Prime Focus (2254) || PM Modi - Rahul Gandhi ਦੇ ਮੁਕਾਬਲੇ 'ਚ , Arvind Kejriwal ਨੇ ਕੀਤਾ ਧਮਾਕਾ !

Поділитися
Вставка
  • Опубліковано 10 тра 2024
  • #primeasiatv #primefocus #parmvirbaath #gurpreetsandhawalia #aap #congress #bjp #aappunjab #shiromaniakalidal #2024Indiaelections #election2024news
    Subscribe To Prime Asia TV Canada :- goo.gl/TYnf9u
    Prime Focus (2254) || ਮੋਦੀ - ਰਾਹੁਲ ਦੇ ਮੁਕਾਬਲੇ 'ਚ ਕੇਜਰੀਵਾਲ ਨੇ ਕੀਤਾ ਧਮਾਕਾ ! , ਸਰਕਾਰ ਖੇਡ ਗਈ ਸਕੀਮ !
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 125

  • @SukhwinderSingh-wq5ip
    @SukhwinderSingh-wq5ip 17 днів тому

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @pritamsingh5206
    @pritamsingh5206 18 днів тому +4

    ਸੰਧਾਵਾਲੀਆ ਸਾਹਿਬ ਤੁਹਾਡੀ ਜੋੜੀ ਨੂੰ ਆਪਣੇ ਵਡਮੁੱਲੇ ਵਿਚਾਰਾਂ ਨਾਲ ਭਾਰਤ ਦੇ ਸਿਆਸੀ ਸ਼ੀਸ਼ੇ ਨੂੰ ਬਹੁਤ ਹੀ ਬਾ ਖੂਬੀ ਸਾਫ ਕਰਤਾ। ਤੁਹਾਡੇ ਵਿਚਾਰ 140 ਕਰੋੜ ਭਾਰਤੀਆਂ ਲਈ ਸਮੇਂ ਅਨੁਸਾਰ ਕੰਮ ਆਉਣ ਵਾਲੇ ਹਨ। ਦੋਵਾਂ ਦੀ ਸਤਿਕਾਰ ਯੋਗ ਜੋੜੀ ਨੂੰ ਸਤਿ ਸ੍ਰੀ ਅਕਾਲ।

  • @angrejsingh7396
    @angrejsingh7396 18 днів тому +3

    ਬਾਈ ਜੀ ਹੁਣ ਤਾਂ ਕਣਕ ਦੇ ਨਾੜ ਨੂੰ ਵੀ ਵਾਹ ਕੇ ਸਿੱਧੀ ਬਿਜਾਈ ਕਰਦੇ ਆ ਜੀ। ਝੋਨੇ ਵਾਲੀ ਪਰਾਲੀ ਦੀਆਂ ਗੱਠਾਂ ਬਣ ਜਾਂਦੀਆਂ ਨੇ ਨਾ ਤਾਂ ਹੁਣ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਜਰੂਰਤ ਆ ਤੇ ਨਾ ਹੀ ਕਣਕ ਦੇ ਨਾਲ ਨੂੰ ਧੰਨਵਾਦ ਜੀ।

  • @sukhdarshankumar1752
    @sukhdarshankumar1752 18 днів тому +4

    ਬਾਠ ਸਾਹਿਬ ਤੁਸੀਂ ਅੱਜ 11 ਤਾਰੀਖ ਕਿਹਾ ਹੈ ਜਦਕਿ ਅੱਜ 12 ਤਾਰੀਖ ਹੈ।

  • @BalkarSingh-ko2qy
    @BalkarSingh-ko2qy 18 днів тому +1

    ਬਾਠ ਸਾਹਿਬ ਜੀ ਆਪ ਚਾਰ ਪਰਭਾਵ ਵਿੱਚੋ ਸੱਭ ਤੋਂ ਪਹਿਲਾਂ ਨੌ 1ਕਿ ਮੋਧੀ ਸਾਹਿਬ ਜੀ ਦਾ ਚੇਹਰਾ ਉੱਤਰ ਗਿਆ ਹੈ ਕੁੱਸ਼ ਤਾਂ ਫਰਕ ਪਵੇਗਾ ਮੋਦੀ ਸਾਹਿਬ ਜੀ red ਦੀ eag ਅਗਲੇ ਸਾਲ ਸਤਬਰ ਕੁੱਸ਼ ਨਾ ਕੁੱਸ਼ ਮੋਦੀ ਸਾਹਿਬ ਜੀ ਦਿਲ ਦੀ ਧੜਕਣ ਵੱਧ ਜਾਵੇਂਗੀ

  • @harwantsingh4749
    @harwantsingh4749 18 днів тому +3

    ਓ ਬਾਬਿਓ ਮੋਦੀ ਹਰ ਰਿਆ ਜੇ

  • @SukhchainBatth-ct5bv
    @SukhchainBatth-ct5bv 16 днів тому +1

    Sukh from Edmonton Alberta Canada ❤❤🎉🎉🎉

  • @deepbrar.
    @deepbrar. 18 днів тому +23

    ਕਿਸਾਨਾਂ ਨਾਲ ਪਿਆਰ ਪਾਤਰ ਸਾਹਿਬ ਤੋਂ ਵੱਧ ਕਿਸਦਾ ਹੋ ਸਕਦਾ ਹੈ …
    *ਪਾਤਰ ਸਾਹਿਬ ਨੇ ਆਪਣਾ ਪਦਮ ਸ਼੍ਰੀ ਐਵਾਰਡ ਤਿੰਨ ਕਾਲੇ ਖੇਤੀ ਕਨੂੰਨਾਂ ਪ੍ਰਤੀ ਰੋਸ ਵਜੋਂ ਭਾਰਤ ਸਰਕਾਰ ਨੂੰ ਮੋੜ ਦਿੱਤਾ*
    🙏 rip ਪਾਤਰ ਸਾਹਿਬ 🙏

