Bouncer ਦਾ ਕਤਲ, ਦੋਸਤ ਨੇ ਬੰਬੀਹਾ ਗੈਂਗ ਨੂੰ ਕਰ 'ਤਾ ਚੈਲੰਜ | Kharar Bouncer Murder | Kharar News | N18V

Поділитися
Вставка
  • Опубліковано 27 січ 2025

КОМЕНТАРІ • 236

  • @HarrySehaj-qz8fu
    @HarrySehaj-qz8fu 8 місяців тому +40

    ਬਹੁਤ ਮਾੜਾ ਹੋਇਆ ਵਾਹਿਗੁਰੂ ਜੀ

  • @rbrar3859
    @rbrar3859 8 місяців тому +70

    ਬੱਚਿਓ ਨਾ ਲੜੋ, ਜਵਾਨ ਪੁੱਤ ਦੀ ਮੌਤ ਮਾਪਿਆ ਵਾਸਤੇ ਦੁੱਖਾਂ ਦਾ ਪਹਾੜ ਖੜਾ ਹੋ ਗਿਆ ਹੈ।

  • @barjinderpalsingh6035
    @barjinderpalsingh6035 8 місяців тому +118

    ਆਹ ਦੋਸਤ ਨੇ ਕੀਤੀ ਆ ਮਰਦਾਂ ਵਾਲੀ ਗੱਲ ਕਿ ਤੁਸੀਂ ਮੇਰੀ ਹਿੱਕ ਚ ਵੱਜਦੇ , ਮੇਰਾ ਦੋਸਤ ਨਜਾਇਜ ਮਾਰਿਆ

    • @zozo12397
      @zozo12397 8 місяців тому +3

      ਐਵੀਂ ਭੌਂਕੀ ਜਾਂਦਾ ਪਹਿਲਾਂ ਪੂਰੀ ਖ਼ਬਰ ਵੇਖ ਇਹਨਾਂ ਦੀ। ਨਾਜਾਇਜ਼ ਨੀ ਮਾਰਿਆ ਇਹ ਬੰਦਾ ਪਹਿਲਾਂ ਇਹਨਾਂ ਨੇ ਵੀ ਚੰਡੀਗੜ੍ਹ ਦੇ ਇੱਕ ਬਾਊਂਸਰ ਦਾ ਕਤਲ ਕਰਿਆ ਸੀ।

  • @HarpreetKaur-ix9ed
    @HarpreetKaur-ix9ed 8 місяців тому +31

    ਵਾਹਿਗੁਰੂ ਜੀਉ ਸੁੱਖ ਰੱਖਿਓ ਬਹੁਤ ਮਾੜਾ ਹੋਇਆ 🙏🏻😭😭😭🙏🏻

    • @munakhan4647
      @munakhan4647 8 місяців тому

      🙏🙏🙏🙏😭😭😭😭😭

  • @harnetchoudhary1782
    @harnetchoudhary1782 8 місяців тому +49

    ਕਿਸੇ ਵੀ ਮਾਂ ਪਿਓ ਦੇ ਪੁੱਤ ਨੂੰ ਮਾਰਨਾਂ ਗਲਤ ਹੈ

  • @assespreet
    @assespreet 8 місяців тому +10

    ਵਾਹਿਗੁਰੂ ਮੇਹਰ ਕਰੀ ਪੰਜਾਬ ਤੇ 😢😢

  • @ajmersingh1983
    @ajmersingh1983 8 місяців тому +19

    ਮੇਰੇ ਦੋਸਤ ਬਚਿਓ ਮਰੋ ਮਾਰੋ ਦਾ ਰਸਤਾ ਛੱਡ ਕੇ ਬੇਟਾ ਨਵੇਂ ਰਸਤੇ ਉਪਰ ਚਲੋ ਜੀਓ ਔਰ ਜੀਨੇ ਦੋ ਧੰਨਵਾਦ ਸਹਿਤ

  • @subhcharanjitsinghnehal9495
    @subhcharanjitsinghnehal9495 8 місяців тому +24

    ਕਿਹੋ ਜਿਹੀ ਸਮਝ ਹੋ ਗਈ ਬੱਚਿਆਂ ਦੀ ਨੌਜਵਾਨਾਂ ਦੀ। ਅੱਜ ਕੱਲ ਗੋਲੀ ਨਾਲ਼ ਰੌਲਾ ਨਿਬੇੜਦੇ ਹਨ। ਆਹ ਜਿਹੜਾ ਧਮਕੀ ਦੇ ਰਿਹਾ ਨੌਜਵਾਨ ਸਮਝਣ ਦੀ ਕੋਸ਼ਿਸ਼ ਕਰ ਲਵੇ ਕਿ ਗੋਲੀ ਉਹ ਵੀ ਚਲਾ ਲੈਂਦਾ ਜਿਹੜਾ ਚੱਜ ਨਾਲ਼ ਬੈਠ ਕੇ ਉਠ ਵੀ ਨਹੀਂ ਸਕਦਾ। ਜਿਹੜਾ ਆਦਮੀ ਮਰਿਆ ਉਹ ਚੰਗਾ ਨੌਜਵਾਨ ਹੈ ਤੇ ਗੋਲੀ ਮਾਰਨ ਵਾਲੇ ਦੇਖ ਲਿਓ ਹੱਡੀਆਂ ਕੀਰਤਨ ਕਰ ਦਿਆਂ ਹੋਣੀਆਂ 😢

