ਝਾੜੂ ਵਾਲਿਆਂ ਦਾ ਚੇਅਰਮੈਨ ਦਾਣਾ ਮੰਡੀ ਵਿੱਚ ਕੱਟ ਰਿਹਾ ਗਰੀਬਾਂ ਦੀ ਗੁੰਡਾਪਰਚੀ, ਵੋਟਾਂ ਵਾਲੀ ਇੱਕ ਪਰਚੀ ਤੇ ਵਸੂਲ ਰਿਹਾ

Поділитися
Вставка
  • Опубліковано 24 лис 2024

КОМЕНТАРІ • 304

  • @raghbirsingh6076
    @raghbirsingh6076 Місяць тому +124

    ਸਲੂਟ ਐ ਬਾਈ ਮਨਿੰਦਰ ਗੁੰਡੇਆ ਨੂੰ ਨੰਗਾ ਕਰਦੈ

  • @VarinderSingh-gy7rz
    @VarinderSingh-gy7rz Місяць тому +24

    ਬਾਈ ਮਨਿੰਦਰ ਸਿੱਧੂ ਧਾਕੜ ਪੱਤਰਕਾਰ ਪੰਜਾਬ ਦਾ। ਸਲੂਟ ਆ ਬਾਈ ਨੂੰ। ਧਨਵਾਦ

  • @kanwarsidhu3286
    @kanwarsidhu3286 Місяць тому +56

    ਸਲੂਟ ਆ ਬਾਈ ਤੈਨੂੰ ਮੰਨਿਦਰ ❤

  • @JaswindersidhuSidhu-ou4li
    @JaswindersidhuSidhu-ou4li Місяць тому +86

    ਏਨਾ ਨੇ ਬੇੜਾ ਗਰਕ ਕਰ ਕੇ ਰੱਖ ਤਾ ਕਿਨੀ ਘੰਟਿਆ ਕਰਤੂਤ ਏਨਾ ਤੇ ਪਰਚਾ ਹੋਣਾ ਚਾਹੀਦਾ

  • @AvtarSingh-pw7fv
    @AvtarSingh-pw7fv Місяць тому +75

    ਝਾੜੂ ਨੂੰ ਚੁੱਕਕੇ ਤਖ਼ਤ ਤੇ ਰੱਖਣ ਦੀ ਸਜਾ ਤਾਂ ਸਾਨੂੰ ਮਿਲਣੀ ਹੀ ਹੈ ਕਿਉਂਕਿ ਝਾੜੂ ਦਾ ਅਸਲ ਟਿਕਾਣਾ ਕੋਈ ਖਲ ਖੂੰਜਾ ਹੀ ਹੁੰਦਾ ਹੈ

    • @Gurbaazsidhu-wc8od
      @Gurbaazsidhu-wc8od Місяць тому +1

      Veer deep sidhu kehnda c,ke ehne ne apne hath kirpan di tha jadu fda dena,sb gallan sachiya ho rhiya,pr ethe apnia gallan te Ykeen dwoan layi marna painda,lokan da haal ehi rehna,jihne thoda ja lalch dita ohde samne kode ho jande a,eh hunda hi rehna,because jmeer mr chuki a lokan di

    • @RajinderBrar-lg2qf
      @RajinderBrar-lg2qf Місяць тому +2

      ਅੱਕਿਆਂ ਦੀ ਮਜਬੂਰੀ ਸੀ Bro

  • @Sukhpalsingh-c5q
    @Sukhpalsingh-c5q Місяць тому +54

    ਪੱਤਰਕਾਰ ਜੀ ਇੱਕ ਬੇਨਤੀ ਪ੍ਰਵਾਨ ਕਰਨਾਂ ਜੀ
    ਉੱਸ ਐੱਮ ਐੱਲ ਏ ਦੀ ਵੀ ਇੰਟਰਵਿਊ ਲਈ ਜਾਵੇ ਜਿਹੜਾ ਬੰਦਾ ਇਹ ਗ਼ਰੀਬਾਂ ਦੀ ਪਰਚੀ ਕੱਟ ਰਿਹਾ ਹੈ ਜੀ ਇੱਕ ਵਾਰ ਉਹਦੇ ਵੀ ਬਿਆਨ ਲਏ ਜਾਣ ਜੀ

    • @JagdipSidhuSidhu
      @JagdipSidhuSidhu Місяць тому +6

      @@Sukhpalsingh-c5q MLA ਇੰਟਰਵਿਊ ਨਹੀਂ ਦੇਣਗੇ ਜੇ ਦਿੱਤੀ ਤਾਂ ਦੇਣਗੇ ਕੱਲੇ ਯਾਦਵਿੰਦਰ ਕਰਫਿਊ ਨੂੰ ਉਹਨੇ ਇਹ ਸਵਾਲ ਪੁੱਛਣਾ ਨਈ ਜੇ ਪੁੱਛ ਲਿਆ ਜਵਾਬ ਗੋਲ ਯਾਦੂ ਨੇ ਮੁੜਕੇ ਜਵਾਬ ਤਾਂ ਕੌਟਰ ਕਰਨਾ ਨਹੀਂ