    • @Gobinderkaurmaan
      @Gobinderkaurmaan 18 днів тому +3

      👌👌👌

    • @deepbrar.
      @deepbrar. 18 днів тому +1

      ​@@Gobinderkaurmaanਭੂਆ ਜੀ 😍😍

  • @baldevjassar8059
    @baldevjassar8059 18 днів тому +8

    *🙏❣️ਅੱਜ ਦਾ ਵਿਚਾਰ❣️🙏*
    *ਵਖ਼ਤ ਜਿਹੜਾ ਸੀ, ਚੰਗਾ ਸੀ, ਜਿਹੜਾ ਹੈ, ਬਹੁਤ ਵਧੀਆ ਹੈ ਅਤੇ ਜੋ ਆਉਣ ਵਾਲਾ ਹੈ ਉਹ ਬਿਹਤਰੀਨ ਹੋਵੇਗਾ,ਮੰਨ ਲਵੋਗੇ ਤਾਂ ਜ਼ਿੰਦਗੀ ਅਸਾਨ ਹੋਵੇਗੀ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

    • @deepbrar.
      @deepbrar. 18 днів тому +2

      ਵਕ਼ਤ ਹੁੰਦਾ ਹੈ ਜੀ (ਸਮਾਂ ) ਵਖ਼ਤ (ਤਕਲੀਫ਼ )

  • @KulwantSingh-gm5zd
    @KulwantSingh-gm5zd 18 днів тому

    ਬਹੁਤ ਵਧੀਆ ਪੋ੍ਗਰਾਮ ਜੀ

  • @deepbrar.
    @deepbrar. 18 днів тому +19

    ਦੀਵੇ ਜਗਦੇ ਰਹਿਣਗੇ,
    ਤਾਰੇ ਚੜ੍ਹਦੇ ਰਹਿਣਗੇ…!
    ਸਾਜ਼ਿਸ਼ ਹਨ੍ਹੇਰੇ ਕਰਨਗੇ,
    *ਚਾਨਣ ਲੜਦੇ ਰਹਿਣਗੇ …*

  • @gurjindersinghsandhu2701
    @gurjindersinghsandhu2701 18 днів тому +5

    ਕੇਜਰੀਵਾਲ ਨੂੰ ਵੱਡਾ ਲੀਡਰ ਵੱਡਾ ਲੀਡਰ ਕਹਿਣਾ ਤੁਹਾਡੀ ਵਫਾਦਾਰੀ ਵਿਖਾਅ ਰਿਹਾ ਨਹੀ ਤਾ ਮੈਨੂੰ ਲੱਗਦਾ ਪੰਜਾਬ ਦਿੱਲੀ ਤੋਂ ਬਾਹਰ ਕੋਈ ਸੀਟ ਆਵੇ ਬਾਕੀ ਤੁਸੀ ਲੱਗੇ ਰਹੋ ਵੱਡਾ ਲੀਡਰ ਵੱਡਾ ਲੀਡਰ

    • @user-tn3xz1rd5d
      @user-tn3xz1rd5d 18 днів тому

      ਕੇਜਰੀ ਅੰਦਰ ਕਿਉਂ ਹੋਇਆ ਦਸਦੇ ਨੀ 50 ਦਿਨ ਚੁੱਪ ਰਹੇ ਹੁਣ ਫੇਰ ਸਿਫ਼ਤਾਂ ਸ਼ੁਰੂ ਕਰਤੀਆਂ,
      ਅਗਰ ਕੇਜਰੀ ਪੀਐਮ ਬਣ ਗਿਆ ਪੂਰਾ ਦੇਸ਼ ਚ ਇਕ ਨਾਲ ਇਕ free

    • @user-ke6wo5vi7z
      @user-ke6wo5vi7z 18 днів тому +1

      2 ਸੁਬਿਆ ਵਿੱਚ ਸੀਟਾ ਆ ਜਾਣਗੀਆ ਕੇਜਰੀਵਾਲ ਨੂੰ। ਪਰ ਤੇਰੇ ਵਰਗਾ ਸਰਪੰਚੀ ਨੀ ਜਿੱਤ ਸਕਦਾ ਹੁੰਦਾ

    • @deepbrar.
      @deepbrar. 18 днів тому +1

      @@user-ke6wo5vi7z ਕੁਝ ਤਾਂ ਸ਼ਰਮ ਕਰੋ ਕਿਸ ਬੰਦੇ ਦੀ ਤੁਲਨਾ ਗੁਰੂਆਂ ਨਾਲ ਤੇ ਸ਼ਹੀਦ ਭਗਤ ਸਿੰਘ ਜੀ ਨਾਲ ਕਰ ਰਹੇ ਹੋ
      . ਤਰਸ ਆਉਂਦਾ ਤੁਹਾਡੀ ਸੋਚ ਤੇ 😯😯