  • @Bhoj17100
    @Bhoj17100 8 місяців тому +60

    ਏਨਾ ਸੋਹਣਾ ਜਵਾਨ ਮਾਰ ਦਿੱਤਾ ਮਾੜਾ ਕੀਤਾ yr

    • @himmatsingh6448
      @himmatsingh6448 8 місяців тому +1

      In

    • @PreetiRana-fc6xu
      @PreetiRana-fc6xu 8 місяців тому +2

      Sadi chachi da bhatija si

    • @jashanaarleenvlogs7909
      @jashanaarleenvlogs7909 8 місяців тому +1

      @@PreetiRana-fc6xusorry to hear your loss ji 🙏🏽

    • @Chardikalag
      @Chardikalag 8 місяців тому +3

      ਬਹੁਤ ਮਾੜੀ ਖਬਰ ਹੈ ਜੀ

    • @jais8370
      @jais8370 8 місяців тому +1

      @@PreetiRana-fc6xues munde nu q marr dita Lucky patial group ne

  • @amrindergill7942
    @amrindergill7942 8 місяців тому +15

    ਪਿਛਲੀਆਂ ਸਰਕਾਰਾਂ ਦਾ ਪਾਇਆ ਗੰਧ ਹਜੇ ਹੋਲੀ ਹੋਲੀ ਸਾਫ ਹੋਉ । ਜਵਾਨੀ ਗਾਲ੍ਹ ਤੀ ਪੰਜਾਬ ਦੀ । ਭਗਵੰਤ ਮਾਨ ਤੋਂ ਹੀ ਉਮੀਦਾਂ ਨੇ ਹੁਣ ਤਾਂ ਬਸ ।

    • @tractorlovers2048
      @tractorlovers2048 8 місяців тому +1

      ਲੋੜੇ ਦੀਆਂ ਉਮੀਦਾਂ ਨੇ interview da ta pta ni lggiya aje tak

    • @SukhwinderSingh-mc1lr
      @SukhwinderSingh-mc1lr 8 місяців тому +1

      Kadi.umeed.aa.

    • @loveguru4554
      @loveguru4554 8 місяців тому

      Lode di umeed gangster nu jada seh ta eh bhand de rha Lowrance taimpu nu security te paisa te moose ale Vargya nu mrvata bs kr pichli sarkar ch ene qatal nhi hoye odo gangster ik duje nu marde c hun ta aam bnda singer actor khidari sab eh mar rhe ne dhoke nal te uto fudu sarkar ena nu kuch khndi nhi te security de dindi eh lohde kuch krn ge

  • @RanjeetSingh-hs7fm
    @RanjeetSingh-hs7fm 8 місяців тому +47

    ਅਕਾਲੀ ਦਲ ਕਾਗਰਸ ਪਾਰਟੀਆਂ ਨੇ ਨੋਜਵਾਨਾਂ ਨੂੰ ਏਸ ਰਾਹ ਪਾਏ ਹੈ

    • @Dhillon0000
      @Dhillon0000 8 місяців тому

      Asha tenu kyu ni paya es raste

    • @Recklessmohie5115
      @Recklessmohie5115 8 місяців тому

      ਭੋਰਤੀ😂​@@Dhillon0000

    • @Dhillon0000
      @Dhillon0000 8 місяців тому

      @@Recklessmohie5115 tu jwa ditti 😜

  • @AmarjotKaur-gh1ct
    @AmarjotKaur-gh1ct 8 місяців тому +32

    Koi din Khali ni janda Punjab vich chori, kotmaar, katal ja loot di vardaat naa hoe hove🙏🏼

  • @marthamartha8198
    @marthamartha8198 8 місяців тому +71

    ਪੰਜਾਬ ਨੂੰ ਨਜ਼ਰ ਲੱਗ ਗਈ

    • @Knowbyu
      @Knowbyu 8 місяців тому +4

      Bharat mata di

    • @KartarFg
      @KartarFg 8 місяців тому +1

      ਦਿੱਲੀ ਤਖ਼ਤ ਦੀ

    • @jobimalhi230
      @jobimalhi230 8 місяців тому

      government

    • @Google-iw86
      @Google-iw86 8 місяців тому

      Chal sala ​@@AryaManIndia

    • @kulvirsingh1286
      @kulvirsingh1286 8 місяців тому +2

      @@AryaManIndiatum ne songs aur filmein dekh kar kitne hathyar uthayae?

