ਕਿਸਾਨਾਂ ਦੇ ਟਿਊਬਵੈਲਾਂ ਕਨੈਕਸ਼ਨਾਂ ਬਾਰੇ ਪੰਜਾਬ ਚ CM ਭਗਵੰਤ ਮਾਨ ਦਾ ਵੱਡਾ ਐਲਾਨ

Поділитися
Вставка
  • Опубліковано 3 бер 2024
  • #PunjabiEkta #PunjabNews #BhagwantMann #farmers
    ਕਿਸਾਨਾਂ ਦੇ ਟਿਊਬਵੈਲਾਂ ਕਨੈਕਸ਼ਨਾਂ ਬਾਰੇ ਪੰਜਾਬ ਚ CM ਭਗਵੰਤ ਮਾਨ ਦਾ ਵੱਡਾ ਐਲਾਨ
    Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on UA-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Our Website : newsfeast.in/
    Like us on Facebook : / punjabiekta.official
    Follow us on Instagram : / punjabiekta.official
    Follow us on Twitter : / punjabiektatv
    © Punjabi Ekta

КОМЕНТАРІ • 236

  • @JagdishSingh-pd7no
    @JagdishSingh-pd7no 4 місяці тому +41

    ਜਿਸ ਕਿਸਾਨ ਕੋਲ ਕੋਈ ਵੀ ਮੋਟਰ ਕਨੈਕਸ਼ਨ ਨਹੀਂ ਹੈ ਉਸ ਨੂੰ ਪਹਿਲ ਦੇ ਅਧਾਰ ਤੇ ਦਿੱਤਾ ਜਾਵੇ

  • @rajpaltiwana9249
    @rajpaltiwana9249 4 місяці тому +40

    ਦੋ ਤਿੰਨ ਏਕੜ ਰਕਬੇ ਵਾਲੇਆਂ ਕੋਲ ਕਈ ਜ਼ਿਮੀਂਦਾਰ ਭਰਾਵਾਂ ਦੇ ਕੋਲ ਪਾਣੀ ਦਾ ਕੋਈ ਸਾਧਨ ਨਹੀਂ ਉਨ੍ਹਾਂ ਨੂੰ ਜਲਦੀ ਕੁਨੈਕਸ਼ਨ ਦਿੱਤੇ ਜਾਣ

  • @JarnailKaur873
    @JarnailKaur873 4 місяці тому +31

    ਭਗਵੰਤ ਮਾਨ ਜੀ ਜਿਨ੍ਹਾਂ ਕਿਸਾਨਾਂ ਦੇ ਕੋਲ ਟਿਊਬਵੈਲਾਂ ਦੇ ਕਨੈਕਸ਼ਨ ਨਹੀਂ ਅਤੇ ਨਹਿਰੀ ਪਾਣੀ ਨਹੀਂ ਉਹਨਾਂ ਦੇ ਵੀ ਹੱਲ ਕਰੋਂ ਪਾਣੀ ਤੋਂ ਬਿਨਾਂ ਕੋਈ ਠੇਕੇ ਤੇ ਨਹੀਂ ਲੈਂਦੇ 😢😢😢😢😢

  • @chahal-pbmte
    @chahal-pbmte 4 місяці тому +22

    ਮਾਨ ਸਾਹਿਬ ਇੱਕ ਨਿਰਪੱਖ ਸਰਵੇ ਕਰਵਾਓ। ਸਿਰਫ਼ ਪੰਜ ਏਕੜ ਤੋਂ ਘੱਟ ਜ਼ਮੀਨਾਂ ਦੇ ਮਾਲਕਾਂ ਦੇ ਖੇਤੀ ਮੋਟਰਾਂ ਦੇ ਬਿੱਲ ਮੁਆਫ ਹੋਣ। ਜਿੰਨਾ ਕਿਸਾਨਾਂ ਦੇ ਨਾਂ ਪੰਜ ਏਕੜ ਤੋਂ ਵੱਧ ਜ਼ਮੀਨ ਹੈ ਤੇ ਇੱਕ ਤੋਂ ਵੱਧ ਕੁਨੈਕਸ਼ਨ ਹਨ ਉਹਨਾਂ ਦੀ ਸਿਰਫ਼ ਇੱਕ ਮੋਟਰ ਦਾ ਬਿਲ ਮੁਆਫ਼ ਹੋਵੇ ਬਾਕੀ ਦੇ ਬਿੱਲ ਭਰਵਾਏ ਜਾਣ।

    • @kuldeepkumaraggarwal7038
      @kuldeepkumaraggarwal7038 4 місяці тому +3

      ਬਾਈ ਜੀ ਅਸੀਂ ਤਿਆਰ ਬੈਠੇ ਹਾਂ ਪਰਿਵਾਰ ਦੇ ਬਾਕੀ ਜੀਆ ਦੇ ਨਾਂ ਜ਼ਮੀਨ ਕਰਵਾ ਦਿਆਂਗੇ ਪੰਜ ਏਕੜ ਤੋਂ ਘੱਟ ਫੇਰ ਕੀ ਕਰੋਂਗੇ

    • @chahal-pbmte
      @chahal-pbmte 4 місяці тому

      @@kuldeepkumaraggarwal7038 ਜੀ, ਤੁਸੀਂ ਬਿਲਕੁਲ ਸਹੀ ਕਿਹਾ। ਕਿਉਂਕਿ ਪੰਜਾਬ ਦੇ ਲੋਕ ਭਿਖਾਰੀ ਬਣਾ ਦਿੱਤੇ ਗਏ ਹਨ। ਉਹ ਭੀਖ ਲੈਣ ਲਈ ਹਰ ਤਰ੍ਹਾਂ ਬੇਈਮਾਨੀ ਕਰਨ ਲਈ ਤਿਆਰ ਰਹਿੰਦੇ ਹਨ।

  • @amreekkaur4136
    @amreekkaur4136 4 місяці тому +34

    ਸਾਡਾ ਜਿਲਾ ਹੁਸ਼ਿਆਰ ਪੁਰ ਹੈ ਸਾਡੇ ਕੋਲ ਨਾ ਟਿਊਵਲ ਨਾ ਨਹਿਰ ਦਾ ਪਾਣੀ ਕੀ ਸਾਡੇ ਛੋਟੇ ਕਿਸਾਨਾ ਵਾਰੇ ਵੀ ਸੋਚੋਗੇ ॥ ਜਦੋ ਕਿਸੇ ਦੂਜੇ ਤੋ ਪਾਣੀ ਲੈਂਦੇ ਹਾ ਤਾ 100 ਰੁ ਪ੍ਤੀ ਘੰਟਾ ਦੇ ਨਾਲ ਪੈਸੇ ਵਸੂਲ ਦੇ ਹਨ

