Stock Market, ਕਦੋਂ ਖ਼ਰੀਦਣਾ ਅਤੇ ਕਦੋਂ ਵੇਚਣਾ ਸਿੱਖ ਕੇ ਸਫ਼ਲ trader ਬਣੋ

Поділитися
Вставка
  • Опубліковано 15 вер 2024
  • The topic of this video is : “Stock Market”, if you enjoyed the video make sure to like, share, comment and subscribe.
    DM here to learn trading : ...
    #punjabi #trading #stockmarket #education #youtubeindia #learntrading

КОМЕНТАРІ • 217

  • @MrRanjitkalsi
    @MrRanjitkalsi 9 місяців тому +6

    Stock trading is best thing to earn money..no physical hard work only pure study and knowledge..us canada naalo 25 30 lakh laona sirf 8 10 lakh laake mahine de 30 40 hazaar mahine kama sakde..

  • @YODH22
    @YODH22 9 місяців тому +2

    Easy way to trade UA-cam chanel ਪੰਜਾਬੀ ਵਿੱਚ ਸਿਖਾਓਦਾ ਬਾਈ ਦੋਰਾਹੇ ਤੋ ਬਹੁਤ ਵਧੀਆ ਬੰਦਾ

    • @HarvinderSingh-gr4hv
      @HarvinderSingh-gr4hv 9 місяців тому

      Bai Ji link send kro cahnal da

    • @manhorsingh6010
      @manhorsingh6010 9 місяців тому

      O 22 koi v pale ni pauda
      Par gala vitch tinu bhut
      Imandar lagu ga

    • @bhupindermanesbhupinderman3707
      @bhupindermanesbhupinderman3707 7 місяців тому

      .ਮੈਂ marwai dumb ਕੋਈ ਫਾਇਦਾ ਨੀ ਹੁੰਦਾ ,, ਜਿਨ੍ਹਾਂ ਚਿਰ ਤੁਸੀਂ ਏਸ ਚੀਜ਼ ਲਈ ਖੁਦ parpear ni ਹੁੰਦੇ ਜਾਂ ਤੁਹਾਨੂੰ ਏਸ ਚੀਜ਼ ਦਾ ਜਨੂੰਨ ਨੀ ਹੁੰਦਾ ,,,,,

  • @manjotmanjotsingh-bs5kq
    @manjotmanjotsingh-bs5kq 9 місяців тому +3

    jaankari ta vdia si baki samundar hai ehe ehde ch ta shaal maar ke hi pta lgu bahro ta koi v gahrai naap lainda❤

  • @chardikalaenterprises
    @chardikalaenterprises 9 місяців тому +4

    im trader since 7yr in forex nd crypto📈

  • @harvindersingh5994
    @harvindersingh5994 3 місяці тому +1

    Stock market is not for trading or intra day or option chain. U have to be patient. First of all get full knowledge spend at least 5-6 months gain knowledge. Analysis ur stock check fundamentals and do technical analysis of a particular stock. First learn and then earn. Invest at least for minimum five years. Try to find undervalued stock good stocks at lower prices. Only then u gonna be successful.

  • @lovedeepmann8581
    @lovedeepmann8581 9 місяців тому +2

    Bhout vadia knowledge mili video dekh ke

  • @techsecrets9412
    @techsecrets9412 9 місяців тому +4

    Nice brother punjabi vich stock market and option trading ware bhuth ghat videos a..keep it up 👍

    • @Gagan_singer
      @Gagan_singer 9 місяців тому +1

      3-4 mundean de channel hegea wese je sukhna tan punjabi ch

  • @pardeep6768
    @pardeep6768 9 місяців тому +1

    Good answer question ❓ thanks 🙏👍

  • @h.dteasers5050
    @h.dteasers5050 9 місяців тому +13

    Plz make more videos like this❤

  • @GSbhullar0001
    @GSbhullar0001 8 місяців тому +1

    Sub kush chart hi bolda hi candle da kamal hunda trending vich bus...

  • @JaspreetSingh-pm8qc
    @JaspreetSingh-pm8qc 3 місяці тому +2

    Bai ji Mai Canada vich rihna mai kive start kra please reply starting to

  • @supersingh3652
    @supersingh3652 4 місяці тому +1

    Is there any recommended book to get knowledge of buy and sell share.

