Sanjha Pariwar , ਸਾਂਝਾ ਪਰਿਵਾਰ , Part-37 / SEASON -2 /VICKY PREET , New Punjabi Video 2024

Поділитися
Вставка
  • Опубліковано 29 вер 2024
  • #sadapunjab #newvideo #vickypreet
    #sanjapariwar
    SEASON-2
    Cast- BIKRAMAJIT SINGH (vicky)
    HARPREET KAUR (preet)
    SAHIBJEET SINGH (SAHIB)
    Harinder Kaur ( Bhua)
    DILBAG SINGH
    SUKHWINDER Kaur
    SANDEEP KAUR
    KAWALJOT SINGH
    SONU
    JEETAN
    Pammo
    Shoot By- Iphon15 Pro Max
    Editing- Inshort paid
    DIRECTED, Bikramjit Singh
    EDITING, Bikramjeet Singh (vicky)
    Camera man - Bikramjit Singh
    SHOOTING PLACE- WARIAN,
    Concept: Preet and Vicky
    FACEBOOK-fb.watch/hlxHG...
    INSTAGRAM- ...
  • Розваги

КОМЕНТАРІ • 455

  • @gursahibsinghturbanator7178
    @gursahibsinghturbanator7178 3 місяці тому +24

    ਵਿੱਕੀ ਬਹੁਤ ਚਲਾਕ ਸੋਨੂੰ ਵੀਰ ਜੀ ਬਹੁਤ ਭੋਲੇ ਆ

  • @gurpreetsekhon6694
    @gurpreetsekhon6694 3 місяці тому +1

    Plz Vicky paji hun Preet de piche na lgyeo Sarra pariwar ektha pyar nl rho jeeta te Sandeep Didi Dona ch phla vrga pyar rhe ❤❤❤❤❤

    • @nihalkaur3495
      @nihalkaur3495 3 місяці тому

      Agr sare ikthe pyar nl rehn lg gye fr serial ch koi interest nhi reh jana twist jaruri a eda de fr hi mza aunda dekhn da ese ta normal hi lgda
      😊😊😊

  • @husandeepkaur2136
    @husandeepkaur2136 3 місяці тому +4

    I waiting

  • @mandeepsingh5706
    @mandeepsingh5706 3 місяці тому +1

    😊

  • @Baljit_Kaur
    @Baljit_Kaur 3 місяці тому +1

    Bina dekhe like karo sabi

  • @Rajukhosa4460
    @Rajukhosa4460 3 місяці тому

    ਬਹੁਤ ਵਧੀਆ ਵੀਡੀਓ

  • @mohitdevgan6076
    @mohitdevgan6076 3 місяці тому

    Hli

  • @P.s6379
    @P.s6379 3 місяці тому

    Vecky preet nhi sudhr de lag gia preet magar

  • @HardevSingh-ty6ce
    @HardevSingh-ty6ce 3 місяці тому

    Vicky v preet nal ral gea

  • @RamanBal-q1f
    @RamanBal-q1f 3 місяці тому

    😊❤

  • @KalaSingh-w1y4b
    @KalaSingh-w1y4b 3 місяці тому +32

    Please Sandeep didi tusi badal na ਜਾਉ ਸੋਨੂੰ ਜੀਤਾ ਨਾਲ ਮਾਰਾ ਨਾ ਕਰਿਓ

  • @Ravinderjeetkaur-ov6fw
    @Ravinderjeetkaur-ov6fw 3 місяці тому +10

    ਵਿੱਕੀ ਨੇ ਪਰੀਤ ਦੇ ਮਗਰ ਲੱਗਕੇ ਸੋਨੂੰ ਨਾਲ ਗੱਲ ਕੀਤੀ ਆ ਸੋਨੂੰ ਨੂੰ ਕਹਿੰਦਾ ਤੂੰ ਜੀਤਾਂ ਦੇ ਕੋਲ ਗੱਲ ਨਾ ਕਰੀਂ ਵਿੱਕੀ ਤੇ ਪਰੀਤ ਦੋਨਾਂ ਦੇ ਮਨਾਂ ਚ ਮੈਲ ਭਰੀ ਆ ਕੋਈ ਵੀ ਕੰਮ ਵਾਹਿਗੁਰੂ ਦੇ ਡਰ ਨਾਲ ਕਰਨਾ ਚਾਹੀਦਾ ਤਾਂ ਸਫਲਤਾ ਮਿਲਦੀ ਆ ਸ਼ੈਤਾਨੀਆਂ ਨਾਲ ਤਾਂ ਘਾਟੇ ਹੂ ਪੈਂਦੇ ਆ ਜਿਵੇਂ ਪਰੀਤ ਕੀਤੀਆਂ ਸੀ ਪਹਿਲਾਂ ਹੁਣ ਵਿੱਕੀ ਵੀ ਵੀ ਰਲ ਗਿਆ ਨਾਲ ਪਰੀਤ ਦੇ

