ਡੀ ਪੀ ਮਾਸਟਰ | DP MASTER | Short Movie 2023 | Theater Junction(Tj) |

Поділитися
Вставка
  • Опубліковано 1 жов 2024
  • Editor - Harmesh Guru
    Thumbnail- Simarjit
    Director - Harmesh Guru
    Dop - Harmesh Guru
    Writer - Pindi ala
    Cast - Jass Dhillon, Sukhwinder Pindi Ala, Manjot Dhiman, Simarjit, Harmesh Guru
    ------------------------------------------------------------------------------------------
    Jass Dhillon insta id
    @it.s_dhill0n
    / it.s_dhill0n
    Pindi Ala insta id
    @__pindiale___
    / __pindiale____
    Simranjit Singh DHiman insta id
    @it.s_simar_
    / it.s_simar_
    Manjot Dhiman insta id
    @manjot__pb13
    / manjot__pb13
    ------------------------------------------------------------------------------------------------
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2021, Latest Videos 2021, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2021 the new movie,latest punjabi movie,new punjabi movies 2021 full movie,new punjabi movies 2021 full movie hd,new punjabi movies 2021 full movie comedy,mintu dhiman, simranjit simu, new punjabi movies funny,new punjabi movies 2021 latest this week,new punjabi movies full movies,new punjabi movies comedy,new punjabi movies comedy 2021,new punjabi movies comedy 2021full movie,jass dhillon, harmesh guru,new punjabi movies download,new punjabi movies download 2021,sukhwinder pindi ala, new punjabi movies funny 2021,new punjabi movie full hd 2021
    Subscribe our Channel:- Theater Junction
    Whatsap number-- 8360024694
    Contact us:- hrmshguru321@gmail.com
    This content is Subject To Copyright of Theater Junction.

КОМЕНТАРІ • 749

  • @happypooja1373
    @happypooja1373 11 місяців тому +37

    ਯਾਰ ਜਿਦਗੀ ਚ ਪਹਿਲਾਂ ਕਮੇਡੀਅਨ ਆ ਜਿਹਦੀ ਕਮੇਡੀ ਤੇ ਆਪਣੇ ਆਪ ਹਾਸਾ ਨਿਕਲਦਾ ਨਈ ਹੋਰਾ ਦੀ ਕਮੇਡੀ ਤੇਧੱਕੇ ਨਾਲ ਹੱਸਣਾ ਪੈਦਾ love you ਧੂਤੀਆ

  • @lovelysharma1514
    @lovelysharma1514 Рік тому +80

    ਸਾਰੇ ਪੀ ਟੀ ਮਾਸਟਰ ਇਹੋ ਜਿਹੇ ਹੁੰਦੇ ਹਨ, ਮੈਨੂੰ ਵੀ ਜ਼ਿੰਦਗੀ ਚ 3 ਇਹੋ ਜਿਹੇ ਸੇਮ ਅਧਿਆਪਕ ਮਿਲੇ ਹਨ ਸਕੂਲ ਟਾਇਮ, ਰੱਬ ਓਹਨਾ ਨੂੰ ਚੜ੍ਹਦੀ ਕਲਾ ਬਖਸ਼ੇ

  • @AmandeepSingh-nb8zi
    @AmandeepSingh-nb8zi Рік тому +77

    ਵੀਡੀਓ ਘੈਂਟ ਆ ਪਰ ਅੱਜ ਕੱਲ ਕੋਈ ਵੀ ਸਟੂਡੈਂਟ ਐਮੇ ਕੁੱਟ ਨਹੀਂ ਖਾਂਦਾ ਮਾਸਟਰ ਸਭ ਡਰਦੇ ਨੇ, ਪਹਿਲਾ ਵਾਲੀਆਂ ਗ਼ੱਲਾਂ ਨਹੀਂ ਰਹੀਆਂ. 🙏🙏🙏

    • @jazzsvlogs229
      @jazzsvlogs229 Місяць тому +2

      Teh aj kl master bhi yaar oho jei nhi rahee aggo bolde aw jinu leke onna le aw kiyo ki kudh hi oh raste cho nikale aw