  • @aim4aiims693
    @aim4aiims693 4 місяці тому +1

    bahut bahut dhanvaad bai ji

  • @rozmaraquotes
    @rozmaraquotes 9 місяців тому +2

    Thanku so much sir for this video ,

  • @sandeepbrar5501
    @sandeepbrar5501 7 місяців тому +1

    Nice information

  • @GurpreetSingh-2k
    @GurpreetSingh-2k 9 місяців тому +4

    ਸ਼ੇਅਰ ਬਾਜ਼ਾਰ ਵਿੱਚ ਲੋਕ ਉਸ ਮੁੰਡੇ ਵਾਂਗ ਗੋਤੇ ਲਾਉਂਦੇ ਹਨ ਪਰ ਉਹਨਾਂ ਦੇ ਹੱਥ ਕੁੱਝ ਨਹੀਂ ਆਉਂਦਾ ਕਿਸ ਮੁੰਡੇ ਵਾਂਗ ? ਇੱਕ ਮਹਾਂਪੁਰਖ ਗੱਲ ਸੁਣਾਉਂਦੇ ਹਨ ਇੱਕ ਵਾਰ ਦਰਿਆ ਦੇ ਕੰਢੇ ਤੇ ਇੱਕ ਸਾਧੂ ਭਗਤੀ ਕਰ ਰਿਹਾ ਸੀ ਇੱਕ ਮੁੰਡਾ ਦਰਿਆ ਵਿੱਚ ਗੋਤਾ ਮਾਰਦਾ ਤੇ ਫਿਰ ਬਾਹਰ ਆ ਜਾਂਦਾ ਸਾਹੋ ਸਾਹੀ ਹੋਇਆ ਬੌਂਦਲ ਜਾਂਦਾ ਤੇ ਫਿਰ ਛਾਲ ਮਾਰਦਾ ਪਾਣੀ ਵਿੱਚ ਗਹਿਰਾ ਜਾਂਦਾ ਫਿਰ ਬਾਹਰ ਆਉਂਦਾ ਇਸ ਤਰ੍ਹਾਂ ਤਿੰਨ ਚਾਰ= ਵਾਰ ਦੁਹਰਾਉਂਦਾ ਹੈ ਸਾਧੂ ਕਹਿੰਦਾ ਬੱਚੇ ਕੀ ਚਾਹੀਦਾ ਹੈ ਤੈਨੂੰ ਮੁੰਡਾ ਬੋਲਿਆ ਬਾਬਾ ਤੂੰ ਆਪਣਾ ਕੰਮ ਕਰ ਮੈਨੂੰ ਆਪਣਾ ਕੰਮ ਕਰਨ ਦੇ ਸਾਧੂ ਚੁੱਪ ਹੋ ਜਾਂਦਾ ਹੈ ਤੇ ਫਿਰ ਸਵੇਰ ਤੋਂ ਦੁਪਹਿਰ ਹੋ ਜਾਂਦੀ ਹੈ ਉਹ ਮੁੰਡਾ ਕੁੱਝ ਸਮਾਂ ਰੁਕੇ ਤੇ ਫਿਰ ਉਸੇ ਤਰ੍ਹਾਂ ਹੀ ਛਾਲਾਂ ਮਾਰੀ ਜਾਵੇ ਤੇ ਗੋਤੇ ਖਾ ਕੇ ਬਾਹਰ ਆ ਜਾਵੇ ਦੁਪਹਿਰ ਹੋ ਜਾਂਦੀ ਹੈ ਸਾਧੂ ਨੇ ਫਿਰ ਪੁੱਛਿਆ ਬੱਚੇ ਕਿਉਂ ਛਾਲਾਂ ਮਾਰ ਰਿਹਾਂ ਹੈ ਮੁੰਡੇ ਦਾ ਉਹੀ ਜਵਾਬ ਬਾਬਾ ਤੂੰ ਆਪਣਾ ਕੰਮ ਕਰ ਮੈਨੂੰ ਆਪਣਾ ਕੰਮ ਕਰਨ ਦੇ ਆਖ਼ਰਕਾਰ ਸ਼ਾਮ ਹੋਈ ਸਾਧੂ ਨੇ ਆਖਿਆ ਮੈਂ ਤੈਨੂੰ ਦੱਸਦਾ ਹਾਂ ਤੂੰ ਕਿਉਂ ਛਾਲਾਂ ਮਾਰ ਰਿਹਾਂ ਹੈਂ ਮੁੰਡੇ ਦਾ ਮੱਥਾ ਠਣਕਿਆ ਦੱਸ ਬਾਬਾ ਸਾਧੂ ਬੋਲਿਆ ਜਿਸ ਸੋਨੇ ਦੇ ਹਾਰ ਨੂੰ ਲੱਭਣ ਵਾਸਤੇ ਤੂੰ ਦਰਿਆ ਵਿੱਚ ਛਾਲਾਂ ਮਾਰ ਰਿਹਾਂ ਹੈਂ ਉਹ ਹਾਰ ਦਰਿਆ ਵਿੱਚ ਨਹੀਂ ਉਹ ਉੱਪਰ ਦੇਖ ਦਰੱਖਤ ਨਾਲ ਲਟਕ ਰਿਹਾ ਹੈ ਦਰਿਆ ਵਿੱਚ ਸਿਰਫ ਇਸ ਦਾ ਪਰਛਾਵਾਂ ਹੈ ਇਸ ਨੂੰ ਪ੍ਰਾਪਤ ਕਰਨ ਵਾਸਤੇ ਤੈਨੂੰ ਦਰਿਆ ਵਿੱਚ ਗੋਤੇ ਲਾਉਣ ਦੀ ਲੋੜ ਨਹੀਂ ਦਰੱਖਤ ਉੱਪਰ ਚੜ ਤੇ ਇਸ ਨੂੰ ਲੈ ਆ ਸ਼ੇਅਰ ਬਾਜ਼ਾਰ ਵਿਚ ਵੀ ਅਸੀਂ ਪੁੱਠੇ ਪਾਸੇ ਗੋਤੇ ਖਾਂਦੇ ਹਾਂ ਪੁੱਠਾ ਪਾਸਾ ਕੀ ਹੈ ਸ਼ੇਅਰ ਨੂੰ ਖਰੀਦਣਾ ਤੇ ਖਰੀਦਣ ਸਾਰ ਹੀ ਉਸ ਦਾ ਥੱਲੇ ਆ ਜਾਣਾ ਫਿਰ ਆਪਣੇ ਘਾਟੇ ਨੂੰ ਹੋਰ ਵਧਾਉਣਾ ਤੇ ਉਸ ਨੂੰ ਸਾਂਭੀ ਰੱਖਣਾ ਤੇ ਫਿਰ ਅੱਕ ਜਾਣਾ ਨਿਰਾਸ਼ ਹੋਣਾ ਉਸ ਨੂੰ ਵੇਚਣਾ ਤੇ ਉਸ ਦਾ ਫਿਰ ਉੱਪਰ ਚਲੇ ਜਾਣਾ ਫਿਰ ਨਿਰਾਸ਼ ਹੋਣਾ ਅਜਿਹੀ ਗਲਤੀ ਤੋਂ ਬਚਣਾ ਬਹੁਤ ਔਖਾਂ ਹੈ ਪਰ ਸੌਖਾ ਵੀ ਹੈ ਸੌਖਾ ਕਿਵੇਂ ਆਪਣਾ ਸਟੌਪ ਲੌਸ ਰੱਖੋ ਪੌਲ ਟੂਡਰ ਜੌਨ ਪ੍ਰਸਿੱਧ ਟਰੇਡਰ ਆਖਦਾ ਹੈ ਕਿ ਜਿਹੜਾ ਤੁਸੀਂ ਸਟੌਪ ਲੌਸ ਰੱਖਿਆ ਹੈ ਜੇਕਰ ਤੁਸੀਂ ਉਸ ਤੇ ਬਾਹਰ ਨਹੀਂ ਨਿਕਲਦੇ ਤਾਂ ਤੁਹਾਨੂੰ ਆਪਣੀ ਮਾਂ ਦਾ ਕਤਲ ਕਰਨ ਜਿੰਨ੍ਹਾਂ ਪਾਪ ਲੱਗੇਗਾ ਇਸਦੀ ਸਜ਼ਾ ਤੁਹਾਨੂੰ ਮਾਰਕੀਟ ਦੇਵੇਗੀ ਜੋ ਕਿ ਧਰਮ ਰਾਜ ਤੋਂ ਵੀ ਵੱਧ ਗੱਲਬਾਤ ਰੱਖਦੀ ਹੈ ਸਟੌਪ ਲੌਸ ਪ੍ਰਮਾਤਮਾ ਹੈ ਉਸ ਨੂੰ ਮੰਨਣਾ ਪਵੇਗਾ ਜੇ ਤੁਹਾਡੇ ਖਰੀਦਣ ਸਾਰ ਹੀ ਸਟੌਪ ਲੌਸ ਇੱਕ ਦੋ ਦਿਨਾਂ ਵਿੱਚ ਹੋ ਜਾਂਦਾ ਹੈ ਹਰ ਵਾਰ ਅਜਿਹਾ ਹੀ ਹੈ ਤਾਂ ਤੁਹਾਨੂੰ ਆਪਣੀ ਤਕਨੀਕ ਟੈਕਨੀਕਲ ਅਨੈਂਲਸਿੱਸ ਨੂੰ ਹੋਰ ਵਧੇਰੇ ਸਿੱਖਣ ਦੀ ਲੋੜ ਹੈ ਜੇ ਕੰਪਣੀ ਦਾ ਫੰਡਾ ਮੈਂਟਲ ਵਧੀਆ ਹੈ ਫਿਰ ਮੈਂ ਸਟੌਪ ਲੌਸ ਕਿਉਂ ਮੰਨਾ ਹੁਣ ਦੇਖੋ ਸਾਰੇ ਸ਼ੇਅਰ ਆਪਣੇ ਹਾਈ ਤੇ ਹਨ ਕਿਉਂਕਿ ਮਾਰਕੀਟ ਆਪਣੇ ਹਾਈ ਦੇ ਨਜ਼ਦੀਕ ਹੈ ਮੇਰੇ ਸਟੌਪ ਲਾਸਾਂ ਨੇ ਤਾਂ ਮੇਰਾ ਨੁਕਸਾਨ ਕੀਤਾ ਨਾਲੇ ਤੁਸੀਂ ਆਪਣੇ ਦੋਸਤਾ ਨਾਲ ਗੱਲ ਕਰਦੇ ਹੋ ਉਏ ਉਅ ਦੇਖ ਜਿਹੜਾ ਆਪਾ 50 ਤੇ ਖਰੀਦਿਆ ਸੀ ਅੱਜ 200 ਹੋ ਗਿਆ ਪਰ ਇੱਕ ਵਾਰ ਤਾਂ ਇਹ ਤੀਹ ਹੋ ਗਿਆ ਫਿਰ ਸਟੌਪ ਲੌਸ ਸਹੀ ਕਿਵੇਂ ਹੋਇਆ ਇਸਦਾ ਨਿਰਣਾ ਤੁਹਾਨੂੰ ਖਰੀਦਣ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਕਿ ਮੈਂ ਇਨਵੈਸਟਰ ਹਾਂ ਜਾਂ ਟ੍ਰੇਡਰ ਹਾਂ ਨਾਂ ਕਿ ਖਰੀਦ ਕੇ ਜੇ ਖਰੀਦਣ ਤੋਂ ਉੱਪਰ ਗਿਆ ਤਾਂ ਟ੍ਰੇਡਰ ਨਹੀਂ ਤੇ ਇਨਵੈਸਟਰ ਕੌਣ ਜ਼ਿਆਦਾ ਪੈਸੇ ਕਮਾਉਂਦਾ ਹੈ ਟਰੇਡਰ ਜਾਂ ਇਨਵੈਸਟਰ ਇਸ ਦਾ ਫੈਸਲਾ ਕਰਨਾ ਔਖਾਂ ਹੈ ਪਰ ਸੌਖਾ ਹੈ ਉਹ ਕਿਵੇਂ ਆਪਣੇ ਕੁੱਝ ਪੈਸੇ ਨਾਲ ਇੱਕ ਅਕਾਊਂਟ ਵਿੱਚੋਂ ਟਰੇਡਿੰਗ ਕਰੋ ਇੱਕ ਵਿੱਚ ਇਨਵੈਸਟਮੈਂਟ ਪੈਸੇ ਵੰਡ ਕੇ ਲਾ ਲਵੋ ਸਾਲ ਬਾਅਦ ਦੋ ਸਾਲ ਬਾਅਦ ਦੇਖੋ ਕਿੱਧਰ ਜ਼ਿਆਦਾ ਰਿਟੱਰਨ ਹੈ ਉਹ ਦੇਖੋਂ ਜਿੱਸ ਪਾਸੇ ਘੱਟ ਹੈ ਉਸ ਨੂੰ ਸੁਧਾਰੋ ਹੋਰ ਮਿਹਨਤ ਕਰੋਂ ਸਿੱਖੋ ਪੜੋ ਉਹ ਮੁੰਡਾ ਤਾਂ ਗੋਤੇ ਖਾ ਕੇ ਸਟਾਪ ਲੌਸ ਨੂੰ ਮੰਨ ਲੈਂਦਾ ਸੀ ਕਈ ਤਾਂ ਗੋਤਾ ਲਾਉਣ ਗਏ ਹੀ ਡੁੱਬ ਜਾਂਦੇ ਹਨ ਕੱਲ ਇੱਕ ਬਜ਼ੁਰਗ ਨੇ ਮੇਰੇ ਹੱਥ ਮਾਰਕੀਟ ਦੀ ਕਿਤਾਬ ਦੇਖੀ ਕਹਿੰਦਾ ਕਾਕਾ ਮਾਰਕੀਟ ਵਿੱਚ ਕੰਮ ਕਰਦਾ ਮੈਂ ਕਿਹਾ ਹਾਂ ਜੀ ਕਹਿੰਦੇ ਮੈਂ ਟਾਟਾ ਇਲੈਕਸੀ ਦੇ ਸ਼ੇਅਰ ਪੰਜ ਰੁਪਏ ਤੇ ਇੱਕ ਹਜ਼ਾਰ ਲਏ ਸੀ ਸੰਨ ਦੋ ਹਜ਼ਾਰ ਦੋ ਵੇਲੇ ਸੌਹਰੀ ਦੇ ਦੋ ਰੁਪਏ ਤਿੰਨ ਰੁਪਏ ਐਵੇਂ ਖੇਖਣ ਜੇ ਕਰੀ ਗਏ ਮੈਂ ਵੇਚ ਤੇ ਹੋਰ ਵੀ ਮੈਂ ਵਪਾਰ ਕੀਤਾ ਪੈਸਾ ਬਣਾਇਆ ਪਰ ਉਹਨਾਂ ਨਹੀਂ ਜਿੰਨ੍ਹਾਂ ਬਣਾਉਣਾ ਚਾਹੀਦਾ ਸੀ ਕਿਉਂਕਿ ਮੈਂ ਜਲਦੀ ਵੇਚ ਦਿੰਦਾ ਸੀ ਜਦੋਂ ਉਸ ਨੇ ਇਹ ਗੱਲ ਕਹੀ ਮੈਂਨੂੰ ਲੱਗਿਆ ਜਿਵੇਂ ਸਾਡੇ ਸਾਰਿਆ ਵੱਲ ਉਂਗਲ ਕਰ ਰਿਹਾ ਹੈ ਜਦੋਂ ਮੈਂ ਬਾਪੂ ਨੂੰ ਕਿਹਾ ਅੱਜ ਉਸ ਦੀ ਕੀਮਤ ਅੱਠ ਹਜ਼ਾਰ ਦੇ ਆਸ ਪਾਸੇ ਹੈ ਕਹਿੰਦੇ ਉਹ ਤੁਹਾਡਾ ਭਲਾ ਹੋਜੇ ਬਾਪੂ ਤਾਂ ਸੁਣ ਕੇ ਬਚ ਗਿਆ ਆਪਣਾ ਖਿਆਲ ਰੱਖਣਾ,ਲਿਖਤਮ ਗੁਰਪ੍ਰੀਤ ਸਿੰਘ9501451=017 ਤੇ ਮੈਸਿਜ ਕਰ ਸਕਦੇ ਹੋ ਟੈਲੀਗਰਾਮ ਚੈਨਲ ਵਿੱਚ ਸ਼ਾਮਲ ਹੋਣ ਲਈ

