ਲਾਲੇ ਨੇ ਲਿਆ ਖੇਤੀ ਨਾਲ ਪੰਗਾ (ਭਾਗ -1) । Lale kheti । Latest Punjabi comedy video । Desi Masti Team ।

Поділитися
Вставка
  • Опубліковано 3 гру 2024

КОМЕНТАРІ • 586

  • @DesiMastiTeam
    @DesiMastiTeam  4 роки тому +119

    ਵੀਰ ਜੀ ਆਪ ਸਭ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਆਹ ਜਿਹੜੇ ਗਲਤ ਕਮੇਂਟ ਕਰਦੇ ਨੇ ਓਹ ਬੰਦੇ ਪਹਿਲਾ ਚੰਗੀ ਤਰ੍ਹਾਂ ਸੋਚ ਲੈਣ ਸਮਝ ਲੈਣ ਫੇਰ ਕਮੇਂਟ ਕਰਨ। ਕਿਉਂਕੀ ਗਲਤ ਕਮੈਂਟਾਂ ਦਾ ਜਵਾਬ ਦੇਣਾ ਸਾਨੂੰ ਵੀ ਬਹੁਤ ਚੰਗੀ ਤਰ੍ਹਾਂ ਆਉਂਦਾ। ਤੁਹਾਨੂੰ ਸਭ ਨੂੰ ਪਤਾ ਹੈ ਕਿ ਸਾਡੀਆਂ ਸਾਰੀਆਂ ਹੀ ਵੀਡਿਓ ਪਰਿਵਾਰਿਕ ਹੁੰਦੀਆ ਹਨ ਸਾਡੇ ਨਾਲ ਬਹੁਤ ਸਾਰੇ ਪਰਿਵਾਰ ਜੁੜੇ ਹੋਏ ਹਨ ਅਸੀਂ ਕਿਸੇ ਨੂੰ ਵੀ ਕੁਝ ਵੀ ਗਲਤ ਬੋਲਣਾ ਨਹੀਂ ਚਾਹੁੰਦੇ। ਜੇਕਰ ਕਿਸੇ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਟੀਮ ਨੂੰ ਲੇ ਕੇ ਜਾਂ ਚੈਨਲ ਨੂੰ ਲੈ ਕੇ ਕੋਈ ਵਹਿਮ ਹੈ ਓਹ ਸਾਡੇ ਨਾਲ ਡਾਇਰੈਕਟ ਫੋਨ ਤੇ ਵੀ ਗੱਲ ਕਰ ਸਕਦਾ ਹੈ ਤੇ ਪਿੰਡ ਆ ਕੇ ਮੂੰਹ ਤੇ ਵੀ ਗੱਲ ਕਰ ਸਕਦਾ ਹੈ ਅਸੀਂ ਕੱਲੀ ਕੱਲੀ ਗੱਲ ਦਾ ਜਵਾਬ ਦਵਾਗੇ। Contact No. 98888-78203
    87250-64439
    80547-56111

    • @gagankaur7305
      @gagankaur7305 4 роки тому

      Sahi gal bro par tu galti samj gya

    • @gagankaur7305
      @gagankaur7305 4 роки тому

      Video att c bro

    • @puttjattda6012
      @puttjattda6012 4 роки тому +6

      Video ta vadia se par lokh eko gal push rehe ne ki darnat te babli nal ki gal hogi live ho ke lokha nu dasdu gal clear kro te
      Randhawe bai te Avtar bai tuhadi v koi ress nhi video ghaint se jheode vasde reho

    • @GurtejSingh-ln6od
      @GurtejSingh-ln6od 4 роки тому

      Sahi gal he bhai

    • @laddi-ft6gg
      @laddi-ft6gg 4 роки тому

      ua-cam.com/video/beVI5ixZzQ0/v-deo.html

  • @SukhwinderSingh-mv7rd
    @SukhwinderSingh-mv7rd 4 роки тому +1

    Super all video

  • @sukhwinder888
    @sukhwinder888 4 роки тому +7

    ਵਧੀਆ ਬਹੁਤ ਵਧੀਆ ...... ਛੋਟੀਆਂ ਫ਼ਿਲਮਾਂ ਜੋ ਪਰੀਵਾਰ ਚ ਬੈਠਕੇ ਦੇਖੀਆਂ ਜਾਣ ..... ਰੂਹ ਦੀ ਖੁਰਾਕ ਹੁੰਦੀਆਂ ਨੇ .... ਅੱਜ ਕਲ ਲੋਕ ਹੱਸਣਾ ਭੁਲਦੇ ਜਾਂਦੇ ਆ ...ਕਿਸੇ ਕੋਲ ਸਮਾਂ ਨਹੀਂ ... ਸਭ ਕੁਛ ਬਦਲ ਚੁੱਕਾ ਹੈ --- ਹੌਸਲਾ ਵਧਾਓ ਇਹਨਾਂ ਵੀਰਾਂ ਦਾ ---- ਪੰਜਾਬੀ ਗੀਤਾਂ ਦਾ ਤਾਂ ਹਾਲ ਸਭ ਨੂੰ ਪਤਾ ਹੀ ਹੈ .... Real character Bille Ram, keep it up