    • @jujharsingh3199
      @jujharsingh3199 29 днів тому +1

      ਮਾਸਟਰਾਂ ਨੂੰ ਡਰਾ ਕੇ ਫੇਰ ਉਹ ਤਾਂ ਹੀ D C ਲੱਗਦੇ।

  • @jagseersingh8561
    @jagseersingh8561 Рік тому +27

    ਬਹੁਤ ਵਧੀਆ ਮੇਸੈਜ ਦਿੱਤਾ ਵਾਈ ਜੀ ਵੀਡੀਓ ਚ ਸਕੂਲ ਵਿਚ ਪੜਾਈ ਘੱਟ ਤੇ ਛੁੱਟੀਆ ਜਿਆਦਾ

  • @gurpreetSingh-jy7fj
    @gurpreetSingh-jy7fj Рік тому +20

    ਪੰਜਾਬ ਦੇ ਵਿੱਚ ਸਾਰੇ ਮਾਸਟਰ ਇਹੋ ਜਿ ਹੇ ਹੋਣ ਤਾਂ ਜਾਣ ਓਹ ਪੰਜਾਬ ਸਰਕਾਰ ਇਹੋ

  • @gurpiargagowal6636
    @gurpiargagowal6636 Рік тому +46

    ਇਹ ਬੰਦਾ ਬਹੁਤ ਅੱਗੇ ਤਕ ਜਾਊ ਐਕਟਿੰਗ ਚ ਯਾਦ ਰੱਖਿਓ

  • @Gurbaj412
    @Gurbaj412 5 місяців тому +4

    Schedule ਬਣਿਆ ਹੋਇਆ ਜੀ🥲😂

  • @gurjotbharur4450
    @gurjotbharur4450 Рік тому +60

    ਤੁਹਾਡੇ ਵਰਗੇ ਟੀਚਰ ਚਾਹੀਦੇ ਨੇ ਪੰਜਾਬ ਨੂੰ ਤਨਖਾਹਾਂ ਜ਼ਿਆਦਾ ਪੜ੍ਹਾਈ ਘੱਟ ਆ

  • @SohanSingh-tj8yc
    @SohanSingh-tj8yc Рік тому +22

    ਸਾਡਾ ਪੀ ਟੀ ਮਾਸਟਰ ਵੀ ਇਹੋ ਜਿਹਾ ਹੀ ਸੀ ਮਟੌਰ ਸਕੂਲ ਸ਼੍ਰੀ ਆਨੰਦਪੁਰ ਸਾਹਿਬ ਤੋਂ

    • @jacksparowyt1557
      @jacksparowyt1557 Рік тому

      ਬੜਾ ਗੰਦਾ ਸੀ ਓਹ ਤੇ ਸਾਲ਼ਾ ਜਨਾਨੀ ਵਾਜ 😂😂

  • @dhindsaravinder
    @dhindsaravinder Рік тому +31

    “ਬਾਹਲੀ ਚੀ ਚੜਦੀ ਆ ਤੇਰੇ ਤੇ ਤਾਂ”😂

    • @gagandeepkaur1244
      @gagandeepkaur1244 25 днів тому

      Mera favourite dialogue te scene a but smjh ni aunda Punjabi vich kive type Krna but

  • @bhullargirlstudymaster2285
    @bhullargirlstudymaster2285 Рік тому +7

    Hindi vali madam nu. Sweater ne bnaone anode. G 😁😁😁😁😁

  • @kulwimdersingh1379
    @kulwimdersingh1379 Рік тому +69

    ਕੁਮੈਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ

  • @shamindersingh8360
    @shamindersingh8360 Рік тому +3

    ਸਾਡੇ ਟੀਚਰ ਸੀ ਸਾਰੇ ਇਦਾ ਦੇ ਕੁਟਣ ਵਾਲੇ ।।।ਹੁਣ ਪਤਾ ਲਗਾ ਉਹਨਾ ਦੀ ਲੱਤ ਵੀ ਦੁਖਦੀ ਹੋਣੀ ।।।।।ਅੱਜਕਲ ਦੇ ਟੀਚਰ ਤਾ ਕੁਟਦੇ ਹੀ ਨਹੀ ਕਿੳਕਿ ਬਚੇ ਲਢਲੇ ਹੋਏ ਨੇ ।।।।ਸਾਡੀ ਵਾਰੀ ਤਾ ਘਰਦੇ ਸ਼ਪੈਸ਼ਲ ਕੈਹਕੇ ਆੳਦੇ ਸੀ ਸ਼ਿਲ ਲਾਹਿੳ ਇਹਦੀ ।।।ਬਦਾ ਬਣਾ ਦਿੳ😂😂😂😂😂😂😂😂

    • @neeluwadhawan6889
      @neeluwadhawan6889 Рік тому

      Bikul sahi gll

    • @roopsidhu4301
      @roopsidhu4301 20 днів тому

      ਆਪਾਂ ਕੁਝ ਬਣ ਵੀ ਗਏ ਅਧਿਆਪਕ ਮਾਂ ਬਾਪ ਸਮਾਨ ਹੁੰਦੇ ਹੈ ਸਤਿਕਾਰ ਵੀ ਕਰੋ ਪਲੀਜ

  • @shivanisharma5562
    @shivanisharma5562 Рік тому +30

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢😢

    • @jasvirkaur827
      @jasvirkaur827 Рік тому +3

      Dp teacher nu badname na kro please I am dp teacher😊

    • @shivanisharma5562
      @shivanisharma5562 Рік тому +2

      @@jasvirkaur827 ਠੀਕ ਜੀ

    • @shivanisharma5562
      @shivanisharma5562 Рік тому +1

      ਊਕੇ ਜੀ,

    • @HEYSINGHZ
      @HEYSINGHZ Рік тому +1

      ​@@jasvirkaur827sahi kaha tusi

    • @harmandhaliwal5589
      @harmandhaliwal5589 11 місяців тому

      @@jasvirkaur827 Acha married ho app ja aun married ho ans me madam ji plz

  • @ClaudellWessenberS
    @ClaudellWessenberS Місяць тому +1

    Jones Lisa Davis Brenda Lee Timothy

  • @LakhveerBrar-ey3gy
    @LakhveerBrar-ey3gy 3 місяці тому +12

    ਦੋਸਤੋ ਤੁਹਾਡੀਆਂ ਸਿਖਿਆਵਾਂ ਬਹੁਤ ਵਧੀਆ ਏ

  • @billabinning3025
    @billabinning3025 Рік тому +3

    Avaj aoundi aw Bacheya Di school cho
    Lol

  • @sarbjeetmaan2224
    @sarbjeetmaan2224 Рік тому +3

    Cemra boht saaf aw y.yr video boht ghat paugr o .jldi PA dea kro.nle y yaar chle Bahr prt2 kdo auga

