Jodi : ਜੋੜੀ Part-4 Bhaanasidhu Bhanabhagauda Amanachairman New Punjab Full Comedy Movie 2023

Поділитися
Вставка

КОМЕНТАРІ • 229

  • @sarbjeetkaur6967
    @sarbjeetkaur6967 Рік тому +2

    ਸਿਰਾ ਕਰਾਤਾ ਯੱਟਾ ਤੇਰੇ ਸਿਰ ਤੇ ਚਲਦਾ ਮਿੰਟਖ ਜੱਟਾ। ਭਾਨਾ ਵੀਰ ਤਾ ਜਿਆਦਾ ਪੰਜਾਬ ਦੀ ਸੇਵਾ ਚ ਲੱਗਿਆ ਰਹਿੰਦਾ ਜੋ ਸੇਵਾ ਕਰਨੀ ਵੀ ਚਾਹੀਦੀਆ

  • @jagjitsingh9155
    @jagjitsingh9155 Рік тому +4

    ਈਸਰਞਾਲ ਜਲੰਧਰ ਜਸਪਾਲ ਸਿੰਘ ❤❤🙏🙏🙏🙏🙏🤣🤣🤣🤣👌👌👌👌👌👌👌👍🏻👍🏻👍🏻👍🏻👍🏻✌🏼👍✌️👍👍🌹🌹🌹

  • @MandeepSingh-le4wb
    @MandeepSingh-le4wb Рік тому +5

    ਲਵ ਜੂ ਮੂਸਾ ਜੱਟ 😭😭😭

  • @JS50108
    @JS50108 Рік тому +6

    ਜੀਜਾ ਤੇਰੇ ਉੱਤੇ ਐਨੇ ਕਾਹਤੋਂ ਲੱਗਦੇ … ਨੀ ਮੈਂ ਚੱਲਣੋਂ… ਆ ਜਾ 😅😅😂😂

  • @VickySingh-bm4fh
    @VickySingh-bm4fh Рік тому +6

    Rooh khus ho jandi aa siraa

  • @jassijassi8736
    @jassijassi8736 Рік тому +5

    😂😂😂😂😂ਜਦੋ ਬਾੲੀ ਨੇ ਕਿਹਾ ਗਾੳੲੇ ਪ੍ਰੋਹਣੇਅਾ ਸੜੇ ਜੇ ਮੂੰਹ ਨਾਲ ਸਾਲੀ ਮੇਰੀ ਚਾਹ ਬਾਹਰ ਅਾ ਗੀ ਪੀਦੇ ਪੀਦੇ ਦੀ😂😂😂😂😂😂❤

  • @SukhwinderSingh-wq5ip
    @SukhwinderSingh-wq5ip Рік тому +13

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurpreetmandergolu2607
    @gurpreetmandergolu2607 Рік тому +5

    Jodi movie v bhuttt siraaaa👌

  • @mandeepmattu3874
    @mandeepmattu3874 2 місяці тому

    ਵਾ ਕਿਆ ਕਲਾਕਾਰੀ ਆ ਜੀ😁 ਕਰਨੈਲ ਸ਼ਿਓ ਦੀ 😂😂🎉

  • @SurjitWaraich
    @SurjitWaraich 6 місяців тому

    V good khara nice

  • @surindersharma7262
    @surindersharma7262 Рік тому +3

    ਚੱਕ ਕੇ ਰੱਖ ਕੰਮ ਜੱਟਾਂ 👍

  • @avtarsingh8320
    @avtarsingh8320 Рік тому

    Sira.. Bhana. Veer.. Aman.. Mintu.. Love u... Alll

  • @magansidhu4119
    @magansidhu4119 Рік тому +5

    God bless you 🎉

  • @Jaspalsinghnehal5911
    @Jaspalsinghnehal5911 Рік тому +1

    ਸਿਰਾਂ ਲਾਤਾ ਬਾਈ ਜੀ ਬਹੁਤ ਵਧੀਆ

  • @jasvirkaurjasvir9560
    @jasvirkaurjasvir9560 Рік тому

    ਬਾਈ ਜੀ ਬਹੁਤ ਵਧੀਆ ਵੀਡੀਓ ਦਿਲ ਖੁਸ਼ ਹੋ ਗਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਬਾਈ ਜੀ ਲਵ ਯੂ ਜਾਨੇ

