ਮੁੱਖਮੰਤਰੀ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਚਪੇੜ ਮਾਰਕੇ ਜਵਾਬ ਦਿੱਤਾ ਕਿੱਕਲੀ ਦਾ- ਹਰਸਿਮਰਤ ਕੌਰ

Поділитися
Вставка
  • Опубліковано 3 чер 2024
  • Find Latest News, Top Headline And breaking news Watch your favorite news on Zee Punjab Haryana Himachal.
    Zee Punjab Haryana Himachal is one of the leading and fastest growing news channel in India. The channel has revolutionized news by its innovative programming and path-breaking strategy of presenting news. Besides updated hourly news bulletins, there is a lot to watch out for, whether it be National news or news related to Punjab, Haryana or Himachal.
    --------------------------------------
    Official website:
    zeenews.india.com/hindi/zeephh
    Like us on Facebook:
    / zeephh
    Follow us on Twitter:
    / zeepunjabhh
    Follow us on Instagram:
    zeepunjab?...
    Get latest updates on Telegram:
    t.me/s/Zeephh

КОМЕНТАРІ • 202

  • @harmanmahal2274
    @harmanmahal2274 21 день тому +32

    ਲੋਕਾ ਦੀ ਜਮੀਰ ਮਾਰਗੀਂ ਓਹੀ ਬਦਲ ਨੇ

  • @ravindersinghgill314
    @ravindersinghgill314 21 день тому +8

    ਬਾਦਲ ਪਰਿਵਾਰ ਨੂੰ ਪੰਜਾਬੀਆਂ ਨੇ 13 ਚਪੇੜਾਂ ਮਾਰੀਆਂ ਪਰ ਇੱਕ ਨਹੀਂ ਵੱਜੀ ।।

  • @user-ym1tz9th6u
    @user-ym1tz9th6u 21 день тому +47

    ਪੰਥਕ ਕਹਾਉਣ ਵਾਲੇ ਕਿਥੇ ਹਨ। ਐਨੀ ਵੱਡੀ ਹਾਰ ਖੁਸ਼ ਹੋਣ ਦੀ ਲੋੜ ਨਹੀਂ

  • @rsandhu7646
    @rsandhu7646 21 день тому +39

    ਸਾਰਿਆਂ ਦੇ ਹੀ ਚਪੇੜਾਂ ਪਈਆਂ। ਹਾਰ ਕਿਸੇ ਦੇ ਨਹੀਂ ਪਏ।

  • @jitsingh8827
    @jitsingh8827 21 день тому +8

    ਮੁਬਾਰਕਾਂ

  • @Harhayer123
    @Harhayer123 21 день тому +13

    ਦੇ ਗੁਰੂ ਸਾਹਿਬ ਤੇ ਏਨਾ ਹੀ ਭਰੋਸਾ ਸੀ ਤੇ ਲੋਕਾਂ ਨੂੰ ਲੋਲੀ ਪੋਪ ਕਿਉਂ ਵੰਡੇ ਜਿੰਨੀ ਖੁਸ਼ੀ ਤੈਨੂੰ ਆਪਣੇ ਜਿੱਤਣ ਦੀ ਹੋਈ ਹੈ ਉਹਨਾਂ ਦੁੱਖ ਮੈਨੂੰ ਤੇਰੇ ਜਿੱਤਣ ਤੇ ਹੋਇਆ ਪੰਥ ਦੇ ਗਦਾਰਾਂ ਨੂੰ ਵੋਟਾਂ ਪਾਉਣ ਵਾਲਿਆਂ ਨੂੰ ਲਾਹਨਤ।

  • @singsarwan286
    @singsarwan286 21 день тому +22

    ਇੱਕ ਪਾਸੇ ਗਰੀਬ ਪਰਿਵਾਰਾਂ ਵਿੱਚੋ ਉਠਿਆ ਤੁਫ਼ਾਨ ਨੇ ਹਨੇਰੀਆਂ ਲਿਆਤੀਆਂ ਹਾਰ ਜਿੱਤ ਦਾ ਅਫਸੋਸ ਨਹੀਂ ਸਟੂਲ ਹੈ ਬਾਈ ਲੱਖੇ ਸਿਧਾਣੇ ਨੂੰ 🎉

