ਆਹ ਡੱਬੀ ਲੈਣ ਲਈ ਚਿੱਟੀਆਂ ਦਾੜ੍ਹੀਆਂ ਵਾਲੇ ਆਉਂਦੇ ਨੇ ਮੂੰਹ ਬੰਨ੍ਹਕੇ, ਹੁੰਦੇ ਨੇ ਮੁੜ ਜਵਾਨ

Поділитися
Вставка
  • Опубліковано 29 бер 2022
  • Subscribe to our Haqeeqat Tv Punjabi UA-cam Channel :-
    / haqeeqattvpunjabi
    Like us on Facebook :-
    / haqeeqat-tv-punjabi-33...

КОМЕНТАРІ • 223

  • @Farminglifestyle500
    @Farminglifestyle500 2 роки тому +40

    ਘਰ ਦੀ ਖੁਰਾਕ ਖਾਇਆ ਕਰੋ ਸਾਰਾ ਕੁਝ ਇਸ ਵਿਚ ਆ ਜਾਂਦਾ ਕੁਝ ਮਰਜ਼ੀ ਕਰਲੋ ਫਿਰ

  • @jtdhillon74
    @jtdhillon74 2 роки тому +23

    ਚੰਗੀ ਖ਼ੁਰਾਕ ਤੇ ਕਸਰਤ ਕਰੋ, ਕਿਸੇ ਵੈਦ ਦੀ ਲੋੜ ਨਹੀਂ ਹੈ

  • @gurvindersinghbawasran3336
    @gurvindersinghbawasran3336 2 роки тому +9

    ਜਿਹਨਾਂ ਨੇ ਇਸ ਦਾ ਰੇਟ ਪੁੱਛਿਆ ਓਹਨਾ ਦਾ ਕਿਸੇ ਦਾ ਜਵਾਬ ਨਹੀਂ ਦਿੱਤਾ,,, ਬਾਈ ਜੀ ਜਵਾਬ ਕਿਉ ਨਹੀ ਦਿੱਤਾ,,, ਰੇਟ ਕੀ ਹੈ ਦੱਸੋ

  • @madanlalsharma2
    @madanlalsharma2 2 роки тому +38

    ਇਥੇ ਤਾਂ ਕੋਈ ਵੀ ਨਜ਼ਰ ਨਹੀਂ ਆ ਰਿਹਾ ਬਾਕੀ ਇਹੋ ਜਿਹੀਆਂ ਵੀਡੀਓ ਪੱਤਰਕਾਰਾਂ ਨੂੰ ਪੈਸੇ ਦੇਕੇ ਬਣਾਈਆਂ ਜਾਂਦੀਆਂ ਹਨ l

  • @JAspalSingh-lu1hf
    @JAspalSingh-lu1hf 2 роки тому +46

    ਭੰਗਵਤ ਮਾਨ ਜੀ ਦਾ ਗਾਣਾ ਆਈਆਂ ਸੀ ਐਸ਼ ਨਾਲ ਚਾਹੁੰਨਾ ਜੇ ਜਿਊਣਾ ਮਿਤਰਾ ਦੁਨੀਆਂ ਨੂੰ ਸਿੱਖ ਚੂਨਾ ਲਊਣਾ ਮਿਤਰਾ

  • @giansingh7081
    @giansingh7081 2 роки тому +35

    ਫਾਰੂਕੀ ਜੀ ਤੁਸੀਂ ਜਦੋਂ ਵੀ ਕਿਸੇ ਵੀ ਹਕੀਮ ਨਾਲ ਵੀਡੀਓ ਬਣਾਉਂਦੇ ਹੋ ਤਾਂ ਉਸ ਆਈਟਮ ਦੀ ਕੀਮਤ ਹਕੀਮ ਕੋਲੋਂ ਜਰੂਰ ਪੁਛਿਆ ਕਰੋ ਕਿਉਂਕਿ ਸਰੋਤੇ ਨੂੰ ਕੀਮਤ ਜਾਣਨਾ ਜਰੂਰੀ ਹੁੰਦਾ ਹੈ।

