ਕੀ Amritpal Singh ਦੇ ਕਾਗਜ਼ ਭਰਨ ਵਿੱਚ ਆਵੇਗਾ ਅੜਿੱਕਾ ..?ਬਲੇਰ ਕਹਿੰਦਾ ਇਹ ਕੁਰਸੀ ਮੈਂ ਤਾਂ ਜਾਨ ਵੀ ਦੇਣ ਨੂੰ ਤਿਆਰ
Вставка
- Опубліковано 4 тра 2024
- ਕੀ Amritpal Singh ਦੇ ਕਾਗਜ਼ ਭਰਨ ਵਿੱਚ ਆਵੇਗਾ ਅੜਿੱਕਾ ..?ਬਲੇਰ ਕਹਿੰਦਾ ਇਹ ਤਾ ਕੁਰਸੀ ਮੈਂ ਤਾਂ ਜਾਨ ਵੀ ਦੇਣ ਨੂੰ ਤਿਆਰ
#khadoorsahib #punjab #jaswantsinghkhalra #Harpalsinghblair #amritpalsingh
ਭਾਈ ਅਮਿ੍ਤਪਾਲ ਸਿੰਘ ਅਨੰਦਪੁਰੀ ਨੂੰ ਜਿਤਾਓ ਪੰਜਾਬੀਓ ਰਲ ਖੰਡੂਰ ਸਾਹਿਬ ਵਾਲੇ ਸਾਰੇ ਮਿਲਕੇ
ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਿਤਾਉ ਜੀ
ਸੋਮ੍ਰਣੀ ਅਕਾਲੀ ਦਲ ( ਅੰਮ੍ਰਿਤਸਰ ) ਦੇ ਉਮੀਦਵਾਰਾਂ ਦਾ ਸਾਥ ਦਿਉ ਜੀ ਸਾਰੇ ਪੰਜਾਬ ਦੇ ਵਾਸੀਉ ,,🙏🙏 ਹੱਥ ਜੋੜ ਕੇ ਬੇਨਤੀ ਐ ਜੀ
ਭਾਈ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ❤❤🎉🎉 ਜ਼ਿੰਦਾਬਾਦ।
ਅਮਿਤਪਾਲ ਜ਼ਿੰਦਾਬਾਦ
ਭਾਈ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ
ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਧੰਨਵਾਦ ਜੀ🙏🙏🙏🙏🙏
ਬਲੇਰ ਸਾਬ ਦਾ ਰੁੱਤਬਾ ਹੋਰ ਵੀ ਉੱਚਾ ਹੋ ਗਿਆ 🚩🚩🚩🙏🙏
ਬਿਲਕੁਲ ਸਹੀ ਕਿਹਾ ਤੁਸੀਂ
ਮਾਣ ਐ ਸਾਨੂੰ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਤੇ ਵਾਰਿਸ ਪੰਜਾਬ ਦੇ ਸਾਰੇ ਸਿੰਘਾਂ ਸੂਰਮਿਆਂ ਤੇ ❤
ਸਾਰੀਆਂ ਪਾਰਟੀਆਂ ਦੇ ਲੀਡਰ ਰਲੇ ਹੋਏ ਆ ਇੱਕ ਦੂਜੀ ਤੀਜੀ ਪਾਰਟੀ ਵਿੱਚ ਨੱਠ ਭੱਜ ਲੱਗੀ ਹੋਈ ਇਹਨਾਂ ਦੀ ਇਹ ਸਾਰੇ ਇਕੱਠੇ ਹਨ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕਰ ਸਕੇ ਭਾਈ ਅੰਮ੍ਰਿਤਪਾਲ ਸਿੰਘ ਨੌਜਵਾਨਾਂ ਨਸ਼ੇ ਤੋਂ ਬਚਾ ਕੇ ਅੰਮ੍ਰਿਤ ਨਾਲ ਜੋੜ ਰਹੇ ਸਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟ ਪਾ ਕੇ ਜਿਤਾਓ ਪੰਜਾਬ ਨੂੰ ਮੁੜ ਸੁਨਹਿਰੀ ਪੰਜਾਬ ਬਣਾਓ
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ
ਜੇਕਰ ਭਾਰਤ ਸਰਕਾਰ ਅੰਮ੍ਰਿਤਪਾਲ ਨੂੰ ਵੋਟ ਨਹੀਂ ਲੜਨ ਦਿੰਦੀ ਤਾਂ ਸਾਨੂੰ ਸੜਕ ਜਾਮ ਕਰਨ ਦਾ ਹੱਕ ਕਿਉਂ ਨਹੀਂ। ਰੋਡ ਬਲਾਕ ਕਰੋ। ਜੇ ਅਜਿਹੀ ਸੰਗਤ ਵੋਟ ਪਾ ਸਕਦੀ ਹੈ ਤਾਂ ਕੀ ਨਹੀਂ ਕਰ ਸਕਦੀ?