  • @ShamLal-oc8xx
    @ShamLal-oc8xx 21 день тому +9

    ਬੇਨਤੀ ਹੈ ਕਿ ਮਾਨਸਾ ਬਠਿੰਡਾ ਵੱਲ ਦੀਆਂ ਲੋਕਲ ਟ੍ਰੇਨਾਂ ਜ਼ੋ ਕਿ ਕਰੋਨਾ ਸਮੇਂ ਤੋਂ ਬੰਦ ਹਨ ਵੱਲ ਵੀ ਧਿਆਨ ਦੇਣ ਦੀ ਖੇਚਲ਼ ਕਰਿਓ ਅਫਸੋਸ ਹੂੰਦਾ ਹੈ ਕਿ ਆਪ ਵੱਲੋਂ ਰੇਲਵੇ ਦੇ ਵਿਸ਼ੈ ਨੂੰ ਕਦੇ ਤਰਜ਼ੀਹ ਨਹੀਂ ਦਿੱਤੀ

  • @sarwansingh7574
    @sarwansingh7574 21 день тому +4

    ਆਪਣੀ ਪਾਰਟੀ ਦਾ ਹਾਲ ਦੇਖੋ ਸ਼ੁਕਰ ਕਰੋ ਬਠਿੰਡੇ ਤੋ ਜਿੱਤਗੇ ਇਹ ਹਮੇਸਾ ਸਿੱਖਾਂ ਦੇ ਖ਼ਿਲਾਫ਼ ਬੋਲਦੀ ਆ ਹੁਣ ਤਾਂ ਨਵੀ ਪੰਥਕ ਪਾਰਟੀ ਬਣੂ ਤੁਹਾਨੂੰ ਕਿਸੇ ਨੀ ਪੁੱਛਣਾ ਪੰਜਾਬ ਚ

  • @surkhmandermaanmaan3935
    @surkhmandermaanmaan3935 21 день тому +28

    ਬੀਬਾ ਹਰਸਿਮਰਤ ਕੌਰ ਬਾਦਲ ਸਾਹਿਬ ਜੀ ਬਾਠਿੰਡੇ ਦਾ ਵਿਕਾਸ ਤੁਸੀਂ ਬਹੁਤ ਜ਼ਿਆਦਾ ਕੀਤਾ ਹੈ। ਬੀਬਾ ਹਰਸਿਮਰਤ ਕੌਰ ਬਾਦਲ ਸਾਹਿਬ ਜ਼ਿੰਦਾਬਾਦ

  • @user-zo1sl3zb2f
    @user-zo1sl3zb2f 21 день тому +24

    ਭਾਈ ਅਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਬਾਦਲ ਟੋਲਾ ਗੋਲਕਾਂ ਚੋਰ ਮੁਰਦਾਬਾਦ

  • @gurpal1953
    @gurpal1953 21 день тому +4

    ਇਹਨਾਂ ਨੂੰ ਆਪਣੀ ਕੁਰਸੀ ਚਾਹੀਦੀ ਪੰਥ ਨੂੰ ਨਿਘਾਰ ਵਿੱਚ ਕਰਕੇ ਕਿੰਨੀ ਖੁਸ ਹੈ ਮਰਜੋ ਸ਼ਰਮ ਨਾਲ ਸਾਨੂ ਕਿੱਥੇ ਪਹੁੰਚਾ ਦਿੱਤਾ ਦੂਜੇ 12 ਹਰਿਆਂ ਦਾ ਇਸ ਨੂੰ ਕੋਈ ਦੁਖ ਨਹੀ

