ਖੜਦੇ ਸਿਰਫ਼ ਉਂਗਲਾ ਤੇ ਗਿਨਣ ਜੋਗੇ ਹੀ ਆ ਬੋਲਦੇ ਆ
ਹਨੁਮਾਂਗੜ੍ਹ ਗੰਗਾਨਗਰ ਸੁਰਤਗੜ੍ਹ ਰਾਏ ਸਿੰਘ ਨਗਰ ਸਿੱਖਾਂ ਦੀਆਂ ਜ਼ਮੀਨਾਂ ਨੂੰ ਹੀ ਪਾਣੀ ਮਿਲਦਾ ਹੈ।
I proud to be punjabi hindu
Ganga Paaar vaaali gall ik damm sahi boli Baaai ne....oh bahut badde akalmand te sanatani kahounde aaa...Par aaah baai di gal ton pata lagea Ramayan Te mahabhart Aapne i ilake ch likhea gea...Thanku baai ..jaroor padhaaange kitaaab
Veer badia banda hai ❤
ਵੀਰ ਮੇਰਿਓ ਨਾਂ ਸਾਰੇ ਹਿੰਦੂ ਮਾੜੇ ਨੇ ਤੇ ਨਾਂ ਹੀ ਸਾਰੇ ਸਿੱਖ ਚੰਗੇ ਨੇ। ਸਾਰੇ ਮੁਸਲਮਾਨ ਜਾਲਿਮ ਨਹੀਂ ਹੁੰਦੇ। ਇਹ ਪੰਜਾਬ ਦੀ ਸੱਚਾਈ ਹੈ, ਦੇਸ਼ ਦੀ ਆਜ਼ਾਦੀ ਦੀ ਕੀਮਤ ਬੰਗਾਲ ਤੇ ਪੰਜਾਬ ਨੇ ਸਭਤੋਂ ਵੱਧ ਚੁਕਾਈ ਹੈ। ਸਭ ਤੋਂ ਵੱਧ ਮਾਰ ਪੰਜਾਬੀ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ ਚੁਕਾਈ ਹੈ। ਅੱਜ ਕੱਲ੍ਹ ਪਾਕਿਸਤਾਨ ਕਹੇ ਜਾਣ ਵਾਲੇ ਇਲਾਕੇ ਵਿੱਚ ਸਭ ਤੋਂ ਵੱਧ ਮਾਲੀ ਨੁਕਸਾਨ ਹਿੰਦੂਆਂ ਨੂੰ ਹੋਇਆ। ਸਿੱਖ ਅਤੇ ਮੁਸਲਮਾਨਾਂ ਦਾ ਜਾਨੀ ਨੁਕਸਾਨ ਵੱਧ ਹੋਇਆ। ਧਾਰਮਿਕ ਕੱਟੜ ਲੋਕਾਂ ਤੇ ਸਾਧੂ ਸੰਤਾਂ ਰੂਪ ਵਿੱਚ ਵਿਚਰਦੇ ਗੁੰਡਿਆਂ ਨੇ ਵੀ ਪੰਜਾਬ ਨੂੰ ਬਹੁਤ ਨੁਕਸਾਨ ਪੁਚਾਇਆ ਹੈ।
U
ਸ਼ ਦੀ ਅਜਾਦੀ ਦਾ
Our mother tongue is punjabi we love punjabi
ਪੰਜਾਬ ਦੇ ਹਿੰਦੂ ਭਾਰਤ ਸਰਕਾਰ ਨੂੰ ਪੁਛਦੇ ਕਿਉ ਨਹੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਸੈਕੁਲਰ ਮਹਾਂ ਦੇਸ ਪੰਜਾਬ ਕਿਥੇ ਗਾਯਬ ਕਰਤਾ ਉਸਨੂੰ ਛੋਟੀ ਜਿਹੀ ਸਟੇਟ ਕਿਉਂ ਬਣਾਤਾ?? ਉਲਟਾ ਹਿੰਦੀ ਨੂੰ ਆਪਣੀ ਮਾਂ ਬੋਲੀ ਲਿਖਵਾਉਂਦੇ ਹਨ ਘਰ ਪੰਜਾਬੀ ਬੋਲਦੇ ਹਨ।