  • @sethikaushal1921
    @sethikaushal1921 8 місяців тому +26

    ਏਹ ਪਹਿਲਾਂ ਰਿਹ ਚੁੱਕੀ ਆ ਸਰਕਾਰਾ ਨੇ ਜੋ ਜੋ ਵੀਜ ਪੰਜਾਬ ਵਿੱਚ ਵਿਜੇ ਆ ਹੁਣ ਤੱਕ ਉਹੀ

  • @rajvirsingh3008
    @rajvirsingh3008 8 місяців тому +2

    ਕਾਲੀ ਦਲ, ਕਾਂਗਰਸ ਨੂੰ ਵੋਟ ਨਾ ਪਾਓ ਜੀ

    • @inderjeetsam6577
      @inderjeetsam6577 8 місяців тому +1

      ਸਹੀ ਗੱਲ ਯਾਰ ਲੋਕਾਂ ਨੂੰ ਜਾਗਰੂਕ ਕਰੋਂ ਵੀਰੇ 🙏

  • @JagdeepRai-w2r
    @JagdeepRai-w2r 8 місяців тому +2

    Bole neee bambiha boleee zindabaad saaahn jatt davinder singh maan bambiha sher ❤❤❤❤❤

  • @gurpeetsingh9642
    @gurpeetsingh9642 8 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😢😢😢

  • @AmanSingh-ts8uy
    @AmanSingh-ts8uy 8 місяців тому +4

    Wmkji

  • @GurpreetSingh-wl4xn
    @GurpreetSingh-wl4xn 8 місяців тому +13

    ਭਗਵੰਤ ਸਿੰਘ ਮਾਨ, 😢 ਬੱਲੇ ਤੇਰੇ ਭਗਤ ਸਿੰਘ ਦੇ

    • @BhupinderSingh-go8qp
      @BhupinderSingh-go8qp 8 місяців тому +1

      ਬੁੱਚੜ ਨੂੰ ਸ਼ਹੀਦ ਭਗਤ ਸਿੰਘ ਦਾ ਦਰਜਾ ਨਾ ਦਿਉ

    • @ArshDeep-ep6ti
      @ArshDeep-ep6ti 8 місяців тому +1

      Purani dushmani aw nala akali dal de time de anda vich bhagwant nal ki kre

  • @ravindersinghgill314
    @ravindersinghgill314 8 місяців тому +17

    ਪੁਲਿਸ ਵਿਚਲੇ ਨਸ਼ਾ ਤਸਕਰ ਪੰਜਾਬ ਵਿੱਚ ਕਿਸੇ ਨਸ਼ਾ ਰਹਿਤ ਸਿਹਤਮੰਦ ਬੰਦੇ ਨੂੰ ਪੰਜਾਬੀਆਂ ਦਾ ਰੋਲ ਮਾਡਲ ਨਹੀਂ ਬਨਣ ਦੇਣਾ ਚਾਹੁੰਦੇ ।।

  • @bootasingh8597
    @bootasingh8597 8 місяців тому +2

    Waheguru ji waheguru ji

  • @KAULFLIX
    @KAULFLIX 8 місяців тому +12

    ਕਲੇ ਨਾ ਕਲਾ ਆਉਂਦੇ ਫੇਰ ਸੀ ਸਵਾਦ ਬੀੜੀਆ ਪੀ ਕੇ ਗੋਲੀ ਮਾਰ ਦਿੰਦੇ

  • @Vir850
    @Vir850 8 місяців тому +38

    ਪੁਲਸ ਆਲੇ ਬੰਦਾ ਸਬਾ ਫੜਨ ਗੇ ਪੇਟ ਤਾਂ ਦੇਖ ਲਓ ਇਹਨਾ ਦੇ 🤰🤰🤰🤰🤰🤰🤰🤰🤰🤰🤰😝😝🤬🤬🤬🤬🤬🤬🤭

    • @Knowbyu
      @Knowbyu 8 місяців тому +2

      Because bharat mata is pregnent

    • @rajputwarrior8591
      @rajputwarrior8591 8 місяців тому +2

      ​@@Knowbyuteri pen nu laan

    • @rajugagan5912
      @rajugagan5912 8 місяців тому +1

      ​@@Knowbyuteri mummy vi lagdi aa😂😂😂

    • @karan.504
      @karan.504 8 місяців тому

      😂😂😂​@@Knowbyu

    • @Harjeetsingh-rt6je
      @Harjeetsingh-rt6je 8 місяців тому

      ​@@rajputwarrior8591Bharat Mata te chaina papa chd gya thoda...so she is pregnant

  • @DeepSharma-i4l
    @DeepSharma-i4l 8 місяців тому +16

    Gagan Bhai Kaisa Fill ho raha hai Aapne be 7 May 2017 ko Meet Sharma Bouncer Manimajra ko maara tha or Video Bnaii thi ab Unhone Badla le liya to kya hua Hisaab Brabar kaisa lga Veer ji

    • @Rohirat4518-b4r
      @Rohirat4518-b4r 8 місяців тому

      Gagan da number v lagn ala

    • @sukhkamal5843
      @sukhkamal5843 8 місяців тому

      Haayee veer ji TUC kio larde ho mai ik kudi Haan fer v tuhnu sabb nu ehi kehna chondi kuj ni rkheya ina kma vich ....mata pita tuhnu eh din dekhn lyi ni jmm de k TUC ik din eh km krunge .....TUC bnde nu bddn kttn lgge dekhde hi ni ....glt gll mera ta viah krvon nu v dil hi ni krda ki faida bad vich bacha mada nikl Jaye ki rehgiya bnde da pishe ....mata pita da agga ohde bache hunde ...foki tohr balle balle nal koi faida ni hunda....sare jne ral k reha Karo bhra ji koi na koi khbr dekhn nu mil jndi dill nu satt lgdi ....kida mata pita sbbr krunge ..hay waheguru ji ..sabb bacheya nu Shanti deyi .

