ਚਾੜਤਾ ਚੰਨ ! ਵੱਟਗੇ ਚੁੱਪ ਖੈਰਖਵਾਹ ! ਕਰਤੀ ਸ਼ੁਰੂ ਸਰਗਰਮੀ ਸੁਖਬੀਰ ਨੇ… Punjab Television

Поділитися
Вставка
  • Опубліковано 1 лис 2024

КОМЕНТАРІ •

  • @deepbrar.
    @deepbrar. Місяць тому +37

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਗੁਰਗੱਦੀ ਦਿਵਸ ਦੀਆਂ
    *ਸਮੂਹ ਜਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ*

  • @AjminderSingh-r5l
    @AjminderSingh-r5l Місяць тому +13

    ਸਰਦਾਰ ਹਮੀਰ ਸਿੰਘ ਜਗਤਾਰ ਸਿੰਘ ਜੀ ਰੰਧਾਵਾ ਜੀ ਇਸ ਵੇਲੇ ਪੰਜਾਬ ਨਾਲ ਸਬੰਧਤ ਸਿੱਖ ਆਗੂ ਜਿਹੜੇ ਇਸ ਵੇਲੇ ਬੀਜੇਪੀ ਵਿੱਚ ਸ਼ਾਮਿਲ ਹੋ ਕੇ ਟੋਪ ਦੇ ਆਹੁੰਦੇ ਲੈ ਕੇ ਸੱਤਾ ਦਾ ਅਨੰਦ ਮਾਣ ਰਹੇ ਹਨ ਉਹਨਾਂ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਸਿੱਖ ਕੌਮ ਦੇ ਨਾਲ ਹਨ ਜਾਂ ਖਿਲਾਫ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਘੱਟ ਗਿਣਤੀਆਂ ਕਮਿਸ਼ਨ ਦੇ ਰਾਸ਼ਟਰੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਰਵਨੀਤ ਬਿੱਟੂ ਰਾਣਾ ਸੋਢੀ ਮਨਜਿੰਦਰ ਸਿਰਸਾ ਦਿੱੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਆਦਿ ਲੀਡਰਾ ਨੂੰ ਹਰਿਆਣਾ ਵਿੱਚ ਬੀਜੇਪੀ ਵਲੋਂ ਰਾਮ ਰਹੀਮ ਨੂੰ ਵਾਰ ਵਾਰ ਪਰੋਲ ਦੇਣ ਵਾਲੇ ਜੇਲਰ ਨੂੰ ਟਿਕਟ ਦੇਣ ਤੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ

  • @deepbrar.
    @deepbrar. Місяць тому +17

    ਹੰਕਾਰ ਚ ਚੂਰ ਘਮੰਡੀ ਵਿਅਕਤੀ ਨੂੰ ਨਾ ਤਾਂ ਆਪਣੀਆਂ ਗ਼ਲਤੀਆਂ
    *ਦਿੱਖਾਈ ਦਿੰਦੀਆਂ ਹਨ ਨਾ ਦੂਜਿਆਂ ਦੀਆਂ ਚੰਗੀਆਂ ਗੱਲਾਂ*

  • @punjjaabdesh8659
    @punjjaabdesh8659 Місяць тому +1

    ਸਹੂਲਤ ਛੱਡਣ ਲਈ ਤਿਆਰ ਹੋਣ ਦੀ ਤਾਂ ਗੱਲ ਈ ਛੱਡੋ ਸਰ, ਲੋਕ ਤਾਂ ਪੱਲਿਓਂ ਪੈਸੇ ਦੇ ਕੇ ਪੰਜਾਬ ਦਾ ਕਰਜ਼ਾ ਤਾਰਨ ਲਈ ਤਿਆਰ ਹੋਗੇ ਸੀ। ਜਦੋਂ ਬਦਲਾਅ ਵਾਲਿਆਂ ਦੀ ਸਰਕਾਰ ਬਣੀ ਸੀ, ਲੋਕਾਂ ਨੂੰ ਇਹਤੇ ਭਰੋਸਾ ਬਹੁਤ ਸੀ। ਲੋਕ ਭਗਵੰਤ ਮਾਨ ਦਾ ਹਰ ਤਰ੍ਹਾਂ ਸਾਥ ਦੇਣ ਲਈ ਤਿਆਰ ਸੀ। ਓਦੋਂ ਕੁਝ ਲੋਕ ਇਸ ਗੱਲ ਨੂੰ ਚੱਕ ਰਹੇ ਸੀ ਕਿ ਸਾਰੇ ਪੰਜਾਬੀ, ਬਾਹਰਲਿਆਂ ਦੇ ਸਾਥ ਨਾਲ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਲਈ ਤਿਆਰ ਸਨ। ਸਮਾਂ ਪਾ ਕੇ ਬਦਲਾਅ ਨੇ ਬੁਰੀ ਤਰ੍ਹਾਂ ਭਰੋਸਾ ਤੋੜਤਾ, ਲੋਕ ਕੀ ਕਰਨ।

  • @baljitsingh6957
    @baljitsingh6957 Місяць тому +21

    ਮੁਫ਼ਤ ਬਿਜਲੀ ਤੇ ਮੁਫ਼ਤ ਬੱਸ ਸਫ਼ਰ ਬੰਦ ਕਰਕੇ ਇਸ ਨੂੰ ਸਾਰੇ ਲੋਕਾਂ ਲਈ ਸਸਤਾ ਕਰਨਾ ਚਾਹੀਦਾ ਹੈ।ਇਹ ਰੇਤੇ ਤੋਂ 22 ਹਜ਼ਾਰ ਕਰੋੜ ਇਕੱਠੇ ਕਰਨ ਨੂੰ ਕਹਿੰਦੇ ਸੀ ਕਿੱਧਰ ਗਏ ਇਹਨਾਂ ਦੇ ਦਮਗਜੇ।

    • @MewaSingh-q3f
      @MewaSingh-q3f Місяць тому +1

      ਹਾਂ ਜੀ ਕੀਤੇ ਨੇ ਕੱਠੇ ਉਹ ਬਾਈ ਹਜਾਰ ਕਰੋੜ ਉਹ ਸਭ ਇਹਨਾਂ ਦੀਆਂ ਜੇਬਾਂ ਚ ਜਾ ਰਹੇ ਨੇ ਸਿਰਫ ਰੇਤੇ ਚੋਂ ਬਾਕੀ ਵੱਖਰੇ ਮਾਲ ਮਹਿਕਮਾ , ਸ਼ਰਾਬ ,ਕੇਬਲ , ਟਰਾਂਸਪੋਰਟ , ਪੁਲਿਸ , ਬਿਜਲੀ ,ਐਜੀਕੇਸਨ ਸਿਸਟਮ ਚੋ ਜਿਵੇਂ ਟੀਚਰਾਂ ਦੀਆਂ ਬਦਲੀਆਂ ਜਾਂ ਨਵੇ ਰੱਖਣੇ

  • @deepbrar.
    @deepbrar. Місяць тому +13

    ਦੂਜਿਆਂ ਦੀ ਮੱਦਦ ਕਰਨ ਲਈ ਜ਼ਰੂਰੀ ਨਹੀਂ ਹੈ ਕੇ ਤੁਸੀਂ ਤਾਕਤਵਰ ਜਾਂ ਅਮੀਰ ਹੋਵੋ
    *ਸਿਰਫ ਤੁਹਾਡਾ ਰਹਿਮ ਦਿਲ ਹੋਣਾ ਹੀ ਕਾਫੀ ਹੈ*

  • @sahibsinghcheema4151
    @sahibsinghcheema4151 Місяць тому

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️

  • @pargatsingh-nf8zm
    @pargatsingh-nf8zm Місяць тому +2

    ਰੰਧਾਵਾ ਜੀ ਜੇਕਰ ਕਿਸੇ ਨੂੰ ਖ਼ਤਮ ਕਰਨਾ ਹੋਵੇ ਤਾ ਚੀਜਾ ਫ਼ਰੀ ਦੇ ਦੇਵੋ ਉਹ ਘਰ ਸਟੇਟ ਖਤਮ ਹੋ ਜਾਂਦੀ ਹੈ ਲੋੜ ਵਾਲੇ ਬੰਦਿਆ ਨੂੰ ਸਰਵੇ ਕਰਕੇ ਫਰੀ ਦੇਣੀ ਚਾਹੀਦੀ ਹੈ