  • @Singh-ll1zc
    @Singh-ll1zc Рік тому +8

    Waheguru bhala kare bai g ess jodi te🙏🙏🥀🥀

  • @JASKARANDHALIWAL.
    @JASKARANDHALIWAL. Рік тому +2

    Rabb hor trakiaa a bhakshe sari team nu

  • @JaskaranSingh-bi3wj
    @JaskaranSingh-bi3wj Рік тому +1

    Bhane bai tid dukhen latee yaar ajj ta thanks veer

  • @gurvindersinghbawasran3336
    @gurvindersinghbawasran3336 Рік тому +3

    ਆਲ ਟੀਮ ਲਵ ਯੂ ❤❤

  • @jagvirsinghbenipal5182
    @jagvirsinghbenipal5182 Рік тому +11

    ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥

  • @DavinderSingh-mr8sl
    @DavinderSingh-mr8sl Рік тому +4

    Sirra bhaji 🙏🙏👍😘

  • @Harpreetgill60
    @Harpreetgill60 Рік тому +2

    Galla diaa Galla kella paj da bahut badiaa😂😂😂

  • @harrygholia8116
    @harrygholia8116 Рік тому +1

    Sidhumoosewala ⚡ justice for ❤️💔💔

  • @laddikotra9714
    @laddikotra9714 Рік тому +1

    ਬਹੁਤ ਵਧੀਆ ਬਾਈ

  • @lalitiwana5554
    @lalitiwana5554 Рік тому

    Seraaa bhane vai susidal thot ne dimag ch vai 😭😭 sidhu musewala Lejand jindabaad forewar miss you chotyaa sde Alya 😢😢😢😢

  • @jotinderdhaliwal2921
    @jotinderdhaliwal2921 Рік тому +2

    ਪੰਜਾਬ ਦਾ ਤਾ ਕੋਈ ਕਲਾਕਾਰ ਰਿਹਾ ਨਹੀ ਜਿਸ ਦਾ ਗੀਤ ਰਹਿ ਗਿਆ ਹੋਵੇ ਸਭ ਕਲਾਕਾਰਾਂ ਦੇ ਗਾ ਦਿੱਤੇ ਹੁਣ ਅਗਲੇ ਪ੍ਰੋਗਰਾਮ ਤੇ ਤਾਂ ਪਾਕਿਸਤਾਨ ਵਾਲਿਆਂ ਦੇ ਗਾਉਣੇ ਪੈਣੇ ਹਨ ਵੀਡੀਓੁ ਸਿਰਾ ਬਣਗੀ॥ ਮਿਰਜਾ ਗਾਉਂਦਾ ਗਾਉਂਦਾ ਜਿਹੜਾ ਚਮਕੀਲੇ ਤੇ ਪੁਹੰਚ ਜਾਂਦਾ ਉਹ ਨੀ ਕੋਈ ਗਾ ਸਕਦਾ ॥ਬਾਕੀ ਤਾਂ ਤਾ ਰਾ ਰਾਰਾ ,ਤਾ ਰਾ ਰਾਰਾ ,ਤਾ ਰਾ ਰਾਰਾ ,ਤਾ ਰਾ ਰਾਰਾ ,ਤਾ ਰਾ ਰਾਰਾ ॥

  • @bahadursingh6159
    @bahadursingh6159 Рік тому +7

    ਭੂਟੋ ਦੀ ਅਵਾਜ਼ ਚੰਗੀ ਆ ਭਾਨੇ ਨੇ ਮਿਰਜ਼ਾ ਗਾ ਕੇ ਮਿਰਜ਼ੇ ਦੀ ਆਤਮਾ ਰੋਣ ਲ਼ਾ ਤੀ ਇੰਨਾਂ ਦਰਦ ਆ ਅਵਾਜ਼ ਚ 😂