    • @ParamjeetKaur-wd4qc
      @ParamjeetKaur-wd4qc 18 днів тому +1

      ਧੰਨਵਾਦ ਬੇਟਾ

    • @user-ke6wo5vi7z
      @user-ke6wo5vi7z 18 днів тому

      @@deepbrar. ਕਿਸੇ ਦੀ ਤੁਲਨਾ ਨੀ ਕੀਤੀ ਸਿਰਫ ਦੱਸਿਆ ਕਿ ਜੇਲ ਜਾਣ ਵਾਲਾ ਹਰ ਇਨਸਾਨ ਦੋਸੀ ਨਹੀ ਹੁੰਦਾ। ਜੇਲਾ ਵਿੱਚ 10-20 ਸਾਲਾ ਦੇ ਬੰਦ 90% ਕੈਦੀ ਅੰਡਰ ਟਰਾਇਲ ਨੇ ਜਿਨਾ ਵਿੱਚ ਕੁਝ ਸਿੱਖ ਵੀ ਨੇ ਜਿਨਾ ਲਈ ਮੋਰਚਾ ਵੀ ਲੱਗਿਆ। ਜਿਨਾ ਟਾਈਮ ਕੋਈ ਅਦਾਲਤ ਦੋਸ ਤਹਿ ਨੀ ਕਰਦੀ ਕਿਸੇ ਨੂੰ ਦੋਸੀ ਨਹੀ ਕਹਿ ਸਕਦੇ।

  • @baldevsinghkular3974
    @baldevsinghkular3974 18 днів тому +8

    ਮਾਣਯੋਗ ਸੁਰਜੀਤ ਪਾਤਰ ਜੀ ਨੂੰ ਤਹਿ ਦਿਲੋਂ ਸ਼ਰਧਾਂਜਲੀ!.ਪ੍ਰਮਾਤਮਾ ਆਪਣੇ ਚਰਨਾ ਵਿੱਚ ਬਿਰਾਜਮਾਨ ਕਰਦੇ ਹੋਏ ਵਿੱਛੜੀ ਰੂਹ ਨੂੰ ਸੁਖ ਸ਼ਾਂਤੀ ਬਖਸ਼ਣ ਜੀ!!

  • @daljitsingh7980
    @daljitsingh7980 18 днів тому +7

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @SukhchainBatth-ct5bv
    @SukhchainBatth-ct5bv 16 днів тому +1

    SB OFFICIAL AI ❤❤🎉🎉🎉

  • @kkp1010
    @kkp1010 18 днів тому +4

    ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਵਾਸੀ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਵੀਰ ਦਲਜੀਤ ਸਿੰਘ ਸੰਧੂ ਨਕੋਦਰ ਜੀ ਸਮੇਤ ਪਰਾਈਮ ਏਸ਼ੀਆ ਦੇ ਸਮੁੱਚੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ।

  • @BalkarSingh-ko2qy
    @BalkarSingh-ko2qy 18 днів тому +1

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @SukhchainBatth-ct5bv
    @SukhchainBatth-ct5bv 16 днів тому +1

    Good job bro❤❤🎉🎉🎉

  • @gurbhindersandhu8654
    @gurbhindersandhu8654 18 днів тому

    ਬਹੁਤ ਵਧੀਆ ਵਿਚਾਰ ਜੀ

  • @PremPal-rg7jx
    @PremPal-rg7jx 18 днів тому +1

    Sandhawaliea and parmjeet ji sat shri akal ji

  • @kulwindergill7483
    @kulwindergill7483 18 днів тому +4

    ਸਤਿ ਸ੍ਰੀ ਆਕਾਲ ਜੀ, ਸਮਰਾਲਾ ਦੇ ਪਿੰਡ ਮੁਸਕਾਬਾਦ ਵਿਖੇ ਇੱਕ ਜ਼ਹਿਰੀਲੀ ਗੈਸ ਫੈਕਟਰੀ ਲੱਗ ਰਹੀ ਹੈ ਉਥੇ ਧਰਨਾ ਵੀ ਲੱਗਿਆ ਹੋਇਆ ਹੈ ਅਤੇ ਲੋਕਾਂ ਨੇ ਲੀਡਰਾਂ ਨੂੰ ਵੋਟਾਂ ਵਾਸਤੇ ਪਿੰਡਾਂ ਵਿੱਚ ਵੜਨ ਤੋਂ ਰੋਕਿਆ ਹੋਇਆ ਹੈ

  • @adv.puneet.malhotra
    @adv.puneet.malhotra 18 днів тому

    SSA JI

  • @harindergrewal5418
    @harindergrewal5418 18 днів тому +2

    Good Morning Sandhawalia Ji Te Bath Ji Very Nice Information 22G Ok Tks ❤ 🎉 😊

  • @deepbrar.
    @deepbrar. 18 днів тому +14

    ਉਹਨਾ ਦੁਸ਼ਮਣਾਂ ਤੋਂ ਮੱਤ ਡਰੋ ਜੋ ਤੁਹਾਡੇ ਤੇ ਹਮਲਾ ਕਰਦੇ ਨੇ ‬
    ‪ *ਬਲਕਿ ਉਨਾਂ ਮਿੱਤਰਾਂ ਤੋਂ ਡਰੋ ਜੋ ਤੁਹਾਡੀ ਚਾਪਲੂਸੀ ਕਰਦੇ ਨੇ*