  • @SAGAR89249
    @SAGAR89249 Місяць тому +2

    ਰੰਧਾਵਾ ਸਾਹਿਬ ਆਪ ਜੀ ਬਹੁਤ ਵਧੀਆ ਪੱਤਰਕਾਰ ਹੋ ਪਰ ਪਿਛਲੇ ਤਿੰਨ ਚਾਰ ਦਿਨ ਤੋ ਆਪ ਜੀ ਦੀ ਇੰਟਰਵਿਊ ਸੁਣ ਰਿਹ ਸੀ ਤੁਸੀ ਸੋਦੇ ਸਾਧ ਨੂੰ ਹਰ ਇੰਟਰਵਿਊ ਵਿੱਚ ਰਾਮ ਰਹੀਮ ਸਿੰਘ ਰਾਮ ਰਹੀਮ ਸਿੰਘ ਬੋਲੀ ਜਾਦੇ ਹੋ ਹੈ ਉਹ ਕੁੱਤਾ ਦੱਲਾ ਹੋ ਆਪ ਜੀ ਸ਼ਬਦ ਦਾ ਖਿਆਲ ਰੱਖਿਆ ਕਰੋ ਜੀ ਬਹੁਤ ਧੰਨਵਾਦ

  • @gur9213
    @gur9213 Місяць тому

    ਬਹੁਤ ਜ਼ਿਆਦਾ ਜਾਣਕਾਰੀ ਦਿੰਦੇ ਨੇ ਸ ਹਮੀਰ ਸਿੰਘ ਜੀ ਧੰਨਵਾਦ ਜੀ

  • @chanansingh3853
    @chanansingh3853 Місяць тому +2

    ਜੇ ਪੰਜਾਬ ਦੇ ਲੋਕ ਅਜੇ ਵੀ ਨਾ ਸਮਝੇ ਨਾ ਜਾਗੇ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ

  • @baljitsingh6957
    @baljitsingh6957 Місяць тому +3

    ਟਿਊਬਵੈਲਾਂ ਦੀ ਮੁਫ਼ਤ ਬਿਜਲੀ ਨੇ ਪੰਜਾਬ ਦੀ ਬਰਬਾਦੀ ਦਾ ਮੁੱਢ ਬੰਨ੍ਹਿਆ ਸੀ। ਪੰਜਾਬ ਦਾ ਆਰਥਿਕ ਪੱਖੋਂ, ਪੌਣਪਾਣੀ, ਤੇ ਨੌਜੁਆਨੀ ਦਾ ਖਾਤਮਾ ਇੱਥੋਂ ਹੀ ਸ਼ੁਰੂ ਹੋਇਆ।

  • @AvtarSingh-vx5pg
    @AvtarSingh-vx5pg Місяць тому +3

    ਸੋਦਾ ਸਾਧ ਨੂੰ ਜ਼ਮਾਨਤ ਦੇਣ ਲਈ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ।ਪਰ ਸੁਨਾਰੀਆ ਜੇਲ੍ਹ ਦੇ ਜੇਲਰ ਨੂੰ ਟਿਕਟ ਸੋਦਾ ਸਾਧ ਨੂੰ ਜੇਲ੍ਹ ਵਿੱਚ ਸਾਰੀਆਂ ਸੁਖ ਸਹੂਲਤਾਂ ਦੇਣ ਦੇ ਬਦਲੇ ਦਿੱਤੀ ਗਈ ਹੈ। ਭਾਜਪਾ ਦੇ ਸਿੱਖ ਭੇਖ ਵਾਲੇ ਝੋਲ਼ੀ ਚੁੱਕ ਅਤੇ ਸਭ ਤੋਂ ਵੱਡੇ ਲੋਕਤੰਤਰ ਦਾ ਢੰਡੋਰਾ ਪਿੱਟਣ ਵਾਲਿਆਂ ਲਈ ਇਹ ਇੱਕ ਸ਼ਰਮਨਾਕ ਸਥਿਤੀ ਹੈ।ਪਰ ਰਾਸ਼ਟਰਵਾਦੀ ਸਿੱਖ ਪੁੱਜ ਕੇ ਬੇਸ਼ਰਮ ਨੇ। ਸਿੱਖ ਖਾੜਕੂਆਂ ਨੂੰ ਧਰਮ ਦੇ ਨਾਮ ਉੱਤੇ ਭੰਡਣ ਵਾਲੇ ਕਾਮਰੇਡ ਲਾਣੇ ਦੀ ਤਾਂ ਹੁਣ ਦੰਦਲ ਈ ਨਹੀਂ ਟੁੱਟਣੀ। ਉਹਨਾਂ ਨੂੰ ਤਾਂ ਹੁਣ ਬੇਸ਼ਰਮ ਕਹਿਣਾ ਵੀ ਬੇਸ਼ਰਮ ਸ਼ਬਦ ਦੀ ਬੇਇਜਤੀ ਐ

  • @Lal_singh1
    @Lal_singh1 Місяць тому

    ਬੀਜੇਪੀ ਹਮੇਸ਼ਾ ਹੀ ਨੈਗੇਟਿਵ ਵੋਟਾਂ ਤੇ ਟੇਕ ਰੱਖਦੀ ਹੈ।

  • @kuldeepsinghkuldeepsingh3468
    @kuldeepsinghkuldeepsingh3468 Місяць тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @amrikathwal2119
    @amrikathwal2119 Місяць тому +4

    ਹੁਣ ਲੋੜ ਆ ਜੋ ਵੀ ਕਿਸੇ ਨੂੰ ਵੀ ਕੋਈ ਬਰਾਦਰੀ ਹੋਵੇ ਗਰੀਬ ਅਮੀਰ ਜੋ ਮਰਜ਼ੀ ਸਬ ਨੂੰ ਬੰਦ ਹੋਣਾ ਚਾਹੀਦਾ ਮੁਫ਼ਤ ਕਿਝ ਨਹੀ ਚਾਹੀਦਾ ਸਿਰਫ ਮੈਡੀਕਲ ਤੇ ਸਿੱਖਿਆ ਫ੍ਰੀ ਚਾਹੀਦੀ ਤੇ MLA MP ਨੂੰ ਵੀ ਇਸ ਘੇਰੇ ਚ ਲੈਕੇ ਬੰਦ ਹੋਣੇ ਚਾਹੀਦੇ

  • @charanjitsinghkhalsa1273
    @charanjitsinghkhalsa1273 Місяць тому +1

    ਰਧਾਂਵਾ ਜੀ।
    ਮੈ ਇਕ ਸਾਲ ਪਹਿਲਾ ਜਦੋਂ ਇਕ ਲੇਖ "ਆਰ ਐਸ ਐਸ, ਜਨਸੰਘ ਤੇ ਭਾਜਪਾ" ਦੀ ਤ੍ਰਿਵੈਣੀ ਨੂੰ ਸਿੱਖ ਕੌਮ ਦੀ ਜਮਾਂਦਰੂ ਦੁਸ਼ਮਣ ਲਿਖਿਆ ਸੀ।
    ਉਸ ਦੇ ਅਖੀਰ ਚ ਸੋਦੇਸਾਧ ਨੂੰ ਵਾਰ ਵਾਰ ਪੈਰੋਲ ਤੇ ਰਿਹਾਅ ਕਰਨ ਦੇ ਮੁਦੇ ਨੂੰ ਵਿਚਾਰਨ ਲਈ ਲਿਖਿਆ ਸੀ।
    ਮੈ ਉਸ ਲੇਖ ਨੂੰ ਆਪ ਜੀ ਦੇ ਮਾਧਿਅਮ ਰਾਹੀ ਦੁਬਾਰਾ ਕੌਮ ਕੋਲ ਪਹੁੰਚਾਉਣਾ ਚਾਹੁੰਦਾ ਹਾਂ।

  • @Surjeet_singh.
    @Surjeet_singh. Місяць тому +5

    ਜਿਹੜੇ ਬੀਜੇਪੀ ਦੇ ਵਿਚ ਬੈਠੇ ਨੇ ਸਿੱਖ ਤੇ ਸਿੰਘ ਅਖਵਾਉਂਦੇ ਨੇ ਕੀ ਉਹਨਾਂ ਦੀ ਜ਼ਮੀਰ ਜਾਗਦੀ ਹੈ ਕਿ,,,,

    • @sukhmindersingh4843
      @sukhmindersingh4843 Місяць тому

      ਜ਼ਮੀਰ ਨੂੰ ਮਾਰ ਕੇ ਹੀ ਬੀਜੇਪੀ ਵਿੱਚ ਗਏ

  • @amrikathwal2119
    @amrikathwal2119 Місяць тому +4

    ਨਹੀ ਜਾ ਆ ਸਕਦਾ ਤਨਖਾਹੀਆ ਕਿਤੇ ਜੇ ਇਸ ਤਰਾਂ ਜਾਏ ਆਏ ਤਾਂ ਸਜ਼ਾ ਤਨਖਾਹੀਆ ਕੀ ਹੋਇਆ ਫਿਰ ਘਰ ਬੈਠੇਸੋਚੇ ਕੱਲਾ ਬਹਿਕੇਕਿ ਮੈਂ ਗੁਨਾਹ ਕਿਹੜੇ ਨਹੀ ਕੀਤੇ ….. ਬਹੁਤ ਕੀਤੇ ਇਹ ਤਾਂ ਜ਼ਮੀਰ ਦੀ ਗੱਲ ਆ ਕਿ ਘਰ ਵਾਲੀ ਵੀ ਕਹੇਂ ਕਿ ਇੱਡੇ ਮਾੜੇ ਕੰਮ ਕੀਤੇ ਸਾਨੂੰ ਨਾ ਬੁਲਾਈ ਉਨੇ ਚਿਰ ਜਦੋ ਆਮ ਮੁਆਫੀ ਨਹੀ ਮਿਲਦੀ ਇਸ ਦਾ ਮੰਜਾ ਚੁਕਕੇ ਘਟਦਿਆਂ ਨੂੰ ਡੰਗਰਾਂ ਦੇ ਵਾੜੇ ਚ ਡਾਹ ਦੇਣਾ ਚਾਹੀਦਾ