  • @DharamSingh-d3h
    @DharamSingh-d3h 8 місяців тому +5

    ਵਾਹਿਗੁਰੂ ji

  • @NarinderSingh-qu9gy
    @NarinderSingh-qu9gy 8 місяців тому +21

    ਬਹੁਤ ਬੁਰੇ ਹਾਲਾਤ ਹੋਣ ਲੱਗ ਪਏ ਪੰਜਾਬ ਦੇ

  • @harpsandhu37
    @harpsandhu37 8 місяців тому +1

    ਪੰਗਾ ||

  • @JagdevSinghGill-h4t
    @JagdevSinghGill-h4t 8 місяців тому +6

    ਪੱਤਰਕਾਰ ਵਿਚਾਰਾ ਖੁਦ ਈ ਉਲਝਿਆ ਪਿਆ।

  • @gurudhaliwal3582
    @gurudhaliwal3582 8 місяців тому

    Bai ji sare pyar nal rahya kuro
    Punjab nu najar lag gi kise di
    Waheguru Punjab te mehar Karo🙏🙏🙏🙏🙏🙏🙏🙏

  • @chamkau
    @chamkau 8 місяців тому +2

    ਬਹੁਤ ਗਲਤ ਗੱਲ ਹੈ ਕਿਸੇ ਦੇ ਪੁੱਤ ਨੂੰ ਮਾਰ ਦੇਣਾ ਉਹ ਵੀ ਮਾੜੀ ਮੋਟੀ ਗੱਲ ਤੋਂ ਜੇ ਕੋਈ ਰੌਲਾ ਹੈਗਾ ਬੈਠ ਕੇ ਵੀ ਹੱਲ ਹੋ ਸਕਦਾ ਹੈ ਕਿਸੇ ਦਾ ਉਹ ਪੁੱਤ ਸੀ ਕਿਸੇ ਪਤੀ ਸੀ ਕਿਸੇ ਦਾ ਪਿਤਾ ਹੋਵੇਗਾ ਜੋ ਵੀ ਇਦਾ ਦਾ ਕੰਮ ਕਰਦਾ ਹੈ ਨੂੰ ਵੀ ਫਾਸੀ ਹੋਣੀ ਚਾਹੀਦੀ ਹੈ

  • @DalvirSingh-r9g
    @DalvirSingh-r9g 8 місяців тому +1

    ਬੜੇ ਕਮਜ਼ੋਰ ਨੇ ਹਾਲਾਤ ਏ ਪੰਜਾਬ ਦੇ
    ਚੜ੍ਹਦੀ ਜਵਾਨੀ ਵਿੱਚ ਪੈਰ ਇਹਨਾਂ ਪਾਇਆ ਨਾ
    ਗੱਭਰੂ ਨਸ਼ੇੜੀ ਪੁੱਤ ਮਾਂ ਨਾ ਕੋਈ ਜੰਮਦੀ
    ਪਰ ਖਾੜਕੂ ਜੇ ਪੁੱਤ ਉਹ ਵੀ ਮਾਂ ਦਾ ਬਣਾਇਆ ਨਾ
    ਬੜੇ ਕਮਜ਼ੋਰ ਨੇ ਹਾਲਾਤ ਏ ਪੰਜਾਬ ਦੇ ...................
    ਵਾਹਿਗੁਰੂ ਜੀ ਸੁਧਾਰੋ ਇਹਨਾਂ ਲੋਕਾਂ ਨੂੰ ਕੁਝ ਨਹੀਂ ਰੱਖਿਆ ਪੰਗਿਆਂ ਵਿਚ ਮਾਂ ਨੂੰ ਹੁਣ ਪੁੱਤ ਨੀ ਮਿਲਣਾ ਮਿੱਤਰੋ ਸੁਧਰ ਜਾਓ ਹਾਲੇ 6:01 ਵੀ

    • @amritpalsingh3715
      @amritpalsingh3715 8 місяців тому

      DJ laa k chamkila movie prmote krke e sudhrney aa halaat

  • @davygrup1717
    @davygrup1717 8 місяців тому

    ਹਰਪਾਲ ਸਿੰਘ ਬਲੇਰ ਹੈਗੇ ਜੇਕਰ ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਚੋਣਾਂ ਲੜਨ ਨਾ ਦਿੱਤਾ ਗਿਆ ❤ ਜਿੱਤ ਤਾਂ ਪੰਥ ਦੀ ਹੀ ਹੋਵੇਗੀ

  • @AmandeepSingh-ro7kz
    @AmandeepSingh-ro7kz 8 місяців тому +2

    ਕਤਲ ਕਰਨ ਦੀ ਸਜਾ ਫਾਸੀ ਦਿਉ

  • @gurmeetsinghraigurmeetsing5521
    @gurmeetsinghraigurmeetsing5521 8 місяців тому +4