  • @kuldipgill3194
    @kuldipgill3194 Рік тому +10

    ਬੱਚਆਂ ਦਾ ਰੌਲਾ ਤਾਂ ਪੇ ਰਿਹਾ ਕਹਿੰਦਾ ਸਕੂਲ ਤਾਂ ਖੁੱਲਣਾ ਚਾਹੀਦਾ ਸੀ 😂

  • @manpreetsingh9842
    @manpreetsingh9842 Рік тому +20

    ਬਾਈ ਜੀ ਤੁਹਾਡੀ ਐਕਟਿੰਗ ਬਹੁਤ ਵਧੀਆ ਤੁਸੀ ਬਹੁਤ ਸੋਹਣਾ ਵਿਸਾ ਲਿਆ ਕਿਰਪਾ ਕਰਕੇ ਬੀ ਐਡ ਟੈਟ ਪਾਸ ਸਮਾਜਿਕ ਸਿੱਖਿਆ ਪੰਜਾਬੀ ਤੇ ਹਿੰਦੀ ਵਰਗੇ ਵਿਸਿਆ ਨਾਲ ਹੋ ਰਹੇ ਵਿਤਕਰੇ ਤੇ ਵੀ ਵੀਡੀਓ ਬਣਾਓ ਜੀ।

  • @Sukhvindersingh1313-i2b
    @Sukhvindersingh1313-i2b Рік тому +9

    ਧੁਤੈ ਵੈਖੀ ਕਿਤੈ ਪੁੜੈ ਨਾ ਕਟਾਲੀ ਅੱਜ ਕੱਲ ਦੈ ਸਟੂਡੇਟ ਮੁਡੈ ਐਕਸ਼ਨ ਫਿਲਮਾਂ ਵੈਖਦੈ ਪਹਿਲਾਂ ਦੈ ਸਮੈ ਵਾਕੂ ਮਾਸਟਰ ਨੂੰ ਗੁਰੂ ਨਹੀਂ ਮੰਨਦੈ ਗਾਲਾ ਕੱਢਦੈ ਮੋਟੀਆਂ ਮੋਟੀਆਂ ਜਾਂਦਾ ਭੜੋਨ ਵਾਲਿਆਂ ਨੂੰ

  • @BhupinderSingh-wu9df
    @BhupinderSingh-wu9df 14 днів тому

    ਪਹਿਲਾਂ ਐਪੀਸੋਡ Dp master ਦਾ ਮਾਰਚ 2023 ਦੇ ਵਿੱਚ ਆਇਆ ਅੱਜ 18 ਸਤੰਬਰ 2024 ਚੱਲ ਰਿਹਾ ਹੈ ਸਭ ਤੋਂ ਪਹਿਲਾਂ ਧੂਤੇ ਦੀ ਲੁੱਚਾ ਬੁੜਾ ਸੀਰੀਜ਼ ਦੇਖੀ ਉਸਤੋਂ ਬਾਅਦ ਧੂਤੇ ਦੀ ਮਾਲਦਾਰ ਛੜਾ ਪੂਰੀ ਸੀਰੀਜ਼ ਦੇਖੀ ਫ਼ੇਰ ਸੂਤਿਆ ਗਿਆ ਨੀ ਮੁੰਡਾ ਨਰਮ ਜਿਹਾ ਉਸਤੋਂ ਬਾਅਦ ਇਹ D.P Master ਸੀਰੀਜ਼ ਦਾ ਪਹਿਲਾ ਐਪੀਸੋਡ ਦੇਖਣ ਲੱਗੇ ਹਾਂ

  • @HarjinderBhullar6076
    @HarjinderBhullar6076 Рік тому +1

    ਧੂਤਾ ਫੋਨ ਤੇ ਪਿੰਦੀ ਵਾਲਾ ਕੱਲਾ ਹੱਲੇ ਦਿਮਾਗ ਵਾਲਾ ਕਮਲਾ ਭੁੱਬਲ ਚ ਘੇਸਲੇ ਦੇਈ ਜਾਂਦਾ ਕੱਲਾ ਬੋਲੀ ਜਾਂਦਾ ਕੋਈ ਪ੍ਰਿੰਸੀਪਲ ਨੀ ਫੋਨ ਤੇ ਬੋਲਦਾ ਕੱਲਾ ਬੋਲੀ ਜਾਂਦਾ ਹੱਲੇ ਦਿਮਾਗ ਵਾਲਾ ਕਮਲਾ ਭੁੱਬਲ ਚ ਘੇਸਲੇ ਦੇਈ ਜਾਂਦਾ ਪਿੰਦੀ ਵਾਲਾ ਵੱਡਾ ਡੀ ਪੀ ਮਾਸਟਰ

  • @harjeetgill1629
    @harjeetgill1629 Рік тому +1

    ਧੂਤਾ ਤੇ ਯਾਰ ਬਣਯਾ ਈ ਬਾਲੀਵੁੱਡ ਲਈ ਆ @ dhtta pindi ala#dhuta pindi ala

  • @gurpreetSingh-jy7fj
    @gurpreetSingh-jy7fj Рік тому +2

    ਨਿੱਜੀ ਸਫਾਈ ਦਾ ਧੂਤੇ ਮਾਸਟਰ ਨੂੰ ਵੀ ਨੀ ਪਤਾ ਯਾਰ

  • @AmandeepSingh-tn7dd
    @AmandeepSingh-tn7dd Рік тому +10

    Master jii great acting aa tuhdi .. plzz koe bhukki affem te movie bnaeo taki punjab nu medical chitta smack ton bchea ja ske

