ਇਸ ਰੱਬੀ ਰੂਹ ਦੀ ਵੀਡੀਓ ਸ਼ੇਅਰ ਨਾਂ ਕੀਤੀ ਤਾਂ ਕੀ ਫਾਇਦਾ ਪੰਜਾਬੀ ਹੋਣ ਦਾ

Поділитися
Вставка
  • Опубліковано 4 лют 2025

КОМЕНТАРІ • 276

  • @ranjitpalsharma7858
    @ranjitpalsharma7858 Місяць тому +45

    👍ਸ੍ਰਃ ਮਨਮੋਹਨ ਸਿੰਘ ਜੀ ਦਰਵੇਸ ਤੇ ਸੂਝਵਾਨ ਪੜੇ ਲਿਖੇ ਇਨਸਾਨ ਸਨ

  • @jaspreetsekhon6567
    @jaspreetsekhon6567 Місяць тому +45

    ਬਹੂਤ ਹੀ ਇਮਾਨਦਾਰ ਦਰਵੇਸ਼ ਸ਼ਖ਼ਸੀਅਤ ਨੂੰ ਰੱਬ ਚਰਨਾਂ ਨਿਵਾਸ ਬਖਸ਼ੇ

    • @manjitsaran6357
      @manjitsaran6357 Місяць тому

      ਸਲੂਟ ਹੈ ਪੁੱਤ ਜੀ ਸਲੂਟ ਹੈ ਤੁਹਾਨੂੰ ਅਤੇ ਤੁਹਾਡੀ ਕਲਾਕਾਰੀ ਨੂੰ ਸਲੂਟ ਹੈ ਤੁਹਾਡੀ ਕਲਾਕਾਰੀ ਨੂੰ ਵੱਡਾ ਅਨਾਮ ਮਿਲਣਾ ਚਾਹੀਦਾ ❤❤I meen Trafi ਸਨਮਾਨ ਮਿਲਣਾ ਚਾਹੀਦਾ 😘😘😘

    • @manjitsaran6357
      @manjitsaran6357 Місяць тому

      🌺🌺🌺🌺🌺

  • @HardeepSingh-db1qc
    @HardeepSingh-db1qc Місяць тому +65

    ਬਹੁਤ ਵਧੀਆ ਕੰਮ ਕੀਤਾ ਹੈ ਇਸ ਵੀਰ ਨੇ ਵਹਿਗੁਰੂ ਜੀ ਆਪ ਸੱਭ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @balbirkaur3123
    @balbirkaur3123 Місяць тому +43

    ਬਹੁਤ ਸੋਹਣਾ ਬੁੱਤ ਬਣਾਇਆ ਬਿਲਕੁਲ ਜੀਵਤ ਲੱਗਦਾ ਬੁੱਤ?
    ਵਾਹਿਗੁਰੂ ਕਲਾਕਾਰਾਂ ਨੂੰ ਚੱੜਦੀ ਕਲਾਂ ਵਿੱਚ ਰੱਖਣ।

  • @balbirkainth5485
    @balbirkainth5485 Місяць тому +17

    ਬਹੁਤ ਖੂਬਸੂਰਤ ਤਰੀਕੇ ਨਾਲ ਡਾਕਟਰ ਮਨਮੋਹਨ ਨੂੰ ਯਾਦ ਕੀਤਾ ਹੈ ਬਾਈ ਜੀ ਨੇ ਕਲਾ ਜਿਉਦੀਂ ਰਹੇ ਤਾਂ ਵਿਰਾਸਤ ਅਗਾਂਹ ਪੈਰ ਪੁੱਟਦੀ ਹੈ।

  • @gurbindersingh6364
    @gurbindersingh6364 Місяць тому +25

    ਇਹੋ ਜਿਹੇ ਇਮਾਨਦਾਰ ਬੰਦਿਆਂ ਨੂੰ ਦਿਲ ਚ ਯਾਦ ਰੱਖਣਾ ਚਾਹੀਦਾ ਤੇ ਸੇਧ ਲੈਣ੍ਹੀ ਚਾਹੀਦੀ ਹੈ ਕਿ ਸਾਰੇ ਐਜੂਕੇਸ਼ਨ ਲਏ ਕੇ ਮਹਾਂਨ ਬਣਨ 🌹🌹🌹