haq milde nhi lene pende ne bouth v block krne pene
ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ
ਸਾਰੇ ਲੋਕ sun lavo ਅਸੀਂ ਸਾਰੇ ਸਿੰਘ ਆ
ਜੇ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਨਹੀਂ ਦੇ ਸੱਕਦੇ ਤਾਂ ਸਾਡੇ ਵਰਗਾ ਗਿਰਿਆ ਹੋਵੇਗਾ
ਅ ਦਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣਣ ਗੇ ਇਕ ਦਿਨ ਵਾਹਿਗੁਰੂ ਏ ਸੱਚ ਵਾਹਿਗੁਰੂ
ਜਿਹਨਾਂ ਵੀਰਾਂ ਭੈਣਾਂ ਤੇ ਬੱਚਿਆਂ ਨੇ ਸੱਚੀ ਸੁੱਚੀ ਸਿਖੀ ਨਿਵਾਈ ਹੈ ਜੀ ਸਭ ਨੂ ਅਗੇ ਆਉਣਾ ਚਾਹੀਦਾ ਹੈ ਜੀ ਇੱਕ ਜੁੱਟ ਹੋ ਜਾਣ ਸਾਰੇ ਵਾਹਿਗੁਰੂ ਜੀ
ਸ਼ਾਬਾਸ਼। ਖਾਲਸਾ ਜੀ ਵਾਹਿਗੁਰੂ ਮੇਹਰ ਕਰਨ
ਇਹ ਹੁੰਦੇ ਨੇ ਗੁਰੂ ਦੇ ਸਿੰਘ ਬਲੇਰ ਸਾਬ ਜੀ ਤੁਹਾਡੀ ਸੋਚ ਬਹੁਤ ਊਚੀ ਹੈ
Vote for bahi amritpal singh ji
Pwitter rooh blere sahib
Waheguru ji
ਬਾਰ ਪਰਾਏ ਬੈਸਣਾ ਸਾਂਈ ਮੁਝੈ ਨ ਦੇਇ।।
ਜੇ ਤੂੰ ਏਵੈ ਰਖਸੀ ਤ ਜਿਉਂ ਸਰੀਰਹੋ ਲੇਇ।।
Sahi gal aa
ਭਾਈ ਅੰਮ੍ਰਿਤਪਾਲ ਸਿੰਘ ਛੰਦੜਾਂ ਲੁਧਿਆਣਾ ਜ਼ਿੰਦਾਬਾਦ
ਛੰਦੜਾ ਕਿਸਨੂੰ ਕਹਿੰਦੇ
@@punjabLover470bro oh v candidate a Ludhiana tih Shaheed saahib da Munda hai oh
Kon Shahid sahib name likh kul ke dar keyon reha @@sukhshah5907
Bilkul singh right
ਇੱਜਤ ,ਪੱਤ ਆਕਾਲ, ਪੁਰਖ ਵਾਹਿਗੁਰੂ ਆਪ ਰੱਖੇਗਾ ਜੂਝਦੇ ਰਹੋ ਖਾਲਸਾ ਜੀ
Ha gha ❤❤❤❤❤❤❤❤❤❤❤❤❤❤❤
Waheguru ji mehar karo Amritpal veer g te
ਭਾਈ ਸਾਹਿਬ ਦੇ ਬਹੁਤ ਵਧੀਆ ਵਿਚਾਰ ਹਨ।
❤❤❤❤❤
❤❤
ਵਹਿਗੁਰੂ ਜੀ
🙏🏻🙏🏻
good.
🙏
🙏🏼🙏🏼🙏🏼🙏🏼🙏🏼🙏🏼👍🏻👍🏻👍🏻👍🏻👍🏻
A ha sikha good 👍 thank
ਭਾਈ ਸਾਹਿਬ ਜੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਚੱੜਦੀ ਕੱਲਾ ਵਿਚ ਰੱਖੇ 🙏🙏🚩🚩⚔️
Bhai amarit pal Singh Khalsa jindabad jindabad jindabad
ਆਉਣਾ ਨਹੀਂ ਚਾਹੀਦਾ ਕੋਈ ਅੜਿੱਕਾ
ਬਿਲਕੁੱਲ ਸਹੀ ਗੱਲ ਵੀਰ ਜੀ
Very good salute 👍👍👍👍👍👍👍👍❤❤❤❤❤❤❤❤❤❤❤❤❤❤❤❤
Amritpal jindabad jindabad rahega waheguru ji charide klion bakse 🙏🙏
Bhai amritpal singh khalsa ji jindabad
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅
Amritpal singh jindabad Harpal Singh Blaire jindabad ❤❤❤❤❤❤❤❤❤❤❤
If Bhai Amritpal singh ji elected as MP then he will be next CM in 2027.
