Koi ghamand ne kise de buraee ne kenda da lag janda Bahot sadh banda Down to earth 🌎 Proud to brother bhupinder brother 🙏 Waheguru chaddekla bakshan aap je nu 👏
Sabto bddiya bhalwan aw gg ik number koi shikyat ni na nakhra.jiss nal marzi khulao.. Parminder bhalwan g to wad Bhupinder bhalwan g sabto bdiya lagde sabnnu
ਪੰਜਾਬ ਦੇ ਪੇਹਲਵਾਨ ਕੋਈ ਵੀ ਜਿਤੈ ਸਾਡੈ ਪੰਜਾਬ ਦੀ ਸਾਨ ਆ ਵਾਹਿਗੁਰੂ ਹੋਰ ਤਾਕਤ ਬਲ ਬਕਸਣ
ਓ ਭਰਾਵਾ ਕਿੰਨਾ ਸਾਧ ਬੰਦਾ। ਮਾਣ ਨਹੀਂ ਕੀਤਾ, ਬਾਈ ਕਹਿੰਦਾ ਦਾਅ ਲੱਗ ਜਾਂਦਾ।💞💞🙏🏼🙏🏼
ਵਧੀਆ ਸੁਭਾਅ ਦਾ ਪਹਿਲਵਾਨ ਆ ਭੁਪਿੰਦਰ ਸਿੰਘ ਅਜਨਾਲਾ
ਦਿਲ ਦਾ ਸਾਧ ਬੰਦਾ
ਪੰਜਾਹ ਸਾਲ ਦਾ ਬਾਈ ਨੌਜਵਾਨਾਂ ਨੂੰ ਮਾਤ ਪਾਉਂਦਾ
ਬਹੁਤ ਹੀ ਵਧੀਆ ਪਹਿਲਵਾਨ ਆ ਭੁਪਿੰਦਰ ਸਿੰਘ ਸਾਰਿਆਂ ਨਾਲ ਵਧੀਆ ਬੋਲਦਾ ਆਪ ਤੋ ਵੱਢਿਆ ਨਾਲ ਵੀ ਤੇ ਛੋਟਿਆਂ ਨਾਲ ਵੀ ਬਾਬਾ ਨਾਨਕ ਤੁਹਾਡੇ ਤੇ ਮੇਹਿਰ ਭਰਿਆ ਹੱਥ ਰੱਖੇ ਅੰਗਰੇਜ ਸਿੰਘ ਪੂੰਗਾ
ਸਿਕੰਦਰ ਨੂੰ ਏਨੇ ਈ ਦੱਸਿਆ ਕਿ ਪੰਜਾਬ ਚ ਹੱਲੇ ਬੜੇ ਸ਼ੇਰ ਰੈਂਦੇ ਆ, ਨਹੀ ਉਹ ਵੀ ਸੋਚਦਾ ਹੁਣਾ ਵੀ ਪੰਜਾਬੀ ਸੌਖੇ ਈ ਬੜੇ ਨੇ
Koi ghamand ne kise de buraee ne kenda da lag janda
Bahot sadh banda
Down to earth 🌎
Proud to brother bhupinder brother 🙏
Waheguru chaddekla bakshan aap je nu 👏
ਬਹੁਤ ਵਧੀਆ ਪਹਿਲਵਾਨ ਭੁਪਿੰਦਰ ਸਿੰਘ ਹਸਮੁਖ ਸੁਭਾਅ ਦਾ ਮਾਲਿਕ ਦੰਗਲ ਚ ਵੀ ਹਸਦਾ ਹੀ ਰਹਿੰਦਾ ਏ
ਬਹੁਤ ਵਧੀਆ ਜੀ ਭੁਪਿੰਦਰ ਪਹਿਲਵਾਨ ਫ਼ਕੀਰਾਂ ਵਰਗਾ ਸਭਾ ਆ
ਇੱਕ ਚੰਗਾ ਇਨਸਾਨ , ਗੱਲ ਬਾਤ ਤੋਂ ਹੀ ਜਾਪਦਾ
ਭੁਪਿੰਦਰ ਅਜਨਾਲਾ ਵੀ ਪੰਜਾਬ ਦੀ ਸਾਨ ਹੈਂ
सुख माना जाना ले कुश्ती
ਬਾਈ ਤੇਰੀਆ ਦੋਵੇਂ ਕੁਸਤੀਆ ਦੇਖਿਆ ਜੱਸੇ ਵਾਲੀ ਤੇ ਸਿਕੰਦਰ ਵਾਲੀ ਬਾਈ ਸਿਰਾ ਕਰਤਾ ਤੈਂ ਦੋਵੇਂ ਟੀਸੀ ਵਾਲ਼ੇ ਬੈਰ ਸੀ ਅੱਤ ਕਕਰਾ ਤੀ ਗਰੀਸ ਤੋਂ ਸ਼ੁਭਕਾਮਨਵਾਂ
Proud of You... Bhupinder Bhaji.... tusi bhi shaan of Punjab de....
