Sanjha Pariwar , ਸਾਂਝਾ ਪਰਿਵਾਰ , Part-49 / SEASON -2 / THE END , VICKY PREET , New Punjabi Video 2024

Поділитися
Вставка
  • Опубліковано 16 вер 2024
  • #sadapunjab #newvideo #vickypreet
    #sanjapariwar
    SEASON-2
    Cast- BIKRAMAJIT SINGH (vicky)
    HARPREET KAUR (preet)
    SAHIBJEET SINGH (SAHIB)
    Harinder Kaur ( Bhua)
    DILBAG SINGH
    SUKHWINDER Kaur
    SANDEEP KAUR
    KAWALJOT SINGH
    SONU
    JEETAN
    Pammo
    Shoot By- Iphon15 Pro Max
    Editing- Inshort paid
    DIRECTED, Bikramjit Singh
    EDITING, Bikramjeet Singh (vicky)
    Camera man - Bikramjit Singh
    SHOOTING PLACE- WARIAN,
    Concept: Preet and Vicky
    FACEBOOK-fb.watch/hlxHG...
    INSTAGRAM- ...

КОМЕНТАРІ • 765

  • @sadapunjab3476
    @sadapunjab3476  Місяць тому +325

    Ajj Karta Je End Fir Tuhade Khen Te 😊

  • @ravinderkaur9092
    @ravinderkaur9092 Місяць тому +53

    ਕੰਵਲ ਭਾਜੀ ਏਹੇ ਦੁਨਿਆ ਮੰਡੀ ਪੈਸੇ ਦੀ ਹਰ ਚੀਜ਼ ਵਿਕੇੇੰਦੀ ਭਾ ਸੱਜਣਾਂ ਘਰਦਾ ਮਾਰਦਾ ਤੇ ਛਾਵੇ ਵਿ ਬਿਠਾਉਂਦਾ ਕੰਵਲ ਵੀਰ ਸ਼ਬਾਸ਼ ਤੇਰੇ ਵਰਗੇ ਭਰਾ ਦੇ ਹਰ ਘਰ। ਤੇਰੇ ਵਰਗਾ ਪੁੱਤ ਹੋਣਾ ਚਾਹੀਦਾ ❤❤❤❤❤❤🎉🎉🎉🎉🎉🎉

  • @SarbjitKaur-ci2ti
    @SarbjitKaur-ci2ti Місяць тому +71

    Happy independence day
    ਬਹੁਤ ਮੁਬਾਰਕਾਂ ਅਜ਼ਾਦੀ ਦਿਵਸ ਦੀਆਂ । ਪੰਜਾਬ ਦੇ ਅੱਜ ਦੋ ਟੋਟੇ ਹੋਏ ਸੀ , ਅੱਜ ਦੇ ਦਿਨ ਸਾਡੇ ਤੋਂ ਸਦਾ ਲਈ ਨਨਕਾਣਾ ਸਾਹਿਬ ਵਿਛੜ ਗਿਆ ਸੀ।
    ਅਸਲੀ ਅਜ਼ਾਦੀ ਉਦੋਂ ਆਵੇਗੀ ਜਦੋਂ ਮਨੁੱਖ ਦੇ ਹਥੋਂ ਮਨੁੱਖ ਦੀ ਲੁੱਟ ਖਤਮ ਹੋਵੇਗੀ ਤੇ ਹਰ ਇਕ ਦੀਆਂ ਮੁਢਲੀਆਂ ਲੋੜਾਂ ਕੁਲੀ, ਗੁਲੀ,ਜੁਲੀ, ਸਿਹਤ ਅਤੇ ਸਿੱਖਿਆ ਪੂਰੀਆਂ ਹੋਣਗੀਆਂ।

