ਆਜੋ ਤੁਹਾਨੂੰ ਜੀਤਾਂ ਦੇ ਪੇਕੇ ਪਰਿਵਾਰ ਨਾਲ ਮਿਲਾਈਏ😊Ajo tuhanu jeetan de peke pariwar nal milayiye

Поділитися
Вставка
  • Опубліковано 28 вер 2024
  • #sadapunjab#thepunjab#saspardhan#barbadi#sonujeetan#familyvlog

КОМЕНТАРІ • 441

  • @pindervirk9494
    @pindervirk9494 3 місяці тому +25

    ਬਹੁਤ ਸੋਹਣਾ ਪਰਿਵਾਰ ਹੈ ਵੱਸਦਾ ਰਹੇ ਮੇਰੇ ਬਾਬਲ ਦਾ ਵਿਹੜਾ ਧੀਆਂ ਦੀ ਇਹ ਦੁਆਂ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏🏻

  • @Chanderjitsinghx0
    @Chanderjitsinghx0 2 місяці тому +6

    ਉਕੇ ਜੀਤਾਂ ਦੀਦੀ ਜੀ ਤੇ ਸੋਨੂੰ ਵੀਰ ਜੀ ਬਹੁਤ ਵਧੀਆ ਪੇਕਾ ਪਰਿਵਾਰ ਜੀਤਾਂ ਦੀਦੀ ਜੀ ਕਾ ਧੰਨ ਗੁਰੂ ਰਾਮਦਾਸ ਜੀ ਚੜ੍ਹਦੀਕਲਾ ਵਿੱਚ ਰੱਖੇ ਇਸ ਪਰਿਵਾਰ ਨੂੰ ਸੁਖੀ ਰੱਖੀਂ

  • @ਗੁਰਬਾਣੀਵੀਚਾਰ-ਫ6ਚ

    ਵਹੋਤ ਸੋਹਣਾ ਪਰਿਵਾਰ ਤੇ ਘਰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸੇ

  • @PoojaGupta-f5t
    @PoojaGupta-f5t 3 місяці тому +21

    ਬੁਹਤ ਵਧੀਆ ਪ੍ਰੀਵਾਰ ਹੈ ਜੀਤਾ ਭੈਣ
    ਵੱਸਦਾ ਰਹੇ ਮੇਰੇ ਬਾਬਲ ਦਾ ਵੇਹੜਾ ਧੁਦੀ ਏਹੋ ਦੁਆ ❤

  • @hk8076
    @hk8076 3 місяці тому +53

    Ajj ਕਲ ਸਕੂਨ ਤੇ ਏਨਾ ਘਰਾਂ ਵਿੱਚ ਆ ਕੇ ਮਿਲਦਾ ਕੋਠੀਆਂ ਵਿੱਚ ਤੇ ਕੈਦ ਹੀ ਆ ਅੱਜਕਲ❤❤❤

  • @Josan07
    @Josan07 3 місяці тому +4

    Jeeta tuhade father sab wal dekh k mainu apne father saab yaad ah gye,,,,alag hi smile noor hai face te..

  • @Sandeepkaur12366
    @Sandeepkaur12366 3 місяці тому +3

    ਜੀਤਾ ਤੇ ਸੋਨੂ ਸਾਡਾ ਪਿੰਡ ਵੀ ਸੋਹਲ ਹੈ ਸਾਨੂੰ ਪਤਾ ਹੀ ਨਹੀਂ ਸੀ ਕਿ ਤੁਸੀਂ ਸਾਡੇ ਪਿੰਡ ਦੇ ਹੋ ਸਾਨੂੰ ਅੱਜ ਹੀ ਪਤਾ ਲੱਗਾ ਕਿ ਤੁਸੀਂ ਕੱਲ ਸਾਡੇ ਪਿੰਡ ਆਏ ਸੀ ਜਦੋਂ ਤੁਸੀਂ ਫਿਰ ਸਾਡੇ ਪਿੰਡ ਆਉਗੇ ਤੁਸੀਂ ਪਹਿਲਾਂ ਦੱਸਿਉ ਅਸੀਂ ਤੁਹਾਨੂੰ ਮਿਲਣਾ ਹੈ