    • @BaltejSingh-l1p
      @BaltejSingh-l1p Місяць тому +2

      🛐

    • @rajuarora3163
      @rajuarora3163 Місяць тому +1

      ਉਹ ਸੱਚੇ ਪੱਤਰਕਾਰ ਨੂੰ ਇੰਟਰਵਿਊ ਨਹੀਂ ਦਿੰਦਾ 👎

  • @BhupinderKumar-ko9lg
    @BhupinderKumar-ko9lg Місяць тому +61

    ਇਹੀ ਤਾਂ ਦੱਲਿਆਂ ਦਾ ਦਲ ਪੁਣਾ ਬਦਲਾਅ ਹੈ

  • @vikramjitsingh7710
    @vikramjitsingh7710 Місяць тому +32

    ਹਦ ਹੋ ਗਈ ਚਾੜੁ ਵਾਲਿਆਂ ਦੀ. ਇਹ ਇਕੱਲੇ ਇਕੱਲੇ ਕੋਲ ਚਾੜੁ ਯਾ ਚੇਅਰਮੈਨ ਲੰਮਾ ਕਊ ਨਹੀਂ ਪਾ ਲਿਆ. 2027 ਵਿਚ ਚਾੜੁ ਵਾਲਿਆਂ ਦੇ ਚਾੜੁ ਹੀ ਫੇਰਨੇ ਪਕਾ ਯਾ

  • @HappySingh-ig9fe
    @HappySingh-ig9fe Місяць тому +16

    ਜਿਉਦਾ ਰਹਿ ਵੀਰ ਮਨਿੰਦਰ🙏🙏🙏🙏🙏🙏

  • @deedarsinghjaito5798
    @deedarsinghjaito5798 Місяць тому +35

    ਸਲੂਟ ਆ ਮਨਿੰਦਰ ਵੀਰ।

  • @tarloksingh6576
    @tarloksingh6576 Місяць тому +36

    ਇਹਨਾ ਨੇ ਪੰਜਾਬ ਦਾ ਬੇੜਾ ਗਰਕ ਕਰ ਦਿਤਾ।ਇਹਨਾ ਇਮਾਨਦਾਰ ਨੇ।

  • @kskaryanastore
    @kskaryanastore Місяць тому

    ਸਲੂਟ ਆ ਬਾਈ ਮਨਿੰਦਰ ਜੀਤ ਨੂੰ ਗਰੀਬਾਂ ਦੀ ਅਵਾਜ਼ ਬਣਨ ਲਈ ਧੰਨਵਾਦ ਬਾਈ ਜੀ।

  • @gurmukhsingh9717
    @gurmukhsingh9717 Місяць тому +27

    ਮਨਵਿੰਦਰ ਵੀਰ ਜੀ ਲੀਡਰਾਂ ਨੇ ਆਪਣੇ ਬੰਦੇ ਰੱਖੇ ਨੇ ਜਿਹੜੇ ਗਰੀਬ ਲੋਕਾਂ ਦੀਆਂ ਪਰਚੀਆਂ ਕੱਟ ਰਹੇ ਮੰਡੀ ਤਾਂ ਕਿਸਾਨਾਂ ਦੀਆਂ ਫਸਲਾਂ ਵਾਸਤੇ ਹੁੰਦੀਆਂ ਨੇ ਹੋਰ ਕੋਈ ਚੀਜ਼ ਨਹੀਂ ਰੱਖ ਸਕਦੇ ਜੈਤੋ ਦਾਂ ਚੈਅਰਮੈਨ ਗਰੀਬ ਲੋਕਾਂ ਤੋਂ ਪੈਸੇ ਲੁੱਟ ਰਿਹਾ ਲੀਡਰਾਂ ਦੇ ਕਹਿਣ ਤੇ ਕੰਮ ਕਰਦੇ ਨੇ ਭਗਵੰਤ ਮਾਨ ਮੁੱਖ ਮੰਤਰੀ ਜੀ ਤੁਸੀਂ ਕਿਥੇ ਚਲੇ ਗਏ ਕੇਜਰੀਵਾਲ ਤੇ ਰਾਘਵ ਚੰਡਾ ਕਹਿੰਦੇ ਸੀ ਆਮ ਲੋਕਾਂ ਦੀ ਸਰਕਾਰ ਪਰ ਤੁਹਾਡੇ ਤੋਂ ਕਾਂਗਰਸ ਪਾਰਟੀ ਜਾਂ ਅਕਾਲੀ ਦਲ ਦੀ ਸਰਕਾਰ ਚੰਗੀ ਇੰਦਾ ਗਰੀਬ ਲੋਕਾਂ ਦੀ ਲੁੱਟ ਨਹੀਂ ਕਰਦੇ ਸੀ