    • @ਗੁਰਬਾਣੀਵੀਚਾਰ-ਫ6ਚ
      @ਗੁਰਬਾਣੀਵੀਚਾਰ-ਫ6ਚ Місяць тому +6

      ਮੁਵਾਂਰਕਾ ਕਾਦੀਆਂ ੧੫ ੨੦ ਲੱਖ ਬੰਦਾ ਮਰਵਾ ਕਿ ਕੇਹੜੀ ਅਜਾਦੀ ਦੀ ਗੱਲ ਹੈ

  • @inderpalkaur7439
    @inderpalkaur7439 Місяць тому +31

    ਅੱਜ ਬਣੀ ਹ ਗੱਲ। ਅੱਜ ਵਾਲਾ ਐਪੀਸੋਡ ਬਹੁਤ ਸੋਹਣਾ ਲੈ ਕੇ ਆਏ ਹੋ ਧੰਨਵਾਦ ਤੁਹਾਡਾ ਸਾਰਿਆਂ ਦਾ❤❤❤❤

  • @ManpreetKaur-qe9ks
    @ManpreetKaur-qe9ks Місяць тому +16

    ਬਹੁਤ👍💯👍💯 ਵਧੀਆ ਹੋਇਆ ਜੋ ਵੀ ਕੀਤਾ ਸਭ ਮਿਲ ਕੇ ਕੰਮ ਕਰਨਗੇ

  • @SukhwinderSingh-wq5ip
    @SukhwinderSingh-wq5ip Місяць тому +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @Noordhaliwalpunjab
    @Noordhaliwalpunjab Місяць тому +43

    Realty ch v kawal nal a he hoya,, mainu 4-5 saal hoge dekhdi nu,, asne kinya nu km sikhaya, sare paase ho ho apnia videos bnaon lgg pye,, pr mainu aina dia videos ton ilawa hor kise de v chngi ni lggi❤

  • @mohinderpalkaur7798
    @mohinderpalkaur7798 Місяць тому +15

    ਭਲੇ ਦਾ ਟਾਇਮ ਈ ਨੀ ਲੋਕ ਬੇਈਮਾਨ ਨੇ ਕੋਈ ਆਪਦਾ ਨਹੀ ਬਣਦਾ ਧਨਵਾਦ

  • @malkiatkaur3747
    @malkiatkaur3747 Місяць тому +9

    ਵਾਹਿਗੁਰੂ ਜੀ ਚਗੇਆ ਦੀ ਹਮੇਸ਼ਾ ਮਦਦਤ ਕਰਦਾ ਹੈ ਵਾਹਿਗੁਰੂ ਜੀ ਮੇਹਰ ਕਰਨ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤

  • @ManpreetKaur-fn1bd
    @ManpreetKaur-fn1bd Місяць тому +36

    ਅੱਜ ਤਾ ਅਸੀ ਮਾਏਂ ਨੀ ਮੈਂ ਕਿਸ ਨੂੰ ਦਰਦ ਸੁਣਾਵਾਂ ਵੀਡੀਉ ਦੀ ਵੇਟ ਕਰ ਰਹੇ ਸੀ 😢

  • @MdJekdip
    @MdJekdip Місяць тому +28

    Happy independence day all family members ❤❤ sahib and mehar is so cute ❤❤❤❤❤❤

  • @balwinderkaursembhi803
    @balwinderkaursembhi803 Місяць тому +5

    ਬਹੁਤ ਵਧੀਆ ਵੀਡੀਓ ਸਾਰੇ ਪਾਟ ਵੇਖੇਆ ਬਹੁਤ ਵਧੀਆ ਪਰ ਵੀਡੀਓ ਹੋਰ ਲੱਮੀ ਹੋ ਸਕਦੀ ਸੀ ਛੇਰੇ ਤੇ ਰਾਜਵਿੰਦਰ ਨੂੰ ਤੁਹਾਡੇ ਅੱਗੇ ਫਿਰ ਮਿੰਨਤਾਂ ਕਰਦਿਆਂ ਵੇਖਣਾ ਸੀ ਚਲੋ ਠੀਕ ਹੈ ਵਾਹਿਗੁਰੂ ਤੁਹਾਨੂੰ ਚੜਦੀ ਕੱਲਾ ਰੱਖੇ❤️👌👍⭐️🌹🇨🇦🍁🌺