    • @daljitsingh7980
      @daljitsingh7980 18 днів тому +3

      ਦੀਪ ਬਰਾੜ 🙏❤️👌👌👍

    • @deepbrar.
      @deepbrar. 18 днів тому +2

      ​@@daljitsingh7980ਸੰਧੂ ਵੀਰੇ 😍🙏

  • @narinderkaur7731
    @narinderkaur7731 18 днів тому

    Bhut khoob

  • @ParamjeetKaur-wd4qc
    @ParamjeetKaur-wd4qc 18 днів тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉🎉❤ 3:43

  • @labhsinghdhonsi7994
    @labhsinghdhonsi7994 18 днів тому +2

    ਬਾਠ ਸਾਹਿਬ ਜੀ ਕਿਓਂ ਗੱਪਾਂ ਮਾਰਨ ਦੀ ਲੋੜ ਹੈ ਸਾਡੇ ਮਾਨਸਾ ਦੇ ਆਸੇ ਪਾਸੇ ਆ ਕੇ ਦੇਖਿਆ ਇਥੇ ਹਰੇਕ ਖੇਤ ਵਿੱਚ ਅੱਗ ਲੱਗੀ ਪਈ ਐ

  • @amitagoyal7880
    @amitagoyal7880 18 днів тому

    Very Nice 🎉🚖

  • @sspannu-oo8vu
    @sspannu-oo8vu 17 днів тому

    I appreciate the way you high lights the issue

  • @GurmeetKaur-zh6nk
    @GurmeetKaur-zh6nk 18 днів тому +2

    ਸਤਿ ਸ੍ਰੀ ਅਕਾਲ ਜੀ🙏🙏

  • @kkp1010
    @kkp1010 18 днів тому +2

    ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਵਾਸੀ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਵੀਰ ਗੁਰਪ੍ਰੀਤ ਸਿੰਘ ਸੰਧਾਵਾਲੀਆ ਅਤੇ ਵੀਰ ਪਰਮਵੀਰ ਸਿੰਘ ਬਾਠ ਜੀ ਸਮੇਤ ਪਰਾਈਮ ਏਸ਼ੀਆ ਦੇ ਸਮੁੱਚੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ।

  • @billamaan0
    @billamaan0 18 днів тому

    ❤❤❤❤❤

  • @ProfessorSKVirk
    @ProfessorSKVirk 18 днів тому

    M.L.A.Gogi Sahib ne muda uthaya hai g.

  • @harjitsran4661
    @harjitsran4661 18 днів тому

    AK long live ❤❤❤

  • @MohanSingh-bt7ce
    @MohanSingh-bt7ce 18 днів тому

    ❤good

  • @satwantsidhu9967
    @satwantsidhu9967 18 днів тому +2

    ਸੰਧਾਵਾਲੀਆ ਸਾਹਬ ਇਸ ਵਾਰ ਅਸੀ ਕਣਕ ਦੈ ਨਾੜ ਨੂੰ ਅੱਗ ਨਹੀ ਲਗਾਈ

  • @gurtejgillgurtejgill3398
    @gurtejgillgurtejgill3398 18 днів тому

    🙏🙏🙏🙏

  • @jagdishkhanna5355
    @jagdishkhanna5355 18 днів тому

    Good Morning Sir

  • @BabdilAjiz
    @BabdilAjiz 18 днів тому

    Prime Asia ch 2 Jorhhia the best. Ikk Tuhadi te dooji Tehna Sahib dee. Khabara Sunnen nu malo-mulli jee krda ji. God bless you. THANA Spain Wala.

  • @narinderjeetkaur2918
    @narinderjeetkaur2918 17 днів тому

    🙏🙏

  • @bharbhurkang1755
    @bharbhurkang1755 18 днів тому

    ਬਹੁਤ ਵਧੀਆ ਪ੍ਰੋਗਰਾਮ

  • @sarbjitsinghriar596
    @sarbjitsinghriar596 18 днів тому

    🙏🙏❤

  • @Gobinderkaurmaan
    @Gobinderkaurmaan 18 днів тому +2

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ

    • @deepbrar.
      @deepbrar. 18 днів тому

      ਮਿਸ ਯੂ ਭੂਆ ਜੀ 😍🙏

    • @Gobinderkaurmaan
      @Gobinderkaurmaan 18 днів тому +2

      @@deepbrar. miss you too beta ji 😍😍

  • @BalkarSingh-ko2qy
    @BalkarSingh-ko2qy 18 днів тому

    ਬੁਹਤ ਦੁੱਖ ਭਰੀ ਖ਼ਬਰ ਹੈ ਸੁਰਜੀਤ ਸਿੰਘ ਪਾਤਰ ਸਾਹਿਬ ਜੀ na ਪੂਰਾ ਹੋਣ ਵਾਲਾ ਘਾਟਾ ਹੈ ਵਾਹਿ ਗੁਰੂ ਜੀ ਓਨਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਪਿੱਛੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ

  • @ProfessorSKVirk
    @ProfessorSKVirk 18 днів тому

    Pater Sahib ik yug Purush, Ik Samunder,ik Sanstha C.Samunder de tarh hi Shant Chit hi Duniya cho Chale gay.Ohna Di Sangat Manana Prude wali movment c.Asi her saal College ch ohhna naal Roob-Rooh.Kerdy C.Dil hi Udaas hai g baki sab khair hai.
    Real ✨ on Earth.