  • @surindersikand8437
    @surindersikand8437 21 день тому +19

    ਆਪਣੀ ਹਾਰ ਦੀ ਗੱਲ ਕਰ ਅਕਾਲੀ ਦਲ ਇਕ ਸੀਟ ਤੇ ਆ ਗਿਆ ਪੰਜਾਬ ਤੁਹਾਡੇ ਤੇ ਯਕੀਨ ਨਹੀਂ ਕਰਦਾ ਹੁਣ

  • @kamaljitkaur8742
    @kamaljitkaur8742 21 день тому +5

    Ek seat mili baki soopra saaf

  • @SureshKumar-qb9tw
    @SureshKumar-qb9tw 21 день тому +16

    Bhagwant Mann de kikly hoi lero leer

  • @ruplalsehgal1117
    @ruplalsehgal1117 18 днів тому +1

    ਪੰਜਾਬ ਨਾਲ ਨਹੀਂ ਮੋਦੀ ਨਾਲ ਬਾਦਲ ਪਰਿਵਾਰ
    ਖੇਤੀ ਕਾਨੂੰਨ ਇਹਦੀ ਮੇਹਰਬਾਨੀ

  • @amarjitkaur7051
    @amarjitkaur7051 21 день тому +4

    Badal pariwar tein vi moti ਚਪੇੜ ਮਾਰੀ ਹੈ ਲੋਕਾਂ ਨੇ

  • @sharansandhu9074
    @sharansandhu9074 21 день тому +17

    ਸਭ ਨੂੰ ਪਤਾ ਚਪੇੜ ਕਿਦ੍ਹੇ ਵੱਜੀ ਆ😅😅 ਸ਼ਰਮ ਕਰੋ ਥੋੜੀ ਜਿਹੀ ਅਕਾਲੀ ਦਲ ਵਾਲਿਓ

  • @cricketkibaat8600
    @cricketkibaat8600 21 день тому +6

    Kikli kidhr gyi.
    .

  • @user-mw1xz9vs9p
    @user-mw1xz9vs9p 20 днів тому +1

    13 ਚੋ 1 ਹੀ ਬਚੀ ਹੈ 10 ਦੀਆਂ ਜਮਾਨਤਾਂ ਜਬਤ ਹੋਈਆਂ ਨੇ ਪੰਜਾਬ ਬਚਾਓ ਯਾਤਰਾ ਨੀ ਪ੍ਰਵਾਰ ਬਚਾਓ ਯਾਤਰਾ ਕੱਡੀ ਹੈ

  • @user-ub4yg3fc8e
    @user-ub4yg3fc8e 18 днів тому +1

    Biba Harsimrat Badal Zindabad K Moge Wala ❤🎉❤

  • @harjinderkaurghumman7771
    @harjinderkaurghumman7771 21 день тому +2

    ਤੂੰ ਵੀ ac ਤੇ ਸਕੂਟਰੀਆਂ ਵੰਡ ਕੇ ਜਿੱਤ ਗਈ ਏ ਸਵਾਦ ਸੀ ਜੇ ਸਾਰੇ ਜਿੱਤ ਕੇ ਜਾਂਦੇ

  • @dhaliwalbaljinder9189
    @dhaliwalbaljinder9189 21 день тому +2

    Right jinda bad ji

  • @kabirsingh3361
    @kabirsingh3361 21 день тому +20

    ਇਹ ਗੱਲ ਝੂਠ ਹੈ ਕਿ ਇਹ ਪੰਜਾਬ ਨਾਲ ਹਨ

  • @EkamBrar-js3th
    @EkamBrar-js3th 21 день тому +2

    ਹਰਸਿਮਤ ਆਏ ਨਾ ਬੋਲਿਆ ਕਰ ਸਾਡਾ ਕੱਖ ਨਾ ਰਵੇ ਰੱਬ ਥੋੜੇ ਤਾ ਨੇੜੇ ਹੀ ਬੈਠਾ ਹੁੰਦਾ ਹੁਣ ਇੱਕ ਸੀਟ ਤੁਹਾਨੂੰ ਮਿਲ ਗਈ ਵਧੀਆ 🤣😂

