ਪਾਥੀ ਚੋਰ ਤੀਵੀਂ । Pathi Chor Tivi । latest Punjabi Comedy Video 2020 । @Desi Masti Team ।

Поділитися
Вставка
  • Опубліковано 13 вер 2020
  • C a s t i n g T e a m
    Pardeep Singla
    (Mob.= 79860-48062)
    Harjinder Singh (Lala)
    (Mob.= 87250-64439)
    Amrit Gill
    (Mob.= 98888-78203)
    Janty Gill
    (Mob.= 97794-36287)
    Guri Salemgarh
    (Mob.= 98722-41495)
    D.O.P/Editor
    ‌GURI SALEMGARH
    FOLLOW ON INSTAGRAM
    DESI MASTI TEAM (Instagram)
    desimastiteam?i...
    @DesiMastiTeam
    Thank You So Much for You All Support 💞
  • Розваги

КОМЕНТАРІ • 1 тис.

  • @DesiMastiTeam
    @DesiMastiTeam  3 роки тому +223

    ਹਾਂਜੀ ਦੱਸੋ ਫੇਰ ਲਾਈਕ ਤੇ ਕਮੇਂਟ ਕਰ ਕੇ ਕਿਵੇਂ ਲੱਗੀ ਆਪਣੀ ਵੀਡਿਓ। ਧੰਨਵਾਦ ਜੀ।

    • @kjeet8292
      @kjeet8292 3 роки тому +6

      Vadia ji

    • @videosforyou9715
      @videosforyou9715 3 роки тому +5

      📢 ਅਲਰਟ - 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗ - ਜ ਸਰਕਾਰ ਕਹਿੰਦੀ ਆ ਸਰਕਾਰੀ ਖਰੀਦ ਨਹੀਂ ਬੰਦ ਹੋਣੀ ਤਾਂ ਵਪਾਰੀ ਕਿਊ ਲਿਆਂਦੇ ਜਾ ਰਹੇ ਹਨ ? ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ਕਹਿਣ ਨੂੰ ਤਾਂ 20 ਫਸਲਾ ਦੀ ਆਮ ਸ ਪੀ ਸਰਕਾਰ ਨੇ ਤਹਿ ਕੀਤਾ ਪਰ ਅਸਲ ਵਿਚ ਸਰਕਾਰ ਸਿਰਫ ਕਣਕ ਝੋਨਾ ਖਰੀਦ ਦੀ ਆ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓAs

    • @sandeepkaurseepu8880
      @sandeepkaurseepu8880 3 роки тому +1

      Nice

    • @satwinderbaidwan1478
      @satwinderbaidwan1478 3 роки тому +1

      Att

    • @jaskaransingh6314
      @jaskaransingh6314 3 роки тому +2

      ਬਹੁਤ ਹੂ ਜਿਆਦਾ ਵਧੀਆ👍💯👍💯👍💯

  • @jasdeepbhanot
    @jasdeepbhanot 3 роки тому +5

    Meri tan hassi hi ni ruki shuru shuru ch🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @punjabtepunjabiyat1408
    @punjabtepunjabiyat1408 3 роки тому +4

    ਵਾਹ ਜੀ ਵਾਹ ਬਹੁਤ ਹੀ ਖੂਬਸੂਰਤ ਅਤੇ ਫਨੀ ਵੀਡੀਉ ਮੇਰੇ ਵੱਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 👍

