Gurudwara Nanakmata sahib || Gurudwara Dudh Wala Khoo || Nanakmata sahib || Sikh Traveller ||

Поділитися
Вставка
  • Опубліковано 6 січ 2025

КОМЕНТАРІ • 947

  • @shavisimmy
    @shavisimmy 2 роки тому +76

    Satnaam Shree waheguru ji 🙏 waheguru ji waheguru ji 🙏 Nanakmatta shahib 🙏" लोगों को जो कुछ मिला हैं मुकद्दर से मिला हैं.. मुझे तो मुकद्दर भी तेरे इस दर से मिला हैं !" Uttarakhand wmk 🙏

  • @kamaljeetsingh9889
    @kamaljeetsingh9889 2 роки тому +67

    ਬਹੁਤ ਵਧੀਆ ਵੀਡੀਓ ਬਣਾਈ ਤੁਸੀਂ ਵੀਰ ਜੀ I ਗੁਰਦੁਵਾਰਾ ਨਾਨਕ ਮਤਾ ਅਤੇ ਦੂਸਰੇ ਗੁਰਦੁਵਾਰਾ ਸਾਹਿਬ ਦਾ ਇਤਹਾਸ ਜਾਣਗੇ ਅਤੇ ਦਰਸ਼ਨ ਕਰਕੇ ਮਨ ਖੁਸ਼ ਹੋ ਗਿਆ। ਅੱਗੇ ਤੋਂ ਵੀ ਇਸੀ ਤਰ੍ਹਾਂ ਦੂਸਰੇ ਗੁਰੂਧਾਮਾਂ ਦੇ ਦਰਸ਼ਨ ਕਰਵਾਉਂਦੇ ਰਹੋ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ਧਨ ਗੁਰੂ ਨਾਨਕ।

    • @SatnamSingh-dk1rw
      @SatnamSingh-dk1rw 2 роки тому +2

      ਵੀਰ ਜੀ ਬਹੁਤ ਵਧੀਆ ਵੀਡੀਓ ਬਣਾਈ ਤੁਸ਼ੀ।ਗੁਰਦੁਵਾਰਾ ਨਾਨਕ ਮਤਾ ਤੇ ਦੂਸਰੇ ਗੁਰਦੁਵਾਰਾ ਸਾਹਿਬ ਦਾ ਇਤਹਾਸ ਜਾਣਕੇ ਵੀਰ ਜੀ ਬਹੁਤ ਮਨ ਖੁਸ ਹੋਇਆ ਵੀਰੇ ਇਸੇ ਤਰਾ ਵੀਡੀਓ ਬਣਾਉਦੇ ਰਹੋ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਅਤੇ ਤਹਾਨੂੰ ਖੁਸੀਆ ਬਖਸੇ

    • @desiboyz011
      @desiboyz011 Рік тому

      ua-cam.com/video/D8OrU3k5PkA/v-deo.htmlsi=GyeVCUgRzjkNrArD

    • @RaviDhawan-y4k
      @RaviDhawan-y4k 9 місяців тому

      veer mere eh gurudwara kithe hai

  • @harjinderkaurdhillon7789
    @harjinderkaurdhillon7789 2 роки тому +14

    ਪੁੱਤ ਵਾਹਿਗੁਰੂ ਤੈਨੂੰ ਚੜਦੀ ਕਲਾ ਚ ਰੱਖੇ ਜਿਨਾ ਦੇ ਭਾਗਾਂ ਚ ਨਹੀਂ ਜਾਣਾ ਲਿਖਿਆ ਉਨਾ ਨੂੰ ਘਰ ਬੈਠੇ ਦਰਸ਼ਨ ਕਰਾ ਦਿੱਤੇ ਬਹੁਤ ਬਹੁਤ ਸੋਹਣਾ ਲਗਿਆ ਦਿਲ ਖੁਸ਼ ਹੋ ਗਿਆ ਗੁਰੂ ਘਰ ਦੇ ਦਰਸ਼ਨ ਕਰਕੇ ਜੋਂ ਕਿਹਂਦੇ ਵੀਡਿਓ ਬਣਾਉਣਾ ਅਲਾਉਡ ਨਹੀਂ ਹੈ ਹਰ ਇਕ ਨੂੰ ਨਾ ਬਣਾਉਣ ਦੇਣ ਪਰ ਜੋਂ ਪ੍ਰਮੀਸ਼ਨ ਲੈਕੇ ਬਣਾਏ ਸੰਗਤਾ ਨੂੰ ਦਰਸ਼ਨ ਕਰਾਉਣੇ ਉਸ ਜਰੂਰ ਬਣਾ ਦਿੱਤੀ ਜਾਵੇ ਜੇ ਕੋਈ ਦੇਖੇਗਾ ਤੇ ਉਸ ਦਾ ਗੁਰੂ ਨਾਨਕ ਸਾਹਿਬ ਦੇ ਦਰਸ਼ਨਾ ਨੂੰ ਮੰਨ ਲੋਚੇਗਾ ਵਾਹਿਗੁਰੂ ਸਭ ਤੇ ਮੇਹਰ ਭਰਿਆ ਹੱਥ ਰੱਖਣ ਸਤਿਨਾਮ ਵਾਹਿਗੁਰੂ ਜੀ 🙏🙏👏👏