  • @kaurasingh7750
    @kaurasingh7750 20 днів тому +1

    ਸਿਮਰੋ ਜੀ ਆਪ ਪਾਰਟੀ ਦੇ ਤਾਂ ਚਪੇੜਾਂ ਹੀ ਪਰ ਤੁਹਾਡੇ ਤਾਂ ਛਿੱਤਰ ਪਏ ਸੀ ਸ਼ਰਮ ਕਰੋ ll

  • @kuldeepkuldeep3610
    @kuldeepkuldeep3610 21 день тому

    ❤❤❤

  • @user-hl2oo4gm3f
    @user-hl2oo4gm3f 18 днів тому

    ਲੋਕ,🎉ਦੀ🎉ਜਮੀਰ🎉ਮਰ🎉ਗਈ

  • @vikassharma-lu2oy
    @vikassharma-lu2oy 21 день тому +2

    Congratulation Mam🎉🎉🎉🎉

  • @satnambajewala2144
    @satnambajewala2144 21 день тому +9

    Congratulations Harsimrat ji

  • @user-gq8jg8bo9k
    @user-gq8jg8bo9k 21 день тому

    ਬਹੁਤ ਬਹੁਤ ਮੁਬਾਰਕਾਂ ਜੀ

  • @chamkauraulakh8036
    @chamkauraulakh8036 19 днів тому +1

    ਜਿੱਤ ਤਾਂ ਗਏ ।ਪਰ ਪੈਸੇ ਜਿਆਦਾ ਖਰਚ ਹੋਇਆ ।ਵੋਟਾਂ ਦਾ ਰੇਟ ਵਧਾਉਣ ਪਿਆ ।

    • @AvtarSingh-gs1si
      @AvtarSingh-gs1si 19 днів тому

      ਵੀਰ ਸਤਰ ਪਿੰਡਾ ਵਿਚ ਕੂਲਰ ਵੰਡੇ

  • @gurtejsinghsidhu9161
    @gurtejsinghsidhu9161 21 день тому

    ਭਰਜਾਈ ਜੀ best wishes

  • @RamSingh-mw5jl
    @RamSingh-mw5jl 20 днів тому +2

    ਬਾਦਲਾਂ ਦੇ 12ਚਪੇੜਾ

  • @sukhbhullarfzk3012
    @sukhbhullarfzk3012 19 днів тому

    ਪੈਸੇ ਦੇ ਸਿਰ ਤੇ ਵੀਰੇ ਜੋ ਕੁਝ ਮਰਜੀ ਜਿੱਤ ਲਾ ਪੈਸਾ ਮਗਰ ਬੋਲਦਾ ਸੀ

  • @yashmeetsingh7719
    @yashmeetsingh7719 21 день тому +5

    ਬਿਲਕੁਲ ਸਹੀ ਜਨਤਾ ਨੇ ਕਿੱਕਲੀਆਂ ਦੇ ਜਵਾਬ ਦਿੱਤਾ

  • @gurvinderkaur6543
    @gurvinderkaur6543 21 день тому

    ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

  • @balbirbir3079
    @balbirbir3079 20 днів тому +1

    ਬੀਬੀ ਤੂੰ ਜਿਤ ਦਾ ਜਸ਼ਨ ਮਨਾਉਣ ਵਾਲੀਏ ਕੁੱਝ ਸਰਮ ਕਰੋਂ ਤੁਸੀਂ ਆ ਕੇ ਕਿਥੇ ਰਹਿ ਗੲਏ ਹੋ

  • @rajindersingh5220
    @rajindersingh5220 19 днів тому

    ਸ਼ਰਮ ਆਓਦੀ ਏ ਕੇ ਮੈ ਬੇਗੈਰਤ ਜਿਲੇ ਚ ਪੈਦਾ ਹੋਈਆਂ

  • @happynangal5399
    @happynangal5399 21 день тому +2

    ਅਕਾਲੀ ਦਲ ਜ਼ਿੰਦਾਬਾਦ

  • @kamleshkaur2919
    @kamleshkaur2919 20 днів тому

    Respcted Bhabi ji
    Sat Shree Akall ji
    Ensaaf Di Sda jit Hundi Hai ji
    Badal Saab Sardar Sukhbir Singh ji jindabadh ji