    • @MQHFAUNDATIONhelping
      @MQHFAUNDATIONhelping Рік тому

      App hi mirja na bnje kete seba leke frar ho gyea😂😂😂😂😂😂

  • @harrykhakh9398
    @harrykhakh9398 Рік тому

    Chacha aa gya hooòoooo......💪💪💪😭💪

  • @gurjeetturna2392
    @gurjeetturna2392 Рік тому

    Super duper Akhada🎉 koi na je chhiter pe gye😂😅

  • @dilrajwarval8290
    @dilrajwarval8290 Рік тому

    ਬਹੁਤ ਵਧੀਆ ਵੀਰ ਜੀ ਸਿਰਾ ਲਾਉਦੇ ਹੋ

  • @avtarsingh8320
    @avtarsingh8320 Рік тому

    Sirsa bhna beer.. Orf mintu😍😍

  • @JASKARANDHALIWAL.
    @JASKARANDHALIWAL. Рік тому +2

    Good job your all videos give good massege to people i am big of mintu and bhana keep it up

  • @sandeepdhillon6719
    @sandeepdhillon6719 Рік тому

    ਬਹੁਤ ਵਧੀਆ ਜੀ

  • @avtarsingh8320
    @avtarsingh8320 Рік тому +1

    Mintu.. Veer tere brga koyi.. Nahi..

  • @charanjeetsandhu1669
    @charanjeetsandhu1669 Рік тому

    ਬਹੁਤ ਵਧੀਆ ਲੱਗਿਆ

  • @dharampalsingh2745
    @dharampalsingh2745 Рік тому +1

    ਵਾਹ ਸਿੱਧੂਆ

  • @harpreetbatth396
    @harpreetbatth396 Рік тому +2

  • @gurmindermaansinghmaan7584
    @gurmindermaansinghmaan7584 Рік тому +1

    Good panna bai

  • @ssbdiary5258
    @ssbdiary5258 Рік тому +56

    ਨੀਟੂ ਸ਼ਟਰਾਂ ਵਾਲੇ ਤੋਂ ਲਿਖਾ ਲੈਣੇ ਸੀ ਗਾਣੇ ਭਾਨੇ

  • @waseemahmad1857
    @waseemahmad1857 Рік тому +2

    Nice ❤❤❤❤❤❤

  • @AmritpalSingh-vs8qk
    @AmritpalSingh-vs8qk Рік тому

    😂😂😂😂😂😂 bai sirra

  • @krlyrics6142
    @krlyrics6142 Рік тому

    ਵਧੀਆ ਗਾਈ ਸੜੇ ਜੈ ਬਥਾੜੇ ਨਾਲ 😅😅😂😂

  • @punjabiactivitisvideos1287
    @punjabiactivitisvideos1287 Рік тому +3

    Bouncer ਦੀਆਂ ਲੱਤਾ ਕਿਹੋ ਜਿਹੀਆ ਸੀ ਜਿਵੇਂ ਕੜਕਨਾਥ ਦੇ ਕੱਚੇ ਲੈੱਗ ਪੀਸ ਹੁੰਦੇ ਨੇ 😅🤣😂🤣😆

  • @amarikrai7437
    @amarikrai7437 Рік тому +1

    Super video ❤❤❤

  • @jaswantsingh2637
    @jaswantsingh2637 Рік тому

    ਮਜਾ ਆ ਗਿਆ

  • @avtarsingh8320
    @avtarsingh8320 Рік тому +1

    Sidhu... Love.. U... Rabba.. Glt.. Krgeya. Asi.. Baithe c... Sanu.. Ley jnda... Oye,. Rabba.. 😔😔😫