    ਦੱਸੋ ਏ ਹੈ ਬਦਲਾਵ ਪਿਛਲੀ ਸਰਕਾਰ ਤੇ ਗਲ ਸੁਟ ਕੇ ਏ ਕੋਈ ਮਸਲੇ ਦਾ ਹਲ ਨਹੀਂ

  • @ManpreetKaur-b6b3b
    @ManpreetKaur-b6b3b 8 місяців тому +2

    Wmk😢😢

  • @HarrySehaj-qz8fu
    @HarrySehaj-qz8fu 8 місяців тому +5

    ਅਕਲੀ ਦੱਲ ਤੇ ਕਾਂਗਰਸ ਪਾਰਟੀਆਂ ਨੇ ਚੰਗੇ ਪਾੜੇ ਲਿਖੇ ਤੇ ਚੰਗੇ ਘਰਾਂ ਦੇ ਨੋਜਵਾਨ ਨੂੰ ਆਪਸ ਵਿੱਚ ਭਇੜਆਆ ਕੇ ਮਾਰਤੇ ਤੇ ਗੈਂਗਸਟਰ ਬਣਾ ਦਿੱਤੇ ਸਾਰਾ ਪੰਜਾਬ ਲੜਾਈ ਵਿੱਚ ਤੇ ਨਸ਼ਿਆਂ ਵਿਚ ਤੇ ਫਉੱਕਰਪਉਣਏ ਵਿੱਚ ੲਇਹਨਾ ਲੀਡਰਾਂ ਨੇ ਗਲਤਾਨ ਕੱਰ ਦਿੱਤਾ ਤਹਆਉ ਤਾਂ ਨੋਜਵਾਨ ਕਨੇਡਾ ਅਮਰੀਕਾ ਇੰਗਲੈਂਡ ਆਸਟਰੇਲੀਆ ਵੱਰਗੇ ਮੁਲਕਾਂ ਵਿੱਚ ਚੱਲੇ ਗਾਏ

    • @inderjeetsam6577
      @inderjeetsam6577 8 місяців тому

      ਕਾਲੀਆਂ ਦਾ ਬੇੜਾ ਬੈਜੇ

  • @LavanDravid-v2g
    @LavanDravid-v2g 8 місяців тому +1

    Good 👍

  • @ravinderpourh564
    @ravinderpourh564 8 місяців тому +1

    ਬਹੁਤ ਮਾੜਾ ਕੰਮ ਹੋਇਆ ਕਿੰਨੇ ਨੋਜਵਾਨਾਂ ਤੇ ਹਮਲੇ ਹੋਏ ਕਿੰਨੇ ਸੋਹਣੇ ਪੰਜਾਬ ਦੇ ਮੁੰਡੇ ਮੋਤ ਦੀ ਭੇਂਟ ਚੜ੍ਹ ਗਏ ਮਾੜੇ ਸਿਸਟਮ ਦੀਆਂ ਨਿਸ਼ਾਨੀਆਂ ਨੇ
    ਪੱਤਰਕਾਰ ਨੇ ਕੋਈ ਲੋਕੇਸ਼ਨ ਨੀ ਦੱਸੀ

  • @rajvinderkaur4235
    @rajvinderkaur4235 8 місяців тому +5

    Bhuat bhuat dukh lgga dekh ke 😢

  • @RajeshSharma-d6n
    @RajeshSharma-d6n 8 місяців тому +10

    Punjab gangwar vich made kannon di halat roz katal honde socho ki ho reha

  • @DeepSharma-i4l
    @DeepSharma-i4l 8 місяців тому +2

    Ne Bambiha Bole

  • @JackyBhai-w7j
    @JackyBhai-w7j 8 місяців тому +1

    BAMBIHA BOLE......

  • @Jaspreetmehlan907
    @Jaspreetmehlan907 8 місяців тому +1

    ਪੁਲਸ ਪ੍ਰਸ਼ਾਸਨ ਬੇਕਾਰ ਆ ਲੋਕਾਂ ਦੇ ਚਲਾਨ ਕੱਟਣ ਨੂੰ ਨੇ

  • @dgrandhawa3154
    @dgrandhawa3154 8 місяців тому +1

    ਫਾਇਦਾ ਕੋਈ ਇਕ ਦੂਜੇ ਨੂੰ ਮਾਰ ਕਿ ਮਿਲਦਾ ਕੁਛ ਕਿਸੇ ਦਾ ਪੁੱਤ ਜਾਂਦਾ ਕਿਸੇ ਦਾ ਭਰਾ ਕਿਸੇ ਦਾ ਪਿਉ ਕਿਉ ਅਕਲ ਨੀ ਜਾਂ ਥੋਡੇ ਲੋਕਾਂ ਕੋਲ ਮੈ ਆ ਬੱਸ ਵੀ ਮੈ ਮੈ ਮੈ ਕੀ ਲੈ ਦਾਣਾ ਇੱਥੋ ਜਿਲਤ ਦੀ ਜਿੰਦਗੀ ਜਾਂ ਕੁਛ ਚੰਗਾ ਕਰਕੇ ਚੰਗਿਆਈ ਕੀ ਫਾਇਦਾ ਆਪ ਕਦਮ ਨਾ ਚੱਕੋ ਇਹੋ ਜਿਹਾ ਸੁਧਰ ਜਾਓ ਭਾਈ ਨਾ ਕਿਸੇ ਦੇ ਕਹੇ ਤੇ ਨਾ ਕਿਸੇ ਦੇ ਪਿੱਛੇ ਲੱਗ ਕਰੋ ਇਹੋ ਜਿਹਾ ਕੰਮ

