ਸ਼ਹੀਦ ਦੇ ਪੁੱਤ ਨੂੰ 700 ਵੋਟ ਪਵੇ ਲਾਹਨਤ ਹੈ ਕੌਮ ਤੇ, ਕਿੱਥੇ ਨੇ ਉਹ ਜਿਹੜੇ ਪੰਥ ਦੇ ਠੇਕੇਦਾਰ ਬਣੇ ਨੇ?
Вставка
- Опубліковано 24 лис 2024
- ਸ਼ਹੀਦ ਦੇ ਪੁੱਤ ਨੂੰ 700 ਵੋਟ ਪਵੇ ਲਾਹਨਤ ਹੈ ਕੌਮ ਤੇ,
ਕਿੱਥੇ ਨੇ ਉਹ ਜਿਹੜੇ ਪੰਥ ਦੇ ਠੇਕੇਦਾਰ ਬਣੇ ਨੇ?
ਨਾ ਸਰਬਜੀਤ ਖਾਲਸਾ ਆਇਆ, ਨਾ ਕੋਈ ਅੰਮ੍ਰਿਤਪਾਲ ਕਾ,
ਨਾ ਹੀ ਕੋਈ ਸੁਧਾਰ ਲਹਿਰ ਵਾਲਾ। Gidderbaha
#gidderbaha #election #sikh #sikhism #sarabjitsinghkhalsa #lokawaztv
Our News Channel presents true news about Punjab’s every event in an unbiased manner. We cover the social, cultural, political and geographical aspects of Punjab.
ਬਿਲਕੁਲ ਸਹੀ ਕਿਹਾ
ਬਿਲਕੁਲ ਸਹੀ ਕਿਹਾ ਕਿੱਥੇ ਨੇ ਵੱਡੇ ਪੰਥਕ ਠੇਕਾਦਰ ਵੀਰੇ ਨੇ ਵਦੀਆ ਗੱਲ ਕਰੀ ਹੈ
ਸਰੋਮਣੀ. ਅਕਾਲੀਦਲ. ਨੂੰ ਮਜਬੂਰ ਕਰੋ ਲੋਕੋ ਨਹੀਂ ਤਾਂ. ਬੀਜੇਪੀ ਪੰਜਾਬ ਨੂੰ ਖਤਮ. ਕਰਦੂ
ਕੌਮਨੂੰ ਲਾਹਨਤ ਹੈ ਇਸ ਨੂੰ ਸਤਸੌ ਵੀ ਕਿਉਂ ਪਈ
ਜਦੋਂ ਕੰਗਨਾ ਪੰਜਾਬੀਆਂ ਬਾਰੇ ਕੋਈ ਬਿਆਨ ਦਿੰਦੀ ਆ ਤਾਂ ਸਾਡੇ ਲੋਕ ਉਸ ਨੂੰ ਬੁਰਾ ਭਲਾ ਕਹਿੰਦੇ ਨੇ
ਹੁਣ ਸਿੱਖ ਈ ਸਿੱਖ ਕੌਮ ਨੂੰ ਲਾਹਨਤਾਂ ਪਾ ਰਹੇ ਨੇਂ,
