THABBA KU ZULFAN | ARJAN DHILLON | PROOF | GOLD MEDIA | BROWN STUDIOS

Поділитися
Вставка
  • Опубліковано 25 сер 2024
  • Brown Studios & Harwinder Sidhu Presents " A Tribute to Shiv Kumar Batalvi " :
    Song - Thabban Ku Zulfan
    Singer - Arjan Dhillon
    Lyrics - Shiv Kumar Batalvi/Arjan Dhillon
    Female lead - Jashan Randhawa
    Music - Yeah Proof
    Video - Qarn Mallhi
    DP: Supinder Khattra
    Mix & Master - Arron
    Producer - Harwinder Sidhu
    Project by Rana sidhu
    Conceived by - Gurpreet Khetla
    Online Promotions - Gold Media Entertainment
    Label - Brown Studios

КОМЕНТАРІ • 2,9 тис.

  • @amritbrar7877
    @amritbrar7877 2 роки тому +205

    ਇੱਕ ਰੋਗ ਸਾਨੂੰ ਇਸ਼ਕੇ ਦਾ , ਦੂਜਾ ਤੇਰੀਆਂ ਉਡੀਕਾਂ ਦਾ ਲਾ ਲਿਆ ..🔥❤️
    - ਅਰਜਨ ✍🏻

  • @Dspunjabi
    @Dspunjabi 2 роки тому +767

    ਇੱਥੋ ਪਤਾ ਲਗਦਾ ਚੰਗੀ ਪੜਾਈ ਕਰਕੇ ਕਿਤਾਬਾ ਪੜ ਕੇ ਕੀ ਓਬਰ ਕੇ ਆਓਦਾ ਬਾਹਰ ਅਰਜਣਾ ਕਿਸਮਤ ਵਾਲੇ ਆ ਆਹ ਜਨਮ ਚ ਬਾਈ ਤੇਰੇ ਗੀਤ ਸੁਣਨ ਨੂੰ ਮਿਲੇ ❤️

  • @jeondpinder3510
    @jeondpinder3510 2 роки тому +23

    I proud feel ਅਰਜਨਾ ਇਸ ਜਨਮ ch ਤੇਰੇ ਗਾਣੇ ਸੁਣਨ ਨੁ ਮਿਲੇ ✌️✌️💓💓

  • @VickyDhaliwal
    @VickyDhaliwal 2 роки тому +162

    There is Nothing Like ਅਰਜਣ 🔥

    • @poojagoyal8401
      @poojagoyal8401 2 роки тому

      @弥彦yahiko uehara45❤️x ssssxv

    • @sahabjit
      @sahabjit 2 роки тому +6

      There are many more like arjan but no one like shiv batalavi

    • @gurmansingh3876
      @gurmansingh3876 2 роки тому

      Barhe ne eho jehe lalli shalli.par shiv varga nahi auna koi

    • @prabhjotff8476
      @prabhjotff8476 2 роки тому +1

      sidhu moosewala be like> ARE YOU KIDDING ME🔥🔥🔥🔥

    • @rajatrajat2231
      @rajatrajat2231 2 роки тому

      ​@弥彦yahiko uehara45❤️x

  • @harjotsingh4495
    @harjotsingh4495 2 роки тому +62

    ਕਹਿੰਦੇ ਕਿ ਕਰਵਾਤਾ “ਨਿਰਾ ਕਹਿਰ“ 🔥💯

  • @arshdeepsingh2894
    @arshdeepsingh2894 2 роки тому +298

    Master piece ❤️‍🔥❤️‍🔥
    ਅਰਜਨ+ਸ਼ਿਵ=🔥💫🌺💐

    • @bawastatus52
      @bawastatus52 2 роки тому

      ua-cam.com/video/6xgnyq0QFe4/v-deo.html
      THABBA KU ZULFAN 👆status ⚡💯

    • @Nnn99988
      @Nnn99988 2 роки тому

      ua-cam.com/video/SWRduxM7fbw/v-deo.html

    • @AmanSingh-ht7ty
      @AmanSingh-ht7ty 2 роки тому +3

      Shiv shiv hi a

  • @manj2482
    @manj2482 2 роки тому +96

    Unbelievable track! I've been a huge fan of arjun dhillon, but to combine shiv bhatalvi on this track is next level. Thank you for bringing the legend of yesterday into today's latest music.

  • @f4foood
    @f4foood 2 роки тому +13

    Thanks to shiv kumar batalvi sir for giving us such a masterpiece ❤❤❤❤♠️♠️♠️♠️

  • @preet9733
    @preet9733 2 роки тому +299

    ਬਾਹਾਂ ਤੇ ਹੋਊ ਰਿਵਾਜ਼ ਅਸੀਂ ਤੇਰਾ ਸਾਹਾ ਤੇ ਨਾਂ ਖੁਣਵਾ ਲਿਆ ~~
    Bahut sohni Composition bnayi bai..
    apne lyrics v bahut Ghaint add kite Arjan bai ❤️

    • @bawastatus52
      @bawastatus52 2 роки тому

      ua-cam.com/video/6xgnyq0QFe4/v-deo.html
      THABBA KU ZULFAN 👆status ⚡💯

    • @JaspreetSingh-jw1rt
      @JaspreetSingh-jw1rt 2 роки тому +3

      Such deep meaning line

    • @DilpreetSingh00
      @DilpreetSingh00 2 роки тому

      Thabba meaning?

    • @preet9733
      @preet9733 2 роки тому

      @@DilpreetSingh00 A little. Thodiyan jiyan zulfan walya.

    • @gurleensingh1895
      @gurleensingh1895 2 роки тому +5

      @@preet9733 Bai thabba da matlab a lot hunda jida thabba nota da.

  • @Dhaliwalgurpreet1995
    @Dhaliwalgurpreet1995 2 роки тому +71

    ਗਾਣੇ ਤੇ ਗਾਣੇ ਸੁੱਟੀ ਜਾਂਦਾ ਅਰਜਨ ਬਾਈ ਤਾਂ ਗੀਤਾਂ ਦੀ ਮਿਸਯਾਲ ਬਣਿਆ ਪਾਇਆ 🔥🔥🔥

  • @sehajpalsingh6537
    @sehajpalsingh6537 2 роки тому +13

    ਸ਼ਿਵ ਦੀ ਲਿਖਤ ਤੇ ਅਰਜਨ ਦੀ ਗਾਇਕੀ ਨੂੰ ਸਲਾਮ ❤

  • @bhupindersaini0786
    @bhupindersaini0786 День тому

    ਸ਼ਿਵ ਕੁਮਾਰ ਬਟਾਲਵੀ ਜੀ ਦੀ ਕਿਤਾਬ ਵਿੱਚ ਅੱਜ ਪੜ੍ਹਿਆ ਇਹ ਗੀਤ ਬਹੁਤ ਸੁੰਦਰ ❤

  • @jaggikhaira843
    @jaggikhaira843 2 роки тому +37

    ਬਾਈ ਬੋਹਤ ਸੋਹਣੀ composition ਬਣਾਈ ਜੇ 👏 🔥
    ਇੱਕ ਵਾਰ ਫਿਰ ਤੋਂ ਬਟਾਲਵੀ ਸਾਹਬ ਨੂੰ ਜ਼ਿੰਦਾ ਕਰ ਦਿੱਤਾ 🙏 ❤ 😍

  • @hardeepdeep335
    @hardeepdeep335 2 роки тому +734

    ਕਿੰਨੀ ਕ ਵਾਰ ਦਿਲ ਜਿੱਤਣਾ ਭਦੌੜ ਵਾਲਿਆ..ਕੋਈ ਤੋੜ ਨੀ ਤੇਰੀ ਕਲਮ ਦਾ..❤️

    • @preetmahi3721
      @preetmahi3721 2 роки тому +4

      👌👌👌👌👌👌👌❣️❣️❣️❣️

    • @bhawandeep9404
      @bhawandeep9404 2 роки тому +31

      Vr Arjun ni shiv kumar btalvi

    • @sidhuaadamunda8673
      @sidhuaadamunda8673 2 роки тому +11

      @@bhawandeep9404 dova di aa bhraa ehde apne v lyrics aa vch add keete

    • @preet9733
      @preet9733 2 роки тому +10

      @@bhawandeep9404 Main line Shiv di aa bai. Baaki Arjan da likhya.

    • @taransharma7236
      @taransharma7236 2 роки тому +3

      @@bhawandeep9404 arjan ne v add krya avde kolo....

  • @veerpalsingh2249
    @veerpalsingh2249 2 роки тому +11

    This is called spectacular peace of art 🙏🙏❤❤❤.... no advertisement of guns; ammunition. 😍😍😍😍😍😍😍😍😍😍😍😍

  • @gurikhm5941
    @gurikhm5941 2 роки тому +11

    Wonderful lyrics by shiv batalvi and music 😍 on repeat..