  • @sukhman465
    @sukhman465 3 роки тому +1

    Haye ni kini funny video aa aman di att krdi a😂😂

  • @amandhillon
    @amandhillon 3 роки тому +1

    Very nice video all team 👌👌👌

  • @Tarzanhamirgarh
    @Tarzanhamirgarh 3 роки тому +25

    ਚੜ੍ਹਦੇ-ਚੜਾਓ ਕੁੰਢੀਆਂ ਦੇ ਸਿੰਙ ਫਸ ਗਏ
    ਓਹ ਵੀ ਪਾਥੀਆਂ ਪਿੱਛੇ 😂😂🤭🤭

  • @jaipalbedi9743
    @jaipalbedi9743 3 роки тому +13

    ਜੱਜ ਵਕੀਲ ਤੇ ਪੁਲਿਸ ਤੋਂ ਰੱਬ ਦੂਰ ਰੱਖੇ।ਛੋਟੀਆਂ ਛੋਟੀਆਂ ਗੱਲਾਂ ਤੇ ਲੜਨਾ ਨਹੀਂ ਚਾਹੀਦਾ ਜੀ🙏🙏

  • @AnmolSingh-ck9mc
    @AnmolSingh-ck9mc 10 місяців тому +1

    Sab toh vadia acting Aman di si bhot hi Jaya vadia si Aman very good morning ,👍👍😂😂❤

  • @jatindersinghsingh2673
    @jatindersinghsingh2673 3 роки тому +2

    Very nice video vir ji ਬਹੁਤ ਹੀ ਵਧੀਆ ਵੀਡਿਓ ਸੀ ਸਿਰਾਂ ਕਰਤਾ ਆ 👍👍👍😅😅🤣🤣😂😂👌👌👌👌

  • @sandeepkaurseepu8880
    @sandeepkaurseepu8880 3 роки тому +5

    Ghaint video aman dhillon g tuci bhot vadia acting krdeo hoo g

  • @pindersandhu8008
    @pindersandhu8008 3 роки тому +28

    ਵੀਰ ਤੁਹਾਡੀਆ video,s ਇੰਨੀਆ ਵਧੀਆ ਹੁੰਦੀਆ ਬਿਣਾ ਦੇਖਿਆ like cmnt ਕਰ ਦਿੰਦੇ ਹਾਂ ਜੀ 🙏🙏🙏🙏🙏🙏🙏🙏🙏💉

  • @sarojrani7133
    @sarojrani7133 3 роки тому +2

    Super duper hit parformance 👌👌👌👌👌👌

  • @sonysidhu4428
    @sonysidhu4428 3 роки тому +2

    aman di u are Super 👌👌👌👌👌👌👌👌👌👌👌👌👌👌👌👌

  • @balvirkaurkaur3878
    @balvirkaurkaur3878 3 роки тому +13

    ਅਮਨ ਪੁੱਤ ਨਾਲੀ ਸਾਫ ਕਰਨ ਵਾਲਾ ਬਹੁਤ ਹੀ ਘੈਂਟ ਵਧੀਆ ਸੀ ਵੀਡਿਓ ਇਸ ਤਰ੍ਹਾਂ ਹੀ ਕਰਦੇ ਨੇ ਪਿੰਡਾਂ ਵਿੱਚ 🙏😅😅😅😅😁😁😁😁

  • @ektasharma1132
    @ektasharma1132 3 роки тому +3

    Aman di acting bahut vdia lgdi a mainu desi g boldi v desi ja very nice god bless u sis

    • @deepujain2264
      @deepujain2264 3 роки тому

      ਮੈ ਇੱਕ ਛੋਟਾ ਜਿਹਾ UA-camR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ ਭਾਗ- 2😂😂ua-cam.com/video/L5jjopC28O8/v-deo.html please mera channel nu subscribe kro ji 🙏🙏🙏🙏

  • @swarndeep2629
    @swarndeep2629 3 роки тому +1

    Wah kya baat hai Bhai😄😄😄😄👌👌👌😍😍😍

  • @beantkaur7272
    @beantkaur7272 3 роки тому +1

    Very nice

  • @mastergaming2404
    @mastergaming2404 3 роки тому +4

    😂😂Sera la te 👍👍❤️😂😂😂 video stat seen very funny 😂😂😂😂 Sera la te bhai😂😂

    • @deepujain2264
      @deepujain2264 3 роки тому

      ਮੈ ਇੱਕ ਛੋਟਾ ਜਿਹਾ UA-camR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ ਭਾਗ- 2😂😂ua-cam.com/video/L5jjopC28O8/v-deo.html 🙏🙏☺️☺️🙏🙏

