ਮੁੱਖ ਮੰਤਰੀ ਭਗਵੰਤ ਮਾਨ ਦੇ ਸਰਪੰਚਾਂ ਨੂੰ ੧੦ ਮੰਤਰ CM Bhagwant Maan 10 advise Sarpanch | Judge Singh Chahal

Поділитися
Вставка
  • Опубліковано 4 гру 2024

КОМЕНТАРІ • 90

  • @opop-rb2dt
    @opop-rb2dt 27 днів тому +20

    ਬਹੁਤ ਵਧੀਆ ਨੁੱਕਤੇ ਹਨ।ਇਹ ਨੁਕਤੇ ਅੰਤਰ ਆਤਮਾ ਵਿਚੋਂ ਨਿਕਲੇ ਹਨ। ਜੇਕਰ ਇਹਨਾਂ ਨੁਕਤਿਆਂ ਨੂੰ ਅਮਲ ਵਿੱਚ ਲਿਆਂਦਾ ਗਿਆ ਤਾਂ ਪੰਜਾਬ ਦਾ ਬਹੁਤ ਭਲਾ ਹੋਵੇਗਾ ਜੀ।

  • @jassigill8803
    @jassigill8803 27 днів тому +9

    ਬਾਈ ਜੀ ਕਈ ਬੰਦੇ ਸਰਪੰਚ ਜੀ ਦੇ ਕਾਬਲ ਸੀ ਉਨਾਂ ਦੇ ਪੇਪਰ ਹੀ ਨਹੀਂ ਭਰੇ ਗਏ ਫਾਈਲਾਂ ਖੋ ਗਈਆਂ ਉਦੋਂ ਇਮਾਨਦਾਰੀ ਕਿੱਥੇ ਗਈ ਸੀ ਉਦੋਂ ਵੀ ਇਹ ਚਾਹੀਦਾ ਸੀ ਨਾ ਹਰ ਇੱਕ ਦੀ ਫਾਈਲ ਜਰੂਰੀ ਭਰਨੀ ਆ ਅਸਲ ਦੇ ਵਿੱਚ ਤਾਂ ਜਿਹੜੀਆਂ ਫਾਈਲਾਂ ਉਹ ਭਰੀਆਂ ਜਾਂਦੀਆਂ ਸ਼ਹਿਰਾਂ 'ਚ ਉਹ ਵੀ ਗਲਤ ਜੋ ਉਮੀਦਵਾਰ ਖੜਦਾ ਹੈ ਜਿੰਨੇ ਵੀ ਖੜਦੇ ਹਨ ਉਹਨਾਂ ਦੇ ਪੇਪਰ ਸਰਕਾਰੀ ਮੁਲਾਜ਼ਮ ਘਰੇ ਆ ਕੇ ਭਰ ਕੇ ਜਾਣ ਇਹ ਰੂਲ ਚਾਹੀਦਾ ਵਾ

    • @harbhajansingh4281
      @harbhajansingh4281 26 днів тому

      Tusi usda bhrishtachar ki dekhiya hai?

    • @BalbirSingh-fh1kg
      @BalbirSingh-fh1kg 23 дні тому

      ਓ ਭਾਈ ਸਾਹਿਬ ਜੀ ਭਗਵੰਤ ਮਾਨ ਬਹੁਤ ਵਧੀਆ ਵੀਰ ਜੀ ਇਕ ਇਕ ਬੰਦੇ ਦੀ ਗਲ ਨਹੀਂ ਕੀਤੀ ਜਾਂਦੀ ਕੁਝ ਨਵੇਂ ਵੀ ਸਰਪੰਚ ਬਨਾਉਣੇ ਹੁੰਦੇ ਹਨ

  • @amriksingh9252
    @amriksingh9252 27 днів тому +12

    ਕੇਜਰੀਵਾਲ ਤਾਂ ਆਪ ਸ਼ਭ ਤੋ ਵੱਡਾ ਭ੍ਰਿਸ਼ਟਾਚਾਰ ਬੰਦਾ ਹੈ ਇਹ ਕੀ ਕਿਸੇ ਨੂੰ ਸਮਝਾ ਸਕਦਾ

  • @harpalsinghhandahanda9798
    @harpalsinghhandahanda9798 27 днів тому +19

    ਇੱਕ ਵੀ ਕੰਮ ਨਹੀਂ ਕਰਨਾ ਭਗਵੰਤ ਮਾਨ ਨੇ ਪੰਜਾਬ ਦੇ ਪਿੰਡਾਂ ਦੇ ਸਰਪੰਚਾਂ ਦਾ ਕਿਉਂਕਿ ਇਸ ਸਰਕਾਰ ਪੱਲੇ ਕੁਝ ਵੀ ਨਹੀਂ ਹੈ ਜੋ ਦੇ ਸਕਣ

    • @harbhajansingh4281
      @harbhajansingh4281 26 днів тому +3

      Bilkul galat hai Maan saab sarpancha di gall zroor manange ta hi pinda da sudhaar howega.

