Guys veere ajj meri nnan ayi rakhdi le k 😊❤️mai bnaye rice 🍚 daal

Поділитися
Вставка
  • Опубліковано 19 вер 2024
  • Hi everyone please support me subscribe my utube channel I make funny videos for you entertainment ☺️
    follow my facebook - / meenuseeravlogguysveere
    follow my instagram - / meenu_seera_official89
    Tiktok Account - / meenuseeravlog
    Snap Chat - / meenusran24
    #meenusranvlog #guysveere #viralvideo

КОМЕНТАРІ • 244

  • @manjeetwahagerugkaur5760
    @manjeetwahagerugkaur5760 Місяць тому +22

    ਰੋਟੀ ਬਣਾਉਣੀ ਸੀ ਉਸ ਨੇ ਤੁਹਾਨੂੰ ਕਿਨੀ ਵਧੀਆ ਰੋਟੀ ਖਵਾਈ ਸੀ ਤੂੰ ਚੌਲ ਬਣਾਕੇ ਮੱਥੇ ਮਾਰੇ ਰੋਟੀ ਬਣਾਉਣ ਦੀ ਮਾਰੀ ਨੇ ਜੇ ਤੂੰ ਚੌਲ ਖਾਨੀ ਆ ਸਾਰਿਆ ਨੂੰ ਥੋੜਾ ਪਸੰਦ ਹੁੰਦੇ ਆ ਨਾਲ ਪਰੌਣਾ ਸੀ

    • @sandeeprinku5693
      @sandeeprinku5693 Місяць тому +3

      Kuch vadia bna lendi oda preet nu bhut kihlungi a te ap v khandi a

    • @NabhaNabha-y1t
      @NabhaNabha-y1t Місяць тому

      Aap ta darani jethni bahro roti mga k khadiya ne o ghar de dhee jamai daal chawal khilke tor te bechare 😢​@@sandeeprinku5693

  • @Sandeepdidarvlogs
    @Sandeepdidarvlogs Місяць тому +53

    ਬਹੁਤ ਵਧੀਆ ਲੱਗਿਆ ਭੈਣ ਤੁਸੀਂ ਆਪਣੀ ਨਨਾਣ ਦਾ ਇਹਨਾਂ ਆਦਰ ਕੀਤਾ please ਖੁਸ ਰਿਹਾ ਕਰੋ ਇਹ ਵੀ ਸੱਚ ਆ ਆਪਣੇ ਖ਼ੂਨ ਦੀ ਕੋਈ ਰੀਸ ਨਹੀਂ ਹੁੰਦੀ ਬੇਗ਼ਾਨੇ ਤਾਂ ਬੇਗ਼ਾਨੇ ਹੁੰਦੇ ਨੇ।

  • @ShagunMehra-vd8sd
    @ShagunMehra-vd8sd Місяць тому +20

    ਨਨਾਣ ਤਾ ਨਨਾਣ ਹੀ ਰਹਿਗੀ ਨਾ ਹੋਰਾਂ ਨੂੰ ਤਾਂ ਤੂੰ order ਕਰ ਕਰ ਖਾਣਾ ਖਵਾਉਣੀ ਆ ਉਹ ਫੁਕਰੀ ਪ੍ਰੀਤ ਨੂੰ ਤਾਂ ਬੜਾਂ ਖਵਾਉਦੀ ਸੀ ਨਾਲ ਆਪ ਇਨਾਂ ਕੁਝ ਡਫਦੀ ਆ ਨਨਾਣ ਵਾਰੀ ਸਕਲ ਦੇਖ ਬਣਾਈ ਤੈਨੂੰ ਚਾਅ ਹੀ ਹੈਣੀ ਸੀ ਉਹਦੇ ਆਉਣ ਦਾ ਨਹੀ ਤਾ ਆਵਦੀ ਸਕਲ ਸਵਾਰ ਲੈਦੀ ਭੋਰਾ ਪਤਾ ਸੀ ਰੱਖੜੀ ਬੰਨਣ ਆਉਣਾ ,ਬਣਾ ਕੇ ਚੋਲ ਮੱਥੇ ਮਾਰੇ ਨਾਲ ਮੂੰਗੀ ਦੀ ਦਾਲ ਸਰਮ ਆਉਣੀ ਚਾਹੀਦੀ ਸੀ ਤੈਨੂੰ,ਆਪ ਗੲਈ ਸੀ ਤੂੰ ਉਹਦੇ ਘਰ ਅਗਲੀ ਨੇ ਕਿੰਨੀ ਇਜਤ ਨਾਲ ਤੈਨੂੰ ਰੋਟੀ ਖਵਾਈ ਚਾਹ ਪਾਣੀ ਪਿਆਇਆ ਤੇ ਤੂੰ ਉਹਦੇ ਵਾਰੀ ਭੁੱਖ ਦਿਖਾ ਦਿੱਤੀ , ਤੈਨੂੰ ਖਾਣ ਨੂੰ ਹੋਵੇ ਬਸ ਹੋਰ ਕੁਝ ਨਹੀਂ ਰੱਸਗੁੱਲੇ ਚੱਕ ਕੇ ਤਾ ਮਿੰਟ ਚ ਵਲੇਟ ਦਿੱਤੇ ਭੁੱਖੀ ਨਾ ਹੋਵੇ, ਆਈ ਦਾ ਸਤਿਕਾਰ ਕਰਦੀ ਨਾਲ ਪ੍ਰੋਹਣਾ ਆਇਆ ਸੀ ਕੋਈ ਚੰਗੀ ਸਬਜੀ ਬਣਾ ਲੈਦੀ ਜੇ ਚੋਲ ਖਾਣੇ ਤੈਨੂੰ ਪਸੰਦ ਆ ਹਰੇਕ ਨੂੰ ਨੀ ਹੁੰਦੇ ਲੱਗੀ ਸਮਝ,ਕੁੜੀ ਕਿੰਨੀ ਸਮਝਦਾਰ ਤੇ ਸਿਆਣੀ ਲਗਦੀ ਆ