  • @PrinceKumar-cf7ek
    @PrinceKumar-cf7ek 21 день тому +1

    🙏🏻💐💐💐💐💐🙏🏻

  • @AvtarSingh-gs1si
    @AvtarSingh-gs1si 19 днів тому

    ਸਿਰਫ ਇਕ ਛੀਟ ਕਿਨੀ ਮਹਿੰਗੀ ਪਈ ਸਭ ਨੂ ਪਤਾ। ਦਸ ਜਮਾਨਤ ਜਬਤ ਹੋਈਆ

  • @RanjitKaur-sb8oq
    @RanjitKaur-sb8oq 21 день тому

    ਬਹੁਤ ਵਧਾਈ ਪੁੱਤ ਜੀ

  • @mohansingh5272
    @mohansingh5272 21 день тому +2

    Harsimarat Ji Tusi La Batha Akalidal Nu

  • @Gurinder1707
    @Gurinder1707 21 день тому +11

    ਨਸ਼ਿਆ ਦੇ ਸੌਦਾਗਰ😂😂

  • @SatpalSingh-we3pq
    @SatpalSingh-we3pq 21 день тому +2

    Bhagavant Maan fi dhoun cho Killa kadta

  • @Deephdstudio2626
    @Deephdstudio2626 21 день тому +14

    ਮਾਨ ਸਾਹਿਬ ਨੂੰ ਕੋਈ੍ ਫਰਕ ਨੀ ਪੈਣਾ ,,ਪਰ ਤੁਹਾਡੀ ਅਕਾਲੀ ਦਲ ਦਾ ਝੁੱਗਾ ਚੌੜ ਕਰਤਾ

    • @Khushpreet213
      @Khushpreet213 21 день тому +5

      😂ਤੁਸੀ ਕਿੱਥੇ ਮੰਨਣੈ ਅਗਲੀਆ ਠੋਕਤਾ ਅਮਲੀ

    • @SardoolsinghKang
      @SardoolsinghKang 21 день тому

      ਚਪੇੜ ਤਾਂ ਅਕਾਲੀਆਂ ਦੇ ਮਾਰੀ ਪੰਜ ਵਾਰੀ ਮੁੱਖਮੰਤਰੀ ਵਾਲਾ ਪ੍ਰੀਵਾਰ ਅਜ ਸਿਰਫ ਇਕ ਸ਼ੀਟ ਸ਼ਰਮ ਦੀ ਗਲ ਆ