  • @Rajbeerkaur1234-c9y
    @Rajbeerkaur1234-c9y 3 місяці тому +14

    ਗਲਤ ਵਾ ਪਹਿਲਾਂ ਕੁਝ ਹੋਰ ਦਿਖਾ ਕੇ ਹੁਣ ਵਿਕੀ ਫਿਰ ਪਰੀਤ ਮਗਰ ਲੱਗ ਗਿਆ

  • @PunjabiKitchenvlogs1313
    @PunjabiKitchenvlogs1313 3 місяці тому +116

    ਵਿੱਕੀ ਆਪ ਤਾਂ ਪ੍ਰੀਤ ਤੋਂ ਸਲਾਹ ਲੈ ਕੇ ਆਇਆ ਸੋਨੂੰ ਵੀਰ ਨੂੰ ਪੁੱਠੀ ਮੱਤ ਦੇ ਰਿਹਾ

    • @cookingwithsimran9241
      @cookingwithsimran9241 3 місяці тому +3

      Glti ta sonu di a jena apni wife pisha kite apni wife nu always sare gl dsni chide ta same wife apni husband nu dsa

    • @dr.sarajsingh1861
      @dr.sarajsingh1861 3 місяці тому

      ਸਹੀ ਗੱਲ ਆ

  • @AgamVeer-f4k
    @AgamVeer-f4k 3 місяці тому +68

    ਪ੍ਰੀਤ ਨਹੀਂ ਬਦਲਦੀ ਵਿੱਕੀ ਫੇਰ ਮਗਰ ਲੱਗ ਗਿਆ

    • @punjabap139
      @punjabap139 3 місяці тому +3

      Shi gal aa main v ehi soch rahi c, jehra insaan apni aadat tu majboor hove oh kadi ni sudar sakda

    • @SimranjeetKaur-fr2jo
      @SimranjeetKaur-fr2jo 3 місяці тому +2

      Right 👍

    • @Princess_Emroz
      @Princess_Emroz 3 місяці тому +1

      Right

    • @sardarni5505
      @sardarni5505 3 місяці тому +1

      Hr video vich Vicky preet piche lga hunda ess var lga c ke kuj alag aw but ithe aa ke same story krti

  • @PunjabiKitchenvlogs1313
    @PunjabiKitchenvlogs1313 3 місяці тому +111

    ਹੁਣ ਪਰਿਵਾਰ ਵਿੱਚ ਪਿਆਰ ਦਿਖਾਉਣਾ ਸੀ ਵਿੱਕੀ ਤੇ ਪ੍ਰੀਤ ਨੀ ਸੁਧਰ ਦੇ

    • @jasssaini5295
      @jasssaini5295 3 місяці тому +3

      Sae a par oh ha hi Ida de nahi sudar sakde

    • @ranveersidhu1894
      @ranveersidhu1894 3 місяці тому +2

      ​@@jasssaini5295Oh ta script bnai hai😂

    • @AmanjotKaur-h6n
      @AmanjotKaur-h6n 3 місяці тому

      Nhi smj lagni kisa nu na samjao bavkoof aa eh insan 😂😂😂

  • @harjindersingh1631
    @harjindersingh1631 3 місяці тому +46

    ਪਹਿਲਾਂ ਪ੍ਰੀਤ ਦੀ ਵਿਕੀ ਸੁਣਦਾ ਨਹੀਂ ਸੀ। ਹੁਣ ਪ੍ਰੀਤ ਦੇ ਮਗਰ ਲੱਗ ਕੇ ਸੋਨੂੰ ਨਾਲ ਥੋਖਾ ਕਰਨ ਬਾਰੇ ਸੁਣਨ ਲੱਗ ਪਿਆ ਹੈ। ਸੋਨੂੰ ਕੋਈ ਨਿਆਣਾ ਨਹੀਂ ਹੈ।ਉਹ ਵੀ ਸੋਚ ਸਮਝ ਕੇ ਸਾਂਝ ਪਾਵੇਗਾ।