    • @sandeeprinku5693
      @sandeeprinku5693 Місяць тому +3

      Shi gal aa

    • @ShagunMehra-vd8sd
      @ShagunMehra-vd8sd Місяць тому

      @@sandeeprinku5693 ਹਾਂਜੀ ਸਿਸ

    • @karanbhullar5730
      @karanbhullar5730 Місяць тому

      ਬਿਲਕੁਲ ਸਹੀ ਕਿਹਾ ਇਹੋ ਜਿਹੀਆਂ ਨੂੰ ਖਾਣਾ ਆੳਦਾ ਖਵਾਉਣਾ ਨਹੀ

  • @GurwinderSingh-rj3so
    @GurwinderSingh-rj3so Місяць тому +6

    ਵਧੀਆ ਲੱਗਾ ਗੈਸ ਭੈਣੇ ਜਿੰਨੇ ਜੋਗਾ ਅਗਲਾ ਕਰਦਾਂ ਹੈ ਖੁਸ਼ ਰੱਖੇ ਪ੍ਰਮਾਤਮਾ ਸਾਰੀਆਂ ਨੂੰ 🎉😂🎉🎉🎉🎉

  • @kanwalpreetgrewal5511
    @kanwalpreetgrewal5511 Місяць тому +8

    Sorry to say mere mom bolde si jado kudi tuhade ghar aive taa ਮੂੰਗੀ ਮਸਰਾਂ di daal nhi bnayi di Gussa nhi krna tuhanu pata si Sweer da ki uhna ne aouna tuci koi hor koi sabji bna lende...bike tuci khush raho gbu❤❤

  • @manpreetsharma477
    @manpreetsharma477 Місяць тому +20

    ਗਇਸ ਵੀਰੇ ਡਾਇਲੋਗ ਕਾਫੀ ਵਧਿਆ ਲੱਗਦਾ ਦੀਦੀ ਹੱਸਦੇ ਵੱਸਦੇ ਰਹੋ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @GurSandhu-gg5yg
    @GurSandhu-gg5yg Місяць тому +13

    Aap kive kha lani aa kise de ghar jake ohda ta bhut order krke mangwa ke khada janda os din kine pakode kha lye c ohna nu dal bana ke khawa diti gala wali aa bs tu gys bhane

    • @NabhaNabha-y1t
      @NabhaNabha-y1t Місяць тому +5

      700 de paneer de pkore kha aaiya darani jethni 😂

    • @ShagunMehra-vd8sd
      @ShagunMehra-vd8sd Місяць тому +6

      @@GurSandhu-gg5yg tahi ta loka to gala laindi eh jabal g bhut buri lgdi hun ta mnu eh overacting v kuch jyada vadh gyi

  • @satinderkumar1306
    @satinderkumar1306 17 днів тому +1

    Nice di ji

  • @preeetsardarni
    @preeetsardarni Місяць тому +13

    Msr mungi nl rice bna dite....sb kuch haiga tere kol hun ek sbji ni bndi c nl roti..assi ta jwai bhai nu klle daal chol kdi b na khwaeye..beshk agla jina mrji kai jawe k chol e bna lo bs..but aap nu shrm aundi k j jwai bhai nl aya ohnu roti sohni khwao...koi ni bhukha tadi roti da bs eh sade sanskar hunde aa..