ਬਾਈ ਜੀ ਲੋਕਾਂ ਦਾ ਜ਼ਮੀਰ ਮਰ ਗਿਆ ਏ ਬਸ ਇਹਨਾ ਨੂੰ ਬੀਜੇਪੀ ਅਤੇ ਝਾੜੂ ਪੋਚਾ ਪਾਰਟੀ ਅਤੇ ਕਾਂਗਰਸ ਪਾਰਟੀ ਇਹੀ ਚੰਗੇ ਲਗਦੇ ਆ ਜਿੰਨਾ ਨੇ ਪੰਜਾਬ ਦਾ ਭਲਾ ਕਰਨਾ ਓਹਨਾ ਨੂੰ ਲੋਕ ਵੋਟ ਸਪੋਰਟ ਨਹੀ ਕਰਦੇ ਸਮਜ ਨਹੀ ਔਂਦੀ ਕੇ ਕੀ ਹੋ ਗਿਆ ਲੋਕਾਂ ਨੂੰ ਹੱਦ ਹੋਗੀ ਲੋਕੋ
ਲਹਾਣਤ ਹੈ ਲੋਕਾਂ ਨੂੰ ਮਰੀ ਹੋਈ ਜ਼ਮੀਰ ਵਾਲਿਆਂ ਨੂੰ ਇਹਨਾਂ ਨੇ ਛਿੱਤਰ ਹੀ ਖਾਣੇ ਹੈ
ਬਿਲਕੁੱਲ ਸਹੀ ਗੱਲ ਹੈ ਨਿਆਮੀ ਵਾਲਾ ਸੋਚੇ
ਇੱਕ ਗੱਲ ਤਾਂ ਬਾਈ ਦੀ ਮੰਨਦਾ ਮੈਂ ਜਦੋਂ ਤੱਕ ਅਕਾਲੀ ਦਲ ਨੇ ਬੀਜੇਪੀ ਨੂੰ ਛੱਡਿਆ ਉਦੋਂ ਦਾ ਬੀਜੇਪੀ ਪੰਜਾਬ ਦੇ ਉੱਤੇ ਭਾਰੀ ਹੋ ਗਿਆ ਪਹਿਲਾਂ ਫਿਰ ਵੀ ਅਕਾਲੀ ਦਲ ਤੋਂ ਕਿਨਾਰਾ ਕਰਦਾ ਸੀ ਪਰ ਆਪਣੇ ਲੋਕ ਸਮਝਦੇ ਹੀ ਨਹੀਂ ਜੋ ਅੱਠ ਸੱਤ ਫੈਸਲੇ ਲਏ ਆ ਉਹ ਅਕਾਲੀ ਦਲ ਨੂੰ ਛੱਡਣ ਤੋਂ ਬਾਅਦ ਲਏ ਆ ਬੀਜੇਪੀ ਨੇ ਪਰ ਜਦੋਂ ਅਕਾਲੀ ਦਲ ਅਸੀਂ ਇਦਾਂ ਨਹੀਂ ਹੁੰਦਾ ਸੀ ਸਮਝਿਆ ਵੀ ਕਰੋ ਯਾਰ
ਸਹੀ ਕਿਹਾ ਜੀ
ਬਿਲਕੁਲ ਸਹੀ ਸੋਚਣ ਦੀ ਲੋੜ ਹੈ ਅਜੰਡਾ ਚਲ ਰਿਹਾ
Sahi kahya ❤
ਜਿਹੜੇ ਕਹਿੰਦੇ ਅਸੀ ਤਖ਼ਤ ਢਾਹਿਆ ਹਜ਼ਾਰਾਂ ਸਿੱਖ ਕਤਲ ਕਰ ਦਿੱਤੇ 50 ਹਜ਼ਾਰ ਵੋਟ ਗਿਦੜਬਾਹੇ ਤੇ ਡੇਰੇ ਬਾਬੇ ਨਾਨਕ ਤੋ ਲੈ ਗਏ ਜਿਸ ਪਰਿਵਾਰ ਦਾ ਮੈਂਬਰ ਸ਼ਹੀਦ ਹੋਇਆ 700 ਵੋਟ ਕਾਰਨ ਬਹੁਤੇ ਵਿਦਵਾਨ ਪੱਤਰਕਾਰ ਕਾਂਗਰਸ ਵਿਚਾਰਧਾਰਾ ਵਾਲੇ ਉਹ ਸਿੱਖਾਂ ਨੂੰ ਆਪਸ ਵਿੱਚ ਲੜਾਈ ਜਾਂਦੇ ਇਹੋ ਕਾਰਨ ਕਾਂਗਰਸ ਆਪਣਾ ਕੰਮ ਕਰ ਰਹੀ ਬੀ ਜੇ ਪੀ ਨੂੰ ਤਾਂ ਪੈ ਨਹੀ ਰਹੀ ਉਹਦੇ ਵਾਰੇ ਪੱਤਰਕਾਰ ਬੁੱਧੀਜੀਵੀ ਦੱਸ ਰਹੇ ਪਰ ਕਾਂਗਰਸ ਨੂੰ ਨਹੀ ਭੰਡ ਰਹੇ ਲੋਕਾ ਦਾ ਬਹੁਤ ਔਖਾ