    • @Kiranveersingh-sb2kn
      @Kiranveersingh-sb2kn 21 день тому

      ਤੇਰਾਂ ਜੀਰੋ ਕਿਧਰ ਗਿਆ ਅੱਜ ਦਿਸਿਆ ਨਹੀ

    • @mandeepsandhu7811
      @mandeepsandhu7811 21 день тому +2

      ਬੰਦਾ ਬੇਸ਼ਰਮ ਹੋਣਾ ਚਾਹੀਦਾ a ke ਫ਼ਰਕ ਪੈਂਦਾ a

  • @JasvinderSingh-dr7oi
    @JasvinderSingh-dr7oi 18 днів тому

    Ram Raheem sirsa about kee view

  • @happynangal5399
    @happynangal5399 21 день тому +7

    ਗਰੀਬਾਂ ਦੀ ਸਰਕਾਰ ਅਕਾਲੀ ਦਲ ਬਹੁਤ ਵਧੀਆ ਹੈ

    • @pushpinderraj7532
      @pushpinderraj7532 21 день тому +1

      App g v kafi garib lgde

    • @manmohamsingh3775
      @manmohamsingh3775 20 днів тому

      ਮੋਟਾ ਮਾਲ shakia ਲੱਗਦਾ ਅਕਾਲੀਆਂ ਤੋਂ

  • @surinderkaur8490
    @surinderkaur8490 20 днів тому

    bhut bhut mubarka ji

  • @harmehakpreetsinghmehak8682
    @harmehakpreetsinghmehak8682 21 день тому

    Very very happy ❤❤❤❤❤❤mabarak sister ji 💓❤️🔥🙌💕❤️❤️

  • @manjinderbrar3574
    @manjinderbrar3574 18 днів тому

    ਬੀਬਾ ਜੀ ਇੱਕ ਬਠਿੰਡਾ ਜਿੱਤ ਕੇ ਜਸ਼ਨ ਮਨਾਈ ਜਾਨੀ ਦੂਜੇ ਬਾਰਾ ਦਾ ਹਾਲ ਵੀ ਪੁੱਛ ਲੈ

  • @rintu4244
    @rintu4244 20 днів тому

    Majhe da ਜਰਨੈਲ ਅੰਮ੍ਰਿਤਪਾਲ ਦਾ ਮੁਕਬਲਾ ਕਰਨ ਤੋ ਪਹਿਲਾ ਹੀ ਭੱਜ ਗਿਆ ਸੀ।

  • @NirmalSingh-jm2io
    @NirmalSingh-jm2io 20 днів тому

    2004 ਵਿੱਚ 8 ਸੀਟਾਂ ਜਿੱਤੀਆਂ ਸਨ‌, ਸ਼੍ਰੋਮਣੀ ਅਕਾਲੀ ਦਲ ਨੇ,2009 ਵਿੱਚ 4 ਸੀਟਾਂ ਜਿੱਤੀਆਂ ਖਾਲੀ ਦਲ ਨੇ,2014 ਵਿਚ 4 ਸੀਟਾਂ ਜਿੱਤੀਆਂ ਖਾਲੀ ਦਲ ਨੇ, 2019 ਵਿੱਚ 2 ਸੀਟਾਂ ਜਿੱਤੀਆਂ ਖਾਲੀ ਦਲ ਨੇ,2024 ਵਿੱਚ ਇੱਕ ਸ਼ੀਟ ਤੇ ਸਿਮਟ ਗਈ ਆ ਖਾਲੀ ਦਲ,2029 ਵਿੱਚ 0 ਸ਼ੀਟ ਆਵੇਗੀ

  • @user-ji8mk8uy1x
    @user-ji8mk8uy1x 20 днів тому

    🙏🙏

  • @ManpreetKaur-gy4ur
    @ManpreetKaur-gy4ur 19 днів тому

    But sade c.m tn next time v bhagwant man ji hon gye

  • @lakwindersingh597
    @lakwindersingh597 18 днів тому

    ਕੱਖ‌ ਨਾ ਰਹੇ ਦਾ ਸਰਾਪ

  • @MayaRani-my4vy
    @MayaRani-my4vy 21 день тому +1

    1 seat oh v paise naal jitt ke

  • @user-gt4kc5wr4f
    @user-gt4kc5wr4f 20 днів тому

    Good

  • @Humanbeing899
    @Humanbeing899 21 день тому +1

    ਬੇਸ਼ਰਮੀ ,,, 😂😂😂 13 ਚੌ 1 ਫਿਰ ਵੀ ਸ਼ਰਮ ਨਹੀ ਆਂੳਦੀ …

  • @royalhdpb03
    @royalhdpb03 21 день тому +8

    Mai bathinde da rhen wala ha
    Manu ajj sachi sharm aa gyi jado mai harsimrat de jittan di khabar suni ke mere bathinde de lok ohna di chaplusi karde ferde aa jina ne sheri guru grath sahib di beadbi karwai c eh ohi lok ne
    Bathinde ale jehde badal di chaplusi karde aa sare juttiya de yaar aa jina chir ehna de moo te juttiya ni varn lagdiya ohna chair ehna nu akal ni aaondi

  • @gurdeepdhaliwalgagan5629
    @gurdeepdhaliwalgagan5629 21 день тому

    Congratulation🎉 harsimarat ji🎉

  • @BaljinderSingh-lq7lt
    @BaljinderSingh-lq7lt 21 день тому

    Mubaraka biba ji

  • @ParmjeetWahla-qg7qe
    @ParmjeetWahla-qg7qe 21 день тому +3

    MAAN JINDABAD C AUR JINDABAD HAI AUR SADA HEE JINDABAD RAHEGA

  • @Smss-1124
    @Smss-1124 21 день тому

    One lady from punjab in lok sabha

  • @JasvirSingh-nf7ge
    @JasvirSingh-nf7ge 21 день тому +1

    1 gall aa hon bhagwat kikli ni pawega
    Loka ne hankaar bhan dita
    Bohat hankkar nal tichera krda c
    Jharu Tila Tila Tila Tila kr dita
    Hon apne bhar nal dig jawegi aam party di sarkar