  • @narindernarinder592
    @narindernarinder592 Місяць тому +38

    ਵਿੱਕੀ ਜਿਆਦਾ ਚਲਾਕੀ ਮਾਰਦਾ

  • @gaganpunjap5807
    @gaganpunjap5807 Місяць тому +30

    ਕਵਲ ਭਾਜੀ ਮੇਰੇ ਨਾਲ ਵੀ ਇਦਾ ਹੂੰਦੀ ਹੈ ਲੋਕ ਹੀ ਧੋਖੇ ਬਾਜ ਨੇ

  • @kaur23neeru77
    @kaur23neeru77 Місяць тому +19

    ਜੇ ਕੀਤੇ ਤੁਸੀਂ ਸੇਰੇ ਹੁਣਾ ਦਾ ਮਾੜਾ end ਵੀ ਦੇਖਾ ਦਿੰਦੇ ਤਾ ਹੋਰ ਵੀ ਸੋਹਣਾ ਲੱਗਨਾ ਸੀ ਬਾਕੀ ਤੁਹਾਡੇ ਸਾਰੇ ਸੀਰੀਅਲ bhot ਸੋਹਣੇ ਲੱਗਦੇ ਆ

  • @balkarsingh-nn5le
    @balkarsingh-nn5le Місяць тому +9

    ਕਮਲ ਅਜੇ ਤਕੜਾ ਹੋ ਜਾ ਅਜੇ ਤੇ ਵਿੱਕੀ ਨੇ ਅਸਲੀ ਝਟਕਾ ਦੇਣਾ ਤੈਨੂੰ ਸ਼ੇਰ ਬਣ ਸ਼ੇਰ 😂😂😂😂😂😂

  • @karanveerdhaliwal988
    @karanveerdhaliwal988 Місяць тому +4

    ਸੰਦੀਪ ਤੇ ਪ੍ਰੀਤੀ ਨੇ ਹਰੇ ਸੂਟਾ ਤੇ ਲਾਲ ਰੰਗ ਦੀ ਲਾਇਸ ਲਾਈ ਏ 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @rameenkaur998
    @rameenkaur998 Місяць тому +22

    ਸਾਂਝੇ ਪਰਿਵਾਰਾਂ ਵਿੱਚ ਬਹੁਤ ਬਰਕਤਾਂ ਹੁੰਦੀਆਂ ਨੇ❤🙏👍

  • @savitarani9191
    @savitarani9191 Місяць тому +6

    Sandeep ji,chinta na kro sache insan da rab rakha hunda hai. Dokha karan vale nu parmatma sza jaroor devega 🎉🎉

  • @jannatpreetsadioura9210
    @jannatpreetsadioura9210 Місяць тому +12

    Today is my birthday please like and comment me.. Happy Independence Day to all..

  • @sappysingh6758
    @sappysingh6758 Місяць тому +34

    ਤਾਹਡੀ ਪੋਮੋ ਹੀ ਖਾਰਬ ਆ

  • @sarabjitkaur1985
    @sarabjitkaur1985 Місяць тому +13

    ਕਵਲ ਵੀਰ ਜੀ ਬਹੁਤ ਵਧੀਆ ਵੀਡੀਓ ਸੀ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੇ ਹਮੇਸ਼ਾ ਖੁਸ਼ ਰੱਖੇ ਆਲ ਫੈਮਲੀ❤🙏

  • @Harjotbrareditz
    @Harjotbrareditz Місяць тому +30

    Sorry to say ਪੰਮੋ ਬਿਲਕੁਲ ਚੰਗੀ ਨਹੀ ਲੱਗਦੀ

  • @bablibhatia6279
    @bablibhatia6279 Місяць тому +7

    Last scene emotional but happy ending

  • @karmitakaur3390
    @karmitakaur3390 Місяць тому +123

    Miss you Sidhu moose wala 😭😭😭ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