    • @ShagunMehra-vd8sd
      @ShagunMehra-vd8sd Місяць тому

      @@preeetsardarni ਜਮਾਂ ਸਹੀ ਗੱਲ ਕਹੀ ਭੈਣੇ ਕੋਈ ਇਹ ਜ਼ਿਆਦਾ ਸ਼ਰੀਫਨੀ ਨੀ ਹੈਗੀ ਸਭ ਕੁਝ ਆ ਇਹਦੇ ਕੋਲ ਆਵਦੇ ਵਾਰੀ ਤਾਂ ਛੱਡਦੀ ਨੀ ਕੁਝ ਇਹ ਹਲਕੇ ਵਾਂਗੂੰ ਪੈਂਦੀ ਹਰੇਕ ਚੀਜ਼ ਨੂੰ

  • @armaan_pb6547
    @armaan_pb6547 Місяць тому +13

    Pneer bna laina c daal kon bnaunda nnaan de oun te

    • @rituverma3236
      @rituverma3236 Місяць тому +3

      Shi gal a aap roj ena kush dafdi a te nanan ayi te mungi di dal sharam ni ayi banadi nu o kehra roj ture rehde a

    • @HappySingh-jc1iq
      @HappySingh-jc1iq Місяць тому +4

      Cha ve oda piya diti vichri nu

  • @Kaursandhu0206
    @Kaursandhu0206 Місяць тому +11

    Nanad ne kehda roj ona hunda ..rakhdi da din c sbji bna lehnde tusi koi .. vre dina de din daal bna li …. From 🇨🇦

    • @HappySingh-jc1iq
      @HappySingh-jc1iq Місяць тому +3

      Sahi a ma ve ehe dekhya koi paneer bna dindi ohnu vadia gift dindi Rab ne sab dita hun

  • @ParmjitBhatti-e3q
    @ParmjitBhatti-e3q Місяць тому +17

    ਭੈਣ ਤਹੁਡੀ ਨਨਾਣ ਬਹੁਤ ਵਧੀਆ ਤੇ ਪਿਆਰੀ ਸੀ ਬਹੁਤ ਵਧੀਆ ਲੱਗਿਆ

  • @Manpreet_kaur1
    @Manpreet_kaur1 Місяць тому +13

    Behn gussa na kreo vlog ta boht sohna lagga ...bt tuc na te chaa nal Kuch leyada bas mithai c sehro Kuch magwa lende ...na hi lunch Ch koi sbji bnayi yellow Dal kon banuda paneer nal Kali Dal bna laide roj roj eh din ni auda na roj roj kudiya audiya uda tuc ena kha laide sehr ja k ...

  • @amritpalkaur1822
    @amritpalkaur1822 Місяць тому +22

    ਪੁੱਤ ਤੂੰ ਭਤੀਜੇ ਦੇ ਬੰਨ ਕੇ ਆਇਆ ਕਰ ਰੱਖੜੀ ਫਿਰ ਕਿਸੇ ਦਾ ਜੋਰ ਨਹੀਂ ਚੱਲਦਾ ਪੁੱਤ ਤੂੰ ਮਨ ਖਰਾਬ ਨਾ ਕਰ 😢

    • @jassalkaur3548
      @jassalkaur3548 Місяць тому

      ❤❤❤❤❤👏🏻👏🏻👏🏻👌👌👌👌🙏👍

  • @ArshdeepsinghArshdeepsin-ip4qz
    @ArshdeepsinghArshdeepsin-ip4qz Місяць тому +9

    Jindgi ch ik gal yaad rakhna k jdo tuc apni dhee ja nanan. Nu dinde. O. Rab usnu bhut bhut dinda kyu k je ghar diya dheea khush hon te rab khush hunda baki insaan te uh sacha jehra peke da te krda apniya nanana sohrya da v kare ❤