  • @GurkeeratSingh-kk3df
    @GurkeeratSingh-kk3df 21 день тому +1

    Paise vandh ke jit gayi nahi tan eh bhi nahi c milni

  • @Nickpatwari
    @Nickpatwari 21 день тому +1

    Bhagwant maan naal eda hi hona molajam varg dukhi hoyia pyia ehde aap sarkar to

  • @charanjitsingh5922
    @charanjitsingh5922 21 день тому

    Very Very nice ❤

  • @user-wc4jg2zt8m
    @user-wc4jg2zt8m 21 день тому +1

    ਥੋਡੇ ਮੂੰਹ ਤੇ ਚਪੇੜ ਕਿਸ ਕਿੱਕਲੀ ਦੇ ਜਵਾਬ ਚ ਵੱਜੀ ਸਕੂਟਰ ਪਾਰਟੀ ਵਾਲਿਓ

  • @BalveerHanjra
    @BalveerHanjra 20 днів тому

    Harsimrat kaur badal zindabad

  • @GulabSingh-th3sf
    @GulabSingh-th3sf 19 днів тому

    Cm of Punjab in future

  • @ManpreetKaur-gy4ur
    @ManpreetKaur-gy4ur 19 днів тому

    Mam tuc kinnia k seats win krde c lok sbha lyi

  • @SushilaDevi-rb6zd
    @SushilaDevi-rb6zd 21 день тому

    Madam kis gal di khusi h 11 seata te 4 no. Te 1 seat te 5 no. Te ho

  • @shivanisharma5562
    @shivanisharma5562 18 днів тому +1

    ਚਪੇੜ ਜੋਂ ਮਾਰੀ ਹੈ ਸਹੀ ਮਾਰੀ ਹੈ ਚਪੇੜ ਚੰਡੀਗੜ੍ਹ ਵਿਖੇ ਏਅਰ ਪੋਰਟ ਤੇ ਕੰਗਨਾ ਨੂੰ ,ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ 😮😮😮

  • @amarbirsingh2935
    @amarbirsingh2935 21 день тому

    good

  • @saytruth1382
    @saytruth1382 21 день тому

    Now you should not play double game.Otherwise you will not get even a single win in next time.

  • @amritpalguraya8306
    @amritpalguraya8306 21 день тому

    Congratulations

  • @KingraarshKingraarsh
    @KingraarshKingraarsh 21 день тому

    Congratulations 🎉🎉

  • @harmesh6428
    @harmesh6428 21 день тому +3

    Akkalodal zandabad

  • @paramjitkaursidhu6805
    @paramjitkaursidhu6805 21 день тому +3

    ਸ਼ਰਮ ਕਿਸ ਗੱਲ ਦੀ ਕਰਨ ਬੀਬਾ ਜੀ,ਮਾਣ ਕਰਨ ਜਿਹਨਾਂ ਨੇ ਬਠਿੰਡਾ ਦੀ ਨੁਹਾਰ ਬਦਲੀ ਅਤੇ ਆਪਣੇ ਬਲਬੂਤੇ ਇੱਕ ਇੱਕਲਿਆਂ ਚੋਣ ਲੜੀ ਕਿਸਾਨਾਂ ਦੀ ਖਾਤਰ ਆਪਣੇ ਅਹੁਦੇ ਨੂੰ ਠੋਕਰ ਮਾਰੀ

    • @manmohamsingh3775
      @manmohamsingh3775 20 днів тому

      ਮਜਬੂਰੀ ਵਸ ਦੇਣਾ ਪਿਆ ਸੀ ਅਸਤੀਫਾ ਬਾਕੀ ਜਿਨਾ ਇਹ ਪਰਵਾਰ ਕੌਮ ਪ੍ਰਸਤ ਹੈ ਦੁਨੀਆ ਜਾਣਦੀ ਹੈ

    • @RamandeepKamboj-ww8yz
      @RamandeepKamboj-ww8yz 19 днів тому

      Kisana dey khailf sine kr ayi aa bhed

  • @RajKumar-ve4xu
    @RajKumar-ve4xu 20 днів тому

    Ty baki 12 sitan.....

  • @Eastwestpunjabicooking
    @Eastwestpunjabicooking 20 днів тому

    ਕਹਿਣ ਕੋ ਪਹਿਲਾਂ ਆਪਣਾ ਝੱਗਾ ਚੁੱਕ ਝਾਤੀ ਮਾਰ। ਛੱਜ ਤਾਂ ਬੋਲੇ ਛਾਨਣੀ ਕਿਓ? ਇੱਕ ਛਣਕਣਾ ਖੜਕਾ।

  • @oprinderkaurmaan4714
    @oprinderkaurmaan4714 21 день тому +1

    Chapera tah tuhade v buhat jor di lagia ! Khas karke khadoor sahib waleya ne valtohi de buhat jor di mari ! Tera sukha amli v kenda c k assi oanth a te assi hi jitna ! Tuhanu v bhand vang apni aukat da pta lgg giya !