  • @kamalsaggu7319
    @kamalsaggu7319 Місяць тому +14

    Best end congratulations to all team members

  • @muhammadshafiqsmc2588
    @muhammadshafiqsmc2588 Місяць тому +11

    میں پاکستان سے ہوں مین اپکی ہرویڈیو بڑے شوق سے دیکھتی ہوں کافی عرصے سے اپبہت اچھا ساری ٹیم کام کررہے ہو ہم اپکی ہر ویڈیو کو بہت پسند کرتے ہین

  • @Raj-nn4xf
    @Raj-nn4xf Місяць тому +2

    1 like deep bhai di pick nu miss you bhai

  • @The.trend-Abhi
    @The.trend-Abhi Місяць тому +6

    Mind blowing video.happy ending 🤗🤗🤗

  • @damanpreetsingh9904
    @damanpreetsingh9904 Місяць тому +2

    ਬਹੁਤ ਵਧੀਆ ਮੈਸੇਜ ਦਿੱਤਾ ਤੁਸੀਂ ਜਿਹੜੇ ਤੁਹਾਨੂੰ ਛੱਡ ਕੇ ਚਲੇ ਗਏ ਕੰਮ ਕਰਕੇ ਤੁਹਾਨੂੰ ਯੂਜ ਕਰਕੇ ਆਪਣਾ ਕੰਮ ਵੀ ਉਹਨਾਂ ਨੇ ਚਲੋ ਖੋਲਿਆ ਵਾ ਪਰ ਸ਼ੁਰੂਆਤ ਤੇ ਤੁਹਾਡੇ ਤੋਂ ਹੀ ਹੋਈ ਸੀ

  • @satvirkaur2215
    @satvirkaur2215 28 днів тому +1

    ਅੱਜ ਵਾਲਾ ਵਿਡਿਓ ਦੇਖ ਕੇ ਦਿੱਲ ਨੂੰ ਬਹੁਤ ਸਕੂਨ ਮਿਲੀਆ

  • @sukhdevSingh-qu3yl
    @sukhdevSingh-qu3yl Місяць тому +27

    Tuc up marriage te 7 din lai gye c k 7 saal lai gye c bache vadde ho ge Samj ni lgi 😂😂😂

