Haanji ki Haal ehh ji thodaaaaaaaaaaaaaaaa AVS movie's waleyo Sat Sri Akal ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab India 🙏🙏🙏🙏🙏🙏🙏🙏🙏🙏🙏
ਕਿੰਨੀ ਜੁਬਾਨ ਚੱਲਦੀ ਆ ਸਾਰੀਆ ਦੀ ਘਰ ਵਿੱਚ ਹੀ ਮਹਾਭਾਰਤ ਚਲਾ ਲਿਆ ਇਹਨਾਂ ਨੇ,,ਅੱਗੇ ਦੇਖੋ ਕੀ ਬਣੂ,,wait for next episode 💞❤
Manpreet hai Kahri
@@ramansaran2738 ਜਿਹੜੀ ਦੂਜੀ ਵਾਰੀ ਵਿਆਹ ਕੇ ਲਿਆਂਦੀ ਆ
@@ramansaran2738❤❤❤❤❤❤❤❤❤❤❤❤❤ ji ji bi ni😅 Dr
❤manpreet.congratulations.🎉🎉.. Radhe Radhe 🙏🙏 ambala.dosdka
ਬਹੁਤ ਵਧੀਆ ਕਹਾਣੀ ਇਕ ਪੇਂਡੂ ਅਤੇ ਘਰੇਲੂ ਕਹਾਣੀ ਪੈਸ ਕੀਤੀ ਹੈ। ਸਾਰੀ ਟੀਮ ਦਾ ਬਹੁਤ ਵਧੀਆ ਰੋਲ ਹੈ। ਮਲ ਮਾਨ - ਕਨੇਡਾ।
Good manpreet ji sis
Very nice vidio ji waiting for next part of this story ❤❤❤❤❤
ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ 🎉💐🌸🌷🌹
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜਦੀ ਕਲਾ ਚ ਰੱਖੇ ❤❤❤❤❤❤
ਪਾਣੀ ਚ ਮਧਾਣੀ ਬੇਕਾਰ ਸਮਾਂ ਬਰਬਾਦ
ਬਿਚਾਰਾ ਜਗਾ ਦੋ ਜ਼ਨਾਨੀਆਂ ਦੇ ਬੋਝ ਦਾ ਮਾਰਾ ਬੜਾ ਸਬਰ ਵਾਲਾ ਹੈ ਮਾ ਬੜੀ ਬੇਸਬਰੀ ਹੈ
Sohni vedio a g
Bahut vadiya video Manpreet Kaur
sory ਬਲਜਿੰਦਰ ਭੁਆ ਜੀ vry nice ਐਕਟਿੰਗ
Nyc job all team kuldeep dosanjh Mam ji 😊
Nice❤❤❤❤
ਬਲਜਿੰਦਰ ਭੂਆ ਦੀ ਐਕਟਿੰਗ ਨਾਈਸ ਮਨਜਿੰਦਰ ਥੂਹੀ
Very nice stor God bless you 😊😊❤❤🎉🎉
Vedio ta bht sohni a par jaldi upload krdia kro
ਜੱਸਲ ਬਾਈ ਬਹੁਤ ਬਹੁਤ ਮੁਬਾਰਕਾਂ
thanku so much ji
ਚੂਚੀ ਭੁਆ ਜੀ vry nice acting
Daljit. Kaur. Shaina. Very. Very. Good. Very. Very. Very. Nice. Video.
Nice story 👏❤❤❤
ਚੰਨੋ ਭੈਣ ਦੇ ਬੱਚਾ ਹੋਣ ਵਾਲਾ ਹੈ ਉਸ ਦੀ ਸੱਸ ਕਿਹਾ ਰਹੀ ਹੈ ਜੇਕਰ ਪਤਾ ਹੁੰਦਾ ਮੁੰਡੇ ਦਾ ਦੂਜਾ ਵਿਆਹ ਨਹੀਂ ਕਰਦੀ ਇਹਨਾਂ ਨੂੰ ਤਾਂ ਮਨਪ੍ਰੀਤ ਭੈਣ ਦਾ ਸ਼ੁਕਰੀਆ ਕਰਨਾ ਚਾਹੀਦਾ ਹੈ ਕਿਉਂਕਿ ਉਸ ਦੇ ਆਉਣ ਤੋਂ ਬਾਅਦ ਹੀ ਤੁਹਾਡੇ ਘਰ ਵਿੱਚ ਖੁਸ਼ੀਆਂ ਆਈਆਂ ਨੇ ❤❤❤❤❤
ਮਨਪ੍ਰੀਤ ਦੀਦੀ ਦਾ ਪੂਰਾ ਹੱਕ ਹੈ ਹੁਣ ਤੁਸੀਂ ਮਨਪ੍ਰੀਤ ਦੀਦੀ ਨੂੰ ਚੰਗਾ ਨਹੀਂ ਸਮਝਦੇ ਆਪਣੇ ਹੱਥੀ ਵਿਆਹ ਕੇ ਲਿਆਂਦਾ ਉਹ ਕਿਹੜਾ ਆਪ ਆ ਗਈ
Very nice ❤❤
Nice video 💯🎉❤❤❤❤❤
Nice video 👍
Every body s acting very nice.
🎉🎉❤
Manpreet congratulations ❤❤🎉
very good 👍
❤️❤️🥰🥰
ਜੱਗਾ ਵੀ ਝੁੱਡੂ ਹੀ ਆ,, ਦੋ ਮਾਰ ਗਿੱਚੀ ਚ।
Haanji ki Haal ehh ji thodaaaaaaaaaaaaaaaa AVS movie's waleyo Sat Sri Akal ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab India 🙏🙏🙏🙏🙏🙏🙏🙏🙏🙏🙏
Very. Good
Good 👍
Viedeo very nice but please do not use this word in vedeos niputi.put te dhee rab di den hai .jina de ghar put ni una nu neeva na dikhao.
Plz channo da drama chatm kro
Vese chanu didi bhut Galt kardi hai choti nal bhetbav karke
🎉🎉❤❤
Very nice video
❤❤❤❤❤❤ nice