Jado da eh pehlwan jis coach kol hun aw eh coach ne bhupinder nu sira bnya
Simple man
18 saal hoo gaye hun mul
Payeaa
Un sung hero bro
bahut vadiya pehlwan hai god bless you brother
Jit Har khayd da hisa hey JASSA PATTI PEHLWAN STAR PEHLWAN HEY
ਵਾਹਿਗੁਰੂ ਜੀ ਵੀਰ ਤੇ ਹਮੇਸ਼ਾ ਮੇਹਰ ਕਰਨੀ ਜੀ
ਬਹੁਤ ਵਧੀਆ ਬੰਦਾ ਬਾਈ ਭੁਪਿੰਦਰ ਅਜਨਾਲਾ ਜੀ
Ek number pehlwan h 🙏🙏🙏 , ❤️❤️❤️❤️
Ajnala da1player sanu khushi hundi sade Ajnala da veer ha
Maharaj de kirpa hai g te dleri hai g srer ta tusi dekh ee leya veer 🙏🙏🙏
Kusti jeedari nal laddi jandi e,,,,te bhupinder vich daleri di koi kami nhi
Paji ne ta sirraaa karta jasse ta sikander nu hara k kanit paji rab tanu hor jada tarki dave
ਬਾਬੇ ਨਾਨਕ ਦੀ ਕਿਰਪਾ ਹੋਵੇ ਸਭ ਤੇ
ਬਹੁਤ ਸੋਹਣਾ ਜੀ ਇਹਨਾਂ ਦੀ ਕਿਸੇ ਨਾਲ ਕੁਸ਼ਤੀ ਕਰਾਵਾ ਲਓ ਕੋਈ ਜਵਾਬ ਨਹੀਂ
Bhupinder Ajnala is my favourite wrestler.this is good human being.Always have down to earth.Prey to God their bright future and healthy wealthy life
Sabto bddiya bhalwan aw gg ik number koi shikyat ni na nakhra.jiss nal marzi khulao.. Parminder bhalwan g to wad Bhupinder bhalwan g sabto bdiya lagde sabnnu
Bahut vadia kushti lad da Bhupinder ajnala
ਬਹੁਤ ਵਧੀਆ ਪਹਿਲਵਾਨ ਭੁਪਿੰਦਰ ਅਜਨਾਲਾ
Bda simple bnda na aa ta jassa patti luv u pravo.....vadda sara pyarr jammu tuu❤️❤️
Bhupi is a very wresler He is very popular in kangra also
My favourite pehalwan
ਵਧਾਈਆਂ ਵਧਾਈਆਂ
ਸਾਡੇ ਲਗੇ ਅੱਜ ਘੂਲ ਕੇ ਗਿਆ ਦੂਜੇ ਬੰਦੇ ਨੇ ਬਹੁਤ ਬਾਰ ਇਸਦੇ ਮੂੰਹ ਤੇ ਬਾਹਾਂ ਮਾਰੀਆਂ ਇਹ ਬਹੁਤ ਪਿਆਰ ਨਾਲ ਕੇਹਦ ਰਿਆ ਕੇ ਵੀਰ ਜੀ ਮੂੰਹ ਤੇ ਨਾ ਮਾਰੋ
ਓਹ ਗੁੱਸੇ ਨਾਲ ਘੂਲ਼ ਰਿਆ ਸੀ ਬਹੁਤ ਚੰਗਾ ਇਹ
bhai ji tusi badiya kushti krde do bilkul saaf kushti hondi hai tuvadi wahe guru ji di kirpa naal tusi chad di kla wich rho
PROUD OF YOU BAI..SARE ILAKE NU MAAN AA BAI TERE TE
ਭੁਪਿੰਦਰ ਬਹੁਤ ਵਧਿਆ ਦੋਸਤ
ਭੁਪਿੰਦਰ ਅਜਨਾਲਾ ਬਹੁਤ ਵਧੀਆ ਭਲਵਾਨ ਐ ਜੀ ਦਾਂ ਪੇਚ ਬਹੁਤ ਆਉਂਦੀਆਂ
*ਭੋਲੇ ਸੁਭਾਅ ਦਾ ਭੁਪਿੰਦਰ ਅਜਨਾਲਾ* 😊
BHALWAN BHOLE hi hunde ne
@@varinder3847 kei fukre v hunde han g.
