Pichkari Gang 02 || पिचकारी गैंग 02 || Bihar wale || Producerdxx

Поділитися
Вставка
  • Опубліковано 8 лип 2024
  • STORY, DIALOGUE , DIRECTIONS , PRODUCERDXXX
    VIDEO EDITING == RAJJU
    CAMERA MAN. ==. AMRIT SIDHU, SCARFACE, SUJAL , SANAAM
    Actor == Tarzan , Sony dxx , kala rori , LAKHA , SCARFACE ,
    FEMALE ACTORS ==. Bawa rori, VICKY BADBAR , SONY , Sony , kalo , jassi ,sweeti ,kato ,
    Music - Young blood , Amby music
    Business enquiry 📞 whatsp +919780490000 📧 Producerdxx@gmail.com
    Instagram 👉🏻 / producerdxx .
    Facebook 👉🏻 / producerdxx
    Scnapchat 👉🏻. / producerdxx
  • Комедії

КОМЕНТАРІ • 421

  • @Raj_rai-z2v
    @Raj_rai-z2v 16 днів тому +57

    ਯਾਰ ਦਿਲ ਨੀ ਕਰਦਾ ਆ ਵੇਖਣ ਨੂੰ ਠਰਕੀ ਬਾਬਾ ਦੇ part ਆਉਣ ਦੋ ਯਾਰ

  • @preetSingh-vi3mt
    @preetSingh-vi3mt 16 днів тому +45

    ਪੰਜਾਬੀ ਦਾ ਰੋਲ ਪਡੂਸਰ ਨੂੰ ਦੇਣਾ ਸੀ
    ਸਰਦਾਰ ਆਲੀ ਐਕਟਿੰਗ ਘੈਂਟ ਕਰਦਾ

    • @jasdeepsingh279
      @jasdeepsingh279 16 днів тому +3

      Content ghat aa punjabi da eh series ch verre

  • @mukeshsangral8200
    @mukeshsangral8200 16 днів тому +17

    Miss u legend sidhu moosewala

  • @akashdeepsinghsukhna3051
    @akashdeepsinghsukhna3051 16 днів тому +54

    ਠਰਕੀ ਬਾਬੇ ਦਾ ਅਗਲਾ ਪਾਰਟ ਲੈ ਕੇ ਆਉ

  • @PalaAULAKH
    @PalaAULAKH 16 днів тому +37

    ਬਾਈ ਵੀਡੀਓ ਤਾਂ ਆ ਵੀ ਵਧੀਆ ਪਰ ਬਾਈ ਠਰਕੀ ਬਾਬਾ ਵੀਡੀਓ ਦਾ 124 ਪਾਰਟ ਕਦੋ ਆਉਗਾ ਜਿਹੜੇ ਜਿਹੜੇ ਚਾਹੁੰਦੇ ਆ ਕੀ ਠਰਕੀ ਬਾਬਾ ਵੀਡੀਓ ਆਵੇ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

  • @diljotji300
    @diljotji300 16 днів тому +154

    ਮੇਰੀ ਸ਼ਾਰੇ ਵੀਰਾ ਨੂੰ ਹੱਥ ਜੋੜ ਕੇ ਬੇਨਤੀ ਆ
    ਲਾਇਕ ਫੋਲੋ ਸ਼ੇਅਰ ਜਰੂਰ ਕਰੋ ਜੀ
    ਠਰਕੀ ਬਾਬਾ 124 ਦੀ wait ਕਿਹਨੂੰ ਕਿਹਨੂੰ ਮੱਘਰ ਵੱਖੀਪਾੜ ਚੋਣ ਨਿਸ਼ਾਨ ਸ਼ੱਬਲ. ਕੋਣ ਕੋਣ wait ਕਰ ਰਿਹੇਆ ਮੱਘਰ ਵੱਖੀਪਾੜ ਦੀ ਮੈਬਰ ਬਣਨ ਦੀ ❤❤