    • @RahulSharma-hu5id
      @RahulSharma-hu5id 4 місяці тому

      300 rupay dinde haan

    • @jaggigrewal2283
      @jaggigrewal2283 4 місяці тому

      Sade ta mull nu v ni Pani dinde jina da kol konasin hage na v api dyu saste rate ch theke ta

  • @AmarjeetSingh-ik5vb
    @AmarjeetSingh-ik5vb 4 місяці тому +2

    ਭਗਵੰਤ ਮਾਨ ਸਾਹਿਬ ਜੀ ਤੇਰੇ ਸਂਗਰੂਰ ਏਰੀਆ ਵਿੱਚ ਮੇਸਮਪੁਰ ਪਿੰਡ ਐਂ ਸੰਗਰੂਰ ਦੇ ਨਾਲ ਇੱਥੋਂ ਦੀ ਇੱਕ ਕੁੜੀ ਨ ਤਾਂ ਉਸ ਦੇ ਬਾਪੂ ਨਾ ਭਰਾ ਨਾ ਮਾਂ ਉਹ ਇਕੱਲੀ ਧੀ ਹੈ ਉਸ ਦੇ ਕੋਲ ਜ਼ਮੀਨ ਦੋ ਏਕੜ ਹੈ ਨਾ ਉਸ ਦੇ ਮੋਟਰ ਏਂ ਨਾ ਉਸ ਦੇ ਖੱਸੀ ਦਾ ਪਾਣੀ ਏ ਉਸ ਦੀ ਜ਼ਮੀਨ ਮਾਰੂ ਹੈ ਨਾ ਪਾਣੀ ਹੋਣ ਕਰਕੇ ਲੋਕ ਠੇਕੇ ਤੇ ਨਹੀਂ ਲੈਂਦੇ ਉਹ ਧੀ ਦਾ ਪਾਣੀ ਦਾ ਹੱਲ ਕੀਤਾ ਜਾਵੇ

  • @bikarjitboparai8409
    @bikarjitboparai8409 4 місяці тому +11

    ਮੇਰਾ ਖੇਤ ਚਾਰ ਏਕੜ ਹੈ ਜਿਸ ਵਿਚ ਵਿੱਚ ਟਿਊਬਵੈੱਲ ਕੁਨੈਕਸ਼ਨ ਨਹੀਂ ਜਦੋਂ ਕਿ ਬਿਜਲੀ ਬੋਰਡ ਕੋਲ 20-25 ਸਾ ਸਾਲ ਹੋ ਗਏ ਸਕਿਉਟੀ ਭਰੀ ਨੂੰ

  • @KalaSingh-cj7rd
    @KalaSingh-cj7rd 4 місяці тому +69

    ਛੋਟੇ ਕਿਸਾਨਾਂ ਦੇ ਟਿਊਬਵੈਲਾਂ ਦੇ ਕਨੈਕਸ਼ਨ ਦਿਉ ਮਾਨ ਸਰਕਾਰ

  • @bageechasingh2721
    @bageechasingh2721 4 місяці тому +14

    ਖੇਤਾਂ ਦੀ ਬਿਜਲੀ 4 ਕਿਲਿਆਂ ਤੱਕ ਹੀ ਮਾਫ਼ ਹੋਣੀਂ ਚਾਹੀਦੀ ਹੈ

  • @PREETSINGH-mi6ic
    @PREETSINGH-mi6ic 4 місяці тому +1

    ਪੰਜ ਕਿਲੇ ਤੋਂ ਉੱਪਰ ਜਮੀਨ ਵਾਲੇ ਕਿਸਾਨਾਂ ਦਾ ਬਿਜਲੀ ਬਿਲ ਲਾਗੂ ਕਰੋ ਕਿਉਂਕਿ ਇਹ ਸਭ ਤਗੜੇ ਲੋਕ ਹਨ ਕਈ ਉਦਯੋਗਪਤੀਆਂ ਅਤੇ ਸਾਧਾਂ ਕੋਲ ਹਜ਼ਾਰਾਂ ਏਕੜ ਖੇਤੀ ਦੀ ਜਮੀਨ ਹੈ ਜੋ ਬਿਜਲੀ ਦਾ ਬਿੱਲ ਨਹੀਂ ਭਰਦੇ

  • @yuvrajmanshahia9526
    @yuvrajmanshahia9526 4 місяці тому +21

    ਮੋਟਰ ਕੁਨੈਕਸ਼ਨ ਜਾਰੀ ਕਰੋ

  • @PunjabPolice-wb8ls
    @PunjabPolice-wb8ls 4 місяці тому +27

    ਸਾਡੇ ਪਿੰਡਾਂ ਦੇ ਲੋਕ ਐਨੇ ਗ਼ਰਕ ਗਏ ਆ, ਨਹਿਰੀ ਖਾਲਾ ਵਾਹ ਲਿਆ ਹੈ ਅਤੇ ਪਾਣੀ ਮੋਟਰਾਂ ਦੇ ਲਾ ਰਹੇ ਆ।

    • @nirmalsinghsidhu3098
      @nirmalsinghsidhu3098 4 місяці тому +2

      ਸੁਏਆ ਵਿੱਚ ਪਾਣੀ ਛੱਡਣ ਦਾ ਕੋਈ ਟਾਇਮ ਨਹੀਂ ਨਾ ਹੀ ਖਾਲਾਨੇ

  • @shinderkaur7216
    @shinderkaur7216 4 місяці тому +25

    ਸਾਡੇ ਮੋਟਰ ਹੈ ਨਹੀ ਸਾਨੂੰ ਕੁਨੈਕਸ਼ਨ ਦਿਓ ਸਾਨੂੰ ਕੋਈ ਪਾਣੀ ਨਹੀ ਦੇਰਿਹਾ ਸਾਡਾ ਖੇਤ ਖਾਲੀ ਪਿਅਆ

  • @balwantsinghbehramke7680
    @balwantsinghbehramke7680 4 місяці тому +1

    ਮਾਨ ਸਾਹਿਬ ਜੀ ਜਿੱਥੇ ਨਹਿਰੀ ਪਾਣੀ ਖੇਤਾਂ ਵਿੱਚ ਨਹੀ ਜਾਂਦਾ ਉਹਨਾਂ ਨੂੰ ਰਾਹਤ ਮਿਲੇ ਤੇ ਪੰਜਾਬ ਵਿੱਚ ਛੋਟੇ ਕਿਸਾਨਾਂ ਨੂੰ ਅਜੇ ਤੱਕ ਵੀ ਟਿਊਬਵੈੱਲ ਕੁਨੈਕਸ਼ਨ ਨਹੀ ਮਿਲੇ ਜੀ