  • @MewaSingh-q3f
    @MewaSingh-q3f Місяць тому +1

    ਭਾਜਪਾ ਸਿੱਖਾਂ ਨੂੰ ਆਪਣਾ ਘਰ ਦੇਣਾ ਚਾਹੰਦੇ ਨੇ ਤੇ ਦੇਣਗੇ ਵੀ ਤੇ ਅਸੀ ਤਿਆਰ ਬੈਠੇ ਆ ਲੈਣ ਲਈ ਆਪਣੇ ਆਲ਼ਣੇ ਦਾ ਆਪਣਾ ਹੀ ਸੁਆਦ ਹੁੰਦਾ

  • @amrikathwal2119
    @amrikathwal2119 Місяць тому +3

    ਤਿੰਨ ਦਿਨ ਹੋ ਗਏ ਜੀ ਸ਼ਾਮਲ ਹੋਏ ਤੇ ਟਿਕਟ ਦੀ ਗੱਲ ਨੂੰ ਮੈਂ ਸ਼ੇਅਰ ਕੀਤੀਸੀ ਸੋਮਵਾਰ ਨੂੰ ਤੁਸੀ ਵੀ ਲੇਟ ਹੋ ਗਏ ਖ਼ਬਰ ਕਰਨ ਵਿੱਚ ਰੰਧਾਵਾ ਜੀ ਜੇਲ ਸੁਪਰਟੈਡ ਵਾਲੀ

    • @BaljeetKaur-jh6ko
      @BaljeetKaur-jh6ko Місяць тому

      😢😢😢😢😢😢😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😢😢o😢😢😢😢

  • @RavinderSingh-u2y
    @RavinderSingh-u2y Місяць тому +3

    ਰੰਧਾਵਾ ਸਾਹਿਬ ਓਹਨੂੰ ਕੰਜਰ ਨੂੰ ਸਿੰਘ ਨਾ ਬੋਲੋ।

  • @meharsampley5125
    @meharsampley5125 Місяць тому

    This is best team of Generalists doing very good analysis of political activities specifically on punjab issues !! Outstanding

  • @SukhdevSingh-t9c8e
    @SukhdevSingh-t9c8e Місяць тому

    ਸ੍ਰ ਹਮੀਰ ਸਿੰਘ ਜੀ, ਇਹ ਵੀ ਅੰਕੜੇ ਵੀ ਲੋਕਾਂ ਸਾਹਮਣੇ ਪੇਸ਼ ਕਰੋ ਕਿ ਇਹਨਾਂ ਲੀਡਰਾਂ ਅਤੇ ਬਿਊਰੋਕ੍ਰੇਟਸ ਦੀ ਸਿਕਿਯੋਰਿਟੀਜ਼ ਉਤੇ ਗੈਰ ਜ਼ਰੂਰੀ ਖਰਚਾ ਕਿੰਨਾ ਹੈ।

  • @sukhdevsinghbhatti3235
    @sukhdevsinghbhatti3235 Місяць тому

    ਸਬਸਿਡੀ ਖਤਮ ਕਰ ਦਿਓ ਗਰੀਬ ਮਜ਼ਦੂਰ ਨੂੰ ਛੱਡ ਕੇ ਫਰੀ ਬਿਜਲੀ ਹੋਵੇ ਭਾਂਵੇ ਕੋਈ ਹੋਰ ਸਭ ਸੀਡੀ ਹੋਵੇ ।ਫਰੀ ਬੱਸ ਸੇਵਾ ਜਯਤਰਾ ਬਗੈਰਾ ।ਧਾਰਮਿਕ ਫਰੀ ਜਾਤਰਾ ਬਣ ਹੋਣੀ ਚਹਿਦੀਂ ਅ

  • @ParamjitSingh-i1h
    @ParamjitSingh-i1h Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੀਬੀ ਚੋਟਕੀ ਦੇ ਵਿਆਹ ਦਾ ਖਰਚਾ ਵੀ ਕਰਨਾ ਤਾਂ ਪੈਟਰੋਲ ਡੀਜ਼ਲ ਵਧਾਇਆ ਭਾਈ ਉਹਦੇ ਪੈਸੇ ਹੀ ਪੈਟਰੋਲ ਤੇ ਉਧਰੋਂ ਕੱਢਣੇ ਆ ਵਿਆਹ ਦਾ ਖਰਚਾ ਚੁਟਕੀ ਦੇ

  • @MewaSingh-q3f
    @MewaSingh-q3f Місяць тому +1

    ਇਹ ਡੇਰੇ ਸਭ ਪੰਜਾਬ ਚ ਭਾਰਤੀ ਡੀਪ ਸਟੇਟ ਨੇ ਪਰਮੋਟ ਕੀਤੇ ਨੇ ਤੇ ਬਣਾਏ ਨੇ ਤੇ ਛੱਤਰੀ ਦਿੱਤੀ ਹੋਈ ਆ

  • @baljitsingh6957
    @baljitsingh6957 Місяць тому +3

    ਇਹ ਝਾੜੂ ਪਾਰਟੀ ਪਹਿਲੀਆਂ ਸਰਕਾਰਾਂ ਤੇ ਤਨਜ਼ ਕੱਸਿਆ ਕਰਦੀ ਸੀ ਖ਼ਾਸ ਕਰਕੇ ਭਗਵੰਤ ਮਾਨ,ਕਿ ਕਦੇ ਖਜ਼ਾਨਾ ਵੀ ਖ਼ਾਲੀ ਹੋਇਆ ਕਰਦੇ ਹਨ। ਸਰਕਾਰ ਨੇ ਹੁਣ ਪੈਟਰੋਲ ਡੀਜ਼ਲ ਅਤੇ ਬਿਜਲੀ ਦੀਆਂ ਯੂਨਿਟਾਂ ਤੇ ਚੰਨੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਤਿੰਨ ਰੂਪੈ ਦੀ ਸਬਸਿਡੀ ਬੰਦ ਕਰਕੇ ਆਮ ਲੋਕਾਂ ਤੇ ਆਰਥਿਕ ਬੋਝ ਪਾਕੇ ਆਪਣੀ ਕਹਿਣੀ ਤੇ ਕਰਨੀ ਵਿੱਚਲੇ ਅੰਤਰ ਨੂੰ ਸਪੱਸ਼ਟ ਕਰ ਦਿੱਤਾ ਹੈ। ਆਪਣੀਆਂ ਸਹੂਲਤਾਂ, ਆਪਣੀਆਂ ਤਨਖਾਹਾਂ ਵਧਾਉਣ ਵੇਲੇ ਖਜ਼ਾਨਾ ਤਕੜਾ ਤੇ ਭਰ ਜਾਂਦਾ ਹੈ। ਮੁਲਾਜ਼ਮਾਂ ਦੀਆਂ ਡੀਏ ਦੀਆਂ ਤਿੰਨ ਕਿਸ਼ਤਾਂ ਦਾ ਬਕਾਇਆ, ਤਨਖ਼ਾਹ ਕਮਿਸ਼ਨ ਦੇ ਬਕਾਏ, ਬੰਦ ਕੀਤੇ ਭੱਤੇ ਬਾਰੇ ਇਹਨਾਂ ਦਾ ਵਿੱਤ ਮੰਤਰੀ ਮੂੰਹ ਤੇ ਚੇਪੀ ਲਾਈ ਬੈਠਾ ਹੈ। ਲਾਹਨਤ ਇਹੋ ਜਿਹੀ ਸਰਕਾਰ ਦੇ।

  • @msghumman6695
    @msghumman6695 Місяць тому

    ਲੱਗਦਾ ਜਗਤਾਰ ਸਿੰਘ ਹੋਣਾ ਦਾ ਜ਼ਮੀਨ ਨਾਲ ਵਾਹ ਨਹੀ ਲੱਗਦਾ ਜੱਟ ਕੀ ਕਹਿੰਦਾ ਸਾਡਾ ਬਿੱਲ ਮੁਆਫ ਚਾਹੀਦਾ ਹੈ ਸਰਕਾਰ ਦੇ ਘਾਟੇ ਵੱਲ ਉਨਾ ਦਾ ਕੀ ਮਤਬਲ ਉਨਾ ਜੱਟਾ ਕਿਸਾਨਾਂ ਨੂੰ ਪੁਛਣਾ ਜਿਹੜੇ ਕਿਸਾਨਾਂ ਨੂੰ ਬਿੱਲ ਤਾਰਨਾ ਪੈਂਦਾ ਸੀ ਕੈਪਟਨ ਸਰਕਾਰ ਦੀ ਤੁਸੀਂ ਗੱਲ ਕੀਤੀ ਹੈ ਪਤਾ ਸੀ ਲੋਕ ਸਭਾ ਦੀਆਂ ਦੋ ਸੀਟਾਂ ਮਿਲੀਆਂ ਸਨ ਆਖ਼ਰ ਬਿੱਲ ਮੁਆਫ ਕਰਨੇ ਪਏ ਸੀ ਪਰ ਫਿਰ ਵੀ ਸਰਕਾਰ ਰਪੀਟ ਨਹੀ ਸੀ ਹੋਈ ।