  • @RaviSingh-pc4kf
    @RaviSingh-pc4kf 9 місяців тому

    Punjabi Trader, Easy ways to trade , eh 2 UA-cam channel ne Punjabi vich learning te trade karde ne , mai ta ehna nu dekh ke after 7 months baad hun price action market vich samj aun lagee aa ,

  • @harmankalra2127
    @harmankalra2127 9 місяців тому +1

    SBI bank
    Ujjivan smal finance Bank
    Nbcc
    Crisil limited
    Macroteck developers
    Chambal fertilizers
    Jubilant food
    Eicher motors
    Next 6 months stocks.
    But after 15 dec

  • @ghumanfarm3951
    @ghumanfarm3951 6 днів тому +1

    Pehlan apni profit loss statement dikhao ji

  • @harbhajanbhullar6777
    @harbhajanbhullar6777 9 місяців тому +2

    Hor on do g deep knowledge wali
    Ma v trading kr reha

  • @_Mr_Pawar
    @_Mr_Pawar 9 місяців тому +1

    good topic 👍✅

  • @mangatrajveer2392
    @mangatrajveer2392 9 місяців тому +2

    Good job keep it up

  • @jagdevsingh-lk5ur
    @jagdevsingh-lk5ur 9 місяців тому +1

    Very good vedio

  • @LakhvirKaur-m4e
    @LakhvirKaur-m4e 2 місяці тому +1

    Nice

  • @cssahotacssahota4295
    @cssahotacssahota4295 9 місяців тому +1

    Top video.....

  • @noorthind2517
    @noorthind2517 7 місяців тому +1

    detail vedios bna k pa dvo taki hor vdia tra sikh skiye nale e commerce di and affiliate marketing start keve kr skde aa plz inna sb te v vedios pa dyo thank you so much inni help krn li but tuhadi vedios nll kaffi acha smj onda hai ans plz horrr jada vedios pavi te asi hor jada sikh sakiye

  • @noblesinghraina
    @noblesinghraina 9 місяців тому +4

    Excellent ❤️🥰🥰🥰

  • @JASPREETKAUR-wv8xu
    @JASPREETKAUR-wv8xu 9 місяців тому +2

    Interesting aa topic...❤ hor videos v upload kryo plz..