  • @ਹਰਪਾਲਸਿੰਘ-ਭ7ਹ
    @ਹਰਪਾਲਸਿੰਘ-ਭ7ਹ 3 місяці тому +21

    ਪਰੀਤ ਨੀਂ ਹਟਦੀ ਅੱਗ ਲਾਉਣ ਤੋਂ
    ਨਿਆਣਿਆਂ ਚ ਵੀ ਫਰਕ ਓਹਨਾਂ ਦਾ ਮੁੰਡਾ
    ਓਹਨਾਂ ਦਾ ਮੁੰਡਾ ਕਹੀ ਜਾਂਦੀ ਆ
    ਤੇ ਜੀਤਾਂ ਕੋਲ ਵੀ ਕਿੱਦਾਂ ਪੋਚੇ ਮਾਰਦੀ ਆ ਵਿੱਕੀ ਬਾਰੇ ਕਿ ਮੈਨੂੰ ਕੁਝ ਨੀਂ ਦੱਸਦਾ
    😂😂😂😂😂😂😂😂😂😂

  • @dr.sarajsingh1861
    @dr.sarajsingh1861 3 місяці тому +17

    ਜੀਤਾਂ ਨੇ ਬਿਲਕੁਲ ਸਹੀ ਕਿਹਾ ਵਿੱਕੀ ਹੋਣੀ ਦੋਵੇਂ ਜੀ ਬਹੁਤ ਚਲਾਕ ਨੇ ਤੇ ਹੋਣਾ ਏਦਾਂ ਹੀ ਆ ਜਿਵੇਂ ਜੀਤਾਂ ਨੇ ਕਿਹਾ...

  • @tajinderkaurbitu5388
    @tajinderkaurbitu5388 3 місяці тому +42

    ਪ੍ਰੀਤੀ ਨੇ ਨਹੀ ਮੁੜਨਾ ਅੱਗ ਲਾਉਣ ਤੋਂ ਵਿੱਕੀ ਫੇਰ ਪਿੱਛੇ ਲੱਗ ਗਿਆ।

  • @satnamkhaira2692
    @satnamkhaira2692 3 місяці тому +54

    ਜੀਤਾਂ ਨੇ ਸਹੀ ਕਿਹਾ ਸੋਨੂੰ ਪਛਤਾਵੇ ਗਾ

  • @sukhjitpannu242
    @sukhjitpannu242 3 місяці тому +10

    ਪ੍ਰੀਤ ਫ਼ਫੜੇ ਬਹੁਤ ਕਰਦੀ ਏ ਦੋਵਾਂ ਪਾਸੇ ਹੋ ਜਾਂਦੀ ਹੈ

  • @KamaljitToor-qx6ps
    @KamaljitToor-qx6ps 3 місяці тому +6

    ਇਹਨੇ ਕਿਸੇ ਵੀ ਵੈੱਬ ਸੀਰੀਜ਼ ਚ ਚੰਗਾ ਕਿਰਦਾਰ ਨਹੀਂ ਨਿਭਾਇਆ ਕਿਸੇ ਚ ਹਰ ਇੱਕ ਚ ਲੜਾਈ ਪਾਉਂਦੀ ਹੈ

  • @ranjitkaur6445
    @ranjitkaur6445 3 місяці тому +14

    Aaj bahut chheti episode khatam ho gia Vese lok dujia de ghar agg la k bahut khush hunde aa Sade v eda aa hi jandia aa agg laun But asi ghar ch gall clear kr lande ha Vadia Story God bless u all❤❤❤❤❤🎉🎉🎉🎉r