  • @JasbirSingh-mw1vr
    @JasbirSingh-mw1vr 3 роки тому +12

    ਪੁਲਿਸ ਵਾਲੇ ਦੀ ਗਲ ਮੰਨੋ ਤਾਂ ਲੜਾਈ ਤੋਂ ਪਹਿਲਾਂ ਹੀ ਮਝ ਵੇਚ ਦਿਉ।
    ਵੀਡੀਓ ਘੈਂਟ ਹੈ। ਚੂਚੇ ਤੋਂ ਮੁਰਗੀ ਬਣਗੀ ਲੱਗਦੀ ਹੈ

  • @BahadurSingh-ki7tv
    @BahadurSingh-ki7tv 3 роки тому +2

    Bhuat vadhiya video veer ji good massage all the best for your team

  • @beantrenatus4291
    @beantrenatus4291 3 роки тому +7

    ਵੀਡੀਓ ਬਹੁਤ ਵਧੀਆ ਲੱਗੀ ਆ ਪਿੰਡਾਂ ਵਿੱਚ ਇਹ ਛੋਟੀਆਂ-ਛੋਟੀਆਂ ਲੜਾਈਆਂ ਬਹੁਤ ਹੁੰਦੀ ਨੇ । ਜਿਨ੍ਹਾਂ ਵਿੱਚ ਬਹੁਤ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਜਾਂਦਾ ਹੈ।

    • @gurmukhgori9609
      @gurmukhgori9609 3 роки тому

      ਸਾਰੇ ਭੈਣ ਅਤੇਭਰਾਮਾ ਨੇ ਵੀਡਿਓ ਵਿਁਚ ਬਹੁਤ ਵਧੀਅਾ ਕੰਮ ਕੀਤਾ😀😀😀😀😀

  • @BhupinderSingh-zq1qj
    @BhupinderSingh-zq1qj 3 роки тому +8

    acting siraaa aah red suit wali di natural 😂😂🤣

    • @deepujain2264
      @deepujain2264 3 роки тому

      ਮੈ ਇੱਕ ਛੋਟਾ ਜਿਹਾ UA-camR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ ਭਾਗ- 2😂😂ua-cam.com/video/L5jjopC28O8/v-deo.html please mera channel nu subscribe kro ji 🙏🙏🙏🙏

    • @bhinderpal912
      @bhinderpal912 3 роки тому

      Hnji shi h

    • @naeemakhtar9839
      @naeemakhtar9839 3 роки тому

      Hiiii...03167234369

  • @jarnalsingjarnalsing4140
    @jarnalsingjarnalsing4140 3 роки тому +7

    ਬਹੁਤ ਹੀ ਵਧੀਆ ਹੈ ਵੀਡੀਓ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ

  • @poojabrar1726
    @poojabrar1726 3 роки тому

    Thodi funny video dekh k Mara na hasa ni ruk rya NYC video sarya nu pyar pari sasrikal a 😊😊😂😂😂😂😂😂

  • @pbx-13__
    @pbx-13__ 3 роки тому +1

    ਗੁਆਢੀਆ ਦਾ ਲਾਜ ਟੈਂਮ ਨਾਲ ਕਰਦੇ ਤਾਂ ਵਧੀਆਂ ਰਹਿੰਦਾ 💪💪💪💪💪

  • @sukhdeepkaur3348
    @sukhdeepkaur3348 3 роки тому +7

    ਸਹੀ ਗਲ ਆ ਗੁਆਂਢ ਕਦੇ ਨਾਲਿਆਂ ਪਿੱਛੇ ਕਦੇ ਕਿਵੇਂ ਬਸ ਲੜੀ ਜਾਦੇ ਨੇ ਬਹੁਤ ਵਧੀਆ ਦਸਿਆ ਆ 👍👍

  • @sonydhillon9068
    @sonydhillon9068 3 роки тому +6

    ਬਹੁਤ ਵਧੀਆ👍💯👍💯

  • @gursewaksekhon99
    @gursewaksekhon99 3 роки тому +2

    Real ..loka da ehi kalesh rehnda ..bahut jga

    • @deepujain2264
      @deepujain2264 3 роки тому

      ਮੈ ਇੱਕ ਛੋਟਾ ਜਿਹਾ UA-camR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ ਭਾਗ- 2😂😂ua-cam.com/video/L5jjopC28O8/v-deo.html please mera channel nu subscribe kro ji 🙏🙏🙏🙏