  • @Manish_saharan36
    @Manish_saharan36 2 роки тому +75

    ਥੱਬਾ ਕੂ ਜ਼ੁਲਫ਼ਾਂ ਵਾਲਿਆ ਮੇਰੇ ਸੋਹਣਿਆਂ ਮੇਰੇ ਲਾੜਿਆ ❣️❣️

    • @bawastatus52
      @bawastatus52 2 роки тому

      ua-cam.com/video/6xgnyq0QFe4/v-deo.html
      THABBA KU ZULFAN 👆status ⚡💯

    • @PardeepSingh-bw7cw
      @PardeepSingh-bw7cw 2 роки тому +4

      ਥੱਬਾ ਕੂ ਜ਼ੁਲਫਾਂ ਵਾਲਿਆ, ਮੇਰੇ ਸੋਹਣਿਆ ਮੇਰੇ ਲਾੜਿਆ*

    • @Kaka-ej1yr
      @Kaka-ej1yr 2 роки тому +6

      ❣️

    • @Kaka-ej1yr
      @Kaka-ej1yr 2 роки тому +6

      🚀🚀

    • @punjabimediarecords3602
      @punjabimediarecords3602 2 роки тому +3

      ❣️❣️

  • @pawansingh-hz2sy
    @pawansingh-hz2sy 2 роки тому +524

    ਬਹੁਤੇ ਚਿਰਾਂ ਪਿੱਛੋਂ ਆਂਉਦੇ ਚੰਗੇ ਕਲਾਕਾਰ ਜਿਹੜੇ ਦਿੱਲ ਵਿੱਚ ਘਰ ਕਰ ਬਹਿ ਜਾਂਦੇ ਉੰਝ ਅਸਕਰ ਚੁੱਪ ਜਿਹੇ ਰਹਿੰਦੇ ਨੇ ਗੀਤਾਂ ਰਾਂਹੀ ਦਿੱਲ ਦੀ ਗੱਲ ਕਹਿ ਜਾਂਦੇ🌙♥️ ਅਰਜਨ ਇੱਕ ਚੱੜ੍ਹਦਾ ਸੂਰਜ ਪੰਜਾਬ ਦੇ ਇਤਿਹਾਸ ਦਾ ਪਰਮਾਤਮਾ ਹੋਰ ਕਲਾ ਬਖਸ਼ੇ🧿🙏

    • @Jatin_5911
      @Jatin_5911 2 роки тому +5

      👌👌👍👍🙏🙏

    • @Preet_dhillon12
      @Preet_dhillon12 2 роки тому +6

      ਸਹੀ ਗੱਲ ਆ ਬਾਈ ਗੀਤ ਚੱਲਣ ਦੀ ਗੱਲ ਨਹੀ ਗੀਤ ਚੱਲਦੇ ਰਹਿਣ ਦੀ ਗੱਲ ਹੁੰਦੀ ਆ ਬੱਬੂ ਮਾਨ ਦੇ ਗੀਤਾ ਵਰਗਾ ਨਸ਼ਾ ਆ ਅਰਜਨ ਢਿੱਲੋ ਦੇ ਗੀਤ ਵਿਚ ਆ

    • @anmolsinghsandhu4459
      @anmolsinghsandhu4459 2 роки тому +1

      Chad da nhi chad ke lishak riha💥💯

    • @deepsinghsingh7326
      @deepsinghsingh7326 2 роки тому

      ua-cam.com/users/shortsXjXrD0ufnlM?feature=share

    • @dksarmy3817
      @dksarmy3817 2 роки тому

      ​@@Preet_dhillon12 'zc\™1

  • @anjaan8675
    @anjaan8675 2 роки тому +5

    ਤੇਰੇ ਸ਼ਹਿਰ ਜਾਂਦੀ ਸੜਕ ਦਾ
    ਇੱਕ ਰੋੜ ਚੁਗ ਕੇ ਖ਼ਾ ਲਿਆ
    ਥੱਬਾ ਕੋ ਜੁਲਫਾਂ ਵਾਲਿਆ।
    ਮੇਰੇ ਸੋਹਣਿਆਂ ਮੇਰੇ ਲਾੜਿਆ

    • @anmolfana
      @anmolfana Місяць тому

      ਤੇਰੇ ਜ਼ਹਿਰ ਮੋਹਰੇ ਰੰਗ ਦਾ ਬਾਹ ਤੇ ਹੈ ਨਾ ਖੁਣਵਾ ਲਿਆ,
      ਇਸ ਬਾਹ ਦੁਆਲੇ ਮੋਤੀਏ ਦਾ ਹਾਰ ਹੈ ਅੱਜ ਪਾ ਲਿਆ❤
      ਸ਼ਿਵ ਕੁਮਾਰ ❤😊

  • @aman_bhullar
    @aman_bhullar 2 роки тому +49

    When I first time listened to this song, I wondered how todays generation can write such great lyrics, but then I came to know that it's shiv kumar batalvi.🤣🤣 however I also appreciate arjan for his contribution to this lyrics.

    • @preet9733
      @preet9733 2 роки тому +12

      Except Hookline, the rest of lyrics are written by Arjan Dhillon himself. You should also listen his DANABAAD song if you haven't listened yet. Then you will know how great lyrics he can write.

    • @aman_bhullar
      @aman_bhullar 2 роки тому +4

      @Preet yes, he wrote his part very well. But the hook line is the main part which is not easy to write, especially such kind.

  • @Harry_006
    @Harry_006 2 роки тому +118

    ਮਨ ਹੀ ਨਹੀਂ ਭਰਦਾ ਯਾਰ ਏਨਾ ਪਿਆਰਾ ਗਾਣਾ 💞❤
    Respect To Arjan Dhillon And Shiv Kumar Batalvi Ji💞💞

  • @imjashanbrar
    @imjashanbrar 2 роки тому +11

    ਤੂੰ ਵਿਦਾ ਹੋਏਂੳ, ਮੇਰੇ ਦਿਲ ਤੇ ਉਦਾਸੀ ਛਾ ਗਈ🌸
    #shivkumarbatalvi

  • @nikhilkhajuria5026
    @nikhilkhajuria5026 2 роки тому +8

    A salute to shiv kumar batalavi 1
    50 year a head of time

  • @gurjindersingh9397
    @gurjindersingh9397 2 роки тому +13

    Bro u r going to set the next level of punjabi music ..as done by amar singh in punjabi music history..lagde chamkila dubara aa gaya ..navi kisam de geet gaun lai ...chakki chal fatte Arjna bhadaur Walia.. kismat wale ne jo family members and friends .jinna nu tera sath Millia..