  • @kuldipmarwaha4085
    @kuldipmarwaha4085 27 днів тому +4

    Good. Nu keteyGood luck to all sarpanch son. Punjab

  • @ThanedaarParmar-kh3rg
    @ThanedaarParmar-kh3rg 27 днів тому +1

    Waheguru ji

  • @iqbalsran7866
    @iqbalsran7866 22 дні тому

    Very Very good massage dear

  • @charanjitkajla2349
    @charanjitkajla2349 19 днів тому +1

    Kejriwal Aam Aadmi 😅😅😅😅😅😅😅😅😅😅😅😅😅😅Wah ji Mann 😅😅😅😅😅

  • @harbhajansingh4281
    @harbhajansingh4281 26 днів тому

    Jo v Bhagwant Maan saab te Kejriwal saab ne nukte sarpancha nu ditte ha bahut hi vadhiya han. Je sarpanch ehna te amal karnge ta pinda te punjab di bahut tarakki howegi.

  • @BalbirSingh-fh1kg
    @BalbirSingh-fh1kg 27 днів тому +5

    ਬਹੁਤ ਵਧੀਆ ਵੀਰ ਜੀ ਗਲ ਹੈ ਪਰ ਪੰਚਤਰ ਸਾਲ ਦੇ ਵਿਗੜੇ ਲੋਕ ਸਰਪੰਚਾਂ ਦਾ ਵਿਗੜਿਆ ਤਾਣਾ ਬਾਣਾ ਬੋਲ ਬਾਣੀ ਏਨੀ ਛੇਤੀ ਕਿਵੇਂ ਸੁਧਰੇ ਗੀ ਇਹ ਤਾ ਸਰਪੰਚ ਹੀ ਜਾਣਦੇ ਹਨ ਕਿ ਕੀ ਕਰਨਾ ਹੈ ਬਾਕੀ ਗੁੱਡ ਲਕ ਏਸ ਸਰਕਾਰ ਨੂੰ ਕਿ ਜਿੰਨਾ ਨੇ ਇਕੋ ਲੜੀ ਚ ਪਰੋਣ ਦਾ ਕੰਮ ਕੀਤਾ ਹੈ ਜਿਹੜੀ ਭਰਿਸਟਾਚਾਰ ਵਾਲੀ ਗਲ ਆਖੀ ਹੈ ਸਭੁ ਤੋਂ ਵੱਡਾ ਮੁੱਦਾ ਇਅ ਹੈ

  • @BalkarGovindpura
    @BalkarGovindpura 27 днів тому +6

    ਮਾਨ ਸਰਕਾਰ ਫੇਲ 😂😂😂😂😂

  • @ਵਾਹਿਗੁਰੂਜੀ-ਙ8ਹ

    Grant ਵੀ ਨਿਰਪੱਖ ਹੋਕੇ ਦਿਉ

  • @DalvirSingh-lk9rc
    @DalvirSingh-lk9rc 27 днів тому +3

    ਇਹ ਸਾਰੇ ਸਰਪੰਚ ਸਤਾਈ ਞਿਂਚ ਦਂਸਣ ਗੇ ਕੇ ਕਿਸ ਪਾਰਟੀ ਦੇ ਨੇ

  • @SatnamSingh-jg9cp
    @SatnamSingh-jg9cp 27 днів тому

    🎉 very good g 👍

  • @kuldeepsingh-j3r2f
    @kuldeepsingh-j3r2f 26 днів тому

    Very good

  • @ManiSharma-dp2rn
    @ManiSharma-dp2rn 26 днів тому +2

    Boht vdia ❤❤❤

  • @RaghbirSingh-j4i
    @RaghbirSingh-j4i 26 днів тому

    Very nice ji

  • @NirmalSingh-z1z
    @NirmalSingh-z1z 27 днів тому

    Good 👍

  • @balrajsingh-iz6jr
    @balrajsingh-iz6jr 27 днів тому +21

    ਲੋਕੋ ਜ਼ਿਮਨੀ ਚੋਣਾਂ ਵਿੱਚ ਇਹ ਜੁਗਨੂੰ ਪਾਰਟੀ ਡਰਾਮੇ ਬਾਜ ਆਮ ਆਦਮੀ ਪਾਰਟੀ ਤੇ ਬੀਜੇਪੀ ਨੂੰ ਬਿਲਕੁੱਲ ਵੋਟਾਂ ਨਾ ਪਾਇਓ

    • @harbhajansingh4281
      @harbhajansingh4281 26 днів тому

      Cong te akali dal nu vote bilkul na payio.