  • @Parambal5310
    @Parambal5310 3 місяці тому +16

    ਸੋਨੂੰ ਵਿੱਕੀ ਬਹੁਤ ਚਲਾਕ ਇਸ ਕਰਕੇ ਬਚ ਜਾ ਜੀਤਾ ਸੱਚ ਬੋਲਦੀ

  • @NarinderkaurGrewal-i9p
    @NarinderkaurGrewal-i9p 3 місяці тому +14

    ਬੱਲੇ ਬੱਲੇ ਨੀ ਪ੍ਰੀਤੀਏ ਵਿੱਕੀ ਨੂੰ ਚੰਗੀ ਤਰ੍ਹਾਂ ਭਰ ਕੇ ਜੀਤਾ ਨੂੰ ਮਸਕਾ ਲਾਉਦੀ ਆ ਤੇਰੇ ਤੇ ਵਿੱਕੀ ਜਿਨ੍ਹਾਂ ਚਲਾਕ ਥੋੜੀ ਟੀਮ ਕੋਈ ਹੋਰ ਨਹੀਂ।

  • @KirankaurBhinder
    @KirankaurBhinder 3 місяці тому +10

    Hun nhi maja oda phala thik c jado Vicky veer thik c

  • @gaganpunjap5807
    @gaganpunjap5807 3 місяці тому +56

    ਵਿੱਕੀ ਬਹੁਤ ਚਲਾਕ ha

    • @nettu4195
      @nettu4195 3 місяці тому +1

      Right.gala vich sher.duje di jnani na aave apni da sara dimag chlda te aap v odhe dimag te😂😂

    • @SatnamSingh-vc6kw
      @SatnamSingh-vc6kw 3 місяці тому

      Hnji😂😂

    • @manirandhawa2229
      @manirandhawa2229 3 місяці тому +1

      Galat dikha rhe o....kuj vdia dikhao...vickey da character eida da na kro

    • @surinderkumar326
      @surinderkumar326 3 місяці тому

      Vicky Nahin Prit bahut jyada Chalak hai

  • @kkpunjabpolice89
    @kkpunjabpolice89 3 місяці тому +1

    Vicky nu galat na krn dieo sandeep thuda te jita da vi piyar bna rhe khani nu galat side na toro thunu ta privar ek krna chahida c saryaa da piyar dikhao na ke story nu galat le ke jao vicky tuci ta preet bare sb jande c hun usnu shi krn de bjaye aap galat side tur pye

  • @tarsemsingh5834
    @tarsemsingh5834 3 місяці тому +51

    ਜਿਹੜੀ ਗੱਲ ਵਿੱਕੀ ਨੇ ਕੀਤੀ ਏ ਨਾ ਓਹ ਗੱਲ ਸੱਚ ਕਰ ਕੇ ਵਿਖਾਇਓ ਨਹੀ ਤਾਂ ਕਈ ਭਰਾਵਾਂ ਦਾ ਵਿਸ਼ਵਾਸ ਟੁੱਟ ਜਾਣਾ ਏ

  • @Gaganbuttar5252
    @Gaganbuttar5252 3 місяці тому +5

    Season 2 ch mja ni auonda pya pehla bhut vdia c hun kuj khas ni reha

  • @Harmankaur358
    @Harmankaur358 3 місяці тому +3

    ਸੂਟ ਕਿੰਨਾ ਸੋਹਣਾ ਪਾਇਆ ਆਂਟੀ ਦੇ lavendour color

  • @manjeetcheema1804
    @manjeetcheema1804 3 місяці тому +1

    Preeti nai sudardi te hon Vicky vi naal ral gaya siyane kende ne kutte di puush 12 saal Rudi ch dabi rai 12 saal baad kaddi rai tedi di tedi

  • @anmolkahlon1974
    @anmolkahlon1974 3 місяці тому +44

    ਵਿਕੀ ਪਰੀਤ ਮਗਰ ਫਿਰ ਲਗ ਗਿਆ ਹੁਣ ਤੇ ਵਿਕੀ ਆਪਣਾ ਦਿਮਾਗ ਵਰਤ ਫਿਰ ਲਗ ਪਈ ਭੜਕਉਣ ਇੰਝ ਗਲਤ ਏ ਪਰੀਤ ਨੇ ਕਿਵੈ ਈਰਖਾ ਨਾਲ ਕਿਹਾ ਉਹਨਾ ਦਾ ਮੁੰਡਾਕਾਲਾਜੀਤਾ ਤੂੰ ਨਾ ਪਰੀਤ ਦੀਆ ਗਲਾ ਚ ਨ ਆਵੀ ਵਿਕੀ ਆਪ ਬੁਢੀ ਦੀਆ ਗਲਾ ਚ ਆਇਆ ਸੋਨੂੰ ਨੂੰ ਪੁਠੀ ਮਤ ਦੇ ਰਹਾ ਮੁਡਾ ਦੇ ਵਿਗੜੇ ਨਹੀ ਸੁਧਰਦੇ❤

