full detail of -- ਵਿਗੇ ਬਿਸਵੇ/ ਮੁਰੱਬਾ 100 ਵਿਘੇ /ਜ਼ਰੀਬ /ਕਰਮ 57 inch/ ਏਕੜ 96/ਕਿਲਾ 6--5/ਹੈਕਟੇਅਰ

Поділитися
Вставка
  • Опубліковано 12 вер 2024

КОМЕНТАРІ • 42

  • @Gurpreetsingh-yl5fx
    @Gurpreetsingh-yl5fx Рік тому +1

    ਵਧੀਆ ਜਾਣਕਾਰੀ ਦਿੱਤੀ ਬਾਈ ਜੀ।

  • @user-oi6pj2fd9x
    @user-oi6pj2fd9x 13 днів тому +1

    ਵੀਰ ਜੀ ਪੱਕੇ ਵਿਘੇ ਬਾਰੇ ਵੀ ਇਸੇ ਤਰ੍ਹਾਂ ਸਕਲ ਬਣਾ ਕੇ ਸਮਝਾਉ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @PankajSharma-xh7dd
    @PankajSharma-xh7dd Рік тому +1

    App bhut asha kar rahai thanks sir

  • @ydv215
    @ydv215 Рік тому +3

    ਜਿਹੜਾ ਜਮਾਬੰਦੀ ਵਿੱਚ ਖੇਵਟ ਦੇ ਥਲੇ! ਮਾਲ ਪੰਤੀ ਵਿੱਚ 3.3000 ਦਾ ਕੀ ਮਤਲਬ ਹੁੰਦਾ ਹੈ ਦੱਸੋ ਜੀ?

    • @KNOWLEDGEABOUTPROPERTY
      @KNOWLEDGEABOUTPROPERTY  Рік тому

      ਇਹ ਪਹਿਲਾਂ ਜ਼ਮੀਨ ਦਾ ਟੈਕਸ ਲਗਦਾ ਹੁੰਦਾ ਸੀ ਰਕਬੇ ਮੁਤਾਬਕ ਉਸ ਨੂੰ ਮਾਲ ਕਹਿੰਦੇ ਹਨ ।ਨਹਿਰੀ ਵਿਭਾਗ ਆਦਿ ਦਾ

  • @parmeetirex4297
    @parmeetirex4297 10 місяців тому +1

    ਸਾਡੇ 40 × 40 ਦਾ ਕਿਲਾ ਹੈ , ਪਰ ਨੰਬਰ ਗਿਣਤੀ ਵਿੱਚ ਹਨ, 1 ਤੋਂ ਲੈ ਕੇ 1208 ਤੱਕ ਨੰਬਰ ਲਿਖੇ ਹੋਏ ਹਨ , ਨੰਬਰ mix ਲਿਖੇ ਹੋਏ ਹਨ, ਮਰੱਬੇ ਦਾ ਪਤਾ ਹੀ ਨਹੀਂ ਲੱਗਦਾ

  • @ydv215
    @ydv215 Рік тому +3

    ਮਾਲਕਾਨਾ ਹੱਕ ਕੀ ਹੁੰਦਾ ਹੈ ਤੁਸੀ ਆਪ ਦੱਸੋ ਸਰ ਜੀ

    • @KNOWLEDGEABOUTPROPERTY
      @KNOWLEDGEABOUTPROPERTY  Рік тому

      ਮਾਲਕੀ ਦੇ ਹੱਕ ਨੂੰ ਮਾਲਕਾਨਾ ਹੱਕ ਕਿਹਾ ਜਾਂਦਾ ਹੈ

    • @ydv215
      @ydv215 Рік тому

      Thanks sir ji

  • @kaurpreet3314
    @kaurpreet3314 Рік тому +1

    Pakka viga ki va kacha viga ki dasho nale veer ji dasho 400 viga jamin kine ekar jamin banni