  • @amandeepsingh-yk4nt
    @amandeepsingh-yk4nt 2 роки тому +9

    ਵਾਹਿਗੁਰੂ ਜੀ ਸਭ ਨੂੰ ਖੁਸ਼ੀਆ ਬਖ਼ਸ਼ੇ

  • @raghwindersingh4213
    @raghwindersingh4213 2 роки тому +5

    ਸਭ ਤੋਂ ਜਿਆਦਾ ਘਟੀਆ ਖਬਰਾਂ ਸੁਣ ਲੋ ਇਸ ਹਕੀਕਤ ਟੀ ਵੀ ਵਾਲਿਆਂ ਤੋਂ

  • @Laddi-mk1qn
    @Laddi-mk1qn 2 роки тому +8

    ਝੂਠੀ ਰਿਪੋਰਟ ਹੈ ਕਿਉਂਕਿ ਇਸ ਨੇ ਇਕ ਵੈਦ ਮਲੇਰਕੋਟਲੇ ਦਿਖਾਇਆ ਸੀ ਜੋ ਕੀ ਕਰੋਨਾ ਵਿਚ ਕਰੋਨਾ ਦੀ ਦਵਾਈ ਬਣੋਨ ਦਾ ਦਾਅਵਾ ਕਰਦਾ ਸੀ ਤੇ ਆਪਣੇ ਸਟਾਫ ਨੂੰ ਦੇਣ ਤੋਂ ਵਾਦ ਲੋਕਾਂ ਨੂੰ ਦੇਣ ਦਾ ਦਾਅਵਾ ਕਰਦਾ ਸੀ ਮੁੜਕੇ ਉਹਦਾ ਪਤਾ ਨਹੀਂ ਲੱਗੀਆਂ ਕਿਥੇ ਗਿਆ

  • @jaggiji4445
    @jaggiji4445 2 роки тому +3

    Bout badya verr ji 🙏🏻🙏🏻👍👍

  • @lovelove8546
    @lovelove8546 2 роки тому +3

    ਵੀਰ ਜੀ ਸਾਨੂੰ ਦੇਦੋ ਇਹ ਦਵਾਈ Nice video

  • @jagsirsingh-ui2tl
    @jagsirsingh-ui2tl 2 роки тому +7

    ਇਹ ਫਰੋਡ ਬੰਦੇ ਨੇ। ਸਲੇ ਠੱਗ ਆਫ ਇੰਡੀਆ ਦੀ ਟੀਮ ਨੇ।

  • @kashmirilalatreya7853
    @kashmirilalatreya7853 2 роки тому +3

    बहुत अच्छा लगा। वास्तव में बढ़िया दवाई है। डॉक्टर साहिब आप बधाई के पात्र हैं।अपना पता भेजने का कष्ट करें।धन्यवाद।

  • @bantybrar8872
    @bantybrar8872 2 роки тому +14

    ਜੇਕਰ ਐਨੀ ਜ਼ਿਆਦਾ ਤੰਤ ਵਾਲੀ ਗੱਲ ਹੁੰਦੀ ਤਾਂ ਤੁਹਾਨੂੰ ਦੁਬਾਰਾ ਵੀਡੀਓ ਪਾਉਣ ਦੀ ਲੋੜ ਨਹੀਂ ਸੀ ਪੈਣੀ।

  • @Farminglifestyle500
    @Farminglifestyle500 2 роки тому +6

    ਵਿਆਹੀਆਂ ਔਰਤਾਂ ਤੇ ਵਿਆਹੇ ਮਰਦਾਂ ਨੂੰ ਅੱਗ ਕੁਆਰਿਆਂ ਨਾਲੋਂ ਜ਼ਿਆਦਾ ਪਤਾ ਨੀ ਕਿਉਂ ਹੁੰਦੀ ਏ ਕਾਰਨ ਕੀ ਹੋ ਸਕਦਾ

  • @arjansingh5510
    @arjansingh5510 2 роки тому

    Great sr ji

  • @Anwarhussainmohali
    @Anwarhussainmohali 2 роки тому +1

    Good job bro

  • @harbinderjolly2361
    @harbinderjolly2361 2 роки тому +9

    ਨੈਚੁਰਲ ਆਈ ਵਿਜਨ ਪਟਿਆਲੇ ਵਾਲ , 20 ਮਿੰਟਾਂ ਚ ਅੱਖਾਂ ਦੀ ਰੌਸ਼ਨੀ ਵਧਾਉਣ ਵਾਲੇ ਡਾਕਟਰ ਸਾਹਿਬ ਦਾ ਕੀ ਬਣਿਆ ਉਹ ਨਾ ਤਾਂ ਫੋਨ ਚੱਕਦੇ ਨੇ ਤੇ ਨਾ ਹੀ ਕਿਸੇ msg ਦਾ ਜਵਾਬ ਦਿੰਦੇ ਨੇ

  • @harbanssinghsahota2479
    @harbanssinghsahota2479 2 роки тому +7

    Appears good for health. One must have faith in Ayurved. God bless all mankind.

  • @RavinderSingh-lb3jq
    @RavinderSingh-lb3jq 2 роки тому

    Very very good job sir. Ji.. Rat