  • @PawanKumar-wt4wj
    @PawanKumar-wt4wj 10 місяців тому +1

    ਸਕੂਲ ਅੰਦਰੋਂ ਜੁਆਕਾਂ ਦੀ ਅਵਾਜ਼ ਆਉਂਨਡੀ

  • @zirawala9141
    @zirawala9141 Рік тому +7

    ਏਹੋ ਜੇ ਟੀਚਰ ਹੋਣੇ ਚਾਹੀਦੇ ਆ ਸ਼ੁਟੀ ਵਾਲੇ ਦਿਨ ਵੀ ਸਕੂਲੇ ਆ ਜਾਣ

  • @chandkamboj8287
    @chandkamboj8287 Рік тому +73

    ਬਹੁਤ ਵਧੀਆ ਮੂਵੀਜ਼ ਹੈ ਸਰੀਰਕ ਸਿੱਖਿਆ ਵਾਲੇ ਮਾਸਟਰ ਜੀ

  • @parmjeetromana1576
    @parmjeetromana1576 Рік тому +20

    ਡੀਪੂ ਸਾਹਿਬ ਜਿਹੜੇ ਮੋਟਰਸਾਇਕਲ ਤੇ ਤੁਸੀਂ ਸਕੂਲ ਜਾਦੇ ਹੋ ਉਹ ਕਿਹੜੀ ਕੰਪਨੀ ਦਾ ਹੈ

  • @HarjinderBhullar6076
    @HarjinderBhullar6076 Рік тому +10

    ਦਲਵੀਰ ਮਾਸਟਰ ਜੇ ਐਵੇਂ ਤੇਰੇ ਲੱਤਾ ਲੱਗੀਆਂ ਹੁੰਦੀਆਂ, ਫਿਰ ਤੈਥੋਂ ਤੁਰਿਆ ਨੀ ਜਾਣਾ ਸੀ,

  • @bhupindersingh9736
    @bhupindersingh9736 Рік тому +4

    Ett krke dp master kime LG gya dped krke dp teacher lgde hunde aw

    • @StudyOverdose
      @StudyOverdose Рік тому +1

      Ehna nu es da nhi pta k ett karke dp nhi lagda

    • @jasprit_bhatti
      @jasprit_bhatti Місяць тому

      ​@@StudyOverdoseB.p.e.s, B.p.ed karni pendi a

  • @MasterCadreUnion
    @MasterCadreUnion Рік тому +10

    ਬਾਈ ਉਏ ਜੀ ਲਵਾ ਦਿਨਾ ਯਰ ❤

  • @gaganbadiala1425
    @gaganbadiala1425 Рік тому +2

    ਆਹ ਸੂਟ ਕਿਨੇ ਦਵਾਇਆ ਤੈਨੂ

  • @kulwinderjassar963
    @kulwinderjassar963 Рік тому +15

    🔥🔥 ਲਾਟ ਮਰਵਾ ਦਾ ਗੇ,,, ਵੀਡੀਓ ਦੀ ਦੂਜਾ ਭਾਗ ਲਿਆਉ ਬਾਈ ਜੀ

  • @sukhjot___kaur4125
    @sukhjot___kaur4125 Рік тому +1

    ਤੂਤਾਂ ਬਾਈ👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @balveersingh9295
    @balveersingh9295 Рік тому +3

    Mid day meal ਬਣਾਉਂਦੀ ਬਣਾਉਦੀ teacher lag gai oh 😂😂😂😂😂

  • @rajindersidhu7985
    @rajindersidhu7985 Рік тому +1

    ਨਹਿਰ ਦੇ ਪੁਲ ਬਹੁਤ ਭੈੜਾ ਦੇੜੇ ਦੋਨੇ। ਪੁਠਾਂ ਹੋ ਹੋ ਲੱਤਾ ਮਾਰਦਾ ਸੀ। ਨਾਲੇ ਕਹੀ ਗਿਆ ਦੁਖਦੀ ਲੱਤ ਆ। 🤣🤣🤣। ਸਾਲੇ ਨੇ ਧੂਆ ਕੱਢ ਤਾ

  • @manpreetsandhu3586
    @manpreetsandhu3586 Рік тому +5

    ਸ਼ਰੀਰਕ ਸਿਖਿਆ ਜ਼ਰੂਰੀ ਏ😂😂😂

  • @amrindrasingh1077
    @amrindrasingh1077 Рік тому +11

    ਦੋਸਤੋ ਤੁਹਾਡੀਆਂ ਸਿਖਿਆਵਾਂ ਬਹੁਤ ਵਧੀਆ ਏ

  • @jagseerbrar5911
    @jagseerbrar5911 Рік тому +1

    👍👍👍👌👌👌👌👌👌👌👌👌👌👍👍👍👍👍👍👍👍👍👍👍👍👍👍🥰🥰🥰🥰🥰🥰🥰🥰🥰😂😂😂😂😂😂😂😂🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @jaskarandas8351
    @jaskarandas8351 Рік тому +5

    Sade school ch ek sarerik sikhya da master hunda c sheesha oh sara din lamberdari ch hi lagya rehnda c

  • @Sukhvindersingh1313-i2b
    @Sukhvindersingh1313-i2b Рік тому +7

    ਬਚਿਆ ਨੂੰ ਪੜਨਾ ਤੈ ਕੀ ਸਖੋਣਾ ਸੀ ਪਰ ਗਲ ਘੋਟਣਾ ਬਚਿਆ ਨੂੰ ਚੱਗੀ ਤਰਾ ਸਿੱਖਾਂਅ ਦਿੱਤਾ ਧੂਤੈ ਨੈ😀