  • @ManjitSingh-nj9nx
    @ManjitSingh-nj9nx 2 роки тому +1

    ਰਜਿਸਟਰੀ ਕਰਵਾੳੁਣ ਤੋ ਬਾਦ ਕਿੰਨੇ ਟਾੲੀਮ ਬਾਅਦ ਿੲੰਤਕਾਲ ਕਰਵਾ ਸਕਦੇ ਹਾ

  • @karandeepbhangu1943
    @karandeepbhangu1943 2 роки тому +1

    Thanks for providing valuable info

  • @parmeetirex4297
    @parmeetirex4297 10 місяців тому +1

    ਕੱਚੇ ਵਿੱਘੇ ਅਤੇ ਪੱਕੇ ਵਿਘੇ ਦੀ ਕਰਮ ਦੀ ਲੰਬਾਈ ਬਰਾਬਰ ਹੁੰਦੀ ਹੈ ਜਾਂ ਘੱਟ ਵੱਧ ?

    • @KNOWLEDGEABOUTPROPERTY
      @KNOWLEDGEABOUTPROPERTY  10 місяців тому

      Farak hunda y ji. Es bare pehla videos ch dadeya hoya

    • @parmeetirex4297
      @parmeetirex4297 10 місяців тому

      @@KNOWLEDGEABOUTPROPERTY ਵਿੱਘੇ ਵਿੱਸਵੇਂ ਵਾਲੇ ਕਿੱਲੇ ਦੀ ਮੁਰੱਬੇ ਦੀ ਠੱਡੀ ਲਗਾਉਣ ਦਾ ਕੀ ਨਿਯਮ ਸੀ ? , ਭਾਵ ਜਿਵੇਂ 36×40 ਦੇ ਕਿਲ੍ਹੇ ਵਿਚ ਚੌਰਸ ਮੁਰੱਬੇ ਦੇ ਕੋਣੇ ਤੇ ਲਾਲ ਰੰਗ ਦੇ ਪੱਥਰ ਦੀ ਠੱਡੀ ਲੱਗਦੀ ਸੀ ਓਵੇਂ ਵਿੱਘੇ ਵਾਲੇ ਕਿਲ੍ਹੇ ਦੇ ਕਾਲੇ ਪੱਥਰ ਦੀ ਠੱਡੀ ਕਿੱਥੇ ਲੱਗਦੀ ਸੀ , ਸਾਡੇ ਬਿਨਾਂ ਮੁਰੱਬੇ ਤੋਂ 1200 ਤੱਕ ਮੀਕਸ ਨੰਬਰ ਲਿਖੇ ਹੋਏ ਨੇ , ਕਿੱਥੇ ਮੁਰੱਬਾ ਸ਼ੁਰੂ ਹੁੰਦਾ ਕਿੱਥੇ ਖਤਮ ਪਤਾ ਕਿਵੇਂ ਲੱਗੇਗਾ ?

  • @harwindervirk3790
    @harwindervirk3790 2 роки тому +1

    Thanks for good information

  • @rajbeersaini9462
    @rajbeersaini9462 2 роки тому +1

    Sir please make video on ਜਮਾਂਬੰਦੀ ਅਤੇ ਗਿਰਦਾਵਰੀ

  • @sunnyshira400
    @sunnyshira400 2 роки тому +1

    Sir sakin deh land shamlat ch aundi h ki alag hundi a

  • @AnonymousYT2000
    @AnonymousYT2000 Рік тому

    ਜਹਿੜੀਆ ਪੰਜਾਬ ਵਿੱਚ N.H.A.I ਦੁਆਰਾ ਸੜਕਾ ਬਣਾਈਆ ਜਾ ਰਹੀਆ ਹਨ ਉਹਨਾ ਦਾ ਰਕਬਾ ਫਰਦ ਤੇ ਹੈਕਟੇਅਰ ਵਿੱਚ ਦਰਜ ਕੀਤਾ ਗਿਆ ਹੈ ਉਸ ਵਿੱਚੋ ਹਿੱਸਾ ਕੱਢਣ ਦਾ ਫਾਰਮੂਲਾ ਜਰੂਰ ਸਾਝਾਂ ਕਰਨਾ ਵੀਰ ਜੀ ਧੰਨਵਾਦ।