Bilkul sahi keha
Good views
ਖਾਲਸਾ ਜੀ ਕਿੱਥੇ ਹਨ
ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
Bai ji gal soch di ha Amritpal Zindabad❤
ਫਿਰ ਹੁਣ ਅਕਾਲੀ ਦਲ ਦਾ ਤਾਂ ਕੋਈ ਕਸੂਰ ਨਹੀਂ ਜੇ ਤੁਸੀਂ ਬੇਅਦਬੀ ਨੂੰ ਮੰਨ ਕੇ ਚਲਦੇ ਆਂ ਜਿਹੜੇ ਕਾਂਗਰਸੀ ਆਗੂ ਖੜੇ ਉਹਨਾਂ ਨਾਲ ਕਿਹੜੇ ਆਮ ਪਾਰਟੀ ਦੇ ਬੰਦੇ ਖੜੇ ਹੋਏ ਇਕੱਲੇ ਹੀ ਰਹਿ ਗਏ ਇਨੀ ਤਾਂ ਇੱਕ ਪਿੰਡ ਚੋਂ ਵੋਟ ਦਾ ਸਰਬਾ ਕਰੀਏ ਅੱਧੇ ਪਿੰਡ ਤੋਂ ਵੀ ਘੱਟ ਵੋਟ ਮਿਲੀ ਆ ਅਕਾਲੀ ਦਲ ਦਾ ਥੋੜਾ ਕਸੂਰ ਇ ਚ ਕੋਈ ਠੀਕ ਆ ਬਾਈ ਜੀ ਇਹ ਤਾਂ ਲੋਕ ਐਵੇਂ ਧਰਨਿਆਂ ਤੇ ਜਾਂਦੇ ਆ ਬਈ ਸਾਡੀ ਅਖਬਾਰ ਤੇ ਫੋਟੋ ਆ ਜੇ ਸਾਡੀ ਮੀਡੀਆ ਚ ਖਬਰ ਚੱਲ ਜੇ ਦਮ ਨਹੀਂ ਹੁੰਦਾ
ਬਾਈ ਅਸੀ ਤਾ ਜਿੰਨੇ ਯੋਗ ਸੀ ਖੜੇ ਰਹੇ ਪਰ ਉਥੇ ਦੇ ਵੋਟਰ ਮਰੀਆਂ ਜਮੀਰਾਂ ਵਾਲੇ ਨੇ
ਪਹਿਲਾਂ ਵਾਲ਼ੇ ਨੇ ਜੇੜ੍ਹੇ ਚੰਨ ਚਾੜ ਤੇ ਓਹ ਪੈਸੇ ਪਿਛੇ ਭੱਜ ਲਿਆ ਤਾਂ ਜ਼ਕੀਨ ਟੁੱਟਿਆ ਲੋਕਾ ਦਾ ਵੀਰ,ਜਿੱਤ ਕੇ ਉਹ ਵੀ ਦੁਜਿਆ ਵਰਗਾਂ ਬਣ ਜਾਂਦਾ 🤔
Bai ji bilkul sahi gul kiti dhanbad
Eh channel genuine hai, Reporter vi intellectual Banda hai.