  • @pavittarsingh739
    @pavittarsingh739 4 місяці тому +1

    ਚੋਣ ਸਟੰਟ 2024

  • @kahansingh-jo6vx
    @kahansingh-jo6vx 4 місяці тому +1

    ਜਿਨਾ ਕੋਲ ਕੁਨੈਕਸ਼ਨ ਨਹੀ ਹੋਗੇ ਉਹ ਕੀ ਕਰਨ ਕੁਨੈਕਸ਼ਨ ਵੀ ਦਿਤੇ ਜਾਣ ਛੋਟੇ ਕਿਸਾਨਾ ਨੂੰ ਬਿਗਾਨੇ ਤਾ ਘੁੱਟ ਪਾਣੀ ਨਹੀ ਦਿੰਦੇ

  • @gaggisingh878
    @gaggisingh878 4 місяці тому +2

    ਜਿਸ ਕੋਲ ਇੱਕ ਕੁਨੈਕਸ਼ਨ ਨਹੀਂ ਉਹਨਾਂ ਨੂੰ ਦਿਤੇ ਜਾਣ

  • @boharsingh4371
    @boharsingh4371 4 місяці тому +2

    ਨਵੇਂ ਕੁਨੈਕਸ਼ਨ ਦਿਓ।

  • @gurdeepsohi7912
    @gurdeepsohi7912 4 місяці тому +1

    ਇਹ ਕੋਈ ਹੱਲ ਨਹੀਂ ਹੋਇਆ, ਨਹਿਰੀ ਪਾਣੀ ਇਕ ਕਿਸਾਨ ਨੂੰ ਇਕ ਹਫਤੇ ਚ੍ ਕੁਝ ਘੰਟੇ ਦੀ ਬਾਰੀ ਹੁੰਦੀ ਆ, ਜਦੋਂ ਕਿ ਝੋਨੇ ਨੂੰ ਰੋਜ਼ ਪਾਣੀ ਦੀ ਜ਼ਰੂਰਤ ਹੁੰਦੀ ਆ ਤਾਂ ਫਿਰ ਇਹ ਕਿਦਾਂ ਨਹਿਰੀ ਪਾਣੀ ਦਿੱਤਾ ਜਾਵੇਗਾ, ਜੇ ਵਾਕਿਆ ਹੀ ਸਰਕਾਰ ਕੁਝ ਕਰਨਾ ਚਾਹੁੰਦੀ ਆ ਤਾਂ ਕਣਕ ਝੋਨੇ ਦੇ ਫ਼ਸਲੀ ਚੱਕਰ ਚੋ ਕੱਢੋ ਕਿਸਾਨ ਨੂੰ, ਹੋਰ ਫ਼ਸਲਾਂ ਦੀ ਸਰਕਾਰੀ ਖ਼ਰੀਦ ਯਕੀਨ ਬਣਾਉ, ਉਹਨਾਂ ਫਸਲਾਂ ਦੀ ਸਹੀ ਕੀਮਤ ਦੇਵੋ

  • @daljeetkaur4548
    @daljeetkaur4548 4 місяці тому +3

    ਸਰ ਜੀ ਸਾਡੇ ਕੋਲ ਕੋਈ ਮੋਟਰ ਨਹੀਂ ਹੈ ਸਾਡੀ ਜਮੀਨ 2'ਕਿਲੇ ਹੈ ਸਾਨੂੰ ਵੀ ਮੋਟਰ ਦਾ ਕੁਨੇਕਸ਼ਨ ਦਿੱਤਾ ਜਾਵੇ 🙏

  • @amnindersingh9293
    @amnindersingh9293 4 місяці тому +2

    ਜੇਹੜੇ ਛੋਟੇ ਕਿਸਾਨਾਂ ਕੋਲ ਨਾ ਮੋਟਰ ਕਨੈਕਸ਼ਨ ਨਾ ਨਹਿਰੀ ਪਾਣੀ ਆ ਓਹਨਾ ਬਾਰੇ ਵੀ ਸੋਚੋ

  • @GurpreetSingh-bh3xi
    @GurpreetSingh-bh3xi 4 місяці тому +2

    ਜੇ ਇਹ ਕੰਮ ਹੋ ਜਾਵੇ ਫਿਰ ਦੁਬਾਰਾ ਜਿੱਤ ਸੱਕਦਾ

  • @SukhwinderSingh-fl6xu
    @SukhwinderSingh-fl6xu 4 місяці тому +2

    ਟੇਲ ਤੇ ਜਮੀਨ ਵਾਲੇ ਕਿਸਾਨਾਂ ਨੂੰ ਅਤੇ ਖਾਰੇ ਪਾਣੀ ਦੀ ਰਿਪੋਰਟ ਵਾਲੇ ਕਿਸਾਨਾਂ ਨੂੰ ਟਿਊਬਵੈਲ ਮੋਟਰਾਂ ਦੇ ਬਿਜਲੀ ਕੁਨੈਕਸ਼ਨ ਦਿੱਤੇ ਜਾਣ ਜੀ।

  • @SinghSingh-un9tb
    @SinghSingh-un9tb 4 місяці тому +1

    ਸੀ ਐਮ ਸਾਬ ਕਿਰਪਾ ਕਰਕੇ ਛੋਟੇ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣ ਜਿਨਾ ਕੋਲ ਕੋਈ ਵੀ ਕੁਨੈਕਸ਼ਨ ਨਹੀਂ ਹੈ ਸਤਾਰਾਂ ਸਾਲ ਹੋ ਗਏ ਅਪਲਾਈ ਕੀਤੇ ਨੂੰ ਢਾਈ ਏਕੜ ਜ਼ਮੀਨ ਹੈ

