Thanks for sharing this touching Sakhi. ❤️ 🙏🙏. Guruji's message was for the World. We should learn from it and not have narrow sectarian outlook on life. Live and Let Live, with lots of love for whole mankind . Waheguru Ji 🙏🙏🙏
❤️❤️❤️❤️ O ! Vaheguruji no words to appreciate their sacrifice!!! Incredible!!vaheguruji vaheguruji vaheguruji vaheguruji vaheguruji vaheguruji 🙏 🙏🏻🙏🏻🙏🏻🌷🌷🌷🌷dhan dhan Bhai Motiram mehra ji!!!❤️
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ, ਸਬ ਤੋਂ ਵੱਡੀ ਸ਼ਹਾਦਤ ਸਿੱਖ ਇਤਿਹਾਸ ਵਿੱਚ ❤
ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਉਨ੍ਹਾਂ ਦੇ ਪਰਵਾਰ ਨੂੰ ਕੋਟਿ ਕੋਟਿ ਪ੍ਰਣਾਮ ਧੰਨ ਗੁਰ ਸਿੱਖੀ ਧੰਨ ਗੁਰ ਸਿੱਖੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
Dhan dhan baba Moti ram Mehra ji nu kot kot Pranav wahiguru ji
ਧੰਨ ਧੰਨ ਸ਼੍ਰੀ ਗੁਰੂ ਸਰਵੰਸ਼ ਦਾਨੀ ਜੀ ਮਹਾਂਰਾਜ ਕੋਟੀ ਕੋਟਿ ਪ੍ਰਣਾਮ ਹੈ ਜੀ। ਸਿੱਖ ਇਤਿਹਾਸ ਚੈਨਲ ਵਾਲਿਆਂ ਨੂੰ ਦਾਸ ਵਲੋਂ ਪ੍ਰਣਾਮ ਹੈ ਕਿ ਜੋ ਤੁਸੀਂ ਮੋਤੀ ਰਾਮ ਮਹਿਰਾ ਜੀ ਕੁਰਬਾਣੀ ਨੂੰ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਹੈ। ਇਹ ਬਹੁਤ ਹੀ ਵੱਡਾ ਉਪਰਾਲਾ ਹੈ।ਇਹ ਜਾਣਕਾਰੀ ਨੂੰ ਅੱਜ ਦੇ ਬੱਚੇ ਸੁਣਨਗੇ ਤਾਂ ਇਹਨਾਂ ਪਤਾ ਲੱਗੇ ਕਿ ਗੁਰੂ ਜੀ ਦੀ ਸੇਵਾ ਕੀ ਹੁੰਦੀ ਹੈ। ਮੋਤੀ ਰਾਮ ਮਹਿਰਾ ਜੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਬਹੁਤ ਹੀ ਫ਼ਖ਼ਰ ਮਹਿਸੂਸ ਹੋ ਰਿਹਾ ਹੈ ਜਿਹਨਾਂ ਨੇ ਮੌਤ ਨੂੰ ਡਰਾਉਂਦੇ ਧਮਕਾਉਂਦੇ ਹੋਏ ਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਕੀਤੀ। ਧੰਨ ਹੋ ਮੋਤੀ ਰਾਮ ਮਹਿਰਾ ਜੀ ਧੰਨ ਹੋ ਤੁਹਾਡੀ ਭਗਤੀ ਅੱਜ ਤੁਹਾਨੂੰ ਗੁਰੂਆਂ ਦੇ ਅਸ਼ੀਰਵਾਦ ਨਾਲ ਯਾਦ ਕੀਤਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਮੋਤੀ ਰਾਮ ਮਹਿਰਾ ਜੀ
ਅਤੇ
ਧੰਨ ਆਪ ਜੀ ਦਾ ਸ਼ਹੀਦ ਪਰਿਵਾਰ