  • @chachaChodhry-r2f
    @chachaChodhry-r2f Місяць тому +11

    ਇਹੋ ਜਿਹੇ ਚੇਅਰਮੈਨ ਨੂੰ ਸਜਾ ਨਹੀਂ, ਇਹ ਨੂੰ ਜਿਉਂਦੇ ਨੂੰ ਅੱਗ ਲਾ ਦੇਣੀ ਚਾਹੀਦੀ ਹੈ।

  • @ranjitmalhi1773
    @ranjitmalhi1773 Місяць тому +31

    ਨਵਾਂ ਟੈਕਸ ਲਾਗੂ ਹੋ ਰਿਹਾ ਹੈ,,,,, ਨਾਮ ਹੈ ਮਜਦੂਰ ਟੈਕਸ

  • @jagjitsingh1078
    @jagjitsingh1078 Місяць тому +13

    ਅਸੀਂ ਇਹੋ ਜਿਹੇ ਬਦਲਾਅ ਲਈ ਸਰਕਾਰ ਨਹੀਂ ਬਦਲੀ ਸੀ । ਲੁਟੇਰਿਆ ਨੂੰ ਨੱਥ ਪਾਈ ਜਾਵੇ ।

  • @iqbalgrewal3740
    @iqbalgrewal3740 Місяць тому +16

    ਮਨਿਦਰ ਬਾਈ ਇਹ ਤਾਂ ਬਦਲਾਅ ਵਾਂ

  • @VarinderSingla-sg5yv
    @VarinderSingla-sg5yv Місяць тому +6

    ਮੈ ਤਾਂ ਅਸਲ ਪੱਤਰਕਾਰੀ ਅੱਜ ਦੇਖੀ ਹੈ ਸ਼ਾਬਾਸ਼ ਵੀਰੇ ਬਖੀਆ ਉਧੇੜ ਦੇ ਇਹਨਾਂ ਦੀਆਂ

  • @SinghSahib406
    @SinghSahib406 Місяць тому +25

    ਮਨਿੰਦਰ ਬਾਈ ਵਧੀਆ ਕੰਮ ਕਰ ਰਹੇ ਹੋ ਤੁਸੀ ਪਰ ਆਪਣਾ ਧਿਆਨ ਵੀ ਰੱਖਿਉ ਇਹਨਾ ਦੱਲਿਆ ਦਾ ਕੋਈ ਪਤਾ ਨਹੀ ਤੁਹਾਡਾ ਨੁਕਸਾਨ ਵੀ ਕਰ ਸਕਦੇ ਨੇ |

  • @JagdipSidhuSidhu
    @JagdipSidhuSidhu Місяць тому +21

    ਮਾਨ ਸਾਬ੍ਹ ਕਹਿਣੀ ਤੇ ਕਰਨੀ ਦੇ ਪੱਕੇ ਚਾਹੇਂ ਦੇਰ ਨਾਲ ਚੱਲਿਆ ਪਰ ਹਰਾ ਪਿੰਨ ਤਾਂ ਚੱਲੇਆ

  • @rajvirswatch3719
    @rajvirswatch3719 Місяць тому +22

    ਵੋਟਾਂ ਵਾਲੀ ਪਰਚੀ ਤੇ ਚੱਲਿਆ ਹਰਾ ਪੈੱਨ

  • @balwindersinghgill7141
    @balwindersinghgill7141 Місяць тому +4

    ਗਰੀਬਾਂ ਨਾਲ ਹੁੰਦੇ ਧੱਕੇ ਦਾ ਪਰਦਾਫਾਸ਼ ਕਰਨ ਲਈ ਧੰਨਵਾਦ।ਬਦਲਾਅ ਦੀ ਸਰਕਾਰ ਦਾ ਬਦਲਾਅ ਲਿਆਉਣ ਲਈ ਇਕ ਛੋਟਾ ਜਿਹਾ ਯਤਨ।

  • @jassavick4897
    @jassavick4897 Місяць тому +1

    ਇਹ ਦੋ ਚਾਰ ਹੀ ਪੱਤਰਕਾਰ ਜਿਹੜੇ ਸੱਚ ਸਾਮਣੇ ਲਿਆ ਕੇ ਰੱਖਦੇ ਸਲੂਟ ਮਨਿੰਦਰ ਦੀ ਸੋਚ ਨੂੰ ਇਹ ਹੁੰਦੀ ਪੱਤਰਕਾਰੀ ❤

  • @gurmeetdandiwal8738
    @gurmeetdandiwal8738 Місяць тому +21

    ਐਮ ਐਲ ਏ ਤੇ ਤਾਂ ਪਹਿਲਾਂ ਹੀ ਬਹੁਤ ਇਲਜ਼ਾਮ ਲੱਗਦੇ ਹਨ

  • @jotphotophotography7756
    @jotphotophotography7756 Місяць тому +7

    ਧੰਨਵਾਦ ਪੱਤਰਕਾਰ ਜੀ

  • @surinderkumar4781
    @surinderkumar4781 Місяць тому +13

    ਬਾਈ ਮਨਿੰਦਰ ਸਿੰਘ ਜੀ ਤੁਸੀਂ ਆਪਣਾ ਕੰਮ ਬਹੁਤ ਇਮਾਨਦਾਰੀ ਨਾਲ ਕਰ ਰਹੇ ਵੈਰੀ ਗੁੱਡ।ਪਰ ਤੁਸੀਂ ਇਹ ਵੀ ਕਦੇ ਸੋਚਿਆ ਹੈ ਤੁਸੀਂ ਜੇੜੇ ਲੋਕਾਂ ਦੇ ਲਈ ਮੌਕੇ ਦੀ ਸਰਕਾਰ ਨਾਲ ਮੱਥਾ ਲਾਉਣ ਲਈ ਤਿਆਰ ਹੈ। ਇਹ ਪਰਵਾਸੀ ਨੇ ਆਪਣੇ ਕੰਮ ਕਾਰ ਖਾਤਮ ਕਰ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਣਗੇ।

    • @rajuarora3163
      @rajuarora3163 Місяць тому

      ਆਪਣੇ ਲੋਕ ਵੀ ਜਿਦੋਂ ਬਾਹਰ ਜਾਂਦੇ ਆ ਤਾ ਅਸੀਂ ਪ੍ਰਵਾਸੀ ਹੁੰਦੇ ਹਾਂ ਐਵੇਂ ਜਹਿਰ ਣਾ ਘੋਲੇਆ ਕਰੋ ਸੱਚ ਨੂੰ ਸੱਚ ਕਹਿਣਾ ਸਿਖੋ