    • @ramanmaan5317
      @ramanmaan5317 25 днів тому

      ਸਹੀ ਗੱਲ ਹੈ ਜੀ

    • @BalbirSingh-fh1kg
      @BalbirSingh-fh1kg 23 дні тому

      ​@@ramanmaan5317ਪਹਿਲੋਂ ਆਮ ਲੋਕਾਂ ਨੂੰ ਤੇ ਪੁੱਛ ਕੇ ਤੇ ਭਗਵੰਤ ਮਾਨ ਸਹੀ ਹੈ ਕਿ ਨਹੀਂ

  • @GuruNankwoodworks
    @GuruNankwoodworks 26 днів тому

    Goog

  • @Saroopsingh102
    @Saroopsingh102 27 днів тому +4

    ਨਾ ਇੱਟਾਂ ਲਗਣੀਆ ਨਾ ਆਉਣੀ ਨਾ ਕੰਮ ਹੋਣਾ ।ਹੁਣ ਤੂੰ ਹੀ ਸਰਪੰਚ ਬਾਨ ਕੇ ਦਿਖਾ

  • @PindeeSingh-g4r
    @PindeeSingh-g4r 26 днів тому

    Goodpunjab 9:20 9:20

  • @baljeetsinghdehalbaljeetsi5144
    @baljeetsinghdehalbaljeetsi5144 27 днів тому +2

    ਹਰ ਫਰੰਟ ਤੇ ਫੇਲ ਬੰਦਾਂ ਸਰਪੰਚਾ ਨੂੰ ਮਤ ਦੇ ਹਿਰਾ ਹੈ

  • @HarbhajanSingh-i5q
    @HarbhajanSingh-i5q 19 днів тому +1

    MAN SAB ONLY MANSAB

  • @AmrikSingh-w8q
    @AmrikSingh-w8q 26 днів тому

    Very nice nukte

  • @GurwinderSingh-cf2zg
    @GurwinderSingh-cf2zg 27 днів тому

    Ok.g

  • @SukhpalSingh-dx7cm
    @SukhpalSingh-dx7cm 27 днів тому +3

    Eh sab drama he

  • @funclubstudywithmotivation
    @funclubstudywithmotivation 27 днів тому

    👍

  • @NirmalSingh-z1z
    @NirmalSingh-z1z 27 днів тому

    ❤❤

  • @JaspalSingh-q2c
    @JaspalSingh-q2c 27 днів тому

    Veri good man sab ji

  • @avtarpal9381
    @avtarpal9381 27 днів тому

    Good nukte

  • @JaspalSingh-ny2fv
    @JaspalSingh-ny2fv 27 днів тому

    ਸਾਡੇ ਪਿੰਡ ਦਾ ਸਰਪੰਚ ਤਾਂ ਫੋਨ ਚੱਖਣੋ ਵੀ ਹੱਟ ਗਿਆ 😂😂😂

  • @ਵਾਹਿਗੁਰੂਜੀ-ਙ8ਹ

    ਕਿਸ ਕੋਲ jayie

  • @sukhwindersharma896
    @sukhwindersharma896 27 днів тому

    Klo❤️❤️❤️🙏🙏🙏🙏🙏

  • @balrajsingh-iz6jr
    @balrajsingh-iz6jr 27 днів тому +6

    ਜਿੰਨਾ ਮਰਜੀ ਝੂਠ ਬੋਲ ਲਵੋ ਜੋ ਮਰਜੀ ਕਰਲੋ ਹੁਣ ਲੋਕ ਪਿੱਛੇ ਨਹੀ ਲੱਗਣੇ ਥੋਡੇ ਬਹੁਤ ਡਰਾਮੇ ਕਰ ਲਏ ਨੇ ਤੁਸੀ ਸਾਰੇ ਡਰਾਮੇ ਫੇਲ ਹੋ ਗਏ ਨੇ ਥੋਡੇ 👍