  • @MandeepSingh-fn6dr
    @MandeepSingh-fn6dr 9 місяців тому +5

    Bhau thori hor deep information te video banao same topic te 🙏🏻

  • @tarandeepsingh5494
    @tarandeepsingh5494 9 місяців тому +1

    Hnji y ji jrur payea kro

  • @gurjeetsingh8781
    @gurjeetsingh8781 9 місяців тому +2

    Hnji y app dsso bhrose wali jihde te investment kr skye

  • @princerandhawa8008
    @princerandhawa8008 9 місяців тому +2

    ❤@anmolgrewalvlog paji har wari vdiya topic ta video content baneya Deya ho Tucci hor baneyo is ta videos ❤❤

  • @karngrewal312
    @karngrewal312 9 місяців тому +1

    Bai bohat paise bande NE bande Ch patience honi chahidi a mainu Aya nu 8 months hoge te trading karde nu 5 years hoge mai Bina video Dekh ke comment Kar reha jehde comments Dekh rahe ne oh Bai jarur lavo paise Indian stock market India da time chal reha focus on defense sector , railway , A.I

  • @HarpreetSingh-eg3iy
    @HarpreetSingh-eg3iy 9 місяців тому +1

    Be continued

  • @JaiMehrok
    @JaiMehrok 9 місяців тому +1

    Ek detail video bno do app bare platform sare charges lgde start krn lii

  • @GurpreetSingh-vt4qu
    @GurpreetSingh-vt4qu 9 місяців тому +1

    Good👍🏻

  • @dineshgarg8139
    @dineshgarg8139 8 місяців тому +1

    Day trading or long term trading kaise kr skte hai wha konsa option select krna hota hai

  • @sevenriversrummi5763
    @sevenriversrummi5763 9 місяців тому +1

    Sadi te BRO ShiFta lang gyi
    ❤❤❤❤JaWaNi ❤❤❤❤

  • @rajvindersandhu6115
    @rajvindersandhu6115 8 місяців тому +1

    Canada wala aap khra bai India Mai grow investment karda c
    But Mai New invester and Mai Canada hale grow aap te karda plz daso

  • @PunjabiJattofficial
    @PunjabiJattofficial 9 місяців тому +2

    trading te hor videos banao detail ch

  • @gurjeetsingh8781
    @gurjeetsingh8781 9 місяців тому +2

    Y ji A to Z information hovey video ch eida di video bnayeo

  • @gurtepanesar8325
    @gurtepanesar8325 9 місяців тому +1

    GOOD

  • @gagankelon4014
    @gagankelon4014 9 місяців тому +2

    ਬਾਈ ਬੱਸ ਹੱਥ ਬੰਨ੍ਹ ਕੇ ਬੇਨਤੀ ਆ ਸਾਨੂੰ ਐਵੇਂ ਦੱਸ ਦਿਉ ਕੀ ਕਿਵੇਂ ਇਨਵੈਸਟ ਕਰੀਏ ਕਿਹੜੀ app ਵਧੀਆ ਬਸ ਇਹਨਾਂ ਕੋ ਦੱਸ ਦਿਉ 🙏🙏

  • @punitkinger2494
    @punitkinger2494 8 місяців тому +1

    Can you please one video make USA share Market

  • @saganrandhawa4499
    @saganrandhawa4499 9 місяців тому +2

    Kyi veera da me commnts read kitte..m video ch keha market timing 9:30 to 4pm oh me US market di timing di gll kitti a ji...9:30 to 3:30 india market da time a

  • @harkiratsinghchawla1406
    @harkiratsinghchawla1406 9 місяців тому +1

    Investor from day 1. Tried trading but the difficulty level is too much. Won't suggest it to anyone.

  • @gurjeetsingh8781
    @gurjeetsingh8781 9 місяців тому +1

    Jihde ch pta lgge ki Paisa lgda kis hisaab naal aaa te profit kidda hunda

  • @yaartera5321
    @yaartera5321 9 місяців тому +6

    Bro share market 99% loka da loss krdi aw Bach k rahvo esto

  • @AnuragpreetSingh-s4s
    @AnuragpreetSingh-s4s 4 місяці тому +1

    Yrr koi dasega trading da link kehra hai kitho start hou

  • @ludhianakolkatatransportco3180
    @ludhianakolkatatransportco3180 9 місяців тому +2

    Luv u bai

  • @hdhdhdur-wn7zc
    @hdhdhdur-wn7zc 4 місяці тому +1

    Bai ji stock market da app kirha please reply

  • @dilpreetchahal2688
    @dilpreetchahal2688 9 місяців тому

    If I sell the put option of any stock for the next month like Zee 250 Pe for Jan 2024.
    The lot size is 3000. And current price is approx 290
    1. Can I take the delivery before expiry if stock is ITM.
    2. What is the procedure to get physical delivery. This is done by your end or I have to do any exercise ( I will already deposit the remaining margin)
    3. How much total amount is required like (250*3000=7,50,000) or more amount.
    4. What r the charges or penalty.