Bhai amritpal Singh Ji jindabad 👍👍
Bhai amripal singh khalsa zindabad
Good ji
ਵਾਹਿਗੁਰੂ ਭਲੀ ਕਰੇ ਜੀ
Baler Sahib very good
ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਜਿਤਾਓ MP ਬਣਾਓ ਖਡੂਰ ਸਾਹਿਬ ਹਲਕੇ ਵਾਲੇ ਵੀਰੋ,,,,,, ਬਾਕੀ ਭਾਈ ਬਲੇਰ ਸਾਹਿਬ ਜੀ ਦੀਆਂ ਗੱਲਾਂ ਬਿਲਕੁੱਲ ਸੱਚੀਆਂ ਤੇ ਸਹੀ ਆ ਜੀ ਇਹ ਆ ਜਾਗਦੀ ਜ਼ਮੀਰ ਵਾਲੇ ਇਨਸਾਨਾਂ ਦੀਆਂ ਨਿਸ਼ਾਨੀਆਂ
❤❤❤❤❤❤❤❤❤❤❤❤❤❤
Waheyguru chardikala rakhey ❤💪🏽💪🏽🙏🙏🙏🙏🙏
ਵੀਰ ਜੀ ਮੈ ਸ੍ਰੀ ਮੁਕਤਸਰ ਸਾਹਿਬ ਤੋ ਹਾ ਸਾਡਾ ਸਾਰਾ ਪਰਿਵਾਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਮਾਨ ਦਲ ਲਈ ਹਨ
ਬਹੁਤ ਸਾਰੇ ਪੰਜਾਬੀ ਸੋਚ ਰੱਖਦੇ ਹਥਿਆਰ ਤੇ ਡਾਂਗਾ ਨਾਲ ਸਿਸਟਮ ਠੀਕ ਹੋਣਾ ਹੈ। ਚੋਣਾ ਤੋਂ ਬਾਅਦ ਫਿਰ ਪਿੰਡਾਂ ਦੇ ਲੋਕ ਕਣਕ ਲੈਣ ਵਾਸਤੇ ਟੁਰੱਕ ਦੀ ਉਡੀਕ ਕਰਨਗੇ ।
Bahot vdia Blair sahab 👍👍
🙏🏻🙏🏻🙏🏻🙏🏻
BHAI AMRITPAL SINGH J I❤❤
❤
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
Bhai harpal singh ji aap ji da bahot bahot dhanwad kar dai ha, Bhai Sahib Bhai Amrit pal Singh Khalsa ji nu wadh ton wadh bota pa Kai jaitu banao viro Pano🙏❤️
ਅੰਮ੍ਰਿਤਪਾਲ ਮਹਿਰੋ ਨੂੰ ਲਿਆ ਸਕਦੇ ਮੈਦਾਨ ਚ ਪਰਮਿੰਦਰ ਸਿੰਘ ਝੋਟੇ ਨੂੰ ਲਿਆਓ ਮੈਦਾਨ ਚ ਰਿਪੋਰਟਰ ਥਲੀ ਨੂੰ ਲਿਆਓ ਪੰਮਾ ਡੁੰਮੇ ਵਾਲ ਨੂੰ ਲਿਆਓ ਰਾਜਾ ਰਾਮ ਸਿੰਘ ਬਾਬਾ ਜੀ ਨੂੰ ਲਿਆਓ ਨਿਹੰਗ ਸਿੰਘ ਭਾਈ ਕਾਹਨ ਸਿੰਘ ਨੂੰ ਲਿਆਓ ਮੈਦਾਨ
Sr simranjit Singh Maan jindabad
ਜੇਕਰ ਸਰਕਾਰਾਂ ਕੋਈ ਇਹੋ ਜਿਹੀ ਗਲਤੀ ਕਰਦੀਆਂ ਹਨ ਕਿ ਉਹਨਾਂ ਨੂੰ ਚੋਣ ਨਹੀਂ ਲੜਨ ਦੇ ਰਹੇ ਤਾਂ ਬੀਬੀ ਖਾਲੜਾ ਜੀ ਨੂੰ ਬਣਾਓ ਫਿਰ
ਸਾਨੂੰ ਮਾਣ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਬਹੁਤ ਵੱਡੀ ਲੀਡ ਨਾਲ ਜਿੱਤਣਗੇ
👍🏻👌🙏💪🚩❤💗💚💛💓🧡♥👍🏻🙏🙏🙏
Bhai sahib thodi soch nu slaam a