  • @HappySingh-fi1gt
    @HappySingh-fi1gt 3 роки тому +1

    bhut vadya comedy,,pinda cha eve he hunda apne,,sahi a y sahi a,,,koka

  • @parmjeet5653
    @parmjeet5653 3 роки тому +7

    ਅਮਨ ਢਿਲੋਂ ਜੀ ਦੀ ਰੋਬ ਵਾਲੀ ਅਵਾਜ ਤੇ ਡਾਈਲੋਗ ਸਾਨੂੰ ਬਹੁਤ ਵਧੀਆ ਲੱਗਦੇ ਨੇ god bless you

  • @gurisingh7316
    @gurisingh7316 3 роки тому +3

    Endless💯💯💯🎵🎵

  • @HeyyBab
    @HeyyBab 3 роки тому

    Bahut haasa Aaya video Dekh Ke bahut Soni

  • @Harmansingh-ix1or
    @Harmansingh-ix1or 3 роки тому

    Babut badea video lage brother👍👍👍👍👍👍👍👍👍👍 good rol aman ji aap ka vary nice👍👍👍👍👍👍

  • @SurjeetSingh-dc5be
    @SurjeetSingh-dc5be 3 роки тому +3

    Nice 22 g 👏👏👏👏👏🔥🔥🔥🔥🔥🔥🔥

  • @sprmoosewl8101
    @sprmoosewl8101 3 роки тому +10

    Sirraaa 😂

  • @LovepreetKaur-dq3qn
    @LovepreetKaur-dq3qn 3 роки тому +1

    Aman Di thodi acting osmmm

  • @santokhsingh6343
    @santokhsingh6343 3 роки тому +2

    Very intresting.Good video.Best roll Aman as village life.

  • @gurtejsinghhanda4519
    @gurtejsinghhanda4519 3 роки тому +12

    ਦੂਜੀ ਅੰਟੀ ਦੀ ਐਕਟਿੰਗ ਬੜੀ ਵਧੀਆ ਲੱਗੀ ਬਿਲਕੁਲ ਵੀ ਪਤਾ ਨੀ ਲੱਗਣ ਦਿੱਤਾ ਕੈਮਰਾ ਸਾਹਮਣੇ ਆ, 100% ਪਿਉਰ ਐਕਟ, ਦੇਸੀ word ਬਹੁਤ ਇਸਤਮਾਲ ਕੀਤੇ,

  • @rajveerdhaliwal3553
    @rajveerdhaliwal3553 3 роки тому +3

    Siraaaa video 🤣🤣🤣🤣🤣🤣🤣🤣

  • @jassalikhari5034
    @jassalikhari5034 3 роки тому +1

    ਬਹੁਤ ਖੂਬ ਬਾਈ ਜੀ

  • @ramp2789
    @ramp2789 3 роки тому +1

    👍👍😂😂😂

  • @JOHALDESIWEB
    @JOHALDESIWEB 3 роки тому +9

    ਵੀਡੀਓ ਚ ਮਿਊਜਿਕ ਦੀ ਅਵਾਜ ਘੱਟ ਰੱਖਿਆ ਕਰੋ ਇਕ ਦਮ ਲਾਊਡ ਹੋ ਜਾਦੀ ਬਾਕੀ ਸਬ Ok ਆ

  • @artists2013
    @artists2013 3 роки тому +4

    😍😍😍

  • @sadhusinghpatanga2272
    @sadhusinghpatanga2272 3 роки тому +2

    ਬਹੁਤ ਵਧੀਆ ਹੈ ਭਾਈ ਸਿਖਿਆ ਵਾਲੀ ਚੀਜ ਹੈ

  • @sukhbitkaursukhbitkaur4113
    @sukhbitkaursukhbitkaur4113 3 роки тому +1

    Bilkul sahi gl ha ji.Good video ji.