  • @karanbhullar5730
    @karanbhullar5730 Місяць тому +2

    ਵੈਸੇ ਤਾਂ ਕਹਿੰਦੀ ਰਹਿਣੀ ਮੈਨੂੰ ਸਿਮਲਾ ਮਿਰਚਾ ਬਹੁਤ ਪਸੰਦ ਆ ਅੱਜ ਬਣਾ ਲੈਣੀਆ ਸੀ। ਚੌਲ ਬਣਾ ਕੇ ਵਿਚਾਰੇ ਪ੍ਰਰੋਣੇ ਦੇ ਮੱਥੇ ਮਾਰੇ ਆਪ ਤਾ ਤਿੰਨ ਤਿੰਨ ਕੋਲੀਆ ਖਾ ਕੇ ਆ ਗਈ ਸੀ

  • @sukhdeepkaur5846
    @sukhdeepkaur5846 Місяць тому +3

    Bhut vdia lgea eni respect kiti tuci nanad di nd sas di .. bhut vdia lgda 🎉🎉

  • @My_hero_academia_4521
    @My_hero_academia_4521 Місяць тому +3

    Jeonda vasde raho rabb tuhanu ess to vi vadd tarki dava guys bhanna

  • @JaspreetPreet-jp1mx
    @JaspreetPreet-jp1mx 15 днів тому

    ❤❤❤❤❤❤

  • @rekhasinghi9401
    @rekhasinghi9401 Місяць тому +2

    Hun ta you tube di kmai b aan lag gi ohdi khushi vich dhee jmai dohteya nu suit hi de ddi

  • @supinderkaur1664
    @supinderkaur1664 22 дні тому

    ❤❤

  • @NabhaNabha-y1t
    @NabhaNabha-y1t Місяць тому +7

    Aap ta tusi roj pijja bargar khane ho didi jija ji ohna de bache aye c ona nu b mga dde koi sabji hi bna dde daal chawal khila k tor te bechare j aap tusi roti khani ta bahro mga k khane ho bouht bura lagya daal chawal dekh k

  • @Bawacraft2024
    @Bawacraft2024 Місяць тому +1

    Very nice guys vere waheguru chardikal vich rakhn happy rakhdi in advance to all sisters and brothers

  • @SimranjeetKaur-m7g
    @SimranjeetKaur-m7g Місяць тому +9

    Eh jde ro ro k dkhaun lg jndi a , dukhi ta ajkl bht. A

    • @sandeeprinku5693
      @sandeeprinku5693 Місяць тому +2

      Sare dukhi hi a eh kehra ekali dukhi a.drame krdi rehndi.

  • @gurdevkaur1209
    @gurdevkaur1209 Місяць тому +9

    ਸ਼ਾਬਾਸ਼ ਪੁੱਤ ਸ਼ਾਬਾਸ਼ ਨਾਨ ਭਰਜਾਈ ਦਾ ਪਿਆਰ ਦੇਖ ਕੇ ਮਨ ਬੁਹਤ ਹੀ ਖੁਸ਼ ਹੋ ਗਿਆ ਮੇਰਾ ਵੀ ਆਪਣੀਆ ਨਿਸ਼ਾਨਾਂ ਨਾਲ ਪਿਆਰ ਬੋਹਤ ਹੈ ਮੇਰੀਆਂ ਵੀ ਤਿੰਨ ਨਣਾਨਾਂ ਹਨ ਮੇਰਾ ਅਪਣਾ ਭਰਾ ਨਹੀਂ ਹੈ ਅਸੀਂ ਦੋ ਹੀ ਭੈਣਾਂ ਹਾਂ ਪਰ ਮੈਨੂੰ ਆਪਣੀਆਂ ਨਣਾਨਾਂ ਬੋਹਤ ਹੀ ਪਿਆਰੀਆਂ ਲੱਗਦੀਆਂ ਹਨ ਵਾਹਿਗੁਰੂ ਜੀ ਸਭਨਾਂ ਦਾ ਪਿਆਰ ਸਦਾ ਸਲਾਮਤ ਰੱਖਣ ਹੱਸਦੇ ਵੱਸਦੇ ਰਹੋ ਸਦਾ

  • @PrabhHoney-bq6pm
    @PrabhHoney-bq6pm Місяць тому +3

    ਮੈਨੂੰ ਇਕ ਗੱਲ ਨੀ ਵਦੀਆਂ ਲੱਗੀ ਉਹ ਬੇਚਾਰੀ ਰੱਖੜੀ ਲੈਕੇ ਆਯੇ ਤੁਸੀਂ ਓਹਨਾ ਦੇ ਅੱਗੇ ਦਾਲ ਰੱਖ ਤਿ ਸ਼ਰਮ ਨੀਂ ਆਇ ਤੈਨੂੰ ਖਾਣਾ ਸੋਖਾ ਖ਼ਵਾਨਾਂ ਬਹੁਤੁ ਓਹਕਾਂ ਦੱਸ ਕੁੜੀ ਨੇ ਰੋਜ਼ ਰੋਜ਼ ਆਉਣਾ ਸੀ ਦੱਸ ਉੱਦਾ ਫ਼ਾਲਤੂ ਚ ਖਰਚੇ ਕਰਦੀ ਕੁੜੀ ਲਈ ਦਾਲ ਬਣਾ ਲੀ ਇੰਨੀ ਕੇ ਅਕਲ ਐ ਤੁਹਾਨੂੰ shame on you😡😡😡