  • @SinghSingh-un9tb
    @SinghSingh-un9tb 4 місяці тому +1

    ਜਿਨਾ ਕੋਲ ਕੋਈ ਵੀ ਕੁਨੈਕਸ਼ਨ ਨਹੀਂ ਹੈ ਪਹਿਲਾਂ ਉਨਾਂ ਦਾ ਹੱਲ ਕੀਤਾ ਜਾਵੇ

  • @gurnamdhandhi4741
    @gurnamdhandhi4741 4 місяці тому +29

    ਗਰੀਬ ਕਿਸਾਨ ਨੂੰ ਪਾਣੀ ਬਹੁਤ ਮਹਿੰਗਾ ਦਿੰਦੇ ਹਨ ਬੜੇ ਕਿਸਾਨ

  • @sohan.2110
    @sohan.2110 4 місяці тому +6

    ਕੁਨੈਕਸ਼ਨ ਦੇਵੋ ਪਰ ਨਹਿਰੀ ਪਾਣੀ ਹਰ ਜਗ੍ਹਾ ਦੇਵੋ ਜਿਸ ਨਾਲ ਟਿਊਬਵੈਲ ਘੱਟੋ ਘੱਟ ਚੱਲਣ। ਜਿਹੜੇ ਛੋਟੇ ਕਿਸਾਨ ਕੋਲ ਟਰੈਕਟਰ ਹੈ ਉਹ ਹੋਰ ਜ਼ਮੀਨ ਠੇਕੇ ਤੇ ਲੈ ਕੇ ਵਾਹੁੰਦਾ ਮਿਹਨਤ ਕਰਦਾ। ਪੰਜ ਕਿੱਲੇ ਵਾਲਾ ਨਾਲ ਤਾਂ ਚੱਲ ਹੀ ਨਹੀਂ ਸਕਦਾ।
    ਨਹਿਰੀ ਪਾਣੀ ਦਾ ਪਰ ਏਕੜ ਸਮਾਂ ਵੀ ਵਧਾਓ।

  • @harindersingh4267
    @harindersingh4267 4 місяці тому +5

    ਧੰਨਵਾਦ ਸਰਕਾਰ ਦਾ ਜੇ ਖੇਤੀਬਾੜੀ ਲਈ ਨਹਿਰੀ ਪਾਣੀ ਵੱਧ ਤੋ ਵੱਧ ਲੱਗਦਾ ਹੋ ਜਾਵੇ , ਹੇਠਲੇ ( ਪਾਣੀ ਦੀ ਬੱਚਤ ਕਰੀਏ ) ਵੱਧ ਤੋ ਵੱਧ ਦਰਿਆਵਾਂ ਦੇ ਪਾਣੀ ਨੂੰ ਟ੍ਰੀਟਮੈਂਟ ਪਲਾਂਟਾ ਰਾਹੀ ਸ਼ੁੱਧ ਕਰਕੇ ਘਰੇਲੂ ਵਰਤੋ ਵਿਚ ਲਿਆਈਏ , ਕੁੱਦਰਤ ਨਾਲ ਜੁੜੇ ਰਹੀਏ,

  • @chamkaursingh8179
    @chamkaursingh8179 4 місяці тому +6

    ਉਹਨਾ ਦੀ ਵੀ ਗੱਲ ਕਰੋ ਜਿਹਨਾ ਕੋਲ ਕੁਝ ਵੀ ਨਹੀ।

  • @jaswinderjaswinderdeol2847
    @jaswinderjaswinderdeol2847 4 місяці тому +13

    ਨਹਿਰ ਦਾ ਪਾਣੀ ਸਹੀ ਹੈ ਐਮਰਜੈਂਸੀ ਪਾਣੀ ਵਾਸਤੇ ਟਿਊਬਵੈੱਲ ਜਰੂਰੀ ਹੈ ਰਾਨੇ ਕੋਂ ਕਿ ਪਤੇ
    ਜਦੋਂ ਇਸਦੀ ਸਰਕਾਰ ਸੀ ਓਦੋਂ ਤੇ ਕਦੇ ਨਹੀਂ ਸੁਝਾਅ ਦਿੱਤਾ

  • @user-gn5sd4iq9k
    @user-gn5sd4iq9k 4 місяці тому +2

    ਜਿੱਥੇ ਜ਼ਮੀਨ ਨੂੰ ਨਹਿਰੀ ਪਾਣੀ ਨਹੀਂ ਲੱਗਦਾ ਉਥੇ ਵੀ ਕੋਈ ਇੰਤਜ਼ਾਮ ਕਰੋ ਸਰ

  • @raghvirsingh3349
    @raghvirsingh3349 4 місяці тому +5

    Cm Mann sahib ji jis kol ek be concatenation nahi
    ਉਨਾਂ ਨੂੰ ਦਿਉ please

  • @HardeepSingh-wu1qq
    @HardeepSingh-wu1qq 4 місяці тому +10

    ਰਜਿਸਟਰੀਆਂ ਦਾ ਨੋਟੀਫਿਕੇਸ਼ਨ ਜਾਰੀ ਕਰੋ ਜੀ

  • @Balwantkaur-pg9iv
    @Balwantkaur-pg9iv 4 місяці тому

    .ਮਾਨ.ਸਾਬ.ਪ੍ਰਮਾਤਮਾ.ਪੁਤਰ.ਦੀ.ਦਾਤ. ਦੇਞੇ

  • @jaswindergrewal6796
    @jaswindergrewal6796 4 місяці тому +1

    ਸਾਡੇ ਦਰਿਆਵਾਂ ਦਾਂ ਪਾਣੀ ਸਾਡੇ ਕਿਸਾਨਾਂ ਨੂੰ ਦਯੋ

  • @kgic890
    @kgic890 4 місяці тому

    CM ਮਾਨ ਸਾਬ ਜੀ ਫਰੀ ਬਿਜਲੀ ਦੀ ਵਜ੍ਹਾ ਨਾਲ ਪਾਣੀ ਦਾ ਪੱਧਰ ਨੀਵਾਂ ਜਾ ਰਿਹਾ ਹੈ

  • @kewalsingh5788
    @kewalsingh5788 4 місяці тому +1

    ਸੀ ਐਮ ਸਾਹਿਬ ਸਾਡੀ ਮੋਟਰ ਪਿਛਲੇ ਸਾਲ ਨੋਵੇ ਮਹੀਨੇ ਵਿੱਚ ਟੋਟਾ ਮੰਗੀ ਦੀ ਸੀ ਪਰ ਨਹਿਰੀ ਪਾਣੀ ਕਾਰਣ ਸਾਨੂੰ ਹੁਣ ਤੱਕ ਲੋੜ ਨਹੀਂ ਪੲਈ