    • @RanjitSingh-hh6xs
      @RanjitSingh-hh6xs 16 днів тому +5

      Bhttt jdi❤❤wait

    • @statusarmy5182
      @statusarmy5182 16 днів тому

      Aa ta geya 123

    • @harpreetbhagta6550
      @harpreetbhagta6550 16 днів тому +1

      ਮੱਘਰ ਮੂਰਤੀ ਦੀ ਜੋੜੀ ਸਭਤੋਂ ਬੈਸਟ ਅਮਲੀਆ ਦੀ ਜੁੰਡਲੀ ਬ ਬੈਸਟ ਹੋ ਸਕੇ ਤਾਂ ਅਮਲੀਆ ਨੂੰ ਪਿਚਕਾਰੀ ਗੈਂਗ ਚ ਪਾਓ

    • @diljotji300
      @diljotji300 16 днів тому

      bro 124 likhe hoya ji​@@statusarmy5182

    • @SonyProducerDXXX
      @SonyProducerDXXX 16 днів тому

      😂

  • @baggasingh65
    @baggasingh65 16 днів тому +25

    Justice for sidhu moose wala i miss you bhai ❤❤❤

    • @samrapper92
      @samrapper92 14 днів тому

      Naal he chala ja uskde fudu aa

  • @kuldeepsinghsardarji8892
    @kuldeepsinghsardarji8892 16 днів тому +15

    ਬਹੁਤ ਵਧੀਆ ਪਿਚਕਾਰੀ ਗੈਂਗ 🎉🎉

  • @PalaAULAKH
    @PalaAULAKH 15 днів тому +7

    ਬਾਵਾ ਵੇਖ ਮੇਰਾ ਸਾਲਾ ਕਿਵੇ ਕਰਦਾ ਪਰ ਬਾਵੇ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਬਾਈ ਬਾਵੇ ❤❤❤❤❤

  • @vikramchani2389
    @vikramchani2389 16 днів тому +29

    ਬਾਈ ਦੇਖੀ ਫਿਰ ਨਾ ਕੋਈ ਪੰਗਾ ਖੜਾ ਕਰ ਲੀ ਇਹ ਨਾ ਹੋਵੇ ਕਿਸੇ ਹੁਣ ਜੁਪੀ ਵਾਲੇ ਧਰਨਾ ਲਾ ਕੇ ਬੇਠ ਜਾਣ 😅

    • @rverma12345
      @rverma12345 16 днів тому

      ਸਹੀ ਗੱਲ ਆ ਸਾਲ਼ੇ ਬਈਏ ਕਿੱਥੇ ਪੰਗਾ ਲੈਣ ਗੇ

    • @karankang560
      @karankang560 15 днів тому

      😂😂😂

  • @boharsingh7725
    @boharsingh7725 16 днів тому +12

    ਬਹੁਤ ਹੀ ਵਧੀਆ ਬਾਈ
    🤙🤙🤙🤙🤙
    👌👌👌👌👌

  • @jagtargakhal8212
    @jagtargakhal8212 16 днів тому +11

    Kala ta jmaa ee bhaiya lagdaa😅

  • @harindersingh5743
    @harindersingh5743 16 днів тому +9

    ਸਿਰਾ ❤❤❤🎉🎉 ਹਰਿੰਦਰ ਸੇਖੋਂ ਪਿੰਡ ਗਾਦੜੀ ਵਾਲਾ ਜੀਰਾ

  • @GurwinderSingh-po3ww
    @GurwinderSingh-po3ww 16 днів тому +14

    ਬਾਈ ਠਰਕੀ ਬਾਬੇ ਦੇ 124 ਪਾਰਟ ਲੈਕੇ ਆਓ ਵੋਟਾਂ ਵਾਲੇ ਪਾਰਟ ਦੀ ਕੌਣ ਕੌਣ ਉਡੀਕ ਕਰ ਰਿਹਾ ਲਾਈਕ ਕਰੋ