    • @kabelsingh713
      @kabelsingh713 Рік тому

      WAHEGURU JI 🙏🙏🙏🙏

    • @desiboyz011
      @desiboyz011 Рік тому

      ua-cam.com/video/D8OrU3k5PkA/v-deo.htmlsi=GyeVCUgRzjkNrArD

  • @FreefireParam
    @FreefireParam Рік тому +6

    ਸੰਗਤ ਜੀ ਅਰਦਾਸ ਕਰੋ ਜੀ। ਸਾਨੂੰਵੀ ਗੁਰਧਾਮਾ ਦੇ ਦਰਸ਼ਨ ਕਰਵਾਉਣ ਵਾਹਿਗੁਰੂ ਜੀ ਇਤਿਹਾਸਕ ਗੁਰੂਘਰ। ਦੇਖ ਕੇ ਮੈਨੂੰ ਬਹੁਤ ਵਿਰਾਗ ਆਉਂਦਾ 🙏🙏🙏🙏🙏🙇🏻‍♀️🙇🏻‍♀️🙇🏻‍♀️🙇🏻‍♀️🙇🏻‍♀️🙏🙏🙏🙏🙏🙏🙏🙏🙏🙏🙇🏻‍♀️🙇🏻‍♀️🙇🏻‍♀️

  • @hansaliwalapreet812
    @hansaliwalapreet812 8 місяців тому +1

    WAHEGURU ❤WAHEGURU ❤WAHEGURU ❤WAHEGURU ❤Dhan2 Guru Nanak Sahib ji mharaj ji ❤️ pal2 kirpa kro ji 🙏 🙏 🙏 ❤❤

  • @balwinderdhima6946
    @balwinderdhima6946 Рік тому +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ ਜੋ ਬਹੁਤ ਵਧੀਆ ਤੁਸੀਂ ਗੁਰੂਦਵਾਰਾ ਸਾਹਿਬ ਜੀ ਦੇ ਦਰਸ਼ਨ ਕਰਵਾ ਰਹੇ ਹੋ

  • @ekampreetsinghnigah5251
    @ekampreetsinghnigah5251 Рік тому +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 🌹💐👏🌹💐👏🌹💐👏🌹💐👏🌹💐👏🌹💐👏🌹💐🙏

  • @gurwariamsinghsandhu3383
    @gurwariamsinghsandhu3383 2 роки тому +2

    ਧੰਨਵਾਦ ਜੀ ਗੁਰਦੁਆਰਾ ਨਾਨਕਮਤਾ ਸਾਹਿਬ ਅਤੇ ਰਬ ਰੂਪੀ ਸੰਗਤਾਂ ਦੇ ਦਰਸ਼ਨ ਕਰਾਉਣ ਲਈ

  • @manjeetkaurwaraich1059
    @manjeetkaurwaraich1059 6 місяців тому +2

    ਜਿਉਂਦਾ ਰਹਿ ਬੇਟਾ ਸਾਨੂੰ ਘਰ ਵਿੱਚ ਬੈਠਿਆਂ ਨੂੰ ਗੁਰੂਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

  • @GurmeetKaur-iz1sk
    @GurmeetKaur-iz1sk Рік тому +4

    🌹🙏 ਸਤਨਾਮ ਵਾਹਿਗੁਰੂ ਜੀ 🌹🌹 ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਿਧ ਬੋਲਨ ਸ਼ੁਭ ਬਚਨ ਧਨੁ ਨਾਨਕ ਤੇਰੀ ਵਡੀ ਕਮਾਈ 🌹 ਬਾਬਾ ਨਾਨਕ ਦੇਵ ਜੀ ਨੇ ਕਿੱਦਾਂ ਭਟਕੀ ਹੋਈ ਦੁਨੀਆਂ ਨੂੰ ਤਾਰਿਆਂ ਵੀਰ ਬਹੁਤ ਵਧੀਆ ਗੁਰਦੁਆਰਾ ਮੈਂ ਪਹਿਲੀ ਵਾਰੀ ਦਰਸ਼ਨ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਘਰ ਬੈਠਿਆਂ ਨੂੰ ਗੁਰਦਵਾਰਿਆਂ ਦੇ ਦਰਸ਼ਨ ਕਰਾ, ਰਹੇ ਹੋ