  • @ParmatmasinghSingh-oe8iu
    @ParmatmasinghSingh-oe8iu Місяць тому +46

    ਸਰਦਾਰ ਮਨਮੋਹਣ ਸਿੰਘ ਜੀ ਇੱਕ ਇਮਾਨਦਾਰ ਤੇ ਦਰਵੇਸ਼ ਪ੍ਰਧਾਨ ਮੰਤਰੀ।

    • @gurmitsingh4004
      @gurmitsingh4004 Місяць тому

      ਇੱਕ ਜੁਤੀ ਚੱਟ ਬੰਦਾ ਸੀ। ਮਨਮੋਹਨ ਸਿੰਘ।
      1984 ਸਿੱਖ ਨਸਲਕੁਸ਼ੀ ਤੋਂ ਅਗਲੇ ਸਾਲ 1985
      ਵਿੱਚ ਹੀ ਯੂ ਐਨ ਓ ਵਿਚ ਇਹ ਮੋਹਣਾ ਕਹਿ ਰਿਹਾ ਸੀ
      ਕਿ ਇੰਡੀਆ ਵਿੱਚ ਕੋਈ ਵਿਤਕਰਾ ਨਹੀਂ ਹੁੰਦਾ ਘੱਟ ਗਿਣਤੀਆਂ ਨਾਲ,
      ਗੁਲਾਮ ਫਿਰਕੇ ਦੇ ਲੋਕਾਂ ਲਈ ਯੋਗਤਾ ਤੋਂ ਬਾਦ
      ਆਪਣੀ ਕੌਮ ਖਿਲਾਫ ਜ਼ਾਲਮ ਦੇ ਹੱਕ ਵਿੱਚ ਖੜਨਾਂ
      ਹੀ ਅਸਲੀ ਯੋਗਤਾ ਪਰੂਫ ਕਰਨੀ ਪੈਂਦੀ ਹੈ।

  • @UpkarGill-p3e
    @UpkarGill-p3e Місяць тому +12

    ਡਾ.ਮਨਮੋਹਨ ਸਿੰਘ ਜੀ ਦੁਨੀਆ ਵਿੱਚ ਸਭ ਤੋਂ ਵੱਧ ਮਹਾਨ ਉੱਚੀ ਸਕਸ਼ੀਅਤ ਹਨ ਪਰਮਾਤਮਾ ਉਨਾ ਨੂੰ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਰੱਖੇ ਇਹ ਬੁੱਤ ਬਣਾਉਣ ਵਾਲਿਆ ਨੂੰ ਪਰਮਾਤਮਾ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ

  • @bpindorie8353
    @bpindorie8353 Місяць тому +9

    ਵਾਹ ਵਾਹ! ਲਗਦਾ ਡਾਕਟਰ ਸਾਹਿਬ ਆਪ ਬੈਠੇ ਹਨ। ਕਲਾਕਾਰ ਦੀ ਕਲਾਕਾਰੀ ਕਮਾਲ ਦੀ ਹੈ। ਧੰਨਵਾਦ ਤੇ ਸ਼ਾਬਾਸ਼ ਹੈ।
    Dr Manmohan Singh's legacy will always live through his yeoman service to the country. He saved India from definite and shameful bankruptcy and ruining of its reputation. His vision of the Indian economy lives on.
    The people of India are always grateful to him.

  • @sukhpalkaur243
    @sukhpalkaur243 Місяць тому +31

    ਲੋਕਾਂ ਦੇ ਦਿਲਾਂ ਚ ਵੱਸ ਗਏ ਹਨ ਸਰਦਾਰ ਸਾਹਿਬ । ਕੋਈ ਗੱਲ ਜੇ ਰਾਜਘਾਟ ਚ ਤਿੰਨ ਗਜ਼ ਜਗ੍ਹਾ ਨਹੀ ਮਿਲੀ

    • @gurmitsaran9844
      @gurmitsaran9844 Місяць тому +5

      ਉਹਨਾ ਦੀ ਸ਼ਖਸ਼ੀਅਤ ਕਿਸੇ ਦੋ ਤਿੰਨ ਗਜ਼ ਥਾਂ ਦਾ ਮੁਥਾਜ ਨਹੀਂ । ਉਹ ਦਿਲਾਂ ਵਿਚ ਵਸੇਗਾ ਹਮੇਸ਼ਾਂ ਲਈ। ਗੁਰਮੁੱਖ।

    • @maudgomery1682
      @maudgomery1682 29 днів тому

      Hindostan da kutta bun k v kutta nuhi pushda

  • @BhupinderSingh-ev3qb
    @BhupinderSingh-ev3qb Місяць тому +13

    Imandari and simpcty always get respect True Sikh Manmoan Singh nu veer de sachi shardanjl🙏🙏