  • @DhillonDHILLON-p9e
    @DhillonDHILLON-p9e Місяць тому +20

    ਗਰੀਬੀ ਐ ਖਤਮ ਹੋ ਜੂ ਪੰਜਾਬ ਚ ਮੈਨੂੰ ਲੱਗਦਾ ਗਰੀਬ ਪੰਜਾਬ ਹੀ ਛੱਡ ਦੇਣਗੇ😊😊😊

    • @Sidhumoosewala-wp2ux
      @Sidhumoosewala-wp2ux Місяць тому

      ਭਰਾਂ ਮੇਰੇ ਇਹ ਪੰਜਾਬੀ ਨਹੀਂ ਜੇ ਪੰਜਾਬੀ ਹੁੰਦੇ ਅੜ ਜਾਂਦੇ ਜਾ ਆਪਾਂ ਨਹੀਂ ਦੇਣੀ ਪਰਚੀ ਪੈਸਾ ਸਹੀ ਇਹ ਬਹਾਰ ਸਟੇਂਟ ਤੋਂ ਆਏ ਤੈਨੂੰ ਪਤਾ ਇੰਨਾ ਦੀ ਕਰੋੜਾ ਚ ਅਬਾਦੀ ਆਂ ਪੰਜਾਬ ਖ਼ਤਮ ਹੋ ਰਿਹਾ ਕੰਗਾਲ ਹੋ ਰਿਹਾ ਤਰੱਕੀ ਨਹੀਂ ਕਰ ਰਿਹਾ ਬਿਹਾਰ ਬਣ ਰਿਹਾ ਭਰਾ ਮੇਰੇ ਜਾਗੋ ਹੋਰਾਂ ਸਟੇਂਟ ਵਾਂਗ ਆਪਣੇ ਆਲੇ ਦੁਆਲੇ ਮਹੌਲ ਦੇਖ ਰੱਬ ਨਾਂ ਕਰੇ ਕਿੱਸੇ ਨਾਲ ਕੋਈ ਗ਼ਲਤ ਕੰਮ ਕਾਂਡ ਨਾਂ ਹੋਵੇ ਕੋਈ ਕਾਂਡ ਹੁੰਦਾ ਬਹਾਰ ਰਾਜ ਵਾਲਾ ਕਰ ਦੌੜ ਦਾ ਫੜ ਹੁੰਦਾ ਨਹੀਂ ਕਿਉਂ ਨਹੀਂ ਫੜ ਹੁੰਦਾ ਸਾਡੇ ਲਾਲਚੀ id ਬਣਾ ਬਣਾ ਡੇ ਰਹੇ ਕੋਈ pcc ਨਹੀਂ ਮੂੰਹ ਚੁੱਕ ਜਿੱਥੇ ਮਰਜੀ ਆਈ ਜਾਣ ਤੈਨੂੰ ਪਤਾ ਬੰਗਲਾਦੇਸ਼ ਵਾਲੇ ਸੁਲੇ ਅੱਜ ਪੰਜਾਬ ਕਿੰਨੇ ਆਂ ਗਏ ਨੱਥ ਕਿਉਂ ਨਹੀਂ ਪਾਉਂਦੀ ਪੰਜਾਬ ਸਰਕਾਰ ਕਿਉਂ ਖ਼ਤਮ ਕਰ ਰਹੀ ਪੰਜਾਬ ਨੂੰ ਕਿਉਂ 😡😡😡😡ਬਾਈ ਦਿਮਾਗ ਖਰਾਬ ਹੁੰਦਾ ਆਂ ਸਭ ਦੇਖ ਗੰਦ ਪਾ ਤਾਂ ਪੰਜਾਬ ਚ ਅੱਜ ਤੋਂ 15,20 ਸਾਲ ਪਿੱਛੇ ਜਾ ਆਂ ਹਾਲ ਸੀ ਪੰਜਾਬ ਡੇ ਨਹੀ ਟਾਵਾਂ ਟਾਵਾਂ ਬਹਾਰ ਡੇ ਰਾਜਾ ਵਾਲੇ ਸਨ ਤੇ ਅੱਜ ਜੋ ਜੱਟ ਜੱਟ ਬੋਲਦੇ ਜੱਟ ਲੇ ਕੇ ਆਏ ਉਹ ਲੋੜੀ ਡੇ ਖਰੇ ਭੁੱਲ ਗਏ ਲਾਲੇ ਦਾ ਬਹੁਤ ਵੱਡਾ ਹੱਥ ਬਹਾਰ ਰਾਜਾ ਵਾਲੇ ਨੂੰ ਪੰਜਾਬ ਲੇ ਕੇ ਆਉਣ ਦਾ ਆਪਣੇ ਨੂੰ ਕੰਮ ਦਿੰਦੇ ਨਹੀਂ ਘੱਟ ਰੇਟ ਭਇਆ ਰੱਖ ਲੈਣਾ ਹੱਦ ਆਂ ਠੇਕਾ ਨੀਂ ਲਿਆ ਪੰਜਾਬ ਨੇ

  • @Sarbrar
    @Sarbrar Місяць тому +13

    ਬਹੁਤ ਵਧੀਆ ਮਨਿੰਦਰ ਸਿੱਧੂ ਜੀ ਗਰੀਬ ਲੋਕਾਂ ਦਾ ਕੀ ਜ਼ੋਰ ਹੈ ਥੋਡੇ ਹੀ ਅਸਰਾਂ

    • @movielike601
      @movielike601 Місяць тому

      Ine logon Ko Garib Garib bol bol kar Tum log inko Punjab mein jagah de rahe ho aur Punjab ki aane wali pidhi ke aage kande bij rahe ho inko jald se jald Punjab se nikal do nahin to tumhari aane wali pidhi ko jail log barbad kar denge Punjab se nikal denge

