PAAK MOHOBBAT: AMMIE PAPRA | DEBI MAKHSOOSPURI | GUR SOPAL | COVER
Вставка
- Опубліковано 10 лют 2025
- The song is a beautiful creation of 90's punjabi music era..sung by the then great Singer Hans Raj Hans ji and lyrics were from the pen of renowned lyricist and singer Debi Makhsoospuri ji.Now it's a little attempt by the new singer Ammie papra who is trying to feel that magic again by singing this beautiful song.We hope you all will like it❤️plz share your feedback in the comment section,thank you 🙏
Kismat wale hunde oh khaas lok jina nu rab eni sohni te mithi awaaz bakshda te hunar eve de geet chun k gaun da ,not every one can dare to sing already existed songs cos lots of comparison is done and expectations are always more and you are doing this perfectly .lots of respect ....Ammie papra
Thanks my dear🥰🙏❤️
ਦੇਬੀ ਸਾਬ੍ਹ ਦੀ ਇਸ ਸ਼ਾਹਕਾਰ ਰਚਨਾ ਨੂੰ
ਬਹੁਤ ਸੋਹਣਾ ਗਾਇਆ ਅਤੇ ਨਿਭਾਇਆ ਜੀ,
ਢੇਰ ਦੁਆਵਾਂ,ਜੀਓ 🙏🏻
Soo beautiful 👍 song Dear God bless you 🙏🌹🌹
Heart touching.... beautiful......
ਵਾਹ ਜੀ ਵਾਹ,
ਦੇਬੀ ਸਾਬ੍ਹ ਦੀ ਕਲਮ ਦਾ ਕਿਤੇ ਕੋਈ ਤੋੜ ਨਹੀਂ,
ਪਾਕ ਗੀਤ ਨੂੰ ਬਹੁਤ ਸੋਹਣਾ ਨਿਭਾਇਆ ,ਜੀਓ
Thanks g🙏
Lovely song.....Keep growing dear....lots of love
welldone🎉
Heart touching voice and song❤
Bahut hi khoobsurat likhya Debi ji ne te bahut hi wadiya gaya hai...may God bless
✍️🎶❣️
Congratulations didi ji....Bekamaal awaz and Giant Music 🎶 systems ❤
Just amazing 🤩 awesome awesome awesomely awesome ❤❤❤❤❤❤❤❤❤
Thank you so much 😀sis
Beautiful lyrics voice mind blowing keep up the amazing work lots of love ❤️
Thank you maasi ji❤
Very nice song,,,,Ba kamaal. 👍👍👍👍
Lovely❤❤🎉🎉
ਝੰਝੋੜ ਕੇ ਰੱਖ ਦਿੱਤਾ ਇਸ ਗੀਤ ਨੇ ਬਹੁਤ emotional ਸ਼ਬਦ ਨੇ
🙏
ਤੁਹਾਡੇ ਹੋਰ ਗੀਤਾਂ ਵਾਂਗ ਇਹ ਗੀਤ ਵੀ ਬਹੁਤ ਸੋਹਣਾ ਹੋ ਨਿਬੜਿਆ ਅਮਨ। ਸੱਚੀ ਤੁਸੀਂ ਇਸ ਗੀਤ ਦੇ ਬੋਲਾਂ ਦੇ ਨਾਲ ਪੂਰਾ ਨਿਭਾਅ ਕੀਤਾ ਹੈ। ਜਿਸ ਸੋਜ਼ ਤੇ ਦਰਦ ਭਰੀ ਆਵਾਜ਼ ਦੇ ਨਾਲ ਤੁਸੀਂ ਇਸ ਗੀਤ ਨੂੰ ਸਰੋਤਿਆਂ ਦੇ ਸਾਹਮਣੇ ਲੈ ਕੇ ਆਏ ਹੋ ਉਹ ਬਾ ਕਮਾਲ ਹੈ। ਮੈਂ ਤੁਹਾਡੇ ਹਰ ਗੀਤ ਦੀ ਉਡੀਕ ਬੇਸਬਰੀ ਨਾਲ ਕਰਦੀ ਹਾਂ, ਗਾਉਣ ਦੇ ਨਾਲ ਨਾਲ ਹਰ ਗਾਣੇ ਨੂੰ ਬਾਖੂਬੀ ਨਿਭਾਉਣਾ ਕਾਬਿਲੇ ਤਾਰੀਫ ਹੈ। ਸ਼ਾਲਾ ਤੁਸੀਂ ਇਸੇ ਤਰ੍ਹਾਂ ਸਾਡੇ ਲਈ ਆਪਣੇ ਸੂਰੀਲੀ ਤੇ ਸ਼ਹਿਦ ਵਰਗੀ ਆਵਾਜ਼ ਵਿੱਚ ਨਵੇਂ ਨਵੇਂ ਗੀਤ ਲੈ ਕੇ ਆਉਂਦੇ ਰਹੋ। ਬਹੁਤ ਸਾਰੀਆਂ ਦੁਆਵਾਂ।।।।❤❤