  • @rituverma3236
    @rituverma3236 Місяць тому +8

    Bhut sewa kiti nanan di shahi khana khilaya una nu aap roj pta ni ki ki khandi a te gher aye mehmana nu mungi di dal uda da bander eh banda a eh ni keh sakda c ki koi sabji v nal bna le

  • @komalkaur1811
    @komalkaur1811 29 днів тому

    Schi yr bhot jada nice o Tuc..best nuh..best wife…best bhabi..sare rishte bhot vdiya trike nal nibonde o Tuc…raab tuhanu sariya khushiya dewe bhene 🙏

  • @jasdeepkaur9928
    @jasdeepkaur9928 Місяць тому +1

    Waheguru

  • @sumeetkaur5089
    @sumeetkaur5089 17 днів тому

    Mere v dono sis in laws bohat yada vadia

  • @Rabbdibarkat122
    @Rabbdibarkat122 Місяць тому +19

    ਭੈਣ ਜੀ ਗੁੱਸਾ ਨਾ ਕਰਨਾ ਤੁਸੀਂ ਆਪਣੀ ਨਨਾਣ ਨੂੰ ਕੁੜੀ ਨਾ ਕਿਹਾ ਕਰੋ ਚੰਗਾ ਨੀ ਲਗਦਾ ਦੀਦੀ ਜਾਂ ਭੈਣ ਜੀ ਆਖਿਆ ਕਰੋ ਵਧੀਆ ਲਗਦਾ ਆ

    • @SunilVerma-lc2vv
      @SunilVerma-lc2vv Місяць тому

      Wadhi bharjai hai shayad es lai kehndi kuri dhi nu hi bolda kuch galat nahi

  • @user-ff6bh3bs4j
    @user-ff6bh3bs4j Місяць тому

    Didi ji khush reho

  • @dimplesharma6120
    @dimplesharma6120 Місяць тому +4

    Sabji bna dene koi oh kihda roj ande 😅

  • @pushpinderkaurvirk9130
    @pushpinderkaurvirk9130 Місяць тому

    Rab tuhada piyaar ise tran bnai rakhe❤❤

  • @jaswinderkaur4152
    @jaswinderkaur4152 Місяць тому +17

    Panner bna lendi ohne roj eojj auna hain

    • @armaan_pb6547
      @armaan_pb6547 Місяць тому +2

      ਬਿਲਕੁਲ ਸਹੀ

    • @HappySingh-jc1iq
      @HappySingh-jc1iq Місяць тому +4

      Bilkul sahi ohnu pta ni vichri nu Kuch dita ve k ni

    • @jaswinderkaur4152
      @jaswinderkaur4152 Місяць тому +2

      @@HappySingh-jc1iq aho jado apne peke aunde ohdo ede bhajdiyan eh it's wrong respect kro kio ghar aya izzat mann kro kio bhukha ni hunda bs respect hundi ah

    • @jaswinderkaur4152
      @jaswinderkaur4152 Місяць тому

      @@armaan_pb6547 yes

    • @HappySingh-jc1iq
      @HappySingh-jc1iq Місяць тому +1

      @@jaswinderkaur4152 right

  • @cypressdhaliwal1771
    @cypressdhaliwal1771 Місяць тому

    Head pain main reason low water in body drink water 5 liter every day guy sister

  • @RamanRai-md7cm
    @RamanRai-md7cm Місяць тому

    Sahi keha tuhada dukhi hona jayaj hai brother di yaad aa gyi

  • @JaswinderKaur-rm9ry
    @JaswinderKaur-rm9ry Місяць тому +5

    ਨਹੀਂ ਭੈਣੇ ਆਵਦੇ ਵੀ ਕਿਸੇ ਕਿਸੇ ਦੇ ਚੰਗੇ ਹੁੰਦੇ ਆ ਮੇਰੇ ਦੋ ਭਰਾ ਨੇ ਕੋਈ ਨੀ ਆਉਂਦਾ ਤੇਰੇ ਤੋ ਤਾਂ ਰੱਬ ਲ ਗਿਆ ਮੇਰੇ ਜਿਊਂਦੇ ਆ ਓਹ ਵੀ ਨੀ ਆਉਂਦੇ ਰੋ ਕੇ ਮਨ ਹੁਓਲਾ ਕਰ ਲਈ ਦਾ