  • @tarunrajput2644
    @tarunrajput2644 9 місяців тому +1

    keep it up bro plss

  • @ytp19000
    @ytp19000 3 місяці тому +1

    Paise lao te bhul jao.. index fund wich

  • @drameaalepictures8115
    @drameaalepictures8115 8 місяців тому +1

    ਬਾਈ ਜੀ ਬੇਸਿਕ ਚੀਜ਼ਾਂ ਬਾਰੇ ਤਾਂ ਦੱਸਦੇ 🙁

  • @Sukhmxnsidhu
    @Sukhmxnsidhu 9 місяців тому +1

    Dropshipping ty v video bnao

  • @jaspalsingh8880
    @jaspalsingh8880 9 місяців тому +1

    Markit time 9:15 to 3: 30 Tak hi vir ji

  • @honeyhans-fitness0
    @honeyhans-fitness0 5 місяців тому +1

    Bro invest kime krde hunde a

  • @sidhusukhdev3669
    @sidhusukhdev3669 8 місяців тому +1

    Start di knowledge kitho miloo veer ? Koi platform daso

  • @shahbirsingh9799
    @shahbirsingh9799 9 місяців тому +2

    Warren buffet the Richest investor said that to him Day trading is more like a gambling

  • @gurbajsingh4719
    @gurbajsingh4719 9 місяців тому +2

    Pls make few videos on trading technical analysis etc.

    • @Tradeszone15
      @Tradeszone15 8 місяців тому

      check my videos for trading

  • @SwvetaManjhu
    @SwvetaManjhu 9 місяців тому +2

    Or. Vedio pao bro

  • @jassiraman4041
    @jassiraman4041 8 місяців тому +1

    Kde v es cho profit ni hunda loss profit dono hunde ne sare yad rkhn

  • @Lovegalib97
    @Lovegalib97 7 місяців тому +1

    Dropshipping te vedio pao

  • @VinaySingh-fr7tu
    @VinaySingh-fr7tu 9 місяців тому +1

    More videos with same topic please.

  • @life_of_world.
    @life_of_world. 6 місяців тому +1

    Kehri stock app canada ch chldi

  • @amritsingh033
    @amritsingh033 9 місяців тому +1

    Bro want more videos on this topic

  • @sahilarora1976
    @sahilarora1976 6 місяців тому +1

    Risk hai trading ch

  • @theliveshows226
    @theliveshows226 9 місяців тому +2

    Can you also make video on drop shipping please

  • @jasmeenkaur7641
    @jasmeenkaur7641 9 місяців тому +1

    Good bro👍

  • @ramanpreetsingh-ih2te
    @ramanpreetsingh-ih2te 9 місяців тому +1

    More videos on it

  • @FARMINGJOB
    @FARMINGJOB 9 місяців тому +1

    More vedios for trading

  • @AmritpalSingh-ou7qg
    @AmritpalSingh-ou7qg 9 місяців тому +1

    Make more videos

  • @funwithchirag8968
    @funwithchirag8968 9 місяців тому +1

    Hnji veere trading bare hor informational videos bnao

    • @Tradeszone15
      @Tradeszone15 8 місяців тому

      check my videos for trading

  • @jaani76
    @jaani76 9 місяців тому +1

    Bro same topic te .. intraday te video bnaoo .....

    • @vishalguptavishal37
      @vishalguptavishal37 9 місяців тому

      Try to focus for swing tradind and investment. Don't go for intraday trading...

  • @robankhehra1590
    @robankhehra1590 9 місяців тому +2

    Veere trading te hor videos payo

    • @Tradeszone15
      @Tradeszone15 8 місяців тому

      check my videos for trading

  • @Alfaizmalik_officially
    @Alfaizmalik_officially 9 місяців тому +1

    Kuchh dina layi investment nahi oh v trading hundi aa

  • @harpalkaur408
    @harpalkaur408 9 місяців тому +1

    9.15am to 3.30pm time ha ji

  • @singhj9663
    @singhj9663 9 місяців тому +1

    Hor video aoun deyo ❤

  • @babalsran06
    @babalsran06 9 місяців тому

    my ve cnada ch a mera recomndation ehh forex trading ch trade kroo market 24 hours open and leverage full

  • @amtitpreetsingh9676
    @amtitpreetsingh9676 9 місяців тому

    Apna v portfolio dekha dena c profit wala.. Gallan naal ta bht kuch ho janda..