    • @brasswalagaggi288
      @brasswalagaggi288 4 роки тому

      Please mere channel nu subscribe kr lvo ji🙏🙏ua-cam.com/channels/DfOzVfwQcCZx_ywELcOvSQ.html

  • @sandeepsekhon2539
    @sandeepsekhon2539 4 роки тому +2

    Bhot ghaint video aa y jaldi jaldi part 2 la ka ao

  • @MalkitSingh-rm3xy
    @MalkitSingh-rm3xy 4 роки тому

    ਹੋਰ ਤਾ ਹੋਰ ਬਿਲਾ ਰਾਮ ਰੋਦਾ ਬੜੇ ਢੰਗ ਨਾਲ ਏ

  • @bakshishsinghjuj9950
    @bakshishsinghjuj9950 4 роки тому

    ਵੀਰ ਜੀ ਆਪ ਉਪਰ ਲਾਲੇ ਦਾ ਰੋਲ ਬੁਹਤ ਸੋਹਣਾ ਲਗਦਾ ਹੈ ਵੀਰ ਜੀ ਆਪ ਕ੍ਰਿਪਾ ਕਰ ਕੇ ਆਪਣਾ ਨਾਮ ਦਸੋ ਮੈਨੂੰ ਨਹੀਂ ਪਤਾ ਕੀ ਨਾਮ ਹੈ ਆਪ ਦਾ ਹੋਰ ਮੇਰੇ ਵੱਲੋਂ ਆਪ ਜੀ ਢਿੱਲੋ ਸਹਿਬ ਅਤੇ ਦੇਸੀ ਮਸਤੀ ਦੀ ਪੂਰੀ ਟੀਮ ਨੂੰ ਬੁਹਤ ਬੁਹਤ ਮੁਬਾਰਕ ਹੋਵੇ ਖੁੱਸ਼ ਰਹੋ ਤੰਦਰੁਸਤ ਰਹੋ ਸਦਾ ਲਵ ਯੂ ਟਰੱਕ ਭਰ ਕੇ

  • @dhillonsukhjeet716
    @dhillonsukhjeet716 4 роки тому +10

    ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ । ਵੀਰੋ ਆਪਾਂ ਸਾਰੇ ਵਾਰ ਵਾਰ ਇਹ ਸਵਾਲ ਕਰ ਰਹੇ ਹਾਂ ਬਾਈ ਤੁਹਾਡੀ ਧਰਨਾਟ ਤੇ ਬਬਲੀ ਨਾਲ ਕੀ ਗੱਲ ਹੋ ਗਈ, ਧਰਨਾਟ ਨੂੰ ਵੀਡੀਓ ਚ ਲੈ ਕੇ ਆਉ ,ਮੇਰੇ ਖਿਆਲ ਨਾਲ ਜੇ ਤੁਸੀਂ ਸਾਰੇ ਕਮੇੰਟ ਧਿਆਨ ਨਾਲ ਪੜ੍ਹੋ ਤਾਂ ਪਰਦੀਪ ਸਿੰਗਲਾ ਵੀਰ ਨੇ ਆਪਣੇ ਤਰੀਕੇ ਨਾਲ ਸਭ ਕੁਝ ਕਲੀਅਰ ਕਰ ਦਿੱਤਾ ਹੈ । ਨਾਲੇ ਵੀਰ ਸਕੇ ਭਰਾ ਵੀ ਇਕ ਨਾਂ ਇਕ ਦਿਨ ਆਪਣੇ ਰਾਹ ਵਖੋ ਵਖਰੇ ਚੁਣ ਲੈਂਦੇ ਆ ।ਨਾਲੇ ਹਰਜਿੰਦਰ, ਅਮ੍ਰਿਤ, ਪਰਦੀਪ ਬਾਈ ਵਰਗੇ ਕਿਹੜਾ ਬੱਚੇ ਆ ਵੀ ਹਰ ਇਕ ਗੱਲ ਤੇ ਰਿਏਕਟ ਕਰਨਗੇ ।ਕਈ ਵਾਰ ਚੁੱਪ ਵੀ ਬੜਾ ਕੁਝ ਕਹਿ ਜਾਂਦੀ ਆ ਤੇ ਨਾਲੇ ਜਿਹਦੇ ਨਾਲ ਵਰਿਆਂ ਦੀ ਸ਼ਾਂਝ ਹੋਵੇ ਜਾਂ ਯਾਰੀ ਹੋਵੇ ਤਾਂ ਮਰਦ ਬੰਦਾਂ ਵਾਧੇ ਘਾਟੇ ਨਹੀਂ ਵੇਖਦਾ ਹੁੰਦਾ ਤੇ ਨਾਂ ਹੀ ਪੁਰਾਣੇ ਰਿਸ਼ਤਿਆਂ ਦੀ ਮਿੱਟੀ ਪਲੀਤ ਕਰਦਾ ਹੁੰਦਾ ਆ। ਸੋ ਆਪਾਂ ਸਾਰੇ ਜਜਮੈਂਟਲ ਨਾਂ ਬਣੀਏ। ਜੇ ਕਿਸੇ ਵੀਰ ਨੂੰ ਮੇਰੀਆਂ ਗੱਲਾਂ ਦਾ ਬੁਰਾ ਲੱਗੇ ਤਾਂ ਵੀਰੋ ਮਾਫੀ ਚਾਹਵਾਂਗਾ । ਆਉ ਆਪਾਂ ਇਹਨਾਂ ਵੀਰਾਂ ਨੂੰ ਸਪੋਟ ਕਰੀਏ ਤਾਂ ਜੋ ਇਹਨਾਂ ਦੀ ਅਣਖ ਤੇ ਗੈਰਤ ਬਰਕਰਾਰ ਰਹੇ ।