  • @BhinderSran-ky8ok
    @BhinderSran-ky8ok Місяць тому +4

    ਸੱਚੀਆਂ ਗੱਲਾਂ ਹੁੰਦੀਆਂ ਹਨ ਬਾਈ ਬਹੁਤ ਵਧੀਆ ਪੱਤਰਕਾਰ ਹੈਂ ਬਾਈ ਦਿੱਲੋ ਸਲੁਟ ਹੈ ਬਾਈ ਮਨਜਿੰਦਰ ਸਿੱਧੂ ਬਾਈ ਜੀ

  • @amarjitpaswalsinghfarm9895
    @amarjitpaswalsinghfarm9895 Місяць тому +3

    ਐਤਕੀਂ ਝਾੜੂ ਗੇਟ ਤੋਂ ਬਾਹਰ ਕਰਦੋ ਪੰਜਾਬੀਓ

  • @LakhwinderSingh-wx4sd
    @LakhwinderSingh-wx4sd Місяць тому +7

    ਕਰੋ ਇਨਕਲਾਬ ਦੇ ਦਰਸ਼ਨ ਆਮ ਪਾਰਟੀ ਦੇ 😭😭😭😭

  • @DhillonDHILLON-p9e
    @DhillonDHILLON-p9e Місяць тому +7

    ਲੋਕਾਂ ਦੇ ਦੋਗਲੇਪਣ ਕਰਕੇ ਇਹ ਗੱਲ ਕਹਿੰਦੇ ਆ ਦਰਬਾਰ ਸਾਹਿਬ ਦਾ ਪ੍ਰਧਾਨ ਉਹੀ ਪੰਜਾਬ ਦੇ ਸੀਐਮ ਪ੍ਰਧਾਨ ਦੇ ਮਾਂ ਪਿਓ ਤੇ ਜਵਾਕ ਬਾਹਰ ਹੋਣ

  • @ajaibsinghdhindsa2664
    @ajaibsinghdhindsa2664 Місяць тому

    ਮਨਿੰਦਰ ਸਿੰਘ ਬਾਈ ਸਲੂਟ ਹੈ ਤੈਨੂੰ ਭਾਰਤ ਦਾ ਸਭਤੋਂ ਵਧੀਆ ਪੱਤਰਕਾਰ ਵੀਰ

  • @ppgill4055
    @ppgill4055 Місяць тому +1

    ਬੜੀ ਸ਼ਰਮ ਵਾਲੀ ਗੱਲ ਹੈ 😡😡

  • @sunnybenipal2
    @sunnybenipal2 Місяць тому +1

    ਆਮ ਵਿਆਹ ਪਾਰਟੀ ਦਾ ਬਦਲਾਅ ਬਹੁਤ ਵਧੀਆ ਪੰਜਾਬੀਆ ਲਈ

  • @LakhwinderSingh-pm7nj
    @LakhwinderSingh-pm7nj Місяць тому +13

    ਸਾਰਾ ਚੇਅਰਮੈਨ ਦਾ ahi ਹਾਲ ਜੀ

  • @palasinghdhillon9567
    @palasinghdhillon9567 Місяць тому +5

    ਦਰਸ਼ਨ ਕਰ ਲਵੋ ਇਨਕਲਾਬ ਦੇ।

  • @SukhdevSingh-of7iu
    @SukhdevSingh-of7iu Місяць тому +12

    ਝਾੜੂ ਵਾਲਿਆਂ ਨੇ ਇਕ ਰਪੈਆ ਹਰਾਮ ਹੈ ਲੱਖਾਂ ਨਹੀਂ ਹਰਾਮ

  • @darshandandiwal5975
    @darshandandiwal5975 Місяць тому +4

    ਇਹਨਾਂ ਦਾ ਅੰਤ ਆ ਗਿਆ ਹੁਣ ਲੋਕ 2027 ਦਾ ਬੇਸਬਰੀ ਨਾਲ ਇਤਜਾਰ ਕਰ ਰਹੇ ਹਨ ।

  • @rajuarora3163
    @rajuarora3163 Місяць тому +4

    ਵਾਹ ਜੀ ਵਾਹ ਕਿਆ ਬਦਲਾਵ ਆ 👎👎👎

  • @SukhpalSingh-u1r
    @SukhpalSingh-u1r Місяць тому +2

    ਬਾਈ ਜੀ ਜਦੋਂ ਕੋਈ ਬੌਹਕਰ ਵਾਲਾਂ ਕਰੱਪਸ਼ਨ ਕਰਦਾ ਐ ਫਿਰ ਨੀ ਝੰਡੇ ਨੂੰ ਦਿਸਦਾ। ਜਿਹੜੇ ਫਲੈਕਸ ਬੋਰਡ ਤੇ ਕਰੱਪਸ਼ਨ ਦੇ ਕੇਸਾਂ ਦੀ ਗਿਣਤੀ ਦੱਸੀ ਜਾਂਦੀ ਐ ਉਸ ਵਿੱਚ ਇੱਕ ਹੋਰ ਵਾਧਾ ਕਰ ਦਿਓ।

  • @premjeetsinghbrarpremjeets9729
    @premjeetsinghbrarpremjeets9729 Місяць тому +3

    ਮਨਿੰਦਰ ਬਾਈ ਜੀ ਇਹ ਲੁੱਟਣ ਤੇ ਹੋਏ ਵੀ ਹੈ ਸਰਕਾਰ ਇਹਨਾਂ ਨੂੰ ਪਤਾ ਦੁਬਾਰਾ ਤਾਂ ਲੋਕਾਂ ਨੇ ਸਾਡੇ ਜੁੱਤੀਆਂ ਦੀ ਹਾਰ ਪਾਉਣੇ ਆ ਇਸ ਲਈ ਇਹ ਗਰੀਬਾਂ ਨੂੰ ਲੁੱਟ ਰਹੇ ਆ