Thank you so much Dr. Sahiba🥰🙏
Bahut khoob ❤
Superb song ❤
Kea baat sis bhut hiiii sohna gaea ❤❤❤❤❤❤❤❤
Thanks g❤
Tusi bahut vadiya nibhaya a te Dabi ji de kalam ne kamal kiti a🎉🎉🎉🎉
Thanks g🥰🙏
Beautiful lyrics n melodious voice gbu
Bahut khubsurat awaz nd song ❤
Waah ji kya composition aa singing v ba kamaal baki likhya v debi makhsoospuri ji ne aa❤❤
🙏
@@Ammiepapramusic bhut Mubarak ji thuadi shellyi nu sallaam
Bhut sohna song aa, lyrics awesome ne , 🫰🏻🫶🏻👍👍keep rising
Lyrics Debi Saab ❤❤❤
So nyc ji i love debi songs
Love you debi paji and nice voice
ਬਹੁਤ ਹੀ ਸੋਹਣਾ ਗੀਤ ਗਇਆ ਅਮਨ। ਗੀਤ ਦੇ ਬੋਲਾਂ ਨਾਲ ਕਿਰਦਾਰ ਵੀ ਬਹੁਤ ਖੂਬ ਨਿਭਾਇਆ। ਗੀਤ ਸੁਣਦੇ ਹੀ ਮੈਂ ਉਸ ਵਿੱਚ ਖੋ ਕੇ ਕਿਸੇ ਹੋਰ ਹੀ ਦੁਨੀਆ ਵਿੱਚ ਚਲੀ ਗਈ।ਗੀਤ ਦਾ ਹਰ ਬੋਲ ਸਿੱਧਾ ਰੂਹ ਨੂੰ ਛੂ ਕੇ ਗਿਆ।ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਸਾਰਾ ਪਿਆਰ ਤੇ ਸ਼ੁੱਭਕਾਮਨਾਵਾਂ। ❤❤🤗🤗
Thanks dear🥰🙏❤️
Awesome voice....awesome words.....❤your kaju
Thanks kaju😄🥰
Bahut hi madhur aawaj,Dil nu Sukoon den wali.lyrics bhi Bahut badiya
Thanks 🙏😊
Bahut khoob aman darling .... beautiful song ...❤❤❤❤
Thanks sushma mam🥰
Bahut vadia song v mam good luck ji waheguru ji tuhanu tarakia bakhse ji🎉🎉
Bahut sohna geet ❤
Bhout vidya song aa ji ❤❤❤❤
ਬਹੁਤ ਵਧੀਆ
ਬਹੁਤ ਹੀ ਖੂਬ ਗੀਤ ਲਾਜਵਾਬ
Bahut vadiya song ji
Rooh tak hila giya eh song
Very nice Aman
Thanks g🙏❤️
ਠਹਿਰਾ ਭਰੇ ਲਹਿਜ਼ੇ ਵਿੱਚ ਬਹੁਤ ਹੀ ਖੂਬਸੂਰਤ ਪੇਸ਼ ਕੀਤਾ ਗਿਆ ਹੈ ਜੀ।
Thanks g🙏😊
ਅਲਫਾਜ਼+ਆਵਾਜ਼+ਪੇਸ਼ਕਾਰੀ, ਬਹੁਤ ਹੀ ਖੂਬਸੂਰਤ, ਜਿਊਂਂਦੇ ਰਹੋ।
ਦੇਬੀ ਸਾਬ always favourite ❤❤❤❤❤
Beautiful❤
Wah wah lajawaab ❤❤❤❤
ਬਹੁਤ ਸੋਹਣਾ ਗੀਤ ਜੀ
God bless you bhain ji
Very nice voice
Keep it up
Congratulations Sukhchain Bhaji
Best Wishes from
Sukhjinder Singh
Brisbane Australia
Thanks brother 🙏😊
Thx sukhe veere
Bahut khoob very nice Aman ❤❤God bless you
Thanks a lot d🎉
ਬਹੁਤ ਪੁਰਾਣਾ ਗੀਤ ਹੈ ਦੇਬੀ ਬਾਈ ਦਾ
Very nice song...super 🎉
Very nice song and voice dear mam and God bless you
Thanks g🥰
