Sucha Soorma (Mem Da Jawaak, Rare) - Kuldip Manak - Radio Tari

Поділитися
Вставка
  • Опубліковано 7 лют 2025
  • Edited at Radio Tari
    / radiotari
    Song: Bangle Ch Mem Da Jawak Reh Giya
    Singer: Kuldeep Manak
    Lyricist: (Check the video)
    .
    Stay tuned. Keep sharing.

КОМЕНТАРІ • 49

  • @nanakchandkamboj5844
    @nanakchandkamboj5844 5 років тому +9

    ਤਾਰੀ ਜੀ,ਇਸ ਕੈਸੇਟ ਦੇ ਬਾਕੀ ਗੀਤ ਵੀ ਅਪਲੋਡ ਕਰੋ ਜੀ।
    ਸੋਹਣੀ ਮਹੀਂਵਾਲ ਮਹੀਂਵਾਲ ਬੋਲੇ ਵਿੱਚ ਦਰਿਆਵਾਂ ਦੇ
    ਹਾਕਾਂ ਮਾਰਦੀ ਥਲਾਂ ਚ ਭੱਜੀ ਜਾਵੇ ਕਿਸੇ ਨੇ ਓਹਦੀ ਗੱਲ ਨਾ ਸੁਣੀ ਆਦਿ।
    ਜਿੱੱਥੋੰ ਤੱਕ ਮੈਨੂੰ ਯਾਦ ਹੈ ਟੇਪਾਂ ਦੇ ਯੁੱਗ ਵਿੱਚ ਮਾਣਕ ਸਾਹਬ ਦੀ ਇਹ ਪਹਿਲੀ ਕੈਸੇਟ ਆਈ ਸੀ ਜਿਸ ਦਾ ਨੰਬਰ ਮੌਨਟਾਜ ਮੌਵਿਕ ਕੈਸੇਟ ਨੰਬਰ A 618 ਸੀ।

  • @hsinghshergill1660
    @hsinghshergill1660 4 місяці тому +1

    Brave men always praised
    By society.
    Soocha soorma zindabaad

  • @NazerSingh-bj5di
    @NazerSingh-bj5di 2 місяці тому

    Wah Bai manaka Purana time zad aa gaya

  • @GurpreetSingh-eo6qe
    @GurpreetSingh-eo6qe 5 років тому +5

    Bai ji mai hazar vari sunia hau a ghata mank saab de suche de nai har garth mand bande de story a.

  • @folklife01
    @folklife01 4 роки тому +9

    ਪਤਾ ਨੀ ਯਰ ਐ ਕੋਣ dislike ਕਰਦੇ ਨੇ ?

    • @manpreetsidhu7238
      @manpreetsidhu7238 6 місяців тому +1

      ਭੈਣ ਦੇ ਲੌੜੇ ਦੇਖੇ ਐ ਕਦੇ …?
      ਓਹ ਏਹ ਹੁੰਦੇ ਐ ਚਵਲ ਬਾਈ

    • @gurpartapsingh9820
      @gurpartapsingh9820 2 місяці тому

      Kooker de vanshaj😂😂😂😂

  • @mannithind1025
    @mannithind1025 2 роки тому +4

    Dharti Dhakk gaviya...

  • @rajdeepsingh7s1986
    @rajdeepsingh7s1986 2 роки тому +2

    Sira hi laata Manak Saab ne🙏🙏🙏🙏

  • @Kuldeepsingh-gt1dj
    @Kuldeepsingh-gt1dj 8 місяців тому +1

    ❤, Hmv, ਦਾ ਦਾਦਾ ❤

  • @hsinghshergill1660
    @hsinghshergill1660 4 місяці тому

    What a song❤❤❤❤❤
    Superb ❤❤

  • @KulwinderSingh-xs7ec
    @KulwinderSingh-xs7ec Рік тому +4

    Best song mank Sahib

  • @JaspalSingh-ok4wi
    @JaspalSingh-ok4wi 6 місяців тому +3

    Good.kalakar.si.kuldeep.mank.❤🎉

  • @northerninsecticides2335
    @northerninsecticides2335 6 років тому +5

    Duja manak ni peida hona ....... Slam h manak sab nu

  • @narinderbawa1319
    @narinderbawa1319 2 роки тому +3

    Love you a manak sahaab

  • @jasmeetsingh4952
    @jasmeetsingh4952 6 років тому +8

    Kharra sona hai sada manak amar hai sada manak.te usde geetkaar v.johria ne pehchan kri c manak sab varge hire di.

  • @GurpreetSingh-eo6qe
    @GurpreetSingh-eo6qe 5 років тому +4

    Sade baba ji mank saab

  • @SonuSokhal-fs4gm
    @SonuSokhal-fs4gm 5 років тому +2

    love you manak saab ji....ik baar fir aa jaao mudke

  • @mangi0624
    @mangi0624 Рік тому +1

    Respect 🙏🙏

  • @jattpunjabi1959
    @jattpunjabi1959 7 років тому +12

    ਇਸ ਹੀ ਐਲਬਮ ਵਿੱਚ ਸੀ
    "ਰੱਸਾ ਹੋਵੇ ਗੰਢ ਲਾ ਲੀਏ, ਟੁੱਟੀ ਯਾਰੀ ਦਾ ਕੀ 'ਲਾਜ ਬਣਾਈਏ!"
    ਉਹ ਵੀ ਪਾਓ ਵੀਰੇ!!