  • @BaljeetSingh-wi1tu
    @BaljeetSingh-wi1tu Місяць тому

    ਇਸ ਚੈਨਲ ਤੇ ਸਾਰੀ ਡਿਟੇਲ ਬਹੁਤ ਹੀ ਵਧੀਆ ਹੁੰਦੀ ਹੈ।ਪ੍ਰੰਤੂ ਮੈਨੂੰ ਇਕ ਗਲ ਦੀ ਸਮਝ ਨਹੀਂ ਆ ਰਹੀ ਕਿ ਇਹਨਾਂ ਪ੍ਰੋਗਰਾਮਾਂ ਚ ਡੇਰਾ ਵਰਸਿਜ ਸਿਖ ਬਿਰਤਾਂਤ ਹੀ ਕਿਉਂ ਸਿਰਜਿਆ ਜਾ ਰਿਹੈ।ਸੌਦਾ ਸਾਧ ਨੇ ਕਤਲ ਅਤੇ ਬਲਾਤਕਾਰ ਤਾਂ ਬਿਨਾਂ ਕਿਸੇ ਭੇਦ ਭਾਵ ਦੇ ਹਿੰਦੂ ਸਿਖਾਂ ਸਮੇਤ ਸਭ ਦੇ ਕੀਤੇ ਨੇ?

    • @Lal_singh1
      @Lal_singh1 Місяць тому

      ਕਿਉਂਕਿ ਉਸਨੇ ਸਿੱਖਾਂ ਦੇ ਗੁਰੂ ਦਾ ਭੇਖ ਧਾਰਿਆ ਸੀ,
      ਕਿਉਂਕਿ ਉਸਨੇ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਵਿੱਚ ਰੋਲਿਆ ਸੀ ,
      ਕਿਉਂਕਿ ਉਸਨੇ ਗੀਤਾ ਜਾਂ ਕੁਰਾਨ ਦੀ ਬੇਅਦਬੀ ਨਹੀਂ ਕੀਤੀ ਸੀ!
      ਇਸ ਲਈ ਕਿ ਪੰਜਾਬ ਵਿੱਚ ਰੌਲਾ ਕਤਲ ਜਾਂ ਬਲਾਤਕਾਰ ਦਾ ਨਹੀਂ, ਬੇਅਦਬੀ ਦਾ ਹੈ।

  • @harjinderkaur3978
    @harjinderkaur3978 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @amrikathwal2119
    @amrikathwal2119 Місяць тому +1

    ਜੋ ਸ਼ਪਸ਼ਟੀਕਰਣ ਦੇਣ ਜਾ ਰਹੇ ਸਾਬਕਾ ਮੰਤਰੀ ਸੰਤਰੀ ਉਹ ਸਹੀ ਲਿਖਕੇ ਦੇਣ ਕਿ ਜੋ ਫੈਸਲੇ ਲਏ ਉਸ ਵਿੱਚ ਸ਼ਾਮਲ ਸੀ ਜਾਂ ਬਾਅਦ ਚ ਸੱਦ ਕੇ ਦਸਤਖਤ ਕਰਾਏ ਇਹ ਪੱਕਾ ਆ ਇਹ ਟਬਰਕਦੇ ਵੀ ਮੋਹਰੇ ਨਹੀ ਆ ਸਕਦਾ ਜੋ ਇੰਨਾਂ ਨੇ ਚੰਮ ਦੀਆਂ ਚਲਾਈਆਂ ਹੁਣ ਮੋਕਾ ਮੰਜੀ ਠੋਕਣ ਦਾ

  • @balwantsinghdhadda2644
    @balwantsinghdhadda2644 Місяць тому

    Very nice discussion Randhawa Ji

  • @HarpalSingh-ue2yn
    @HarpalSingh-ue2yn Місяць тому

    ਖਾਲਸਾ ਧਰਮ ਵਿਰੁਧ ਕਰਕੇ ਧਰਮ ਦੰਡ ਦਾਅਧਿਕਾਰੀ ਭਾਈ ਕਾਹਨ ਸਿਂਘ ਨਾਭਾ,

  • @narindersandhu8298
    @narindersandhu8298 Місяць тому +1

    ਤਿੰਨਾਂ ਸਰਦਾਰਾਂ ਨੂੰ ਸਤਿ ਸ੍ਰੀ ਆਕਾਲ ਸੱਚੀ ਪੱਤ੍ਰਕਾਰੀ ਲਈ ਤੁਸੀਂ ਵਧਾਈ ਦੇ ਪਾਤਰ ਹੋ

  • @baljeetsingh5966
    @baljeetsingh5966 Місяць тому

    ਅੱਜ ਗੱਲ ਚੱਲ ਰਹੀ ਜੈ ਕਿ ਬੀ ਜੇ ਪੀ ਜੋ ਕਰਨਾ ਕਰਕੇ ਰਹਿੰਦੀ ਹੈ ਕਿਸੇ ਦੀ ਪਰਵਾਹ ਨਹੀ ਕਰਦੀ ਇਸੇ ਤਰਾਂ ਦੁਖਵੀਰ ਵੀ ਉਹਨਾਂ ਦੇ ਹੀ ਪੂਰਨਿਆ ਤੇ ਚੱਲ ਰਿਹਾ ਉਹ ਕਹਿੰਦਾ ਜੋ ਮਰਜ਼ੀ ਕਰਲੋ ਤਨਖਾਇਆ ਕਰਾਰ ਦੇ ਲੋ ਦੋਸ਼ੀ ਗਰਦਾਨ ਦਿਉ ਕੋਈ ਪਰਵਾਹ ਨਹੀ ਪਰ ਮੈਂ ਪਰਦਾਨਗੀ ਨਹੀ ਛੱਡਣੀ ਉਸ ਨੇ ਛੱਡਣੀ ਵੀ ਨਹੀ ਲੋਕਾਂ ਨੇ ਬੇਸਰਮਾ ਵਾਂਗ ਫਿਰ ਉਸ ਨੂੰ ਹੀ ਜਿਤਾ ਦੇਣੀ ਪੈਸੇ ਦੇ ਜ਼ੋਰ ਤੇ ਉਸ ਨੇ ਫਿਰ ਜਿੱਤ ਜਾਣਾ

  • @nirmalsinghnarain1952
    @nirmalsinghnarain1952 Місяць тому

    ਸਂ ਜਗਤਾਰ ਸਿੰਘ ਜੀ ਪਹਿਲਾ ਘਰ ਦੀ ਸਕਿਓਰਿਟੀ ਵਿਆਜ ਦਿੱਤਾ ਜਾਦਾ ਸੀ ਹੂਣ ਲਖਾਂ ਟਿਊਬਵੈੱਲ ਦਾ ਕੂਨੈਕਸ਼ਨ ਲੈਣ ਲਈ ਦਿਤਾ ਜਾਂਦਾ ਹੈ ਉਹਨਾ ਦੇ ਬਿੱਲ ਨਾਲੌ ਵਿਆਜ ਵਧ ਜਾਦਾ ਹੈ ਫਿਰ ਬਿੱਲ ਮੁਆਫ ਕਿਵੇ ਹੋਇਆ ਧੰਨਵਾਦ

  • @HarpalSingh-jw4yh
    @HarpalSingh-jw4yh Місяць тому

    ਕਰੋਨੇ ਵੇਲੇ ਜਦੋਂ ਕਿਸੇ ਨੂੰ ਕਰੋਨਾ ਹੋ ਜਾਦਾਂ ਸੀ ਸਾਰੇ ਉਸ ਦੂਰ ਰਹਿੰਦੇ ਸੀ ਸੁਖਬੀਰ ਨੂੰ ਤਨਖਾਈਆ ਕਰੋਨਾ ਉਸ ਤੋਂ ਸਾਰਿਆਂ ਨੂੰ ਦੂਰ ਰਹਿਣਾ ਚਾਹੀਦਾ