  • @makhansingh7992
    @makhansingh7992 Рік тому +16

    ਦਰਸ਼ਨ ਕਰਕੇ ਮਨ ਖ਼ੁਸ਼ ਹੋ ਗਿਆ ਵੀਰ ਜੀ 🙏🙏🏻🙏🏻 ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @balbirmehmi9746
    @balbirmehmi9746 2 роки тому +16

    ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਪਹਿਲੇ ਪਾਤਸ਼ਾਹ 🙏🙏

  • @manjeetkaur-gi6ol
    @manjeetkaur-gi6ol 3 місяці тому +1

    ਬਹੁਤ ਵਧੀਆ ਵੀਡਿਓ ਬਣਾਈ ਗਈ ਹੈ ਵਾਹਿਗੁਰੂ ਜੀ 🙏🙏🙏🙏🙇‍♀️🙇‍♀️🙇‍♀️

  • @gurjitsinghkhalsa9317
    @gurjitsinghkhalsa9317 Рік тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ

  • @anmolbrar3391
    @anmolbrar3391 2 роки тому +1

    ਇਸ ਗੁਰੂਘਰ ਦੇ ਅਸੀਂ ਪੰਜਾਬ ਵਿੱਚੋ ਪਹੁੰਚ ਕਿ ਦਰਸ਼ਨ Feb 2019 ਵਿੱਚ ਕਰਨ ਉਪਰੰਤ ਬਹੁਤ ਵਧੀਆ ਅਨੰਦ ਮਾਣਿਆ ਹੈ।ਧੰਨ ਗੁਰੂ ਨਾਨਕ ਦੇਵ ਜੀਉ ਵੱਲੋ ਬਹੁਤ ਦੇਸ਼ਾਂ ਵਿੱਚ ਪਹੁੰਚ ਕਿ ਦੁਨੀਆ ਭਰ ਵਿੱਚ ਅਗਿਆਨੀ ਲੋਕਾਂ ਦੀ ਭਲਾਈ ਕੀਤੀ ਗਈ ਸੀ।
    ਧੰਨਵਾਦ ਜੀਉ।

  • @Lovenature-nt8zm
    @Lovenature-nt8zm 2 роки тому +8

    ਸਾਡੇ ਗੁਰੂਆ ਨੇ ਸਾਨੂੰ ਸਿਰਫ ਗੁਰਬਾਣੀ ਅਰਥਾਂ ਨਾਲ ਪੜ੍ਹਨ , ਸੁਣਨ ਅਤੇ ਗੁਰਬਾਣੀ ਦੀ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੱਤਾ ਹੈ 🙏

  • @sikhizmkingdom
    @sikhizmkingdom 7 місяців тому +1

    ਡਰਾਈਵਰ ਵੀਰਾਂ ਦੀ ਵੜੀ ਅਹਿਮ ਭੂਮਿਕਾ ਹੁੰਦੀ ਐ, ਸਫ਼ਰ ਤੋਂ ਮੰਜਿਲ ਤੱਕ

  • @kulwantsingh6606
    @kulwantsingh6606 2 роки тому +5

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

  • @HarpreetKaur-xj1xo
    @HarpreetKaur-xj1xo 2 роки тому +13

    ਸਤਿਨਾਮੁ ੴ ਵਾਹਿਗੁਰੂ

  • @ParveenKumar-fb2ee
    @ParveenKumar-fb2ee 2 роки тому +14

    Very nice video dhan dhan baba nanak ji ❤️🙏❤️🙏

  • @manjeetkaur-gi6ol
    @manjeetkaur-gi6ol 3 місяці тому +1

    ਗੁਰੂਦਵਾਰਾ ਸ਼੍ਰੀ ਬਾਉਲੀ ਸਾਹਿਬ ਜੀ 🙏❣️

  • @js.dhinjan7970
    @js.dhinjan7970 Рік тому +3

    🙏🌷 ਸਤਨਾਮ ਸੀ੍ ਵਾਹਿਗੁਰੂ ਸਾਹਿਬ ਜੀ ਮੇਹਰ ਕਰਨਾ ਸਭਨਾਂ ਉਪਰ ਜੀ 🙏❤️

  • @jaswantsingh3190
    @jaswantsingh3190 6 місяців тому +1

    ਧੰਨ ਗੁਰੂ ਨਾਨਕ ਦੇਵ ਜੀ ਨਾਨਕ ਮੱਤਾਂ ਦੁੱਧ ਦਾ ਖੂਹ ਤੇ ਬਾਉਲੀ ਸਾਹਿਬ ਦੇ ਦਰਸ਼ਨ ਕਰਕੇ ਮਨ ਖ਼ੁਸ਼ ਹੋਇਆ ਹੈ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ

  • @PunjabiTravelBrain
    @PunjabiTravelBrain 2 роки тому +3

    Waheguru g es paavan pavittar sathan te aye tusi darshan karan aap nu zee aya nu
    Asi v es ilaake de vasneek ha waheguru g

  • @tarsemlal9846
    @tarsemlal9846 9 місяців тому

    ਬਹੁਤ ਵਧੀਆ ਵੀਰ ਜੀ ਤੁਸੀਂ ਦਰਸ਼ਨ ਕਰਵਾ ਦਿਤੇ ਵਾਹਿਗੁਰੂ ਜੀ ਦੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਭ ਤੇ ਜੀ 🌹🙏

  • @amarjitsingh7239
    @amarjitsingh7239 2 роки тому +11

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏

  • @amangill1984
    @amangill1984 11 місяців тому

    ਵਾਹਿਗੁਰੂ ਜੀ, ਬਹੁਤ ਅਨੰਦ ਆਇਆ ਦਰਸ਼ਨ ਦੀਦਾਰੇ ਕਰਕੇ ਬਹੁਤ ਵਧੀਆ ਵੀਡੀਓ ਛੋਟੇ ਭਾਈ ਸਾਹਿਬ ਜੀ ❤

  • @amrik7721
    @amrik7721 2 роки тому +7

    ਵਾਹਿਗੁਰੂ ਜੀ 🌷💓💚🙏🙏

  • @gurmeetmangat279
    @gurmeetmangat279 Рік тому +3

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਉਂ 🙏🙏🙏

  • @manraj4267
    @manraj4267 Рік тому +2

    🙏🏻🙏🏻ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ🙏🏻🙏🏻👏👏👏👏👏🙇‍♀🙇‍♀🙇‍♀🙇‍♀🙇‍♀

  • @kuldipsingh-cr6ke
    @kuldipsingh-cr6ke Місяць тому

    🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹ੴ ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਿਤਾ ਮਹਾਰਾਜ ਜੀ ਵਾਹਿਗੁਰੂ ਜੀ ਆਪਣੇ ਪਿਆਰੇ ਆ ਨੂੰ ਸਦਾ ਹੀ ਚਰਨਕਮਲਾ ਨਾਲ ਲਾਏ ਰੱਖਣਾ
    ਮੇਰੇ ਵੀਰ ਜੀ ਬਹੁਤ ਚੰਗਾ ਲਗਿਆ ਵੀਡੀਓ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹 🙏🙏🙏🙏🙏

