Special ਗੁਲਾਬੀ ਢੇਊ ਦਾ ਅਚਾਰ ! ਗੁਲਾਬੀ ਹੀ ਕਿਓ ! dehu ka achar kaise banate hain ! Badhal Ka Achar

Поділитися
Вставка
  • Опубліковано 24 чер 2024
  • dheukaachar #
    monkeyjackfruitpickle#
    acharrecipe #
    pickles#
    Badhar ka achar
    Achar banane ki vidhi
    Special ਗੁਲਾਬੀ ਢੇਊ ਦਾ ਅਚਾਰ ! ਗੁਲਾਬੀ ਹੀ ਕਿਓ ! dehu ka achar kaise banate hain ! Badhal Ka Achar

КОМЕНТАРІ • 58

  • @kulwinderkaur6483
    @kulwinderkaur6483 7 днів тому

    ਬਿਲਕੁਲ ਸਹੀ ਗੱਲ ਕੀਤੀ ਹੈ ਕਿ ਆਪਣੀ ਧੀ ਨੂੰ ਘਰ ਦਾ ਸਾਰਾ ਕੰਮ ਕਾਰ ਆਉਣਾ ਚਾਹੀਦਾ ਹੈ

  • @surinderkaur5083
    @surinderkaur5083 Місяць тому +8

    ਬਿਲਕੁਲ ਸਹਿਮਤ ਹਾਂ ਤੁਹਾਡੀ ਗੱਲ ਨਾਲ ਕੁੜੀਆਂ ਨੂੰ ਕੰਮ ਜਰੂਰ ਆਉਣਾ ਚਾਹੀਦਾ। ਅੱਗੇ ਵਾਲੇ ਕਰਾਉਣ ਭਾਵੇਂ ਨਾ ਕਰਾਉਣ। ਨੌਕਰਾਂ ਦੇ ਸਿਰ ਤੇ ਜਾਂ ਬਜਾਰੂ ਖਾਣੇ ਦੇ ਸਿਰ ਤੇ ਜ਼ਿੰਦਗੀ ਜਿਊਣ ਦਾ ਕੋਈ ਫਾਇਦਾ ਨਹੀਂ। ਸਿਹਤ ਲਈ ਆਪਣੇ ਹੱਥੀਂ ਚੀਜ਼ ਤਿਆਰ ਕਰਨ ਲਈ ਕੋਈ ਝਿਜਕ ਨਹੀਂ ਹੋਣੀ ਚਾਹੀਦੀ 🙏🙏

  • @surinderkaur-fb6bo
    @surinderkaur-fb6bo 14 днів тому +1

    Very good video

  • @prabhjotsandhu1545
    @prabhjotsandhu1545 Місяць тому +2

    ਬਹੁਤ ਵਧੀਆ ਭੈਣ ਜੀ

  • @ramasharma8416
    @ramasharma8416 Місяць тому +1

    Dekhne se hee asha lag raha khane mein to aour b jyada yummy hoga so fine

  • @BabberSher-kt7ng
    @BabberSher-kt7ng Місяць тому +1

    Bhut vdya Ji achar recipe

  • @amritji99
    @amritji99 Місяць тому +5

    ਮੁੰਡਿਆਂ ਤੇ ਕੁੜੀਆਂ ਦੋਹਾਂ ਨੂੰ ਰਸੋਈ ਦਾ ਕੰਮ ਆਉਣਾ ਚਾਹੀਦਾ 🙏☺
    ਕਿਸੇ ਸਮੇਂ ਵੀ ਲੋੜ ਪੈ ਸਕਦੀ ਆ

  • @charanjit20
    @charanjit20 Місяць тому +1

    Very simple and easy recipe sister. Thanks for sharing with us.

  • @ParamjitKaur-fj9zm
    @ParamjitKaur-fj9zm Місяць тому +2

    Very nice

  • @satinderkaur6336
    @satinderkaur6336 Місяць тому +1

    Good ji
    I m waiting

  • @inderjitkaur6293
    @inderjitkaur6293 Місяць тому +1

    Very good. I will try this achar

  • @lovelymehra9721
    @lovelymehra9721 Місяць тому +1

    ਦੀਦੀ ਜੀ ਪਿਆਜ ਦਾ ਅਚਾਰ ਵੀ ਦੱਸੋ ਮੇਰਾ ਘਰਵਾਲਾ ਰੋਜ ਬੋਲਦਾ ਪਿਆਜ ਦਾ ਅਚਾਰ ਬਾਨਾ ਦੇ ਊਨਾ ਨੇ ਗੁਜਰਾਤ ਚ ਖਾਧਾ ਸੀ ਪਰ ਮੈਂ ਬਣਾਇਆ ਸੀ ਊਨਾ ਨੂੰ ਵਾਦੀਆਂ ਨਹੀਂ ਲੱਗਾ ਤੁਸੀਂ ਆਪਣੀ ਤਰੀਕੇ ਨਾਲ ਦੱਸੋ ਮੈਂ ਤੁਹਾਡੇ ਤਰੀਕੇ ਨਾਲ ਅੰਬ ਚਣੇ ਅਤੇ ਡਿਆਉ ਦਾ ਅਚਾਰ ਪਾਇਆ ਸੀ ਸਾਰੀਆਂ ਨੂੰ ਬਹੁਤ ਪਸੰਦ ਆਇਆ

  • @dukhihirdamansamjaona1557
    @dukhihirdamansamjaona1557 Місяць тому +1

    Waheguru ji

  • @kuldeepkaurpurewal5072
    @kuldeepkaurpurewal5072 Місяць тому +1

    Nice

  • @maan9331
    @maan9331 Місяць тому +2

    👍🙏

  • @kittyarora2265
    @kittyarora2265 22 дні тому +2

    Hallo sister ji menu tuda deuo da achar bohot aacha laga sade ethe milde he nahi ki tuci menu es da rate daso

  • @user-lx8ii5xb3e
    @user-lx8ii5xb3e Місяць тому +1

  • @GurnamSingh-wk5fe
    @GurnamSingh-wk5fe Місяць тому +2

    ਹੁਣ ਸੀਜ਼ਨ ਚਲ ਰਿਹਾ ਹਾਂ ਜੀ ਹੁਸ਼ਿਆਰਪੁਰ ਤੋ ਮਿਲਦੇ ਹਨ ।

  • @gurjeetkaur6003
    @gurjeetkaur6003 14 днів тому +1

    Tumbe da mahrba kahde nal khana Jada cnga huda a ji???