  • @suchasingh9453
    @suchasingh9453 Місяць тому +6

    ਬਹੁਤ ਵਧੀਆ ਭਾਅ ਜੀ ਪ੍ਰਮਾਤਮਾ ਤੁਹਾਨੂੰ ਸੁਖੀ ਰੱਖੇ। ਭਾਰਤ ਦੇਸ਼ ਅਤੇ ਸਾਡੇ ਲੋਕ ਡਾਕਟਰ ਮਨਮੋਹਨ ਸਿੰਘ ਦਾ ਦੇਣ ਨਹੀਂ ਦੇ ਸਕਦੇ।ਡਾਕਟਰ ਮਨਮੋਹਨ ਸਿੰਘ ਦੇ ਕੀਤੇ ਗਏ ਕੰਮਾਂ ਦਾ ਫਾਇਦਾ ਸਾਰੀ ਬੀਜੇਪੀ ਪਾਰਟੀ ਅਤੇ ਮੋਦੀ ਸਰਕਾਰ ਲੈ ਰਹੀ। ਸਾਡੇ ਆਪਣੇ ਲੋਕਾਂ ਨੇ ਵੀ ਖਾਸਕਰ ਅਕਾਲੀ ਪਾਰਟੀ ਨੇ ਡਾਕਟਰ ਸਾਹਿਬ ਦੀ ਕਦਰ ਨਹੀਂ ਕੀਤੀ।ਕਿਸੇ ਟਾਈਮ ਸੈਂਕੜੇ ਸਾਲਾਂ ਬਾਅਦ ਵੀ ਡਾਕਟਰ ਸਾਹਿਬ ਦੀ ਯਾਦ ਵਿਚ ਗ੍ਰੰਥ ਲਿਖੇ ਜਾਣਗੇ। ਪ੍ਰਮਾਤਮਾ ਉਹਨਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ

  • @Kiranpal-Singh
    @Kiranpal-Singh Місяць тому +9

    ਸ. ਇਕਬਾਲ ਸਿੰਘ ਜੀ ਤੁਹਾਨੂੰ ਰੱਬ ਨੇ ਵਧੀਆ ਕਲਾ ਬਖਸ਼ੀ ਹੈ, ਇਸੇ ਤਰ੍ਹਾਂ ਸਮਾਜ ਸੇਧਕ ਕੰਮ ਕਰਦੇ ਰਹੋ !
    ਸੁਝਾਅ ਹੈ ਕੇ ਸਾਬਕਾ ਪ੍ਰਧਾਨ ਮੰਤਰੀ ਸਰਦਾਰ-ਡਾ. ਮਨਮੋਹਨ ਸਿੰਘ ਦਾ ਬੁੱਤ *ਅੰਮ੍ਰਿਤਸਰ ਕਿਸੇ ਜਗ੍ਹਾ ਹੋਣਾ ਚਾਹੀਦਾ ਹੈ, ਨਾਲ ਇਹਨਾਂ ਦੀ ਜੀਵਨੀ ਬਾਰੇ ਜਾਣਕਾਰੀ ਹੋਵੇ ਤਾਂ ਕੇ ਦੂਰੋਂ ੨ ਆਉਣ ਵਾਲੇ ਦੇਖਣ ਅਤੇ ਪ੍ਰੇਰਨਾ ਲੈ ਸਕਣ* !

  • @amarjitkaur3694
    @amarjitkaur3694 Місяць тому +15

    ਬਹੁਤ ਵਧੀਆ ਕੰਮ ਕੀਤਾ ਹੈ ਲੰਬੀ ਉਮਰ ਹੋਵੇ 🎉🎉🎉🎉🎉❤❤❤❤❤

  • @GurbaxKaur-r4o
    @GurbaxKaur-r4o Місяць тому +17

    Singh is king ❤☘️🌹☘️💐💐forever Waheguru jee

  • @baljit5030
    @baljit5030 Місяць тому +16

    ਬਾਈ ਸਾਹਿਬ ਜੀ ਤੁਸੀਂ ਬੁਤ ਬਣਾਉਣ ਤੇ ਬਹੁਤ ਬਹੁਤ ਧੰਨਵਾਦ ਜੀ।

  • @JaswinderSingh-hh4re
    @JaswinderSingh-hh4re Місяць тому +9

    WELL MADE BRO ... BEST .. Dr. Sahib will be remembered as aglobal leader . who made India and Indian proud .