  • @kulwantsingh7711
    @kulwantsingh7711 4 місяці тому +2

    ਕਨੈਕਸ਼ਨ ਤਾਂ ਦਿੱਤੇ ਸੀ ਕਿਉਂ ਬੰਦ ਕਰਾਉਣਾ

  • @khushbrar828
    @khushbrar828 4 місяці тому

    ਜ਼ਿੰਦਾਬਾਦ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜ਼ਿੰਦਾਬਾਦ ਆਪ ਪਾਰਟੀ ਜ਼ਿੰਦਾਬਾਦ ਤੇ ਸਹਿਯੋਗ ਕਰੋ ਸਰਕਾਰ ਦਾ ਤਾਂ ਕਿ ਪੰਜਾਬ ਖੁਸ਼ਹਾਲ ਹੋਵੇ

  • @LakhwinderSingh-ww3pu
    @LakhwinderSingh-ww3pu 4 місяці тому +6

    Dete knaisan ਬਾਦਲ ਬਾਬਾ ਸੀ ਲੋਕਾ ਦੇ ਦਾਣੇ ਹੋਣ ਲਾਤੇ 😂😂😂

  • @jogindernadha6083
    @jogindernadha6083 4 місяці тому +24

    ਪਾਈਪ ਲਾਈਨਾਂ ਪਾਓ।

  • @ksinghghuman
    @ksinghghuman 4 місяці тому +1

    ਮਾਨ ਸਾਹਿਬ ਸਾਡੇ ਹੁਸ਼ਿਆਰਪੁਰ ਚ ਚੱਬੇਵਾਲ ਵਾਲੇ ਚੌ ਵਿਚ ਪਾਣੀ ਛਡਵਾ ਦਿਓ ਸਾਡੇ ਏਰੀਏ ਵਿੱਚ ਪਾਣੀ ਦਾ ਲੈਵਲ 250 ਫੁੱਟ ਤੱਕ ਪਹੁੰਚ ਗਿਆ ਬੇਨਤੀ ਆ ਆਪ ਜੀ ਅੱਗੇ ਚੱਬੇਵਾਲ ਹਰਮੋਏ ਪਿੰਡ ਵਿਚ ਦੀ ਚਲ ਦਾ ਇਹ ਚੋ।

  • @AmrikSingh-zs8qu
    @AmrikSingh-zs8qu 4 місяці тому +1

    ਮੋਟਰ ਕੁਨੈਕਸ਼ਨ ਦਿੱਤੇ ਜਾਣ

  • @GurpreetSingh-xg7qr
    @GurpreetSingh-xg7qr 4 місяці тому

    ਜਿਸ ਕਿਸਾਨ ਕੋਲ ਮੋਟਰਾਂ ਦੇ ਕੈਨਸਾਸ ਨੇ ਉਹਨਾਂ ਨੂੰ ਬੋਰ ਵੈਲ ਵੀ ਜਰੂਰੀ ਕੀਤੇ ਜਾਣ ਜਦੋਂ ਪਾਣੀ ਜਿਆਦਾ ਹੁੰਦਾ ਤਾਂ ਨੂੰ ਸੰਭਾਲ ਜਾ ਸਕੇ

  • @satpalsingh5974
    @satpalsingh5974 4 місяці тому +1

    ਗਰੀਬ ਮਜ਼ਦੂਰ ਬਾਰੇ ਵੀ ਕੁੱਝ ਕਰ ਕੇ ਵਿਖਾਓ ਕਿ ਕਿਸਾਨ ਕਿਸਾਨ ਕਿਸਾਨ ਹੀ ਕਰੀਂ ਜਾਓ ਗੇ

  • @paramjeetsidhu5652
    @paramjeetsidhu5652 4 місяці тому +1

    ਸਾਡੇ ਤਾਂ ਹਾਲੇ v ਉਹੀ ਹਾਲ A

  • @JagdevSingh-fd9gp
    @JagdevSingh-fd9gp 4 місяці тому +6

    Very good CM Sir , Our MLA sh jagdeep Singh Kamboz is also helping us and doing field work along with team of concerned officers.
    We proud of our government.

  • @ravindersingh2030
    @ravindersingh2030 4 місяці тому

    ਸੀ ਐਮ ਸਾਹਿਬ ਜੀ ਚੈੱਕ ਕੀਤਾ ਜਾਵੇ ਜਿਹਨਾਂ ਕੋਲ ਟਿਊਬਵੈੱਲ ਕੁਨੈਕਸ਼ਨ ਨਹੀਂ ਹੈ ਉਨ੍ਹਾਂ ਨੂੰ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣ

  • @bawabawa7862
    @bawabawa7862 4 місяці тому

    ਕੁਨੈਕਸ਼ਨ ਦਿਉ ਜੀ

  • @user-ju7bn1sm1h
    @user-ju7bn1sm1h 4 місяці тому

    ਮਾਨ ਸਾਬ੍ਹ ਜਿਹੜੇ ਕਿਸਾਨਾਂ ਨੇ ਖਾਲੇ ਵਾਹੇ ਹੋਏ ਹਨ ਉਨ੍ਹਾਂ ਤੋਂ ਪਹਿਲਾਂ ਖਾਲ ਤਾਂ ਬਹਾਲ ਕਰਾਓ, ਪਹਿਲਾਂ ਆਪਣੇ ਅਫ਼ਸਰਾਂ ਨੂੰ ਕਿਸਾਨਾਂ ਵਲੋਂ ਦਬੇ ਜਾਂ ਵਾਹੇ ਗਏ ਖਾਲ ਛੁਡਾਣ ਦੇ ਹੁਕਮ ਜਾਰੀ ਕਰੋ