ਬਈ ਲੋਕਾਂ ਨਾਲ ਮਾੜੀ ਹੋਈ ਆ ਸੁਖਰਾਜ ਵੀਰ ਦਾ ਨਾਲ ਨੀਉਹ ਤਾਂ ਆਪਦੇ ਨਿਸ਼ਾਨੇ ਤੇ ਕੈਮ ਆ
ਸਿਖ ਵੀ ਨਿਗਲਿਆ ਗਿਆ
ਇਹ ਹੈ ਅਕਾਲੀ ਦਲ
ਦੋਸ਼ੀ ਤਾਂ ਜਨਤਾ ਹੀ ਹੈ, ਜੇਕਰ ਬੇਅਦਬੀ ਕਾਂਡ ਨੂੰ ਭੁਲਾਇਆ ਨਾ ਹੁੰਦਾ l
ਬਾਈ ਜੀ ਪੰਥ ਨੂੰ ਤਾਂ ਬਾਦਲਾਂ ਨੇ ਗਿਰਵੀ ਕਿਤਾ ਹੋਈਆਂ ਪਰ ਲੋਕ ਡਰਦੇ ਵੀ ਏ ਸਾਡੇ ਪਟਿਆਲੇ ਜ਼ਿਲ੍ਹੇ ਵਿੱਚ ਅਤਿੰਦਰ ਪਾਲ ਨੂੰ ਜਿੱਤ ਦਿੱਤੀ ਲੋਕਾਂ ਨੇ ਮੁੜਕੇ ਅਤਿੰਦਰਪਾਲ ਨੂੰ ਕਿਸੇ ਬੱਚੇ ਨੇ ਵੀ ਨਹੀ ਦੇਖਿਆ ਏਸ ਕਰਕੇ ਲੋਕ ਡਰਦੇ ਨੇ ਨਮੇ ਬੰਦੇ ਤੋ
ਲੋਕ ਨਸ਼ੇੜੀ ਸਰਬਜੀਤ ਲਾਲਚੀ ਨੂੰ ਜਿਤਾ ਕੇ ਪਛਤਾ ਰਹੇ ਨੇ ਫਰੀਦਕੋਟ ਤੋਂ
Aakali dal jindabad
Waheguru ji Kirpa Karn SAD Ta ji
ਜਿਹੜੇ ਕਹਿੰਦੇ ਕੇ ਮੋਰਚੇ ਤੇ ਕਾਗਰਸ ਵਾਲੇ ਵੀ ਆਏ ਝਾੜੂੂ ਵਾਲੇ ਵੀ ਆਏ ਉਹ ਪੈਸੇ ਦੇਕੇ ਮੁੜ ਜਾਦੇ ਸੀ ਤੇ ਇਹ ਆਵਦੇ ਝੋਲੇ ਵਿੱਚ ਪਾ ਲੈਦਾ ਸੀ ਸਾਡੇ ਤੇ ਵੀ ਕੇਸ ਬਣੇ ਸਾਡੇ ਘਰਾ ਵਿੱਚ ਵੀ ਚੁੱਲਿਆ ਵਿੱਚ ਘਾਹ ਉੱਗਰ ਆਇਆ ਸੀ ਅਸੀਂ ਤਾਂ ਐਨੇ ਡਰਾਮੇ ਨਹੀਂ ਕੀਤੇ ਪੁਲਿਸ ਨੇ ਸਾਡੇ ਤੇ ਰੱਜ ਕੇ ਤਸ਼ੱਦਦ ਕੀਤਾ ਅਸੀਂ ਤਾ ਰੋਏ ਨਹੀਂ
ਸੱਤ ਵੋਟਾਂ ਪਾਈਆਂ ਜੀ ਆਵਦੀਆਂ ਸਾਰੀਆਂ ਜੀ ਪਿੰਡ ਭਲਾਈਆਣਾ ਪਰ ਅਜ਼ਾਦ ਨਹੀਂ ਸੀ, ਸਰਬਜੀਤ ਸਿੰਘ ਵੀ ਅਜ਼ਾਦ ਉਠ ਕੇ ਜਿਤਿਆਂ ਜੀ ਮਾਨ ਦਲ ਪੰਥਕ ਆ...