  • @harmohitsinghkang8809
    @harmohitsinghkang8809 8 місяців тому

    ਦੁਸੋ ੲਇਹ ਹੈ ਕੀ

  • @KulwinderSingh-bf9nt
    @KulwinderSingh-bf9nt 8 місяців тому

    Dr

  • @Crime_Clips24
    @Crime_Clips24 8 місяців тому

    ਬਦਲਾਅ ਆ ਗਿਆ

  • @chandel_sahab01
    @chandel_sahab01 8 місяців тому +2

    Sad news

  • @smartconsultant911
    @smartconsultant911 8 місяців тому +3

    Jado di aap di sarkar bani hai punjab ch murder gundagardi te koi lagaam ni

  • @Majhewale-n5w
    @Majhewale-n5w 8 місяців тому

    ਮੱਥਾ ਲਾ ਤੇ ਅੱਖੀ ਤਮਾਸ਼ਾ ਦੇਖ, ਭੇਤ ਲੈਕੇ ਮਾਰਿਆ ਤਾਂ ਕੀ ਮਾਰਿਆ।

  • @UttamSingh-hc1ks
    @UttamSingh-hc1ks 8 місяців тому

    Save Punjab

  • @sarabjit9684
    @sarabjit9684 8 місяців тому

    🙏🙏

  • @TajinderSingh-it6qo
    @TajinderSingh-it6qo 8 місяців тому +7

    law and order fail

  • @ParmjeetThakur-ii2rg
    @ParmjeetThakur-ii2rg 6 місяців тому

    Pehle ta news aale nu change kro ikko e gll br br boli janda

  • @DavinderSingh-tq8sj
    @DavinderSingh-tq8sj 8 місяців тому

    ਦੁਰਯੋਧਨ ਨੂੰ ਵੀ ਏਸੇ ਹੰਕਾਰ ਨੇ ਮਰਵਾਇਆ ਹੀ।ਜੇੜਾ ਹੰਕਾਰ ਆਂਦਾ ਮੇਰੀ ਹਿਕ ਚ ਵਜੋ ਨਵੀਂ ਜਵਾਨੀ ਏਦੇ ਮਗਰ ਨਾ ਲਗੇ

  • @deepbuttar8593
    @deepbuttar8593 8 місяців тому

    ਪੰਜਾਬੀਓ ਕਿਉਂ ਇੱਕ ਦੁੱਜੇ ਨੂੰ ਮਾਰਨ ਲੱਗੇ ਉਂ ਜੇਹ ਕੋਈ ਗੱਡੀ ਝਾੜਨਾ ਤਾਂ ਪੰਜਾਬ ਦਾ ਦੋਖੀ ਗੱਡੀ ਝੜ੍ਹਾਓ

  • @Rajgym1234
    @Rajgym1234 8 місяців тому +4

    ਯੋਗੀ ਨੂੰ ਲਿਆਓ 😊😊😊

    • @smartconsultant911
      @smartconsultant911 8 місяців тому

      Punjab de minister nu ohi mindset naal criminals thokne cahide aw

  • @princesodhi-er6fd
    @princesodhi-er6fd 7 місяців тому +1

    Ikko gl kri Jana tenu reporting ni krni Andi shad. De

  • @amrindergill7942
    @amrindergill7942 8 місяців тому +3

    ਮਾੜੇ ਕੰਮਾਂ ਦੇ ਮਾੜੇ ਨਤੀਜੇ ।

  • @jayd4ever
    @jayd4ever 8 місяців тому +2

    Davinder bambiha gang forgot about Sidhu Moosewala

  • @myth-er8hy
    @myth-er8hy 8 місяців тому

    Gagan dhillon bro 🎉❤

  • @SandeepKumar-px5nn
    @SandeepKumar-px5nn 8 місяців тому

    Waheguru ji 🙏

  • @harrypreet3846
    @harrypreet3846 8 місяців тому +4

    Aa hun kithe aap sarkar ja chandigarh intelligence jdo di sarkar aayi kine muder ho gaye

  • @gurpreetsidhu9983
    @gurpreetsidhu9983 8 місяців тому

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅

  • @AbhinoorSapru
    @AbhinoorSapru 8 місяців тому

    😢 .... ...j😅 6:01 😊

  • @Madfarmers
    @Madfarmers 8 місяців тому

    Ki gl hoyi

  • @ssbrar
    @ssbrar 8 місяців тому

    ਕਰਜ਼ੇ ਲੈ ਕੇ ਮਾਪੇ ਆਪਣੇ ਪੁੱਤਾਂ ਨੂੰ ਪੜ੍ਹਾਉਂਦੇ ਹਨ। ਫੇਰ ਨੌਕਰੀਆਂ ਮਿਲਦੀਆ ਨਹੀਂ,,, ਖੇਤੀ ਵਿੱਚ ਕੋਈ ਕਮਾਈ ਨਹੀਂ। ਅਪਣਾ ਕੰਮ ਧੰਦਾ ਕਰਨ ਲਈ loan ਨਹੀਂ ਮਿਲਦਾ। ਆਂਢ ਗੁਆਂਢ ਅਤੇ ਸ਼ਰੀਕੇ ਵਾਲੇ ਮੇਣੇ ਮਾਰਦੇ ਆ। ਬੱਚੇ ਫੇਰ ਕੀ ਕਰਨ???