  • @mateenakram9343
    @mateenakram9343 3 місяці тому +2

    Aunty g da suit boht sona lag riya wa purple wala 👌🏻👌🏻😍😍

  • @baljitkaur8313
    @baljitkaur8313 3 місяці тому +3

    ਪ੍ਰਿਤੀ ਨੇ ਵਿਕੀ ਨਾਲ ਐਨਾ ਧੋਖਾ ਕੀਤਾ ਫੇਰ ਵੀ ਪ੍ਰਿਤੀ ਦੀਆ ਗੱਲਾ ਵਿਚ ਆਉਂਦਾ

  • @ijsaini71
    @ijsaini71 3 місяці тому +1

    Galan bananiya te koi preet valon sikhe

  • @harwinderkaur1452
    @harwinderkaur1452 3 місяці тому +21

    Jeeta sahi gal kar rhi aa sonu veer thunu ni pata chalaki da😅 preet te vicky di sakeem da

  • @Deep_Rajpur
    @Deep_Rajpur 3 місяці тому +4

    ਵਿੱਕੀ ਨੂੰ ਪੂਰੀ ਤਰਾਂ ਥੱਲੇ ਲਗਾ ਕੇ ਛੱਡਣਾ ਪ੍ਰੀਤ ਨੇ

  • @jasssaini5295
    @jasssaini5295 3 місяці тому +3

    Vicky app te preet magar laga ,hun sawad ni a story da

  • @MohitpalSingh-n7v
    @MohitpalSingh-n7v 3 місяці тому +3

    Preet tu sonu karke e vasan di a jina sath tera sonu ne deta a preet tanu sonu de per dho ke pene chahide ne tu sonu da.mara choch di a waheguru ji sab dekh da hai

  • @GurpreetKaur-ve9pk
    @GurpreetKaur-ve9pk 3 місяці тому +2

    Hun te sanjha parivar krde fer ohi gallan preet vicky diya

  • @jassbrar477
    @jassbrar477 3 місяці тому +6

    ਜੀਤਾਂ ਭਾਬੀ ਇਹ ਦੋਨੋ ਛੋਟੇ ਬੱਚੇ ਰੀਅਲ ਚ ਕਿਸਦੇ ਹਨ please ਦਸਿਓ

  • @taranbir-sp5wv
    @taranbir-sp5wv 3 місяці тому +3

    Bakvas video

  • @gursharanjitkaur5361
    @gursharanjitkaur5361 3 місяці тому +5

    ਵਿਕੀ ਪ੍ਰੀਤ ਨੀ ਸੁਧਰ ਸਕਦੇ 😅

  • @MandeepKaur-t9z3z
    @MandeepKaur-t9z3z 3 місяці тому +8

    M aj khandi c v anti dhaka nhi kda good ek hor c dil o nhi kda deka kisa episode ch waki bhut good 👍

  • @Nirbhay828
    @Nirbhay828 3 місяці тому +1

    God bless you all family members ❤️❤️❤️❤️❤️❤️💞💞💞💞🎉🎉🎉🎉🌺🌺🌺🌺🎈🎈🎈🎈

  • @Kapil-rv8yx
    @Kapil-rv8yx 3 місяці тому +4

    Sandeep ji prashn nhi hunda operation Hunda h

  • @satinderkaur8782
    @satinderkaur8782 3 місяці тому +4

    Mainu ta lagya c preet da kutapa hou pr vicky fer magar lag gia 😮

  • @karmitakaur3390
    @karmitakaur3390 3 місяці тому +162

    Miss you Sidhu moose wala 😭😭😭ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