  • @A13579b
    @A13579b 4 місяці тому +10

    ਮੋਟਰਾਂ ਦੇ ਬਿੱਲ ਲਾਉ,,,ਉਹ ਵੀ ਮੀਟਰ ਲਾ ਕੇ।

  • @RanjitSingh-gi7ye
    @RanjitSingh-gi7ye 4 місяці тому

    ਹੋਰ ਲੈ ਲਵੋ ਕੁਨੈਕਸ਼ਨ ਉਹ ਅਕਾਲੀ ਸਰਕਾਰ ਸੀ ਬਾਦਲ ਸਹਿਬ ਸੀ ਜਿਨਾ ਨੇ ਕੁਨੈਕਸ਼ਨ ਦਿੱਤੇ

  • @Chahal197
    @Chahal197 4 місяці тому

    ਪਾਣੀ ਦਾ ਲੈਵਲ ਹੇਠਾਂ ਜਾਣ ਤੋਂ ਕੋਈ ਨਹੀਂ ਰੋਕ ਸਕਦੈਂ ਮੋਟਰਾਂ ਭਾਵੇਂ ਇੱਕ ਸਾਲ ਵਾਸਤੇ ਬੰਦ ਕਰਕੇ ਵੇਖ ਲਵੋ ਇਹ ਕੁਦਰਤ ਦੇ ਹਿਸਾਬ ਹੀ ਉੱਪਰ ਹੇਠਾਂ ਹੁੰਦਾ ਰਹਿੰਦੈ

  • @harwindersian4635
    @harwindersian4635 4 місяці тому

    ਜੇਹੜੇ ਏਰੀਏ ਵਿਚ ਵੀ ਨਹਿਰੀ ਪਾਣੀ ਨਹੀਂ ਮਿਲਦਾ ਓਥੇ ਦੇਵੋ ਜੀ

  • @BRARBRAR-if8sy
    @BRARBRAR-if8sy 4 місяці тому

    ਸੀ.ਐਮ.ਸਾਬ ਮੋਟਰ ਵਾਲੀ ਗੁਲ ਨੀ ਕੱਕਾਰ ਦੇਦਾ। ਮਸਲਾ ਕੀ hul ਕਰਨਾ।

  • @user-rc2nk5tv2s
    @user-rc2nk5tv2s 4 місяці тому +6

    Best cm of punjab❤❤❤❤👌👌👌🙏🙏

  • @sukhwindersinghrandhawa4810
    @sukhwindersinghrandhawa4810 4 місяці тому

    ਗੱਲਾਂ ਦੇ ਕੜਾਹ ਬਣਾਈ ਜਾਂਦੇ। ਨਹਿਰਾਂ ਸੁੱਕੀਆਂ ਰਹਿੰਦੀਆਂ।

  • @labhsingh1647
    @labhsingh1647 4 місяці тому

    ਛੋਟੇ ਕਿਸਾਨ ਨੂੰ ਵੱਡਾ ਕਿਸਾਨ ਪਾਂਣੀ ਦਾ ਮੋਘਾ ਹੀ ਨਹੀਂ ਲੱਗਣ ਦਿੰਦੇ।

  • @babbusidhu3723
    @babbusidhu3723 4 місяці тому +1

    Jina kissana kol moter connection nahi han ona nu connection dite jan g.

  • @jasssidhu7412
    @jasssidhu7412 4 місяці тому

    ਕਰਦੋ ਜੀ

  • @butarandhawa3112
    @butarandhawa3112 4 місяці тому

    ਮੋਟਰ ਕੁਨੈਕਸ਼ਨ ਜਾਰੀ ਕਰੋ 😮

  • @Chahal197
    @Chahal197 4 місяці тому

    ਗੱਲਾ ਦਾ ਕੜਾਹ ਕਰਨਾ ਬਹੁਤ ਸੌਖੈਂ ਕੱਸ਼ੀ ਦਾ ਪਾਣੀ ਦਿਓ ਗੇ ਕਿੱਥੋਂ ਨਹਿਰਾਂ ਵਿੱਚ ਤਾਂ ਫੈਕਟਰੀਆਂ ਦਾ ਪਾਣੀ ਐਂ ਜਾਂ ਫਿਰ ਗੰਦੇ ਨਾਲਿਆਂ ਦਾ

  • @user-tb7tl4kw2i
    @user-tb7tl4kw2i 4 місяці тому +2

    ਪਹਿਲਾ। ਪਾਣੀ। ਸਾਬ। ਲਊ

  • @Harpreetsingh-jk7vl
    @Harpreetsingh-jk7vl 4 місяці тому +6

    Very good cmsabe

  • @ParamjitKaur-si1vh
    @ParamjitKaur-si1vh 4 місяці тому

    ਮਾਨ ਸਾਹਿਬ ਕਿਸਾਨਾਂ ਲ਼ਈ ਪਾਣੀ ਹੱਲ ਕਰਕੇ ਵਧਾਈ ਦੇ ਪਾਤਰ ਹੋ ਪਰ ਫਸਲਾਂ ਉਤੇ ਐਮ ਐਸ ਪੀ ਵੱਲ ਵੀ ਧਿਆਨ ਦਿਓ

  • @megngasingh9306
    @megngasingh9306 4 місяці тому +1

    ਹੁਣ।ਤਾ।ਛੇ।ਛੇ।ਮਹਿੰਨੇ।ਤੋ।ਬੰਦ।ਹਨ।ਨਹਿਰ।ਨਾਲ।ਰਜਵਾਹੇ।ਢਵਾਲੀ

  • @GurpreetSingh-pz3rv
    @GurpreetSingh-pz3rv 4 місяці тому

    ਮਾਨ ਸਾਬ ਮੈ ਜਿਲੇ ਗੁਰਦਾਸਪੁਰ ਤੋ ਦੱਸਣਾ ਚਾਹੰਦਾ ਕਿ ਤੁਸੀ ਜੋ ਕਿਹਾ ਉਹ ਕਰ ਵਖਾਇਆ। ਸੂਏ,ਖਾਲ,ਰਜਬਾਹੇ ਸਾਫ ਕਰਵਾਕੇ ਪਾਣੀ ਟੇਲਾ ਤਕ ਪੁੱਜਦਾ ਕੀਤਾ ,ਪਰ ਲੋਕਾ ਨੇ ਨਹਿਰੀ ਪਾਣੀ ਦੀ ਕਦਰ ਨਹੀ ਕੀਤੀ ।ਮਾੜੀ ਸੋਚ ਵਾਲਿਆ ਨੇ ਖਾਲਾ ਨੂੰ ਢਾਹ ਕੇ ਰਸਤੇ ਬਣਾਏ ਨੇ ਤੇ ਕੁਝ ਇਸ ਵਿੱਚ ਕਚਰਾ ਆਦਿ ਸੁਟ ਰਹੇ ਨੇ ।ਪੁਰੇ 25 ਸਾਲ ਬਾਦ ਸੁਏ ਵਿੱਚ ਪਾਣੀ ਦੇ ਦਰਸ਼ਨ ਕੀਤੇ ।

