Reaction on Watch Out (Official Audio) Sidhu Moose Wala | Goosebumps
Вставка
- Опубліковано 11 лис 2023
- Facebook Page: / 100086415039684
Instagram ID : bit.ly/3fpYwzm
Reaction on Watch Out (Official Audio) Sidhu Moose Wala | Goosebumps
Reaction on Watch Out (Official Audio) Sidhu Moose Wala | Goosebumps
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
ਚੜਦੇ ਪੰਜਾਬ ਚ ਇਕੋ ਹੀ top ਦਾ singr si ਉਹ ਆ ਸਿਧੂ ਬਾਈ ਅਸੀਂ ਗੁਰਦਾਸਪੁਰ ਤੂੰ ਤੁਸਾਂ ਦੇ ਵੀਡੀਓ ਵੇਖਦੇ ਹਾਂ। ਬਾਕੀ ਤੁਸਾ ਦਾ ਬਹੁਤ ਧਨਵਾਦ ਜੋ ਸਾਡੇ ਬਾਈ ਦੀ ਐਨੀ ਤਰੀਫ਼ ਕੀਤੀ ਉਹ ਤਾ ਤੁਸਾਂ ਦਾ ਵੀ ਬਹੁਤ ਫੈਨ ਸੀ ਕਹਿੰਦਾ ਹੁੰਦਾ ਸੀ ਪਾਕਿਸਤਾਨ ਵਿਚ ਸ਼ੋਹ ਲੋਣਾ ਪਰ ਕੁਦਰਤ ਨੂੰ ਕੁਝ ਹੋਰ ਮਨਜੂਰ ਸੀ
🎉🎉🎉🎉🎉🎉
Pb18🇩🇪🇩🇪 only 5911
❤❤❤❤❤
😊🇵🇰
😊
Pb 02
😅ਸਹੀ ਗੱਲ
Rest in Power Billboard King 👑
Trending worldwide 🌐.....
#1Australia 🇦🇺
#1 Canada 🇨🇦
#1 New Zealand 🇳🇿
#1 UAE 🇦🇪
#1 Bahrain 🇧🇭
#1 Oman 🇴🇲
#1 India 🇮🇳
#1 Qatar 🇶🇦
#1 Kuwait 🇰🇼
#1 Pakistan 🇵🇰
#2 Cyprus 🇨🇾
#3 Malta 🇲🇹
# 4 Saudi Arabia 🇸🇦
#6 UK 🇬🇧
# 10 Germany 🇩🇪
#12 Jordan 🇯🇴
#14 France 🇫🇷
#15 Singapore 🇸🇬
#16 Portugal 🇵🇹
#18 Italy 🇮🇹
#20 Spain 🇪🇸
#21 Netherlands 🇳🇱
#22 USA 🇺🇸
#23 Austria 🇦🇹
#29 Iraq 🇮🇶
#29 Belgium 🇧🇪
@@kbhupi83brother Russia ch v trend hoia
ਸਿੱਧੂ ਬਾਈ ਜ਼ਿੰਦਾ ਬਾਦ, ਵਾਹਿਗੁਰੂ ਬਾਈ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।
ਜਿੰਨਾ ਚਿਰ ਸਰੀਰ ਚ ਸਾਹ ਰਹਿਣਗੇ ਬਾਈ ਤੈਨੂੰ ਜਿਉਂਦੇ ਰੱਖਾਂਗੇ । ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ਤੇ ਰਹੇਗਾ।।❤❤❤
ਬਹੁਤ ਬਹੁਤ ਧੰਨਵਾਦ ਬਾਈ ਜੀ ਪਾਕਿਸਤਾਨ ਸਾਡੇਆਲੇਉ ਸਾਡੇ ਸਿੱਧੂ ਬਾਈ ਨੂੰ ਪਿਆਰ ਦੇਣ ਲਈ ❤i❤ love 💕 you 💕 ਪਾਕਿਸਤਾਨ ਸਾਡੇਆਲੇਉ👌👌👌👌👌👌👌👌👌👌👌👌👌👌👌
❤❤❤❤
ਜੱਟਾ ਮਰਨ ਤੋ ਬਾਅਦ ਵੀ ਨੀ ਜਿਊਣ ਦੇਣ ਡਿਆ ਤੂ ਵੈਰੀਆ ਨੂ❤❤
ਲੈਜੰਡ ਮਰਤੇ ਤਬ ਤੱਕ ਸਿੱਧੂ ਜਿੰਦਾ ਰਹੇਗਾ ਆਈ ਲਵ ਮਾਈ ਬਰਦਰ 🙏🙏🙏🙏💪💪