    • @MrsDeepkaur
      @MrsDeepkaur 3 місяці тому +15

      Kis Tarah one thank ki ditaa

    • @Kaurkaur-q1r
      @Kaurkaur-q1r 3 місяці тому +17

      😅😅😅😅 mahan atma aa gyi

    • @MrsDeepkaur
      @MrsDeepkaur 3 місяці тому +3

      Kis Tarah ohne tuhanu ki ditaaa

    • @MrsDeepkaur
      @MrsDeepkaur 3 місяці тому +1

      @@Kaurkaur-q1r Mahan atma da ki matlab

    • @MrsDeepkaur
      @MrsDeepkaur 3 місяці тому +1

      @@Kaurkaur-q1r jisda Matlab nhi oh comment karde rehnde

  • @brownmunde444
    @brownmunde444 3 місяці тому +13

    Preet ਆਦਤ ਤੋਂ ਮਜਬੂਰ a challakkian ਨਹੀਂ ਕਰਨੋਂ ਹਟਦੀ 😮

  • @HarpreetKaur-gr5rx
    @HarpreetKaur-gr5rx 3 місяці тому +2

    Kar ta pher ohi kam,, kisi video ch tan vicky preet de magar na lage. Har video ch chalakiaa. Hun tan ehna da role v bura lagda. Same theme ho jandi aa chahe jehri marji video dekh lo.

    • @amritbharaj5259
      @amritbharaj5259 3 місяці тому

      Sahi keha kuch alag dekhana chahida si ghum pher ke phir phi story

  • @simrankaur-xi8bo
    @simrankaur-xi8bo 3 місяці тому +1

    Preet ki kala gora kr rhi aw isi krke kehnde education is very important nale kini over acting krdi aw

  • @GurmeetGurmeet-xh3xj
    @GurmeetGurmeet-xh3xj 3 місяці тому +1

    Ja Vicky preet tuhda pehla kuj nhi banyaa te hun v kuj nhi ban sakda bhimaan sire de

  • @AmanjotSingh-uu1dc
    @AmanjotSingh-uu1dc 3 місяці тому +40

    ਠੀਕ ਠੀਕ ਹੀ ਸਟੋਰੀ ਅੱਜਕਲ੍ਹ ਤਾ

  • @nettu4195
    @nettu4195 3 місяці тому +1

    Ho gyi faffe kutan fr shuru😂😂.eh nhi sudhardi.dono miya bibi iko jhe lai lag gharwala na hove.same story lgda repeat honi jehdi series pahla aayi preeti ne jis vich sab de nak de vich dam kita c😂😂

  • @sukhdeepkaur3348
    @sukhdeepkaur3348 3 місяці тому +1

    eiha preet ta vicky bhot chlaka na kine change banda na done jana hun ❤❤

  • @P.s6379
    @P.s6379 3 місяці тому +8

    Jeeta da ghar dekh k manu bhut sakun milda sare pase haraai shadar rukh dekh k man khush ho janda

  • @Raj-nn4xf
    @Raj-nn4xf 3 місяці тому +2

    Pehla vadia c hun bakvaas ho rahi story nale preet ov care karde aa bachche di

  • @singhkaranjeet328
    @singhkaranjeet328 3 місяці тому +1

    Sandeep da munda suta e rehnda😂😂

  • @user-sukhjit
    @user-sukhjit 3 місяці тому +15

    ਬਹੁਤ ਵਧੀਆ ਵੀਡੀਓ ਹੈ❤❤❤

  • @NavpreetkaurKaurgill
    @NavpreetkaurKaurgill 3 місяці тому +1

    Vicky veera a episode vich preet de vi fighting krado episode hor vdia lgda a ta episode bandh na kryo bhot vdia a

  • @charanpreetparmar5506
    @charanpreetparmar5506 3 місяці тому

    Sari story samj lag gyi hun vicky and preeti kathe chalakiyan krngey sare family ch frictions pangey. Sandeep and jeeta ch ladai krngey and bhadkangey ik duje de khilaf krngey same story last year banai c ehna ne. Boring storyline

  • @RamanDeep-r4w
    @RamanDeep-r4w 3 місяці тому +1

    Sandeep di mummy da suit bhut sona❤❤❤

  • @GurmitSingh-t2i
    @GurmitSingh-t2i 3 місяці тому +8

    ਪ੍ਰੀਤ ਦੇ ਲੱਛਣ ਨਹੀ ਬਦਲੇ

  • @rimpydhillon1454
    @rimpydhillon1454 3 місяці тому

    Aidaan vi bhala hunda kadi! Jis Sonu ne Preet di aini madad kiti te jis Sonu ne Vicky kol paise na hundya vi saare paise laun lyi haami bhar ditti, te eh dove Sonu naal edaan karange? Changa message nhi ditta eh