  • @mannsingh258
    @mannsingh258 Рік тому +75

    ਸੁਖਵਿੰਦਰ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ 🙏🙏

  • @navnoorsingh6935
    @navnoorsingh6935 4 місяці тому +3

    ਪਹਲੇ ਮਾਸਟਰ ਐਵੇਂ ਦੇ ਹੀ ਹੁੰਦੇ ਸਨ

  • @sukhiahluwalia6798
    @sukhiahluwalia6798 Рік тому +5

    ਸਾਡਾ ਡੀਪੀ ਵੀ ਐਹੋ ਜੇਹਾ ਹੀ ਸੀ

  • @babadilshukhdhamkairudarshan
    @babadilshukhdhamkairudarshan 8 місяців тому +1

    Sunday को सूटिंग करनी चाहिए अन्दर से बच्चे बोलने की आवाज आ रही है स्कूल से 😅😅😅😅😂😂😂😂

  • @deepuzalim
    @deepuzalim Рік тому +2

    ਭਾਵੇਂ ਫਿਲਮ ਐ , ਵੀਡੀਓ ਐ,ਕੁਛ ਵੀ ਐ ਪਰ ਏਹ ਕੈਸੇ ਲੋਕ ਨੇ ਯਾਰ ਕਿਸੇ ਵੀਡੀਓ ਚ ਏਹਨੂੰ ਭੈਣ ਬਣਾ ਲੈਂਦੇ ਨੇ, ਕਦੇ ਚਾਚੀ, ਕਦੇ ਸਾਲੀ, ਕਦੇ ਘਰਵਾਲੀ, ਕਦੇ ਮਸ਼ੂਕ ।।ਰੱਬ ਹੀ ਬਖ਼ਸ਼ੇ ਭਰਾਵੋ ਏਹੋ ਜਿਹੀ ਸ਼ੋਹਰਤ, ਪੈਸੇ ਤੋਂ।

    • @ManpreetSingh-wo3tx
      @ManpreetSingh-wo3tx 6 місяців тому

      😂😂😂😂 ਫੇਰ ਤਾਂ ਸਾਰੇ ਹੀ ਐਕਟਿੰਗ ਵਾਲੇ ਬੇਕਾਰ ਨੇ

  • @parmjeetg.m6168
    @parmjeetg.m6168 Рік тому +5

    ਇੱਕ ਦਿਨ ਵਿੱਚ 8 ਪੀਰੜ ਇੱਕ ਆਠਾ ,ਆਠਾ ,,, ਬਹੁਤ ਜਿਆਦਾ ਵਧੀਆ ਲੱਗਿਆ ਜੀ

  • @gurnoorkaurbrar4351
    @gurnoorkaurbrar4351 Рік тому +75

    ਸਰੀਰਕ ਸਿੱਖਿਆ ਅਧਿਆਪਕ ਜ਼ਿੰਦਾਬਾਦ

  • @rajbindersingh5777
    @rajbindersingh5777 Рік тому +15

    ਇਹੋ ਜਿਹੇ ਟੀਚਰ ਨਹੀਂ ਚਾਹੀਦੇ ਸਕੂਲਾਂ ਚ ਜੋ ਬਚਿਆਂ ਨੂੰ ਕੁਟੀ ਜਾਂਦੇ ਨੇ ਇਹ ਮਾਸਟਰ ਘਟ ਪੁਲਸੀਆ ਵਧ ਲਗਦਾ ਹੈ

  • @mann-kg4pg
    @mann-kg4pg Рік тому +4

    ਇਹੋ ਜਿਹੇ ਮਸਟਰ ਹੋਣ ਤਾਂ ਸਾਰੇ ਰਿਕਸ਼ਾ ਡਰਾਇਵਰ ਬਨਣ ਗੇ ਸਰਕਾਰੀ ਸਕੂਲਾਂ ਦਾ ਇਹ ਹਾਲ ਸੀ ਡਾਂਗ ਗੇੜੀ ਜਾਓ। ਬੱਚੇ ਡਰਦੇ ਹਟ ਜਾਣ। ਤੇ ਮਾਸਟਰ ਵਹਿਲੇ। ਆਪਣੇ ਬੱਚੇ ਪਰਾਇਵੇਟ ਸਕੂਲਾਂ ਵਿੱਚ ਤੇ ਆਪ ਸਰਕਾਰੀ ਸਕੂਲਾਂ ਵਿੱ ਪੜਾਹ ਰਹੇ ਹਨ। ਸਰਕਾਰ ਨੂੰ ਧਿਆਨ ਦੇਣਾ ਚਾਹੀਦਾ।

    • @bhavanjot2975
      @bhavanjot2975 Рік тому +1

      Shi kha sub di pev ch nii..