Waheguru ji
Waheguru ji
ਧੰਨ ਧੰਨ ਸ੍ਰੀ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਕੁਰਬਾਨੀ ਵਾਹਿਗੁਰੂ ਸਤਕਰਤਾਰ ਸਤਗੁਰ ਜੀ
🙏🏻🙏🏻 ਧੰਨ ਬਾਬਾ ਮੋਤੀ ਰਾਮ ਮਹਿਰਾ ਧੰਨ ਮਾਤਾ ਗੁਜਰ ਕੌਰ ਧੰਨ ਬਾਬਾ ਫਤਿਹ ਸਿੰਘ ਧੰਨ ਬਾਬਾ ਜੋਰਾਵਰ ਸਿੰਘ 🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ਼੍ਰੀ ਮੋਤੀ ਰਾਮ ਮੇਹਰਾ ਜੀ ਦੀ ਅਤੇ ਉਹਨਾਂ ਦੇ ਪਰਿਵਾਰ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 💐💐💐
ਵਾਹਿਗੁਰੂ ਜੀ । ਮੋਤੀ ਰਾਮ ਮਹਿਰਾ ਜੀ ਦੀ ਕੁਰਬਾਣੀ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ।
Babamotiram dikurbani Sanusi hamada zadrhu
GC
Weyuhksdz🙏
Sade youtube channel te dekho g video nale comments krke dso g kiwe ne videos ❤
waheguru ji ka khalsa waheguru ki Fateh 🙏
ਸਹੀਦੀ ਪਾ ਕੇ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਤੇ ਉਹਨਾ ਦੇ ਪਰਿਵਾਰ ਦੀ ਕੁਰਬਾਨੀ ਸਦਾ ਲਈ ਅਮਰ ਹੋ ਗਈ,
ਵਾਹਿਗੁਰੂ ਜੀ 🙏
ਧੰਨ ਮੋਤੀ ਰਾਮ ਮਹਿਰਾ ਜੀ ਜਿਨ੍ਹਾਂ ਨੂੰ ਸਾਹਿਬਜ਼ਾਦਿਆਂ ਦੀ ਸੇਵਾ ਕਰਨ ਨੂੰ ਮਿਲੀ ।🙏🙏
Waheguru ji waheguru ji waheguru ji waheguru ji
ਬਾਬਾ ਮੋਤੀ ਰਾਮ ਮੇਹਰਾ ਜੀ ਦੀ shidi ਨੂੰ ਕੋਟਿ ਕੋਟਿ ਪ੍ਰਣਾਮ ਵਹਿਗੁਰੂ ਜੀ ਸਰੱਬਤ ਦਾ ਭਲਾ ਹੋਵੇ 🙏🙏🙏🙏
Hlo ji
🎉 waheguru...
Bhulayia nahi ja sakda es kurbani. Satnam wahiguru
English nu paddo punjabi wang likhia hai
Waheguru ji
ਮੋਤੀ ਰਾਮ ਮਹਿਰਾ ਜੀ ਦੀਆਂ ਵਾਰਾਂ ਅਤੇ ਜੰਗਨਾਮੇ ਨੂਕੋਟੀਕੋਟਨਪਰਨਾਮ
ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਤੁਹਾਡੀ ਇਹ ਕੁਰਬਾਨੀ ਕਰਕੇ ਤੁਹਾਡੇ ਸਾਰੇ ਵੰਸ਼ ਨੂੰ ਬਹੁਤ ਸਤਿਕਾਰ ਮਿਲਦਾ ਹੈ ਮੈਨੂੰ ਮਾਣ ਆ ਕੇ ਮੈਂ ਮਹਿਰਾ ਪਰਿਵਾਰ ਦਾ ਹਿੱਸਾ ਹਾਂ ਨੀਰਜ ਮਹਿਰਾ
ਵਾਹਿਗੁਰੂ ਜੀ।
ਤੁਹਾਡੇ ਵੱਡੇ ਭਾਗ ਹਨ ਤੁਹਾਡੇ ਵਡਾਰੂਆਂ ਨੇ ਗੁਰੂ ਸਾਹਿਬ ਜੀ ਦੇ ਪਰਿਵਾਰ ਦੀ ਸੇਵਾ ਕੀਤੀ ਮਾਲੇਰਕੋਟਲਾ ਤੋਂ
Same to you bro...