@@AMRINDER-123 kei ❌
kai ✔️
God bless u Bhupinder ajnala super mal of India 👍
Bhupender bhai ak number pailwan hai tenu desi body hai ak number bupendar bhai 👌👍👌👌👍👌👌👍👍👌
Dil da saf banda
Bai eh vdiya pehalwan pr pehle ene lok ni jande c bhupinder Ajnala. Bhupinder Ajnala 👍🔥
Most humble & honest human being
Is There anyway to get traduction ?
bhupindar pahalban v v v v v supar
Waheguru chardi kla ch rakhe bro 👍
Bhupinder ji bhut sadgi hai guru nanak ji jardi kala ch rakhai aapko om shanti ji
😘LV U YAARA
ਵੀਰ ਨੇ ਸਿਰਾ ਕਰਾਤਾ
Bhut he thnde subah nal saff kusty ldda bhupinder pelwan ,,sdabahar mall ,,baba mehar rkhe veeer te ,,bhut hi bdiyaa mall aw,
Rabb da Banda h
Ye Pahalwan, Down to earth
ਭੁਪਿੰਦਰ ਅਜਨਾਲਾ ਬਹੁਤ ਵਧੀਆ ਪਹਿਲਵਾਨ💪💪💪
ਭੁਪਿੰਦਰ ਸਿੰਘ ਅਜਨਾਲਾ ਘੈਂਟ ਪਹਿਲਵਾਨ ਠੰਡਾ ਸੁਭਾਅ ਦਾ ਮਾਲਿਕ
Rabb lmbi umar kre bai di vdia mall va bai jeonda reh 🙏
Waheguru ji chardi kulan vich rakhan ji Bhupinder Ajnala ji nu
ਜੱਸੇ ਦਾ ਦਾਅ ਹੀ ਪੁੱਠਾ ਪੈ ਗਿਆ ਇਹ ਉਸ ਵਾਹਿਗੁਰੂ ਜੀ ਦੀ ਕਿਰਪਾ ਇਸ ਵੀਰ ਤੇ ਜੱਸੇ ਤੋਂ ਸਾਲ ਦੋ ਸਾਲ ਵੱਡਾ ਹੀ ਹੁਣਾ ਇਨ੍ਹਾਂ ਟਾਈਮ ਹੋ ਘੁਲਦੇ ਨੂੰ ਕੋਈ ਖਾਸ ਪਹਿਚਾਣ ਨਹੀਂ ਸੀ ਬਸ ਇੱਕ ਕੁਸ਼ਤੀ ਨੇ ਇਸਦੀ ਜਿੰਦਗੀ ਬਦਲ ਦਿੱਤੀ ਇਸ ਸੀਜਨ ਵਿੱਚ ਜਿੰਨੇ ਪੈਸੇ ਬਣੇ ਆ ਓਨੇ ਜਦੋਂ ਦਾ ਘੁਲਦਾ ਨਹੀਂ ਬਣੇ ਹੋਣੇ ਇਸ ਵਾਰ ਵੀਰ ਨੇ ਕਰੋੜ ਤੋਂ ਟੱਪ ਜਾਣਾ ਵਾਹਿਗੁਰੂ ਜੀ ਇਸ ਤਰ੍ਹਾਂ ਹੀ ਕਿਰਪਾ ਬਣਾਈ ਰੱਖਣ ਤਾਹੀ ਕਹਿਂਦੇ ਆ ਉਹ ਰਾਜੇ ਤੋਂ ਭਿਖਾਰੀ ਭਿਖਾਰੀ ਤੋਂ ਰਾਜਾ ਬਣਾਉਣ ਲੱਗਿਆ ਮਿੰਟ ਨੀ ਲਾਉਂਦਾ
Not controversy good man bhupinder sahab.❤
Dil da saf banda hai
Jasse patti nu jheda daa mareya bhalwaan g ne wala sirra c💪💪
Rab da banda eh pehalwan
Bahut bhadiya phelwan ji khoob nam kmaoo
Good Banda ae rabba kirpa Kari hor
My fav pehlwan
Proud to be desi pehlwan
Bahut badiya pehalawan ji
No1mal hag ajnala g👍👍👍👍estim da g 🙏🙏🙏🙏🙏