ਸੁਰੀਲੀ ਅਵਾਜ,ਦੇਬੀ ਦੀ ਕਲਮ,ਅਤਿ ਉੱਤਮ
Bahut vadia lyrics n voice= beautiful song
🙏😊
ਵਾਹ!! ❤ 👍🏻
V nice God bless u beta
Thanks g🥰🙏
ਬਹੁਤ ਖੂਬ
ਬਾਕਮਾਲ ਜੀ, ਬਹੁਤ ਹੀ ਅਨੌਖੀ ਪੇਸ਼ਕਾਰੀ ਹੈ॥
✍️🗣️💯💫 bakamaal ji
Thanks g🙏😊
Bahut khubsorat ❤
Thanks bha ji🙏
Full spot 🤘🤘🤘🤘🤘
ਪਾਕ ਮੁਹਬਤ ਨੂੰ ਬਾਖੂਬੀ ਬਿਆਨ ਕਰਦਾ ਬਹੁਤ ਪਿਆਰਾ ਗੀਤ।। ਬਹੁਤ ਵਧੀਆ ਗਾਇਆ ਹੈ ਜੀ।
Thanks g🙏
Very nice song ...mam
Best wishes my dear friend
ਵਾਹਿਗੁਰੂ ਜੀ ਹੋਰ ਵੀ ਤਰੱਕੀਆਂ ਬਖਸ਼ਣ।
ਜਿਊਂਦੇ ਰਹਿ ਸੱਜਣਾਂ 👍👍👍🙏🏻🙏🏻💐💐🎉🎉🎉🎊🎊
Thank you dear🥰❤️🙏
Best wishes 🔥✊🏻💯
ਬਹੁਤ ਸੋਹਣਾ ਗਾਇਆ ਤੁਸੀਂ ❤❤
😊🙏
Very nice song❤❤❤❤ sister God bless you 🎉🎉🎉🎉❤❤❤❤
ਕੁੱਝ ਕਿਸੇ ਨਾਲ ਨਹੀਂ ਮਿਲਦਾ ਦੇਬੀ ਵੱਖਰਾ ਸਾਰਿਆਂ ਤੋਂ,
ਧਰਤੀ ਨਾਲ ਜੁੜਿਆਂ ਲੋਕੀਂ ਕਹਿੰਦੇ ਉੱਚਾ ਤਾਰਿਆਂ ਤੋਂ, 🙏🏻
True🙏
very nice god bless you di
Khoobsurat ❤
🙏🥰thanks ji
Bahut khoob 🎉
So beautiful
I was waiting your this song❤
Here it is😄🥰
Bohat sohna gaana te awaaz odu v sohni ❤
Thanks Manjeet 🥰❤️
🙏
Debi. Paji nu dilo salm ❤🙏🙏
Waah...
supeeb ❤
Superb song 👍
Bahut hi paak pavitar awaz or bahut hi paak pavitar song,
Maim tuhada ik geet hai bahut hi mera dil de kareeb daleela jo ki you tube te hun search karde aounda nhi pls tusi us geet nu vi you tube te add kro,💐🙏
Thank you 🙏
Hanji tusi dekh skde ho dubara Check kr k vekho
Very nice bahut vadia song
Thanks mom😘🥰
Thanks Ji very mach. Very nice.
Bahut khoob
ਬਹੁਤ ਸੋਹਣਾ ਗਇਆ ਹੈ ਠਰਮੇ ਨਾਲ
🙏
🎉🎉bakmaal
Lovely ❤❤❤❤
ਬਹੋਤ ਖੂਬ 👍👍👍👍👍👍👍👍👍👍👍👍👍👍👍👍👍👍👍
Good singing and lyrics
❤❤❤❤❤
ਮਧੁਰ ਆਵਾਜ਼ ਤੇ ਸਾਹਿਤਕ ਸ਼ਬਦਾਵਲੀ ਦਾ ਸੁਚੱਜਾ ਸੰਗਮ।
🙏😊
🎉🎉🎉
Bhut achhe ji
Very very nice song ❤❤
ਮੈਂ ਗਾਥਾ ਅਟਕੇ ਨੀਰਾਂ ਦੀ, (ਤਿੜਕੇ ਨੀਰਾਂ ਦੀ ਨਹੀਂ)
ਆਵਾਜ਼, ਸੰਗੀਤ ਬਾ-ਕਮਾਲ ਤੇ ਬਾਬਾ ਜੀ ਦੀ ਲਿਖਤ ਤਾਂ ਬਾ-ਕਮਾਲ❤❤❤ ਹੈ ਹੀ!
🙏
ਬਹੁਤ ਮਿੱਠੀ ਤੇ ਪਿਆਰੀ ਆਵਾਜ਼ ਬਾਰ ਬਾਰ ਸੁਣਨ ਨੂੰ ਦਿਲ ਕਰਦਾ ਹੈ ਵਾਹਿਗੁਰੂ ਜੀ ਕਾਮਯਾਬੀ ਬਖਸ਼ਣ
ਧੰਨਵਾਦ ਮਾਂ❤🙏
Excellent….
bhut jayda vadiya
Your best song ever
Oh really?Thanks veer 😊😊..your feedback means a lot to me 👍
Very nice song 💞💞💞 sister i love you 😘💞 God bless you 💓💓💓
Ba kamal ginno
Thanks bharjaai 🥰❤️
Super song 🎉🎉🎉
Your all songs are nice mam.
👍👍❤️❤️
Awesome voice