  • @taranbirsanghera2229
    @taranbirsanghera2229 8 місяців тому +1

    Chal koi na 😂😂

  • @GurjotSingh-pd4vr
    @GurjotSingh-pd4vr 8 місяців тому

    😢😢

  • @akashthind5006
    @akashthind5006 8 місяців тому +4

    bambiha gang kolo mankirt aulakh te bishnoi varge hath ni ande eda ikale jande nu goli mari jnde, jada soorme a ta moosewala di maut da hi badla lelo lucky patial varge

    • @jattpb02848
      @jattpb02848 6 місяців тому

      Lawrence te mankirt di bond pati payi aa saale dar de maate dona ne high security le rakhi hai, aa jo maareya mani bouncer eh lawrence da hi banda si. aa jo bhonk reha gagan eh vi lawrence ka banda...

  • @KaranKarangill-d1c
    @KaranKarangill-d1c 8 місяців тому +1

    Sade eriye ch hoya kand te jina ne goli chlai oh fade gye

  • @kanwalpreetsingh9884
    @kanwalpreetsingh9884 8 місяців тому +14

    Maa da put 25-26 saal palke.. Ena sona sunakha munda... Punjabi hi punjabi da dushman ban gaya..

    • @vikramsinghvlog6064
      @vikramsinghvlog6064 8 місяців тому +7

      ਵੀਰ ਇਹਨਾ ਨੇ ਵੀ ਗੌਲੀ ਚਲਾਈ ਸੀ 2015 ਵਿੱਚ ਜੇਲ ਕੱਟ ਕੇ ਆਏ ਸੀ ਲੱਕੀ ਨਾਲ ਜੇਲ ਵਿੱਚ ਲੜਾਈ ਵੀ ਹੌਈ ਸੀ ਇਨ੍ਹਾਂ ਦੀ

  • @SushilaDevi-rb6zd
    @SushilaDevi-rb6zd 8 місяців тому

    Ehi ho reha punjab ch fer v loki nu Bijli free chahidi

  • @DogsWorld5
    @DogsWorld5 8 місяців тому +3

    Har Har Mahadev

  • @Funny.Video_Entertainment3654
    @Funny.Video_Entertainment3654 8 місяців тому +1

    Bouncer hi nhi safe hai to VIP person kese safe hoga rip 🙏🙏🙏😥

    • @Tricity15
      @Tricity15 8 місяців тому

      Body bna key badmashi karne ka yehi result hota hai. Look at other decent bodybuilders specially bodybuilders of indian army.

  • @simasharma6228
    @simasharma6228 8 місяців тому +1

    Burey hi haal hai Punjab keh

  • @gagnawalia5000
    @gagnawalia5000 8 місяців тому

    ਵੀਡੀਓ ਵਿੱਚ ਇਕ ਕਹਿ ਰਿਹਾ ਵੀ ਚਿੱਟਾ ਵੇਚਦਾ ਮੁੰਡਾ ਚੁਕਵਾਇਆ ਸੀ ਉਹਦੇ ਭਰਾ ਨੇ ਗੋਲੀ ਮਰਵਾਈ ਆ। acting da reaction hoya fer tan

  • @ShubhamBhardwajShubhamBhardwaj
    @ShubhamBhardwajShubhamBhardwaj 8 місяців тому

    Swad a gya 22

  • @RekhaX-e6i
    @RekhaX-e6i 8 місяців тому

    😢😢😢😢😢😢😢😢😢😢😢

  • @Singhsohi91
    @Singhsohi91 8 місяців тому +5

    Ehne v ta goli mari c akhil de te jado meet bouncer nu marya gaya c eh sab ne jashan manaye c

    • @pek1240
      @pek1240 8 місяців тому +3

      koi na koi gal ta hundi he chotte veer ave koi tuhade ja mere ni mar janda

    • @lakhycheema7566
      @lakhycheema7566 8 місяців тому +1

      Jo ਕਰਨਾ ohh kdeee ਭਰਨੇ ਹੀ ਪੰਦੇ aa

    • @funnyGamero
      @funnyGamero 8 місяців тому +3

      ​@@pek1240bai meet bouncer viky gounder de naal ral ke ina nu tang karde si ta vichare ki karde 😢😢😢

    • @Singhsohi91
      @Singhsohi91 8 місяців тому +1

      @@funnyGamero bro othe rehnda c oas time bouncers da theka Len piche dushmani vadi te lucky Patial Koi Ena vada gunda Ni c eh Galla to bad ohnu v viche gharisya ehna ne te Hun Enni vaddi hogi dushmani j tuc lucky nu jaande c tan Pata hou lucky vadia insaan c

    • @pek1240
      @pek1240 8 місяців тому +1

      @@funnyGamero tuhanu pata honi aa story chotte veer dhanwadh dasan layi mai ta ehi kehna vi bandh hona chahida eh sab kuj maa baap rul jande ne hor kise da kuj ni janda je bandha viahia hove fer gharwali te bachhe vi rulde ne khair parmatma bhali kare sab te sanu sab nu sumat bakshe

  • @baljitkumar6887
    @baljitkumar6887 8 місяців тому +1

    punjab mirzpuer banda ja reha hai

  • @harshdevsinghchibrr.44
    @harshdevsinghchibrr.44 8 місяців тому +1

    Bura haal hai Punjab da bedagark kar ke rakh dita bhagwant Maan sarkar ne kuch ni kardi in gangstera da ..Yogi baba chahi da Punjab bich....