  • @tejaspreetsingh6090
    @tejaspreetsingh6090 Місяць тому

    ਕੋਈ ਨਵੀਂ ਗੱਲ ਨਹੀਂ,brijbhushan ਨੂੰ ਵੀ ਇੱਸ ਤਰਾਂ ਹੀ favour ਕੀਤਾ ਸੀ ਬੀਜੇਪੀ ਨੇਂ।

  • @LakhwinderSingh-tp8oy
    @LakhwinderSingh-tp8oy Місяць тому +1

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    ❤❤❤

  • @jarnailsingh9949
    @jarnailsingh9949 Місяць тому +1

    40539th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @gurmailsingh994
    @gurmailsingh994 Місяць тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @kiransinghgill1793
    @kiransinghgill1793 Місяць тому

    19:10 ਜਗਤਾਰ ਸਿੰਘ ਜੀ ਤੁਸੀਂ ਕਹਿ ਰਹੇ ਹੋ ਕਿ ਕੋਈ ਸੋਚ ਨਹੀਂ ਰਿਹਾ ਤੁਸੀਂ ਸੋਚ ਸੋਚ ਕੇ ਅੱਖਾਂ ਦਾ ਸਾਰਾ ਘੇਰਾ ਕਾਲਾ ਕਰ ਲਿਆ ਤੁਹਾਡੀ ਦਿਨੋ ਦਿਨ ਸਿਹਤ ਘਟਦੀ ਜਾਂਦੀ ਲੱਗਦੀ ਹੈ ਇੰਨੀ ਵੀ ਟੈਂਸ਼ਨ ਅਕਾਲੀਆਂ ਦੀ ਨਾ ਲਿਆ ਕਰੋ ਕੋਈ ਗੱਲ ਨਹੀਂ ਇਸ ਤਰ੍ਹਾਂ ਕਿਸੇ ਦੇ ਮਾਰਿਆ ਨਹੀਂ ਕੋਈ ਮਰਦਾ ਤੇ ਤੁਹਾਡੇ ਮਾਰਿਆਂ ਵੀ ਕਿਸੇ ਨੇ ਮਰਨਾ ਨਹੀਂ ਘੱਟੋ ਘੱਟ ਆਪਣਾ ਖੂਨ ਨਾ ਸਾੜਿਆ ਕਰੋ। ਬਾਕੀ ਬਿਜਲੀ ਮੁਆ🎉ਫੀ ਦੀ ਤੁਹਾਡੇ ਹਿਸਾਬ ਨਾਲ ਸਾਰੀ ਸਹਾਇਤਾ ਕੇਂਦਰ ਵੱਲ ਨੂੰ ਜਾ ਰਹੀ ਹੈ ਤਾਂ ਇਹ ਵੀ ਕਿਰਪਾਲਤਾ ਕਰ ਦੇਣੀ ਸੀ ਕਿ ਦੱਸ ਦੇਣਾ ਸੀ ਕਿ ਫਿਰ ਕਿਸਾਨ ਨੂੰ ਜਦੋਂ ਉਸਦੀ ਫਸਲ ਦਾ ਮੁੱਲ ਮਿਲਦਾ ਕੀ ਉਹਦੇ ਵਿੱਚ ਬਿਜਲੀ ਦਾ ਕੀਤਾ ਹੋਇਆ ਖਰਚਾ ਜੁੜ ਕੇ ਜਿਆਦਾ ਰਕਮ ਦਿੱਤੀ ਜਾਂਦੀ ਸੀ ਜਦੋਂ ਇਨਾਂ ਖਰਚਿਆਂ ਦਾ ਉਸ ਨੂੰ ਮਿਲ ਰਹੇ ਮੁੱਲ ਤੇ ਫਰਕ ਕੀ ਕੋਈ ਨਹੀਂ ਪੈਂਦਾ ਤਾਂ ਫਿਰ ਇਹ ਸਹਾਇਤਾ ਕਿਸਾਨ ਲਈ ਹੀ ਲਾਹੇਵੰਦ ਹੋਵੇਗੀ ਨਾ ਕਿ ਕੇਂਦਰ ਨੂੰ.... ਚਾਹੇ ਅਨਾਜ ਕੇਂਦਰ ਲੈ ਕੇ ਜਾਵੇ ਪਰ ਉਹ ਮੁੱਲ ਲੈ ਕੇ ਜਾਂਦੇ ਨੇ... ਹਾਂ ਜੇਕਰ ਫਸਲ ਦਾ ਸਮਰਥਨ ਮੁੱਲ ਵਿੱਚ ਕੀਤੇ ਗਏ ਖਰਚਿਆਂ ਨੂੰ ਜੋੜ ਕੇ ਸਮਰਥਨ ਮੁੱਲ ਤੈਅ ਕੀਤਾ ਜਾਵੇ ਫਿਰ ਤੁਹਾਡੀ ਗੱਲ ਸਹੀ ਹੋ ਸਕਦੀ ਹੈ ਪ😢😢ਰ ਜਦੋਂ ਤੱਕ ਉਹ ਹੁੰਦਾ ਹੀ ਨਹੀਂ ਉਨਾ ਹੀ ਦੇਰ ਤੱਕ ਸਿੱਧਾ ਸਿੱਧਾ ਇਹ ਫਾਇਦਾ ਕਿਸਾਨ ਨੂੰ ਹੀ ਹੈ ਅਤੇ ਅਕਾਲੀਆਂ ਦਾ ਵਿਰੋਧ ਕਰਨ ਲਈ ਐਵੇਂ ਕਿਸਾਨਾਂ ਦਾ ਵਿਰੋਧ ਨਾ ਕਰਿਆ ਕਰੋ

  • @gurdeepsingh1403
    @gurdeepsingh1403 Місяць тому

    ਜਗਤਾਰ ਸਿੰਘ ਜੀ, ਕਾਂਗਰਸ ਬਲੂ ਸਟਾਰ ਓਪਰੇਸ਼ਨ ਕਰਕੇ ਦਿੱਲੀ ਚ ਸਿੱਖ ਜੀਨੋਸਾਈਡ ਕਰਕੇ ਵੀ ਸਿੱਖ ਹਿਤੈਸ਼ੀ ਪਾਰਟੀ ਹੈ ਬੀਜੇਪੀ ਰਾਮ ਰਹੀਮ ਨੂੰ ਪੈਰੋਲ ਦੇ ਕੇ ਸਿੱਖਾਂ ਦੀ ਦੁਸ਼ਮਣ ਪਾਰਟੀ ਬਣ ਗਈ.. ਵਾਹ ਜੀ ਕਿਆ ਮੋਰਾਂਲਿਟੀ ਹੈ ਜੀ.. ਮੈਂ ਕੋਈ ਦੁੱਧ ਧੋਤੀ ਪਾਰਟੀ ਨਹੀਂ ਮੰਨਦਾ ਬੀਜੇਪੀ ਨੂੰ, ਇੱਹ sab ਵੋਟਾਂ ਲਈ ਕਰਦੇ ਹਨ...

  • @Nanak-rc1go
    @Nanak-rc1go Місяць тому

    Ssa ji.

  • @GurnekSingh-l6c
    @GurnekSingh-l6c Місяць тому

    985th.Like.🙏🙏🙏 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯👏

  • @JPSINGH-ef8vz
    @JPSINGH-ef8vz Місяць тому

    Differential between the sound of Sh and S is of paramount importance . Thanks .

  • @ramansharma5614
    @ramansharma5614 Місяць тому

    ਅੱਜ ਯਾਦ ਆ ਰਹੀ ਹੈ ਸਾਰੀਆਂ ਕੁਰੀਤੀਆਂ ਦੀ , ਪਹਿਲਾਂ ਸ਼ਾਇਦ ਇਹ ਸਭਕੁਝ ਨਜਰੇ ਨਹੀਂ ਚੜਿਆ ਲੱਗਦਾ!

  • @gurbaxsinghbedi2696
    @gurbaxsinghbedi2696 Місяць тому

    ਸਿਰਫ ਬਿਜਲੀ ਮੁਫਤ ਨਹੀ,ਸੀਵਰੇਜ ਮੁਫਤ, ਪਾਣੀ ਮੁਫਤ, ਬੀਬੀਆਂ ਨੂ ਬਸ ਕਿਰਾਏ ਫ੍ਰੀ,। ਟੈਕਸ ਨਵੇਂ ਲਗਣਗੇ ਹੀ। ਰੇਤਾ ਤੇ ਸ਼ਰਾਬ ਵਿਚ ਫੇਹਲ ਹੋ ਗਏ ਹਨ।

  • @jagjitsingh5212
    @jagjitsingh5212 Місяць тому +1

    Good news and views thanks Randhawa saab Hamir saab and jagtar saab ❤🙏🙏🙏

  • @meghsinghdhindsa3195
    @meghsinghdhindsa3195 Місяць тому +1

    ਸਤਿ ਸ੍ਰੀ ਅਕਾਲ ਸਰਦਾਰ ਹਮੀਰ ਸਿੰਘ ਸਰਦਾਰ ਜਗਤਾਰ ਸਿੰਘ ਜੀ ਸਰਦਾਰ ਹਰਜਿੰਦਰ ਸਿੰਘ ਰੰਧਾਵਾਂ ਸਾਬ ਜੀ 🙏 🙏