  • @harmanbains3159
    @harmanbains3159 2 роки тому +2

    ਵਾਹਿਗੁਰੂ ਜੀ ਬਹੁਤ ਵਧੀਆ ਦਰਸ਼ਨ ਹੋਏ 🙏🙏🙏

  • @tejasinghsinhg6873
    @tejasinghsinhg6873 2 роки тому +3

    ਵਾਹਿਗੁਰੂ ਜੀ 🙏🙏

  • @virsasingh6859
    @virsasingh6859 2 роки тому +3

    BHoot sohni jaankari sabash

  • @budhsinghhalwai8322
    @budhsinghhalwai8322 Рік тому

    ਵਾਹਿਗੁਰੂ ਜੀ ਬਾਈ ਜੀ ਨਾਨਕ ਮੱਤੇਰੂਹਾਨੀ ਸ਼ਕਤੀ ਵਰਤ ਦੀ ਹੈ ਕਿਉਂ ਕਿ ਗੁਰੂ ਨਾਨਕ ਦੇਵ ਜੀ ਖੁਦ ਅਕਾਲਪੁਰਖੁ ਦਾ ਰੂਪ ਸਨ.ਜਿਹੜੇ ਸਿੱਧ ਸਨ ਉਹ ਰਿੱਧੀਆਂ ਸਿਧੀਆਂ ਮਾਲਕ ਸਨ ਪਰ ਗੁਰੂ ਜੀ ਸਾਹਮਣੇ ਇਕ ਵੀ ਪੇਸ਼ ਨਹੀ ਗਈ.ਅੱਜ ਕੱਲ ਜੋ ਲੋਕ ਕਹਿੰਦੇ ਹਨ ਕਿ ਇਹ ਸ਼ਕਤੀ ਨਹੀ ਹੈ ਸਮੇ ਅਨੁਸਾਰ ਹੋ ਗਿਆ ਹੈ.ਉਹ ਲੋਕਸਿੱਧਾਂ ਵਾਂਗ ਹਾਉਮੈ ਵਸ ਹਨ ਹੁਕਮ ਤੋਂ ਬਾਹਰਲੀਆਂ ਗੱਲਾਂ ਕਰਦੇ ਹਨ.ਬਾਈ ਜੀ ਤੀਹਾਡਾ ਕੋਟਿਨ ਕੋਟ ਧੰਨ ਬਾਦ ਜਿਹੜਾ ਤੁਸੀ ਬਾਹਰ ਲਈਆਂ ਸਟੇਟਾਂ ਵਿੱਚ ਜਾ ਕੇ ਗੁਰੂਦੁਆਰਾਂ ਸਾਹਿਬ ਦੇ ਦਰਸ਼ਨ ਕਰਵਾ ਰਹੇ ਹੋ.ਦੁੱਖ ਉਦੋਂ ਵ ਬਹੁ ਹੁੰਦਾ ਹੈ ਜਦੋਂ ਅੱਜ ਕੱਲ ਦੇ ਪ੍ਚਾਰਕ ਇਹ ਨਾ ਪਵਿੱਤਰ ਅਸਥਾਨਾਂ ਦੀ ਸ਼ਕਤੀ ਨੂੰ ਨੀਵਾ ਦਿਖਾਉਦੇ ਹਨ .ਉਂਝ ਤਾ ਉਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਹਿ ਕੇ ਕਥਾ ਜਾਂ ਕੀਰਤਨ ਦਦੀ ਵੀਚਾਰ ਕਰਦੇ ਹਨ ਪਰ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਕਸੌਟੀ ਤੇ ਉਹ ਨਾ ਦੁਆਰਾ ਕੀਤੇ ਸੁ਼ਭ ਬਚਨ ਪੂਰੇ ਨਹੀ ਉਤਰ ਦੇ. ਦੋਗਲੀਆਂ ਚਾਲਾਂ ਨਾਲ ਗੁਰੂ ਸਾਹਿਬ ਤੋਂ ਲੋਕਾਂ ਦਾ ਵਿਸ਼ਵਾਸ ਘਟਾਉਣ ਤੇ ਲੱਗੇ ਹੋਏ ਹਨ

  • @sukhdevkaur9697
    @sukhdevkaur9697 2 роки тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤

  • @mdjmr727
    @mdjmr727 2 роки тому +5

    God bless you and your family Veerji thank you for sharing and really appreciate for Dhan Guru Nanak Dev ji de darshen🙏🏻🙏🏻🙏🏻🙏🏻🙏🏻👍🏻👍🏻

  • @raziasadiora2524
    @raziasadiora2524 2 роки тому +4

    Satnam Shri Waheguru ji... veere bahut dhanwad tuhada tusi ta ghr baithea nu darshan krwa dite Guru Sahib ji di charn sho dharti de.. Waheguru ji ka Khalsa Waheguru ji ki Fateh..

  • @KulwantKaur-dm3mp
    @KulwantKaur-dm3mp 3 місяці тому

    Waheguru ji ka Khalsa waheguru ji ki Fateh .
    Bahot sohni video banai hai ji .

  • @manraj4267
    @manraj4267 Рік тому +2

    🙏🏻🙏🏻❤🌹ੴਵਾਹਿਗੁਰੂ ਜੀ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ 🌹❤🙏🏻🙏🏻

  • @GurjitSingh-w6f
    @GurjitSingh-w6f 28 днів тому

    ਇਸ ਸਥਾਨ ਦੇ ਵੀ ਦਰਸ਼ਨ ਕੀਤੇ ਹਨ ਅਸੀਂ ਬਾਬੇ ਨਾਨਕ ਦਾ ਗੁਰਦੁਆਰਾ ਨਾਨਕਮਤਾ ਸਾਹਿਬ 🙏🙏🙏🙏🙏

  • @bhullar1629
    @bhullar1629 2 роки тому +8

    ਵੀਰ ਬਹੁਤ ਵਦੀਆ ਲਗਿਆ ਤੁਸੀ ਸਾਰੀ ਸੰਗਤ ਨੂੰ ਨਰਾਜ਼ ਨੀ ਕੀਤਾ ਸਭ ਨੂੰ ਵੀਡੀਓ ਚ ਲੈ ਕੇ ਆਏ । ਗੁਰਦੁਆਰਾ ਵੀ ਤੇ ਸੰਗਤ ਵੀ ਦੋਨਾਂ ਦੇ ਦਰਸ਼ਨ ਕਰਵਾਏ ।