  • @varinderkaur7650
    @varinderkaur7650 3 місяці тому

    Aaj mera bilkul man nhi kr riha video da..kyu ke..bura bura jeha dikhayi jnde...kine asi vlog dekhdeya jina ch sanjhe parivar kine wdiya chlde...o dikhao..ki eve chalakiyan dikhonde rehnde a

  • @user-cs2bk8sm3cAmanat
    @user-cs2bk8sm3cAmanat 3 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @JaswinderKaur-rm9ft
    @JaswinderKaur-rm9ft 3 місяці тому +1

    Vicky bahut khacra h jutt phero ehde

  • @manjubhutani2410
    @manjubhutani2410 3 місяці тому

    Jo vicky sanje parivar lye preet nal larda ce o hun apne hi bhara nal chalakia karan lag pya. Wah ji wah. Bakwas vikha rahe ho. Season 1 wadhia ce . 😢😢 4:01

  • @manpreetkaur6813
    @manpreetkaur6813 3 місяці тому +1

    Preet ta sudar diti c pehle episode vich...hun fer ohi kam karan lag payi

  • @LakhwinderSingh-wh1nf
    @LakhwinderSingh-wh1nf 3 місяці тому +1

    Bus preet bus sudhar ja

  • @AmarbirSingh-ne7kc
    @AmarbirSingh-ne7kc 3 місяці тому +12

    ਅੰਟੀ ਜੀ ਦੇ ਸੂਟ ਦਾ ਕਲਰ ਬਹੁਤ ਹੀ ਵਧੀਆ ਆ

  • @AmanjotKaur-h6n
    @AmanjotKaur-h6n 3 місяці тому

    Sandeep da munda soa hi rehda 😂😂❤❤❤

  • @SukhdevSingh-qr9sd
    @SukhdevSingh-qr9sd 2 місяці тому

    ਜੇ,ਦਾਰਣੀ, ਨੂੰ ਘਾਟ ਸੀ ਤਾਂ ਉਨਾਂ ਨੇ, ਬੱਚਾ ਲਿਆ ਧੰਨਵਾਦ ਬੱਚਾ ਦੇਣ ਵਾਲੇ ਦਾ ਸੱਬਤੋਂ ਵੱਧ,ਹੱਕ,ਪਾਲਣ, ਵਾਲੀ ਦਾ,ਜੀਨੇ, ਦੂਜੇ ਦਾ, ਬੱਚਾ,ਡਿਡ, ਨਾਲ, ਲਾਇਆ

  • @GurmeetSingh-tw7gr
    @GurmeetSingh-tw7gr 3 місяці тому

    viky nu hun badlna nhi cahida menu ta bilkul v vdia kmm nhi lga...aa nhi ldayiaa nhi mukniyaa ..sereial nu bakwas na bno,,plz😢

  • @harwinderkaur1452
    @harwinderkaur1452 3 місяці тому +4

    Vicky pher magar lag gya preeti de .bdi chalak sachi eh kudi har vele apna fayida sochdi rehndi😅

  • @RamanDeep-r4w
    @RamanDeep-r4w 3 місяці тому

    Baki sari story bhut soni a per preet tey vicky da roll boring a dobera fir ton ohi same chalakiya karde a gal nhi bani ohna dey roll di and bor ho ge a preet tey vicky nu negative roll ch dekde dekde sandeep nu ohi bholi wale roll change karo kini wari tan poll karya tuc