ਇਹਨਾਂ ਤਾਂ ਬੀਬੀ ਖ਼ਾਲੜਾ ਨੂੰ ਵੀ ਜਿੱਤਣ ਨਹੀਂ ਸੀ ਦਿੱਤਾ l
ਲੋਕ ਆਪ ਨੂੰ ਮਾੜਾ ਕਿਹ ਕਿ ਵੋਟ ਆਪ ਨੂੰ ਪਾਈ ਜਾਂਦੇ ਐ ਪੰਜਾਬੀਓ ਕਿਉ ਮਰੀਏ ਹੋ ਉੱਠੋ ਬੇ ਅਣਖੀਲੇ
ਪਰ ਜੇ ਵੀਰ ਬੀਜੇਪੀ ਫੇਰ ਵੇਖੋ ਕਿਵੇਂ ਚੜ੍ਹ ਚੜ੍ਹ ਬੋਲਦੇ ਨੇ
🙏🙏
Shormani Akali Dal Zindabad Rahe ga
Right
ਬਾਈ ਦੀਆਂ ਗੱਲਾਂ ਬਿਲਕੁਲ ਸਹੀ ਆ ਫਿਰ ਹੁਣ ਦੋਨੇ ਪਾਰਟੀਆਂ ਗੇ ਕਿਉਂ ਨਹੀਂ ਬੋਲਣਾ ਚਾਹੁੰਦੀਆਂ ਸੀ ਕਿਉਂਕਿ ਵੋਟਾਂ ਦਾ ਮਸਲਾ ਸੀ ਸਰਕਾਰ ਦੇ ਵਿੱਚ ਹੋ ਗਿਆ ਸੀ ਉਹਦੇ ਵਾਸਤੇ ਸੁਖਬੀਰ ਸਿੰਘ ਬਾਦਲ ਨੇ ਮਾਫ਼ੀ ਮੰਗੀ ਬੇਅਦਬੀ ਜਰੂਰ ਹੋਈ ਏ ਸੀ ਪਰ ਉਹਦਾ ਕਲੀਅਰ ਚੈੱਕ ਕਰੋ ਜਾਂ ਤਾਂ ਫਿਰ ਪਤਾ ਲੱਗਦਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਆ ਕੇ ਕੋਈ ਵੀ ਪਾਰਟੀ ਬੋਲਦੀ ਪਰ ਨਹੀਂ ਬਾਈ ਜੀ ਵੋਟਾਂ ਦਾ ਮਸਲਾ ਸੀ
ਬਾਈ ਜੀ ਆਹ ਗੱਲ ਤੁਹਾਡੀ ਸਹੀ ਹੈ ਕਿ ਅਕਾਲੀਦਲ ਖਿਲਾਫ ਸਾਜ਼ਿਸ਼ ਹੋ ਰਹੀ ਹੈ ਪਰ ਆਕਾਲੀਦਲ ਵਲੋਂ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈਆਂ ਬੇਅਦਬੀਆਂ ਤੇ ਦੋਸ਼ੀਆਂ ਤੇ ਕਾਰਵਾਈ ਨਾ ਕਰਨਾ ਹੀ ਅਕਾਲੀਦਲ ਦਾ ਕੋਰ ਵੋਟਰ ਨਰਾਜ਼ ਹੋ ਗਿਆ ਤੇ ਉਸਦਾ ਨਰਾਜ਼ ਹੋਣਾ ਜਾਇਜ਼ ਵੀ ਹੈ ਮੇਰੇ ਪਰਿਵਾਰ ਤੇ ਮੈ ਖੁਦ 65 ਸਾਲ ਦਾ ਹੋ ਗਿਆ ਪਰ ਅਕਾਲੀਦਲ ਤੋਂ ਬਿਨਾਂ ਕਦੇ ਕਿਸੇ ਹੋਰ ਪਾਰਟੀ ਨੂੰ ਵੋਟ ਨਹੀਂ ਸੀ ਪਾਈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਬਾਅਦ ਕਿਹੜੇ ਮੂੰਹ ਅਕਾਲੀਦਲ ਨੂੰ ਵੋਟ ਪਾਉਂਦੇ ? ਜਦਕਿ ਅਕਾਲੀ ਦਲ ਦੇ ਕਮਜ਼ੋਰ ਹੋਣ ਦਾ ਬਹੁਤ ਘਾਟਾ ਪੰਜਾਬ ਖਾਸਕਰ ਪੰਥ ਨੂੰ ਹੋਇਆ ਹੈ
Kagras nu pau wota os ne bahaut cauga keta
Sarbjit
Tan
Gum
Hi
Ho
Gia
ਕੌਮ ਦਾ ਨਾਮ ਲੈ ਕੇ ਵਿਹਲੜ ਲੋਕੋ ਡਰਾਮੇ ਛੱਡੋ।
Akali dal jindabad❤❤❤❤
ਪੰਥਕ ਵਾਲੇ ਸਿਰਫ ਅਕਾਲੀ ਦਲ ਦਾ ਵਿਰੋਧ ਕਰਦੇ ਹੋਰ ਕੁਛ ਨਹੀਂ ਇਹ ਕੋਈ ਚਿੰਤਕ ਨਹੀ ਹੈਗੇ। ਸਿਰਫ ਰੋਟੀਆਂ ਹੀ ਸੇਕਦੇ
😂😂😂😂😂 ਕਰੋ ਸ਼ੁਕਰਾਨਾ ਹੁਣ ਸਰਕਾਰ ਦਾ😂
ਬਿਲਕੁੱਲ ਠੀਕ, ਬੱਸ ਜੇਹੜੇ ਬਣ ਗਏ ਬੱਸ ਹੁਣ ਕਿ ਲੈਣਾ ਦੇਣਾ, ਅਗਲੇ ਆਂ ਦੀ ਜ਼ਿੰਦਗੀ ਬਣ ਗਈ,
Akali dal badal jindabaad