  • @deepdeep8973
    @deepdeep8973 3 роки тому +3

    ਵਧੀਆ ਗਿੱਲ ਵਾੰਈ ਜੀ ਅਸਲੀਅਤ ਹੈ ਇਹ ਹਰ ਪਿੰਡ ਹਰ ਘਰ ਕਲੇਸ਼ ਵਧੇ ਹੋਏ ਨੇ ਸਿਰਫ ਛੋਟੀਆਂ ਮੋਟੀਆਂ ਗੱਲਾਂ ਕਰਕੇ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਨੇ ਸਿਰਫ ਦੋ ਮਿੰਨਟ ਠੰਡੇ ਰਿਹਨ ਨਾਲ ਜ਼ਿੰਦਗੀਆਂ ਬਚ ਜਾਂਦੀਆਂ ਨੇ ਲਵ ਯੂ ਗਿੱਲ ਵਾੰਈ ਤੇ ਸਾਰੀ ਟੀਮ ਨੂੰ
    Write deep PB 32ਆਲਾ

    • @deepujain2264
      @deepujain2264 3 роки тому

      ਮੈ ਇੱਕ ਛੋਟਾ ਜਿਹਾ UA-camR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ ਭਾਗ- 2😂😂ua-cam.com/video/L5jjopC28O8/v-deo.html please mera channel nu subscribe kro ji 🙏🙏🙏🙏

  • @harpreetwaraich58
    @harpreetwaraich58 3 роки тому +3

    ਬਹੁਤ ਵਧੀਆ 👍👍

  • @AvtarSingh-mz7ku
    @AvtarSingh-mz7ku 3 роки тому +1

    Very good. Nice work by all team

  • @Dg_Godzilla
    @Dg_Godzilla 3 роки тому

    A video dekh k enjoy v bohat Kita but a gal h v sachchi es tra hi hunda naliyan di safai pichhe

  • @nirmalnirmalnirmalsingh6368
    @nirmalnirmalnirmalsingh6368 3 роки тому +3

    Very nic veer g

  • @ballysainikurali9159
    @ballysainikurali9159 3 роки тому +4

    ਸਿਰਾ ਵੀਰ 🔥🔥🔥🔥❤️

  • @apgrewalnumberdaar748
    @apgrewalnumberdaar748 3 роки тому +1

    Sirra kara ta Amrit veer
    Bahut wadiya comedy aa sab ton wadi gal family ch baith k dekhn wali aa
    Full Support Gill Sahib

    • @deepujain2264
      @deepujain2264 3 роки тому

      ਮੈ ਇੱਕ ਛੋਟਾ ਜਿਹਾ UA-camR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ ਭਾਗ- 2😂😂ua-cam.com/video/L5jjopC28O8/v-deo.html please subscribe my channel Please please please

    • @apgrewalnumberdaar748
      @apgrewalnumberdaar748 3 роки тому

      UA-camr Munda ok veer

  • @rajwantsinghrajugururamdas1073
    @rajwantsinghrajugururamdas1073 3 роки тому

    God Vary God ਘੈਂਟ ਤੋਂ ਘੈਂਟ

  • @randhirsingh1011
    @randhirsingh1011 3 роки тому +4

    Very good msg. Thanks to Desi masti team 👌✌

    • @deepujain2264
      @deepujain2264 3 роки тому +1

      ਮੈ ਇੱਕ ਛੋਟਾ ਜਿਹਾ UA-camR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ ਭਾਗ- 2😂😂ua-cam.com/video/L5jjopC28O8/v-deo.html please subscribe my channel Please please please