  • @Iqbalsinghjaiswal.
    @Iqbalsinghjaiswal. 18 днів тому

    Modiji400par2024

  • @BhupinderSingh-tt9ox
    @BhupinderSingh-tt9ox 18 днів тому

    ਖਡੂਰ ਸਾਹਿਬ ਤੇ ਬਠਿੰਡਾ ਸੀਟਾਂ, ਹੈਰਾਨ ਨਾ ਹੋਇਉ, ਜੇ ਬੀ ਜੇ ਪੀ ਦੋਵੇਂ ਸੀਟਾਂ ਜਿੱਤ ਜਾਵੇ...
    ਬੱਸ ਦੇਖੀ ਜਾਇਉ....ਪੰਜਾਬੀ ਰਾਜਨੀਤਕ ਤੌਰ ਤੇ ਐਨੇ ਸਿਆਣੇ ਨਹੀਂ...ਚਾਲ ਸਮਝੋ...ਇਮੋਸ਼ਨਲ ਨਹੀਂ..ਚੌਕਸ ਹੋਣ ਦੀ ਲੋੜ..👌👍
    ਵੋਟ ਵੰਡ ਨਾ ਹੋਵੇ...ਇਹ ਸੋਚੋ

  • @gurimangat2636
    @gurimangat2636 18 днів тому

    SAT SHRI AKAL JI SARYAN NU 🙏 ❤❤

  • @gurmailsandhu4419
    @gurmailsandhu4419 18 днів тому

    ਹੌਸਲਾ ਰੱਖੋ ਅਜੇ ਲਾਉਣੀਆਂ ਲੋਕ ਅਜੇ ਇੰਨੇ ਸਿਆਣੇ ਨਹੀਂ ਹੋ ਏ ਇੰਤਜ਼ਾਰ ਕਰਨਾ

  • @Karmjitkaur-gk1xq
    @Karmjitkaur-gk1xq 18 днів тому

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਪਰਮਵੀਰ ਬਾਠ ਵੀਰ ਜੀ 🌷🙏🏻🙏🏻🌷♥️♥️👌

  • @jaswinderbrar7137
    @jaswinderbrar7137 18 днів тому

    ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ

  • @LuckySingh-jy5lh
    @LuckySingh-jy5lh 18 днів тому

    Satshiriakal ji bath sahib ji

  • @jugrajsingh9152
    @jugrajsingh9152 18 днів тому +2

    ਸਤਿ ਸ੍ਰੀ ਆਕਾਲ ਵੀਰ ਜੀ 🙏🙏 ਵੀਰ ਜੀ ਅੱਗ ਐਤਕੀਂ ਬਹੁਤ ਲਾਈ ਹੈ ਝੂਠ ਨਾਂ ਬੋਲੋ ਨਹੀਂ ਯਕੀਨ ਤਾਂ ਟਾਹਿਣੇ ਵੀਰ ਤੋ ਪਤਾ ਕਰਲੋ ਜੀ ਖਬਰਾਂ ਵਿੱਚ ਰੋਜ਼ ਕਹਿ ਰਹੇ ਹਨ ਜੀ 🙏 ਫੇਸਬੁੱਕ ਤੇ ਦੇਖਿਓ ਪੰਛੀਆਂ ਦੇ ਆਲ੍ਹਣੇ ਤੱਕ ਮਚਾਤੇ ਹੈ ਜੀ ਵੋਟਾਂ ਕਰਕੇ ਕਿਸੇ ਨੇ ਚੂੰ ਤੱਕ ਨੀਂ ਕਰੀਂ ਜੀ

  • @tejasingh8330
    @tejasingh8330 18 днів тому

    Good news gi 🎉

  • @jagtargill-rc4gy
    @jagtargill-rc4gy 18 днів тому

    Very good bath shiab and sindawala shiab ji thanks

  • @daljitsingh7980
    @daljitsingh7980 18 днів тому

    ਸ੍ਰ ਗੁਰਿੰਦਰ ਸਿੰਘ ਮਹਿੰਦੀਰੱਤਾ ਜੀ ਸਤਿ ਸ੍ਰੀ ਆਕਾਲ ਜੀ 🙏

  • @jaswantrauke5149
    @jaswantrauke5149 17 днів тому

    ਕਿਸੇ ਨੇ ਕਿਹਾ ਸੀ ਕਿ ਦੇਖੀਂ ਕਿਤੇ ਅੱਗ ਨਾ ਲਾ ਦੇਵੀਂ,
    ਅਗੋਂ ਉਹ ਕਹਿੰਦਾ ਚੰਗਾ ਕੀਤਾ ਭਲੇ ਵੇਲੇ ਯਾਦ ਕਰਵਾ ਦਿਤਾ ।
    ਤੁਹਾਡੀ ਤਾਂ ਇੰਡੀਆ ਗੱਠ ਜੋੜ ਵਾਰੇ ਉਹ ਗੱਲ ਐ ।

  • @satbirsingh1791
    @satbirsingh1791 18 днів тому

    Love you ji

  • @KaranSandhu-ez3jc
    @KaranSandhu-ez3jc 18 днів тому +1

    ਮਾਨ ਨੇ ਬਿੱਟੂ ਤੋਂ ਪਹਿਲਾਂ ਕਿਉਂ ਪਹਿਲਾਂ ਕਾਰਵਾਈ ਨਹੀ ਕੀਤੀ ਕਿਉਂਕਿ ਮਾਨ ਤੇ ਬਿੱਟੂ ਦੋਸਤ ਆ ਪੱਕੇ ਪਰ ਜ਼ੇ ਕਾਂਗਰਸ ਚ ਰਹਿਣਾ ਤਾਂ ਬੀਜੇਪੀ ਚ ਨਾਂ ਜਾਂਦਾ ਤਾਂ

