18 ਸਾਲ ਦੇ ਮੁੰਡੇ ਦੀ ਕਮਾਈ ਲੱਖਾਂ ਰੁਪਏ 35 ਮੱਝਾ ਦੇ ਨਾਲ

Поділитися
Вставка
  • Опубліковано 21 жов 2024
  • 18 ਸਾਲ ਦੇ ਮੁੰਡੇ ਦੀ ਕਮਾਈ ਲੱਖਾਂ ਰੁਪਏ 35 ਮੱਝਾ ਦੇ ਨਾਲ #pindisidhu

КОМЕНТАРІ • 119

  • @chananvaltoha1536
    @chananvaltoha1536 9 місяців тому +12

    ਬਹੁਤ ਵਧੀਆ ਲੱਗਾ ਵੀਰੇ ਸਾਡੇ ਬੱਚੇ ਇਥੇ ਰਹਿ ਕੇ ਡੰਗਰਾਂ ਦਾ ਕੰਮ ਕਰ ਰਹੇ ਹਨ

  • @SatnamSingh-kh9io
    @SatnamSingh-kh9io 9 місяців тому +15

    ਬਹੁਤ ਵਧੀਆ ਵੀਰ ਜੀ ਲੱਭਣੀ ਨੀ ਮੋਜ਼ ਪੰਜਾਬ ਵਰਗੀ

  • @Jugrajsngh345
    @Jugrajsngh345 9 місяців тому +58

    1 ਰਿਪੋਟਰ ਬੱਕ ਬੱਕ ਬਹੁਤ ਕਰ ਰਿਹਾ।
    2 ਮੁੰਡਾ 18 20 ਤੋਂ ਥੱਲੇ ਨਹੀ ਆ ਰਿਹਾ
    3 ਮੱਝਾਂ 8 10 ਦੇ ਗੇੜ ਵਾਲੀਆਂ
    4 ਕਿਰਪਾ ਕਰਕੇ ਝੂਠ 19/21 ਬੋਲੋ ਵੀਰ ਜੀ

    • @BIRADATBIRADATSINGH
      @BIRADATBIRADATSINGH 9 місяців тому

      Shi gall a ,jdo ehna da dudh toln nu khe fr khn ge ,heat ch a ri a ,ja bimaar a ,bs fr chuth ,aha Pindi v nirra e chuth bolda ,eh v apne farm te 20 litr to ghat gal ni krda ,v bhagat bndya di bund marde a ,jdo katti sale krde a lakh di

    • @Sidhupawan001
      @Sidhupawan001 9 місяців тому +4

      ਜਮਾ ਸਹੀ ਗੱਲ

    • @sukhdialsinghcheema2016
      @sukhdialsinghcheema2016 9 місяців тому +1

      ਬਿਲਕੁਲ ਸਹੀ ਕਿਹਾ ਜੀ

    • @inderjeetsingh250
      @inderjeetsingh250 8 місяців тому

      Bilkul right a yr ena chooth pta ni kton marde lok

    • @harpreetmann9292
      @harpreetmann9292 7 місяців тому

      Hunda 17to18 litter ta

  • @satnam_bhangu.1915
    @satnam_bhangu.1915 8 місяців тому +3

    ਬਹੁਤ ਵਧੀਆ ਫਾਰਮ ਆ ਅਰਜਨ ਢਿੱਲੋਂ ਦੇ ਪਿੰਡ ਆਲੇ ਮੁੰਡੇ ਦਾ ❤❤

  • @paramjeetsidhu5652
    @paramjeetsidhu5652 9 місяців тому +4

    🎉🎉ਬਹੁਤ ਵਧੀਆ y leerA DI TENTION Ni laini...Good luck

  • @GurjantSingh-vc5hh
    @GurjantSingh-vc5hh 9 місяців тому +11

    ਬਹੁਤ ਵਧੀਆ ਫ਼ਾਰਮ ਆ ਬਾਈ ❤

  • @bikramjitbika9778
    @bikramjitbika9778 9 місяців тому +19

    ਵੀਰ ਜੀ ਰੱਬ ਨੇ ਗੁੱਡੀ ਚਾੜੀ ਪਰ ਬਿਨਾ ਤਨਖਾਹ ਤੋ ਬੰਦਾ ਨਾ ਰੱਖੀ

  • @lakhwinderbatth2729
    @lakhwinderbatth2729 9 місяців тому +8

    ਬਹੁਤ ਵਧੀਆ ਹੈ ਬਾਈ

  • @varindersohivarindersohi4342
    @varindersohivarindersohi4342 9 місяців тому +3