  • @sahabjit
    @sahabjit 2 роки тому +1958

    A salute to shiv kumar batalavi .50 years ahead of his time

    • @bawastatus52
      @bawastatus52 2 роки тому +1

      ua-cam.com/video/6xgnyq0QFe4/v-deo.html
      THABBA KU ZULFAN 👆status ⚡💯

    • @godhuchatha514
      @godhuchatha514 2 роки тому +40

      🔥🔥🔥🎖️

    • @yashvi1235
      @yashvi1235 2 роки тому +14

      😍😍😍

    • @legendaan
      @legendaan 2 роки тому +13

      Who is he?

    • @sahabjit
      @sahabjit 2 роки тому +54

      @@legendaan he is the legendary poet who wrote this original poem and many more like ki puchde o haal fakeera daa.

  • @ravijeet2525
    @ravijeet2525 2 роки тому +15

    ਅਰਜਨਾ ਵਾਰੇ ਵਾਰੇ ਜਾਈਏ ਤੇਰੇ ਉਏ 🔥❤️

  • @NoorNoor-vn8yb
    @NoorNoor-vn8yb 2 роки тому +3

    ਸਾਡੀ ਮੁੰਦੀ ਦਿੱਤੀ ਹੋਈ ਨਿਸ਼ਾਨੀ ਨੂੰ
    ਕਦੇ ਲਾਹ ਲਿਆ , ਕਦੇ ਪਾ ਲਿਆ 🥰

  • @Canadianlife.
    @Canadianlife. 4 місяці тому +1

    ਬਹੁਤੇ ਚਿਰਾਂ ਪਿੱਛੋਂ ਆਂਉਦੇ ਚੰਗੇ ਕਲਾਕਾਰ ਜਿਹੜੇ ਦਿੱਲ ਵਿੱਚ ਘਰ ਕਰ ਬਹਿ ਜਾਂਦੇ ਉੰਝ ਅਸਕਰ ਚੁੱਪ ਜਿਹੇ ਰਹਿੰਦੇ ਨੇ ਗੀਤਾਂ ਰਾਂਹੀ ਦਿੱਲ ਦੀ ਗੱਲ ਕਹਿ ਜਾਂਦੇ ਅਰਜਨ ਇੱਕ ਚੱੜ੍ਹਦਾ ਸੂਰਜ ਪੰਜਾਬ ਦੇ ਇਤਿਹਾਸ ਦਾ ਪਰਮਾਤਮਾ ਹੋਰ ਕਲਾ ਬਖਸ਼ੇ

  • @KamalShergill683
    @KamalShergill683 2 роки тому +49

    ਥੱਬਾ ਕੁ ਜ਼ੁਲਫ਼ਾਂ ਵਾਲਿਆ ਮੇਰੇ ਸੋਹਣਿਆਂ ਮੇਰੇ ਲਾੜਿਆ ਅੜਿਆ ਵੇ ਤੇਰੀ ਯਾਦ ਨੇ ਕੱਢ ਕੇ ਕਲੇਜਾ ਖਾ ਲਿਆ...❤️

    • @officialvideo3179
      @officialvideo3179 2 роки тому

      ua-cam.com/channels/usIZj4NDD3aZkBeyOBtvWA.html

    • @kamalaujla5230
      @kamalaujla5230 2 роки тому

      Thank you

    • @XYZMaths
      @XYZMaths 2 роки тому

      ਬਾਹਾਂ ਤੇ ਹੋਊ ਰਿਵਾਜ ਅਸੀਂ ਸਾਹਾ ਤੇ ਨਾਂ ਖੁਣਵਾ ਲਿਆ,
      ਥੱਬਾ ਕੁ ਜ਼ੁਲਫ਼ਾਂ ਵਾਲਿਆ ਮੇਰੇ ਸੋਹਣਿਆਂ ਮੇਰੇ ਲਾੜਿਆਂ

    • @kamalaujla5230
      @kamalaujla5230 2 роки тому

      @@XYZMaths thx

  • @Mannatsohi6862
    @Mannatsohi6862 2 роки тому +3

    ਲਿਖਿਆ ਭਾਵੇਂ ਸ਼ਿਵ ਨੇ ਆ ਲੋਕਾਂ ਨੂੰ ਹੁਣ ਪਤਾ ਲੱਗਾ ਅਰਜਨ ਦੇ ਗੌਣ ਨਾਲ... ਗੱਲ ਬਾਤ ਹੈ ਆ ਮੁੰਡੇ ਚ