    • @brasswalagaggi288
      @brasswalagaggi288 4 роки тому

      Please mere channel nu subscribe kr lvo ji🙏🙏ua-cam.com/channels/DfOzVfwQcCZx_ywELcOvSQ.html

  • @bbsingh3663
    @bbsingh3663 4 роки тому

    ਕੋਈ ਦਮ ਵਾਲੀ ਗੱਲ ਨੀ ਹੁੰਦੀ ਬਾਈ ਹੁਣ ਤਾ ਬਸ ਐਵੇ ਲੱਲ ਪੱਲ ਹੀ ਹੱਦਾ ਅਸਲ ਵਿੱਚ ਤਾ ਛੜੇ ਵਾਲੀਆ ਹੀ ਸ਼ੀ ਹੁਣ ਤਾ ਐਵੇ ਕੋਈ ਤੰਤ ਨੀ

  • @pindersandhu8008
    @pindersandhu8008 4 роки тому +1

    Lala ji tuhade video bht sohneya hundeya hn

  • @jagpreetsingh6617
    @jagpreetsingh6617 3 роки тому +1

    Boht vadai g 🙏

  • @jassisidhu7464
    @jassisidhu7464 4 роки тому +1

    Very nice video ji very very nice ji

  • @roshanmaan4921
    @roshanmaan4921 3 роки тому

    ਬਹੁਤ ਵਧੀਆ ਵੀਡੀਓ ਲੱਗੀ ਜੀ

  • @gurjeetjeetjeet9299
    @gurjeetjeetjeet9299 4 роки тому +2

    Siraa

    • @avtarsamra2823
      @avtarsamra2823 3 роки тому

      ਯਾਰ ਗਿਲ ਜੀ ਲਾਲੇ ਨੂ ਇਹਦਾ ਆਵਦਾ।ਆਸਾ ਟਰੈਕਟਰ ਲੈ ਕੇ ਦਿਉ ਜੀ ਵਾਹਿਗੁਰੂ ਜੀ

  • @akashjohal2273
    @akashjohal2273 4 роки тому +1

    ਵੈਰੀ ਗੁੱਡ ਬਹੁਤ ਵਧੀਆ ਵੀਡੀਓ ਹੁੰਦੀ ਆ ਤੁਹਾਡੀ ਚੰਨਾ ਜੌਹਲ ਮੋਗਾ ਧੱਲੇਕੇ

    • @brasswalagaggi288
      @brasswalagaggi288 4 роки тому

      Please mere channel nu subscribe kr lvo ji🙏🙏ua-cam.com/channels/DfOzVfwQcCZx_ywELcOvSQ.html

  • @j.sdhindsasinghsardar523
    @j.sdhindsasinghsardar523 4 роки тому +1

    ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

  • @SunilKumar-kw6ft
    @SunilKumar-kw6ft 4 роки тому

    Billy ram jee pure pure lala jee hai

  • @labhsingh3041
    @labhsingh3041 4 роки тому +16

    ਰੁਖਾਂ ਆਦਮੀ ਦਿਲ ਦਾ ਸਾਫ ਹੁੰਦਾ ਲਾਲਾ ਜੀ ਮਿਠਾ ਆਦਮੀ ਦਿਲ ਦਾ ਪਾਪੀ ਹੁੰਦਾ ਲਾਲਾ ਜੀ

    • @brasswalagaggi288
      @brasswalagaggi288 4 роки тому

      Please mere channel nu subscribe kr lvo ji🙏🙏ua-cam.com/channels/DfOzVfwQcCZx_ywELcOvSQ.html

  • @harshrohti
    @harshrohti 3 роки тому +1

    Nice video ji 👍👍👍👍

  • @manjeetsinghnokwal7079
    @manjeetsinghnokwal7079 4 роки тому +1

    बढिया लगी जी वनायो दूसरा भाग भी

    • @brasswalagaggi288
      @brasswalagaggi288 4 роки тому

      Please mere channel nu subscribe kr lvo ji🙏🙏ua-cam.com/channels/DfOzVfwQcCZx_ywELcOvSQ.html