Panjab jindabad Panjabi jindabad
Dutt saab thank you
ਵੀਰ ਜੀ ਪਿੰਡਾਂ ਵਿੱਚ ਇਹ ਚੀਜਾਂ ਨਹੀਂ ਹਨ
mere bhai sab ko 🤗🤗karna hai
har har mahadev ji 🙏 waheguru ji 🙏
Excellent thoughts & very close to truth
90/ ਹਿੰਦੂਆਂ ਨੇ ਪੰਜਾਬ ਨਾਲ ਧ੍ਰੋਹ ਕੀਤਾ।
Jina wich tera parwar v aunda
ਬਾਈ ਜੀ ਹਿੰਦੂ ਨਹੀਂ ਗਦਾਰਾਂ ਦੀ ਲਿਸਟ ਵਿੱਚ ਜੱਟ ਸੁਣ ਲਉ ਮਹਾਰਾਜਾ ਪਟਿਆਲਾ, ਪ੍ਰਕਾਸ ਬਾਦਲ ਢਿਲੋਂ,ਕੈਪਟਨ ਅਮਰਿੰਦਰ ਸਿੱਧੂ ,ਅਕਾਲ ਤਖ਼ਤ ਸਾਹਿਬ ਢੋਹਣ ਵਾਲਾ ਕੁਲਦੀਪ ਬਰਾੜ,ਮਜੀਠਆ ਸਰਦਾਰ, ਪ੍ਰਤਾਪ ਕੈਰੋ,ਲੋਂਗੋਵਾਲ, ਟੌਹੜਾ ਬਾਕੀ ਲਿਸਟ ਬਹੁਤ ਵੱਡੀ ਹੈ
@@gnsth ਬਥੇਰੇ ਆ ।ਜਿਹੜੇ ਪੰਜਾਬ ਦੇ ਮੁੱਦੇ ਤੇ ਖੜ੍ਹੇ ਦੱਸੋ।ਜਿਨਾ chavla ਬਾਰੇ ਤੁਸੀ ਲਿਖਿਆ ।ਇਤਿਹਾਸ ਵਿਚ ਓਹਨਾ ਲਈ ਜੁੱਤੀਆਂ ਹੀ ਜੁੱਤੀਆਂ ਆ।
ਸਰਦਾਰ ਭਗਤ ਸਿੰਘ ਨੇ ਦੇਸ਼ ਦੀ ਖਾਤਰ ਸ਼ਹੀਦ ਹੋ ਗਿਆ ਪੰਜਾਬੀ ਭਗਤ ਸਿੰਘ ਨੂੰ ਜੋ ਫੁੱਲ ਚੜਾ ਰਹੇ ਨੇ ਤੇਰੇ ਵਰਗੇ ਉਸ ਨੂੰ ਕਾਮਰੇਡ ਹੀ ਆਖੀ ਜਾਂਦੇ ਨੇ 21ਸਾਲ ਦੀ ਉਮਰ ਵਿੱਚ ਸੰਸਾਰ ਛੱਡ ਦਿੱਤਾ ਕੀ ਵੇਖਿਆ ਉਸ ਨੇ ਜ਼ਿੰਦਗੀ ਵਿਚ
@@gnsth ਵੀਰ ਜੀ ਤੁਸੀ ਸੱਚੇ ਪੰਜਾਬੀ ਹੋ ਸਾਨੂ ਕੋਈ ਸ਼ੱਕ ਨਹੀ ਪਰ ਤੁਹਾਡੇ ਵਰਗੇ ਹਿੰਦੂ ਆਂ ਦੀ ਗਿਣਤੀ ਬਹੁਤ ਘੱਟ ਆਂ ਗਿਣਮੇ ਹਿੰਦੂ ਨੇ ਜੋ ਪੰਜਾਬ ਪੰਜਾਬੀ ਲਈ ਵਫਾਦਾਰ ਨੇ 99 % ਹਿੰਦੂ ਆਪਣੀ ਮਾਂ ਬੋਲੀ ਹਿੰਦੀ ਲਿਖਵਾਉਦੇ ਨੇ ਉਹ ਗੱਦਾਰ ਨਹੀ ਤਾ ਕੀ ਆਂ ਜੇ ਪੰਜਾਬ ਪੰਜਾਬੀ ਨਾਲ ਖੜ੍ਹਦੇ ਨੇ ਉਹ ਪਿੰਡ ਵਾਲੇ ਪੰਡਿਤ ਨੇ ਲਾਲੇ ਤਾ ਪੰਜਾਬ ਪੰਜਾਬੀ ਦੇ ਵੈਰੀ ਨੇ ਹਰ ਥਾਂ ਸੇਂਟਰ ਦੇ ਚਮਚੇ ਬਣੇ ਰਹਿੰਦੇ ਆ ਇਹ 💯 ਸੱਚਾਈ ਆਂ