  • @AvtrKaur
    @AvtrKaur Місяць тому +8

    Punjab de gareeba di awaz chakn wala ikko ik banda hai oh hai Manjinderjit singh sidhu saab zindabaad c hai Rahuga dilo salam bai ji nu

    • @Sukhpalsingh-c5q
      @Sukhpalsingh-c5q Місяць тому +1

      @@AvtrKaur ਅਵਤਾਰ ਕੌਰ ਜੀ ਮੇਂ ਤੁਹਾਨੂੰ ਸਤਿ ਸ਼੍ਰੀ ਆਕਾਲ ਬਲਾਉਂਦਾ ਹਾਂ ਜੀ

  • @shivanisharma5562
    @shivanisharma5562 Місяць тому +6

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਖਰੜ ਵਿਖੇ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੈ ਗੋਲਡੀ ਤੋਂ ਸਰਕਾਰ ਵੀ ਡਰਦੀ ਹੈ 😅😅😅

  • @haripalgill3471
    @haripalgill3471 Місяць тому +15

    ਇਹੀ ਤਾਂ ਬਦਲਾਅ

  • @manjitsingh-lb2nb
    @manjitsingh-lb2nb Місяць тому +2

    ਬਦਲਾਅ ਹੈ ਜੀ

  • @RAJESHKUMAR-bs3vo
    @RAJESHKUMAR-bs3vo Місяць тому +4

    GOD BLESS YOU
    MANIDER SINGH G
    SALUTE HAI TUHADI TEAM NU ATE TUHADE CHANNEL NU
    IK WAR FER GOD BLESS YOU

  • @kamalsahota9302
    @kamalsahota9302 Місяць тому

    ਸਲੂਟ ਆ ਮਨਿੰਦਰ ਵੀਰ ਜੀ। 🫡🫡🫡🫡🫡

  • @DarshanSingh-nf2vk
    @DarshanSingh-nf2vk Місяць тому

    ਸਲੂਟ ਆ ਮਨਿਦਰ ਵੀਰ

  • @AngrejSingh-xl3xc
    @AngrejSingh-xl3xc Місяць тому

    ਪੱਤਰਕਾਰ ਵੀਰ ਦਾ ਬਹੁਤ ਧੰਨਵਾਦ ਹੈ ਜੀ ਸਹੀ ਗੱਲ ਕਰਦਾ ਹੈ ਇਹ ਗੁੰਡਾ ਰਾਜ ਹੈ

  • @nickabanth6659
    @nickabanth6659 Місяць тому +3

    Manider veer ji ❤️ se salute ha yar thonu

  • @Sukhpalsingh-c5q
    @Sukhpalsingh-c5q Місяць тому +18

    ਏਹੀ ਬਦਲਾਅ ਹੈ ਜੀ

  • @amarjitgehri811
    @amarjitgehri811 Місяць тому +1

    ਸਿੱਧੂ ਸਾਹਿਬ ਇਹ ਰੰਗਲਾ ਪੰਜਾਬ ਅਤੇ ਕੱਟੜ ਇਮਾਨਦਾਰੀ ਹੈ

  • @amriksingh9589
    @amriksingh9589 Місяць тому +4

    ਮਨਿੰਦਰ ਸਿੰਘ ਜੀ ਕੋਈ ਗਰੀਬ ਬੋਲਦਾ ਨਹੀਂ ਬਹੁਤ ਸਹਿਰਾ ਵਿਚ ਮੁੰਬਈ ਬਣਾਏ ਤੇ ਸ਼ਹਿਰ ਮੈਨੂੰ ਸਮਝ ਨਹੀਂ ਆਉਂਦੀ ਸੋ 2ਸੋ,ਦੇ ਦੇਂਦੇ ਨੇ ਕੋਈ ਨਹੀਂ ਬੋਲਦਾ ਗਰੀਬ ਦੀ ਤਾ ਗਧੀ ਨਾਲੋ ਵੀ ਵੱਧ ਭੈੜੀ ਹਾਲਤ ਕਰ ਦਿੱਤੀ

  • @nachhattersingh3815
    @nachhattersingh3815 Місяць тому +3

    ਇਹ ਤਾਂ ਬਹੁਤ ਘਟੀਆ ਦਰਜੇ ਦੇ ਕਾਰਨਾਮਿਆਂ ਤੇ ਉਤਰ ਆਏ

  • @jagroopsingh938
    @jagroopsingh938 Місяць тому

    ਇਹਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇ 😅😅😅

  • @MangalDhillon-i3x
    @MangalDhillon-i3x Місяць тому +3

    ਇਹ ਼ਆ ਭਗਵੰਤ ਮਾਨ ਦੀ ਸਰਕਾਰ ਦਾ ਬਦਲਾਅ. ਆ. ੰ ਗਰੀਬਾ ਦੀ ਲੁੱਟ ਕਰਕੇ

  • @JaspalSingh-ct7fe
    @JaspalSingh-ct7fe Місяць тому

    ਝਾੜੂ ਸਰਕਾਰ ਮੁਰਦਾਬਾਦ।ਬਾਈ ਮਨਿੰਦਰ ਜ਼ਿੰਦਾਬਾਦ।

  • @bittughubhya4165
    @bittughubhya4165 Місяць тому +4

    ਬੇੜਾ ਗ਼ਰਕ ਪੰਜਾਬ ਦਾ 😢

  • @AmandeepSinghAmandeepSin-jo9ss
    @AmandeepSinghAmandeepSin-jo9ss Місяць тому +1