  • @chhokarharman8962
    @chhokarharman8962 Рік тому +1

    ❤😘🥰😍👌

  • @karan.504
    @karan.504 Рік тому +7

    Chacha khoon diya Nadiya bha de😂😂😂

  • @Shiv_puri
    @Shiv_puri Рік тому

    Sirra he laa dina

  • @baljinderchanne7471
    @baljinderchanne7471 Рік тому +2

    👍

  • @pindawale-jatt
    @pindawale-jatt Рік тому +1

    Very nice bai pane

  • @nawabpb3194
    @nawabpb3194 Рік тому

    Vaaje ala siraa

  • @ssbdiary5258
    @ssbdiary5258 Рік тому +11

    ਭਾਨਾ ਮੂੰਹ ਬੰਨ ਕੇ ਵਾਜਾਂ ਵਜਾਉਣ ਲਾ ਤਾ 😅😅

  • @punjabiactivitisvideos1287
    @punjabiactivitisvideos1287 Рік тому

    ਟਾ ਰਾ ਰਾ ਰਾ ਰਾ ਟਾ ਰਾ ਰਾ ਰਾ ਰਾ ਟਾ 😅🤣😂

  • @HarjinderSingh-lg4mm
    @HarjinderSingh-lg4mm Рік тому

    👍👍👍👌👌👌🔥🔥

  • @JS50108
    @JS50108 Рік тому +1

    ਟਾਂ ਰ ਰਾਰਾ ਰਾਰਾ. ਟਾਂ ਰ ਰਾਰਾ ਰਾਰਾ 😅😅😅😅

  • @JagdeepSingh-ub4hs
    @JagdeepSingh-ub4hs Рік тому

    Atta g 🇧🇭 Bahrain 👌

  • @saravjeetsingh2848
    @saravjeetsingh2848 Рік тому +1

    ❤❤❤❤

  • @PawanSingh-rq3kp
    @PawanSingh-rq3kp Рік тому +1

    ❤❤

  • @AmandeepSingh-ul9mz
    @AmandeepSingh-ul9mz Рік тому +2

    👍👍👍👍👍💪💪💪💪💪

  • @GurjitSinghDhaliwalDhali-rr5cu
    @GurjitSinghDhaliwalDhali-rr5cu 3 місяці тому

    Love you jatta

  • @poonamkaur4310
    @poonamkaur4310 Рік тому +1

    Oh dekho😂 oh dekho 😂😂😂😂😂😂😂

  • @magansidhu4119
    @magansidhu4119 Рік тому +2

    🥰🤗🤗🤗

  • @JS50108
    @JS50108 Рік тому +4

    ਹਾਰਮੋਨੀਅਮ ਵਾਲਾ ਮੇਰਾ ਸਾਲਾ ਹੋਰ ਈ ਸੱਪ ਜਿਹਾ ਕੱਢੀ ਜਾਂਦਾ ਬੀਨ ਜੀ ਵਜਾ ਕੇ 😅😅😅

  • @PremSingh-vo8pi
    @PremSingh-vo8pi Рік тому +1

    Good ❤

  • @parkashdeol5733
    @parkashdeol5733 Рік тому

    👌🏻👌🏻

  • @MandeepSingh-le4wb
    @MandeepSingh-le4wb Рік тому +6

    ਬਹੁਤ ਸਿਰਾ ਟੀਮ ਆ ਯਾਰ ਲਵਜੂ

  • @Manpreetkaur-lx3wz
    @Manpreetkaur-lx3wz 5 місяців тому

    Nyc video

  • @sarvansinghgill4702
    @sarvansinghgill4702 Рік тому

    Bhut vadia episode a ji ਪਰ ਭਾਨਾ ਸਿੰਧੂ ਬਾਈ ਗੱਲ ਨਹੀਂ ਬਣ ਰਹੀ karnal att kra da bhaana sidhu ktha a