  • @parvinderkaur9458
    @parvinderkaur9458 Місяць тому +6

    Tuhadi nanad boht sohni

  • @sattigurayakaur3553
    @sattigurayakaur3553 Місяць тому +4

    Nanan boht soni aa guys bhen very nice ❤😂

  • @Gopi-j6q
    @Gopi-j6q Місяць тому +3

    Tusi panir bna lede oda tu bargar pije khadi aa

  • @SarvanSingh-l2l
    @SarvanSingh-l2l Місяць тому +15

    ਬੇਣਾ ਸਾਡਾ ਭਰਾ 6ਸਾਲ ਹੋ ਗਈ ਰੇਖਰੀ ਨਹੀਂ ਬਣਦਾ ਸ਼ੈੱਡ ਦਿੱਤਾ ਸੀ ਸਾਡਾ ਭਰਾ ਵੀ ਸੀ ਮਾ ਬਾਪ ਵੀ ਸੀ ਇਕ ਵਾਰ ਗੇਟ ਨਹੀਂ ਸੀ ਖੋਲਾ ਤੇ ਗੇਟ ਦੇ ਹੇਠੋ ਭੇਜਾ ਸੀ ਅੰਦਰ ਨਹੀਂ ਵੜਨ ਦਿੱਤਾ ਸੀ ਕੋਈ ਵੀ ਐਸੇ ਦੁੱਖ ਨਹੀਂ ਜੋ ਸਾਨੂੰ ਨਾ ਹੋਵਾ

  • @KaranKharg-uq5zy
    @KaranKharg-uq5zy Місяць тому

    Nice di ❤❤

  • @Desikhanadana
    @Desikhanadana Місяць тому +6

    Guest vaste moongi masri nhi vdiya lgde

    • @HappySingh-jc1iq
      @HappySingh-jc1iq Місяць тому +2

      Bhena kehra Roz auna hunda koi chaj Di chiz bna laindi

  • @kauraar9998
    @kauraar9998 Місяць тому

    🎉🎉🎉

  • @Khushif6l
    @Khushif6l Місяць тому

    ❤❤❤❤❤

  • @kauraar9998
    @kauraar9998 Місяць тому

    🎉🎉

  • @jandufamily7013
    @jandufamily7013 Місяць тому

    ❤❤❤❤❤❤❤❤

  • @mkclassesathome
    @mkclassesathome Місяць тому

    Jdo challenge krna hove ta vtheri chija bn jandiya but jdo nnan aave ta bs dal chawal bnnde

  • @JatinderSandhu-s7b
    @JatinderSandhu-s7b Місяць тому +1

    Girls pahne khush raho waheguru tandurusti rakhe hamesha hanste raho menu bahut Changi lagdi hai pahne pahle aisi Karnal to

  • @_Amritsar_california_
    @_Amritsar_california_ Місяць тому

    🙏🏻

  • @karanbhullar5730
    @karanbhullar5730 Місяць тому +2

    ਵੈਸੇ ਤਾ ਮੈ ਤੇਰੇ ਹੱਕ ਵਿੱਚ ਕਮੈਟ ਕਰਦੀ ਆ ਪਰ ਅੱਜ ਤੇਰੀ ਚੋਲ ਬਣਾਉਣ ਵਾਲੀ ਘਟੀਆ ਹਰਕਤ ਤੇ ਬਹੁਤ ਗੁੱਸਾ ਆਇਆ

  • @manjitsaroya66
    @manjitsaroya66 Місяць тому

    God bless you sister take care always👪 nice family happy family👪

  • @HarkiratSingh-o1f
    @HarkiratSingh-o1f Місяць тому

    Nice

  • @neetinitts2461
    @neetinitts2461 Місяць тому

    Jehde log keh rahe ki moongi masar di daal bna diti hor kuch bna lendi...ta tuhanu yaad krwa dewa jadon eh ohnu milan gaye si ohne vi kuch special nhi kita si sirf daal nal fulka hi kahwaya si...ohna di apni understanding tusi vich kalesh na paao saare