  • @ArshdeepSingh-nc4qq
    @ArshdeepSingh-nc4qq 16 днів тому +12

    ਕਿਨੂੰ ਕਿਨੂੰ ਬਿਦਿਆ ਕਾ ਨਾਚਣਾ ਅੱਸਾ ਲੱਗਾ😂😂😂😂

  • @GurjeetSingh-nn9zn
    @GurjeetSingh-nn9zn 16 днів тому +6

    ਪਰਡੀਊਸਰ ਜੀ ਐਕਟਿੰਗ ਬਹੁਤ ਵਧੀਆ ਕਰਦੇ ਹਨ

  • @GurpreetSingh-ud7nh
    @GurpreetSingh-ud7nh 16 днів тому +6

    Mza a geya bhai

  • @avneetdhanoa1789
    @avneetdhanoa1789 16 днів тому +216

    1 ton 100 ਤੱਕ ਜਿੰਨੇ ਵੀ part ਆ ਠਰਕੀ ਬਾਬਾ ਦੇ ਓਹਨਾ ਵਰਗੀ ਕੋਈ ਨੀ ਬਣ ਸਕਦੀ

    • @sonyverma9660
      @sonyverma9660 16 днів тому +12

      ਸਹੀ ਗੱਲ ਆ ਜੀ

    • @HouslaSimak-gq7fm
      @HouslaSimak-gq7fm 16 днів тому +2

      Shi a

    • @punjabi_son
      @punjabi_son 16 днів тому +3

      Vadiya tan hege aw

    • @vikramchani2389
      @vikramchani2389 16 днів тому +6

      ਉਸ ਵਿੱਚ ਬਾਈ ਦੀ ਵੱਖੀ ਵੀ ਪਾਟੀ ਸੀ

    • @notoriousjatt1993
      @notoriousjatt1993 16 днів тому

      😂😂 shi gal aa , lagda fer padvoni vakhi producer di​@@vikramchani2389

  • @itz.ramkhatri
    @itz.ramkhatri 16 днів тому +5

    ਮੱਘਰ ਸੇਹਾਂ ਹੁਣ ਉਹ ਗੱਲ ਨੀਂ ਰਹੀ 🥀

  • @lovedhanda4678
    @lovedhanda4678 16 днів тому +4

    ਬਾਬੇ ਚੱਕੀ ਆਓ ਕੰਮ ਨੂੰ ,,,❤❤

  • @shamindersingh8917
    @shamindersingh8917 15 днів тому +3

    ਕਾਲਾ ਤਾ ੲਿੰਜ ਕਿਸੇ ਬਹੀੲੇ ਦੀ ਸ਼ੱਟ ਹੁੰਦੀ ਅਾ

  • @kamalkhroudkhroud785
    @kamalkhroudkhroud785 22 години тому

    Kaint video y❤🎉

  • @ManpreetSingh-bd6hj
    @ManpreetSingh-bd6hj 16 днів тому +9

    Veer tharki Baba the part vi pado yr

  • @Ravindersandhu5783
    @Ravindersandhu5783 16 днів тому +5

    ਨਹੀਂ ਮੱਘਰਾ ਜੇ ਤੂੰ ਸਰਦਾਰ ਬਣਦਾ ਫੇਰ ਗੱਲ ਬਣਨੀ ਸੀ ਯਾਰ, ਨਾਲੇ ਪੰਜਾਬੀ ਚ ਗਾਲਾਂ ਕੱਢਦਾ ਬਈਆਂ ਨੂੰ, ਨਾਲੇ ਕਰੈਕਟਰ ਰਲਿਆ ਰਹਿੰਦੇ ,,

  • @manpreetmani708
    @manpreetmani708 16 днів тому +48

    ਸਿੱਧੂ ਮੂਸੇ ਵਾਲਾ ❤ legend kon fan a

  • @jaagioye6509
    @jaagioye6509 16 днів тому +3

    ਵੀਰੇ ਬਹੁਤ ਘੈਂਟ ਆ ਏਵੀ ਐਪੀਸੋਡ!! ਕੋਈ ਨਾ ਠਰਕੀ ਬਾਬਾ ਦੇ ਬਾਕਿ ਐਪੀਸੋਡ ਰੁਕ ਕੇ ਬਣਾ ਲਿਓ! ਪਰ ਹੁਣ 😂 ਪਿਚਕਾਰੀ ਗੈਂਗ ਹੀ ਚੱਲਣ ਦੋ ਘੈਂਟ ਨੇ ਆਵੀ!! ਬਾਕਿ ਹੋਲੀ ਹੋਲੀ ਸਭ ਨੂੰ ਵਧੀਆ ਲਗਣ ਗੇ ਬਾਈ ਖਿੱਚ ਕੇ ਰੱਖੋ ਕੰਮ ❤️

  • @gurjeetsingh-fw1bh
    @gurjeetsingh-fw1bh 15 днів тому +2

    Producer dxx kol 32 killa

  • @SukhwinderSingh-wq5ip
    @SukhwinderSingh-wq5ip 14 днів тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂

  • @damanpreet1643
    @damanpreet1643 15 днів тому +1

    Pichkari gang siraa laa rehaooo❤❤😂

  • @gurjinderdhillon9841
    @gurjinderdhillon9841 15 днів тому +2

    Nice bro

  • @mehra6889
    @mehra6889 16 днів тому +3

    ਇਹੋ ਆਊਣ ਦਿਊ ਵਧੀਆ ਲੱਗਿਆ ਇਹ 😂ਊਹ ਟੇਪੂ ਵੇਖ ਵੇਖ ਅੱਖਾ ਪੱਕ ਗਈਆ ਸੀ😂

  • @GurpreetSingh-ud7nh
    @GurpreetSingh-ud7nh 16 днів тому +2

    Bhot sira Banda dxx producer

  • @GurpreetSinghh
    @GurpreetSinghh 16 днів тому +1

    Siraa ghaint galvaat ghaint

  • @gurvindersingh-cr3zr
    @gurvindersingh-cr3zr 16 днів тому +2

    ਠਰਕੀ ਬਾਬਾ ਦੇ ਭਾਗ ਲੇ ਕੇ ਆਉ ਬਾਈ ਜੀ,ਉਹ ਵਧੀਆ ਆ ਸਭ ਤੋਂ👍

  • @user-ox1rl2yq6t
    @user-ox1rl2yq6t 16 днів тому +3

    35:00 munt di video 5 munt ch dhkle

  • @SukhwinderSingh-ov5mc
    @SukhwinderSingh-ov5mc 15 днів тому +2

    ਕੋਈ ਗੱਲ ਬਾਤ ਹੈਨੀ, 1 ਮਿੰਟ ਵਿੱਚ ਸਕਿਪ ਕਰਤੀ ਬਈ ਪਿਛਲਾ ਪਾਰਟ ਵੀ ਤੇ ਆਹ ਵੀ

  • @khehraofficial696
    @khehraofficial696 15 днів тому +2

    ਉਬਾਲੇ ਤੇ ਆਲੂ ਸੀ ਦਾਲ ਬਣ ਗਈ😂😂😂

  • @musicstudio8156
    @musicstudio8156 8 днів тому +1

    Producer bai camera 📸 nal shooting krya kro

  • @surendersheoran1696
    @surendersheoran1696 16 днів тому +2

    Surender sheoran kheowali sirsa nice video

  • @jaspreetgill2626
    @jaspreetgill2626 16 днів тому +2

    Sorta la ta bai ji end aa producer 🫡🫡

  • @rockymehra5594
    @rockymehra5594 16 днів тому +1

    ਮੰਨ ਗਏ ਬਾਬਉ ♥️❌ siraaaaaaaa 😂🫡

  • @VarinderSingh-fs4wc
    @VarinderSingh-fs4wc 16 днів тому +3

    Sirra la ta 22

  • @GurpalSingh-tk4hr
    @GurpalSingh-tk4hr 14 днів тому

    ਪਿਚਕਾਰੀ ਗੈਂਗ ਬੋਹੁਤ ਹੀ ਵਧੀਆ ਲੱਗੀ siraaa ❤❤❤

  • @lalygharu4502
    @lalygharu4502 15 днів тому +1

    ❤❤❤💥💥💥

  • @balkxr11
    @balkxr11 16 днів тому +2

    siraaa❤

  • @desijey
    @desijey 16 днів тому +2

    Bawe di acting siraa

  • @LoviBawa
    @LoviBawa 10 днів тому +1

    Sidhu moose wala da song vi gayia yar Kiya bar hai like karo sidhu da fan😘💕💕💕💕💕💕

  • @reshamsingh329
    @reshamsingh329 15 днів тому +2

    ਕਾਲੋ ਕਿਥੇ ਹੈ ੳੁਸ ਨੁਂ ਪਾੳੁ ਵਿਚ ਵੀਡੀੳੁ ਕਾਲੋ ਕਿਥੇ ਅਾਜਾ ਵੀਡੀੳੁ ਚ

  • @surajrajput9948
    @surajrajput9948 16 днів тому +3

    First like ❤️

  • @deepCalifornia
    @deepCalifornia 15 днів тому +1

    Wait kro sare aun ge part thatki baba de v eh vese shurli shadi lgdi ready kr rhe part tharki ale 😂