  • @facts0371
    @facts0371 2 роки тому +29

    Happy birthday to best poet ..
    Shiv kumar Batalvi sahab
    📖📖📖

  • @iHARMAN_DEEP
    @iHARMAN_DEEP 2 роки тому +13

    1:47"ਅਰਜਨਾ ਵੇ ਤੇਰੇ ਜਾਣ ਪਿੱਛੋਂ ਰੂਪ ਮਹਿਕਦੇ ਨੇ ,ਨਾ ਕਦੇ ਸਾਹ ਲਿਆ 🔥🔥🔥⚡⚡

  • @PardeepSingh-ow4dd
    @PardeepSingh-ow4dd 2 роки тому +39

    ਆ ਮੁੰਡੇ ਨੇ ਅੱਜ ਚਿੱਤ ਖੁਸ਼ ਕਰਤਾ ❤❤ ਆ ਮੁੰਡੇ ਨੇ ਸਵਾਦ ਲਿਆ ਤਾ❤❤❤

  • @banwaitsaab639
    @banwaitsaab639 2 роки тому +1

    🦅🦅🦅🦅🦅🦅ਤੇਰੀ ਕਲਮ ਹੋਰਾਂ ਦੀਆਂ ਕਲਮਾ ਤੋ ਬਹੁਤ ਵੱਖਰੀ ਆ ਭਦੌੜ ਵਾਲੇ ਆ 🦅🦅🦅🦅🦅

  • @sukhpreetedu1033
    @sukhpreetedu1033 2 роки тому +9

    No fake views 100% real

  • @iofficialcharan
    @iofficialcharan 2 роки тому +49

    We need more music of this kind from you @arjan .....
    Shiv kumar Batalvi + Arjan = 🔥🔥🔥🔥

  • @BuntyJharon
    @BuntyJharon 2 роки тому +66

    ਬਹੁਤ ਸੋਹਣਾ ਗਾਣਾ ❤️❤️❤️💎💎💎
    ਜੇ ਇੱਕ ਅੱਧੀ ਫੋਟੋ/ਕਿਤਾਬ ਬਟਾਲਵੀ ਸਾਹਬ ਦੀ ਵੀ Add ਕਰ ਲੈਂਦੇ ਵੀਡੀਓ ਚ .... ਤਾਂ ਸੋਨੇ ਤੇ ਸੁਹਾਗਾ ਈ ਹੋ ਜਾਂਦਾ ❤️❤️

  • @pavkang6892
    @pavkang6892 2 роки тому +1

    ਵੇਹਿਲ ਮਿਲੀ ਤੇ ਕਦੇ ਬਹਿ ਕੇ ਸੋਚੀਂ,🙇
    ਕੀ ਕੀ ਗਵਾਲਿਆ ਤੇ ਕੀ ਪਾਂ ਲਿਆਂ
    ਸਹੀ ਗੱਲ ਬਾਈ ਬਹੁਤ ਸੋਹਣੇ ਗਾਣੇਂ ਆ ਤੇਰੇ

  • @ramnikkahlon6165
    @ramnikkahlon6165 2 роки тому +7

    Rip sidhu moosewala

  • @gurpreet5643
    @gurpreet5643 2 роки тому +21

    ਜਿੰਨਾ ਸੋਹਣਾ ਲਿਖਿਆ ਗਿਆ ਸੀ ਗਾਣਾ। ਉਹਨੀ ਹੀ ਸੋਹਣੀ ਤਰਜ ਆ ਗਾਣੇ ਦੀ।

  • @pbxgaming839
    @pbxgaming839 2 роки тому +70

    ਅਰਜੁਨ ਅਰਜੁਨ ਹੁੰਦੀ।।
    ਗੱਲ ਗੀਤਾਂ ਚ ਗੁੰਦੀ।।❤️🙏

  • @bilinasmini3480
    @bilinasmini3480 2 роки тому +6

    Wow this song is toooGood👍Very well sung Arjan as always!! No one has ever thought of giving a Trubute to such a legend Shiv Kumar Batalvi ji👍Hats off to you Arjan👏👏

  • @GurdeepSingh-io3ne
    @GurdeepSingh-io3ne 2 роки тому

    ਤੇਰੀ ਦਿੱਤੀ ਮੁੰਦੀ ਨਿਸ਼ਾਨੀ ਨੂੰ ਕਦੇ ਲਾਅ ਲਿਆ ਕਦੇ ਪਾ ਲਿਆ
    ਸ਼ਿਵ x ਅਰਜਨ
    🔥❤️

  • @jagjotmaan2227
    @jagjotmaan2227 2 роки тому +92

    legends are never old... new version have become a great memory of him .. always respct for shiv kumar👌👌❤❤