    ਕਸਮ ਨਾਂਲ ਬਹੁਤ ਬੁਰਾ ਹਾਲ ਕਰ ਦਿੱਤਾ, ਪੰਜਾਬ ਦਾ ਇਹ ਸਰਕਾਰ ਨੇ, ਦਿਮਾਗ ਬਹੁਤ ਖ਼ਰਾਬ ਹੁੰਦਾ ਇਸ ਤਰਾਂ ਦੀਆਂ ਖਬਰਾਂ ਸੁਣ ਕੇ।

  • @surinderpalsinghsidhu4849
    @surinderpalsinghsidhu4849 Місяць тому

    Salute bai maninderjeet sidhu nu

  • @farmersandhu5911
    @farmersandhu5911 Місяць тому

    ਵੀਰ ਜੀ ਬਹੁਤ ਵਧੀਆ ਜੀ 🙏

  • @Surjit-k9e
    @Surjit-k9e Місяць тому

    ਸ਼ਰਮ di ਘਾਟ

  • @KuldeepSingh-vv6dm
    @KuldeepSingh-vv6dm Місяць тому +5

    ਇਹ ਬਦਲਾਅ ਹੈ

  • @BantSingh-sl5pe
    @BantSingh-sl5pe Місяць тому

    ਸਬੂਤ। ਹਨ। ਕੇਸ। ਕਰੋ। ਚੇਅਰਮੈਨੀ। ਤੋ ਥਂਲੇ। ੳਊਤਾਰੋ

  • @randhirkaur5356
    @randhirkaur5356 Місяць тому

    ਈਮਾਨਦਾਰ ਪਾਰਟੀ ਕਹਿੰਦੀ ਆਪਣੇ ਆਪ ਨੂੰ ਨੰਗ ਭੁੱਖ ਪਾਰਟੀ

  • @JAGDISHKUMAR-p8h8k
    @JAGDISHKUMAR-p8h8k Місяць тому

    ਬਹੁਤ ਹੀ ਘਟੀਆ ਹਰਕਤ ਹੈ। ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

  • @Shinder_Pal
    @Shinder_Pal Місяць тому

    ਆਹ ਹੁੰਦੀ ਹੈ ਪੱਤਰਕਾਰੀ ਦਿਲੋਂ ਸਲੂਟ ਬਾਈ ਜੀ ਨੂੰ

  • @BaljinderSingh-lq7lt
    @BaljinderSingh-lq7lt Місяць тому +4

    Maninder sidhu 22 jindabad

  • @JARNAILSINGH-vc2mt
    @JARNAILSINGH-vc2mt Місяць тому

    ਸ਼ਰਮ ਆਉਣੀ ਚਾਹੀਦੀ ਹੈ ਇਹਨਾ ਨੂੰ

  • @rajinderkumar3339
    @rajinderkumar3339 Місяць тому +2

    Lakh lakh laahnat

  • @kuldipsinghmaluka
    @kuldipsinghmaluka Місяць тому

    ਲਿਖਣ ਲਈ ਸ਼ਬਦ ਹੀ ਨਹੀਂ ਬਚੇ ਹੁਣ ਝਾੜੂ ਵਾਲਿਆਂ ਲਈ..........................?

  • @HardevsinghSihra-br2yy
    @HardevsinghSihra-br2yy Місяць тому +1

    ਭਾਈ,, ਵੈਸੇ ਤਾਂ,, ਚੋਰੀ‌ ਵੀ ਬਹੁਤ ਹੁੰਦੀ ਹੈ ਜੀ,, ਮੰਡੀ ਵਿੱਚ,, ਬੈਠੇ,‌ ਕਿਸਾਨਾਂ ਦੀ,,‌‌ ਸ਼ਿਕਾਇਤ ਕੲਈ੍ਹ ਵਾਰ ਆਉਂਦੀ ਹੈ ਜੀ।

  • @karajsingh7556
    @karajsingh7556 Місяць тому +1

    ਵੀਰ ਮਨਿਦਰ ਸਿੰਘ ਜੀ ਇਸ ਟੈਕਸ ਤੋ ਮਾਨ ਸਰਕਾਰ ਨੇ ਸੈਟਰ ਸਰਕਾਰ ਦਾ ਕਰਜਾ ਉਤਾਰਨਾ ਹੈ

  • @harpalsarao98
    @harpalsarao98 Місяць тому

    Bahut hi vadiya veer ji

  • @jagsirsharma640
    @jagsirsharma640 Місяць тому

    Salute a 22 sach dikhan lyi

  • @SatpalSingh-no3kn
    @SatpalSingh-no3kn Місяць тому

    ਵਾਹ ਜੀ ਵਾਹ।

  • @sukhmindersalh4685
    @sukhmindersalh4685 Місяць тому

    ਇਹੀ ਤਾਂ ਹੈ ਇਨਕਲਾਬ

  • @GurdeepSingh-h5q
    @GurdeepSingh-h5q Місяць тому +1

    ਬਾਈ ਇਹਨਾ ਨੂੰ ਪਤਾ ਫਿਰ ਤਾ ਆਉਣ ਨੀ

  • @jpsingh908
    @jpsingh908 Місяць тому +3

    Good patterkar shab usa 🇺🇸

  • @shamshersingh-wi8ox
    @shamshersingh-wi8ox Місяць тому +2

    ਬਾਈ ਜੀਂ ਇਹਨਾਂ ਨੇ ਵੋਟਾਂ ਤੇ ਖਰਚ ਹੋਇਆ ਪੈਸਾ ਇਕੱਠਾ ਕਰਨਾ ਗਰੀਬਾਂ ਤੋਂ MLA ਨੂੰ ਵੀ ਹਿਸਾ ਮਿਲਦਾ