    • @KNOWLEDGEABOUTPROPERTY
      @KNOWLEDGEABOUTPROPERTY  Рік тому

      ਫਰਦ ਚੈੱਕ ਕਰਵਾਓ ਜੀ ਫ਼ਰਦ ਪੜ੍ਹ ਕੇ ਹੀ ਅੱਗੇ ਸਮਝਾਇਆ ਜਾ ਸਕਦਾ ਹੈ

  • @gurpreetmaan.37417
    @gurpreetmaan.37417 2 роки тому +1

    thanks

  • @rajbeersaini9462
    @rajbeersaini9462 2 роки тому +2

    Sir ਮਿਸਲ ਹਕੀਕਤ ਕੀ ਹੁੰਦੀ ਹੈ

    • @KNOWLEDGEABOUTPROPERTY
      @KNOWLEDGEABOUTPROPERTY  2 роки тому

      ਮੁਰੱਬੇਬੰਦੀ ਤੋਂ ਬਾਅਦ ਦੀ ਸਭ ਤੋਂ ਪਹਿਲੀ ਜਮ੍ਹਾਂਬੰਦੀ ਨੂੰ ਮਿਸਲ ਹਕੀਅਤ ਕਿਹਾ ਜਾਂਦਾ ਹੈ

  • @MohanSingh-jc8de
    @MohanSingh-jc8de 2 роки тому +1

    Good ji

  • @hsck1990
    @hsck1990 Рік тому

    ਚੈਨਲ ਨੂੰ ਹੋਰ ਪ੍ਰਮੋਸ਼ਨ ਦੀ ਲੋੜ ਆ

    • @KNOWLEDGEABOUTPROPERTY
      @KNOWLEDGEABOUTPROPERTY  Рік тому +1

      ਕਰੋ ਵਾਈ ਜੀ ਪ੍ਰਮੋਸ਼ਨ ਫਿਰ ਵੱਧ ਤੋਂ ਵੱਧ

    • @hsck1990
      @hsck1990 Рік тому

      @@KNOWLEDGEABOUTPROPERTY ਇੱਕ ਦੋ youtubers ਨਾਲ ਗੱਲ ਕਰੋ

  • @manidhillon6850
    @manidhillon6850 2 роки тому +1

    ਵੀਰੇ ਪੱਕੇ ਬਿੱਘੇ ਦੀ ਫਰਦ ਤੇ ਬਣਾਉ ਨਾਲੇ ਪੂਰੇ ਵਿਸਥਾਰ ਨਾਲ ਸਮਝਾਉਏ

  • @gauravchawla9487
    @gauravchawla9487 2 роки тому +1

    🙏👍🙏

  • @rajsidhu2665
    @rajsidhu2665 2 роки тому +1

    Gud job

  • @hsck1990
    @hsck1990 2 роки тому +1

    ਤੁਸੀਂ ਐਪ ਬਣਾਉ

  • @kanoonisalahbyadv.kanwalji6303
    @kanoonisalahbyadv.kanwalji6303 2 роки тому +1

    ਬਹੁਤ ਵਧੀਆ ਜਾਣਕਾਰੀ ਜੀ।

  • @parmeetirex4297
    @parmeetirex4297 10 місяців тому +1

    ਮੇਰੇ ਕੋਲ ਲੱਠੇ ਦੀ ਫੋਟੋ ਹੈ, ਤੁਸੀਂ ਆਪਣਾ ਨੰਬਰ ਦੇਓ , ਮੈਂ ਤੁਹਾਨੂੰ ਫੋਟੋ ਭੇਜਦਾਂ

  • @shamsheraujla6151
    @shamsheraujla6151 2 роки тому +1

    ਤੁਹਾਡਾ ਨੰਬਰ ਚਾਹੀਦਾ ਸੀ ਜੀ

    • @KNOWLEDGEABOUTPROPERTY
      @KNOWLEDGEABOUTPROPERTY  Рік тому

      ਬਾਈ ਜੀ ਆਪਣੇ ਚੈਨਲ ਦੀ ਮੈਂਬਰਸ਼ਿੱਪ ਜੁਆਇਨ ਕਰੋ ਜੀ