  • @charanjitsinghkhalsa1273
    @charanjitsinghkhalsa1273 Місяць тому

    ਜਿਨੇ ਬੀਜੇਪੀ ਨਾਲ ਸਬੰਧਤ ਲੋਕ ਬਲਾਤਕਾਰ ਦੇ ਕੇਸਾ ਚ ਫਸੇ ਹੋਏ ਹਨ ਉਹਨਾ ਨੁੰ ਰਿਹਾਅ ਕਰ ਦਿਤਾ ਗਿਆ।
    ਗੁਜਰਾਤ ਦੇ ਬਲਾਤਕਾਰ ਚ ਸਜਾ ਯਾਫਤਾ ਲੋਕਾ ਨੂੰ ਪਿੱਛਲੇ ਸਾਲ 15 ਅਗਸਤ ਦੇ ਬਹਾਨੇ ਰਿਹਾਅ ਕਰ ਦਿੱਤਾ।
    ਜਦੋਂ ਕੇ ਦੂਜੇ ਪਾਸੇ ਮੋਦੀ ਵਲੋ ਔਰਤ ਨੁੰ ਆਪਣੀ ਸ਼ਕਤੀ ਦਸ ਰਹੇ ਹੋਣ ਤੇ ਔਰਤਾ ਲਈ ਰਾਖਵਾਂਕਰਨ ਬਿੱਲ ਪਾਸ ਕਰਵਾਉਣ ਲਈ ਪੇਸ਼ ਕੀਤਾ ਗਿਆ ਹੋਵੇ।

  • @darshansingh2893
    @darshansingh2893 Місяць тому

    2 ਰੁਪਏ ਯੂਨਿਟ ਕਰ ਦਿੱਤੀ ਜਾਵੇ ਹੋਰ ਕੋਈ ਸੈਸ ਨਾ ਲੱਗੇ ਫਰੀ ਸਿਸਟਮ ਬੰਦ ਕਰ ਦਿੱਤਾ ਲਗਭਗ ਹਰ ਇੱਕ ਆਦਮੀ ਦੇ ਹਿਸਾਬ ਵਿੱਚ।ਆ ਜਾਵੇਗੀ ਜੇਕਰ1000 ਯੂਨਿਟ ਖਪਤ ਹੋ ਜਾਵੇ ਤਾਂ ਵੀ ਕੁੱਲ2000 ਬਿੱਲ ਆਵੇਗਾ ਜੇਕਰ ਬਿਜਲੀ ਚੋਰੀ ਵੀ ਹੁੰਦੀ ਉਹ ਵੀ ਘੱਟ ਜਾਵੇਗੀ ਨਾਲ ਹੀ ਪਾਵਰਕਾਮ ਪੈਰਾਂ ਸਿਰ ਹੋ ਜਾਊ

  • @SureshHanda-v7e
    @SureshHanda-v7e Місяць тому

    Very Good

  • @sandhu3507
    @sandhu3507 Місяць тому

    ਪੱਤਰਕਾਰ ਰੰਧਾਵਾ ਵੀ ਪ੍ਰੇਮੀ ਸੁਖਬੀਰ ਇੰਸਾ ਬਾਦਲ ਵਾਂਗ ਪੱਗ ਚ ਸਿਰ ਫਸਾਈ ਫਿਰਦਾ “ ਵੈਸੇ ਇਹਨਾਂ ਦੋਵਾ ਨੂੰ ਸਿੱਖ ਇਤਿਹਾਸ ਅਤੇ ਸਿੱਖੀ ਸਿਧਾਂਤ ਬਾਰੇ ਕੁਝ ਨਹੀ ਪਤਾ “ ਰੰਧਾਵਾ ਐਵੇਂ ਬੇਸ਼ਰਮਾ ਵਾਗ ਸਰਦਾਰ ਸੁਖਬੀਰ ਸਰਦਾਰ ਸੁਖਬੀਰ ਕਰੀ ਜਾਂਦਾ “ 2007 ਵਿੱਚ ਧੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਵੇਲੇ ਰਾਮ ਰਹੀਮ ਵਲੋਂ ਪਾਏ ਵਸਤਰ ( ਡਰੈੱਸ ) ਪ੍ਰੇਮੀ ਸੁਖਬੀਰ ਬਾਦਲ ਨੇ ਭੇਜੀ ਸੀ,
    “ ਫਿਰ ਸਾਧ ਰਾਮ ਰਹੀਮ ਦੀ ਚਿੱਠੀ ਹਿੰਦੀ ਤੋਂ ਪੰਜਾਬੀ ਵਿੱਚ ਕਰਕੇ ਪ੍ਰੇਮੀ ਸੁਖਬੀਰ ਬਾਦਲ ਅਤੇ ਚਾਪਲੂਸ ਪ੍ਰੇਮੀ ਦਲਜੀਤ ਚੀਮੇ ਨੇ ਚਿੱਠੀ ਵਿੱਚ ਖਿਮਾ ਦਾ ਜਾਚਕ ਸ਼ਬਦ ਸ਼ਾਮਲ ਕੀਤਾ
    “ ਫਿਰ ਪ੍ਰੇਮੀ ਸੁਖਬੀਰ ਇੰਸਾ ਬਾਦਲ ਨੇ ਬਲਾਤਕਾਰੀ ਸਾਧ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਤੋ ਧੱਕੇ ਨਾਲ ਮਾਫੀ ਦਵਾਈ ਸੀ “ ਬਲਾਤਕਾਰੀ ਸਾਧ ਨੂੰ ਦਿੱਤੀ ਮਾਫੀ ਦਾ ਪ੍ਰਚਾਰ ਕਰਨ ਲਈ ਨੈਸ਼ਨਲ ਮੀਡੀਆ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਗੁਰੂ ਦੀ ਗੋਲਕ ਵਿੱਚੋ 94 ਲੱਖਾ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ ਸੀ,
    “ ਪ੍ਰੇਮੀ ਸੁਖਬੀਰ ਬਾਦਲ ਉਦੋ ਪੰਜਾਬ ਦਾ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵੀ ਸੀ“ ਜਦੋ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਲੈਣ ਲਈ ਰੋਸ ਵਜੋ ਬਹਿਬਲਕਲਾਂ ਬੈਠੇ ਪਾਠ ਕਰ 2 ਸਿੱਖ ਨੌਜਵਾਨਾ ਨੂੰ ਗੋਲੀਆ ਮਾਰ ਕੇ ਸ਼ਹੀਦ ਕੀਤਾ ਗਿਆ ਸੀ “ ਬਾਅਦ ਚ ਬੇਸ਼ਰਮ ਪ੍ਰੇਮੀ ਸੁਖਬੀਰ ਬਾਦਲ ਨੇ ਬਿਆਨ ਦਿੱਤਾ ਅਣਪਛਾਤੀ ਪੁਲਿਸ ਨੇ ਗੋਲੀਆ ਚਲਾਈਆ,
    “ ਮਾਝੇ ਵਿੱਚ ਆਲਮ ਸੈਨਾ ਬਣਾਕੇ ਸਿੱਖ ਨੋਜਵਾਨਾ ਦਾ ਕਾਤਲੇਆਮ ਕਰਨ ਵਾਲੇ ਬੁੱਚੜ SSP ਇਜ਼ਹਾਰ ਆਲਮ ਨੂੰ ਪ੍ਰੇਮੀ ਸੁਖਬੀਰ ਇੰਸਾ ਦੇ ਪਿਓ ਗੱਦਾਰ ਪ੍ਰਕਾਸ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ, ਬੁੱਚੜ SSP ਇਜ਼ਹਾਰ ਆਲਮ ਦੀ ਪਤਨੀ ਨਿਸਾਰਾ ਖਤੂਨ ਊਰਫ ਫਰਜ਼ਾਨਾ ਆਲਮ ਨੂੰ ਅਕਾਲੀ ਦਲ ਟਿਕਟ ਤੇ MLA ਬਣਇਆ,
    “ ਪ੍ਰੇਮੀ ਸੁਖਬੀਰ ਇੰਸਾ ਬਾਦਲ ਅਤੇ ਪ੍ਰਕਾਸ਼ ਬਾਦਲ ਨੇ ਸੈਂਕੜੇ ਸਿੱਖ ਨੌਜਵਾਨਾ ਦੇ ਝੂਠੇ ਪੁਲਿਸ ਮੁਕਾਬਲੇ ਬਣਕੇ ਕਤਲੇਆਮ ਕਰਨ ਵਾਲੇ ਬੁੱਚੜ ਸੁਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ DGP ਲਗਾਇਆ,
    “ ਇਹਨਾਂ ਕਾਲੀ ਕਰਤੂਤਾ ਤੋ ਬਾਅਦ ਵੀ ਕਿਸੇ ਨੂੰ ਜੇ ਪ੍ਰੇਮੀ ਸੁਖਬੀਰ ਇੰਸਾ ਬਾਦਲ ਅਕਾਲੀ ਲੀਡਰ ਲੱਗਦਾ “ ਤਾਂ ਉਸ ਬੰਦੇ ਨੂੰ ਜਾਂ ਅਕਾਲੀ ਸ਼ਬਦ ਦਾ ਮਤਲਬ ਨਹੀ ਪਤਾ ਜਾਂ ਫਿਰ ਉਹ ਦਿਮਾਗੀ ਬੀਮਾਰ ਹੈ,