    • @palwindersingh3731
      @palwindersingh3731 Місяць тому +1

      S. MANMOHAN SINGH JI NU LAKHAN BAAR PARNAAM KARDE HA. SIKHAN FA NAAM PURI DUNIA VICH ROSHAN KEETA JUGG JUGG JIO. SARDAAR SAHIB JI DI EH SATHAPNA HER UNIVARSITY DE VICH LAGNI CHAHIDI.

  • @GELATIN-BFDI-22-2
    @GELATIN-BFDI-22-2 Місяць тому +4

    ਭਾਈ ਸਾਹਿਬ ਬਹੁਤ ਵਧੀਆ ਸਟਚੋ ਬਣਾਇਆ ਵੀਰ ਨੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ੇ 🙏🏻❤️🙏🏻❤️🙏🏻❤️🙏🏻❤️🙏🏻❤️🙏🏻❤️🙏🏻❤️🙏🏻❤️🌸🌼🌸🌼🌸🌼🌸🌼🌸🌼🌸ੋ🌼🌸🌼🌸🌼🌸🌼🌸🌼🌸🌼🌸🌼🌸

  • @JagdeepSingh-cz2np
    @JagdeepSingh-cz2np Місяць тому +32

    ਸਰਦਾਰ ਡਾਕਟਰ ਮਨਮੋਹਨ ਸਿੰਘ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਅੰਮ੍ਰਿਤਸਰ ਦੇ

  • @surjitseet797
    @surjitseet797 Місяць тому +3

    ਕੁੱਲ ਮਿਲਾਕੇ ਬਹੁਤ ਵਧੀਆ ਉਪਰਾਲਾ ਤੇ ਕਲਾ ਦਾ ਪ੍ਰਦਰਸ਼ਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਬਹੁਤ ਵਧੀਆ ਲੱਗਿਆ ਜੀ। ਮੁਬਾਰਕ ਤੇ ਧੰਨਵਾਦ

  • @BalvirSingh-kz3uf
    @BalvirSingh-kz3uf Місяць тому +4

    ਵਾਹਿਗੁਰੂ ਜੀ ਡਾਕਟਰ ਮਨਮੋਹਨ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ

  • @gurcharansinghkanwar6805
    @gurcharansinghkanwar6805 Місяць тому +5

    v.nice ..s.Manmohan Singh ji deserves this.a big honour for sikh community and entire country.

  • @deep-zo8vi
    @deep-zo8vi Місяць тому +11

    Best pm of India dr Manmohan singh ji ju panth ratan melnna chahey

  • @GurmailKaur-w7f
    @GurmailKaur-w7f Місяць тому +12

    Very nice looking was Dr Manmohan sing ji

  • @NarinderKaur-b1e
    @NarinderKaur-b1e Місяць тому +5

    Dr Manmohan Singh Ji was very intelligent very educated, down to earth person. You have made statue beautiful. Seems like so real . Thank you 🙏🏾 so much . 🙏🏾🙏🏾

  • @jasdeepgill8550
    @jasdeepgill8550 Місяць тому +7

    Awesome job, such a great artist❤❤

  • @ManjitKaur-ti2hh
    @ManjitKaur-ti2hh Місяць тому +5

    Such a grt artist 👍God bless Him 🙏🙏

  • @gurvindersaini2135
    @gurvindersaini2135 29 днів тому +1

    ਬਹੁਤ ਬਹੁਤ ਪ੍ਰਸੰਸਾਯੋਗ । ਬਹੁਤ ਹੀ ਸੁਚੱਜਾ ਅਤੇ ਸਾਰਥਕ ਕਾਰਜ ਕੀਤਾ ਹੈ ਇਕਬਾਲ ਸਿੰਘ ਜੀ। ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ। ਵਾਹਿਗੁਰੂ ਜੀ ਆਪ ਜੀ ਨੂੰ ਬਰਕਤਾਂ ਬਖਸ਼ਣ ਜੀ

  • @tarsemsingh9887
    @tarsemsingh9887 Місяць тому +6

    ❤ respect to honesty❤

  • @SatnamSingh-kq5wy
    @SatnamSingh-kq5wy 29 днів тому +1

    Bahut wadhia bhai sahab ji 🙏🙏

  • @RamShyam-bp3ru
    @RamShyam-bp3ru Місяць тому +3

    Wah ji wah 🎉🎉🎉🎉🎉 waheguru waheguru waheguru ji jug jug jeeo God bless you

  • @RanjeetKaur-jh4ut
    @RanjeetKaur-jh4ut Місяць тому +7

    Good job 👍 Dr Singh is king

  • @rajrani4314
    @rajrani4314 Місяць тому +2

    True es paviter roou nu satguru ji charana vich rekho ji 🙏🌹🌹🌹🌹🌹🙏

  • @sudeshbandu8852
    @sudeshbandu8852 Місяць тому +4

    Wow !!! Kmaal kr diya
    Waheguru ji Waheguru ji

  • @kuldeeptawana9177
    @kuldeeptawana9177 Місяць тому +3

    Awesome job bhai sahib ji🙏🏻🙏🏻

  • @mohanlail9998
    @mohanlail9998 Місяць тому +5

    Wha Ji wha
    What a beautiful work.