  • @husandeepkaurrai871
    @husandeepkaurrai871 3 роки тому +4

    Bhott vdia ji . Full reality aa 😘

  • @jasbirkaur5701
    @jasbirkaur5701 3 роки тому +1

    Aman bete acting kmaal bina puri dekhe like

  • @dimplerai9248
    @dimplerai9248 3 роки тому

    Bhut sohni ji video did Amen 👌👌👌

  • @mussa00786
    @mussa00786 3 роки тому +5

    Real life story of the punjab villages! 🙄

  • @pawandhaliwal2392
    @pawandhaliwal2392 3 роки тому +3

    Very nice bai

  • @LovepreetKaur-dq3qn
    @LovepreetKaur-dq3qn 3 роки тому +1

    Puri ghaint all team good luck

  • @gaganrupana
    @gaganrupana 3 роки тому

    Aman madam eh funny tan video 😂😂😂😂😂

  • @MysteriousInformation
    @MysteriousInformation 3 роки тому +10

    👉I have seen other people succeed in my life, and i wish those random people read this👈🤴 you success too🤗🤲👍

  • @jaskaransingh6314
    @jaskaransingh6314 3 роки тому +2

    ਬਹੁਤ ਹੀ ਵਧੀਆ👍💯 ਅਤੇ Funny🤣😝😜🤣😝😜ਵੀਡੀਓ🎥📹📼 ਸੀ ਜੀ ਤੁਹਾਡੀ

  • @gamingchannel-jw5jz
    @gamingchannel-jw5jz 3 роки тому +1

    Very funny😝😝😝😜😜🤣😝😜😜🤣 video🎥📹 in the world

  • @harjinderbhullar5555
    @harjinderbhullar5555 3 роки тому +4

    ਚਤਰਾ ਕਹਿੰਦਾ ਅਜ ਪਾਡੂ ਸਿਰ = ਅਮਿੰਤ ਗਿਲ ਕਹਿੰਦਾ ਮੂਛ ਸਵਾਲ ਰੋਬ ਨਾਲ ਰਹੂ ਇਕ ਧਿਰ

    • @deepujain2264
      @deepujain2264 3 роки тому

      ਮੈ ਇੱਕ ਛੋਟਾ ਜਿਹਾ UA-camR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ ਭਾਗ- 2😂😂ua-cam.com/video/L5jjopC28O8/v-deo.html please mera channel nu subscribe kro ji 🙏🙏🙏🙏

    • @deepkaur2809
      @deepkaur2809 3 роки тому

      @@deepujain2264 }:)

  • @ashokkumar-vw5rq
    @ashokkumar-vw5rq 3 роки тому +1

    Very good job for public

  • @malikshahid1660
    @malikshahid1660 3 роки тому

    Leynda punjab te chrhda punjab eko e mahuol nice

  • @mamtasharma2388
    @mamtasharma2388 3 роки тому +13

    ਚੁੂੜੀਆ ਪਾ ਕੇ ਬੈ ਜਾ ਅਗਲੇ ਅੰਦਰ ਵੜ ਜਾ😂😂😂😂😂😂v funny

  • @daljeetkaur2580
    @daljeetkaur2580 3 роки тому +4

    🤣😂🤣😂

  • @sukhmaansaab1963
    @sukhmaansaab1963 3 роки тому +2

    ਘੈਂਟ ਵੀਡੀਉ ਬਾਈ ਜੀ ਸਿਰਾ ਖਿੱਚ ਕੇ ਰੱਖੋ ਕੰਮ ਨੂੰ

  • @jaspreetgandeyvlogs247
    @jaspreetgandeyvlogs247 3 роки тому +1

    Bhut vdia vdo g👌😂😂🤣

  • @poorfarmer8159
    @poorfarmer8159 3 роки тому +5

    ਸੋਹਣੀ ਵੀਡਿੳ ਅਾ ਵੀਰੇ ਨਜਾਰਾ ਅਾ ਗਿਅਾ ਕੋੲੀ ਗਲ ਨਹੀ ਧਰਨਾਟ ਛਡ ਗਿਅਾ ਤਾਂ ਲਗੇ ਰਹੋ ਵੀਡੀਓ ਬਣਾੳੁਦੇ ਰਹੋ ਕਾਮਯਾਬੀ ਮਿਲੁਗੀ ੳੁਹਨਾ ਨਾਲੋ ਅਗੇ ਨਿਕਲਨਾ ਬਸ