  • @harpreetjass3790
    @harpreetjass3790 4 роки тому

    video bahut vadiya bane o

  • @madhusingla7420
    @madhusingla7420 4 роки тому

    bahut changi video

  • @BalwinderSingh-ez2ii
    @BalwinderSingh-ez2ii Рік тому

    Very good acting all team members but bille Rama teri te balle balle hogai😂

  • @JasbirSingh-mw1vr
    @JasbirSingh-mw1vr 4 роки тому +6

    ਵੀਰ ਧਰਨਾਟ ਬਾਈ ਦੀ ਕਲਾ ਦਾ ਮੈਂ ਵੀ ਪਰਸ਼ੰਸ਼ਕ ਹਾਂ ।ਪਰ ਤਬਦੀਲੀ ਕੁਦਰਤ ਦਾ ਨਿਯਮ ਹੈ ।ਇਸ ਟੀਮ ਵਿੱਚ ਆਈ ਤਬਦੀਲੀ ਸਵੀਕਾਰ ਕਰੋ। ਵਰਤਮਾਨ ਟੀਮ ਦਾ ਕੰਮ ਵੇਖਕੇ ਕੁਮੈਂਟ ਕਰੋ। ਵਾਰ ਵਾਰ ਇਹਨਾਂ ਦੇ ਆਪਸੀ ਵਿਵਾਦ ਬਾਰੇ ਨਾ ਪੁੱਛੋ ਚੰਗਾ ਨਹੀਂ ਲਗਦਾ

  • @roopsandhusandhu9619
    @roopsandhusandhu9619 4 роки тому

    Sierra lgya pya

  • @satgurkotra2543
    @satgurkotra2543 4 роки тому

    Bohat vadia video hai y

  • @jagroopsingh6652
    @jagroopsingh6652 4 роки тому

    ਬਿੱਲਾ ਰਾਮ ਬੜਾ ਲੁੱਚਾ ਨਿੱਕਲੀਆ

  • @kalasingj1194
    @kalasingj1194 4 роки тому +1

    Sari teem da bhut dhanwad y priwark Te funny videos banun lai nai Te ajj kall dipratin bhut badh gya y thuadya video vekh k sab da Man khus Ho janda

  • @jarnailsingh9804
    @jarnailsingh9804 4 роки тому

    Vaah lala ji kamaal kar giaa

  • @heavanpreetsingh9100
    @heavanpreetsingh9100 3 роки тому

    😎vadia lagi 💕💕💕💕💕💕🌾🌾🌾🌾🌾🌾🌾🌾🌾🌾👍

  • @parbnoorkaursidhu178
    @parbnoorkaursidhu178 4 роки тому

    Bhut vdiaa ji

  • @AjaySingh-uf6iw
    @AjaySingh-uf6iw 4 роки тому +32

    22 ਤੁਸੀ ਕੰਮੈਂਟ like ਕਰਕੇ ਸਾਰ ਦੇਂਦੇ ਓ ਜ਼ਵਾਬ ਇਕ ਨੀ ਦਿੰਦੇ ਧਰਨਾਟ ਬਾਰੇ

    • @labhsingh777
      @labhsingh777 4 роки тому +1

      Jvab khud nu vi pta hona chahida brother. Ki ferk aa

    • @AjaySingh-uf6iw
      @AjaySingh-uf6iw 4 роки тому

      @@labhsingh777 22 main samjheya ni mtlb!

    • @brasswalagaggi288
      @brasswalagaggi288 4 роки тому

      Please mere channel nu subscribe kr lvo ji🙏🙏ua-cam.com/channels/DfOzVfwQcCZx_ywELcOvSQ.html

  • @happy-tc9vo
    @happy-tc9vo 4 роки тому

    Bahut badhiya video bai ji 👍👍👍👍👈

  • @HarvinderSingh-fk5ie
    @HarvinderSingh-fk5ie 4 роки тому

    Boht hi vadia vedios

  • @sukhasandhu3148
    @sukhasandhu3148 4 роки тому +1

    ਵੀਡੀਓ ਗਿੱਲ ਬਾਈ ਬਹੁਤ ਵਧੀਆ

    • @billeramcomedy
      @billeramcomedy 4 роки тому

      ਵੀਰ ਤਹਾਨੂੰ ਵੀਡੀਓ ਵਧੀਆ ਲੱਗੀ ਬਹੁਤ ਬਹੁਤ ਧੰਨਵਾਦ

  • @kulwindersidhubrar7257
    @kulwindersidhubrar7257 4 роки тому +3

    ਧਰਨਾਟ ਬਿਨਾਂ ਗੱਲ ਜੀ ਨੀ ਬਣਦੀ ਵੀਰ ਜੀ

  • @BhaiMalkeetSinghHamirgarh
    @BhaiMalkeetSinghHamirgarh 4 роки тому +3

    Nyc video Veer ਚੱਕੀ ਚੱਲੋ ਕੰਮ ੂੰ

  • @barisandhu3276
    @barisandhu3276 4 роки тому +1

    Billa raam is my favourite

  • @manisingh9974
    @manisingh9974 4 роки тому

    Boht wadia video ji

  • @AmanSingh-dx2ym
    @AmanSingh-dx2ym 3 роки тому

    Video bhot sonia tuhadia v par darnat te babbli nu v lao naal fer hor v siraa ho janda