  • @pn8c3i
    @pn8c3i 29 днів тому +1

    Sade dilan vich vasde ne Sardar Manmohan Singh ji💐💐💐💐💐🙏🙏🙏🙏🙏Mahan lokan naal he desh mahan bannda hai.Veer ji tuhanu v dhanvad,tusi v bouhat vadia kamm kita.tuhanu dilon dhanvad.

  • @amarjitkaur3694
    @amarjitkaur3694 Місяць тому +23

    ੳਨਾ ਦੇ ਪਰਿਵਾਰ ਨੂੰ ਵੀ ਦਿਖਾਈ ਜਾਵੇਗੀ ਤਾਂ ਚੰਗਾ ਲੱਗੇਗਾ 🎉🎉🎉🎉🎉

  • @kulwantkaur1963
    @kulwantkaur1963 Місяць тому +5

    Very good job God bless you

  • @kuljeetsethi9533
    @kuljeetsethi9533 Місяць тому +2

    Dr Manmohan Singh. Ji Verga na hi koi HoVega Honest Simple Living and High Thinking He was Daimond

  • @gurnamdhaliwalsingh6564
    @gurnamdhaliwalsingh6564 Місяць тому +9

    ਬਹੁਤ ਵਂਧੀਆ ਜੀ❤❤

  • @AmrikSingh-qq8xb
    @AmrikSingh-qq8xb Місяць тому +3

    Thanks veer ji very good waheguru ji aap te kirpa Karen ji

  • @ParamjitKaur-uq5wj
    @ParamjitKaur-uq5wj Місяць тому +5

    Bahut vadia, Waheguruji tuhanu chardikala c rakhe

  • @KulwantSingh-lj2yw
    @KulwantSingh-lj2yw 29 днів тому +1

    ਸ ਇਕਬਾਲ ਸਿੰਘ ਜੀ ਨੇ ਡਾ ਸ ਮਨਮੋਹਨ ਸਿੰਘ ਜੀ ਦਾ ਸਟੈਚੂ ਬਿਲਕੁਲ ਹੂਬ ਹੂਬ ਬਣਾਇਆ ਹੈ ਪਰਮਾਤਮਾ ਇਨ੍ਹਾਂ ਦੀ ਪੂਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖਣ

  • @balbindersingh5305
    @balbindersingh5305 Місяць тому +4

    Bahut wadia ji 🙏 ❤ 🎉

  • @CharanGrewal-Mundy
    @CharanGrewal-Mundy Місяць тому +1

    Great job!
    Dr Manmohan Singh ji was a great human being, he will always be missed!
    Bhai sahib bahot badhia ji , waheguru ap ji nu Chardi vich rakhan ji 🙏🙏🙏

  • @baljit5030
    @baljit5030 Місяць тому +2

    ਬਾਈ ਸਾਹਿਬ ਜੀ ਤੁਸੀਂ ਬਹੁਤ ਹੀ ਸਵਾਗਤਯੋਗ ਕਦਮ ਪੁੱਟਿਆ ਜੀ।
    ਆਰਥਿਕ ਮੰਦੀ ਦੇ ਦੌਰ ਵਿੱਚ ਦੇਸ ਨੂੰ ਹੇਠਲੇ 3 ਨੰਬਰ ਤੌਂ ਉਪਰਲੇ 3 ਨੰਬਰ ਵਿੱਚ ਖੜੇ ਕਰਨ ਵਾਲੇ ਸਨ
    ਮਾਣਯੋਗ ਸਰਦਾਰ ਮਨਮੋਹਨ ਸਿੰਘ ਜੀ।
    ਜਿਹਨਾਂ ਸਨਮਾਨ ਕੋਟਿ ਕੋਟਿ ਤੌਂ ਵੀ ਉਪਰ ਕੋਈ ਸਬਦ ਨਹੀਂ ਦਿਸਦਾ ਜੀ।
    ਬਸ ਅੱਖਾਂ ਪਾਈ ਨਾਲ ਭਰ ਜਾਂਦੀਆਂ ਹਨ ਜੀ।
    ਧਨਵਾਦ ਸਹਿਤ ਜੀ।