  • @rajdeepsingh6965
    @rajdeepsingh6965 3 роки тому +4

    Fantastic and funny video 🤣🤣🤣😂😂

  • @AHMADRAZA-yl7fu
    @AHMADRAZA-yl7fu 3 роки тому +2

    Very good yaar
    I'm Pakistani 🇵🇰
    😂😂😂😂😂😂

  • @gurdeeepsingh2687
    @gurdeeepsingh2687 3 роки тому +1

    Bahut vdiya video full support from Cyprus

  • @terapaapi6226
    @terapaapi6226 3 роки тому +5

    ਰੀਸ਼ਵਾਤ ਦੀਦੀ ਏ ਚਗਾ ਨਹੀ ਲਗਾ ਜੇ ਵਾਜ ਗੀ ਡਗ ਤੇ ਅਫਸੋਸ ਕੀਸ ਗਾਲ ਤਾ ਕੂਤੇ ਤੇ ਪਹੇਲਾ ਹੀ ਪੁਖੇ ਫੀਰਦੇ ਨੇ ਰਾਬ ਰਖਾ

    • @deepujain2264
      @deepujain2264 3 роки тому

      ਮੈ ਇੱਕ ਛੋਟਾ ਜਿਹਾ UA-camR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ ਭਾਗ- 2😂😂ua-cam.com/video/L5jjopC28O8/v-deo.html please mera channel nu subscribe kro ji 🙏🙏🙏🙏

  • @ravinderravinder8081
    @ravinderravinder8081 3 роки тому

    Aaah ta vahli attt ho gi.. 😊😊😊😊😊

  • @jeetisarao2818
    @jeetisarao2818 3 роки тому +1

    Very nice 👌👌👆💪💯♥️😊 Bhai g

  • @sukhkaur5652
    @sukhkaur5652 3 роки тому +3

    Very funny 🙏👍👍

  • @GagandeepSingh-qy9tp
    @GagandeepSingh-qy9tp 3 роки тому +2

    ਬਹੁਤ ਵਧੀਆ ਵੀਡੀਓ ਜੀ 👌👍👍🍄🍄

  • @komalkomal7947
    @komalkomal7947 3 роки тому +1

    Nice g

  • @ujagarsingh8803
    @ujagarsingh8803 3 роки тому +3

    ਬਹੁਤ ਵਧੀਆ ਵੀਡੀਓ ਵੀਰੋ ਅੱਜ ਕੱਲ ਦੀ ਸਚਾਈ ਪੇਸ਼ ਕੀਤੀ ਹੈ ਜੀ

  • @pendujatt2920
    @pendujatt2920 3 роки тому +4

    Good y

    • @deepujain2264
      @deepujain2264 3 роки тому

      ਮੈ ਇੱਕ ਛੋਟਾ ਜਿਹਾ UA-camR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ ਭਾਗ- 2😂😂ua-cam.com/video/L5jjopC28O8/v-deo.html 🙏🙏☺️☺️🙏🙏