  • @Thealtafmalik_
    @Thealtafmalik_ 2 роки тому +345

    A salute to Shiv Kumar batalavi 50 Years ahead of his time

  • @pawboparai
    @pawboparai 2 роки тому +9

    Oh God!!!this song 🎧 is just mesmerizing ♥️

  • @GurpreetKaur-mt3jo
    @GurpreetKaur-mt3jo 2 роки тому +1

    ਰੱਬ ਕਲਾ ਬਖਸ਼ੇ ਅਰਜਣਾ ਤੇਰੇ ਗੀਤਾਂ ਚ ਅਲਗ ਈ ਨਸ਼ਾ ਹੁੰਦਾ ....gbu

  • @gurlyrics3933
    @gurlyrics3933 2 роки тому +9

    🔥 ਤਰਜਾ ਵਾਲਾ ਅਰਜਨ 🔥

  • @jagdeepdandyan
    @jagdeepdandyan 2 роки тому +6

    ਸ਼ਿਵ ਦੀ ਲਿਖਤ ~ ਅਰਜਨ ਦਾ ਗਾਇਆ ❤️‍🔥💯

  • @JasveerSingh-zj1do
    @JasveerSingh-zj1do 2 роки тому +1

    ਕੋਈ ਜਵਾਬ ਨਹੀਂ ਬਾਈ ਜੀ ਤੇ ਦੀ ਕਲਮ ਦਾ

  • @karandasuya
    @karandasuya 2 роки тому

    Kya baat a kya lyrics a , legend banda c shiv kumar batavli , te arjan ne v end karti composition wali

  • @sukhsahotapb11
    @sukhsahotapb11 2 роки тому +3

    ਅੜਿਆ ਵੇ ਤੇਰੀ ਯਾਦ ਨੇ ਕਡ ਕੇ ਕਲੇਜਾ ਖ਼ਾ ਲਿਆ ❤️❤️❤️

  • @jassmehra4829
    @jassmehra4829 2 роки тому +4

    ⏰ਵਕਤ ਨਾਲ ਹੀ ਮਿਲਦੇ
    ਆ❣️
    🚩ਤਜਰਬੇ ਜਿੰਦਗੀ ਦੇ❣️
    ਤੇ ⚠️ ਠੋਕਰਾਂ ਮਿਲੇ ਬਗੈਰ
    ਕੋਈ ਮਿੱਤਰਾ❣️
    🔥ਸਿਆਣਾ ਨਹੀਂ ਬਣਦਾ
    💯 𝕜𝕚𝕟𝕘☠︎K҉a҉l҉y҉a҉n♤ᴿสŦŦสn"Da

  • @rohitbhakar6208
    @rohitbhakar6208 2 роки тому +4

    Shiv Kumar batalvi the great best Punjabi poet

  • @SanjeevKumar-xc4ig
    @SanjeevKumar-xc4ig 2 роки тому +1

    Bahi ek ek gal siraaa aa you are rock star ⭐⭐ love you bro

  • @dfltrkaran
    @dfltrkaran 2 роки тому +35

    Arjan's Voice 🔥🔥❤️

  • @amarjotpanesarramgarhia5633
    @amarjotpanesarramgarhia5633 2 роки тому +19

    Different type of music than others👍👍👍

  • @NikkeeNikk
    @NikkeeNikk 2 роки тому

    Arjan e aa jo shiv nu v nve te ene khubsurat andaaz nal pesh kr skda.. 👌

  • @JustArkon
    @JustArkon 2 роки тому +5

    This video is very good, light and compact, very comfortable to listen to, and it has the feeling of dancing! ! ! Great

  • @navjotamargarh7783
    @navjotamargarh7783 2 роки тому +275

    ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਮੇਰੇ ਸੋਹਣਿਆਂ ਮੇਰੇ ਲਾੜਿਆ ।
ਅੜਿਆ ਵੇ ਤੇਰੀ ਯਾਦ ਨੇ
ਕੱਢ ਕੇ ਕਲੇਜਾ ਖਾ ਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ,
    ਅਸੀਂ ਗਮਾਂ’ਚ ਸੁਕਦੇ ਜਾਣੇ ਆਂ…
    ਤੇਰੇ ਤਾਂ ਸਭ ਬਹਾਣੇ ਆਂ …
    ਅਖਾਂ ਚੋਂ ਵਗਦੇ ਹੰਜੂ ਨੂੰ
    ਕਦੇ ਪੀ ਲਿਆ ਕਦੇ ਸਮਝਾ ਲਿਆ…
    ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਮੇਰੇ ਸੋਹਣਿਆਂ ਮੇਰੇ ਲਾੜਿਆ ।
ਅੜਿਆ ਵੇ ਤੇਰੀ ਯਾਦ ਨੇ
ਕੱਢ ਕੇ ਕਲੇਜਾ ਖਾ ਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ,
    ਰੁਤ ਜੋਬਨ ਦੀ ਪੜਝੜ ਹੋ ਚਲੀ…
    ਕੈਸੀ ਹਿਜਰ ਦੀ ਲੋਅ ਚਲੀ…
    ਤੇਰਾ ਗੀਤ ਵੇ ‘ਇਕ ਸਾਹ ਸੱਜਣਾ ਦਾ’
    ਸ਼ਿਵ ਵੇ ਸੁਣ ਲਿਆ ਕਦੇ ਗਾ ਲਿਆ….
    ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਮੇਰੇ ਸੋਹਣਿਆਂ ਮੇਰੇ ਲਾੜਿਆ ।
ਅੜਿਆ ਵੇ ਤੇਰੀ ਯਾਦ ਨੇ
ਕੱਢ ਕੇ ਕਲੇਜਾ ਖਾ ਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ,
    ਪਿਪਲ ਜੰਡ ਤਾਂ ਜੰਡ ਰਹੇ
    ਮੈਂ ਅਕਾਂ ਨੂੰ ਮਥੇ ਟੇਕ ਲਏ….
    ਸ਼ਿਵ ਵੇ ਨਵਜੋਤ ਨਾ ਮੁੜ ਆਇਆ
    ਸਭ ਭੁਲੇ-ਭਟਕੇ ਮੁੜ ਦੇ ਵੇਖ ਲਏ….
    ਕੰਨਾ ਤੋਂ ਕੱਚੇ, ਲਾਈ ਲਗ ਜੇ ਨੂੰ
    ਹੋਣਾ ਝੂਠੇ ਹੁਸਣਾਂ ਨੇ ਭਰਮਾ ਲਿਆ….
    ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਮੇਰੇ ਸੋਹਣਿਆਂ ਮੇਰੇ ਲਾੜਿਆ ।
ਅੜਿਆ ਵੇ ਤੇਰੀ ਯਾਦ ਨੇ
ਕੱਢ ਕੇ ਕਲੇਜਾ ਖਾ ਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ,
    shiv_kumar_batalavi
    arjan_baii