  • @sukhminderkaur9556
    @sukhminderkaur9556 Місяць тому +1

    Waheguru g tahanu hmesha khush rkhan

  • @punjabiandejindgi
    @punjabiandejindgi Місяць тому +7

    ਬਹੁਤ ਵਧੀਆ ਲੱਗਿਆ ਵੀਡੀਓ ਸਿਸਟਰ

  • @starrgarewal7305
    @starrgarewal7305 Місяць тому

    These days people might be having the beautiful HOUSES but sadly they might not be having a HOME like guys veere. God bless you and your family always. 🙏

  • @baldevkaur6840
    @baldevkaur6840 Місяць тому +5

    Loka nu ke dasdo,Dr kol jao

  • @gurmeetkaurpandher9057
    @gurmeetkaurpandher9057 Місяць тому +1

    ਰੋਈਦਾ ਨਹੀਂ ਬੇਟਾ ਉਹਦਾ ਬੱਚਾ ਜਿਉਦਾਵਸਦਾ ਵੱਡੀਆਂ ਉਮਰਾਂ ਵਾਲਾ ਹੋਵੇ 🙏🙏🙏🙏🙏

  • @soniaarora6087
    @soniaarora6087 Місяць тому +1

    Tahanu v tyar hona chahida c change lgida hai tyar hovo jdo koi ghar ave❤

  • @HappySingh-oj6yy
    @HappySingh-oj6yy Місяць тому +1

    Hi sis you are very nice and kind sis god bless you and your all family baba ji deep Singh ji give you so many happiness and good health me sis jasbir from uk 🙏

  • @JatinderSandhu-s7b
    @JatinderSandhu-s7b Місяць тому

    God bless you putt ji waheguru ji waheguru ji waheguru ji waheguru ji is Parivar nu tandurust rakhna❤❤

  • @user-gv6el4wl4j
    @user-gv6el4wl4j Місяць тому +3

    Di tusi ki dita apni nanan nu rakhdi da

  • @LovePreet-pg9xi
    @LovePreet-pg9xi Місяць тому +1

    Bht shona vlog di khush rho

  • @manjitsaroya66
    @manjitsaroya66 Місяць тому

    Nice vlog sister take care always👪👍 good morning

  • @parvindersingh6229
    @parvindersingh6229 Місяць тому

    🥺🥺mara brother bhe rab na 10 Saale pahela kho lay

  • @user-ql7nh7lr5l
    @user-ql7nh7lr5l Місяць тому

    Asi rotti vi bna dei di jdo. Koi aunda ekle chol nhi

  • @SatnamSingh-dk1ro
    @SatnamSingh-dk1ro Місяць тому

    didi Tusi Mere Supne C ਆeh Si

  • @RamanKumar-oy9zp
    @RamanKumar-oy9zp Місяць тому +1

    ❤❤❤❤❤🎉🎉🎉🎉🎉 bht vdiya vlog

  • @veenarani5287
    @veenarani5287 Місяць тому +2

    Ene din pahla vi rakhi da fastival ikbar
    Ik baar aaunda rakhi wale din hi bannii chahidi

    • @technodhruv2031
      @technodhruv2031 Місяць тому +1

      Hnji waise b km din m naa birthday krna chaiye na Rakhi abh log tym na hone ki bjha se pehle hi kr rhe hai

    • @veenarani5287
      @veenarani5287 Місяць тому +1

      @@technodhruv2031 ptta nhi ajj kal loka nu ki ho giya koi fastival time te manunde nhi ajj out off india bathe fastival nu taras Gaye

    • @technodhruv2031
      @technodhruv2031 Місяць тому +1

      @@veenarani5287 Bahir k log phir b India ki sanskriti follow kr rhe hai bt India m bolte jha rhe hain

  • @Mithu_honey
    @Mithu_honey Місяць тому +1

    So sweet 🎉🎉🎉

  • @ragniragni193jassi
    @ragniragni193jassi Місяць тому +3

    Sukar aa malka sukar aa ine bi kam kitta nahi te inu te bus khandiya hi dekhiya khayi Jana kahiyi jana😂😂😂😂😂😂😂😂😂ja main thik ni guys veere bus aa do kam😂😂😂😂