Lehnde punjab wale ,love u veera nu❤❤❤🇵🇰 🇵🇰
❤
ਸਿੱਧੂ ਮੁਸੇਵਾਲੇ ਵਲੋਂ ਲਹਿੰਦੇ ਪੰਜਾਬ ਨੂੰ ਬਹੁਤ ਬਹੁਤ ਪਿਆਰ ਜਿਉਂਦੇ ਵਸਦੇ ਰਹੋ ਵੀਰੋ ❤❤
ਤੁਸੀਂ ਬਹੁਤ ਵਧੀਆ ਰੀਐਕਸ਼ਨ ਦਿੱਤਾ ਹੈ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।
ਪਾਕਿਸਤਾਨ ਵੀਰੋ ਮੇਰੇ ਓ ਤੁਸੀਂ ਸਾਰੀ ਪਾਰਟੀ ਤੁਸੀਂ ਚੜ੍ਹਦੇ ਪੰਜਾਬ ਜਰੂਰ ਆਇਓ ਵੀਰ ਜੀ ਮੈ ਤੁਹਾਡੀ ਓਡੀਕ ਕਰਾਂਗੇ ਵੀਰ ਜੀ ਵਾਹਿਗੁਰੂ ਜੀ ਕੀ ਫਤਿਹ ਜੀ
LEGEND NEVER DIE JATT SIDHU MUSEWALA JINDABAD ❤❤❤❤
LEGEND NEVER DIE JATT
SIDHU MUSEWALA JINDABAD ❤❤❤❤❤❤😢
Sidhu de Mata Pita aj baut emotional hoye loka da ehna piyar dekhke
LEGEND NEVER DIE
lode da pyar insaaf layi koi naal ni khad da te youtube te bheda bss view de sakdiaaaaa hor kar v ki sakdiaaaaa
Sat Siri Akal veer ji
ਵਾਹਿਗੁਰੂ ਜੀ,ਮੇਰੇ ਵੀਰ ਦੇ ਸਿੱਧੂ ਦੇ ਮਾ, ਪੀਓ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣਾ ਜੀ 🙏🙏🙏🙏🙏🙏🙏
ਟਿੱਬਿਆਂ ਦਾ ਰਾਜਾ
Billboard king
Rest In Power Sidhu Moosewala ❤🤘
JUSTICE FOR SIDHU MOOSEWALA BAI WAHEGURU JEE KA KHALSA WAHEGURU JEE KI FATEH CHAD DA TE LEHNDA PUNJAB JINDABAD
Kirpan is the Devi of justice ⚖️
Sidhu de Mata pita AJ baut emotional hoye LEGEND NEVER DIE Happy Diwali
Legend never die ❤Sidhu Veer always in our heart!🥰
Billboard king
ਮੜੀਆਂ ਵਿੱਚੋਂ ਵੀ ਧਕ ਪਾਈ ਜਾਂਦਾ।
Shubdeep singh siddu.. waheguru ji apnay charna vich rakhi🙏❤️
#justiceforsidhumoosewala
Legends never die
Miss you always ustaad
Father of all music industry 💪💪🔥🔥♾️🔥
Rest In Power, Legend
Asli Mard ❤
This song is Real Pataka on the face of warries.. Sahi keha pajji Tussi❤❤#justiceforsidhumoosewala
Rest in Power 🙏🙏 legend is always legend
ਸਿੱਧੂ ❤
Sidhu veer ji always in our heart ❤️❤️😢😢
Kia BAAT hai SiDHU BAi Billboard ve tusi ta hanging ho GIA ❤️💕💜 5911 . ...
