Master Cadre ਦੀਆਂ ਪੋਸਟਾਂ ਸੰਬੰਧੀ ਹੋਣ ਜਾ ਰਹੀ ਹੈ ਮੀਟਿੰਗ | ਕਦੋ ਆ ਰਿਹਾ ਹੈ ਨੋਟੀਫਿਕੇਸ਼ਨ ?

Поділитися
Вставка
  • Опубліковано 18 жов 2024
  • #teachingexam #pstet #punjab #news #livestream #liveupdate #trending #live ਪੀ ਐੱਸ ਟੈੱਟ ਯੂਨੀਅਨ ਦਾ ਚੈਨੱਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਪੀ ਐੱਸ ਟੈੱਟ ਯੂਨੀਅਨ ਦੀ ਹਰ ਇੱਕ ਅੱਪਡੇਟ ਤੁਹਾਨੂੰ ਇਸ ਚੈਨੱਲ ਤੇ ਮਿਲੇਗੀ…ਸਾਰੇ ਇਸ ਚੈਨੱਲ ਨੂੰ ਸਭੱਸਕਰਾਇਬ ਕਰਲੋ ਤਾਂ ਜੋ ਹਰ ਇੱਕ ਅੱਪਡੇਟ ਤੁਹਾਡੇ ਤੱਕ ਪਹੁੰਚ ਸਕੇ। ਪੀ ਐੱਸ ਟੈੱਟ ਯੂਨੀਅਨ ਦੇ ਗਰੁੱਪਾਂ ਦੇ ਲਿੰਕ ਤੁਹਾਨੂੰ ਥੱਲੇ ਦਿੱਤੇ ਗਏ ਹਨ। ਯੂਨੀਅਨ ਨਾਲ ਜੁੜਨ ਲਈ ਲਿੰਕ ਨੂੰ ਜੁਆਇਨ ਕਰਲੋ ਅਤੇ ਯੂਨੀਅਨ ਦੇ ਸ਼ੋਸ਼ਲ ਮੀਡੀਆ ਪਲੇਟਫਾਰਮ ਦੇ ਲਿੰਕ ਚੈਨੱਲ (Discription) ਵਿੱਚ ਦਿੱਤੇ ਗਏ ਹਨ ਸਾਰੇ ਫੋਲੋ ਜਰੂਰ ਕਰ ਲੈਣ।
    ਹੋਰ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਹੇਠਾਂ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰੋ
    👇👇👇👇👇👇👇👇👇
    ਸੋਨੂੰ ਕੰਬੋਜ (ਸੂਬਾ ਪ੍ਰਧਾਨ)- 8872956569
    ਰਾਹੁਲ ਕੰਬੋਜ (ਸੈਕਟਰੀ) - 6280266496
    ਅਭੀਨਵ (ਬਲਾਕ ਪ੍ਰਧਾਨ) - 9888338290
    ਕਮਲ (ਬਠਿੰਡਾ ਪ੍ਰਧਾਨ) - 8528502006
    ਰੋਹਿਤ ਕੁਮਾਰ (ਮਾਨਸਾ ਪ੍ਰਧਾਨ) - 7526942100
    📌📌📌📌📌📌📌📌📌📌
    📌Watsapp :-chat.whatsapp....
    📌Telegram :- t.me/+s46MjJnS...
    📌Facebook :- www.facebook.c...
    📌Instagram :- ...
    ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਅਸੀ ਤੁਹਾਨੂੰ ਸੱਭ ਨੂੰ ਬੇਨਤੀ ਕੀਤੀ ਸੀ ਕਿ ਫੰਡ ਵਿੱਚ ਯੂਨੀਅਨ ਦੀ ਹੈਲਪ ਕਰੋ…ਜਿਹੜੇ ਵੀ ਕੈਂਡੀਡੇਟ gpay,paytm,phonepay,paytm ਕਰਦੇ ਹਨ ਉਹ ਮੈਨੂੰ ਆਪਣਾ ਨਾਮ,ਮੋਬਾਇਲ ਨੰਬਰ,ਪਤਾ ਜਰੂਰ ਨੋਟ ਕਰਵਾ ਦੇਣ…(62802-66496) ਇਸ ਨੰਬਰ ਤੇ ਆਪਣਾ ਨਾਮ ਵੱਟਸਅੱਪ ਕਰ ਦੇਣ ਤਾਂ ਜੋ ਅਸੀ ਇੱਕ ਇੱਕ ਪੈਸੇ ਦਾ ਹਿਸਾਬ ਰੱਖ ਸਕੀਏ…ਬੇਨਤੀ ਹੈ ਕਿ ਯੂਨੀਅਨ ਦੀ ਫੰਡ ਵਿੱਚ ਮਦਦ ਕਰੋ ਤਾਂ ਜੋ ਆਪਾ ਆਪਣੇ ਮਕਸੱਦ ਵਿੱਚ ਕਾਮਯਾਬ ਹੋ ਸਕੀਏ..ਆਪਣੇ ਕੋਲ ਸਿਰਫ 1 ਮਹੀਨਾ ਹੈ ਇਸ ਲਈ ਬੇਨਤੀ ਹੈ ਸਾਰੇ ਸਾਥ ਦਿਉ…ਤੁਹਾਡੇ ਸਾਥ ਨਾਲ ਹੀ ਪੇਪਰ ਕੱਢਵਾਉਣ ਵਿੱਚ ਅਸੀ ਕਾਮਯਾਬ ਹੋ ਸਕਾਂਗੇ…ਇਸ ਲਈ ਜਿਹੜੇ online ਫੰਡ ਕਰਨਾ ਚਾਹੁੰਦੇ ਹਨ ਉਹ ਫੰਡ ਕਰਦੋ ਤਾਂ ਜੋ ਆਪਾਂ ਆਪਣੇ ਕਾਮਯਾਬ ਹੋ ਸਕੀਏ

КОМЕНТАРІ • 50