    • @roopsidhu4301
      @roopsidhu4301 20 днів тому

      ਅਧਿਆਪਕ ਦਾ ਮਜ਼ਾਕ ਉਡਾਇਆ ਸਹੀ ਕਿਰਦਾਰ ਪੇਸ ਨਹੀਂ ਕੀਤਾ ਅਫ਼ਸੋਸ ਵੀਰ

  • @buntybaweja2135
    @buntybaweja2135 Рік тому +3

    Master ji very very very good...exelent....nd send me ur no.plz

  • @GurpreetSingh-ui7vq
    @GurpreetSingh-ui7vq Рік тому +4

    ਧੂਤਾ ਸਿਰਾਂ ਐਕਟਿੰਗ

  • @Shabad-kirtan1313
    @Shabad-kirtan1313 Рік тому +1

    ਵਧੀਆ ਵੀਡੀਓ

  • @hawaderang4467
    @hawaderang4467 21 день тому +1

    ਮੇਰੇ ਪਿੰਡ ਦਾ ਗੁਰਚਰਨ ਮਾਸਟਰ ਯਾਦ ਆ ਗਿਆ, ਖ਼ੁਸ਼ਕਿਸਮਤ ਬੱਚੇ ਨੇ ਜਿੰਨ੍ਹਾਂ ਹਿੱਸੇ ਐਸੇ ਬੇਸ਼ਕੀਮਤੀ ਹੀਰੇ ਆਉਂਦੇ ਨੇ ❤❤❤❤❤

  • @Harry99921
    @Harry99921 Рік тому +3

    Bhut ghaint video aa pindiale bro sirra krati

  • @Harry99921
    @Harry99921 Рік тому +3

    Bhut ghaint video aa pindiale bro sirra krati

  • @Harry99921
    @Harry99921 Рік тому +3

    Bhut ghaint video aa pindiale bro sirra krati

  • @kulveersingh5199
    @kulveersingh5199 Рік тому +1

    Bhai ਜੀ soda pind keda ਮਿਲਣ ਆਉਣਾ c

  • @Omjeepunjabi
    @Omjeepunjabi Рік тому

    ਵੇਖੋ ਭਾਭੀ ਨੇ ਕਿਵੇਂ ਹਲ ਕੀਤਾ ਦਾਜ ਦਾ ਮਾਮਲਾ ❤New Punjabi Short Movie 2023
    ua-cam.com/video/mYgJQgWgHxU/v-deo.html

  • @roopsidhu4301
    @roopsidhu4301 20 днів тому

    ਮਾਫ ਕਰਨਾ ਇਹ ਵੀਰ ਡੀ ਪੀ ਈ ਮਾਸਟਰ ਨਹੀਂ ਲੱਗਦਾ ਮੈਂ ਇਹੀ ਅਧਿਆਪਕ ਸੀ ਸੇਵਾ-ਮੁਕਤ ਹੋ ਚੁੱਕਾਂ ਇਹ ਵੀਰ ਤਾਂ ਨਸੇੜੀ ਜਿਹਾ ਲੱਗਦਾ , ਘਰੇ ਟਿਊਸ਼ਨ ਪੜਾਈ ਜਾਂਦਾ ਪੈਸੇ ਮੰਗੀ ਜਾਂਦਾ ਸਾਡਾ ਕੰਮ ਸਕੂਲ ਅਨੁਸ਼ਾਸਨ ਕਾਇਮ ਰੱਖਣਾ ਟੀਮਾਂ ਤਿਆਰ ਕਰਨਾ ਸਕੂਲ ਦੇ ਬੱਚੇ ਸਰੀਰਕ ਸਿੱਖਿਆ ਦਾ ਪੀਰੀਅਡ ਲੈ ਕੇ ਖੁਸ ਹੁੰਦੇ ਹੈ ਇਹ ਅਧਿਆਪਕ ਸਕੂਲ ਦੀ ਰਾਜ ਦੀ ਹੱਡੀ ਹੁੰਦੇ ਹੈ ਪਰ ਅਫ਼ਸੋਸ ਸਰੀਰਕ ਸਿੱਖਿਆ ਅਧਿਆਪਕਾਂ ਦੀ ਭਰਤੀ ਨਹੀਂ ਕੀਤੀ ਜਾਂਦੀ ਪੋਸਟਾਂ ਖਾਲ਼ੀਂ ਪਈਆਂ ਹਨ ਲਗਦਾ ਇਸ ਵਿਸ਼ੇ ਦੇ ਅਧਿਆਪਕ ਦਾ ਮਜ਼ਾਕ ਜਿਹਾ ਉਡਾਇਆ ਗਿਆ ਸਹੀ ਕਹਿਣ ਲਈ ਕਿਸੇ ਨੰੂ ਚੰਗਾ ਨਾ ਲੱਗੇ ਖਿਮਾ

  • @BhupinderSingh-wu9df
    @BhupinderSingh-wu9df 14 днів тому

    ਅੱਜ ਦੀ ਤਾਰੀਕ਼ ਦੇ ਵਿੱਚ ਜਿੰਨੇ ਵੀ ਧੂਤੇ ਨੂੰ ਪਿਆਰ ਕਰਨ ਵਾਲੇ ਹਨ ਓਹਨਾਂ ਨੂੰ ਵੀ ਸ਼ਸੋਪੰਜ ਪਿਆ ਹੋਇਆ ਹੈ ਕਿ ਧੂਤਾ ਦੂਜੇ ਪਾਸੇ ਕਿਉਂ ਨਹੀਂ ਆ ਰਿਹਾ ਪਹਿਲਾਂ ਧੂਤਾ
    ਅਮਨ ਦੁਗਾਲ ਤਾਂ ਅਸਟਰੇਲੀਆ ਚਲਿਆ ਗਿਆ ਹੈ
    ਮਿੰਦਰ ਵੀ ਓਹ ਸੀਰੀਜ਼ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਮਿੰਦਰ ਤੋਂ ਬਾਅਦ ਹੁਣ ਪਰੀਤ ਵੀ ਓਹ ਸੀਰੀਜ਼ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਪਤਾ ਨਹੀਂ ਕੀ ਗੱਲ ਹੋ ਗਈ ਇਹਨਾਂ ਦੀ ਆਪਸ ਵਿੱਚ
    ਸਿਰਫ਼ ਹਰਮੇਸ਼ ਗੁਰੂ ਤੇ ਜੱਸ ਢਿੱਲੋਂ ਹੀ ਰਹਿ ਗਏ ਹਨ ਪੁਰਾਣੇ ਟੀਮ ਦੇ ਮੈਂਬਰ ਓਹਨਾਂ ਦੇ ਵਿੱਚ