  • @SURINDERSINGH-qj7hh
    @SURINDERSINGH-qj7hh Місяць тому +7

    Very good Nice bravo

  • @ManmohanSingh-ub4zl
    @ManmohanSingh-ub4zl Місяць тому +4

    Very good job manmohan singh was a great man

  • @heritaze
    @heritaze Місяць тому +2

    Jay Hath Salamat rhy Jo Honest P. M ko respect di

  • @joginderkaur3282
    @joginderkaur3282 Місяць тому +3

    Very nice veer waheguru ji tuhanu chardi Kala vich rakhe ji

  • @Kiranpal-Singh
    @Kiranpal-Singh Місяць тому +5

    *ਸਾਬਕਾ ਪ੍ਰਧਾਨ ਮੰਤਰੀ, ਸਰਦਾਰ-ਡਾ. ਮਨਮੋਹਨ ਸਿੰਘ ਜੀ ਦੇ ਕਾਫੀ ਵਿਲੱਖਣ ਗੁਣ ਸਾਡੇ ਲਈ ਪ੍ਰੇਰਨਾ ਸਰੋਤ ਹਨ* (ਭਾਵੇਂ ਹਰ ਬੰਦੇ ਵਿੱਚ ਕੁਝ ਕਮੀਆਂ ਵੀ ਹੁੰਦੀਆਂ ਹਨ) ……
    *ਗਰੀਬ ਪਰਿਵਾਰ ਵਿੱਚੋਂ ਉੱਠ, ਉੱਚ ਪੱਧਰੀ ਵਿੱਦਿਆ ਪ੍ਰਾਪਤੀ
    *ਸੰਸਾਰ ਪ੍ਰਸਿੱਧ ਅਰਥ ਸ਼ਾਸਤਰੀ
    *ਆਪਣੇ ਕੰਮ ਪ੍ਰਤੀ ਸਮੱਰਪਣ
    *ਇਨਸਾਨੀਅਤ ਦਾ ਦਰਦ-ਸਤਿਕਾਰ
    *ਇਮਾਨਦਾਰੀ
    *ਸਾਦਗੀ
    *ਹਲੀਮੀ
    *ਬੋਲਣ ਵਿੱਚ ਸੰਜਮ, ਪਰ ਪਾਰਦਰਸ਼ਤਾ ਲਈ ਜਿੱਥੇ ਜਰੂਰਤ, ਮੀਡੀਆ ਦੇ ਪ੍ਰਸ਼ਨਾਂ ਦਾ ਬੇਬਾਕ ਜਵਾਬ ਆਦਿ
    *ਇਸ ਮਹਾਨ ਸ਼ਖ਼ਸੀਅਤ ਨੂੰ ਇਤਿਹਾਸ ਵਿਲੱਖਣ ਸਥਾਨ ਪ੍ਰਦਾਨ ਕਰੇਗਾ* !

  • @DarshanSingh-eh8dq
    @DarshanSingh-eh8dq Місяць тому +3

    A big salute to Dr Manmohan Singh g gb him

  • @amarjeetsingh3728
    @amarjeetsingh3728 Місяць тому +7

    Meri gujarish hai Punjab de har Pind walia nu Ki har Pind vich DR S.MANMOHAN SINGH ji da ajeha butt lagaya jave Jo Ki ik sachi shardhanjli Hovegi

  • @rajwinderbhambra7767
    @rajwinderbhambra7767 Місяць тому +5

    Very good ❤❤❤❤

  • @indirad1876
    @indirad1876 Місяць тому +1

    Wah ji, Kamal kar dita

  • @GurmeetKaur-dd2lw
    @GurmeetKaur-dd2lw 29 днів тому +1

    ਬਹੁਤ ਹੀ ਸੁਹਣੇ ਢੰਗ ਨਾਲ ਮਹਾਨ ਵਿਅਕਤੀ ਨੂੰ ਸ਼ਰਧਾਜ਼ਲੀ ਦਿਤੀ ਹੈ ਜਿੳਦੇ ਰਹੋ

  • @JagdeepSingh-cz2np
    @JagdeepSingh-cz2np Місяць тому +6

    Great 👍

  • @surjitkaur1895
    @surjitkaur1895 Місяць тому +6

    ਵਾਹਿਗੁਰੂ ਜੀ

  • @JJ_7658
    @JJ_7658 Місяць тому +5

    Young man beautiful done looks real Dc Manmohan Singh alive

  • @paramjitkaur-ci7km
    @paramjitkaur-ci7km Місяць тому +3

    very nice Waheguruji chardikla krn ji 🙏🙏

  • @siriwansonicechanlverygood6661
    @siriwansonicechanlverygood6661 28 днів тому +1

    bahot shandar stevho h ji salam h ji banan wale nu dr saheb tan jinda hi han bahot hi sunder lag rahe han 🙏🙏🙏🙏🙏❤️❤️❤️❤️❤️