  • @happyjagtaraulakh9460
    @happyjagtaraulakh9460 27 днів тому +1

    Well done👍🎉🎉🎉🎉🎉

  • @sukhmindersalh4685
    @sukhmindersalh4685 27 днів тому +1

    ਇਹ ਸਰਪੰਚਾਂ ਨੂੰ ਹਰਾਉਣ ਲਈ ਤੁਸੀਂ ਵਾਧੂ ਧੱਕਾ ਕੀਤਾ ਲੋਕਾਂ ਨਾਲ

  • @sukhdev.singh.190
    @sukhdev.singh.190 27 днів тому

    ❤❤❤❤❤

  • @gurcharankaur5376
    @gurcharankaur5376 27 днів тому +1

    only drama by mann

  • @laddasahotas13
    @laddasahotas13 25 днів тому

    2500₹paision kdo hovegi

  • @JasvirSingh-gf9df
    @JasvirSingh-gf9df 26 днів тому

    ਪਿੰਡ ਬੀਬੀ ਜ਼ਿਲਾ ਪਟਿਆਲਾ ਸਕੂਲ ਵਿੱਚ ਕੋਈ ਵੀ ਮਾਸਟਰ ਨਹੀਂ ਹੈ ਦੋ ਮਹੀਨੇ ਹੋ ਗਏ ਬਾਰਵੀਂ ਕਲਾਸ ਘਰਾਂ ਵਿੱਚ ਬੈਠੀ ਹੈ

  • @BhupinderSingh-ik2dh
    @BhupinderSingh-ik2dh 27 днів тому

    Ok.ģ😊

  • @SawinderSingh-yx6lp
    @SawinderSingh-yx6lp 27 днів тому +1

    veeri gode c man sab g

  • @BeantKaur-c9e
    @BeantKaur-c9e 27 днів тому +6

    ਬਕਵਾਸ ਖਬਰ...ਕੀ 10 ਮੰਤਰ...ਸ਼ਰਮ ਕਰੋ

  • @sarwansingh4852
    @sarwansingh4852 24 дні тому

    ਸਰਪੰਚ ਤਾਂ m l a ਨੂੰ ਪੈਸੇ ਦੇ ਕੇ ਬਣੇ

  • @JaspalSingh-m2r
    @JaspalSingh-m2r 27 днів тому +2

    ਪਿਛਲੀਆਂ ਪੰਚਾਇਤਾਂ ਨੂੰ ਤਾਂ ਕਾਂਗਰਸ ਦੀਆਂ ਪੰਚਾਇਤਾਂ ਸਮਜ ਕੇ 6 ਮਹੀਨੇ ਪਹਿਲਾਂ ਹੀ ਭੰਗ ਕਰ ਦਿਤੀ ਸੀ ਕਹਿਣੀ ਤੇ ਕਰਨੀ ਵਿੱਚ ਫਰਕ ਹੈ