Amritpal vi kehda c ses dena fer pta nhi kithe bhaj giya 😂
Aah badal tattuan nu chahida c k avda banda vapis le lende,,gand badal gandi soch hramdeya di
ਬਲੇਹਰ ਸਾਹਿਬ,ਸੀ੍ ਵਿਰਸਾ ਸਿੰਘ ਵਲਟੋਹਾ ਨੂੰ ਪਿਆਰ ਨਾਲ ਇਹ ਵੀ ਪੁੱਛ ਲਵੋ ਕਿ ਤੁਸੀਂ ਜੇ ਖਡੂਰ ਸਾਹਿਬ ਤੋਂ ਜਿੱਤ ਗਏ ਤਾਂ ਦਿੱਲੀ ਜਾਕੇ ਕਿਹੜੀ ਪਾਰਟੀ ਦੀ ਸਰਕਾਰ ਬਣਾਉਣ ਲਈ ਮੱਦਦ ਕਰੋਗੇ
Valtohi ram nu vottan pao hi
Bian tan sare dinde han
ਸੈਟਰ ਹਕੂਮਤ ਅੱਗੇ ਸਿਮਰਜੀਤ ਮਾਨ ਵੀ ਹੱਥ ਬੰਨ ਖੜਾ ਸੀ ਅਖੇ ਮੈਂ ਸੰਵਿਧਾਨ ਦੀ ਸੌਹ ਨਹੀ ਖਾਦਾ ਅਗਲੀਆਂ ਖੁੱਡ ਨਾਲ ਬੰਨ ਕੇ ਲੈ ਗਏ ਵਿਧਾਨਸਭਾ ਵਿਚ ਅਤੇ ਸਿੱਖਾਂ ਦੇ ਹੱਕ ਵਿੱਚ ਬੋਲਣ ਨਹੀਂ ਦਿੱਤਾ ਸਵਾਏ ਭਗਤ ਸਿੰਘ ਨੂੰ ਅੱਤਵਾਦੀ ਆਖਣ ਦੇ
Ehna nu kagaj nhi bharn dene dekhi ja eh sab car 🚘 te ghute lain joge wa khadoor sahib paisa chlna wa
ਭਾਈ ਅਮ੍ਰਿਤਪਾਲ ਸਿੰਘ ਨੂੰ ਸਿਮਰਨਜੀਤ ਮਾਨ ਨੇ ਵਰਤ ਲੈਣਾ ਆਪਣੇ ਖਾਤਿਰ, ਪਹਿਲਾਂ ਦੀਪ ਸਿੱਧੂ, ਤੇ ਸਿੱਧੂ ਮੂਸੇਵਾਲਾ ਨੂੰ ਵਰਤਿਆ,
Bhai amrtpal Singh ji khalsa jindabad Sikh raj jindabad panjab jindabad 💯⚔️ Raj karga khalas wehguru ji 🙏🙏
Amrit pal Singh nu parliament vich phchaiye te hawara nu jathedar bnaiye akaal takht da
ਬੇਵਕੂਫ਼ ਅੰਮ੍ਰਿਤਪਾਲ ਪੁਲਸ ਸਟੇਸ਼ਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ੍ਹ ਲੈਅ ਕੇ ਅਪਣਾ ਬੰਦਾ ਛੁਡਵਾਉਣ ਗਿਆ, ਇੱਕ +2 ਪਾਸ ਪਤਾ ਨਹੀਂ ਫੇਲ ਟਰੱਕ ਡਰਾਈਵਰ ਦਾ ਐਨਾ ਕੁ ਹੀ ਦਿਮਾਗ਼ ਹੋ ਸਕਦੈ...
ਲੱਖ ਦੀ ਲਾਹਣਤ ਇਹੋ ਜਿਹੇ ਅਖ਼ੌਤੀ ਵਾਰਸ ਦੀ..
ਸਿੱਖਾਂ ਦੀ ਤ੍ਰਾਸਦੀ ਹੈ ਕਿ ਓਹਨਾਂ ਕੋਲ਼ ਕੋਈ ਕਾਬਲ ਲੀਡਰ ਹੀ ਨਹੀਂ ਹੈ ਜੋ ਕਾਨੂੰਨੀ ਤੋਰ ਤੇ ਟੱਕਰ ਲੈਣ ਦੀ ਸੁਝ ਰੱਖਦਾ ਹੋਵੇ।
Bhai Amritpal singh ji jindabad ❤❤
Waheguru ji
🙏🙏
Waheguru ji
Waheguru ji