  • @HarshRai-w5l
    @HarshRai-w5l 3 дні тому

    0:40 Sira babe

  • @RanjitSingh-hh6xs
    @RanjitSingh-hh6xs 16 днів тому +3

    Tharki baba part jldi lyeo❤

  • @jeetapandit8447
    @jeetapandit8447 15 днів тому +1

    29 51 te att krady ❤❤❤❤❤❤

  • @madman1240
    @madman1240 13 днів тому

    Bhut end aaa❤❤❤❤😂😂

  • @MkStar005-ik8hx
    @MkStar005-ik8hx 16 днів тому +2

    Sira🔥🔥💯👍

  • @user-fw2mm9tz2k
    @user-fw2mm9tz2k 16 днів тому

    Wahh ji wahh sir ❤❤❤

  • @KajaKajal-qs4zf
    @KajaKajal-qs4zf 2 дні тому +1

    #justiceforsidhumoosewala

  • @gursewakbrar831
    @gursewakbrar831 2 дні тому +1

    Bai pind yaad kra ta yr ❤❤😢

  • @ITALYWALEASTAD
    @ITALYWALEASTAD 15 днів тому +1

    🔥 sidhu moose wala 🔥

  • @ladidhubali8340
    @ladidhubali8340 15 днів тому +1

    ਸਾਰੇ ਵੀਰ ਜੌ ਵੀ ਠਰਕੀ ਬਾਬਾ part 124 ਬੋਲ ਰਹੇ ਉਹਨਾਂ ਨੂੰ ਦੱਸਦੇ ਕੇ ਠਰਕੀ ਬਾਬਾ ਬੰਦ ਹੋ ਚੁੱਕਿਆ ,

  • @LaviChahal-jh6ym
    @LaviChahal-jh6ym 16 днів тому +2

    ❤❤❤sira bro Ghnt kmm 😊

  • @eakamkhaira_05
    @eakamkhaira_05 16 днів тому +1

    Pichkari gang❤

  • @guridhillon2980
    @guridhillon2980 16 днів тому +2

    🔥🔥🔥🔥

  • @HarjinderSINGH-io5me
    @HarjinderSINGH-io5me 16 днів тому +1

    PunjabiSidhu Moose wala❤❤❤🎉🎉🎉😊😊

  • @SukhpalSingh-bb4dm
    @SukhpalSingh-bb4dm 15 днів тому

    Siraa baba shoh lage en ok report 😅...bai aj phla coment aa teri aj tak di video lai too good yr.😂😂...majha aa gya 😂😂😂

  • @jaspreetgill2626
    @jaspreetgill2626 16 днів тому +1

    Sirr la ta bai ji end aa producer 🫡🫡

  • @AjayKumar-uw9vb
    @AjayKumar-uw9vb 16 днів тому +2

    Att

  • @GurpalSingh-tk4hr
    @GurpalSingh-tk4hr 14 днів тому

    Bohot hi ghaint siraaaa aaa ess de hor v jaada to jaada part banao maja bohot aunda dekhan ch ehh

  • @chachawoow5911
    @chachawoow5911 16 днів тому +2

    1001 part❤❤

  • @tanseeransari3244
    @tanseeransari3244 15 днів тому +1

    ਬਹੁਤ ਵਦਿਆ❤❤❤

  • @sukhchainbhullar3323
    @sukhchainbhullar3323 15 днів тому +1

    ਬਾਈ ਪਰਡੂਸਰ ਗੱਲ ਨੀ ਬਣ ਰਹੀ ਯਾਰ ,,

  • @GaganDeep-zv1vt
    @GaganDeep-zv1vt 16 днів тому

    Bhuttttttt siiiiiiiiira

  • @HarrySidhu271
    @HarrySidhu271 16 днів тому +1

    Sidhu bai ❤

  • @SonuKhan-un1rt
    @SonuKhan-un1rt 16 днів тому +2

    ❤❤❤❤

  • @jaspreetkaur7619
    @jaspreetkaur7619 16 днів тому +1

    तूसी22 जी आपणे ठरकी बाबे जोर ला ओ, पूरा दर्जे सिरीयल तूहानू जचदे नही पिचकारी आला बणादें तां ईक तूहाडी बोली होरों जिही हैगी तूहनू तां पजांबी ही जचदी है