  • @DavinderSingh-mr8sl
    @DavinderSingh-mr8sl Рік тому +7

    ਆਜਾ ਆਜਾ ਇਹ ਕਲਾਕਾਰ ਪਿੱਛੇ ਨੂੰ ਹੋ ਕੇ ਆਉਂਦੇ ਹੁੰਦੇ ਆ 🤣🤣

  • @SUKHJINDERSingh-ti2ie
    @SUKHJINDERSingh-ti2ie Рік тому +2

    Nice 👍

  • @Dubai_wale991
    @Dubai_wale991 Рік тому +3

    ਹੜੀਪਾ😂😂😂😂

  • @KulwantSingh-nr3xy
    @KulwantSingh-nr3xy Рік тому +1

    Nice vir g very Nice g

  • @harmandeepgill767
    @harmandeepgill767 5 місяців тому

    nice video

  • @Naralababa
    @Naralababa Рік тому +1

    Chacha wow

  • @KulwinderSingh-hq6xn
    @KulwinderSingh-hq6xn Рік тому

    Caint aa Love you puuto

  • @user-rq5dm7jb2k
    @user-rq5dm7jb2k Рік тому +3

    Nice 😂😂😂😂😂

  • @makhansingh5805
    @makhansingh5805 Рік тому +1

    ❤❤❤❤❤🎉🎉🎉🎉

  • @gursewakgursewak5904
    @gursewakgursewak5904 Рік тому +1

    Nice👍👍

  • @bunty5316
    @bunty5316 Рік тому

    Very Nice 👍👍👍👍

  • @gurmukhsingh252
    @gurmukhsingh252 Рік тому

    😄😄👌👌👌👍👍👍

  • @saravjeetsingh2848
    @saravjeetsingh2848 Рік тому +3

    🎉🎉🎉🎉😂😂😂

  • @rajindersinghjatt9488
    @rajindersinghjatt9488 Рік тому

    Very very nice

  • @punjabiboy1873
    @punjabiboy1873 Рік тому +1

    Legend never die ❤❤moosewala jatt jindabad

  • @iqubalsinghsingh237
    @iqubalsinghsingh237 Рік тому

    ❤👍

  • @Naralababa
    @Naralababa Рік тому +7

    Lv u all team

  • @wahguruji3614
    @wahguruji3614 Рік тому +1

    Nic bro

  • @gorakhehra6939
    @gorakhehra6939 Рік тому +1

    Nyc g

  • @ravidugri2984
    @ravidugri2984 Рік тому

    Hahahaha kaila pure sur kadd da

  • @NirmalGill-lb1oc
    @NirmalGill-lb1oc Рік тому

    Very good

  • @hackerchoudhary362
    @hackerchoudhary362 Рік тому +1

    ❤chaha 😢😢😢 God acting koi badi filam Banao ❤❤❤

  • @GurpreetKaur-rf1pc
    @GurpreetKaur-rf1pc Рік тому

    Nice

  • @babbal_7513
    @babbal_7513 Рік тому +1

    jindabaad jatt mossewala

  • @navs6344
    @navs6344 Рік тому

    Good

  • @hardeepkumarkumar5054
    @hardeepkumarkumar5054 Рік тому +1

    Aja aja teri wait krda c

  • @arshsidhu9017
    @arshsidhu9017 Рік тому

    👌👌👌👌👌👌👌👌😂😂😂😂😂

  • @avtarsingh8320
    @avtarsingh8320 Рік тому

    Att

  • @sukhpreetsinghmhera4728
    @sukhpreetsinghmhera4728 Рік тому +1

    ਸਾਡੇ ਪਿੰਡ ਵੀ ਕਰਵਾ ਦੋ ਖਾੜਾ😄😄

  • @RajeshKumar-ty6tq
    @RajeshKumar-ty6tq 10 місяців тому +1

    Nittu.shatran.wale.nu.ustad.
    Vna.pehla.fir.dekh.gane.kive
    Aaon.gye

  • @nikkulehri517
    @nikkulehri517 Рік тому +1

    ਕੈਲਾ ਤਾਂ ਕਿਸੇ ਨੂੰ ਨਾਲ ਈ ਨੀ ਰਲਣ ਦਿੰਦਾ😂