    • @radiotari
      @radiotari  7 років тому +1

      +Jatt Punjabi Zrur! Stay tuned. Keep sharing.

    • @radiotari
      @radiotari  7 років тому +1

      +Jatt Punjabi Done! Enjoy!

  • @jagbirchahal9739
    @jagbirchahal9739 3 роки тому +1

    Best of the best sucha soorma sung.

  • @lakhvirsinghlakha3830
    @lakhvirsinghlakha3830 6 років тому +2

    Salute h manak ji nu

  • @manpreetbhatti2177
    @manpreetbhatti2177 Рік тому +1

    ❤❤❤❤❤

  • @BalramSingh-kd5vk
    @BalramSingh-kd5vk 2 роки тому +1

    Sanju 🤣🤣🤣🤣🤣😍😍😍😍😍😍😍🤗🤗🤗🤗🤗🤗🤗

  • @kalabrar3667
    @kalabrar3667 3 роки тому +1

    Love you Manak Saab ji

  • @gagan7atla
    @gagan7atla 5 років тому +2

    ਮਾਣਕ ਤਾ ਮਾਣਕ ਹੀ ਸੀ

  • @kamalbajwa4696
    @kamalbajwa4696 6 років тому +3

    ਬੂਰਰਰਰਰਰ ਰਾ

  • @gurjitsidhul4982
    @gurjitsidhul4982 2 роки тому +1

    Great

  • @ArshdeepSingh-qp7kd
    @ArshdeepSingh-qp7kd 2 роки тому +2

    🔥🔥

  • @ajaychhina4335
    @ajaychhina4335 4 роки тому +1

    waah b waah

  • @GurpreetSingh-eo6qe
    @GurpreetSingh-eo6qe 5 років тому +1

    Manak saab lagend

  • @ArshdeepSingh-z6b7o
    @ArshdeepSingh-z6b7o 2 місяці тому

  • @kuldepkumar7604
    @kuldepkumar7604 6 років тому +2

    asli.lok.geet.ha.ji

  • @shakeenjatt4824
    @shakeenjatt4824 2 роки тому +1

    Love this song

  • @darshangill5872
    @darshangill5872 2 роки тому +1

    Ye hai song to

  • @nippyjeepmodificationssing4885
    @nippyjeepmodificationssing4885 3 роки тому +1

    Nhi reesan

  • @karanbraich6667
    @karanbraich6667 3 роки тому +1

    Miss you

  • @rajivkumar-cq4hn
    @rajivkumar-cq4hn 3 роки тому +1

    One of my favourite song

    • @VarinderSingh-if6rc
      @VarinderSingh-if6rc Рік тому

      Ki keh reha ay. Sanu dasiyo. ????🙏

    • @rajivkumar-cq4hn
      @rajivkumar-cq4hn Рік тому

      @@VarinderSingh-if6rc ਮਾਣਕ ਸਾਹਬ ਸੁੱਚੇ ਸੂਰਮੇ ਦਾ ਕਿੱਸਾ ਸੁਣਾ ਰਹੇ ਨੇ। ਦੱਸ ਰਹੇ ਹਨ ਕਿ ਕਿਵੇਂ ਮੇਮ ਸਾਹਿਬ ਦੇ ਬੰਗਲੇ ਨੂੰ ਅੱਗ ਲਗ ਜਾਂਦੀ ਹੈ ਅਤੇ ਉਸਦੇ ਬੱਚੇ ਨੂੰ ਸੁੱਚਾ ਬਚਾ ਕੇ ਲਿਆਉਂਦਾ ਹੈ। ਉਸ ਨੂੰ ਇਨਾਮ ਦੇ ਤੌਰ ਤੇ ਇਕ ਰਾਇਫਲ ਅਤੇ ਛੁੱਟੀ ਮਿਲ ਜਾਂਦੀ ਹੈ। ਉਹ ਵਾਪਸ ਆ ਕੇ ਆਪਣੀ ਬਦਕਾਰ ਭਰਜਾਈ ਬਲਬੀਰੋ ਅਤੇ ਉਸ ਦੇ ਪ੍ਰੇਮੀ ਘੁੱਕਰ ਮੱਲ ਦਾ ਕਤਲ ਕਰ ਦਿੰਦਾ ਹੈ। ਸੁੱਚੇ ਨੇ ਕੁੱਲ 11 ਕਤਲ ਕੀਤੇ ਸਨ। ਉਸ ਨੂੰ ਪਿੰਡ ਦੇ ਵਿੱਚ ਗੱਡਾ ਖੜ੍ਹਾ ਕਰਕੇ ਉਸਦੇ ਨਾਲ ਫਾਂਸੀ ਲਗਾ ਦਿੱਤੀ ਗਈ ਸੀ।

  • @BalwinderSingh-uf3xp
    @BalwinderSingh-uf3xp 5 років тому +2

    Suche Da fan khiala

  • @sarbjaid1135
    @sarbjaid1135 4 роки тому +1

    Good

  • @salmakhan8329
    @salmakhan8329 6 років тому +4

    Hai koi ajj da sigar MANAK de muqable da??