  • @narindernarinder592
    @narindernarinder592 Місяць тому +9

    ਪਰੀਤੀ ਨੇ ਖੁਸ ਹੌ ਜਾਣਾ ਸਲਾਹ ਸੁਣਣਕੇ

  • @VeerK1313
    @VeerK1313 Місяць тому +23

    🇮🇳🇮🇳happy 78th independence day 🇮🇳🧡🤍💚🙏🙏🙏

  • @Virk-2022
    @Virk-2022 Місяць тому +3

    ਤੁਸ਼ੀ ਐਂਡ ਬਹੁਤ ਸੋਹਣਾ ਕੀਤਾ ਆ ❤❤

  • @harwinderkaur6932
    @harwinderkaur6932 Місяць тому +12

    Shukar hai end vich Vicky te preety dono suder gai ❤ you all family 💯💯💯💯💯🙏🙏

    • @amritpal595
      @amritpal595 Місяць тому

      Bhaine 3rd season ch ehna fr vigarh dena ohna nu😂

  • @sharmasehaj1222
    @sharmasehaj1222 Місяць тому +7

    ਅੱਜ ਵੀਡੀਓ ਵੇਖ ਕੇ ਦਿਲ ਖੁਸ਼ ਹੋ ਗਿਆ ❤

  • @HardeepKaur-ip8ze
    @HardeepKaur-ip8ze Місяць тому +13

    ਬਹੁਤ ਵਧੀਆ ਵੀਡੀਓ ਸੀ ਤੁਹਾਡੀ ਵਾਹਿਗੁਰੂ ਜੀ ਕਿਰਪਾ ਰੱਖਣ ਚੜਦੀ ਕਲਾ ਬਖਸ਼ਣ ।।🎉🎉🎉🎉

  • @grewalcharnjeet4965
    @grewalcharnjeet4965 Місяць тому +21

    Manpreet Te ragubir, baljeet Te lgg gyi story

    • @gurpreetathwal
      @gurpreetathwal Місяць тому +9

      Chacha ji te v nl sareya ne Sachi use hi kita paji kawal da 😞

    • @user-kp1eg7dt3q
      @user-kp1eg7dt3q Місяць тому

      Bilkul shi keha

    • @maleehahafeez7850
      @maleehahafeez7850 Місяць тому

      Ji bilkul sahe kaha ragbeer bljeet ny same asy he kia tha mnpreet k sath ml gay ..ya log 2,3 din ghomny gay peachy sy mnpreet ny ragbeer bljeet ko sath mila kr apna alg chnl open kr lia..mnpreet ka apna kam to chl he ni raha tha pahly...

  • @anmolkahlon1974
    @anmolkahlon1974 Місяць тому +8

    ਵਿਕੀ ਬਹੁਤ ਚਲਾਕ.ਬਣਦਾ ਤਦ ਤੇ ਲੋਕ ਕਿਸੇ ਨੂੰ ਆਪਣਾ ਹੁਨਰ ਨਹੀ ਦਸਦੇ ਜਿੰਨਾ ਮਰਜੀ ਕਿਸੇ ਨਾਲ ਚੰਗਾ ਕੀਤਾ help kro lok nai kisa da ਬਣਦੇchlo end vich vicky thik ho gya

  • @user-cs2bk8sm3cAmanat
    @user-cs2bk8sm3cAmanat Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏

  • @paramjitkaur7617
    @paramjitkaur7617 Місяць тому +1

    Ekke vich hi Barkat hai Vicky shukar aa putt tu chenj ho gya din dugni raat chugni tarkki karo beta❤🎉

  • @simmidhillon256
    @simmidhillon256 Місяць тому +5

    Sass pardhan wargi vedio leke aayeyuuu vicky preeet di acting. Sass pardhan wargi hoveeee❤❤❤❤❤❤

  • @bablibhatia6279
    @bablibhatia6279 Місяць тому +7

    Duniya de ehi Ashok hai koi ni kisi da

  • @narindernarinder592
    @narindernarinder592 Місяць тому +9

    ਕਦੇ ਕਿਸੇ ਦਾ ਵਿਸਵਾਸ ਭੰਗ ਨਾ ਕਰਨਾ

  • @balkarsinghbakhora
    @balkarsinghbakhora 10 днів тому

    Bhut hi ghaint sirial c veer

  • @VeersinghDhaliwal-nu4nr
    @VeersinghDhaliwal-nu4nr Місяць тому +10

    Veery ince video Sandeep didi ji ❤❤❤🎉🎉🎉

  • @veerpalkaur7820
    @veerpalkaur7820 Місяць тому +14

    Kawal bhaji shere vali gal dekh k Baljeet Raghveer di yaad aagi ohna ne v thode Chandigarh jan mgro thode nl dhokha kita

    • @maleehahafeez7850
      @maleehahafeez7850 Місяць тому

      Ji ty naly mnpreet Fradn...os da chnl ni chlda si pahly knwl ko aondi si km lain lai fair knwl di team mmbr he tor dity mnpreet ny..sary he ahsan framosh nikly...bljeet rgbeer sb to ziada

  • @parvinderkaur-yz6st
    @parvinderkaur-yz6st Місяць тому +10

    Ih gl kawal di bilkul shi a, asi jisda bhala soachde a, uh hi har trah jehar gholde a.