  • @jasvindermanak8198
    @jasvindermanak8198 3 місяці тому

    Dhan Dhan Sri Guru Granth Sahib Maharaj ji atey Sadh Sangat ji Waheguru ji ka Khalsa Waheguru ji ki Fateh from New Zealand

  • @satveendersinghkala
    @satveendersinghkala 2 роки тому +11

    Dhan Dhan Shri Guru Nanak dav gi mehar Karo gi sab te

  • @balwinderkaur9290
    @balwinderkaur9290 2 роки тому +3

    Yaddan tajiaa ho gaea waheguru ji dhanwaad ji

  • @manjeetkaur-gi6ol
    @manjeetkaur-gi6ol 3 місяці тому

    ਧੰਨ ਗੁਰੂ ਨਾਨਕ ਸੱਚੇਪਾਤਸਾਹ 🙏❣️🤲🤲🙇‍♀️🙇‍♀️🙇‍♀️

  • @darshanexilentsarangodbles1242
    @darshanexilentsarangodbles1242 2 роки тому +6

    Waheguru ji ka khalsa Waheguru ji ki fateh

  • @Baljeetkour304
    @Baljeetkour304 Рік тому +2

    Dhan baba nanak🙏🏻📿😌thanx veerji♥👍🏻

  • @karanjitkaur3989
    @karanjitkaur3989 2 роки тому +4

    ਸਤਨਾਮ ਵਾਹਿਗੁਰੂ ਧਨਵਾਦ ਜੀ

  • @joginderkaur8015
    @joginderkaur8015 6 місяців тому

    ਬਹੁਤ ਵਧੀਆ ਦਰਸ਼ਨ ਕਰਵਾਏ ਧੰਨਵਾਦ

  • @supremecourt103
    @supremecourt103 2 роки тому +6

    Waheguru Nanak Sahib ji... 🙏🙏❤️bhai sahib ji your video is very informative. Thx.

  • @tarsemlal9846
    @tarsemlal9846 9 місяців тому

    🙏🌹 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਰਬੱਤ ਦਾ ਭਲਾ ਕਰਿਓ ਵਾਹਿਗੁਰੂ ਜੀ 🌹🙏

  • @harvinderkaur6374
    @harvinderkaur6374 2 роки тому +2

    ਸਤਿਨਾਮੁ ਸੀ਼੍ ਵਾਹਿਗੁਰੂ ਸਹਿਬ ਜੀ🙏🙏🙏🙏🙏🙏⭐⭐⭐⭐⭐

  • @mdjmr727
    @mdjmr727 2 роки тому +1

    Waheguru ji satnaam Shri waheguru ji Dhan Guru Nanak Dev ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🙏🏻🙏🏻

  • @jasmeetkaurjasmeetaur5676
    @jasmeetkaurjasmeetaur5676 2 роки тому +2

    ਬਹੁਤ ਵਧੀਆ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @baljitbai1569
    @baljitbai1569 2 роки тому +3

    Bhai boht boht dhanvaad tuhada🙏🙏🙏sady varge papiya nu ghar bethy hi darshan krva rahy ho.🙏🙏🙏🙏🙏🙏

  • @JasbirSingh-pu4ep
    @JasbirSingh-pu4ep 2 роки тому

    ਬਹੁਤ ਵਧੀਆ ਉਪਰਾਲਾ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਲਈ l

  • @KulwinderKaur-cl9qs
    @KulwinderKaur-cl9qs 2 роки тому +4

    Dhan dhan guru nanak dav ji 🙏🙏🙏🙏🙏

  • @parwinderkaur7043
    @parwinderkaur7043 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਤੁਸੀਂ ਦਰਸ਼ਨ ਕਰਵਾਏ ਨਾਨਕ ਮਤੇ ਦੇ ਧੰਨਵਾਦ

  • @ramandeepsinghwaraich1061
    @ramandeepsinghwaraich1061 2 роки тому +8

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ
    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @charanjitsingh4388
    @charanjitsingh4388 2 роки тому +3

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @gurmeetrainmt
    @gurmeetrainmt 11 місяців тому +1