Mai vi mahra family chon aa❤
ਧੰਨ ਹੈ ਗੁਰੂ ਜੀ ਤੇਰੀ ਸਿੱਖੀ। ਦੁਨੀਆਂ ਵਿੱਚ ਕਿਤੇ ਵੀ ਇੱਕ ਵੀ ਹੋਰ ਮਿਸਾਲ ਨਹੀਂ ਮਿਲਦੀ। ਲੜ ਕੇ ਸ਼ਹੀਦ ਹੋਣ ਵਾਲੇ ਵੀ ਤੇ ਸਿੱਦਕੀ ਵੀ ਧੰਨ ਹੈਂ ਬਾਬਾ ਮੋਤੀ ਰਾਮ ਮਹਿਰਾ ਜੀ🙏🙏🙏🙏🙏🙏🙏🙏। 😭😭😭😭😭😭😭😭😭😭😭
🙏🙏🙏
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਤੇਰਾ ਸ਼ੁਕਰ ਹੈ ਧੰਨ ਧੰਨ ਤੇਰੀ ਕਮਾਈ ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ।
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ 🙏🙏🙏
A
P
ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ
ਧੰਨ ਧੰਨ ਬਾਬਾ ਅਮਰ ਸਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਕੋਟਿ ਕੋਟਿ ਪਰਨਾਮ ਜੀ
Dhan dhan moti Ram mahra tai ona da pariwar ji 🙏🏻🙏🏻❤
ਧੰਨ ਭਾਗ ਮੋਤੀ ਰਾਮ ਜੀ, ਜਿਸ ਨੇ ਸਾਰੀ ਕੌਮ ਦੇ ਨਾਂ ਨੂੰ ਸਾਰੀ ਦੁਨੀਆਂ ਵਿੱਚ ਚਮਕਾਇਆ।🙏🌹
ਵਾਹਿਗੁਰੂ ਜੀ ਸਿੱਖ ਜਥਿਆੰ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਬਹੌਤ ਇਤਹਾਸ ਗਾਇਾਆ ਹੈ ਸਾਰੈ ਸਿੱਖ ਜਾਨ ਦੇ ਹੈ ਮੋਤੀ ਰਾਮ ਮਹਿਰਾ ਜੀ ਦੀ ਸਹੀਦੀ ਵਾਰੈ
waheguru waheguru ten tan baba.mote.raam.gekerpa
P
Wahegur ji
ਧੰਨ ਬਾਬਾ ਮੋਤੀ ਰਾਮ ਜੀ 🙏
ਸਤਿਨਾਮੁ ਸਿਰੀ ਵਾਹਿਗੁਰੂ ਸਾਹਿਬ ਜੀ- ਧੰਨ ਧੰਨ ਸਿੰਘ ਸ਼ਹੀਦ- ਕੋਟਿਨ ਕੋਟਿ ਕੋਟਿ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ🙏🙏
ਸ੍ਰੀ ਵਾਹਿਗੁਰੂ ਜੀ।ਧੰਨ ਧੰਨ ਬਾਬਾ ਸ੍ਰੀ ਮੋਤੀ ਰਾਮ ਜੀ, ਅਤੇ ਉਨ੍ਹਾਂ ਦਾ ਰੱਬ ਵਰਗਾ ਸ਼ਤਿਕਾਰਯੋਗ ਸਾਰਾ ਪਰਿਵਾਰ ਜੀਓ।
ਧੰਨ2 ਮੋਤੀ ਲਾਲ ਮਹਿਰਾ ਜੀ ਜਿਨਾ ਨੇ ਮੌਤ ਦੀ ਪ੍ਰਵਾਹ ਨਾ ਕਰਦੇ ਹੋਏ। ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਜੀ। ਬੜੀ ਮਹਾਨ ਸੇਵਾ ਨਿਭਾਈ ਹੈ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🚩🚩🚩
wahguru ji 🙏🏻🙏🙏🙏🏻🙏🏻
wahguru ji 🙏🏻🙏🏻🙏🏻🙏🏻🙏🙏🏻
Moti ram mehra Naa ki moti laal.