LEGEND never Die
Eh Hunda Real Dil To Reaction ❤ Nhi Tan Reactors Fake Style marde Rehnde, Fake kukka marde rehnde, Love U Veero Bheno ❤❤
Very well explained reaction ❤❤❤ RIP KING MOOSE 💔💔
Love from Germany 🇩🇪
Legend never die ❤
Justice for Sidhu moosewala
Lehnga never die ❤❤veer Sidhu moose 🙏🙏🙏🌹🌹🌹💐💐💐
Waheguru ji chardikala vich rakhan
ਸਿੱਧੂ ਪੁੱਤ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਸੀ ਅਤੇ ਹੈ ਆਪਾਂ ਸਾਰੇ ਅਜਿਹੇ ਫ਼ਕੀਰਾਂ ਦੇ ਕਰਕੇ ਹੀ ਜਿਊਦਏਂ ਹਾਂ
ਸਿੱਧੂ ਮੂਸੇ ਵਾਲਾਂ ਨੂੰ ਜਲਦੀ ਇਨਸਾਫ਼ ਦਿਓ
ਸਿਧੂ ਬਾਈ ਸਦਾ ਜ਼ਿੰਦਾਬਾਦ ਰਹੇਗਾ
ਖ਼ਾਨ ਸਾਬ। ਅਸਲੀ ਜੱਟ ਦਾ ਪੁੱਤ ਸੀ। ਸਿੱਧੂ ਮੂਸੇ ਵਾਲਾ ਝੋਟਾ ❤
waheguru ji Thank you
Long live the Legend, Shubhdeep singh Sidhu Moosewala 🚜🔥🤘
Legend never die 😢
Sidhumoosewala Bai Always Legend❤️💥❤️
ਲਵ ਯੂ ਬਾਜਵਾ ਫੈਮਿਲੀ ਜੀਦੇ ਵਸਦੇ ਰਹੋ ਲਹਿੰਦੇ ਪੰਜਾਬ ਵਾਲਿਓ
Sidhu da pyar kde nhi mukna 😢😢 loka de dila ch amar aa
Legend never die rest in power #justiceforsidhumoosewala
#sidhumoosewala
#Watchout
ਸਿਧੁ ਵੀਰ ਪਹਿਲੇ ਨੰਬਰ ਤੇ ਸੀ ਪਹਿਲੇ ਤੇ ਹੀ ਰਹੇ ਗਾ ਮਾ ਬਤਹਪ ਦਾ ਬਹੁਤ ਸਤਿਕਾਰ ਕਰਦਾ ਸੀ ਧੀਆਂ ਭੈਣਾਂ ਦੀ ਇੱਜਤ ਕਰਦਾ ਸੀ
ਸਿੱਧੂ ਆਮ ਬੰਦਾ ਨਹੀਂ ਸੀ ਕੋਈ ਰੱਬੀ ਰੂਹ ਸੀ
Legend never die
Legend Never Die💔
ਕੋਈ ਤੋੜ ਨਹੀਂ ਸਿੱਧੂ ਦਾ
AWESOME REACTION 👏🏻👏🏻👏🏻👏🏻👏🏻
ਡਰਾਉਣਾਂ ਹੋਇਆ ਨੇਫੇ ਚੋ ਮੈਂ ਕਢਦਾ ਨੀ justic for sidhu❤
Miss you jatta 😢😢😢😢😢😢
ਮੇਲਾ ਲੁੱਟਕੇ ਲਹਿ ਗਿਆ।
ਜ਼ਮਾਨਾ ਵਿੰਹਦਾ ਰਹਿ ਗਿਆ।
ਸਿੱਧੂ ਮੂਸੇ ਆਲਾ ਬਾਈ,
ਗੱਲਾਂ ਸੱਚੀਆਂ ਕਹਿ ਗਿਆ।
SiDHU BAi warga koi NAHI labna.Dil VICH wasda Bai 5911.
ਸਾਡਾ ਸਾਨ ਜੱਟ ਢਾਹ ਲਿਆ ਕੰਜਰਾਂ ਨੇ ਜੇ ਦਮ ਸੀ ਤਾਂ ਦਸ ਕੇ ਮਿਲਦੇ ਜੱਟ ਨੂੰ ਫਿਰ ਦਸਦੇ਼਼਼਼਼਼਼ ਹੁਣ ਜੱਟ ਸਿਵਿਆਂ ਚੋਂ ਬੁਕਦਾ 💪🏻💪🏻💪🏻💪🏻 ਹੁਣ ਸੁਣ ਕੇ ਹੁਣ ਡੁੱਬਕੇ ਮਰਜੋ ਼਼਼
Legend never die 🙏🙏🙏🙏
❤❤😢😢ਬਾਈ ਰਹਿੰਦੀ ਦੁਨੀਆਂ ਤੱਕ ਅਮਰ ਰਹੇ ਗਾ😢😢❤❤
ਸਾਡਾ favrite ਸਿੰਗਰ ਸਾਡੇ ਤੂੰ ਦੂਰ hoga ਕਿਸੇ ਹੋਰ ਸੁੰਨ ਨੂੰ ਜੀ ਨਹੀਂ ਕਰਦਾ
Hale mukya nahi legend never die ❤
Love you Lehnde PUNJAB VEERAN NU. LEGEND NEVER DIE.