    Waheguru ji 🙏
    Shree Nanakmatta sahib to

  • @surinderbains2337
    @surinderbains2337 2 роки тому +2

    ਵਾਹਿਗੁਰੂ ਜੀ ਮਨ ਖੁਸ਼ ਹੋ ਗਿਆ ਦਰਸ਼ਨ ਕਰਕੇ ਧੰਨਵਾਦ ਜੀ 🙏

  • @sikhizmkingdom
    @sikhizmkingdom Рік тому

    ਬੌਹਤ ਜਿਆਦਾ ਲੋਕ ਇਸ ਬੌਲੀ ਸਾਹਿਬ ਜੀ ਵਿੱਚ ਨੰਗੇ ਸਿਰ ਤੁਰੇ ਜਾਂਦੇ ਆ (ਮਨਮੁਖ ਲੋਕ)

  • @kalapanaich7292
    @kalapanaich7292 Рік тому +2

    🚩🚩☬ੴ ਵਾਹਿਗੁਰੂ ਜੀ ਕਾ ਖਾਲਸਾ ੴ☬🚩🚩
    🚩🚩☬ੴ ਵਾਹਿਗੁਰੂ ਜੀ ਕੀ ਫਤਿਹ ੴ☬🚩🚩

  • @kamaljeetkaur7530
    @kamaljeetkaur7530 Рік тому

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸਾਡੇ ਸਾਰੇ ਪਰਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਜ਼🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️❤️❤️❤️❤️❤️❤️❤️❤️

  • @rajpalbhatthal4328
    @rajpalbhatthal4328 2 роки тому +3

    Dhan dhan nanak Dev Hi🙏🙏🙏🙏🙏🙏

  • @surgyansaini8005
    @surgyansaini8005 2 роки тому +1

    धन्यवाद भाई साहब आप के जरिए पवित्र जगह के दर्शन हो गए दिल से सेल्यूट सर आपको

  • @sonukumarsonu6696
    @sonukumarsonu6696 2 роки тому +5

    🙏🙏वाहेगुरु जी🙏🙏
    "सिख सरदारों" ने केवल 1% जनसंख्या होने के बावजूद भी भारत🇮🇳 की आज़ादी की लड़ाई में 72% शाहीदी और योगदान दिया था:-----
    मुतयुदंड सिख 93 अन्य 28
    जलियांवाला बाग शाहीदी कांड सिख 799 अन्य 501
    बजबज शाहीदी कांड सिख 67 अन्य 46
    कुका लहर में शाहीदी सिख 91 अन्य-----
    अकाली लहर में शाहीदी सिख 500 अन्य-----
    आजीवन कारावास सिख 2147 अन्य 499
    🇮🇳🇮🇳जय भारत🇮🇳🇮🇳
    🙏🙏🙏🙏🙏🙏🙏🙏🙏🙏🙏🙏🙏

  • @Gaganjalaliya8080
    @Gaganjalaliya8080 6 місяців тому +1

    Waheguru ji 🙏 mehar kare

  • @balvirsingh4475
    @balvirsingh4475 2 роки тому +5

    Satnam Shri waheguru Ji 🙏🙏🙏🙏🙏

  • @SurinderKaur-i7b
    @SurinderKaur-i7b 8 місяців тому +1

    Veer ji tussi bhutt achha kar rhrey ho waheguruji tuhade te meher karan ji ❤to skaur ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤to