  • @SukhpalSingh-xy8pg
    @SukhpalSingh-xy8pg 9 місяців тому +1

    👌👌

  • @theliveshows226
    @theliveshows226 9 місяців тому +3

    Can you also invite someone who do the drop shipping please

  • @JaiMehrok
    @JaiMehrok 9 місяців тому +1

    Bai ji platform kehre aa trading start krn li

  • @hvrpluslite1382
    @hvrpluslite1382 9 місяців тому +1

    Bai stock close hon da time 3:30a

  • @lovedeepsingh2387
    @lovedeepsingh2387 9 місяців тому +2

    Bro dropshipping te video bnado

  • @ESPANA009
    @ESPANA009 9 місяців тому +2

    90% are in loss trading in f&o retail should avoid and invest only

    • @amarjeetuppal13
      @amarjeetuppal13 9 місяців тому

      Yes bro swing and investing is safe

    • @1414tv
      @1414tv 9 місяців тому

      Learn and practice practice and practice in option trading

    • @ESPANA009
      @ESPANA009 9 місяців тому

      @@1414tv paji success rate is very less in options i am doing better in swing trade and investing and never did options and mainly invest into SME space

  • @kuldeepbrar7393
    @kuldeepbrar7393 9 місяців тому +4

    Bai ek gl kehni chona main ... Jina da vi tusi. Stock market lai interview leta. Ona to live trading karva ke dekhia jrur kro plz .. India vich bhut froud chli jda veer ... Jine live krke dikhaia Hove fr pta lgda vi bnde ne chnga sikhia hoia ....

  • @romsandhu10
    @romsandhu10 9 місяців тому +1

    9:15 am to 3:30 pm close

  • @GurcharansinghOberoi
    @GurcharansinghOberoi 9 місяців тому +1

    Tell about chart read

  • @buntynanda286
    @buntynanda286 9 місяців тому +1

    IREDA
    Tata power

  • @honeyhans-fitness0
    @honeyhans-fitness0 5 місяців тому +1

    Bro mera dream a trading krna

  • @iqbalsidhu7319
    @iqbalsidhu7319 9 місяців тому +1

    ਅੱਜ ਕਲ ਬੰਧਨ ਬੈਂਕ ਅਤੇ ਵਿਪਰੋ ਅਤੇ ਐਕਸਾਈਡ ਦੇ ਸ਼ੇਅਰ ਲੈਣੇ ਚਾਹੀਦੇ ਐ

  • @Sidhufan155
    @Sidhufan155 9 місяців тому +1

    Sir kis ch treding krdio tusi

  • @harrajmangat706
    @harrajmangat706 9 місяців тому +2

    Basic knowledge ta video bana do trading ta

    • @Tradeszone15
      @Tradeszone15 8 місяців тому

      check my videos for trading

  • @hardeepdhillon3041
    @hardeepdhillon3041 9 місяців тому +1

    Brother how to gain basic knowledge

  • @jagminas215
    @jagminas215 9 місяців тому +1

    22 G Canada ch baith k tusi Indian market ch invest and day trading kar skde ho yan nahi?

    • @Harrydayal5469
      @Harrydayal5469 8 місяців тому

      Krr skde aa par canada di market ch layo timing da bht fark aa y

  • @rajveerkaurakku7675
    @rajveerkaurakku7675 9 місяців тому +1

    ਵੀਰੇ ਇਸ topic ਬਾਰੇ ਕੋਈ ਕਿਤਾਬ ਹੈ ਬੇਸਿਕ ਜਾਣਕਾਰੀ ਬਾਰੇ, ਜਾ ਕੋਈ ਵੈੱਬਸਾਈਟ ਹੈ ਤਾ ਦੱਸੋ

    • @balkarchatha7562
      @balkarchatha7562 9 місяців тому +1

      Y z buzness chanell vekho continue 01 months

    • @rajveerkaurakku7675
      @rajveerkaurakku7675 9 місяців тому

      @@balkarchatha7562 ok ji

    • @MrSingh-mm6kl
      @MrSingh-mm6kl 9 місяців тому +1

      ਤੈਰਨਾ ਸਿੱਖਣ ਲਈ ਪਾਣੀ ਚ ਉਤਰਨਾ ਪੈਂਦਾ, ਕਿਤਾਬਾਂ ਦਾ ਇਸ ਚ ਕੋਈ ਕੰਮ ਨਹੀਂ,
      Free ch ਸਿੱਖਣ ਦੇ ਚੱਕਰ ਚ ਰਹੋਗੇ ਤਾਂ 5 ਸਾਲ ਲੱਗ ਜਾਣੇ ਨਾਲ ਘਾਟੇ ਖਾਓਗੇ ਸੋ ਅਲੱਗ।

    • @rajveerkaurakku7675
      @rajveerkaurakku7675 9 місяців тому

      @@MrSingh-mm6kl ਗੱਲ ਸਹੀ

    • @rajveerkaurakku7675
      @rajveerkaurakku7675 9 місяців тому

      @@MrSingh-mm6kl ਪਰ ਆਨਲਾਈਨ ਕੰਮ ਹੋ ਜਾਣਾ ਸਭ , ਇਸੇ ਕੁਝ ਜਾਣਕਾਰੀ ਹੋਣੀ ਜ਼ਰੂਰੀ,

  • @Keesshhu
    @Keesshhu 9 місяців тому +1

  • @GurcharanBhachu
    @GurcharanBhachu 8 місяців тому +1

    Dropshiping