  • @HardevsinghSihra-br2yy
    @HardevsinghSihra-br2yy Місяць тому

    ਪੰਜਾਬ ਦੇ ਲੋਕਾਂ ਨੂੰ,, ਹੁਣ ਬੂਸਸਣਾ ਚਾਹੀਦਾ ਹੈ ਜੀ,, ਸਾਡੇ, ਪੰਜਾਬੀ ਮਜ਼ਦੂਰ, ਤਾਂ ਪਹਿਲਾਂ ਵੀ,,‌ਬਹੁਤ੍ਹ ਪ੍ਰੇਸ਼ਾਨ ਹਨ ਜੀ।

  • @ramansran1218
    @ramansran1218 Місяць тому

    ਡਾਕਟਰ ਲਕਸ਼ਮਣ ਭਗਤੂਆਣਾ ਬਹੁਤ ਵਧੀਆ ਬੰਦਾ ਤੇ ਬਹੁਤ ਹੀ ਵਧੀਆ ਸੋਚ ਹੈ ਉਹਦੀ ਸੋ ਇਹ ਝੂਠੇ ਇਲਜਾਮ ਲਾ ਆਵੇ ਉਥੇ ਇਸ ਤਰ੍ਹਾਂ ਲੱਗਦਾ ਮੈਨੂੰ

  • @Randhawa-xi3pe
    @Randhawa-xi3pe Місяць тому +2

    Good job veer ji 🙏👍

  • @GURLABHSidhu-f5e
    @GURLABHSidhu-f5e Місяць тому +4

    ਆਪ ਦੀ ਗੁਡਾ ਹਰਕਤਾਂ

  • @yaardriver5265
    @yaardriver5265 Місяць тому +2

    Good veer ji 🙏🙏

  • @premsinghmann4656
    @premsinghmann4656 Місяць тому

    ਬਹੁਤ ਗਲਤ ਹੋ ਰਿਹਾ ਹੈ

  • @GurwinderSingh-tm3nz
    @GurwinderSingh-tm3nz Місяць тому

    ਏਹੀ ਤਾਂ ਬਦਲਾਅ ਹੈ

  • @KulwindermaanSingh-v3o
    @KulwindermaanSingh-v3o Місяць тому

    ਇਹ ਤਾਂ ਦੱਦ ਲੱਗ ਗਏ

  • @harkirtanSingh-c9x
    @harkirtanSingh-c9x Місяць тому

    Very good maninder veer

  • @harcharansingh6037
    @harcharansingh6037 22 дні тому

    ਹੋਰ ਬਦਲਾਅ ਦੇ ਸਿੰਗ ਹੁੰਦੇ ਨੇ ਇਸੇ ਨੂੰ ਬਦਲਾਅ ਕਹਿੰਦੇ ਨੇ

  • @kulwindersinghsaini3686
    @kulwindersinghsaini3686 Місяць тому +2

    ਵੀਰ ਇਹਨਾਂ ਦੇ ਤੇ ਕਮੇਟੀ ਨੇ ਕੰਟੇ ਸਾਡੇ ਕਹੂੰਨਵਨ ਵਿਚ 30000 ਆੜ੍ਹਤੀਆਂ ਨੇ ਲਏ ਵੰਡੇ ਚੋਰ

  • @jagpalsingh2164
    @jagpalsingh2164 Місяць тому

    ਮਨਿੰਦਰ ਵੀਰ ਵੈਰੀ niece

  • @satpalsinghsatpal8529
    @satpalsinghsatpal8529 Місяць тому +1

    Maninder good work

  • @JatinderKumar-hy9mv
    @JatinderKumar-hy9mv Місяць тому +1

    ਘੜਾ ਭਰ ਗਿਆ ਪਾਪ ਦਾ
    ਅੰਤ ਕਰ ਦਿਓ ਆਪ ਦਾ

  • @KuldeepSingh-vv6dm
    @KuldeepSingh-vv6dm Місяць тому +4

    ਇਹ ਸਰਕਾਰ ਦਾ ਇਨਕਲਾਬ ਹੈ

  • @shinderpalsingh3645
    @shinderpalsingh3645 Місяць тому

    ਮਨਿੰਦਰ ਬੇਟੇ ਐਨੀ ਦਲੇਰੀ , ਇੰਨਾਂ ਤੋ ( ਮੇਰੇ ਪਿੰਡ ਭਗਤੂਅਣਾ ) ਕੈਲਗਿਰੀ ਤੋ ਵੇਖ ਰਿਹਾ । ਬਚ ਕੇ ਮੇਰੇ ਪੁਰਾਣੇ ਪੱਤਰਕਾਰ ਹਰਦਮ ਮਾਨ , ਸ਼ਰਮਾ , ਹੋਰ ਕਈ ਸਨ , ਪਰ ਇੰਨਾਂ ਨਹੀਂ ਨਹੀਂ ਬੋਲੇ । ਉਦੋਂ ਤਾਂ ਇਹ ਪਾਰਟੀ ਹੋਂਦ ਚ ਵੀ ਨਹੀਂ ਸੀ

  • @deepakjain2752
    @deepakjain2752 Місяць тому

    Siraa Lata veer

  • @KalyanMuziks
    @KalyanMuziks Місяць тому

    ਸੋਚ ਸਮਝ ਕੇ ਇਸਤੇਮਾਲ ਕਰੋ ਵੋਟਾਂ ਦਾ,
    ਇਸਤੋਂ ਚੰਗਾ ਬਟਨ ਨੱਪ ਦਿਓ ਨੋਟਾ ਦਾ।

  • @bhargavraman2457
    @bhargavraman2457 Місяць тому

    Let's make Punjab bahiya free