    ਬਹੁਤ ਵਧੀਆ ਵੀਡਿਓ ਜੀ ਧੰਨਵਾਦ ਜੀ

  • @Bhagwantfarm
    @Bhagwantfarm 9 місяців тому +89

    ਮੈਨੂੰ ਬਹੁਤ ਸ਼ੌਂਕ ਮੱਝਾਂ ਦਾ ਪਰ ਮੇਰੇ ਤੋਂ 13 ਲੀਟਰ ਤੋਂ ਅੱਗੇ ਨੀ ਗਈਆਂ... ਕੀ ਪਾਉਂਦੇ ਜੇ ਕੀ ਕਰਦੇ ਜੇ.... ਏਦਾਂ ਦੀਆਂ ਮੱਝਾਂ ਸਾਡੇ ਤੋਂ ਆ ਪਰ ਕੋਈ ਵੀ ਪਾਰ ਨੀ ਜਾਂਦੀ... 35-36 ਕਿੱਲੇ ਦੀ ਵਾਹੀ ਪਰ ਮੱਝਾਂ ਚ ਜਿਆਦਾ ਸ਼ੌਂਕ ਪਰ ਯਾਰ ਮਹਿੰਗੀ ਤੋਂ ਮਹਿੰਗੀ ਮੱਝ ਖਰੀਦੀ ਪਰ ਝੂਠ ਹੀ ਨਿਕਲਦਾ ਜਿਨਾਂ ਦੁੱਧ ਦੱਸਦੇ

    • @sandeepbasra7259
      @sandeepbasra7259 9 місяців тому +10

      Sahi gall aa veer jitho khreediye ohna ghro lya ke apne ghar 2 litre te pkka kt jnda

    • @GurpreetSingh-ff2kz
      @GurpreetSingh-ff2kz 9 місяців тому +8

      Bai sade v eho hall 11to 12 litter

    • @Khalsa50002
      @Khalsa50002 9 місяців тому +2

      Bai sambh sambhal da fark pai janda dil nu dil lagda pashu da jad nu ohda peek tym chaleya janda a tan oh peak nayi paunda pashu baki feed da fark v pai janda a

    • @Dhammudairyfarm
      @Dhammudairyfarm 9 місяців тому +22

      ਪਹਿਲਾਂ ਦੁੱਧ ਮੱਝ ਦੇ ਹਵਾਨੇ ਚੋਂ ਸੀ ਹੁਣ ਲੋਕਾਂ ਦੀ ਜੋਬਾਨ ਚੋਂ

    • @nachhattarsingh112
      @nachhattarsingh112 9 місяців тому +18

      ਵੀਰ ਵੈਸੇ ਮੱਝ ੧੫ਜਾ 16 ਕਿਲੋ ਹੀ ਦਿਅਦੀਆਂ ਉਹ ਵੀ ਸਾਰੀਆਂ ਨਹੀਂ ਕੋਈ ਵਿਰਲੀ । ਜਦੋਂ 25 ਕਿਲੋ ਚੋਣਾਂ ਹੋਵੇ ਫਿਰ ਤਕਰੀਬਨ ਪੰਜ ਛੇ ਦਿਨ ਲੱਗਦੇ ਨੇ ਫਿਰ ਮਹਿੰਗੇ ਫਾਰਮੂਲੇ ਦੇਣੇ‌ ੍ਰਪੈਦੇ ਹਨ।ਐਵੇਂ ਹਵਾ ਬਾਜ਼ੀ ਤੋਂ ਸਿਵਾਏ ਕੁਝ ਵੀ ਨਹੀਂ।ਨਾਰਮਲ ਖੁਰਾਕ ਨਾਲ ਬੱਸ 13ਤੋ 15 ਈ ਹੁੰਦਾ ਹੈ।ਮੈਂ ਆਪ ਤਜਰਬਾ ਕੀਤਾ ਹੈ ਇਹ ਵੀ ਜ਼ਰੂਰੀ ਨਹੀਂ ਕਿ 25ਕਿਲੋ ਵਾਲੀ ਦੇ ਬੱਚੇ ਜ਼ਿਆਦਾ ਦੁਧ ਵਾਲੇ ਹੋਣਗੇ।ਇਹ ਵਹਿਗੁਰੂ ਜੀ ਦੇ ਹੱਥ ਹੈ। ਇਹ ਗੱਲ ਹੁੰਦੀ ਤਾਂ ਦਾਰੇ ਭਲਵਾਨ, ਂ ਦੇ ਪੁਤ ਪੋਤਰੇ ਭਲਵਾਨ ਹੁੰਦੇ। ਮੱਝਾਂ ਨੂੰ ਨਾਰਮਲ ਖੁਰਾਕ ਪਾਉ ਐਵੇਂ ਤੰਗ ਨਾ ਕਰੋ। ਪਿੰਡ ਸਭਰਾ ਤਰਨਤਾਰਨ