  • @BaljitKaur-yy6tw
    @BaljitKaur-yy6tw Місяць тому +5

    Happy independence day ❤❤end ਨਹੀ ਸੀ ਕਰਨਾ

  • @pavansidhu1719
    @pavansidhu1719 Місяць тому +4

    Jithe ਸੇਰੇ huni keh rahe aa k Kawal huni thode time vaste bahar gye aa ,te ਪੰਮੋ huna ne keha c tusi Ona time sade nal kam kr lvo fer ona nal kr lena kam ,eh ta ho gal hoi jive Manpreet ne Baljeet huna nu aapne wal kita c thode aaoun tak sab ਅਲੱਗ ho gye c odo diya oh dono teema mainu ni changiya lgdiya

  • @suvreenkaur2483
    @suvreenkaur2483 Місяць тому +12

    ਆ ਸੀਰੀਅਲ ਤਾ ਇੱਕ ਤੀਰ ਤੇ ਦੋ ਨਿਸਾਨੇ ਵਾਲਾ ਕੰਮ ਕੀਤਾ ਤੁਸੀ ਜਿਨ੍ਹਾਂ ਨੇ ਤੁਹਾਡੇ ਤੋ ਕੰਮ ਸਿੱਖ ਕੇ ਆਪਣਾ ਕੰਮ ਸੁਰੂ ਕੀਤਾ ਲੋਕਾ ਪਿੱਛੇ ਲੱਗ ਕੇ 😂 ਬਲਜੀਤ ਕੌਰੇ ਅੱਜ ਤੂੰ ਜੋ ਬਣ ਸਵਾਰ ਕੇ ਬੋਲਣ ਲੱਗੀ ਆ ਨਾ ਸਭ ਕਵਲ ਵੀਰ ਦੇ ਕਰਕੇ ਆ ਨਾਸ਼ੁਕਰੇ ਲੋਕ

  • @PreetSingh-lm6rt
    @PreetSingh-lm6rt Місяць тому

    ਬੁਹਤ ਵਧੀਆ ਜੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ

  • @mehramanpreet
    @mehramanpreet Місяць тому +8

    Kalank 2 video suru krdo ik ta tusi hun video roj ni ponde mnu lgda kpde stich krn ch jyda busy hoge

  • @kiranpreetKaur-v9b
    @kiranpreetKaur-v9b Місяць тому +17

    UP tuo viah dekhlya ji🎉❤

  • @SonuArt-q2x
    @SonuArt-q2x Місяць тому +2

    hon maza aayea c video dekhn da hon end karta

  • @Husandeepkhalsa
    @Husandeepkhalsa Місяць тому +6

    Very super duper video👍👍

  • @user-cd4yx1mh3n
    @user-cd4yx1mh3n Місяць тому

    ਵਾਹਿਗੁਰੂ ਜੀ ਮਿਹਰ ਕਰਨ ਸਾਰੀ ਟੀਮ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

  • @SandhyaTuli
    @SandhyaTuli Місяць тому +5

    Shukar akal aa gayi.vicky.

  • @surinderboparai4228
    @surinderboparai4228 Місяць тому +1

    kamal naal asl jindgi vich v is tera hi hundi a lok juban ta nhi rahinfa

  • @maninderkaur8408
    @maninderkaur8408 Місяць тому

    Very good decision wahe guru cherdikala vich rekhey bless you all members weldon

  • @MadhuSharmabhajan
    @MadhuSharmabhajan Місяць тому +4

    Ishq serial aage lekar jao bahut Sona serial hai Vishnu khatarnak karo aage bhi dikhao

  • @AngrejSingh-mp2tu
    @AngrejSingh-mp2tu Місяць тому +30

    ਖੁਸ਼ ਤਾਂ ਹੈ ਹੀ ਨਹੀ ਪਰਿਵਾਰ ਵੀ ਤੂੰ ਖੁਦ ਜੜ੍ਹਾ ਵੱਡ ਵੱਡ ਨਿੱਕੀਆਂ ਨਿੱਕੀਆਂ ਕਰਤੀਆਂ ਸੀ ਬੇਬੇ ਜੀ ਇਹ ਮੇਹਰਬਾਨੀ ਕੰਵਲ ਭਾਅ ਦੀ ਹੈ ਜਿਸ ਨੇ ਪਰਿਵਾਰ ਜੋੜਿਆਂ ਤੋੜਿਆ ਨਹੀ ਹੈ