  • @InderjitSingh-xv3rj
    @InderjitSingh-xv3rj 4 місяці тому +5

    Maan Saab moter da connection Dena ji

  • @Swaraj_jassar_mehkma
    @Swaraj_jassar_mehkma 4 місяці тому

    ਸਾਡਾ ਕੋਈ ਹਿਲਾ ਨਈ ਸਾਨੂੰ ਕਨੈਕਸ਼ਨ ਦਇਓ ਜੀ

  • @khairakhaira8114
    @khairakhaira8114 4 місяці тому +1

    ਖਾਲ ਤਾਂ ਟੁੱਟੇ ਪਏ ਆ, ਕਿੱਥੋਂ ਪਾਣੀ ਅਉ

  • @amanwander431
    @amanwander431 4 місяці тому +1

    Maan sahib connection plz zari karo

  • @avtargill7249
    @avtargill7249 4 місяці тому

    Good job Maan sabb

  • @bhupindersinghdhillon9609
    @bhupindersinghdhillon9609 4 місяці тому

    ਕਨੈਕਸ਼ਨ ਬੰਦ ਜਾਂ ਕੁੱਝ ਹੋਰ ਕਰਨ ਦੀ ਲੋੜ ਨਹੀਂ ਨਹਿਰਾਂ ਦਾ ਪਾਣੀ ਪਾਈਪਾਂ ਰਾਹੀਂ ਖੇਤਾਂ ਤੱਕ ਪਾਣੀ ਪਹੁੰਚਾ ਦੋ ਮੋਟਰਾਂ ਅਪੇ ਬੰਦ ਰਹਿਣੀਆ

  • @user-te6xd8ro3l
    @user-te6xd8ro3l 4 місяці тому

    ਮਾਨ‌ ਸਾਹਿਬ ਜੀ ਜੇਹੜੀਆਂ ਛਾਮ ਅਲਾਟ ਜਮੀਨਾ ਨੂ ਵੀ ਨਹੈਰੀ ਪਾਣੀਂ ਦਿਤਾ ਜਾਵੇ
    ਸਾਡੀ ਜ਼ਮੀਨ ਵਿਚ ਦੀ ਨਹੈਰ ਲੱਗਦੀਆਂ ਪਰ ਪਾਣੀ ਦੀ ਵਾਰੀ ਨਹੀਂ ਹੈ ਸਾਨੂ ਮਜ਼ਬੂਰੀ ਵੱਸ ਚੋਰੀ ਰਾਤ ਪੈਪ ਲਾਕੇ ਝੋਨਾ ਕਣਕ ਨੂ‌ਪਾਣੀ ਦੇਣਾਂ ਪੈਦਾ‌ਹੈ‌‌ਜੇ ਬੇਲਦਾਰ ਜਾ ਮੇਟ ਕੋਈ ਵੀ‍‌ ਮਲਾਜਮ‌‌ ਪਤਾ ਲੱਗਣ ਤੇ‌ ਫੇਰ ਤੱਗ‌‌ ਪਰੇ ਛਾਨ ਕਰਦੇ ਨੇ ‌ਫੇਰ ਕਿਦਾ‌ ਨਿਬੜਿਆ ਜਾਂਦਾ ਸਬ ਜਾਂਣਦੇ ਨੇ
    ਧਿਆਨ ਦਿਤਾ ਜਾਵੇ ‌
    ਧੰਨਵਾਦ ਜੀ

  • @jasvirsidhu7403
    @jasvirsidhu7403 4 місяці тому

    ਵੀਰ ਜੀ ਜਿਥੇ ਸੁਆ ਰੰਸਤੇ ਵਿਚ ਦੀ ਲੰਗ ਰਿਹਾ ਉਹ ਸੁਆ ਕੰਦੋ ਨੰਵਾ ਸੁਆ ਆਪਣੀ ਜੰਗਾ ਤੇ ਬੰਣਾ ਜਾਉ ਇਹ ਗੋਰ ਟਿਤੀ ਜਾਉ

  • @ranjodhbala2678
    @ranjodhbala2678 4 місяці тому

    ਨ ਨਹਿਰੀ ਪਾਣੀ ਨ ਬਿਜਲੀ ਕੁਨੈਕਸ਼ਨ ਦੋ ਨਹਿਰਾਂ ਤੇ ਸਤਲੁਜ ਦਰਿਆ ਬਾਰਾਂ ਕਿਲੋਮੀਟਰ ਪਾਣੀ ਦਾ ਲੈਵਲ ਤਿੰਨ ਸੋ ਪੰਜਾਹ ਫੁਟ

  • @bahaderdhandli313
    @bahaderdhandli313 4 місяці тому

    ਪੁਆਧ ਚ ਦਸਮੇਸ਼ ਨਹਿਰ ਬਾਰੇ ਵੀ ਸੋਚਣਾ ਜ਼ਰੂਰੀ ਹੈ ਜੀ

  • @777manjit
    @777manjit 4 місяці тому

    ਜੇਕਰ ਪੰਜਾਬ ਕੋਲੇ ਪਾਣੀ ਹੈ ਤਾਂ ਸਭ ਕੁਝ ਹੈ ਜੇ ਪਾਣੀ ਨਹੀਂ ਤਾਂ ਕੁਝ ਵੀ ਨਹੀਂ। ਵਧੀਆ ਸਰਕਾਰ ਉਹੀ ਹੈ ਜੋ ਸਭ ਤੋਂ ਪਹਿਲਾਂ ਪੰਜਾਬ ਦੇ ਹਰ ਇੱਕ ਪਿੰਡ ਵਿੱਚ ਨਹਿਰੀ ਪਾਣੀ ਉਪਲਬਧ ਕਰਵਾਵੇ ਉਸ ਤੋਂ ਬਾਅਦ ਦੂਜੇ ਸੂਬਿਆਂ ਨੂੰ ਪਾਣੀ ਦੇਣ ਦੀ ਸੋਚੇ।

