REACTION ON : Drippy (Official Video) | Sidhu Moose Wala | Mxrci | AR Paisley

Поділитися
Вставка
  • Опубліковано 31 січ 2024
  • REACTION ON : Drippy (Official Video) | Sidhu Moose Wala | Mxrci | AR Paisley
    INSTA : batth_rxn
    Song Name - Drippy
    Artist - Sidhu Moose Wala, Mxrci, AR Paisley
    Lyricist - Sidhu Moose Wala, AR Paisley
    Composer - Sidhu Moose Wala
    Music - Mxrci
    Promotions - Gold Media
    Label - Sidhu Moose Wala
    #reaction #justiceforsidhumoosawala #drippygang

КОМЕНТАРІ • 633

  • @kmldeepramgarhia5899

    ਮੈਂ ਵੀ 9ਵਜੇ ਦੇਖਿਆ ਫਿਰ ਜਲਦੀ ਜਲਦੀ ਕੰਮ ਕੀਤਾ❤😂

  • @prabhfashionsmoga5131

    ਗਾਣਾ ਐਸਾ ਬਣਾਉ ਕਿ ਸਮਝਣ ਲਈ ਘੱਟੋ ਘੱਟ 20 ਵਾਰ ਸੁਣਨਾ ਪਵੇ ।। ਇਹ ਆ ਕਲਮ ਸਿੱਧੂ ਜਾਨ ਦੀ❤❤❤❤❤

  • @amarpreetbains94

    ਵਿਆਹ ਜਿੰਨਾ ਚਾਅ ਹੁੰਦਾ ਜੱਟ ਦੇ ਗਾਣੇ ਦਾ

  • @RaviBanga7216

    ਹੁਣ ਇੱਕ ਦੋ ਮਹੀਨੇ ਇਹ ਹੀ ਚੱਲੂ 💪

  • @pansiagym

    ਪਰ ਜਿੰਦਾ ਜਿਸਮਾਂ ਦੀ ਭੁੱਖ ਨਹੀਓ ਇਸ ਜੱਟ ਨੂੰ 💪🦅🤙✅🔥❤️

  • @jassde
    @jassde  +54

    ਬਿਲਬੋਰਡ ਸਾਬ ਜੀ ਬਾਕੀਆਂ ਨੂੰ ਕਹਿਦੇ ਸਾਈਡ ਤੇ ਹੋਜੋ ਥਾਂ ਖਾਲੀ ਕਰਦੋਆ ਰਿਹਾ ਜੱਟ ਫੇਰ ਮੇਰੇ ਤੇ ਸਵਾਰ ਹੋਣ🔥🔥🔥👌👍

  • @arjunkanojiyavlog

    ਕੱਦ-ਕਾਠ ਦੇਖ ਬਿੱਲੋ ਮਾਲਵੇ ਦੇ ਜੱਟ ਦਾ ਲੂਹ ਕੰਡਾ ਖੜ੍ਹਾ ਹੋਈ ਜਾਂਦਾ ਮਾਝੇ ਆਲੀ da ❤

  • @panth_partham659

    ਪਹਿਲਾ ਵੀ ਕਿਹਾ ਸੀ ਕਿ ਨਾ ਮੁਕਾਬਲਾ ਪਹਿਲਾਂ ਸੀ ਸਾਡੇ ਝੋਟੇ ਦਾ ਨਾ ਹੁਣ ਆ ਨੇ ਹੋਣਾ ਕਦੇ💥🙌🏼

  • @johnsidhu8519

    ਭੁਲੇਖੇ ਦੂਰ ਕਰਤੇ ਅੱਜ ਈ ਫਿਰ ਜੱਟ ਨੇ 🌋💪💪

  • @jassde
    @jassde  +27

    ਬਿਲਬੋਰਡਾ ਬਾਕੀਆਂ ਨੂੰ ਕਹਿਦੇ ਪਰਾਂ ਹੋਜੋ ਥਾਂ ਖਾਲੀ ਕਰਦੋ ਆ ਰਿਹਾ ਜੱਟ ਫੇਰ ਮੇਰੇ ਤੇ ਸਵਾਰ ਹੋਣ 😊🔥🔥👌

  • @rajivsherkhan6881

    2 ਸਾਲਾਂ ਵਿੱਚ ਸਿੱਧੂ ਤੋਂ ਬਾਅਦ ਹੋਰ ਕਿਨੇ ਕਲਾਕਾਰਾਂ ਦੇ ਗੀਤ ਆਏ। ਪਰ ਐਵੇ ਦਾ ਗੀਤ ਸੋਚ ਹੋਰ ਕਿਸੇ ਗੀਤ ਵਿੱਚ ਨਹੀਂ ਸੀ।

  • @vishalsidhu5406

    Moosewala army ਦਾ ਤਾਂ ਅੱਜ ਨਵਾਂ ਸਾਲ ਚੜਿਆ❤😊

  • @rajisekhusekhu6363

    ਸਿੱਧੂ ਸਿੱਧੂ ਸਿੱਧੂ ਸਿੱਧੂ ਹੋਈ ਪਈ ਐ❤❤❤❤❤❤Sidhu jaan miss you😢😢

  • @JasvirSingh-bs1se

    ਬਹੁਤ ਖੂਬਸੂਰਤ ਬਹੁਤ ਵਧੀਆ ਬਾਈ ਜੀ

  • @veeruveeruveeru4404

    ਜਿਉਦੇ ਰਹੋ ਬਾਪੂ ਬਲਕੋਰ ਤੇ ਮਾਤਾ ਚਰਨ ਕੋਰੇ ਜੇੜਾ ਤੁਸੀ ਸਿੱਧੂ ਨੂੰ ਜਨਮ ਦੇਣ ਤੇ

  • @pb43samrala

    ਦੁਨੀਆ ਦੇ ਮਨ ਅੱਗੇ ਲੀਡਰਾਂ ਦੇ ਧੰਨ ਅੱਗੇ

  • @Sikhyouthtv

    Silent attack kita.... 😅😂

  • @user-xg7jz8qy6m

    ਸਿੱਧੂ ਜਟ ਕਯਿੰਦੇ ਕੇ ਬਿਲ ਬੋੜ ਤੇ ਚੜ ਗਿਆ ❤❤

  • @RoshanSingh-cg3xv

    ਬਾਈ ਜੀ ਸਾਰਾ ਗਾਣਾ ਹੀ ਬੰਬ ਹੈ। ਲਵ ਯੂ ਝੋਟਿਆਂ।

  • @ahsanjattdayalpuria

    Justice for Sidhu moose Wala always Legend never die support from Pakistan