  • @navsingh9257
    @navsingh9257 27 днів тому

    Bilkul sahi hai nahin to fir aap apne pyare to ho hi Jana

  • @MahimaSingh-b6h
    @MahimaSingh-b6h 27 днів тому

    Very good job cm Saab

  • @ManjitSingh-v6d
    @ManjitSingh-v6d 25 днів тому

    Paji ETA hare Krishna pa rahe hain indicator😊

  • @BhagwanDass-d9n
    @BhagwanDass-d9n 26 днів тому +1

    Nse sarpanch ne vota h bande ñe

  • @KaranKumar-tz2hu
    @KaranKumar-tz2hu 27 днів тому

    Me cm man noo vot pai c .par hun nhai paoni

  • @MahimaSingh-b6h
    @MahimaSingh-b6h 27 днів тому

    Mann Saab good cm

  • @PindeeSingh-g4r
    @PindeeSingh-g4r 26 днів тому

    Hgg

  • @Saroopsingh102
    @Saroopsingh102 27 днів тому +1

    ਭੁੱਕੀ ਬੰਦ ਕਰੋ ਚਿੱਟਾ ਨਾ ਕਰੋ

  • @BalwinderSingh-lq3gl
    @BalwinderSingh-lq3gl 25 днів тому

    0:28 😅

  • @DilbagSingh-se5uu
    @DilbagSingh-se5uu 26 днів тому

    ਬਹੁਤ ਬਹੁਤ ਮੁਬਾਰਕਾਂ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਜੀ

  • @NoorBatth-bv9fp
    @NoorBatth-bv9fp 27 днів тому +1

    ਲੋ ਜੀ ਸਰਕਾਰ ਜਾਵੇ ਭਗਵੰਤ ਮਾਨ ਨੇ ਸੜਕਾਂ ਕੋਲ਼ ਖੜ੍ਹੇ ਹੋ ਕੇ ਕਮ ਕਰਦੇ ਨੇ ਦੂਜਾ ਨਸਾਂ ਪੁਲਸ ਕਦੇ ਲਈ ਹੈ ਕਿ ਸਰਪੰਚ ਕੁੱਝ ਨਹੀਂ ਕਰ ਸਕਦੇ ਟੁਕੜੇ ਕਰ ਸਕਦੇ ਹੋ ਹੁਣ ਪਿਛਲੇ ਚੁਟਕਲੇ ਕੱਢ ਕੇ ਵਿਖਾਇਆ ਜੇ

  • @jaswindersinghbrar4976
    @jaswindersinghbrar4976 27 днів тому +1

    ਸਾਰੇ ਡਰੰਮੇ

  • @bikramdevsingh4491
    @bikramdevsingh4491 27 днів тому

    aap ne pb nu behal krn lai ih ten manter hi vrte ne

  • @nachhatersingh9804
    @nachhatersingh9804 27 днів тому

    13 nukte fail tare mana

  • @RajPainter-t4t
    @RajPainter-t4t 27 днів тому

    ਪਹਿਲਾਂ ਕਿਥੇ ਗਿਆ ਸੀ

  • @baldevsingharora2675
    @baldevsingharora2675 27 днів тому

    Avdhibhandefidhi

  • @pb23statuss
    @pb23statuss 27 днів тому

    9 nukte ta theek ne 10 nukta hjm nhi hoya

  • @harpreetsingh8184
    @harpreetsingh8184 27 днів тому

    ਬਾਈ ਜੀ ਨਸ਼ਿਆਂ ਬਾਰੇ ਜੇ ਜਾਣਕਾਰੀ ਦਿੰਦੇ ਆ ਪੁਲਿਸ ਨੂੰ ਤਾਂ ਸਾਰੇ ਪਿੰਡ ਦੇ ਟਾਊਟ ਤੋਂ ਬਿਨਾਂ ਨਹੀਂ ਬੋਲਦੇ ਪੁਲਿਸ ਦਾ ਟੋਟਾ ਦੱਸ ਫਿਰ ਕੀ ਕਰੀਏ

  • @barinderkumar4083
    @barinderkumar4083 27 днів тому +1

    ਬਹੁਤ ਚਂਗੇ 13 ਦੇ 13 ਨੁਕਤੇ ਹਨ ਸਰਪੰਚ ਦੇ ਪਾਲਨ ਕਰਨ ਜੋਗ ਹਨ

  • @sukhdeepsingh-yx9rm
    @sukhdeepsingh-yx9rm 27 днів тому

    😂😂😂

  • @DalwinderSingh-q8t
    @DalwinderSingh-q8t 27 днів тому

    50%sarpanch ne jina te nase de parche ne

  • @guridhindsa2135
    @guridhindsa2135 27 днів тому

    Sodi ta fer koi lod nhi je Nasha asi band krna

  • @FatehSingh-sn5eu
    @FatehSingh-sn5eu 26 днів тому

    Aap😢2000😮

  • @gagandeepsekhon8844
    @gagandeepsekhon8844 27 днів тому

    ਸਾਡੇ ਸਮਾਜ ਦੀ ਕਰਤੂਤ ਮਾੜੀ ਹੈ ਏਨਾ ਸਹੀ ਲੀਡਰ ਨੂੰ ਨਿੰਦਣਾ ਹੁੰਦਾ ਹੈ

  • @BalvirsinghSingh-u4b
    @BalvirsinghSingh-u4b 27 днів тому

    Sirf dikhawa. Zhoorh di pand

  • @SukhpalSingh-dx7cm
    @SukhpalSingh-dx7cm 27 днів тому

    Nasa vekauda Kaun he police hun tushi Sanu police nal ldhauge

  • @GurpreetSingh-kr4go
    @GurpreetSingh-kr4go 27 днів тому

    Good 👍

  • @rooplal8032
    @rooplal8032 25 днів тому

    👍👍👍👍👍

  • @KalaKalagujjar-w5i
    @KalaKalagujjar-w5i 25 днів тому

    ❤❤❤❤