  • @punjabi-ae-zubane9708
    @punjabi-ae-zubane9708 Місяць тому +1

    ਬਹੁਤ ਵਧੀਆ ਇਨਸਾਨ ਸਨ। ਤੇ ਬਹੁਤ ਵਧੀਆ ਇਨਸਾਨ ਜੋ ਅਜਿਹੇ ਨੇਕ ਇਨਸਾਨ ਬਾਰੇ ਗੱਲ ਕਰਦੇ।

  • @hargur1430
    @hargur1430 Місяць тому

    ਵੀਰ ਜੀ ਧੰਨਵਾਦ ਅਤੇ ਮੁਬਾਰਕ ਵਾਦ ਆਪ ਜੀ ਨੂੰ ਜੋ ਇਕ ਨੇਕ ਗੁਰਸਿਖ ਦੀ ਯਾਦਗਾਰ ਤਿਆਰ ਕਰਕੇ ਸ਼ਰਧਾਂਜ਼ਲੀ ਦਿਤੀ ਹੈ।
    🙏🙏🙏🙏🙏

  • @gurangadsinghsandhu6205
    @gurangadsinghsandhu6205 Місяць тому +4

    Bahut vadhia veer ji

  • @amarjitkaur3694
    @amarjitkaur3694 Місяць тому +16

    ਪਾਕਿਸਤਾਨ ਵਿਚ ਜਨਮ ਲਿਆ ੳਹ ਲੋਕ ਵੀ ਬਹੁਤ ਅਫਸੋਸ ਪ੍ਰਗਟ ਕਰ ਰਹੇ ਸਨ

  • @HARJEETSINGH-yv1np
    @HARJEETSINGH-yv1np 29 днів тому +1

    ਬਹੁਤ ਵਧੀਆ ਵੀਰ ਜੀ, ਵਾਹਿਗੁਰੂ ਤੁਹਾਨੂੰ ਸਦਾ ਖ਼ੁਸ਼ ਰੱਖਣ ਜੀ ❤❤❤🙏🙏🙏🙏

  • @parmeshkumar1405
    @parmeshkumar1405 Місяць тому +4

    Most Respected Dr. Manmohan Singh PM of India,

  • @shamdhiman8717
    @shamdhiman8717 29 днів тому +1

    ਡਾਕ ਮਨਮੋਹਨ ਸਿੰਘ ਜੀ ਸਤਿ ਸਤਿ ਨਮਨ ਭਾਰਤ ਦੇ ਸੱਚੇ ਰਤਨ ਭਾਰਤ ਰਤਨ

  • @davinderkaursekhon7065
    @davinderkaursekhon7065 29 днів тому +1

    ਬਹੁਤ ਬਹੁਤ ਵਧਾਈ ਦਾ ਪਾਤਰ ਹੈ ।ਮਾਣੂਕੇ। ਆਪਣੇ-ਆਪ ਵਿੱਚ ਬੋਲਦੀ ਮੂਰਤ ਹੈ ।🎉🎉🎉🎉🎉

  • @harmeetkaur4628
    @harmeetkaur4628 29 днів тому +1

    Bhut khub surat tareky nal banaya h waheguru ji sardar Manmohan singh ji bhut beautiful lag rahe ne God bless you 🙏 ❤❤❤❤❤❤❤❤❤

  • @tsandhu48
    @tsandhu48 Місяць тому +3

    Very nice veer ji.