  • @RanjotSinghbuttar-d7f
    @RanjotSinghbuttar-d7f 8 місяців тому

    Lucky patiaal aa da naam le reha bai g

  • @vikassingj9307
    @vikassingj9307 8 місяців тому

    Kajriwal jindabad jindabad

  • @Park_tanvi_army_blink
    @Park_tanvi_army_blink 8 місяців тому +1

    Haaa

  • @pritpal-ws7vo
    @pritpal-ws7vo 8 місяців тому

    ਭਰਾ ਤੂੰ ਬਚ ਕੇ ਰਹੀ, ਜਿਨ੍ਹਾਂ ਮਰਵਾਇਆ ਉਹ ਤੇ usa ਬੈਠਾ ਤੂੰ ਆਸੇ ਪਾਸੇ ਕਿਸੇ ਮੁਲਕ ਚ ਨਿਕਲ ਜਾ ਅਗਲਾ ਟਾਰਗੇਟ ਹੁਣ ਤੈਨੂੰ ਕਰਨਗੇ, ਇਥੋਂ ਚਲਾ ਜਾ, ਬਦਲਿਆ ਦੇ ਚੱਕਰ ਚ ਪਯੀ। ਕਿਡਾ ਸੋਹਣਾ ਮੁੰਡਾ ਮਾਰਤਾ

  • @vickykahlon4400
    @vickykahlon4400 8 місяців тому +5

    Ki Krna ena de envastigeshion da.yaar..

  • @VikramJackson90
    @VikramJackson90 8 місяців тому

    gunda gardi wale geeta te tapan wale lok end ch ahi kende ne, ptani ki hogya punjab nu.. baba mehr kre....

  • @ajayakumarpradhan7150
    @ajayakumarpradhan7150 8 місяців тому +2

    Gagandeep Aur Goldy Brar Isska Badla Jarur Lege 🤡

  • @DeepakBhandari-jb9gv
    @DeepakBhandari-jb9gv 8 місяців тому +4

    Jogi raaz a jave Punjab vich waheguru kirpa kre

  • @BholaSingh-j1x
    @BholaSingh-j1x 8 місяців тому +2

    Aapane bhi to Gagan bhai kisi ka murder kara tha vah bhi to kisi ka bhai tha apna mara to dukh hua aur dusre ka mare to Sukh hua

  • @jagdeepsingh-cv1ni
    @jagdeepsingh-cv1ni 8 місяців тому

    Fuddu ਸਿਸਟਮ 🤦‍♂️...

  • @jagdevsingh653
    @jagdevsingh653 8 місяців тому +3

    Punjab ka c.m Yogi ji ko bnakar dekho ,ek mahine me mahol thik ho jaayega. Nahi to fir ye vaardaate roz hoti rahegi.

    • @KamalRajput-h2x
      @KamalRajput-h2x 8 місяців тому +1

      Sala Punjab de loka hun bhi aap party' nu vote pon nu firdi aa gandwa lok na sala Punjab da shi gal dssaa ehna kuch hon to bad v aal fuddu lok 500 500 rs vich bik jande naa

  • @SatnamSingh-jo7ci
    @SatnamSingh-jo7ci 8 місяців тому

    CM maan di sarkar Tarki de raah te bohat mada haal punjab da krta yr waheguru ji 🙏 sarya tandrust rakhe agge toh waheguru ji 🙏 eda di khrb sunn nu naa hi mile kdi v

  • @Dhakka_Sidhu
    @Dhakka_Sidhu 8 місяців тому +2

    inhi ego kitho aagai punjabia vch.. marr apne hi bande raye ne aeh kado samjh ayega mundya nu

  • @MukeshKumar-ou5ey
    @MukeshKumar-ou5ey 8 місяців тому +1

    Akali dal party😂😂😂😂😂

  • @hardeepkumar195
    @hardeepkumar195 8 місяців тому +1

    Akali dal badal sarkar ne he gundha raaj banaya se pehle Punjab nu

  • @karangill6974
    @karangill6974 8 місяців тому

    ਪੰਜਾਬ ਖਤਮ ਹੋਣ ਵਿੱਚ ਜਿਆਦਾ ਟਾਈਮ ਨਹੀਂ ਰਿਹਾ ਹੁਣ ਬਿਹਾਰੀਆਂ ਨੇ ਰਾਜ ਕਰਨਾ ਆ ਇੱਥੇ ਇਸ ਹਿਸਾਬ ਨਾਲ ਸੁਧਰ ਜਾਓ ਭੈਣ ਚੋਦੋ ਪਹਿਲਾਂ ਅੰਗਰੇਜ਼ ਜਿਹੜੇ ਕੰਮ ਕਰਦੇ ਸੀ ਉਹ ਭਈਆਂ ਨੇ ਕਰਨੇ ਆ ਹੁਣ ਪੰਜਾਬ ਚ ਜੇ ਆਈ ਹਾਲ ਰਿਹਾ

  • @harrypreet3846
    @harrypreet3846 8 місяців тому +2

    Yr ki ave apni kehbaji karke aam ghrde putt mari jane ho

  • @bhanuchugava662
    @bhanuchugava662 8 місяців тому +2

    Gonda Raj koe shak