  • @antiljoginder7885
    @antiljoginder7885 4 роки тому

    Lala pakka h

  • @ssdd8878
    @ssdd8878 4 роки тому +3

    Love you

  • @lakhvindersingh73885
    @lakhvindersingh73885 4 роки тому

    Very nice video vr gud

  • @jasmindersingh1573
    @jasmindersingh1573 4 роки тому +19

    ਟੀਮ ਦੁਬਾਰਾ ਜੋੜਲੋ ਜ ਕੁਸ ਹੋਗਿਆ ਧਰਨਾਟ ਵੀ ਚੰਗਾ ਲੱਗਦਾ ਸੀ ਕੰਮ। ਇਕੱਲੇ ਵੀ ਮਾੜਾ ਨੀ ਕਰ ਰਹੇ। ਇਕੱਠੇ ਜਾਦਾ ਵਦੀਆ ਲਗਦਿਓਂ

    • @brasswalagaggi288
      @brasswalagaggi288 4 роки тому

      Please mere channel nu subscribe kr lvo ji🙏🙏ua-cam.com/channels/DfOzVfwQcCZx_ywELcOvSQ.html

    • @jasmindersingh1573
      @jasmindersingh1573 4 роки тому

      @@brasswalagaggi288 karta Tera chennal subscribe

  • @jogasingh1600
    @jogasingh1600 4 роки тому

    Lala g siraa lata bai

  • @mukeshbarthwal9565
    @mukeshbarthwal9565 3 роки тому

    Dela Ram very clever man nice video

  • @raghbirsingh6064
    @raghbirsingh6064 4 роки тому +1

    ਬਹੁਤ ਵਧੀਆ

  • @GURSEWAKSINGH-jq9ev
    @GURSEWAKSINGH-jq9ev 4 роки тому +1

    Bai video ta vadia par

  • @bhalwindersingh1208
    @bhalwindersingh1208 3 роки тому

    Very nice video 👍👍👍

  • @amarjitdhillon1584
    @amarjitdhillon1584 4 роки тому

    Good good good good good good good good good luck 👍 i.m.a.k.canda amart

  • @sukhvirsingh2550
    @sukhvirsingh2550 3 роки тому

    Nice video aa

  • @GurmeetSingh-qx3vl
    @GurmeetSingh-qx3vl 3 роки тому

    Sera y g

  • @MANJEETSINGH-vh2kx
    @MANJEETSINGH-vh2kx 4 роки тому

    Ok ji ਤੁਹਾਡੀ video ok

  • @GaganKumar-my5vn
    @GaganKumar-my5vn 3 роки тому

    Great video

  • @rajendrabishnoi4040
    @rajendrabishnoi4040 4 роки тому

    Najara aa gaya lala gi

  • @makhansingh6407
    @makhansingh6407 3 роки тому

    lala ji bahut sohni act hai tuhadi plz koi sarkar de khilaf video banao

  • @daljitsingh914
    @daljitsingh914 2 роки тому

    Nice video 22

  • @jaspreetsinghkalian5861
    @jaspreetsinghkalian5861 4 роки тому

    Menu bohat waddia lagi part 2 bhejo

  • @kuldeepkuldeep3913
    @kuldeepkuldeep3913 3 роки тому

    Very very good veero

  • @GagandeepSingh-ry6jn
    @GagandeepSingh-ry6jn 3 роки тому

    Very nice video g ❤️👍🏿🙏

  • @amandhillon
    @amandhillon 4 роки тому +7

    ਬਹੁਤ ਵਧੀਆ ਵੀਡੀਓ ਆ ਬਾਈ ਜੀ

    • @DesiMastiTeam