  • @gurmeet3684
    @gurmeet3684 Місяць тому +5

    Good msg 🌸🌷🌸🌷🌸🌷🌸🌷🌸🌷🌸🌷🌸🌷🌸🌷🌸🌷🌸🌷

  • @divanshthakur3791
    @divanshthakur3791 Місяць тому +5

    Sacha insaan hamesha dhokha hi khata hai

  • @iqratayyab3995
    @iqratayyab3995 Місяць тому +2

    End ne kery season 3ly k aye or duneya ko dekhye k bhaiyu k sath Mai ketni berkat hai 😢😢😢😢plz plz continue

  • @SunandaSood-ws1mn
    @SunandaSood-ws1mn Місяць тому +2

    Bahut vafiya ending veer ji👌👌👌👌

    • @SunandaSood-ws1mn
      @SunandaSood-ws1mn Місяць тому +1

      Vadiya ending hoyi Sanjhe parivaar di👌👌👌well done all family members

  • @narindernarinder592
    @narindernarinder592 Місяць тому +8

    ਪੰਮੂ ਹੌਰੀ ਧੌਖਾ ਦੇਣਗੇ ਸੇਰੇ ਹੋਣਾ ਨੂ

  • @Harjinder_x01
    @Harjinder_x01 27 днів тому

    Bahut sohna end kita video da bahut sohni video aa ji God bless you all

  • @gillbrother7786
    @gillbrother7786 Місяць тому +2

    Buhat buhat soni video god bless you family members ❤

  • @amandeepmangat2501
    @amandeepmangat2501 Місяць тому +4

    ਬਹੁਤ ਵਧੀਆ

  • @ManiGill-xg4ub
    @ManiGill-xg4ub Місяць тому +6

    ਬਹੁਤ ਸੋਹਣੀ ਵੀਡੀਓ ਆ

  • @premsharma620
    @premsharma620 Місяць тому

    Kanwal ji tuhada dil bilkul pani di tarah saf hega real zindgi ch bhi. God bless you and your family.

  • @Radhekrishna-wft
    @Radhekrishna-wft Місяць тому +4

    Apne toh aone he hote hain ,sukh,dukh main apne he kam atte hain

  • @HarpreetSingh-hg5oh
    @HarpreetSingh-hg5oh Місяць тому +2

    Happy independence day 🇳🇪🇳🇪🇳🇪🇳🇪🇳🇪

  • @Parmindergill-z9d
    @Parmindergill-z9d Місяць тому +2

    Superb 🥳 Happy ending 👍es tra di hor videos pande raho te galt raah turi hoi dunia nu sahi rah vikhao 👍

  • @bhindasohal2789
    @bhindasohal2789 Місяць тому +1

    ਵਿੱਕੀ ਦੀ ਦਾ ਰੋਲ ਬਹੁਤ ਵਧੀਆ

  • @ChandanDeep-l3u
    @ChandanDeep-l3u Місяць тому +9

    Aaj tha tusi saara porana time hi yaad kra tha kawal bhaji nal hoi reality nazar aa gayi.