  • @Rajbeerkaur1234-c9y
    @Rajbeerkaur1234-c9y 3 місяці тому +4

    ਹੁਣ ਫੁੱਟ ਪਉ

  • @bagwantsingh5397
    @bagwantsingh5397 3 місяці тому +1

    Vicky paji aapni juban te reho kite prava da visvaas Todd devo

  • @balwinderkaur5718
    @balwinderkaur5718 3 місяці тому +1

    God bless you ❤️🧡🙏🙏

  • @VeenaDevi-jm7uj
    @VeenaDevi-jm7uj 3 місяці тому +2

    Miss you aunty ji bahut dino baad apko dekha ❤

  • @Deepkaurr8155
    @Deepkaurr8155 3 місяці тому +2

    ਸੰਦੀਪ ਆਪ੍ਰੇਸ਼ਨ ਨੂੰ ਪ੍ਰਸ਼ਨ ਕਹਿੰਦੀ ਆ 😂😂

  • @shashikochher625
    @shashikochher625 3 місяці тому +4

    Jeeta didi sahi keh rahe ne

  • @ManpreetSingh-sn8se
    @ManpreetSingh-sn8se 3 місяці тому +2

    ਹੁਣ ਗੱਲ ne bande

    • @ManpreetSingh-sn8se
      @ManpreetSingh-sn8se 3 місяці тому +4

      ਵਿੱਕੀ or Preet da rol bilkul ne vadea legda

  • @manpreetkaur-zz3pb
    @manpreetkaur-zz3pb 3 місяці тому +1

    Jeeta didi vry right.. Baad cch hi pta lgda hunda...jdo kh den sade lyi kita ki a...

  • @SimranKaur-vj5ps
    @SimranKaur-vj5ps 3 місяці тому +2

    ਪ੍ਰੀਤ ਫੇਰ ਛਿਤਰ ਵਾਲੇ ਕੰਮ ਕਰਦੀ

  • @varindersoniasaini9934
    @varindersoniasaini9934 Місяць тому

    Sade nal v eda hi hon lga k pr jeda bnda rab de name te tureya hunda hai malik ode nal kde bura nhi hon dinda time rehnde hi chehra dikh gya sab da te niyaat v

  • @SumansunilSharma
    @SumansunilSharma 3 місяці тому

    Punjab ke log hr suit mai lace khate hai ,koi bhi normal suit ho ,usse bhi lace lgake acha bna dete ho

  • @daljitkaurkhalsa4148
    @daljitkaurkhalsa4148 3 місяці тому

    Aho sonu Jaan de preet de suit ghat ho geye hone nale sonu aa doove jne ni sudar sakde tenu Aa keh diti k apas krni gll te eane app preet nu dse bina koi km ni krna

  • @balwinderkaur1483
    @balwinderkaur1483 2 місяці тому

    Pese sary sonu dey wiky adh da malk eh bhola veer Sonu jeeta sch kehdi hai Amritsar

  • @amandeepmanes2052
    @amandeepmanes2052 3 місяці тому +1

    Ajj t prso wali story nahi vadia lgi main unfollow karn lgi aa bakvas story

  • @Mannat-i4o
    @Mannat-i4o 3 місяці тому

    Thodi bhua hun vedio c kio ni onde. Oh thode nal gusse ho gai ki tusi gusse ho gae. Ki oh thode chance de ghar chale gae

  • @pawankhinda9431
    @pawankhinda9431 3 місяці тому

    Story title tu bhr hoyi jndi ....ah preet diya ta age v ohi chlakia ....and upro vicky v layi lggg ..

  • @gurjodhsingh122
    @gurjodhsingh122 3 місяці тому +1

    Pardeya vicho Sharry dekhi janda😂😂😂😅😅

  • @KirankaurBhinder
    @KirankaurBhinder 3 місяці тому +1

    Jeeta sahi bolde va Sonu nu samj nhi lagda hun thoda jiha boring ho gaya va

  • @Rajbeerkaur1234-c9y
    @Rajbeerkaur1234-c9y 3 місяці тому +2

    End theek si story da

  • @ranibuttar1735
    @ranibuttar1735 3 місяці тому

    ਜਦੋਂ ਕੋਈ ਵੀ ਬੰਦਾ ਆਪਣੀ ਪਤਨੀ ਦੇ ਗ਼ਲਤ ਕੰਮਾਂ ਚ ਸਾਥ ਦਿੰਦਾ ਨਾਲਦੇ ਜੰਮਿਆ ਨਾਲ ਬੇਈਮਾਨੀ ਕਰਦਾ

  • @baljinderkumar3902
    @baljinderkumar3902 3 місяці тому +1

    Session 2 vich sandeep nu negative dekhana chaida c

  • @neelamohri9117
    @neelamohri9117 3 місяці тому

    Sonu tu bahut bhola a Vicky ne ta pehle hi preet nal salah keti a oh dono bahut chust ha