Waheguru ji waheguru ji waheguru ji waheguru ji
@@kawalpreetkaur3610 Waheguru ji
ਵਾਹਿਗੁਰੂ ਜੀ ਮੋਤੀ ਮਹਿਰਾ ਜੀ ਅਤੇ ਉਨਾਂ ਦੇ ਪਰਿਵਾਰ ਦੀ ਕੁਰਬਾਨੀ ਨੂੰ ਕੋਟਿ ਕੋਟਿ
ਪਰਣਾਮ
ਧੰਨ ਧੰਨ ਮੋਤੀ ਰਾਮ ਮਹਿਰਾ ਜੀ ਸਤਿਨਾਮ ਵਾਹਿਗੁਰੂ ਜੀ
🚩🙏ਵਾਹਿਗੁਰੂ ਜੀ ਦੀ ਕ੍ਰਿਪਾ ਸੀ ਭਾਈ ਮੋਤੀ ਰਾਮ ਮਹਿਰਾ ਜੀ ਤੇ ਧੰਨ ਹੈ ਭਾਈ ਮੋਤੀ ਰਾਮ ਜੀ ਦੀ ਸ਼ਹੀਦੀ ।ਸਤਿਨਾਮ ਸ੍ਰੀ ਵਾਹਿਗੁਰੂ ਜੀ।🙏🚩
Waheguru ji
@@NirmalSingh-pz5yr wahaguru ji
Satnam SRI whyguru gg
@@dayalsinghrandhawa9922 ਮਣਣ
@@dayalsinghrandhawa9922 qq
ਭਾਈ ਮੋਤੀ ਰਾਮ ਮਹਿਰਾ ਜੀ ਨੂੰ ਕੋਟਿ_ਕੋਟਿ ਪ੍ਰਣਾਮ... 🙏 ਸਤਨਾਮ ਵਾਹਿਗੁਰੂ ਜੀ 🙏
ਧੰਨ ਮੋਤੀ ਰਾਮ ਮਹਿਰਾ ਜੀ ਧੰਨ ਤੇਰੀ ਕਮਾਈ ਧੰਨ ਤੇਰੀ ਸੇਵਾ ਵਾਹਿਗੁਰੂ ਜੀ ਕੋਟਿ ਕੋਟਿ ਪ੍ਰਣਾਮ 🌹🌹🙏🙏
ਧੰਨ ਧੰਨ ਭਾਈ ਮੋਤੀ ਰਾਮ ਮਹਿਰਾ ਜੀ ਸਤਿਨਾਮ ਸਤਿਨਾਮ ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Whaheguru ji
ਵਾਹਿਗੁਰੂ ਜੀ
@@DaljitSingh-cp9pi uhmn
Thank goodness
ਵਾਹਿਗੁਰੂ ਜੀ ਸ਼ਭ ਦਾ ਭਲਾ ਕਰਨਾ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏼🙏🏼🙏🏼🙏🏼🙏🏼🙏🏼🙏🏼🙏🏼🌷🌷🌷🌷🌷
ਵਾਹਿਗੁਰੂ ਜੀ ਧੰਨ ਭਾਗ ਬਾਬਾ ਮੋਤੀ ਰਾਮ ਮਹਿਰਾ ਜੀ ਤੇ ਸਾਰਾ ਪਰਿਵਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻
ua-cam.com/video/9UDyYCFxWR8/v-deo.html
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਹੈ ਤੂੰ ਤੇ ਧੰਨ ਸੀ ਤੇਰੇ ਸਿੱਖ ਵਾਹਿਗੁਰੂ ਜੀਓ 🙏🌹❤️❤️🌹🙏
ਧੰਨ ਧੰਨ ਬਾਬਾ ਮੋਤੀ ਰਾਮਹਿਰਾ ਜੀ ਦੀ ਸ਼ਹਾਦਤ ਨੂੰ ਕੋਟੀ ਕੋਟਿ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਮੋਤੀ ਰਾਮ ਨੂੰ ਸਲਾਮ ਧੰਨ ਮਾਂ ਜਿਸ ਨੇ ਇਸ ਸ਼ਰਧਾਲੂ ਨੂੰ ਜਨਮ ਦਿੱਤਾ
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ
ਧੰਨ ਬਾਬਾ ਮੋਤੀ ਰਾਮ ਮਹਿਰਾ ਜੀ 🙏
Waheguru ji
Waheguru ji
🙏🙏🙏🙏
ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏
🙏ਭਾਈ ਮੋਤੀ ਰਾਮ ਮਹਿਰਾ ਜੀ ਸਾਰੇ ਪਰਿਵਾਰ ਤੇ ਸ਼ਹਿਦਾ ਤੇ ਪ੍ਨਾਮ ਜੀ
ਸਤਨਾਮ ਵਹਿਗੁਰੂ ਜੀ ਮੇਹਰ ਕਰੋ ਧੰਨ ਧੰਨ ਸ੍ਰੀ ਮੋਤੀ ਮਹਿਰਾ ਜੀ ਧੰਨ ਧੰਨ ਆਪ ਦੀ ਕੁਰਬਾਨੀ
ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏😭😭😭😭😭
ਕੋਟਿ ਕੋਟਿ ਪ੍ਰਣਾਮ ਬਾਬਾ ਮੋਤੀ ਮਹਿਰਾ ਜੀ ਨੂੰ।
Satnam waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਧੰਨ ਧੰਨ ਹੈ ਮੋਤੀ ਮਹੇਰਾ ਜੀ ਸਹੀਦ ਪਰਵਾਰ ਨੂੰ ਪੑਨਾਮ. ਸੑੀ ਵਾਹਿਗੁਰੂ ਸੱਤਗੁਰੂ ਤੁਹੀ ਤੁ ਅੇ ਸੱਤਕਰਤਾਰ ਤੁਹੀ ਤੁ ਅੇ ੴ ੴਵਾਹਿਗੁਰ ਸੱਤਗੁਰੂ ਮਹਾਰਾਜ ਪਾਤਸ਼ਾਹ ਗੁਰੂ ਸਾਹਿਬ
ਵਹਿਗੁਰੂ ਜੀ ਧੰਨ ਹੈ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਸਾਰਾ ਪਰਵਾਰ
ਬ੭ਡ ਪਬ ੬
Waheguru g
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ❤
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏🙏
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ, ਧੰਨ ਹੈ ਇਹਨਾਂ ਦੀ ਸ਼ਹੀਦੀ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ⚘️☝️🤲🦅🏹🙏 ਅਕਾਲ ਹੀ ਅਕਾਲ ਹੀ ਅਕਾਲ ਹੀ ਅਕਾਲ ਅਕਾਲ ਹੈੰ ☝️ ਸਤਿ ਸ੍ਰੀ ਅਕਾਲ 🙏 ਅਕਾਲ ਸਹਾਇ ⚘️☝️🤲🦅🏹🙏 ਅਕਾਲ
ਧੰਨ ਧੰਨ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਕੋਟ ਕੋਟ ਨਮਨ 🙏🙏🙏🙏🙏❤️❤️
Waheguru. G
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ
WAHEGURU JI
Wahugur
ਧੰਨ ਧੰਨ ਸਤਿਗੁਰੂ ਜੀ,ਸ਼ਹਾਦਤ ਦੇਣ ਵਾਲੇ ਸਿੱਖਾਂ ਨੂੰ ਕੋਟਿ ਕੋਟਿ ਪ੍ਰਣਾਮ ।
DhandhanBaba Motiram and family
Joti Joti namaskarji.
ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru ji
ਵਾਹਿਗੁਰੂ ਜੀ
ਧੰਨ ਧੰਨ ਭਾਈ ਮੋਤੀ ਰਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
🙏🙏🙏🙏🙏🙏🙏🙏🙏🙏🙏🙏🙏
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਨੂੰ ਸਲਾਮ
ਧੰਨ ਧੰਨ ਸ਼੍ਰੀ ਮੋਤੀ ਰਾਮ ਮਹਿਰਾ ਜੀ ਧੰਨ ਹੋ ਤੁਸੀ ਤੇ ਤੁਹਾਡਾ ਪਰਿਵਾਰ 🙏🙏🙏🙏🙏🌟
ਸੁੱਚਾ ਮੋਤੀ ਸੀ ਮੋਤੀ ਰਾਮ ਸਿੰਘ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਜੀ ਸੱਭ ਤੇ 🙏🙏
🙏"बाबा मोती राम जी को शत-शत नमन है!"🙏
😭😭😭😭😭
Hatjindersingh1979
ua-cam.com/video/9UDyYCFxWR8/v-deo.html
ਧੰਨ ਧੰਨ ਧੰਨ ਹੈ ਬਾਬਾ ਮੋਤੀ ਰਾਮ ਮਹਿਰਾ ਜੀ ਤੇ ਉਹਨਾਂ ਦਾ ਪਰਿਵਾਰ
ਧੰਨ ਧੰਨ ਸ਼੍ਰੀ ਮੋਤੀ ਰਾਮ ਜੀ ਮਹਿਰਾ ਅਤੇ ਉਹਨਾਂ ਦੇ ਪਰਿਵਾਰ ਦੀ ਸ਼ਹੀਦੀ ਦਿਵਸ ਤੇ ਕੋਟਿ ਕੋਟਿ ਪ੍ਰਣਾਮ।।।
🌹ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ 🙏
Waheguru
ਧੰਨ ਧੰਨ ਭਾਈ ਮੋਤੀ ਰਾਮ ਜੀ 🙏🙏🙏🙏🙏🙏
, ਧੰਨ ਬਾਬਾ ਮੋਤੀ ਰਾਮ ਜੀ ਵਾਹਿਗੁਰੂ
धन्य है मोती राम मेहरा जी और उन के परिवार की शहादत। नमन है ऐसे परिवार को।
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ 🙏
ਪ੍ਰਣਾਮ ਸ਼ਹੀਦਾਂ ਨੂੰ
ਧੰਨ ਧੰਨ ਬਾਬਾ ਮੋਤੀ ਰਾਮ ਜੀ ।
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਤੇ ਉਹਨਾਂ ਦਾ ਪਰਿਵਾਰ 🙏🙏
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਕੁਰਬਾਨੀ ਨੂੰ ਸਲਾਮ
Vahe_guru
❤❤❤❤😂😂😂😂
Wahai GH uruji
Dhan Dhan Baba Moti Ram Mahira Ji,WAHEGURU JI KA KHALSA WAHEGURU JI KI FATEH 🙏
ਸਤਨਾਮ ਸ਼੍ਰੀ ਵਾਹਿਗੁਰੂ ਜੀ
ਧੰਨ ਮੋਤੀ ਰਾਮ ਜੀ ਅਤੇ ਉਨ੍ਹਾਂ ਦਾ ਪਰਿਵਾਰ 🙏
ਵਾਹਿਗੁਰੂ
ਧੰਨ ਧੰਨ ਸ੍ਰੀ ਬਾਬਾ ਮੋਤੀ ਰਾਮ ਮਹਿਰਾ ਜੀ 🌹🙏
ਧੰਨ ਧੰਨ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਵਾਹਿਗੁਰੂ ਜੀ ਕੀ ਫ਼ਤਹਿ
ਧੰਨ ਧੰਨ ਭਾਈ ਮੋਤੀ ਮਹਿਰਾ ਜੀ
Baba Moti Ram Mehra ji te sikh kaum nu sada maan hona chahida ate sikhan nu hamesha una di sewa layi yaad kitta jana chahida! 🙏🙏
Hindu kaom nu maan ny hona chyida
ਧੰਨ ਨੇ ਉਹ ਗੁਰੂ ਦੇ ਸਿੱਖ ਜੋਂ ਗੁਰੂ ਨਾਲ ਓਡ ਨਿਬਾਹ ਗਏ 😢
Dhan dhan Bhai motti ram ji satnam Shri Waheguru sahib ji.