Waheguru Ji mehar kre 22g Te🙏
Bhot wadda pahilwan ji par oh maan ni milya jo milna chahida siii
Bhut Vadiya bande ne bhupinder ta Niader bro
WaheGuru ji mehar karo sabh tei
Asli Hero ....
Bhupinder sirra da mall hai 👍👍👍
ਸਾਰੇ bhalwan ਪੰਜਾਬ ਦੀ shaan
jassa Patti 9 haran 2 baad Upendra jala full confidence mein a Gaya very good Jai Jawan Jai Kisan
Jassa Patti super star⭐⭐⭐ brro
Jassa Patti 1no.pahlwan.hoi
jassa saaf kusti ladts ha jaisa mein vakai dam ha koi shak nahin mere bro Jay Jawan Jay Kisan
Bhot vadia phelwan aa bupinder ajnala
Jdo da jassa patti nu chitt keeta bhupinder ajnala ne mai 22 di har kusti nu dekhda ha sirra pehalvan va
Khush kitaa pravaa
Ek din sabna daa aada hai.rab kehar karyi
I like pupinder bai
Nice 👍
ਆਉਂਦੇ ਯਾਰੋ ਰੋਕਨੇ ਤੂਫ਼ਾਨ ਜੱਟ ਨੂੰ,
ਐਵੇਂ ਤਾ ਨਹੀਂ ਕਹਿੰਦੇ ਲੋਕੀ ਸਾਨ ਜੱਟ.
Jassa patti pritpal shikander shikeh mirza iran veere tusi sareya top pehlvaan nu chit kita hai tusi sher ho... Down to earth 🌎love u always ❤
Ur the best brother
Bhut vdia pahlvan a bupindar ajnala
bhut vdia pehlwan a bhai
Baut vadia pelwan ji 👍👍
Always winner bupender Ajnala 🎉🎉🎉🎉
Bhupender veer tusi olympic ch try karo
Waheguruji de kirpa nal tusi
Gold layvoge
Dono Saaahn Jatt ne Majhe de MAJHAIL 🔥
bohat bohat badhia gi
Good Chachaa Hi👍🏻👍🏻👍🏻👍🏻
Good very nice bhupinder phalwan
ਬਹੁਤ ਵਧੀਆ ਜੀ
#sadabahar badda mall bhupindar ajnala
2018 / 19 ch v badde badde malla de bhulekhe kadde palwan ji ne
Veery good phalwan Ajnala sab ji
Sade ilaake de shaan Bhupinder pehalwan 🙏
Jitta gy jror yarri jangh rkhio 😍💟💟
Bhut vdia paji keep it up kro
Waheguru app nu chardikla ch. Rkhe
Sirraa pehalwan ji 👌👌🙌🙌 ❤❤