  • @gaggisardar5611
    @gaggisardar5611 9 місяців тому +2

    ਬਹੁਤ ਵਧੀਆ ਵੀਡਿਓ

  • @ManpreetSingh-vl7ty
    @ManpreetSingh-vl7ty 9 місяців тому +10

    ਰੇਟ ਤਾ ਲੱਖ ਲੱਖ ਦਾ ਪੂਛ ਲਾਲੋ ਪਰ 18 20 ਵਾਲੇ ਕਿਥੇ ਮਿਲਦੀਐ

  • @dhaliwaldairyfarm413
    @dhaliwaldairyfarm413 9 місяців тому +4

    ਬਹੁਤ ਵਧੀਆ ਕੰਮ ਭਰਾ ਦਾ

  • @RanjitSingh-mg1fv
    @RanjitSingh-mg1fv 9 місяців тому +5

    Bss bai appa v start karn lgea a nex year tak kardena a hun foran country ch a bss wapis auy jana punjab dairy farm satrt kar laina

  • @sukhpreetsinghjawanda9702
    @sukhpreetsinghjawanda9702 7 місяців тому

    Good job veer ,God bless you

  • @chnajamulhassanchadhar3537
    @chnajamulhassanchadhar3537 9 місяців тому +1

    Mashallah bht Shona farm aa ,,,love from Punjab Pakistan ❤❤

  • @Harkamal-b7c
    @Harkamal-b7c 7 місяців тому

    Good job bro.

  • @ManoharLal-gn9id
    @ManoharLal-gn9id 9 місяців тому +2

    ਬਹੁਤ ਵਧੀਆ ਹੈ,ਦਾ, ਵੀ ਰ,ਦਾ,ਫਾਰਮ

  • @lakhwindersinghkhangura3465
    @lakhwindersinghkhangura3465 7 місяців тому

    ਬਹੁਤ ਵਧੀਆ ਬੇਟੇ

  • @ramanmachhal3677
    @ramanmachhal3677 9 місяців тому +1

    Veri good soch veri good soch veri good

  • @GuriBoss-oz1qh
    @GuriBoss-oz1qh 8 місяців тому

    Very Good Brother Ji

  • @daljindersingh2970
    @daljindersingh2970 9 місяців тому +1

    Very good shed te pasu vdia

  • @ManpreetSingh-vl7ty
    @ManpreetSingh-vl7ty 9 місяців тому +5

    ਬਾਈ ਵੀਡਿਓ ਹੀ 18 20 ਵਾਲੇ ਦੀ ਦੇਖ

  • @SandeepSingh-gz2sr
    @SandeepSingh-gz2sr 9 місяців тому +2

    Buhat wadia bro

  • @Jagroopsingh4347
    @Jagroopsingh4347 9 місяців тому +2

    Bhut vdia farm

  • @rajwantraj8666
    @rajwantraj8666 7 місяців тому

    ਖਰੀਦਦਾਰਾਂ ਨੂੰ ਬੇਨਤੀ ਸਾਹ ਵਾਲੀ ਚੀਜ਼ ਦਾ ਕੋਈ ਭਰੋਸਾ ਨੀ ਪੰਜਤਾਲੀ ਹਜ਼ਾਰ ਤੋਂ ਵੱਧ ਮਝਾਂ ਨਾ ਖ੍ਰੀਦੋ