  • @BhupinderSingh-l2x
    @BhupinderSingh-l2x Місяць тому +1

    ਕੋਈ ਵੀ ਚੀਜ਼ ਮੁਫ਼ਤ ਵਿੱਚ ਨਹੀਂ ਮਿਲਣੀ ਚਾਹੀਦੀ। ਇਸ ਨਾਲ ਪੜ੍ਹੇ ਲਿਖੇ ਨੌਜਵਾਨਾਂ ਦਾ
    ਭਵਿੱਖ ਖ਼ਤਰੇ ਵਿਚ ਹੈ।
    ਸਾਡਾ ਤਾਂ ਇਹ ਹਾਲ (ਕੰਜ਼ਰੀ ਦਾ ਪੁੱਤ ਕਰੇ ਵਪਾਰ, ਲਿਆਵੇ ਵਿਆਜੂ ਦੇਵੇ ਉਧਾਰ)।

  • @sarwansingh895
    @sarwansingh895 Місяць тому

    👌🌹🙏

  • @harjeetsingh3589
    @harjeetsingh3589 Місяць тому

    ਸਿੱਖ ਅਤੈ, ਮੁਸਲਮਾਨ, ਨੂੰ ਇਕਠਾ ਹੋ,ਜਾਣਾ, ਚਾਹੀਦਾ,ਹੈ

  • @BittuSingh-fk2je
    @BittuSingh-fk2je Місяць тому

    ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।

  • @sewaksinghshamiria4488
    @sewaksinghshamiria4488 Місяць тому

    ਕੋਈ ਵੀ ਚੀਜ਼ ਮੁਫ਼ਤ ਨਹੀਂ ਸਸਤੀ ਹੋਵੇ ਜੀ

  • @DarshanSingh-l2d
    @DarshanSingh-l2d Місяць тому

    Good. News

  • @karanbirsingh732
    @karanbirsingh732 Місяць тому

    Good job

  • @sunnysarpanch1983
    @sunnysarpanch1983 Місяць тому

    ਇਹਨਾਂ ਨੂੰ ਪਹਿਲਾਂ 10 ਏਕੜ ਤੋ ਉੱਪਰ ਮੋਟਰਾਂ ਦੇ ਬਿੱਲ ਲਾਉਣੇ ਚਾਹੀਦੇ ਨੇ ਇਸ ਨਾਲ ਕਿਸੇ ਨੂੰ ਕੋਈ ਫਰਕ ਨਹੀ ਪੈਂਦਾ ਤੇ ਨਾਲੇ ਹੀ ਪਿੰਡਾਂ ਚ ਤਿੰਨ ਕਿਲੋਵਾਟ ਤੋ ਉੱਪਰ ਬਿੱਲ ਆਉਣੇ ਚਾਹੀਦੇ ਨੇ ਤੇ ਸ਼ਹਿਰਾਂ ਵਿੱਚ ਵੀ 3 ਕਿਲੋਵਾਟ ਤੋ ਵੱਧ ਬਿੱਲ ਲੈਣੇ ਚਾਹੀਦੇ ਨੇ ਤੇ ਜਿਹੜੇ ਘਰ ਚ ਕੋਈ ਸਰਕਾਰੀ ਨੌਕਰੀ ਹੈ ਉਹਨਾਂ ਤੋਂ ਵੀ ਬਿੱਲ ਲੈਣੇ ਚਾਹੀਦੇ ਨੇ ਫੇਰ ਹੀ ਪੰਜਾਬ ਦੀ ਹਾਲਤ ਥੋੜੀ ਸੁਧਰ ਸਕਦੀ ਹੈ ।

  • @amrindersingh1965
    @amrindersingh1965 Місяць тому

    ਰੰਧਾਵਾ ਓਸ ਕਤੀੜ ਸਾਧ ਨੂੰ ਪਿਛਲੇ ਕੁੱਝ ਦਿਨ ਤੋਂ ਸਿੰਘ ਲਾ ਕੇ ਸੰਬੋਧਨ ਕਰ ਰਿਹੈ ਕੀ ਕੁੱਝ ਰਾਸ਼ਨ ਭਾਲਦੈਂ???????

  • @bikkarsingh3583
    @bikkarsingh3583 Місяць тому

    ਤੁਹਾਡੀਆਂ ਪੋਸਟਾਂ ਬਹੁਤ ਲੰਬੀਆਂ ਹੁੰਦੀਆਂ ਹਨ ।

  • @surjeetsingh8809
    @surjeetsingh8809 Місяць тому

    👍👍👍👍👌

  • @ramansharma5614
    @ramansharma5614 Місяць тому

    ਬਾਕੀ ਕਿਉਂ ਛੱਡੋ ? ਮਮਤਾ ਦਾ ਨਾਮ ਭੁਲ ਗਏ ਹਮੀਰ ਜੀ !

  • @msghumman6695
    @msghumman6695 Місяць тому

    Good

  • @baghelsinghsohi9606
    @baghelsinghsohi9606 Місяць тому

    Good program

  • @baba__ji999
    @baba__ji999 Місяць тому +1

    🌹🌹🌹🙏🙏🙏

  • @KuldeepSingh-gn7dt
    @KuldeepSingh-gn7dt Місяць тому

    ਰੰਧਾਵਾ ਜੀ, ਹਮੀਰ ਸਿੰਘ ਜੀ ਜਗਤਾਰ ਸਿੰਘ ਜੀ
    ਤੁਸੀਂ ਸਾਰਿਆਂ ਨੇ ਇਕ ਕਹਾਵਤ ਅਕਸਰ ਸੁਣੀ ਹੈ।
    "ਮੰਜੇ ਦੇ ਸਿਰਹਾਨੇ ਵਾਲੇ ਪਾਸੇ ਸਿਰ ਕਰਕੇ ਲੰਮਾ ਪਿਆ ਜਾਵੇ ਜਾਂ ਪੈਦ ਵਾਲੇ ਪਾਸੇ ਸਿਰ ਕਰਕੇ ਲੰਮਾ ਪਿਆ ਜਾਵੇ ਲੱਕ ਹਮੇਸ਼ਾ ਵਿਚਕਾਰ ਹੀ ਰਹੇਗਾ"
    ਜੇਕਰ ਕੋਈ ਚੀਜ਼ ਸਰਕਾਰ ਵਲੋਂ ਫਰੀ ਦਿੱਤੀ ਜਾਂਦੀ ਤਾ ਕਿਸੇ ਹੋਰ ਚੀਜ਼ ਤੇ ਟੈਕਸ ਲੱਗੇਗਾ😮

  • @VedParkash-c9j
    @VedParkash-c9j Місяць тому +1

    ਪੈਰੋਲ ਅਦਾਲਤ ਦਿੰਦੀ ਹੈ ਜਾਂ ਜੇਲ ਦਾ ਸੁਪਰਿੱਦੇਂਟ

    • @sukhmindersingh4843
      @sukhmindersingh4843 Місяць тому +1

      ਅਦਾਲਤ ਵਿੱਚ ਕੈਦੀ ਦਾ ਰਿਕਾਰਡ ਅਤੇ ਸਿਫਾਰਸ਼ ਜੇਲ੍ਹ ਸੁਪਰਡੈਂਟ ਹੀ ਕਰਦਾ ਹੈ, ਬਾਕੀ ਅਦਾਲਤਾਂ ਵੀ ਕਿੰਨੀਆਂ ਕੁ ਆਜ਼ਾਦ ਹੋ ਕੇ ਚੱਲਦੀਆਂ ਹਨ ਪੂਰਾ ਦੇਸ਼ ਜਾਣਦਾ

  • @mehmasingh8126
    @mehmasingh8126 Місяць тому

    ਰੰਧਾਵਾ ਜੀ , ਕੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੀ ਤਨਖਾਹ ਵੀ ਹੁੰਦੀ ਹੈ?

  • @jagtarsidhu3758
    @jagtarsidhu3758 Місяць тому

    O creator lord of the universe please bless Sikh nation with a bold and honest leader for the Punjabies.