    • @SharanjeetKaurSohal
      @SharanjeetKaurSohal 2 роки тому

      👌🏻👌🏻📝📝🪔🪔🌱🌱🌱

    • @zantbhullar
      @zantbhullar 2 роки тому +5

      Bai sohna yogdan paya

    • @sukhiwander7494
      @sukhiwander7494 2 роки тому +3

      Ehda matlab ki ha

    • @hotandbold9526
      @hotandbold9526 2 роки тому +3

      Thabba matlab ?

    • @zantbhullar
      @zantbhullar 2 роки тому +3

      @@hotandbold9526 jive apa kh dina aa ihde dense te vadde 2 vaal j rakhe hoye aa babbu maan style j lalo ohnu thabba kh dinde aa, baki exact dictionary English word tna koi hona e ni jhda

  • @ramnikkahlon6165
    @ramnikkahlon6165 2 роки тому +51

    ਗੁਰਦਾਸਪੁਰ ਦੀ ਸ਼ਾਨ - ਸ਼ਿਵ ਕੁਮਾਰ ਬਟਾਲਵੀ

  • @radharadhika4485
    @radharadhika4485 2 роки тому +4

    Batalvi sir is good writing and legend

  • @kirpalsingh8077
    @kirpalsingh8077 2 роки тому +1

    ਬਹੁਤ ਵਧੀਆ ਗਾਣਾ ਵੀਰ ਰਬ ਤੈਨੂੰ ਚੜਦੀ ਕਲਾ ਵਿੱਚ ਰਖੇ

  • @preet9733
    @preet9733 2 роки тому +8

    Who is waiting Arjan's next Album "JALWA".
    Releasing Soon 🌪️💯

  • @kakkar_aartii
    @kakkar_aartii 2 роки тому +5

    ਤਰਜਾਂ ਵਾਲਾ ਅਰਜਨ 🧿❤️

  • @meetgogna9141
    @meetgogna9141 2 роки тому +1

    Bahaan tey hau riwaaz,,asi Tera sahaan tey naa khunwa lya ❤️

  • @vandanabhardwaj2630
    @vandanabhardwaj2630 2 роки тому +2

    Every song sets another level. Rabba mehar rkhi veer te... Gem of music industry

  • @Jotkalyanofficial
    @Jotkalyanofficial 2 роки тому +16

    ਥੱਬਾ ਕੁ ਜ਼ੁਲਫਾਂ ਵਾਲਿਆ, ਅੜਿਆ ਵੇ ਤੇਰੀ ਯਾਦ ਨੇ ਕੱਢ ਕੇ ਕਲੇਜਾ ਖਾ ਲਿਆ।👌👌👍🎤✍️❤️❤️🥰

  • @hardeepdeep335
    @hardeepdeep335 2 роки тому +52

    Salute to legend shiv kumar batalvi ❤️🙌

  • @fleabag4908
    @fleabag4908 2 роки тому +7

    Only artist who could've done justice to Shiv kumar ji's work is Arjan💙✨

  • @manak7917
    @manak7917 2 роки тому +4

    Shiv Kumar batalvi is best writter ...legend ❤️

  • @jatinmehra4767
    @jatinmehra4767 2 роки тому +5

    Yrrr 💛thiss guy....issss such a legend!....really fall again after listening this..!

  • @RThakur77
    @RThakur77 2 роки тому +19

    Becoming legend of music industry ❤️

  • @manpreetsingh7731
    @manpreetsingh7731 2 роки тому +1

    Salute Shiv Kumar Batalwi ji 🙏.. Respect for Arjan Dhillon Bai Ena sohna gaya Song 👌👍

    • @aman07man
      @aman07man 2 роки тому

      Where is Shiv in the song..