  • @AbhijitSingh-zt1hb
    @AbhijitSingh-zt1hb 9 місяців тому +1

    Good v good job ❤❤ kahlon dairy farm majhola pilibhit up

  • @SukhdevSingh-mn7ny
    @SukhdevSingh-mn7ny 7 місяців тому

    Good 👍

  • @ParbaazSingh-b6x
    @ParbaazSingh-b6x 9 місяців тому +1

    Good vere

  • @samimann5466
    @samimann5466 9 місяців тому +1

    Good y Pindi

  • @BhanguSaab-gm2ic
    @BhanguSaab-gm2ic 3 місяці тому

    ❤❤

  • @sonuvirk2771
    @sonuvirk2771 9 місяців тому +2

    Very good

  • @J.king-Farm
    @J.king-Farm 9 місяців тому +2

    Voht vdia y

  • @santokhsingh8499
    @santokhsingh8499 9 місяців тому +2

    Good bhaji 👌👍

  • @mandeepsingh-xn3rs
    @mandeepsingh-xn3rs 9 місяців тому +1

    Ghaint ❤

  • @AMITCHOUDHARY.MUZAFFARNAGAR
    @AMITCHOUDHARY.MUZAFFARNAGAR 9 місяців тому +1

    Very nice 👍

  • @JaggoGiddaGroupNakaalParty
    @JaggoGiddaGroupNakaalParty 8 місяців тому +1

    ਜਾਗੋ ਗਿੱਧਾ ਗਰੁੱਪ ਬੰਗਾ 🥰

    • @prabhjitsinghbal
      @prabhjitsinghbal 3 місяці тому

      ਪਸ਼ੂਆਂ ਦਾ ਕੰਮ ਕਰਨ ਵਾਲ਼ੇ ਗਿੱਧਾ ਡੰਗਰ ਵੀ ਪਵਾ ਦਿੰਦੇ 😂 ਇਹਨਾਂ ਨੂੰ ਜਾਗੋ ਦੀ ਲੋੜ ਨਹੀਂ ਇਹ ਜਾਗਦੇ ਰਹਿੰਦੇ 😂

  • @Happysandhu-i8s
    @Happysandhu-i8s 8 місяців тому

    Good 👍 bro

  • @Rajkumar-gu7lf
    @Rajkumar-gu7lf 9 місяців тому +1

    Sadia mujjan bhot kamjor ho gyian ny ki kariy Pindi viry

  • @Klairbrothersvlogs
    @Klairbrothersvlogs 9 місяців тому +2

    Very good chote veer
    No ta

  • @SaddamDhanoa
    @SaddamDhanoa 7 місяців тому

    Kivey ho Sidhu Saab

  • @AmanpreetSingh-z7b
    @AmanpreetSingh-z7b 8 місяців тому

    Good ❤❤💯

  • @gurmeetsingh9201
    @gurmeetsingh9201 8 місяців тому

    👌👌👌👍👍

  • @jaspreetdhaliwal7093
    @jaspreetdhaliwal7093 2 місяці тому

    18ਤੋ 20 ਲੀਟਰ ਵਾਲੀਆਂ 6ਮਹੀਨੇ ਬਾਅਦ ਦੁੱਧ
    ਸੁੱਕ ਜਾਂਦੀਆਂ

  • @ranabrar4014
    @ranabrar4014 9 місяців тому +2

    👌👌

  • @ਹਰਸਹਿਜਫਾਰਮ
    @ਹਰਸਹਿਜਫਾਰਮ 9 місяців тому

    Bht vdya bhraa gbu

  • @gaggidhillon4653
    @gaggidhillon4653 9 місяців тому +3

    Mooti poos Diya bai 8 ton upper ni😅😅😅

  • @amritgrewal2044
    @amritgrewal2044 9 місяців тому

    Gapp full nah✌️

  • @jaskarannamberdar5926
    @jaskarannamberdar5926 9 місяців тому +2

    Good bro ❤

  • @sukhrai4075
    @sukhrai4075 9 місяців тому +5

    ਮਰੀਕਾ।ਸਾਡੀ।ਕੀ।ਰੀਸ।ਕਰੂ18ਹਜਾਰ।ਦਾ।ਮੰਝ।ਦਾ।ਦੰਧ।ਹੁਦਾ।ਇਕ।ਦਿੰਨ।ਦਾ24ਹਜਾਰ।ਦਾ।ਗਾ।ਦਾ

  • @sajjadpathan8161
    @sajjadpathan8161 9 місяців тому

    Bhai breed konsi he ye??

  • @gurpreetsandhu5753
    @gurpreetsandhu5753 9 місяців тому

    ਅਰਜਨ ਢਿੱਲੋਂ ਵਾਲੀ ਭਦੌੜ

  • @ramanmachhal3677
    @ramanmachhal3677 9 місяців тому

    ❤❤❤❤❤❤❤❤❤❤

  • @mandeepsinghsidhusidhu9075
    @mandeepsinghsidhusidhu9075 9 місяців тому

  • @HarpalSingh-sm3xl
    @HarpalSingh-sm3xl 9 місяців тому

    👍

  • @ramanmachhal3677
    @ramanmachhal3677 9 місяців тому +1

    Chhote bhai ko bechne wali bhains bhi hai to batao

  • @SukhmanderSingh-jw4pm
    @SukhmanderSingh-jw4pm 7 місяців тому

    ਪਿੱਠ ਪੁੜਾਂ ਨਾ ਕਹੀਂ ਬਾਕੀ ਜੋ ਮਰਜ਼ੀ ਚਬਲ ਮਾਰੀ ਜਾਈ

  • @happydhaliwal5244
    @happydhaliwal5244 9 місяців тому +3

    Babe sab gapi ne koi 20 ni didi sart lalo mere samne cho .kyo loka nu pagel bnona y .jimi dar ta 1 fel a