      @DesiMastiTeam  4 роки тому

      ਧੰਨਵਾਦ ਵਾਈ

    • @GURMEETSINGH-sr1pw
      @GURMEETSINGH-sr1pw 4 роки тому

      8295384546🌧🌧🌧🌧🌧🌨🌨🌨👍🏾👍🏾👍🏾🙏🙏🙏🙏🙏

    • @bikramsingh607
      @bikramsingh607 3 роки тому

      Tusi ta Aman dhillon bhot vadia video paunq ho

    • @avtarsamra2823
      @avtarsamra2823 3 роки тому

      ਬੂਟਾ ਸਿੰਘ ਲਾਲਾ ਜੀ ਜੇਕਰ ਝੋਨਾ ਲਾਉਣ ਦਾ ਜੇ ਕੋਈ ਜੁਗਾੜ ਬਣਦਾ ਤਾ ਚੁਪ ਕਰਕੇ ਖਸ ਖਸ ਬੀਜ ਦੇ

    • @avtarsamra2823
      @avtarsamra2823 3 роки тому

      @@bikramsingh607 ਗਿਲ ਬਾਈ ਜੀ ਲਾਲੇ ਬਾਈ ਜੀ ਨੂੰ ਜਰਨੈਲ ਜਾ ਹਿੰਦੀ ਸੰਤਾਨ ਟਰੈਕਟਰ ਮੰਗਵਾ ਜਿਹੜਾ ਕੇ ਲਾਲਾ ਖੇਤ ਚ ਡੀਲ ਮਗਰੋਂ ਲੈ ਕੇ ਆਵੇ ਅਤੇ ਟਰੈਕਟਰ ਡੀਲ ਪਹਿਲਾ ਖਤਮ ਕਰ ਦੇਵੇ ਅਤੇ ਲਾਲਾ ਫਿਰ ਰੋਂਦਾ ਫਿਰੇ ਵੀ ਜਟ ਆਪਣੇ ਟਰੈਕਟਰ ਚ ਵਾਰ ਵਾਰ ਤੇਲ ਪਵਾਈਜਾਦਾ ਏ

  • @baljitsingh6620
    @baljitsingh6620 4 роки тому +2

    ਵੀਰ ਜੀ ਬਹੁਤ ਵਧੀਆ ਵੀਡੀਓ ਅਤੇ ਜਿਹੜੇ ਲੋਕ ਗਲਤ ਕਮੰਟ ਕਰਦੇ ਹਨ ਹੋ ਸਕਦਾ ਉਨ੍ਹਾਂ ਦੀ ਮਜਬੂਰੀ ਹੋਵੇ ੲਿਸ ਤਰ੍ਹਾਂ ਦੇ ਲੋਕ ਹਰੇਕ ਫੀਲਡ ਵਿੱਚ ਹੁੰਦੇ ਹਨ ਤੁਸੀਂ ਵੀਰ ਜੀ ੲਿਹਨਾਂ ਦੀ ਪਰਵਾਹ ਨਾ ਕਰੋ

  • @punjabirang3372
    @punjabirang3372 4 роки тому

    Very nice video

  • @karnveersingh8534
    @karnveersingh8534 4 роки тому

    nice video a y

  • @jeetsingh-ed2zh
    @jeetsingh-ed2zh 4 роки тому

    mnoranjan. bharbhur. lale. di. kheti

  • @Manjindersingh-nq8do
    @Manjindersingh-nq8do 4 роки тому

    Very nice ji

  • @JagroopSingh-fh9dp
    @JagroopSingh-fh9dp 4 роки тому

    Good ji

  • @JasbirSingh-mw1vr
    @JasbirSingh-mw1vr 4 роки тому +18

    ਵੀਰ ਗਲਤ ਕਮੈਂਟ ਨੂੰ ਇਗਨੋਰ ਕਰ ਦਿਉ ।ਗੁੱਸਾ ਚੰਗਾ ਨਹੀਂ

  • @speedsongs2196
    @speedsongs2196 3 роки тому

    Sirra y

  • @amansidhu9416
    @amansidhu9416 4 роки тому

    Nyc vdo

  • @mannahairsalon6924
    @mannahairsalon6924 3 роки тому

    Love you my jan iam your very big fan

  • @darshanpalkaur9020
    @darshanpalkaur9020 3 роки тому

    Nice vdo

  • @jeetisarao2818
    @jeetisarao2818 4 роки тому

    Nice att siraa great video ਲਾਲਾ ਸਕੀਮ ਲਾ ਗਿਆ

  • @parkash132
    @parkash132 4 роки тому +1

    ਵੀਰੇ ਤੋਹਾਡੀ ਆ ਵੀਡੀਓ ਬਹੁਤ ਵਧੀਆਂ ਹੁੰਦੀ ਆ ਪਰ ਵੀਰੇ ਇਹ ਦਸੋ ਸਾਨੂੰ ਵੀ ਜਹਿੜਾ ਵੀਰ ਲਾਲਾ ਬਨਦਾ ਉਹ ਸੱਚੀ ਲਾਲਾ ਕੇ ਉਸਦੀ ਐਕਟਿੰਗ ਇੰਨੀ ਵਧੀਆ 🤣🤣

    • @billeramcomedy
      @billeramcomedy 4 роки тому

      ਨਹੀਂ ਜੀ ਜੱਟਾਂ ਦਾ ਮੁੰਡਾ ਹੈ

    • @brasswalagaggi288
      @brasswalagaggi288 4 роки тому

      Please mere channel nu subscribe kr lvo ji🙏🙏ua-cam.com/channels/DfOzVfwQcCZx_ywELcOvSQ.html