  • @sudhachopra6529
    @sudhachopra6529 18 днів тому

    USA. Sat shri akal ji

  • @jarnailsinghbrarbhagtabhai894
    @jarnailsinghbrarbhagtabhai894 18 днів тому

    ਸਤਿ ਸ੍ਰੀ ਆਕਾਲ ਜੀ ਬਾਠ ਜੀ ਸੰਧਾਵਾਲੀਆ ਜੀ ❤❤

  • @Lovedeepsingh01
    @Lovedeepsingh01 18 днів тому

    🙏🏻🙏🏻🙏🏻🙏🏻

  • @varinderturh2910
    @varinderturh2910 18 днів тому +3

    ਹਮਾਰਾ ਨੇਤਾ ਕੈਸਾ ਹੋ ਸੰਧਾਵਾਲੀਆ ਜੈਸਾ ਹੋ 😂

  • @JaswinderSingh-ql7ho
    @JaswinderSingh-ql7ho 18 днів тому

    Parmod Mahajan, Gopinath Munde, Arun Jaitley, Sushma Swaraj, Manohar Parikar. BJP ਚ ਕੇਹੜਾ infection ਫ਼ੈਲਿਆ ਕਿ ਸਾਰੇ ਸਿਰ ਕੱਢ ਲੀਡਰ ਬਹੁਤ ਘੱਟ ਸਮੇਂ ਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।।

  • @HARRYROMANA-on7vt
    @HARRYROMANA-on7vt 18 днів тому

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ

  • @jugrajsingh9152
    @jugrajsingh9152 18 днів тому

    ਟੀਕਾ ਜ਼ਰੂਰ ਲਗਵਾਓ ਜੀ

  • @user-vq7ti7gm7k
    @user-vq7ti7gm7k 18 днів тому

    Parj

  • @VEE.KAY.M
    @VEE.KAY.M 18 днів тому

    Kejriwal da nuksaan congress nu honna na ke BJP nu, sabb toh jayada nuksaan congress nu Punjab ch honna

  • @manjitbajwa4511
    @manjitbajwa4511 18 днів тому

    Welcome ji❤

  • @BabbuBhullar-kj9jv
    @BabbuBhullar-kj9jv 18 днів тому

    ਸਤਿ ਸ੍ਰੀ ਆਕਾਲ ਜੀ

  • @AvtarSingh-ui7pv
    @AvtarSingh-ui7pv 18 днів тому

    Vir ji sat Sri akal ji vir surjit patr ji ajj dunia de bich surjit ha c or surgwas ho ke be Patra Patra kr ke surjit ho gae ne ji surjitpatr ji dunia bich sda hi surjit rahen ge ji

  • @PARTAPSINGH-ej9oq
    @PARTAPSINGH-ej9oq 18 днів тому

    12

  • @jassbhoma291
    @jassbhoma291 18 днів тому

    ਸਾਡੇ ਹਲਕੇ ਅੰਮ੍ਰਿਤਸ ਵਿੱਚ ਵਿਕਾਸ ਦੀ ਕੋਈ ਖਾਸ ਗੱਲ ਨਹੀਂ ਚੱਲਦੀ।

  • @nirmalsinghsinghsingh4604
    @nirmalsinghsinghsingh4604 18 днів тому

    ਵੀਰ ਗੁਰਪ੍ਰੀਤ ਸਿੰਘ ਜੀ ਸੰਧਾਵਾਲੀਆ ਜੀ, ਤੇ ਪਰਮਵੀਰ ਸਿੰਘ ਜੀ ਬਾਠ ਸਾਬ ਜੀ, ਤੁਹਾਨੂੰ ਕਿਉਂ ਲਗਦਾ ਹੈ ਕਿ, ਮੋਦੀ ਦੇ ਰੱਥ ਨੂੰ ਰੋਕਣ ਲਈ ਐਨੀਆਂ ਪਾਰਟੀਆਂ ਅਸਮਰੱਥ ਕਿਵੇਂ ਹੋ ਸਕਦੀਆਂ ਹਨ। ਪਰ ਤੁਸੀਂ ਆਪਣੇ ਦਿਲ ਤੇ ਹੱਥ ਰੱਖਕੇ ਸੋਚੋ ਕਿ ਜੇਕਰ ਮੋਦੀ ਦੀ ਸਰਕਾਰ ਦੁਬਾਰਾ ਕੇਂਦਰ ਵਿੱਚ ਆ ਗਈ ਤਾਂ ਮੇਰੇ ਭਾਰਤ ਦੀ ਕੀ ਦੁਰਦਸ਼ਾ ਹੋ ਸਕਦੀ ਹੈ। ਪਰ ਤੁਸੀਂ ਤਾਂ ਪੂਰੀ ਤਰ੍ਹਾਂ ਨਾਲ ਐਨਲਸਿਸ ਕਰਕੇ ਪੂਰੀ ਖਬਰ ਦਿੰਦੇ ਹੋ, ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਇਸ ਵਾਰ ਮੋਦੀ ਦੀ ਸਰਕਾਰ ਦੁਬਾਰਾ ਨਹੀਂ ਆ ਸਕਦੀ। ਬਾਕੀ ਮੇਰੇ ਨਾਲੋਂ ਵਧੇਰੇ ਜਾਣਕਾਰੀ ਤੁਹਾਨੂੰ ਜ਼ਿਆਦਾ ਹੈ। ਦੋਨੋਂ ਵੀਰਾਂ ਦਾ ਤਹਿ ਦਿਲੋਂ ਸ਼ੁਕਰੀਆ ਕਰਦਾ ਹਾਂ ਕਿ ਤੁਸੀਂ ਆਪਣੇ ਚੈਨਲ ਉੱਪਰ ਸਹੀ ਡਿਬੇਟ ਕਰਦੇ ਹੋ।