  • @harjinderpuri6720
    @harjinderpuri6720 21 день тому +3

    10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਹੈ ਅਕਾਲੀ ਦਲ ਦੀ ਤਾਂ ਚਪੇੜਾਂ ਕਿਸ ਪਈਆ

  • @JasvirSidhu-ep5tv
    @JasvirSidhu-ep5tv 21 день тому

    Good baebij

  • @user-pk7yc5zh2j
    @user-pk7yc5zh2j 21 день тому +1

    Shiromani akali dal zindabad zindabad zindabad zindabad

  • @surinderkaur8490
    @surinderkaur8490 20 днів тому

    kikli kithe luk gi

  • @balwindersingh973
    @balwindersingh973 21 день тому

    ਆਪ ਕੋਲੋ ਅਸਤੀਫਾ ਮੰਗਣ ਵਾਲਿਓ ਸ਼ਰਮ ਕਰੋ। 1 ਅਕਾਲੀ ਰਹਿਗੀ ਪਹਿਲਾਂ 2ਸੀ
    ਬੀਜੇਪੀ 2, ਸੀ ਹੁਣ 0ਰਹਿਗੀ।
    ਕਾਂਗਰਸ ਪਹਿਲਾਂ 8ਸੀ ਹੁਣ 7ਰਹਿਗੀ
    ਆਪ ਪਹਿਲਾਂ ਇਕ ਸੀ ਹੁਣ 3ਹਨ। ਫਿਰ ਕਿਉਂ ਅਸਤੀਫਾ ਦੇਵੇ ਮਾਨ। ਆਪ ਦੀ😢

  • @user-cg8np4lx1q
    @user-cg8np4lx1q 19 днів тому

    Simrat ji tusi je bhagwant man di Kikali pavayee Hundi ta ajj kuchh Hor Hona c

  • @BaldevSingh-qr5pk
    @BaldevSingh-qr5pk 21 день тому

    Maan Saab janbabab

  • @BaldevSingh-qr5pk
    @BaldevSingh-qr5pk 21 день тому

    Baba ji Maan Saab ts koi chapab nahi

  • @harpreetsodhe9349
    @harpreetsodhe9349 21 день тому +4

    ਏਨੀ ਪੁਰਾਣੀ ਪਾਰਟੀ ਸਿਰਫ ਇੱਕ ਸੀਟ ਕਡ ਸਕੀ ਬੜੀ ਬੇਸ਼ਰਮੀ ਦੀ ਗੱਲ ਹੈ

    • @user-bg5vh5wu2n
      @user-bg5vh5wu2n 21 день тому

      ਸੁਕਰ ਮਨਾ ਇੱਕ ਮਿਲ ਗਈ
      ਨਹੀ ਅਕਾਲੀ ਦਲ ਪਾਰਟੀ
      ਵੱਡੇ ਬਾਦਲ ਕੋਲ ਚਲੀ ਜਾਣੀ ਸੀ

  • @BaltejSingh-yz4xd
    @BaltejSingh-yz4xd 21 день тому

    Vibha Thakur Avdhesh Haryana bhajan dibai badhaiyan Mumbai Dabbawala Yojana

  • @maninder5817
    @maninder5817 21 день тому

    AAP jindabad

  • @jaskirandeep5295
    @jaskirandeep5295 20 днів тому

    Oh ta fer 3 le gye ,tu avdi suna tuhanu ta loka ne raj ke zaleel kita par tusi bilkul ni feel kita

  • @kahlonparminder3712
    @kahlonparminder3712 21 день тому

    1 seat le ka eni khushi

  • @SunilKumar-cm2qg
    @SunilKumar-cm2qg 20 днів тому

    S parkas singh badal jindabad

  • @manmohamsingh3775
    @manmohamsingh3775 20 днів тому

    ਆਪਣੀ ਪਾਰਟੀ ਦਾ ਭੀ ਹਾਲ ਦੇਖ lai fukrie