  • @lakhwinderbhinder4985
    @lakhwinderbhinder4985 Місяць тому +2

    Bahut Soni video ❤❤

  • @ranjitkaur6445
    @ranjitkaur6445 Місяць тому +5

    Jekat ghar ch ik di slah sare manan lagg jan ta ghar swarg ban janda aa Sada Pariwar v Sajha aa Kawal bahut vadia msg dita aa God bless u all ❤❤❤❤❤🎉🎉🎉🎉😂🎉

  • @aapni_rasoi1890
    @aapni_rasoi1890 Місяць тому +5

    Happy ending

  • @babitasharma3523
    @babitasharma3523 Місяць тому

    Bahut badhiya maza Aa gaya sub nu mil ke he chalna chahiye Aake main hi barkat hai

  • @ManpreetKaur-e5t9s
    @ManpreetKaur-e5t9s Місяць тому

    Last seen mein sachi kam se kam 10 var dhk leya bhut vdiya laga rona a gya menu ...rab sab di soch changi eda di hi rakhe ❤❤

  • @gillbrother7786
    @gillbrother7786 Місяць тому +3

    Buhat buhat wdia message ❤

  • @qaisermasood5376
    @qaisermasood5376 Місяць тому +2

    Shukr ha end krdea boht mhrbni AP ki

  • @sanamasih5066
    @sanamasih5066 Місяць тому

    Sai g bless u ❤❤❤❤bhot sona end keta.....love u tarak bar ke ❤❤❤sari teem nu❤❤❤

  • @veerpalsandhu3418
    @veerpalsandhu3418 Місяць тому +4

    Eh concept ta baljeet Raghubir na jivn tude nal keti same o he lg reha

  • @citizenofpunjab892
    @citizenofpunjab892 Місяць тому +2

    Very gud video and motivational

  • @harjinderkaur5954
    @harjinderkaur5954 Місяць тому +3

    ਵਾਹਿਗੁਰੂ

  • @SukhwinderKaur-md7qp
    @SukhwinderKaur-md7qp Місяць тому +2

    Miss you deep Sidhu bai ji ❤❤

  • @Harditdesign
    @Harditdesign Місяць тому

    Boht vadia story kash es tra sare sochan te Sade parivar tutno Bach jaan

  • @Gurbani_channel1313
    @Gurbani_channel1313 Місяць тому +7

    Waheguru ji ❤️

  • @Harmankaur358
    @Harmankaur358 Місяць тому +3

    ਅੱਧ ਕੌਣ ਦਿੰਦਾ hunda ਰਾਜਵਿੰਦਰ ਇਹ ਤਾਂ thonnu ਗੱਲਾਂ ਚ ਲਿਆਉਣਨਾ ਸੀ

  • @kulwinderkaur6315
    @kulwinderkaur6315 Місяць тому

    Bhot badiya video veer ji god bless you all family
    ❤❤❤❤🌹🌹🌹🌹🌹🙏🏻🙏🏻👍🏻

  • @JasvinderSingh-nf4tl
    @JasvinderSingh-nf4tl Місяць тому +2

    Miss you Sanjay Parihar😢😢😢😢

  • @sumanladad4359
    @sumanladad4359 Місяць тому

    End was heart touching it was really Appreciated to see the Sanjha parivar together. But if in the end you should have shown the prosperity of 3 brothers and the downfall of pum n Rajvider dono matlabi.
    Any way the series was Awesome too good 👍 and acting mai aap sab mahar ho. Stay blessed 🙌 and come up with a new series. Waiting impatiently.
    LOVE YOU ALL ❤

  • @manjitkaur6747
    @manjitkaur6747 Місяць тому

    Bohat vdia story aa❤❤good acting all team members❤❤God bless you all family❤❤Bohat vdia end❤❤

  • @HarnoorKaur-w2e
    @HarnoorKaur-w2e Місяць тому +17

    veer g ਮਾੲੇ ਦਰਦ story v kal no 35 ਮਿੰਟ ਦੀ ਪਾੲਿੳੁ plzzzz....❤

  • @Sarbjit-j7k
    @Sarbjit-j7k Місяць тому +2

    Vah Vicky Babu❤❤❤❤❤😘😘😘😘😘

  • @anureetrammy4861
    @anureetrammy4861 Місяць тому

    Bot sohna end kita. GBU all rabh tanu hor tarrakiyan bakshe