  • @punjabiaudiobook
    @punjabiaudiobook 18 днів тому

    ❤❤❤❤❤ ਲਾਜੁਆਬ ਬਾਠ ਸਾਬ ❤❤❤

  • @akaali_bani
    @akaali_bani 18 днів тому

    ਹਾਸਾ ਬੜਾ ਪਾਉਂਦੇ ਜੇ🤣

  • @Harjinderkehal
    @Harjinderkehal 18 днів тому

    S s akal ji prime Asia de term nu

  • @jagdishpuri5366
    @jagdishpuri5366 18 днів тому +2

    Tusi aj note kar lo kuchh nai hona kejriwal to pehla he mp chhattisgarh Rajasthan Himachal sab jagah election lar chuke ne kejriwal 1% vote v nai milde. Hun te daag lagga hoya hai

  • @Avtar-xu1dd
    @Avtar-xu1dd 18 днів тому +2

    ਸਿੱਧੇ ਹੋ ਕੇ ਗੱਲ ਤੇ ਆ ਜਾਇਆ ਕਰੋ ਐਵੇਂ ਕਦੇ ਪੱਠੇ ਕਦੇ ਪੱਲੀਆਂ ਨਾਂ ਚੁੱਕੀ ਜਾਇਆ ਕਰੋ ? ਸੱਚੀਂ ਕਹਿੰਦਾ ਹਾਂ ਬੜਾ ਈ ਬੁਰਾ ਲੱਗਦਾ ਹੈ !!

    • @harwantsingh4749
      @harwantsingh4749 18 днів тому

      ਸੰਧਾਵਾਲੀਆ ਦੀਆਂ ਇਹੋ ਤੇ ਗੱਲਾਂ ਵਧੀਆ ਲੱਗਦੀਆਂ ਨੇ

  • @gurbhejsingh8912
    @gurbhejsingh8912 18 днів тому

    ਸ਼ਾਇਦ ਕੇਜਰੀਵਾਲ ਸਾਹਿਬ 39ਦਿਨ ਜੇਲ ਵਿਚ ਰਹੇ

  • @BalbirSingh-ws3bo
    @BalbirSingh-ws3bo 18 днів тому

    Rip Patar sahib , Jindgi da Patar apna Khubsurat safar muka gia. Panjabi je change hon tan Sarkaran dian Lagu hon walian saqeeman ton suchet rahan te saqeeman ji uhna lae lahevand na hon tan virodh karan.

  • @simran_dhaliwal
    @simran_dhaliwal 18 днів тому

    ਕਾਂਗਰਸ ਕੋਲ ਕਿੰਨੀਆਂ ਨੇ?

  • @sonusingh-cn5pr
    @sonusingh-cn5pr 18 днів тому

    41

  • @sidhudhurkotia9919
    @sidhudhurkotia9919 18 днів тому

    ਹਾਜ਼ਰੀ ਕਬੂਲ ਕਰਨਾ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ,,,, ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @Yogeshsharma-tp1pg
    @Yogeshsharma-tp1pg 18 днів тому

    Siyasi khabra 11:10 😂

  • @BalkarSingh-ko2qy
    @BalkarSingh-ko2qy 18 днів тому

    ਬਾਠ ਸਾਹਿਬ ਅਹ ਜਿਹੜੀ ਗੱਲ ਤੁਸੀ ਝੋਨਾ ਲਾਉਣ ਮਜ਼ਦੂਰ ਦੇਖ ਕਿ ਯਾਦ ਕਰਨਾ ਚਾਹੀਦਾ ਫਿਰ ਲੀਡਰ ਸਾਹਿਬ mp ਸਾਹਿਬ ਜੀ ਸਾਡੀ ਆ ਮੁਸ਼ਕਲਾ ਯਾਦ ਕਰਨਾ ਅਪਾ ਦੇਖੀਆ ਹੀ ਹਨ ਗੁਰਦਾਸਪੁਰ ਪਿਛਲੇ 5ਸਾਲ ਤੋਂ ਕਿਆ ਬਾਤ ਹੈ ਜੀ

  • @hotelgrand-jz9sx
    @hotelgrand-jz9sx 18 днів тому

    Bda pyar tuhada kejriwal naal…
    Vikayu mall….