  • @gurjantsainisaini7140
    @gurjantsainisaini7140 4 місяці тому

    ਸ਼ਾਡੇ ਮੋਹਾਲੀ ਚਹ ਵੀ ਕੋੲੀ ਹਲ ਕਰੋ

  • @user-df9hi8ss8l
    @user-df9hi8ss8l 4 місяці тому +1

    ਜੁੜਵੀਆਂ ਨਹਿਰਾਂ ਨਾਲ ਤੀਜੀ ਨਹਿਰ ਕੱਢਣਾ ਲਿਫ਼ਟ ਪੰਪ ਖਤਮ ਕਰਨ ਗੇ ਉਏ ਮੂਰਖੋ ਇਧਰਲੇ ਪਾਸੇ ਰਕਬਾ ਉੱਚਾ ਪਾਣੀ ਫਿਰ ਵੀ ਲਿਫ਼ਟ ਕਰਨਾ ਪੈਣਾ ਪਤਾ ਨੀ ਕਿੱਥੇ ਰਹਿੰਦੇ ਆ

  • @hardeepsinghsidhu9555
    @hardeepsinghsidhu9555 4 місяці тому +4

    Good maan saab ji

  • @prxxt7368
    @prxxt7368 4 місяці тому

    CM Saab tubewell connection de do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏cju

  • @user-te6xd8ro3l
    @user-te6xd8ro3l 4 місяці тому

    ਸਾਡੇ ਲੋਕ ਬਛਰਮੀ ਦੀਆਂ ਹੱਦਾਂ ਪਾਰ ਕਰ ਗੱਏ ਨੇ ‌ਮੋਗਾ ਬੰਦ ਕਰਕੇ ਬੰਬੀਆ ਪਾਣੀ ਲਾਓਂਦੇ ਨੇ ਕਿਹਾ ਤਾ ਸਰਕਾਰ ਵੱਲੋਂ ਬੱਤੀ ਫਰੀਆ ਇਸ ਕਰਕੇ ਮੀਟਰ ਲੱਗਣ ਸਾਲ ਜਾ ਮਹੀਨੇ ਦੀ ਲਿਮਟ ਹੋਵੇਂ ਜੂਨਟ ਫ੍ਰੀ ਦੀ ਲੋੜ ਤੋ ਵੱਦ ਚਲੇਂ ਤਾ ਬਿਲਕੁਲ 10ਰੁ ਜੂਨਟ ਵਸੂਲੀਆਂ ਜਾਵੇਂ ਪਾਣੀ ਬੱਚੂ ਬੱਤੀ ਬੱਚੂ ਧਰਤੀ ਬੱਜਰ ਹੋਣ ਤੋਂ ਵੀ ਬੱਚੂ ਗੀ

  • @bhagwantsingh611
    @bhagwantsingh611 4 місяці тому +4

    ਜਮੀਨ ਨਾਲ ਜੁੜਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੰਦਾਬਾਦ

  • @gaukissan1537
    @gaukissan1537 4 місяці тому

    ਮਾਨ ਸਾਬ ਮੇਰੇ ਕੋਲ 6 ਕਿਲੇ ਜਮੀਨ ਸੂਆ ਕੋਲ ਪਰ ਨਾ ਪਾਣੀ ਆਂਦਾ ਸੂਏ ਵਿੱਚ ਨਾ ਮੋਟਰ ਕਨੇਸ਼ਨ।।😢

  • @AvtarSingh-bn8ve
    @AvtarSingh-bn8ve 4 місяці тому

    I have very big need of new tubewell connections

  • @BaljinderSingh-ue9kl
    @BaljinderSingh-ue9kl 4 місяці тому

    Good

  • @satgursingh1880
    @satgursingh1880 4 місяці тому

    Mann sabh a gall ta badea ji par sadey Halley Tak Pani aaley pep ni pae jikot kalan nabha patiea

  • @silversinghsilver2961
    @silversinghsilver2961 4 місяці тому +1

    ਗੁੱਡ ਮਾਨ ਸਾਹਿਬ ਜੀ

  • @Modified251
    @Modified251 4 місяці тому +1

    Good cm g❤❤

  • @Shazzvillagefoodsecrets
    @Shazzvillagefoodsecrets 4 місяці тому +10

    ਲੈਂਦੇ ਪੰਜਾਬ ਤੋਂ ਅਸੀਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਭੈਣਾਂ ਤੇ ਵੀਰਾਂ ਨੂੰ ਸਲਾਮ ਕਹਿੰਦੇ ਹੋ 🙏🌹🌹🌹🌹🌹

  • @user-dn1vs1so9b
    @user-dn1vs1so9b 4 місяці тому

    Good Mann sab

  • @BaljinderSingh-ue9kl
    @BaljinderSingh-ue9kl 4 місяці тому

    Good good

  • @ParamjitSingh-zw1ze
    @ParamjitSingh-zw1ze 4 місяці тому

    Dhanvad CM saab Eh punjab da bht vadda kam c.

  • @RAJESHKUMAR-kd3ig
    @RAJESHKUMAR-kd3ig 4 місяці тому

    Punjab ki Shaan Bhagwant Mann ❤❤🎉🎉❤❤🎉❤❤🎉🎉❤❤🎉🎉❤❤😢🎉❤❤🎉🎉❤❤🎉🎉❤❤🎉🎉

  • @user-xz1bj4kv9c
    @user-xz1bj4kv9c 4 місяці тому

    ਦੋਆਬਾ ਜਲੰਧਰ ਹੁਸ਼ਿਆਰਪੁਰ ਚ ਵੀ ਕੋਈ ਨਹਿਰ ਨਿਕਲ ਰਹੀ ਹੈ

  • @HarpalSingh-gp9vp
    @HarpalSingh-gp9vp 4 місяці тому

    3 ਕਿਲੇ ਵਾਲੀਆ ਕੋਲ ਹੀ ਕਨੈਕਸ਼ਨ ਨਹੀਂ ਹਨ ਹੋਰ ਤਾਂ ਸਾਰੀਆਂ ਕੋਲ ਦੋ ਜਾਂ ਕਿਸੇ ਕੋਲ ਤਿੰਨ ਹਨ

  • @gagankaur4209
    @gagankaur4209 4 місяці тому

    ਮਨ ਸਾਹਿਬ ਤਕੜੇ ਬੰਦੇ ਧੱਕਾ ਕਰਨ ਗਈ ਗਰੀਬ ਲੋਕਾਂ,ਨਾਲ ਵਾਰੀ ਨੀਂ ਆਉਣੀਗਰੀਬ ਲੋਕਾਂ ਦੇ

  • @karamjeetmaan4917
    @karamjeetmaan4917 4 місяці тому

    ਨਹੀਂ ਹੋ ਸਕਦਾ ਏਹ

  • @VikramSend
    @VikramSend 4 місяці тому +2

    Tubewell di vi kani wand hai punjab ch