ਪਾਕਿਸਤਾਨ ਪੰਜਾਬ ਵਾਲੇ ਵੀਰੋ ਅਸੀਂ ਤੁਹਾਡੇ ਤੋਂ ਕੁਰਬਾਨ ਜਾਂਦੇ ਹਾਂ ਤੁਸੀਂ ਸਿੱਧੂ ਦੇ ਗਾਣੇ ਨੂੰ ਬਹੁਤ ਢੰਗ ਨਾਲ ਦਿਖਾਇਆ। ਮੈੰ ਰਾਏਕੱਲਾ ਦੇ ਸਾਹਿਰ ਰਾਏਕੋਟ ਜਿਲਾ ਲੁਧਿਆਣਾ ਤੋਂ
The power of Billboard 🦁
Legend never die ❤❤
Legend never die forever king 👑 Moosewala
ਸਿੱਧੂ ਕੋਈ ਆਮ ਨਹੀਂ ਸੀ ਉਸ ਨੂੰ ਲੋਕ ਸਮਝ ਹੀ ਨਹੀਂ ਸਕੇ।ਦੀਪ ਸਿੱਧੂ ਦੀ ਤਰਾਂ ਅਮਰ ਹੋ ਗਿਆ ਬਾਈ।
Good Sher Song Jindgi Jindgani Sher Wang Jinda Raha Hai Apne Dushmanon De Aage Cukya Nahin Aankh Di Jindagi Jii Hai Usne Sidhu Mussawala Lendha 🇵🇰 Punjab Waale Veera Lai Love You Bro 👍👌 Vdiya Video 💯
Legend never de ❤
🙏🚩🌹❤️ਸਾਡਾ ਸਿੱਧੂ ਬਾਈ ❤️❤️❤️❤️❤️❤️❤️
Waheguru ji
Justice for Sidhu Moose Wala legend, never die
King of music industry ❤sidhu moosewala ❤
Legend never dies
Waheguru ji❤❤🙏🙏🙏
ਜਿੰਦਾਬਾਦ ਸਿੱਧੂ
Legend never die 😢😢😢😢😢😢😢😢😢😢😢😢😢😢😢😢😢😢😢😢😢😢😢😢😢❤❤❤❤❤❤❤❤❤❤❤❤❤❤❤❤
Great person great singer God bless good reaction
Thanks to share this vlog for my dear Legend sidhu moosawala Hero The Great Punjabi Sikh lion who make open words for sikh community and support our leaders Sant Singh Bhindrawala. Salute to sidhu brother.
Sidhu paji miss you
ਸਿੱਧੂ ਸਿੱਧੂ ਈ ਸੀ❤
Bro jo sidhu ne keha ...k ...j ho gye taakre siddiya mathe nu aaun giya ...oh sch kita sidhu ne...last fight ch pistal khali kita c sidhu ne...bhajeya ni c jatt
ਸਿੱਧੂ ਬਾਈ ਜੀਂਦਾਬਾਦ ❤❤❤❤
Ustad Mosewala zindabad ❤💪
Legend never die ❤
ਚੜਦਾ ਪੰਜਾਬ ਜੀ ❤️👍🚩
Bakmaal song aa veer g.eh banda rab di bahut powerful rooh cc.eh koi mara mota banda nhi cc..nice reaction veer g.dhavaad veer g tucci panjabi jubaan nu pyar krde j
ਕਿਦੇ ਫੇਰ ਦੁਬਾਰਾ ਸਿਧੂ ਆ ਜਾ ਵਹਿਗੁਰੂਜੀ
Legend never die
#justiceforSidhuMoosewalaPuttar🙏🏻
Waheguru ji❤❤❤❤ miss you sideo
ਕਾਸ਼ ਜੇ ਜ਼ਿਆਦਾ ਅਸਲਾ ਹੁੰਦਾ ਵੀਰ ਕੋਲ ਤਾਂ ਸਾਡੇ ਵਿਚਕਾਰ ਹੁੰਦਾ ਅੱਜ
Sidhu moose wala never die jatt zindabad ❤
One of the best review I have seen… Jindeee raho verreyoo
LEGEND NEVER DIE ❤❤
ਬਾਈ ਜੀ ਤੁਸੀਂ ਵੀ ਹੱਸਦੇ ਵੱਸਦੇ ਹਹੋ ਵਾਹਿਗੁਰੂ ਜੀ ਤੁਹਾਡੇ ਵੀ ਚੜਦੀ ਕਲਾ ਰੱਖੇ ਜੋ ਸਿੰਧੂ ਮੂਸੇਵਾਲੇ ਨੂੰ ਇੰਨਾਂ ਪਿਆਰ ਕਰਦੇ ਹੋ
ਬਾਈ ਤੋਂ ਬਿਨਾਂ ਫੇਸਬੁੱਕ ਸੁੰਨੀ ਲਗਦੀ ਆ ਅੱਜ ਸੁਣਕੇ ਜੀ ਲੱਗਿਆ
Rest in power legend sidhu bai
Legend 😢 never die
Legend never die justice for subhdeep sidhu
Sidhu bai legend❤❤❤❤❤❤