  • @KuldeepSingh-py9uz
    @KuldeepSingh-py9uz 18 днів тому

    Sade Bholath jinda munda saar gya kese kanjar na aag ly se

  • @lakhbirsinghkhatra917
    @lakhbirsinghkhatra917 18 днів тому

    Are you disappointed government actions for bittu

  • @user-qy8fp8ox7m
    @user-qy8fp8ox7m 18 днів тому

    Dus mint taa tujadi intro ni mukdi

  • @AvtarSingh-ui7pv
    @AvtarSingh-ui7pv 18 днів тому +2

    Vir ji je kangriwala nu kus nhi hoga ji ne hr ek chenl PE qumint likhia c ke es nu kus nhi hoga ji je Sara kus loka bich bus ina ku krna c ke kangriwala te modi eko hi gll ha ji jmat ina Dona nu cahlaudi ha ji oh jmat ek hi ha ji me likhia c je kangriwala vota bich kangrs be relia be Karo pr andro ek ne je ohi ne jina ne saria ne apsi ral mil ke kangrs de oult dharna laia c jis time ina ne Sara midia be nal lae lia c pr jine ne dharna laia c ona saria nu hi bade 2 rank oudey de ke jis tra kangriwale nu cm Bibi kirn bedi nu rajpal Anna hajare nu ek mandr kamndo baba ramdav ne gobr di golia bna ke hi bach gia es tra je sare hi hi set kr ke loka de sir te bitha ke hun modi da kadad vrodi dekha ke loka nu dugia party nu sirf dekha ke ina da apsi verod fer pm ina ne kangriwale nu bnana ha ji

  • @VEE.KAY.M
    @VEE.KAY.M 18 днів тому +1

    Baki sabb ta theek hai, jihre Punjabi jharru jharru karde hann oh Bohat pachtoun ge

  • @harpreetbains8035
    @harpreetbains8035 18 днів тому

    Haje Bhajpaian ne Bittu nu Daftar chon vee
    Bahar Kadhna Veera Ji

  • @pritammanshahia3030
    @pritammanshahia3030 18 днів тому

    ਬਾਠ ਸਾਬ ਤੇ ਸੰਧਾਵਾਵੀਆ ਤੁਹਨੂੰ ਅੱਠ‌ ਸਾਲ ਹੋਗਿਏ prime Asia ਵਿੱਚ ਪਰ ਇਹ‌ ਨਹੀ ਦੱਸਿਆ ਕਿ ਤੁਹਡੀ ਕੱਟੀ ਕਿਨੇ ਵਾਰੀ ਸੋਉ‌ ਪੈਈ‌ ਜਾ ਟਾਟਾਸੋਮੋ ਦੇ ਟਾਇਰ ਕਿਨੇ ਵਾਰੀ ਪਵਾਲਿਏ ਕਿਰਾਏ ਤੇ ਜਾਦੀ ਹੈ ਜਾ ਨਹੀ

  • @RajinderSingh-ts2oy
    @RajinderSingh-ts2oy 18 днів тому

    Sir don't give importance to KG. He is brother of Modi. India needs secularism democracy unity communal harmony and brotherhood. Rahul Gandhi and his team doing well don't try to derail them. Don't play as Godi media 🙏

  • @VijayKumar-oq5cg
    @VijayKumar-oq5cg 18 днів тому +3

    Kejriwal Sahab ko bolo pahle apne aap ko bacha le Bharat to Bacha Hi Hua Hai

  • @user-vw4lq6py8s
    @user-vw4lq6py8s 18 днів тому

    ਐਤਕੀ ਪਰਾਲੀ ਨੇ ਤੂੜੀ ਨੂੰ ਖੁਡੇ ਲਾ 300 ਤੋ ਥੱਲੇ ਆਗੀ ਸੰਧਾਵਾਲੀਆ ਅਤੇ ਬਾਠ ਸਾਹਿਬ

  • @parmjeetsingh7135
    @parmjeetsingh7135 18 днів тому +6

    ਮੋਦੀ ਨੂੰ ਰੋਕ ਨਹੀ ਸਕਦੇ ਚੋਰ ਪਾਰਟੀ ਆ ਸਰਕਾਰ ਤਾ ਬੀ ਜੇ ਪੀ ਬਣਾਉਣ ਲਈ ਤਿਆਰ ਹੈ ਵਾਹਿਗੁਰੂ ਜੀ ਮੇਹਰ ਕਰੇ ਬਾਕੀ ਗੱਲ 4 ਤਰੀਕ ਤੋਂ ਬਾਅਦ ਗੱਲ ਕੀਤੀ ਜਾਵੇਗੀ ਗੂਡ ਮੋਰਨਿਗ❤❤❤❤

    • @user-ke6wo5vi7z
      @user-ke6wo5vi7z 18 днів тому

      ਸੁਪਣੇ ਨਾ ਦੇਖ ਕੇ ਭਾਜਪਾ ਦੀ ਸਰਕਾਰ ਆਉ, 160 ਤੋ 205 ਤੱਕ ਸੀਟਾ ਹੀ ਆਉਣਗੀਆ ਬੀ ਜੇ ਪੀ ਬੁਰੀ ਤਰ੍ਹਾ ਹਾਰ ਰਹੀ ਏ

  • @jagdishpuri5366
    @jagdishpuri5366 18 днів тому +3

    Shanti bhushan, Prashant bhushan yoginder yadav Kumar vishvas admiral Kiran bedi duje nu kehna to pehla apne val he dekh lenda kejriwal

  • @SatnamSingh-me7hd
    @SatnamSingh-me7hd 18 днів тому

    Maalko sat shree akaal nu sasri kaall na keha karo