ਗੁਰਪ੍ਰੀਤ ਝੱਬਰ ਜੀ ਵੋਟਾਂ ਤਾਂ ਤੁਹਾਨੂੰ ਵੀ ਅਸੀਂ
ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦਾ ਉਮੀਦਵਾਰ ਹੋਣ ਕਰਕੇ ਸ਼੍ਰੋਮਣੀ ਕਮੇਟੀ ਮੈਂਬਰ ਬਣਾਇਆ ਸੀ ਪਰ ਜਿੱਤਣ ਤੋਂ ਬਾਅਦ ਧੋਖਾ ਦੇਕੇ ਬਾਦਲਾਂ ਨਾਲ ਜਾ ਰਲੇ ਤੁਸੀਂ ਕਿਸੇ ਨੂੰ ਕੀ ਕਹਿ ਸਕਦੇ ਹੋ
Lok awaz tv good
ਇਸ ਮੌਕੇ ਤੋਂ ਸਿੱਖਣ ਦੀ ਲੋੜ ਹੈ। ਦਿਮਾਗ ਤੋਂ ਕੰਮ ਲਓ। ਲੋਕ ਸਮਝ ਚੁੱਕੇ ਹਨ। ਫੰਡ ਤੁਸੀਂ ਬਹੁਤ ਇਕੱਠੇ ਕਰ ਲਏ। ਹੁਣ ਆਪਣੇ ਪਰਿਵਾਰ ਦਾ ਧਿਆਨ ਰੱਖੋ।
ਭਰਾਵਾਂ ਲੋਕ ਨਹੀਂ ਸੁਨਦੇ ਨਹੀਂ ਜਿਹੜੇ ਬੰਦੇ ਧਰਨਿਆਂ ਤੇ ਫੋਟੋ ਪਾਈਆਂ ਉਨ੍ਹਾਂ ਨੇ ਗੱਲ ਵੀ ਸੁਣੀ
ਪਰ ਜਾਗਦੀਆਂ ਜਮੀਰਾਂ ਵਾਲੇ ਵੀ ਹੈਗੇ ਨੇ
Congress corrupt party lotto tolla
ਤੁਸੀਂ ਮੋਰਚੇ ਲਾ ਕੇ ਪੈਸੇ ਇਕੱਠੇ ਕਰਕੇ ਘਰ ਨੂੰ ਤੁਰ ਜਾਂਦੇ ਓ। ਫਿਰ ਵੋਟਾਂ ਕਿੱਥੋਂ ਭਾਲਦੇ ਓ।
ਮੋਰਚੇ ਤਾਂ ਡਰਾਮੇ ਬਣਾ ਕੇ ਰੱਖ ਦਿੱਤੇ ਤੁਸੀਂ। ਵਿਦੇਸ਼ੀ ਲੋਕਾਂ ਤੋਂ ਸਿੱਖੋ, ਕੰਮ ਧੰਦੇ ਕਰੋ। ਵਿਹਲੇ ਰਹਿਣ ਤੋਂ ਪ੍ਰਹੇਜ਼ ਕਰੋ।
Jitt ke sare bjp wal nu bhaj jande
Gal krda amritpal di
ਪੈਸੇ ਕਿੰਨੇ ਇਕੱਠੇ ਕੀਤੇ😂
ਤੂੰ ਕਿੰਨੇ ਦਿੱਤੇ ਆ
Bhai amritpal singh nu padhan vaste pehla valtohe nu saddiha c hun tere pape sukhveer badal ne tenu chad ta
Jadon put hi vik gya baki hor ki bolna
Hun a Kon v Chl theek j. Pathk leadera ne support ni kte Sukhraj veer tu kithe se
Ŕupea..detta..ous..þime..keo..nhhee..manna..keeta..kurse. chede.a
Very bad
Tusi sukhraj de madad nahi kete akalidal valio tusi ta dimpi nu spot kete tu pehla simaranjeet mann nal ralke sgpc da mamber banke kaum de gadara nal ja ralia tu kida changa banda
Eh 700 vi Galti nal hi batan dabia gia
Tu mansa dist khda hoja tenu sukhraj jinniha v nahi painiya chagla tusi pehla ta apne pape prkasbadal bhuchad tho kale bila de hamiht karae c jdo lok sitter laike magar paye fer kehda tod vichoda ho giya hun kaum syane ah thode pishe koi ne lagda