  • @ekamkhattra9352
    @ekamkhattra9352 23 дні тому +1

    Mam g dso green ilachi nunkice wash kr je sukye g plzz sof wash kr sakdey a g

  • @parmindergrewal7323
    @parmindergrewal7323 5 днів тому

    je mgauona hove ta dsu keve mga sakde aa

  • @Papa-xx1xx
    @Papa-xx1xx Місяць тому +1

    Tenti dela ka achar ki recipe share Krna g

  • @deepakmohan9961
    @deepakmohan9961 Місяць тому +1

    32 jadi butya bare b\sk

  • @surinderjitkaur2641
    @surinderjitkaur2641 19 днів тому +1

    Madam tusi te ropar toh le aaye asi kithhon lyayiye ludhiana te 10 jgahtoh pta ker chukke haan nhi milya hletak

    • @Rupblogars
      @Rupblogars  18 днів тому

      Hmm hun Sade v khatm ho gye

  • @rubneev
    @rubneev Місяць тому +1

    Madam g daileh ka achar kis mosm me paida hai g ohna di recipe v share kro g

  • @ramasharma8416
    @ramasharma8416 Місяць тому +1

    Agr mangwana ho to kaise mangwae aapka achaarkya price hai aour koi shipping charges b hain kya?

    • @Rupblogars
      @Rupblogars  Місяць тому

      Video wich number ha call karna ji

  • @rubneev
    @rubneev Місяць тому +2

    1kg dhau kinne Rs da milda hai g

  • @user-cm6nb2tm4x
    @user-cm6nb2tm4x Місяць тому +1

    Mam ji chaat masala banunna daso

  • @JITENDRASHARMA-sc3nz
    @JITENDRASHARMA-sc3nz 18 днів тому +1

    Hlo mam tusi aethe curier kar sakde ho.. delhi aethe milde ni

  • @rajinderkaur9462
    @rajinderkaur9462 Місяць тому +3

    ਇਹ ਕਿਸ ਮਹੀਨੇ ਮਿਲਦਾ ਹੈ

  • @ChamanlalKashyap
    @ChamanlalKashyap Місяць тому +1

    ਦੀਦੀ ਸਾਨੂੰ ਅੰਬ ਤੇ ਢਿਆਊ ਕਾਲੇ ਛੋਲੇ ਮਿਕਸ ਅਚਾਰ ਇਕ ਕਿਲੋ ਦਾ ਕੀ ਪ੍ਰਾਈਜ ਹੈ

  • @anshwin
    @anshwin Місяць тому +2

    Ihnu hindi wich ki kehnde?

  • @HarbansKaur-xf4fe
    @HarbansKaur-xf4fe 4 дні тому

    Phone no send karna ji achar magwaun lai ji pl.

  • @AshaRani-jw4sd
    @AshaRani-jw4sd Місяць тому +2

    कटौती ज्यादा है अचार काला हो जाता है 50 ग्राम बहुत है

  • @gurjindersinghpannu5498
    @gurjindersinghpannu5498 10 днів тому

    Ko..kķ😅k.o9k

  • @romanbirdi6102
    @romanbirdi6102 11 днів тому

    ਮੈਡਮ ਗੁੱਸਾ ਨਾ ਕਰਿਓ ਮੰਡੀ ਚ ਵੀਰ ਤੇ ਚਾਰ ਖੇਤਾਂ ਚ ਹੀ ਆਉਂਦਾ ਟੁੱਟ ਗਈ ਹੋਰ ਕਿਹੜਾ ਕਿਤੇ ਤੁਸੀਂ ਅੰਬਰਾਂ ਦੇ ਵਿੱਚ ਕੋਈ ਨਵਾਂ ਲੱਗਾ ਆ ਬਲੇ ਤੁਹਾਡੇ ਬੀਬੀਆਂ ਨੇ ਤਾਂ ਬੱਲੇ ਬੱਲੇ ਬੀਬੀ

  • @tejindersingh9310
    @tejindersingh9310 13 днів тому +1

    ਫਾਲਤੂ ਦੀਆ ਗੱਲਾ ਨਾਲ ਟਾਈਮ ਵੇਸਟ ਨਾ ਕਰੋ

    • @Rupblogars
      @Rupblogars  13 днів тому

      Tenu kisne ਚਿੱਠੀ ਪਾਈ ਸੀ ਕੇ video ਦੇਖ

    • @rajanya157
      @rajanya157 7 днів тому

      राई का पहाड़ बनाना इसीको कहते हैँ आश्चर्य मत करो।।😂😂

    • @tejindersingh9310
      @tejindersingh9310 4 дні тому

      @@Rupblogars ਤੈਨੂੰ ਚਿੱਠੀ ਪਾਈ ਸੀ ਵੀਡੀਓ ਪਾ

  • @rajinderkaursidhu6777
    @rajinderkaursidhu6777 Місяць тому +1

    ❤❤❤❤🎉🎉