  • @Inderz0001
    @Inderz0001 15 днів тому +1

    ਬਿੰਦੀਆ ਕੀਤੇ ਚੰਦਰ ਮੁਖੀ ਨ੍ਹਾਂ ਬਣ ਜਾਵੇ ਹੁਣ 😂😂😂😯😮😮😮😮💀☠️☠️☠️☠️☠️☠️👽👻👻👻

  • @gursewakjhajj6875
    @gursewakjhajj6875 16 днів тому +8

    ਬੇਕਾਰ ਆ ਯਾਰ, ਠਰਕੀ ਬਾਬਾ ਮੱਗਰ ਵੱਖੀ ਪਾੜ ਲੈਕੇ ਆਉ। ਇਹ ਤਾ ਐਵੇ ਬਕਬਾਸ ਆ। ਇਹ ਨੀ ਕਿਸੇ ਦੇਖਣਾ ਇਸ ਤੋ ਬਾਅਦ।

  • @mixing591
    @mixing591 16 днів тому +1

    Kalo sony sweety te shindi nu vi lai aayo episode ch 😂😂😂

  • @gillvicky30
    @gillvicky30 16 днів тому

    Siraaa babeo😂😂😂

  • @lalygharu4502
    @lalygharu4502 16 днів тому +1

    💥💥💥❤❤❤

  • @Manmeet-mg9kz
    @Manmeet-mg9kz 16 днів тому

    Legendneverdie🕊️🕊️🕊️

  • @balvir855
    @balvir855 16 днів тому

    Producer taa sirra hee aa pher

  • @user-dv3pf8zy9x
    @user-dv3pf8zy9x 15 днів тому +1

    ਭੂਤ ਆਲਾ ਸੀਨ ਪਾਉ ਮਘਰ

  • @user.33307
    @user.33307 16 днів тому

    Bhaut vadiya bai g

  • @Punjabpolicesarao
    @Punjabpolicesarao 15 днів тому

    Oh yaar tarki baba hi , continue karo

  • @gurvindergurwinder334
    @gurvindergurwinder334 16 днів тому

    Love u all family ❤❤❤ sidhu moosa jimdabaad

  • @JashanPreet-r9y
    @JashanPreet-r9y 16 днів тому +1

    Att voice

  • @happysidhu9327
    @happysidhu9327 16 днів тому

    ਬਹੁਤ ਵਧੀਆ ਪਿਚਕਾਰੀ ਗੈਂਗ ਸਿਰਾਂ

  • @honeyvlogs0068
    @honeyvlogs0068 16 днів тому

    Kntttt babe👍😂

  • @sannybassirakh8169
    @sannybassirakh8169 16 днів тому

    Kant baba ❤

  • @RupinderSingh-m4c
    @RupinderSingh-m4c 15 днів тому

    Gud ! Par tharki baba full sirra 😅

  • @karanveersingh668
    @karanveersingh668 15 днів тому

    Very Very Nice videos 22ji 👉💪💪🔥🔥😀😁😂😁😂👌🏻👌🏻👍🏻👍🏻👏🏻👏🏻

  • @mixing591
    @mixing591 16 днів тому +1

    Shinder di acting kaint aa

  • @aulakh_rash
    @aulakh_rash 15 днів тому

    Sidhu❤️‍🔥🚀🔥

  • @bittukotra7438
    @bittukotra7438 16 днів тому

    Top hi Aa babe

  • @user-rv4uj4hl6m
    @user-rv4uj4hl6m 16 днів тому

    Y ghaint kam siraa cheej banayi aa eh content continue rakhi dbi rakhi kamm

  • @GillSaab-gy2yd
    @GillSaab-gy2yd 13 днів тому

    👍

  • @SimranSingh-dj2vs
    @SimranSingh-dj2vs 15 днів тому

  • @balkarnsingh6268
    @balkarnsingh6268 15 днів тому +1

    ਟੱਟੇ ਫੜਲਾ ਪਿਚਕਾਰੀ ਗੈਂਗ ਦੇ ਠਰਕੀ ਬਾਬਾ ਦੋ ਸੋ ਕੌਣ ਪੁਰਾ ਕਰਗਾ 😂😂😂

  • @Harpreet451
    @Harpreet451 16 днів тому +1

    Producer ਬਾਈ ਦਾ ਸਹੀ ਨਾਮ ਕੀ ਆ ?