  • @SurjitSingh-e2f
    @SurjitSingh-e2f Місяць тому +2

    Ishwar Bhajan ki jai

  • @ParamjitKaur-t6x
    @ParamjitKaur-t6x Місяць тому

    👌👌👌👌👌👌👌👌👌

  • @SonySingh-zt8ul
    @SonySingh-zt8ul Місяць тому +2

    ਰੱਖੜੀ ਭੈਣ ਜੀ ਸਿੱਖਾਂ ਤਿਉਹਾਰ ਨਹੀਂ ਹੈਗਾ history pado

  • @nirmalkaur3015
    @nirmalkaur3015 Місяць тому

    God bless you and your family

  • @GurjitSandhu-l4q
    @GurjitSandhu-l4q Місяць тому

    Didi sachi dasa bhut hi vadia laga aap di video dekh ke

  • @Avtarsingh-po6sk
    @Avtarsingh-po6sk Місяць тому

    Sanu sahneal nede penda asi dorahe kol pind aa Rajgarh

  • @PriyaSidhu-i3g
    @PriyaSidhu-i3g Місяць тому +3

    Janky camre agy rondi bot tej wa a moti anu ptta loka nu kida emoshnl krna views Len li

  • @AmritpalSingh-vt9sy
    @AmritpalSingh-vt9sy Місяць тому +1

    Very nice video ❤❤

  • @Chansukh
    @Chansukh Місяць тому +2

    ਭੈਣੇ ਮੇਰੇ ਵੀਰ ਨੂੰ 11 ਸਾਲ ਹੋ ਗਏ ਦੂਰ ਹੋਏ ਨੂੰ ਅੱਜ ਵੀ ਤਰਸਦੇ ਆ ਕਿ ਕੀਤੋ ਆ ਜਾਵੇ😭😭

  • @sanjeevkumar-vo1cn
    @sanjeevkumar-vo1cn Місяць тому

    Sadi dadi v khad paa ke rice khadi aa

  • @pindervirk9494
    @pindervirk9494 Місяць тому +1

    Very nice 🥰

  • @dawinderkaur579
    @dawinderkaur579 Місяць тому

    Sis mai v kdi kdi khand pa k kha leni jdo dil kre bhut testy lgde

  • @rekhasinghi9401
    @rekhasinghi9401 Місяць тому +1

    Ohi didi ne jihnu tusi tiya da sandara de k aye c

  • @JaspreetSingh-cb3iw
    @JaspreetSingh-cb3iw Місяць тому +2

    Preet kis Tera boldi ae

  • @neenanahar7900
    @neenanahar7900 Місяць тому

    Very nice god bless you sis 👍👍👍

  • @paramjitt15
    @paramjitt15 Місяць тому +2

    Sister ..Love...you...❤❤❤🙏🙏

  • @Arshdeepsharma_pandit
    @Arshdeepsharma_pandit Місяць тому +1

    Didi bhaut shone vlog didi jdo love didi aye meno dase o main ve mil na ona nu ❤❤❤

  • @arshcanada5191
    @arshcanada5191 Місяць тому +1

    ਥੋਡੀ ਨਣਦ ਬਹੁਤ ਸੋਹਣੀ ਆ

  • @Harsh_BANWAIT_3806
    @Harsh_BANWAIT_3806 Місяць тому +1

    Very good 👍👍

  • @aaisharajput488
    @aaisharajput488 Місяць тому +1

    Ohnu ve Sade wich hani hun 😢 death' hogyi do saal ho jnea bro nu 19sal da c chacha de Munde hgye a par bro di jga koi nhi la skda

  • @paramjitt15
    @paramjitt15 Місяць тому

    You....are..very..nice ..❤❤❤❤

  • @anvimehta678
    @anvimehta678 Місяць тому +1

    Vry nice 🙂🙂🙂😊

  • @JassKaur-cd2hj
    @JassKaur-cd2hj Місяць тому

    Nice bhaine .. j koi glt coment krda ta ohi tensn na leyo lok hunde e ehda de a baki god bless u

  • @GurwinderSingh-rj3so
    @GurwinderSingh-rj3so Місяць тому +2

    ❤🎉😂

  • @mrmrsaulkhvlog9859
    @mrmrsaulkhvlog9859 26 днів тому

    ਨ̲ਾ̲ਨ̲ਣ̲ ਕਿੰਨੀ ਚਨਗੀ ਤੁ ਕਦਰ ਕਰੀਆ ਕਰ ਸੋਹਣੇ kpde ਬਣਾ ਕੇ ਦਿੰਦੀ ਰੱਖਦੀ ਤੇ

  • @Khushal873
    @Khushal873 Місяць тому

    Nice volg dii ❤

  • @seemakaur-py4gw
    @seemakaur-py4gw Місяць тому +1

    ❤❤❤❤🎉🎉🎉