  • @deepmani6518
    @deepmani6518 4 роки тому

    ਬਹੁਤ ਹੀ ਵਧੀਆ ਵੀਰੇ ਜੀ ਵੀਡੀਓ ਗਿੱਲ ਬਾਈ ਕਿ ਗੱਲ ਹੋ ਗਈ ਆ ਧਰਨਾਟ ਵਰਗੇਆ ਨਾਲ ਨਹੀ ਦੱਸਣਾ ਬਾਈ ਸੋਡੀ ਮਰਜੀ ਵੀਰ ਬਿੱਲੇ ਰਾਮ ਦੀ ਅੈਕਟਿਗ ਵੀ ਸਿਰਾ ਹੀ ਹੁੰਦੀਆ ਧੰਨਵਾਦ ਜੀ ਸਾਰਿਆ ਦਾ

  • @gulabiqueen9919
    @gulabiqueen9919 4 роки тому +6

    ਬਾਈ ਇੰਨ੍ਹਾਂ ਦੇ ਪਿੰਡ ਦੇ ਬੰਦੇ ਤੋਂ ਪਤਾ ਕੀਤਾ ਸੀ
    ਉਸਨੇ ਦੱਸਿਆ ਕਿ ਇਹਨਾਂ ਕੋਲ ਇੱਕ ਦੋ ਬੰਦੇ ਬਾਹਰੋਂ ਆਉਣ ਲੱਗ ਗੇ ਸੀ ਉਹਨਾਂ ਨੇ ਹੀ ਉਂਗਲਾਂ ਲਾ ਲਾ ਫਿੱਕ ਪਾਤਾ । ਬਾਕੀ ਮੇਨ ਪੰਗਾ ਤਾਂ ਪੈਸਿਆਂ ਦਾ ਹੀ ਹੁੰਦਾ ਤੇ ਇਹ ਬੰਦੇ ਸਹੀ ਲੱਗਦੇ ਆ ਇਹਨਾਂ ਨੇ ਉਹ ਉਂਗਲਾਂ ਲੋਣ ਵਾਲੇ ਬੰਦੇ ਵੀ ਛੱਡਤੇ ਤੇ ਧਰਨਾਟ ਤੇ ਬਬਲੀ ਨਾਲ ਵੀ ਕੋਈ ਲੜਾਈ ਨੀ ਕੀਤੀ ਕਹਿੰਦੇ ਤੁਸੀਂ ਆਵਦਾ ਕੰਮ ਕਰਲੋ ਅਸੀਂ ਆਵਦਾ ਕਰ ਲੈਨੇ ਆ।
    ਬਾਕੀ ਬਾਈ ਉਂਗਲਾ ਲਾਉਣ ਵਾਲਿਆਂ ਤੋਂ ਬਚੋ ਕਿਸੇ ਦਾ ਕੁਛ ਨੀ ਜਾਣਾ ਤੁਹਾਡਾ ਤੇ ਤੁਹਾਡੀ ਟੀਮ ਦਾ ਹੀ ਨੁਕਸਾਨ ਆ 🙏

  • @harpreetsingh7996
    @harpreetsingh7996 3 роки тому

    Very nice videos

  • @dinnukhan9623
    @dinnukhan9623 4 роки тому

    Very nice sir ji

  • @AkashdeepSingh-gk7cc
    @AkashdeepSingh-gk7cc 4 роки тому

    Very nice

  • @jassidj8576
    @jassidj8576 4 роки тому

    ਸਿਰਰਾ

  • @AjaySingh-uf6iw
    @AjaySingh-uf6iw 4 роки тому +30

    22 ਹੁਣ ਨੀ ਸਰਨਾ ਧਰਨਾਟ 22 ਬਾਰੇ ਦੱਸੋ ਤੁਸੀ ਚੁੱਪੀ ਸਾਧੇ ਬੈਠੇ ਓ ਗਲ ਨੀ ਬਣੀ 🙏🏽

    • @HSM970
      @HSM970 4 роки тому +2

      Desi masti pinda wale channel nu dekho

    • @avtarsamra2823
      @avtarsamra2823 4 роки тому

      ਵੀਰ ਜੀ ਧਰਨਾਟ ਨੂ ਪਾਰਟੀ ਇਚ ਵਾਪਿਸ ਲੈ ਆਓ

    • @AjaySingh-uf6iw
      @AjaySingh-uf6iw 4 роки тому

      @@avtarsamra2823 ਸਹੀ ਗੱਲ 22 ਹੁਣ ਤੇ ਕਦੀਂ ਕਦਾਈਂ video ਵੇਖ ਦੇ ਆ ਬਸ ਜੀ ਜਾ ਨੀ ਕਰਦਾ

    • @avtarsamra2823
      @avtarsamra2823 4 роки тому

      ਗਿਲ ਵੀਰ ਜੀ ਲਾਲੇ ਨੂ ਓਹਦਾ ਆਪਣਾ ਟਰੈਕਟਰ ਦਵਾ ਦਿਓ ਕੋਈ ਆਇਸਰ ਲੈ ਇਓਂ ਜਿਹੜਾ ਤੀਜੇ ਹੈਂਡਲ ਉੱਠਦਾ ਹੋਵੇ ਅਤੇ ਲਾਲੇ ਨੂ ਟਰੈਕਟਰ ਤੇ ਹੀ ਸੁਨੀਤਾ ਦੇ ਨਾਲ ਸੋਹਣੀ ਭੇਜਿਆ ਕਰੋ ਜੀ ਬਹੁਤ ਹਾਸਾ ਆਓ ਗਾ ਲਵ ਯੂ ਜੀ