  • @opgurasingh915
    @opgurasingh915 Рік тому +6

    ਆਮ ਆਦਮੀ ਪਾਰਟੀ ਧੋਖੇਬਾਜ਼ ਸਰਕਾਰ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਅਤੇ ਹਰ ਰੋਜ਼ ਨੋਜਵਾਨ ਮਰ ਰਹੇ ਹਨ ਨਸ਼ੇ ਬਹੁਤ ਹੀ ਵੱਡੀ ਮਾਤਰਾਂ ਵਿਚ ਵੱਧ ਗੲਏ ਹਨ ਇਕ ਵੀ ਬਾਅਦਾ ਬਿਆਨ ਪੂਰਾਂ ਨਹੀਂ ਕੀਤਾ ਹੈ ਬਿਜਲੀ ਮੁਆਫ ਤਾਂ ਪਹਿਲਾਂ ਹੀ ਮੁਆਫ ਸੀ ਲਾਲੇ ਕੇਜਰੀਵਾਲ ਨੇ ਬੰਦੀ ਸਿੰਘਾਂ ਦੀ ਰਿਹਾਈ ਦੋ ਦਿਨ ਦੇ ਅੰਦਰ-ਅੰਦਰ ਹੋ ਜਾਵੇਗੀ ਬਿਆਨ ਦੇ ਕੇ ਲੋਕਾਂ ਨੂੰ ਧੋਖਾ ਦਿੱਤਾ ਹੈ

    • @sanvirk6149
      @sanvirk6149 Рік тому +3

      ਵਧੀਆ ਕਿਹੜੇ ਆ?

    • @PremSingh-qw8fq
      @PremSingh-qw8fq 11 місяців тому +1

      Nale nasa akalian te conressian di den a

  • @jassmann2800
    @jassmann2800 Рік тому +3

    Bai sada pind da school vich be 2 master hunda c o Sunday nu be class la da karda c

  • @butasingh4752
    @butasingh4752 2 місяці тому +2

    ਰੰਨ ਬਹੁਤ ਸੋਹਣੀ ਹੈ ਬਾਈ ਤੇਰੀ ਮਾਸਟਰ ਜੀ ਇਹ ਭੁਲਣ ਵਾਲੀ ਚੀਜ

  • @gurditchuhan2697
    @gurditchuhan2697 Рік тому +3

    🤣🤣🥱🥱🥱🥱😂😂😂😂

  • @sarbjianishavlog6018
    @sarbjianishavlog6018 17 днів тому

    ਸੱਚੀ ਸਰੀਰਕ ਸਿੱਖਿਆ ਵਾਲੇ ਟੀਚਰ ਏਦਾ ਹੀ ਕੁੱਦਦੇ ਸੀ 😂😂
    ਸਾਰੇ sir ਵੀ same ਏਦਾ ਹੀ

  • @JASWINDERSINGH-iv3yv
    @JASWINDERSINGH-iv3yv Рік тому +9

    Nce video bhagwant Maan ji

  • @BhupinderSingh-wu9df
    @BhupinderSingh-wu9df 14 днів тому

    ਇੱਕ ਦਿਨ ਵਿੱਚ 8 ਪੀਰੀਅਡ ਲੱਗੇ 7 ਦਿਨਾਂ ਦੀ ਛੁੱਟੀ 56 ਪੀਰੀਅਡ ਹੋਏ ਜੇ ਸੱਤਵੇਂ ਦਿਨ ਦੀ ਛੁੱਟੀ ਫ਼ੇਰ ਤਾਂ 49 ਪੀਰੀਅਡ ਬਣੇ

  • @HarpreetSingh-wu5nq
    @HarpreetSingh-wu5nq 11 місяців тому

    ਈਟੀਟੀ ਕਰਕੇ ਸਰੀਰਕ ਸਿੱਖਿਆ ਮਾਸਟਰ ਨੀ ਲਗਦੇ ਹੁੰਦੇ। ਮਿਸਟੇਕ ਹੈ bro baki ਤੁਹਾਡੀਆਂ video bahut vadhia ਹੁੰਦੀਆ ਨੇ

  • @Ramandeepsingh-yt8ce
    @Ramandeepsingh-yt8ce Рік тому +18

    ਬਹੁਤ ਸੋਹਣੀ ਵੀਡੀਓ

  • @barinderveeru9763
    @barinderveeru9763 Рік тому +6

    😂😂😂😂👍👍siraaaaa

  • @PritamSingh-gw1iq
    @PritamSingh-gw1iq Рік тому +7

    ਸੁੱਖ ਵੀਰ ਦੀ ਕਮੇਡੀ ਬਹੁਤ ਵਧੀਆ

  • @amritbhanguamritbhangu3057
    @amritbhanguamritbhangu3057 Рік тому +1

    Bhangu Amrit Pashour Sangrur Nice Video g Food Supply Department

  • @KarandeepsinghDhaliwal-fe3uu
    @KarandeepsinghDhaliwal-fe3uu 26 днів тому +1