  • @kaursingh127
    @kaursingh127 Місяць тому

    20. Ltr. Di video live pao

  • @gursewakbal2015
    @gursewakbal2015 8 місяців тому

    ਬਾਈ ਤੂ ਕੀ ਪਾਉਣਾ ਵਾ ਜੋ ਕੀ ਤੇਰੀਆਂ ਮੱਝਾ 18,20 ਲੀਟਰ ਦੁੱਧ ਦੇਆ ਵਾ

  • @sarbjeetmudar
    @sarbjeetmudar 4 місяці тому

    22 sing bonde ni

  • @AmandeepBhullar-f3z
    @AmandeepBhullar-f3z 9 місяців тому

    Vadiafarm

  • @I_Deep295
    @I_Deep295 9 місяців тому +2

    22 ma vi 20 buffalo da farm kita ma 11th class ch aaa

  • @mangjitsingh4606
    @mangjitsingh4606 9 місяців тому

    ਵਧੀਆ ਪਰ ਕਿਲੇ ਉਚੇ

  • @RajwindersinghRaju-c6m
    @RajwindersinghRaju-c6m 9 місяців тому

    Gapp full nah video cha sara katto mal

  • @SehajJot-h2p
    @SehajJot-h2p 7 місяців тому

    12/14to upr ta koi ni jndi

  • @happydhaliwal5244
    @happydhaliwal5244 9 місяців тому

    Bahr babe gap ni chale .ethe bethe gal Mari Jane o.othe nali nikel jandi a

  • @karnail2012
    @karnail2012 9 місяців тому

    12liter wali 19 dena 😁😁😁😁jhoot bol bol ka khana

  • @sukhjinderSingh-m5q
    @sukhjinderSingh-m5q 9 місяців тому

    18 lt 20 bi gi rab to daro

  • @bikabatth9284
    @bikabatth9284 9 місяців тому

    Eh neeli di jhoti hai te sohni par 15 kilo dudh havaana dekh k te nahi lagda

  • @royaltradingriskfree1254
    @royaltradingriskfree1254 8 місяців тому

    Gap jyada hi mar reha 20+ 19 kg milk😂

  • @Ranjitsingh-p3q9d
    @Ranjitsingh-p3q9d 8 місяців тому

    Mennu nhi lagda ehhe tera faramhai

  • @RanvirSingh-zu3qg
    @RanvirSingh-zu3qg 8 місяців тому +1

    Nasal hi dudh dendiaa

  • @praveenchauhan1179
    @praveenchauhan1179 9 місяців тому +1

    Nilli ravi ke alava sub bekar h

  • @Ranjitsingh-p3q9d
    @Ranjitsingh-p3q9d 8 місяців тому

    Terian majhja tenu hath kio nhi laun dindian ki ghaply bajji hai

  • @ManpreetsinghSandhu-i1i
    @ManpreetsinghSandhu-i1i 8 місяців тому

    ਝੂਠ ਝੂਠ

  • @kaursingh127
    @kaursingh127 Місяць тому

    18. Ltr. Di live video pao

  • @sachinwagh9739
    @sachinwagh9739 9 місяців тому +1

    AAP ka farm kaha he .....AAP ka number Mel saktaa he kyaa ..

  • @jpj903
    @jpj903 9 місяців тому +3

    Dudh wala jhooth e marda harek nu keh Dinda 18 20 18 20 oh v 35 majha ch sariya top diya possible a ni

  • @jaswindersingh3088
    @jaswindersingh3088 8 місяців тому

    Chada kasa da ne

  • @amritchahal995
    @amritchahal995 9 місяців тому

    Veer ehna da koi instagram id ya youtube channel hova ta link send kr do please

  • @rohitmalik3361
    @rohitmalik3361 9 місяців тому

    Adress to batao bhaiya or mobile number bi

  • @SandeepSingh-gz2sr
    @SandeepSingh-gz2sr 9 місяців тому +2

    Buhat wadia bro

  • @gugsandhu4917
    @gugsandhu4917 9 місяців тому +1

    Good 👍

  • @jaggizaildar2060
    @jaggizaildar2060 9 місяців тому

    ❤❤

  • @sunnylakhowalia5350
    @sunnylakhowalia5350 9 місяців тому +2

    Good 👍

  • @anmoluppal6760
    @anmoluppal6760 9 місяців тому

    ❤❤❤