  • @nirmalsinghnarain1952
    @nirmalsinghnarain1952 Місяць тому

    ਤਿਨਾ ਭਰਾਵਾ ਨੂਂ ਸਤਿ ਸ੍ਰੀ ਅਕਾਲ ਜੀ ਅਕਾਲੀ ਤਾਂ ਬੀਜੇਪੀ ਪਖੀ ਹਨ ਉਹ ਕਿਵੇ ਵਿਰੋਧ ਕਰਨਗੇ ਧੰਨਵਾਦ

  • @amrikathwal2119
    @amrikathwal2119 Місяць тому

    ਮੈਨੂ ਯਾਦ ਆ ਮੋਟਰਾਂ ਦਾ ਬਿੱਲ ਅਸੀ ਸਾਲ ਦਾ ਇਕ ਬਾਰ ਜਮਾ ਕਰਾ ਦਈ ਦਾ ਸੀ ਤੇ ਸਾਲ ਬਾਅਦ ਸਾਨੂੰ ਤਕਰੀਬਨ ਦੋ ਮਹੀਨੇ ਫ੍ਰੀ ਮਿਲ ਜਾਂਦਾ ਸੀ ਰੋਜ਼ ਲਾਈਨਾਂ ਚ ਨਹੀ ਲੱਗਣਾ ਪੈਂਦਾ ਨਾ ਸਮਾਂ ਬਰਬਾਦ ਹੁੰਦਾ ਤੇ ਘਰ ਦੇ ਬਿਜਲੀ ਬਿੱਲ ਵੀ ਅਸੀ ਐਡਵਾਸ ਦਿੰਦੇ ਤੇ ਬਿੱਲ ZERO ਆਉਂਦਾ ਫੋਨ ਦਾ ਵੀ ਇਸ ਤਰਾਂ ਲੈਡਲਾਈਨਾ ਦਾ ਵੀ

  • @jaswantrai5840
    @jaswantrai5840 Місяць тому

    Sr Hamir singh, Jagtar Singh je, Randhawa je de discussion, purposeful hai.very correct assessment of Indian system

  • @DarshanSingh-i6v
    @DarshanSingh-i6v Місяць тому

    😊

  • @harmeetsinghganda127
    @harmeetsinghganda127 Місяць тому

    Sardar Hamir Singh Ji,
    What a wonderful journalist you are? I respect him a lot. He is a straightforward , knowledgeable , impartial, well explainer and honest in journalism. He has the ability to analyze the matters.He speaks without any fear. No gol mol answer. I never met him and even don’t know about him except listening him on your channel. I do not live in India. God bless him.
    Dr. Harmeet Singh

  • @sakattarsingh7114
    @sakattarsingh7114 Місяць тому +1

    Respected Randhawa Saab ji 🙏
    S Hameer Singh ji 🙏
    S jagtar Singh ji 🙏
    Sat Sri Akal G

  • @tejasingh8330
    @tejasingh8330 Місяць тому

    Good news gi 🎉

  • @HsgiHsgill
    @HsgiHsgill Місяць тому

    ਤਨਖਾਹਈ ਨੂੰ ਜੀ ਜੀ ਜੀ ਕਿਉਂ ਜਗਤਾਰ ਸਿੰਘ ਜੀ.

  • @ksbrar4893
    @ksbrar4893 Місяць тому

    ਕੋਈ ਵੀ ਚੀਜ਼ ਮੁਫ਼ਤ ਦੇ ਕੇ ਜੰਤਾ ਨੂੰ ਮੰਗਤੇ ਨਾ ਬਣਾਓ ਸਗੋਂ ਹਰ ਚੀਜ਼ ਸਸਤੀ ਉਪਲਬਧ ਕਰਾਈ ਜਾਵੇ ਤਾਂ ਕਿ ਉਨ੍ਹਾਂ ਦਾ ਆਪਾ ਸਨਮਾਨ ਬਚਿਆ ਰਹੇ।

  • @sidhualbumsphotos769
    @sidhualbumsphotos769 Місяць тому

    Congratulations to Harjinder Singh Randhawa. S hamir Singh and S kirpal Singh ji Wonderful discussion .The Bureuro Crats after retirement there Should be cooling periods for 2 to 3 years after only they can join politics. There is one more Words that is CONFLICTS OF INTEREST. All MPAND MLA and up to Prime minister of the Country. All elected
    Leaders are public Servants of the people of India. They can not Fabour any body or any organization as per law of the Country .In India it is totally disregarded and even they not no about it. But in western Democracies If any leader is found that some leader have favoured some body and it proved he have Resign from his post.
    Jarnail singh

  • @kanwaljitsingh2150
    @kanwaljitsingh2150 Місяць тому

    For doing work of Rs 100, budget grant of Rs 110 is required and taxes of 121 is levied.

  • @bharpoorsingh4131
    @bharpoorsingh4131 Місяць тому

    ਆਪ ਜੀ ਜ਼ਿਆਦਾਤਰ ਰਾਜਨਿਤਕ ਮੁਦੇ ਚੁਕਦੇ ਹੋ
    ਬੇਰੁਜ਼ਗਾਰੀ ਆਦਿ
    ਜੋ ਨਸ਼ਾ ਮਾਫੀਆ ਰੇਤ ਮਾਫੀਆ ਕਾਲੋਨਾਈਜ਼ਰ ਮਾਫੀਆ ਦੀ ਵੀ ਗੱਲ ਕਰੋ 😊

  • @dansinghmannmann3456
    @dansinghmannmann3456 Місяць тому

    Siri guru saheb ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਈ ਨੰਦ ਲਾਲ ਜੀ ਗੋਇਆ ਨੂੰ ਭਾਈ ਨੰਦ ਲਾਲ ਜੀ ਗੋਇਆ ਹੀ ਰਖਿਆ ਗਨੀ ਖਾਂ ਨੂੰ ਗੁਰੂ ਸਾਹਿਬ ਨੇ ਗਨੀ ਖਾਂ ਹੀ ਰਖਿਆ

  • @KamaljitSandhar-mp5il
    @KamaljitSandhar-mp5il Місяць тому

    True hindu who belive in guru granth sahib ji he will never vote to bjp in punjab

  • @HarbansSingh-zs7vz
    @HarbansSingh-zs7vz Місяць тому

    Good ji

  • @DarshanSingh-l2d
    @DarshanSingh-l2d Місяць тому

    Free. Elect. For. Big. Farmer stop

  • @barinderjanday8240
    @barinderjanday8240 Місяць тому

    Free electricity should be for real poor people

  • @ajaibsinghpanesarCanada
    @ajaibsinghpanesarCanada Місяць тому

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @ajaibsinghpanesarCanada
    @ajaibsinghpanesarCanada Місяць тому

    S S A 🙏🙏🙏🙏🙏🙏🙏🙏🙏🙏 to all members/ viewers present at this time in program

  • @harnekmalhans7783
    @harnekmalhans7783 Місяць тому

    True true

  • @parbhpreetsingh1799
    @parbhpreetsingh1799 Місяць тому +1

    Randhawa saab, Sunil jaghar ne kuch het c baba bare, k jo ehe kol gea oh khatam..hoya,. 1st sept da interview hai car vich, so that means bjp going from Haryana ...poora stress naal bole Jakhar

  • @BalkarSingh-og4xb
    @BalkarSingh-og4xb Місяць тому

    ਲੋਕਾਂ ਨੂੰ ਕਿਵੇਂ ਬੇਵਕੂਫ ਬਣਾਇਆ ਜਾਂਦਾ ਹੈ ਜਦੋ ਬਜਟ ਪੇਸ਼ ਕਰਦੇ ਹਨ ਤੇ ਕਹਿੰਦੇ ਹਨ ਕਿ ਲੋਕਾਂ ਉਪਰ ਕੋਈ ਟੈਕਸ ਨਹੀਂ ਲਾਇਆ ਗਿਆ ਤੇ ਸਾਰੇ 92 10ਮਿੰਟ ਮੇਜ਼ ਕੁਟਦੇ ਰਹਿੰਦੇ ਹਨ ਤੇ ਫਿਰ ਜਲਦੀ ਹੀ ਟੈਕਸ ਲਾ ਦਿੰਦੋ ਹਨ ਤੇ ਲੋਕਾਂ ਉਪਰ ਬੋਝ ਪਾ ਦਿੰਦੇ ਹਨ,।

  • @Surjeet_singh.
    @Surjeet_singh. Місяць тому

    ਸੁਨੀਲ ਜਾਖੜ ਜੀ ਦਾ ਬੀਜੇਪੀ ਚ ਰਹਿਣਾ ਹੁਣ ਬਹੁਤ ਕਠਨ ਹੈ

  • @Takdir-Singh_Gill
    @Takdir-Singh_Gill Місяць тому

    Nice discussion.

  • @jaswantrai5840
    @jaswantrai5840 Місяць тому +1

    Punjab de politicians especially BJP, congress ate AAP vale jailor nu ticket da virodh ne karn ge. Eh lok ve criminal rapist ton votes de hope kar rahe ne.

  • @JugrajSingh-wv8nb
    @JugrajSingh-wv8nb Місяць тому +2

    Randhawa ji tusi ram Rahim insa nal Singh kiyon wartde ho

    • @RavinderSingh-u2y
      @RavinderSingh-u2y Місяць тому

      ਰੰਧਾਵਾ ਸਾਹਿਬ ਵੀ ਕਿਤੇ ਸੋਧਾ ਸਾਧ ਦਾ ਫਲੋਅਰ ਹੀ ਲਗਦਾ