  • @AujlaRajwinder
    @AujlaRajwinder 2 роки тому +5

    Arjan Voice match Lyrics 👌❤️

  • @Panwar_abhinay
    @Panwar_abhinay 2 роки тому +20

    big fan of your voice ❤ love from UP ❤

  • @Panjabsinghsidhu7326
    @Panjabsinghsidhu7326 2 роки тому +3

    Arjun bro teri awaj jaddu aa,,, ehi song koi hor singr gaunda Gal ni banni c,,, sira ustad

  • @jasssingh220
    @jasssingh220 2 роки тому

    Bhot time di udeek c yr thank you so much arjun 🙏🙏🙏🙏😘😘😘😘

  • @DineWithNani
    @DineWithNani 2 роки тому

    wow wow wow wow !!! amazing !! amazing !! superb work !! superb cinematography !!❤️❤️😍😍❤️❤️
    "सही और गलत करने से पहले स्वयं को सब पता होता है। " "जो करना है उसे योजना बनाकर करो।" 😍❤️

  • @surajkabir833
    @surajkabir833 2 роки тому +13

    Arjan Dhillon is always rocking

  • @gurusaria9376
    @gurusaria9376 2 роки тому +4

    ਵਾਹ ਕਿਆ ਬਾਤ ਏ ❤️

  • @HEART.HACKER.22
    @HEART.HACKER.22 2 роки тому

    jis nu v a song vadiya lagga o Manu subscribe kr sakda a koi jabardasti ni👌👍👍❤

  • @GURJANT_GIRAN
    @GURJANT_GIRAN Рік тому +1

    1:23 🔥 ਤੇਰੀ ਦਿੱਤੀ ਮੁੰਦੀ ਨਿਸ਼ਾਨੀ ਨੂੰ ਕਦੇ ਲਾਹ ਲਿਆ ਕਦੇ ਪਾ ਲਿਆ 🔥 ਥਬਾ ਕੁ ਜ਼ੁਲਫਾਂ ਵਾਲਿਆ....ਥਬਾ ਕੁ ਜ਼ੁਲਫਾਂ ਵਾਲਿਆ 🦅🔥

  • @vickysabar1345
    @vickysabar1345 2 роки тому +10

    Wow this song is toooGood👍Very well sung Arjan as always!! No one has ever thought of giving a Tributeto such a legend Shiv Kumar Batalvi ji👍Hats off to you Arjan👏👏

  • @Armaan_muzic
    @Armaan_muzic 2 роки тому +3

    ❣️Jee eh gana Adhe Ghante Da v Hunda Me Sun Lenda Beh Ke Bass E h Song Di Ek Kami aa Ke 2 Mint da aa😟 Love You Arjan Bro From Mansa💕❣️

  • @reenasandhu8730
    @reenasandhu8730 2 роки тому +3

    wait is over love the song ❤️ beautifully sung by Arjan sir

  • @shubhbrar3699
    @shubhbrar3699 2 роки тому +2

    Beautiful😍😍hv no words..lyrics + voice

  • @veperrrrrr.5m14
    @veperrrrrr.5m14 2 роки тому +12

    This song is going for masterpiece ⚠️❌♥️🔥💥

  • @gurdas_sandhu
    @gurdas_sandhu 2 роки тому +8

    ਵਾਹ ❤️

  • @garryquotes2342
    @garryquotes2342 2 роки тому +3

    Most favorite song of my whole life I will tune it till I die 🥰🥰🥰🥰love Shiv Kumar Batalvi ji and Arjan bai love you ❤

  • @SukhwinderSingh-wq5ip
    @SukhwinderSingh-wq5ip 2 роки тому

    ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Sahib_Ramgharia
    @Sahib_Ramgharia 2 роки тому +7

    #2 on trending for Punjab ❤️
    #3 on trending for Music 🔥

  • @GURDEEPNIGAH
    @GURDEEPNIGAH 2 роки тому +13

    Unstoppable 🔥🥀

  • @amandeepsingh7321
    @amandeepsingh7321 15 днів тому

    ਆਖਿਰ ਤੇ ਹਰਕਤ ਸਿਰਾ ਕੀਤਾ ਪਿਆ ਓ ਓੋਓ ਓ ਔ ਹੁ ਹੁ ਹੂ 👌

  • @sunitamahi9866
    @sunitamahi9866 2 роки тому

    Awsm. Mn krda bs suni jayiye song. Hats off

  • @stubbornjatt7292
    @stubbornjatt7292 2 роки тому +13

    ਨਿਰਾ ਇਸ਼ਕ ਆ ਯਾਰ ਗਾਣਾ 😍😍
    Arjun Arjun 😊

  • @gurpreet6706
    @gurpreet6706 2 роки тому +3

    Bhut wait c Bai song Di sira karta Bai ..... Mai kada comment ni Karda Bai kiss nu v phalaa tenu Kita Bai ..... Waheguru mhar kar eda he chala bai

  • @black_333_gamer.
    @black_333_gamer. 2 роки тому +1

    Money is like Dettol
    It kills 99.9% problems

  • @simmapathankotiya555
    @simmapathankotiya555 2 роки тому

    Lyrics bhut khaint hunde 22 de😍😍😍

  • @mandashatirwalia1863
    @mandashatirwalia1863 2 роки тому +4

    Teri kalam dil nu lgdi hai 🥰❣️ Love you ustad ji 💕❣️ Arjan Dhillon ❣️🍸