  • @manjeetkaur-gi6ol
    @manjeetkaur-gi6ol 3 місяці тому

    ਦੁੱਧ ਵਾਲ਼ਾ ਖੂਹ 🙏🤲🙇‍♀️🙇‍♀️ ਵਾਹਿਗੁਰੂ ਜੀ 🙏🙏❣️

  • @diljeetkaur5858
    @diljeetkaur5858 Рік тому +2

    Dhan guru nanak davji ❤️🙏🏻🙏🏻

  • @gurmejkaur3237
    @gurmejkaur3237 2 роки тому +3

    Dhan guru nanak dev g

  • @baljitjaguuvarpal9105
    @baljitjaguuvarpal9105 2 роки тому

    Dhan dhan ਸ੍ਰੀ ਗੁਰੁ ਨਾਨਕ ਦੇਵ ਜੀ

  • @bhupinderbal7077
    @bhupinderbal7077 2 роки тому +3

    ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ 🙏🙏🙏🙏🙏🙏♥️

    • @desiboyz011
      @desiboyz011 Рік тому

      ua-cam.com/video/D8OrU3k5PkA/v-deo.htmlsi=GyeVCUgRzjkNrArD

  • @Meditation78625
    @Meditation78625 9 місяців тому

    Gurdwara sahib de darshan te sangat darshan kr k bahut changa lgya

  • @jagtarsingh319
    @jagtarsingh319 2 роки тому +3

    ਬਹੁਤ ਬਹੁਤ ਧਨਵਾਦ ਵੀਰ ਜੀ

    • @jagtarsingh319
      @jagtarsingh319 2 роки тому +1

      ਬਤੁਤ ਬਹੁਤ ਧੰਨਵਾਦ ਪੰਜਾਬ ਦੀ ਸੰਗਤ ਦਾ ਸਾਢੀ ਯੁ ਪੀ िਵਚ ਅਾੳਣ ਦਾ ਵੀਰੇ

    • @thesikhtraveller5052
      @thesikhtraveller5052  2 роки тому

      🙏🙏🙏🙏

    • @thesikhtraveller5052
      @thesikhtraveller5052  2 роки тому

      🙏🙏🙏🙏🙏🙏

    • @jagtarsingh319
      @jagtarsingh319 2 роки тому

      @@thesikhtraveller5052 ok ਵੀਰੇ

  • @gurvindersingh9100
    @gurvindersingh9100 2 роки тому +6

    Waheguru Ji 🙏❤

  • @charnjitkaur4752
    @charnjitkaur4752 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @sheerysingh1705
    @sheerysingh1705 2 роки тому +3

    Satnam sri waheguru ji maher karo ji 🙏

  • @harmeetsingh6471
    @harmeetsingh6471 Рік тому +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਵੱਡੀ ਕਮਾਈ

  • @joginderkumar4255
    @joginderkumar4255 2 роки тому +3

    ਵਾਹਿਗੁਰੂ ਜੀ☬ਵਾਹਿਗੁਰੂ ਜੀ☬🙏🙏🙏🙏🙏🙏🙏🙏🙏🙏🙏🙏🙏

  • @tajendersingh55
    @tajendersingh55 Рік тому +1

    ☬ ਸਤਿਨਾਮ ਵਾਹਿਗੁਰੂ ☬

  • @harmanbot9041
    @harmanbot9041 2 роки тому +2

    Very very nice video veer ji dhan guru nanak dev ji

  • @karandhillon8096
    @karandhillon8096 2 роки тому +4

    Satnam wheguru ji 🙏

  • @tarlochansinghtarlochansin6920
    @tarlochansinghtarlochansin6920 2 роки тому +2

    Wahaguru sahib ji 🙏🏻🙏🏻🙏🏻

  • @poonammehra5475
    @poonammehra5475 2 роки тому +3

    waheguru ji

  • @rajwinderkaur3782
    @rajwinderkaur3782 2 роки тому +1

    Bhut vadhia darshan krvae veer g. Chardicla vich rho hmesha.

  • @gurjeetsond4041
    @gurjeetsond4041 2 роки тому +3

    Waheguru ji

  • @amansingh-xg8rt
    @amansingh-xg8rt 2 роки тому +1

    ਬਹੁਤ ਵਧੀਆ ਲੱਗਾ ਬੜੇ ਸੋਹਣੇ ਦਰਸ਼ਨ ਕੀਤੇ ।ਬੇਟੇ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 👍👍🙏🙏🙏

  • @Bhaktimarg_raas
    @Bhaktimarg_raas Рік тому

    Veerji mil gia video. Bahut vadia Lagya .

  • @apindersingh72
    @apindersingh72 2 роки тому +4

    ਸਤਿ ਸ੍ਰੀ ਆਕਾਲ ਬਾਈ ਜੀ।

  • @rajpalbhatthal4328
    @rajpalbhatthal4328 2 роки тому +2

    Dhan dhan shri guru nanak dev ji 👋🏾👋🏾👋🏾👋🏾👋🏾👋🏾👋🏾👋🏾👋🏾👋🏾👋🏾👋🏾

  • @TUCHWOOD1313
    @TUCHWOOD1313 2 роки тому +5

    Waheguru ji mehar Karo sab te 🙏🙏

  • @amancheema6536
    @amancheema6536 Рік тому

    ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏

  • @inderjit4292
    @inderjit4292 2 роки тому +3

    Waheguru tenu chardia kala vich rakhe veere. Bohat bohat shukria tuhada. Eh gurughar da pura address dass do pl

  • @dalipsinghdalipsingh7726
    @dalipsinghdalipsingh7726 2 роки тому +11

    ਬਹੁਤ ਵਧੀਆ ਜੀ 🙏

  • @khushmeetgill
    @khushmeetgill 2 роки тому +2

    ਬਹੁਤ ਵਧੀਆ ਜੀ