    • @avtarsamra2823
      @avtarsamra2823 4 роки тому

      ਬਾਣੀਏ ਨੇ ਜਟ ਢਾਹ ਲਿਆ ਤੇ ਮੂਵੀ ਬਣਾਓ ਜੀ ਲਵ ਯੂ ਟਰਾਲੀ ਭਰ ਕੇ

  • @dreboman4310
    @dreboman4310 3 роки тому +1

    😂😂😂

  • @ramanpreet4604
    @ramanpreet4604 3 роки тому

    ਲਾਲਾ😁😁😁😁😁😁😁😁😁😁

  • @gobindsinghgilldesi5735
    @gobindsinghgilldesi5735 4 роки тому +1

    ਬਹੁਤ ਬਦੀਆ ਲਗੀ ਜੀ ਗਿੱਲ ਸਾਹਿਬ ਜੀ

  • @chahalboys837
    @chahalboys837 4 роки тому

    Bahut sohni ਵੀਡੀਓ aa veere

  • @punjabilive8461
    @punjabilive8461 4 роки тому

    nice video

  • @gillmehronmehron5572
    @gillmehronmehron5572 4 роки тому

    Sierra bai ji

  • @gillgill247
    @gillgill247 4 роки тому +30

    ਵਿਡੀੳ ਬਹੁਤ ਘੈਟ ਅਾ ਵੀਰੋ ਪਰ ਧੱਰਨਾਟ ਤੇ ਬੱਬਲੀ ਕਿੱਥੇ ਨੇ ੳੁਨਾ ਦੀ ਘਾਟ ਅਾ

    • @simrankaur-zi3tf
      @simrankaur-zi3tf 4 роки тому +1

      Hanji dharnat te babli

    • @gurpreetsinghdhaliwal5846
      @gurpreetsinghdhaliwal5846 4 роки тому

      Hlo vera Dharant huni o hor kaise nal video bana da on ga sera jana far ਦੁਆਰਾ ਸਮਾਂ lagu ga

    • @brasswalagaggi288
      @brasswalagaggi288 4 роки тому

      Please mere channel nu subscribe kr lvo ji🙏🙏ua-cam.com/channels/DfOzVfwQcCZx_ywELcOvSQ.html

  • @GurdeepSingh-jo4vm
    @GurdeepSingh-jo4vm 4 роки тому +1

    Video nice aw ji

  • @AmanSharma-im5il
    @AmanSharma-im5il 4 роки тому

    I love you bro sirra video

  • @avineetkaurbathinda4879
    @avineetkaurbathinda4879 3 роки тому

    So nice g

  • @gurpindersinghgarry7650
    @gurpindersinghgarry7650 4 роки тому +1

    ਬਹੁਤ ਵਧਿਅਾ ਵੀਡਿਓ ਸੀ 22ਜੀ

  • @sukhrai4075
    @sukhrai4075 4 роки тому

    ਪੋਦਨੀ।ਪਨੀਰੀ।ਹੰਦੀਵਾ

  • @286sethwalahd4
    @286sethwalahd4 4 роки тому

    Nice g

  • @kirpalsingh7794
    @kirpalsingh7794 4 роки тому

    Nice.veer

  • @jagdeepsing5390
    @jagdeepsing5390 3 роки тому

    NYC g

  • @lovepreetsarao3603
    @lovepreetsarao3603 4 роки тому

    Bhutt badiya ji

  • @gurprablkhindakhinda1150
    @gurprablkhindakhinda1150 4 роки тому

    Bai ja tarnat hunda gal hor huni see

  • @Khursheed_alim
    @Khursheed_alim 4 роки тому

    ਲਾਲਾ ਜੀ ਕਾਮੇਡੀ ਬਹੁਤ ਘੱਟ ਹੈ ਆਪਣੀ ਵੀਡੀਓ ਵਿਚ ਹੋਰ ਕਾਮੇਡੀ ਸ਼ਾਮਲ ਕਰੋ

  • @labhsingh777
    @labhsingh777 4 роки тому

    Sirra galwat aa bai. Dharnat to bina tusi kavjab ho. Sode bina dharnat khatam aa

  • @RajinderKumar-mb4iw
    @RajinderKumar-mb4iw 4 роки тому

    So nice