Dhan Dhan Shri Guru pita Gobind Singh gi
ਵਾਹਿਗਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Satnam shri waheguru ji 🙏🌸
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਪਰਿਵਾਰ ਨੂੰ ਕੋਟਾਨ ਕੋਟ ਪ੍ਰਣਾਮ ਜੀ
Shrii waheguru ji ka khalsa shrii waheguru ji ki fateh 🙏🙏🙏🙏🙏
Thanks for sharing this touching Sakhi. ❤️ 🙏🙏. Guruji's message was for the World. We should learn from it and not have narrow sectarian outlook on life. Live and Let Live, with lots of love for whole mankind . Waheguru Ji 🙏🙏🙏
Waheguru ji dhan Baba Mori ram ji tuhade shadat nu kotan kot parnam 🙏🙏🚩
ਵਹਿਗੁਰੂ ਜੀ ਧੰਨ ਮੋਤੀ ਮਹਿਰਾ ਜੀ
WAheguru
❤️❤️❤️❤️ O ! Vaheguruji no words to appreciate their sacrifice!!! Incredible!!vaheguruji vaheguruji vaheguruji vaheguruji vaheguruji vaheguruji 🙏 🙏🏻🙏🏻🙏🏻🌷🌷🌷🌷dhan dhan Bhai Motiram mehra ji!!!❤️
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ
ਧੰਨ ਧੰਨ ਭਾਈ ਮੋਤੀ ਰਾਮ ਮਹਿਰਾ ਜੀ 🙏
Dhan Dhan sheed moti ram mehraji waheguru ji
@@satpalsingh4925 🙏🌷👍
@@satpalsingh4925 ਭਾਈ ਮੋਤੀ ਰਾਮ ਮਹਿਰਾ ਜੀ ਪਰਿਵਾਰ ਸਮੇਤ ਸ਼ਹੀਦ ਹੋਏ ਜੀ 🙏
Dhan Dhan Baba Moti Ram Mehra ji 🙏🙏🙏🙏🙏🏻🙏🏻🙏🏻
ਸਾਨੂੰ ਤਾਂ ਮਾਣ ਸਿੱਖ ਹੋਣ ਦਾ ❤❤❤
ਧੰਨ ਬਾਬਾ ਮੋਤੀ ਰਾਮ ਮਹਿਰਾ ਜੀ , ਵਾਹਿਗੁਰੂ ਜੀ ਵਾਹਿਗੁਰੂ ਜੀ
Dhan Dhan AMAR SHAHEED
BABA MOTI RAM JI MEHRA
DHAN WAHEGURU DHAN WAHEGURU
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏ਧੰਨ ਧੰਨ ਭਾਈ ਮੋਤੀ ਰਾਮ ਮਹਿਰਾ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Waheguru ji waheguru ji waheguru ji waheguru ji waheguru ji waheguru ji waheguru ji 😭😭😭😭😭😭😭😭😭😭😭
Waheguru ji😭😭😭
ਧੰਨ ਧੰਨ ਬਾਬਾ ਮੋਤੀ ਰਾਮ ਮੇਹਰਾ ਜੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ, ਵਾਹਿਗੂਰੁ
Waheguru ji waheguru ji waheguru ji waheguru ji waheguru ji Sab te Maher karo ji 🙏🙏🙏🙏🙏
Waheguru ji 👏👏🏻🌹💕🌷🙏🏼🌼🌺🍇🌻🤲🏻🙏🤲
ਧੰਨ ਧੰਨ ਬਾਬਾ ਮੌਤੀ ਰਾਮ ਮਹਿਰਾ ਜੀ 🙏. ਧੰਨ ਬਾਬਾ ਜੀ ਦੀ ਕਮਾਯੀ. 🙏🌹🌹🌹🌹🙏.
WaheGuru Ji ka Khalsa WaheGuru Ji ki Fateh Baba motiram mere ji
Dhan Dhan Shri Moti Ram Mehra Ji Maharaj 🙏🙏
Maharaj da meaning pata tenu 22
Dhan Shri Moti ram and parwar
ਵਾਹਿਗੁਰੂ ਜੀ
ਧੰਨ ਧੰਨ ਸ੍ਰੀ ਬਾਬਾ ਮੋਤੀ ਰਾਮ ਮਹਿਰਾ ਜੀ🙏
ਵਾਹਿਗੁਰੂ ਵਾਹਿਗੁਰੂ🙏🙏
Waheguru ji waheguru ji waheguru ji 🙏🙏🙏