    Bai ji ❤ thodi gal he sira aa ❤❤

  • @jitendernapher5567
    @jitendernapher5567 Рік тому +2

    🤣🤣🤣🤣🤣🤣🤣 ਮੈਂ ਗਲਤੀ ਕੀਤੀ ਅਣੀ ਦੇਰ ਨਾਲ਼ ਦੇਖਣ ਲਗੇਆ

  • @zirawala9141
    @zirawala9141 Рік тому +1

    ਦਲਵੀਰ ਨੀ ਕਹਿੰਦਾ ਸਾਇੰਸ ਕਹਿੰਦੀ ਆ

  • @jaspaljassar2582
    @jaspaljassar2582 Рік тому +123

    ਇਹੋ ਜਿਹੇ ਟੀਚਰ ਚਾਹੀਦੇ ਨੇ ਪੰਜਾਬ ਦੇ ਹਰ ਸਕੂਲ ਵਿੱਚ ਇਮਾਨਦਾਰ ਟੀਚਰ

  • @preetekam5475
    @preetekam5475 Рік тому +5

    nyccc video sukhwinder singh tutta gud acthing

  • @avneetkaursandhu-tj6lm
    @avneetkaursandhu-tj6lm Рік тому +3

    Madam Preet Ji. Sat sri Akal ji

  • @harveersinghbajwa5941
    @harveersinghbajwa5941 Рік тому +2

    8ਉ7=56

  • @Harry99921
    @Harry99921 Рік тому +3

    Bhut ghaint video aa pindiale bro sirra krati

  • @Harry99921
    @Harry99921 Рік тому +3

    Bhut ghaint video aa pindiale bro sirra krati

  • @Harry99921
    @Harry99921 Рік тому +3

    Bhut ghaint video aa pindiale bro sirra krati

  • @AmandeepSingh-lc6jl
    @AmandeepSingh-lc6jl Рік тому +5

    ਬਹੁਤ ਵਧੀਆ ਵੀਡਿਓ ਹੈ ਵੀਰ ਜੀ

  • @sukhdevsingh2930
    @sukhdevsingh2930 Рік тому +31

    ਮੈਥ ਨਾ ਲੈ ਕੇ ਆਈਂ ਯਾਰ। Brilliant

  • @rajwindermaan5640
    @rajwindermaan5640 Рік тому +2

    Very nice DPEd sahab
    Naib Singh Mann muktsar

  • @parneetKaur-z6f
    @parneetKaur-z6f 11 місяців тому

    ਸੇਕਲ‌‌। ਤੇ। ਇਸ। ਜਦਾ। ਹੇ ਕੀ। ਮੰਜਾ‌। ਲੇਕੇ‌‌।।।ਜਾਨੀਆ।।ਹੋਨ

  • @championgamemap6485
    @championgamemap6485 Рік тому +5

    ਬਹੁਤ ਵਾਧੀਆ ਵੀਡੀਓ ਆ ਵਾਈ ਜੀ

  • @BhupinderSingh-wu9df
    @BhupinderSingh-wu9df 14 днів тому

    ਸਵੇਰੇ ਜਲਦੀ ਉੱਠਣ ਵਾਲੀ ਗੱਲ 😂😂
    ਸ ਰ ਨੂੰ ਕੰਨਾਂ ਬ ਸਰਾਬ ਸਰਾਬ ਵੀ ਸਰੀਰ ਦੇ ਲਈ ਹਾਨੀਕਾਰਕ ਹੈ ਜਦੇ ਹੀ ਬੋਤਲ ਰੁੜਦੀ ਦਿਖਾ ਦਿੱਤੀ ਨਾਲ ਹੀ 😂😂

  • @Harry99921
    @Harry99921 Рік тому +4

    Bhut ghaint video aa pindiale bro sirra krati

  • @MohanSingh-zl7cn
    @MohanSingh-zl7cn 6 місяців тому +1

    Very smart lady . I am Hindu rajput

  • @zirawala9141
    @zirawala9141 Рік тому +4

    ਟਿਊਸ਼ਨ ਰੱਖੋ ਮਾਸਟਰ ਕੋਲੇ ਐਹੋ ਜੇ ਮਾਸਟਰ ਲੱਭਣੇ ਆ ਜੇਹੜੇ ਬੱਚਿਆ ਦੇ ਪਿੱਛੇ ਫਿਰ ਕੇ ਸਕੂਲ ਦਾ ਕੰਮ ਕਰਾਉਦੇ ਨੇ ਮਾਸਟਰ ਦੇ ਗੋਡੇ ਦੁਖਦੇ ਆ

  • @Harry99921
    @Harry99921 Рік тому +3

    Bhut ghaint video aa pindiale bro sirra krati

  • @jagjiwanjotsingh9thb815
    @jagjiwanjotsingh9thb815 3 місяці тому +1

    Sab nu punjab de teacher ate army person de tankah he desde hai kyonke mantrean to dar lagda.

  • @vanitasharma4119
    @vanitasharma4119 Рік тому +7

    Sade v physical de teacher c bahut bahut vdia c I miss you so much sir g😭🙏 kde ni kuteya c Sanu bahut bahut vdia study kronde c

  • @JaskaranSingh-mn8hw
    @JaskaranSingh-mn8hw Рік тому +2

    Master ji nianean te inha boj na pao

  • @JaskaranSingh-mn8hw
    @JaskaranSingh-mn8hw Рік тому +2

    English wali

  • @ajitpaulazad3791
    @ajitpaulazad3791 Рік тому +2

    Mian biwi di vadhia zodi. Asliat vich eh kujh hi hudda hai