  • @jaspreetsekhon6567
    @jaspreetsekhon6567 Місяць тому +12

    ਬਹੁਤ ਵਧੀਆ ਕੰਮ ਕੀਤਾ ਬਾਈ ਤੁਸੀ

  • @harinderkaur3397
    @harinderkaur3397 Місяць тому +4

    So nice 👍 God bless you

  • @taajsingh7474
    @taajsingh7474 Місяць тому +2

    Waheguru Ji 🙏🙏🙏🙏🙏💞

  • @neelamsethi5153
    @neelamsethi5153 Місяць тому +5

    Very honest person

  • @taajsingh7474
    @taajsingh7474 Місяць тому +3

    Dr Manmohan Singh 🙏🙏🙏🙏🙏💞

  • @BaldwinderSingh-w7c
    @BaldwinderSingh-w7c Місяць тому +3

    Excellent 👌 ji

  • @rajinderkaur3650
    @rajinderkaur3650 Місяць тому +2

    Good job

  • @surindergulshan7765
    @surindergulshan7765 29 днів тому +1

    ਵਾਹ ਵਾਹ ਇਕ ਮਹਾਨ ਕਲਾਕਾਰ ਨੇ ਮਹਾਨ ਪਰਧਾਨ ਮੰਤਰੀ ਦੀ ਮੂਰਤੀ ਬਣਾਈ. Congratulations

  • @bhupindersingh9906
    @bhupindersingh9906 Місяць тому +4

    Very good. Thanks

  • @singhbhupinder3012
    @singhbhupinder3012 29 днів тому +1

    S Iqbal Singh Ji Very Nice Work, India & Punjab Government Ne Kar Sake You Karta , Salute Your All Team 🌹🙏.

  • @parmjitkaur1255
    @parmjitkaur1255 Місяць тому +1

    Good job.Dr Manmohan Singh was a great personality

  • @kuldipsingh2997
    @kuldipsingh2997 Місяць тому +3

    Amazing 👏 🎉

  • @surjitkaur1895
    @surjitkaur1895 Місяць тому +4

    ਬਹੁਤ ਵਧੀਆ

  • @jaswinder5376
    @jaswinder5376 Місяць тому +1

    Bahut jyada badhia beta god bless you

  • @BalwinderKaur-ox6gy
    @BalwinderKaur-ox6gy Місяць тому

    Kamaal r ho gie Veerji men ta smjiya k Aap khud hi badthey Dr, Manmohan Singh sahab ji, Bahut bahut Shukriya

  • @amarjitdhesi5885
    @amarjitdhesi5885 Місяць тому +2

    Very good

  • @Annagamez-sl7yo
    @Annagamez-sl7yo Місяць тому +1

    dr sahib ji blessed you sant waryam singh ji ratwara sahib wale, dr sahib went to see sant ji at his residence chandigarh after fm post. dr sahib said to sant ji I want to quit poltics,politics, few minute later sant ji replied you will be promoted you don't have nothing to do, thanks for sharing

  • @jagdishkaur5465
    @jagdishkaur5465 Місяць тому +3

    Very nice great job

  • @sikandersinghoppo936
    @sikandersinghoppo936 Місяць тому

    Excellent work man ship. Real art. Salute you boy. Great, all the for future.

  • @gdaexpress5102
    @gdaexpress5102 Місяць тому +3

    Dr saab jesa koi pm nai ho sahta

  • @mohinderghataora8797
    @mohinderghataora8797 Місяць тому +3

    Very good 👍

  • @balwantsinghsidhu1650
    @balwantsinghsidhu1650 Місяць тому +1

    ਵਾਹਿਗੁਰੂ ਜੀ , ਮਿਹਰ ਕਰਦੇ ਰਹਿਣ । 🙏🙏

  • @ranvirgill2363
    @ranvirgill2363 Місяць тому +1

    Very good though.
    Well done brother.❤

  • @raghbirsinghdhindsa3164
    @raghbirsinghdhindsa3164 Місяць тому +1

    ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ

  • @BalbirSingh-tr1tu
    @BalbirSingh-tr1tu Місяць тому +1

    Great contribution for india 2014 mein dollar ki kimat 52 rupea aur 10 saal baad 85 rupea dollar ki kimat education ku hunna chaeeya iss ka udaran hai dr Manmohan Singh ji pm of india salute

  • @Eastwestpunjabicooking
    @Eastwestpunjabicooking 28 днів тому +1

    ਬਣਾਏ ਬਹੁਤ ਪਰ ਬਹੁਤ ਹੀ ਵਧੀਆ ਇਨਸਾਨ ਸਦਾ ਲਈ ਜਿਓਦੇ ਕਰ ਦਿੱਤੇ

  • @jagjitkaur9526
    @jagjitkaur9526 Місяць тому +3

    🎉🎉🎉 bahut vadia

  • @Fun836
    @Fun836 Місяць тому +4

    ਬਾਈ ਨੇ ਕਮਾਲ ਕਰ ਤੀ॥