  • @iqbalsinghiqbalsingh5229
    @iqbalsinghiqbalsingh5229 3 роки тому

    Bhut ghaint vedios hundia aman dhillon dia

  • @JaspreetKaur-fy2yr
    @JaspreetKaur-fy2yr 3 роки тому

    Aman Di ne khya mere pyo Di rann🤣🤣🤣🤣🤣😁😁😁😀😀

  • @gurmailsingh7282
    @gurmailsingh7282 3 роки тому +6

    Best. Singing

  • @arshshalan5906
    @arshshalan5906 3 роки тому +1

    Very nice ਵੀਰੇ ਬਹੁਤ ਵਧੀਆ video 💪

  • @FilmyMehkma
    @FilmyMehkma 3 роки тому +2

    Att bro
    #jassiharyou

  • @jaswinderkaurbanga180
    @jaswinderkaurbanga180 3 роки тому +3

    ਸੱਚੀ ਸਾਡੇ ਪਿੰਡ ਵਿੱਚ ਏਦਾਂ ਹੀ ਹੁੰਦਾ ।

  • @shivjassar
    @shivjassar 3 роки тому +5

    ਮੈਨੂੰ ਤਾਂ ਲਗਦਾ ਚਤਰੇ ਦੇ ਸੱਚੀ ਮਾਰਿਆ ਸਿਰ ਚ ਫੌੜਾ 😂😂😂😂

    • @deepujain2264
      @deepujain2264 3 роки тому

      ਮੈ ਇੱਕ ਛੋਟਾ ਜਿਹਾ UA-camR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ ਭਾਗ- 2😂😂ua-cam.com/video/L5jjopC28O8/v-deo.html please mera channel nu subscribe kro ji 🙏🙏🙏🙏

  • @gurbindersinghsidhu8217
    @gurbindersinghsidhu8217 3 роки тому

    Ok a veer ji best of luck veer ji

  • @GurdeepSingh-lg9zc
    @GurdeepSingh-lg9zc 3 роки тому

    👆👍Ghaint video 👌👌🙏sirra hi lata y

  • @preetdhillonsukh1756
    @preetdhillonsukh1756 3 роки тому +3

    V funny 😂😂😂😂

    • @pendumastlyf22
      @pendumastlyf22 3 роки тому +1

      ਵੀਰ ਜੀ ਬੇਨਤੀ ਆ , ਮੇਰੇ ਬੇਟੇ ਦੇ ਚੈਨਲ ਨੂੰ ਵੀ Subscribe ਕਰਦੋ , ਉਮੀਦ ਆ ਤੁਸੀ ਜਰੂਰ supprot ਕਰੋਗੇ ❤️🙏🙏

    • @deepujain2264
      @deepujain2264 3 роки тому +1

      ਮੈ ਇੱਕ ਛੋਟਾ ਜਿਹਾ UA-camR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ ਭਾਗ- 2😂😂ua-cam.com/video/L5jjopC28O8/v-deo.html 🙏🙏☺️☺️🙏🙏

    • @pendumastlyf22
      @pendumastlyf22 3 роки тому

      @@deepujain2264 krta bai ji check krlo , mera vi krdo veer

  • @parminderkaur2267
    @parminderkaur2267 3 роки тому +3

    Har pind di ehi story

  • @RinkuSingh-zl8lr
    @RinkuSingh-zl8lr 3 роки тому +1

    Bohat sohni video a g katta vachiay c haaa haaaa God bless you

  • @jarnailkandholajarnail8026
    @jarnailkandholajarnail8026 3 роки тому +1

    Sira verra video

  • @cuteepoorvi9192
    @cuteepoorvi9192 3 роки тому +3

    Osm aman mam supb endless act

  • @harjinderbhullar5555
    @harjinderbhullar5555 3 роки тому +5

    ਗਿਲ ਕਹਿੰਦਾ ਲਿਆ ਪਾਣੀ = ਅਮਨ ਖੇਤ ਸਾਰਾ ਦਿਨ ਰਹਿੰਨਾ ਮੇਰੀ ਸੁਣ ਕਹਾਣੀ = ਗੁਆਢੀਆ ਨੇ ਤਪਾਤੀ ਹੁਣ ਤਾ਼ ਸਿਰ ਉਤਦੀ ਟਪ ਗਿਆ ਪਾਣੀ = ਦੂਜੀ ਕਹਿੰਦੀ ਰੋਜ ਕਿਚ ਕਿਚ ਘਰ ਪਾ ਲੈਦਾ਼ ਵਿਚ ਢਾਣੀ

  • @JaspalSingh-qq3ri
    @JaspalSingh-qq3ri 3 роки тому +2

    Very nice video veer ❤️ you 👌👌👌

  • @dayasingh3989
    @dayasingh3989 3 роки тому

    Very good bahut vadia lage raho