ਬਾਦਲ ka
Jo marji kahi jao .. tuc keha c guru maharaj nu j asi Galt aa sada kakh na rahe .. te sachi kakh v ni reha
Hari nau di lash te rajniti kr amritpal te jhootha kesh pavoun ala sukhraj a
Police bhut jald press conference krke khulase karne ja rahi aa hari nau case ch ki is katal dai piche amritpal singh hath aa fir thode kol muh lakoon di thaaa nhi bachnu ????jad thoda leader ap man gaya hari nau da katal mai krwaya fir tusi Chika marke Rhona police propaganda kr rahe aa 🤣🤣🤣🤣
@@pinderbajwa1480jinna marji chekka marlo par schai nu nahi dabb sakde bhai amritpal singh jindabad hai te rahuga
Tek..ja.tenu..kurse.nhe..mellne
Eh chenel he sikh virode hai ah gurpreet chabber kida k changa banda sade ilake da eh badal da putt baniha hoia esne sikhi da kinn k parchar keta mansa dist vich eh sirre da khach banda
Oo Bas kar y tare bare sab kus pata 😅😅😅phala v asi MP Bana ta oo hun kithe gye
Me ik congressi ha par eh gal sach hai bjp te jehde kattad sharam de thekedar ban de ne oh akali dal nu khatam Krna chahnde ne aah sab dhumma vagera sab bjp de bande ne hun te saaf ho gia sab
ਜਿਹੜੇ ਕਹਿੰਦੇ ਕੇ ਮੋਰਚੇ ਤੇ ਕਾਗਰਸ ਵਾਲੇ ਵੀ ਆਏ ਝਾੜੂੂ ਵਾਲੇ ਵੀ ਆਏ ਉਹ ਪੈਸੇ ਦੇਕੇ ਮੁੜ ਜਾਦੇ ਸੀ ਤੇ ਇਹ ਆਵਦੇ ਝੋਲੇ ਵਿੱਚ ਪਾ ਲੈਦਾ ਸੀ ਸਾਡੇ ਤੇ ਵੀ ਕੇਸ ਬਣੇ ਸਾਡੇ ਘਰਾ ਵਿੱਚ ਵੀ ਚੁੱਲਿਆ ਵਿੱਚ ਘਾਹ ਉੱਗਰ ਆਇਆ ਸੀ ਅਸੀਂ ਤਾਂ ਐਨੇ ਡਰਾਮੇ ਨਹੀਂ ਕੀਤੇ ਪੁਲਿਸ ਨੇ ਸਾਡੇ ਤੇ ਰੱਜ ਕੇ ਤਸ਼ੱਦਦ ਕੀਤਾ ਅਸੀਂ ਤਾ ਰੋਏ ਨਹੀਂ