ਕਿਤਾਬ ਵੀ ਪੰਜਾਬੀ ਚ ਹੁੰਦੀ ਹੋਰ ਵੀ ਵਧੀਆ ਹੁੰਦਾ ਜੀ।
ਬਹੁਤ ਸੋਹਣੀ ਮੁਲਾਕਾਤ ਰਹੀ। ਬੜਾ ਚੰਗਾ ਲੱਗਿਆ ਹਿੰਦੂ ਪੱਖ ਨੂੰ ਜਾਨਣ ਦੀ। ਅੱਜ ਦੀ ਜ਼ਰੂਰਤ ਹੈ ਕਿ ਸਮੂਹ ਪੰਜਾਬੀਆਂ ਨੂੰ ਪੰਜਾਬੀਅਤ ਦੀ ਦਿਲੋਂ ਕਦਰ ਚਾਹੀਦੀ ਹੈ ਨਾ ਕਿ ਰਾਜਨੀਤੀ ਵਿੱਚ ਫੱਸ ਕੇ ਧੁਰਵੀਕਿਰਤ ਹੋ ਜਾਣ।
ਪਿਆਰੇ ਲਾਲ ਤੇ ਬਹੁਤ ਸਾਰੇ ਹੋਰ ਹਿੰਦੂ ਤੇ ਸਿੱਖ ਬੁੱਧੀਜੀਵੀਆਂ ਨੂੰ ਸਾਂਝੇ ਮੰਚਾਂ ਤੋਂ ਇਸ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।
ਪਰ ਇੱਕ ਗੱਲ ਹਮੇਸ਼ਾ ਮੈਨੂੰ ਖਟਕਦੀ ਰਹਿੰਦੀ ਹੈ ਕਿ ਪੰਜਾਬ ਦਾ ਹਿੰਦੂ ਪੰਜਾਬ ਦੇ ਮੁੱਦਿਆਂ ਤੇ ਜਿਵੇਂ ਕਿ ਪਾਣੀਆਂ, ਚੰਡੀਗੜ੍ਹ ਅਤੇ ਹੋਰ ਬਹੁਤ ਸਾਰੇ ਮੁੱਦਿਆਂ ਤੇ ਸਿੱਖ ਪੰਜਾਬੀਆਂ ਦੇ ਨਾਲ਼ ਮੋਢੇ ਨਾਲ ਮੋਢਾ ਲਾ ਕੇ ਸੜਕਾਂ ਤੇ ਨਹੀਂ ਉੱਤਰਦਾ ਜਿਵੇ ਕਿ ਕਿਸਾਨੀ ਮੋਰਚੇ ਵਿੱਚ ਹੋਇਆ ਹੈ(ਸ਼ਾਇਦ ਉਸਦਾ ਕਾਰਣ ਆੜ੍ਹਤ ਵੀ ਹੋਵੇ)
ਇਸ ਚੀਜ਼ ਦੀ ਕਮੀ ਨੇ ਵਿਤਕਰੇ ਵਧਾਏ ਹੋ ਸਕਦੇ ਨੇ। ਦੋਨੋ ਤਬਕੇ ਇੱਕ ਦੂਜੇ ਦੇ ਪੂਰਕ ਹਨ ਪਰ ਸੂਝਵਾਨ ਹਿੰਦੂਆਂ ਤੇ ਸਿੱਖਾਂ ਨੂੰ ਇੱਕ ਕੱਠਾ ਮੰਚ ਬਣਾ ਕੇ ਕੋਈ ਹੱਲ ਲੱਭਣਾ ਪਲੇਗਾ।
ਇਹ ਇੱਕ ਚੰਗੀ ਪਹਿਲ ਹੈ
ਧੰਨਵਾਦ ਦੋਂਵੇ ਸੱਜਣਾਂ ਦਾ 🙏🏼
ਅਸੀਂ ਤਾਂ ਕਹਿੰਦੇ ਹਾਂ ਕਿ ਚੰਡੀਗੜ੍ਹ ਪੰਜਾਬ ਵਿਚ ਆ ਜਾਵੇ। 3 ਹਿੰਦੂ MLA ਹੋਰ ਵਧ ਜਾਣਗੇ। ਪਾਣੀ ਜੇ ਬੰਦ ਹੋਵੇ ਤਾਂ ਰਾਜਸਥਾਨ ਨੂੰ ਜਾਂਦੀਆਂ ਸਾਰੀਆਂ ਨਹਿਰਾਂ ਬੰਦ ਹੋਣ ਨਾ ਕਿ ਇਕੱਲੀ ਇੰਦਰਾ ਕੈਨਾਲ ਬੰਦ ਹੋਵੇ ਤੇ ਗੰਗ ਨਹਿਰ ਚਲਦੀ ਰਹੇ ਕਿਉਕਿ ਓਥੇ ਸਿੱਖ ਕਿਸਾਨ ਨੇ।
Bahut vdia patarkar❤❤🎉
Very nice and thoughtful conversation
God Bless
This man is lovely
ਅਸਲ ਗੱਲ ਕਰ ਦਿੱਤਾ ਕਿ ਹਿੰਦੂ ਵੀ ਪੰਜਾਬੀ ਸਿੱਖ ਹੈ
Bhut vadiya sir ji