  • @Maninder_brar
    @Maninder_brar 2 місяці тому +1

    My favourite couple ❤ ਖਾਸ ਕਰਕੇ ਜੀਤਾ💞💞💞ਜੀਤਾ ਤੁਹਾਡੀ ਐਕਟਿੰਗ ਬਹੁਤ ਵਧੀਆ 👌

  • @ramanjudge2915
    @ramanjudge2915 3 місяці тому +2

    Jita tuvde parwar nu mil k bhot vdayea lggya❤❤hasde wasde rho🎉🎉

  • @bagwantsingh5397
    @bagwantsingh5397 3 місяці тому +19

    Jeeta dii tuhadi pekka family bhut vadiya a

  • @Chanderjitsinghx0
    @Chanderjitsinghx0 2 місяці тому +1

    ਜੀਤਾਂ ਦੀਦੀ ਅਤੀ ਸੁੰਦਰ ਅਤੇ ਘੈਂਟ ਪੰਜਾਬੀ ਜੱਟੀ ਆ😮ਉਕੇ ਦੀਦੀ ਵੀਰ ਜੀ

  • @sunitaluthra3201
    @sunitaluthra3201 3 місяці тому +2

    Geeta ji tuhadi pekka family bhut Vaniya a te tuhade sister bhut sone a ❤

  • @gpreetsrowa4228
    @gpreetsrowa4228 3 місяці тому +4

    ਹਰ ਭੂਆ ਦਾ ਇੱਕ ਈ ਡਾਈਲੋਕ ਹੁੰਦਾ ਆ ਮੇਰਾ ਭਤੀਜੇ ਕਮਜ਼ੋਰ ਹੋ ਗਏ😂😅

  • @jujharsingh9451
    @jujharsingh9451 3 місяці тому +3

    ਬਹੁਤ ਬਹੁਤ ਬਹੁਤ ਵਧੀਆ ਫੈਮਿਲੀ ਆ ਦਲਜੀਤ ਕੌਰ ਖੋਖਰ ਸਮਾਧ ਭਾਈ ❤❤❤❤❤😊😊😊😊

  • @harjeetkaur766
    @harjeetkaur766 3 місяці тому +4

    Jita didi tuhade mummy daddy 👨 te peke family nu mil ke bahut sohna lageya ji 🙏 ♥️
    App sab khush raho ji 🙏

  • @indian3dgamer80
    @indian3dgamer80 3 місяці тому +8

    ਜੀਤਾ ਦਾਦੀ ਮੇਰੇ ਵੀ ਪੇਕੇ ਸੋਹਲ ਮੈ ਛੋਟੀ ਹੁੰਦੀ ਮੈੈ ਤੁਹਾਡੇ ਘਰੋ ਦੁੱਧ ਲੈਣ ਅੋਦੀ ਸੀ ਮੇਰਾ ਦਿਲ ਬਹੁਤ ਖੁਸ਼ ਹੋਅਾ

    • @indian3dgamer80
      @indian3dgamer80 3 місяці тому +1

      ਜੀਤਾ ਦਾਦੀ ਤੁਸੀਂ ਵੀ ਵੱਡੇ ਸਕੂੂਲ ਪਰਦੇ ਸੀ

  • @KaranChahal-o7v
    @KaranChahal-o7v 2 місяці тому +1

    ਦੀਦੀ ਜੀ ਤੁਹਾਡਾ ਪਰਿਵਾਰ ਬਹੁਤ ਹੀ ਸੋਹਣਾ ❤❤

  • @SarojDutta-r7u
    @SarojDutta-r7u 3 місяці тому +4

    Nice family jeeta god bless all family members

  • @baljeetkaursidhu-kg5cs
    @baljeetkaursidhu-kg5cs 3 місяці тому +1

    ਜੀਤਾ ਦੀ ਤੁਸੀਂ ਮੇਰੇ ਲਾਗੇ ਦੇ ਹੋ ਮੇਰਾ ਪਿੰਡ ਧਾਰੀਵਾਲ ਹੈ ਤੇ ਸੋਹਲ ਪਿੰਡ ਮੇਰੀ ਨਨਾਣ ਹੈ

  • @gillbrother7786
    @gillbrother7786 3 місяці тому +3

    Maa da ghar sab to Sona Lagda❤❤❤

  • @chanchaladevi5406
    @chanchaladevi5406 2 місяці тому +1

    Very Very nice family

  • @SahilKumar-z5v3c
    @SahilKumar-z5v3c 3 місяці тому +1

    Jita didi di family bhot vadiya nice 👍hai rb hmesha khush rkhe

  • @SimranAulakh-m1y
    @SimranAulakh-m1y 3 місяці тому +1

    ਦੀਦੀ ਮੇਰੇ ਪੇਕੇ ਵੀ ਸੋਹਲ ਮੇਰਾ ਪੈਲਸ ਲੱਗ ਗਏ ਘਰ ਸਾਡਾ ਘਰ ਗੈਸ ਏਜੰਸੀ ਲੱਗ ਗਿਆ

  • @gagandandiwal4168
    @gagandandiwal4168 3 місяці тому +3

    Jeete didi di nice family ❤❤❤❤

  • @joginderkaur7883
    @joginderkaur7883 3 місяці тому +1

    Bahut wadhiya family big family nice all family members god bless you

  • @jaswinderkaur-qz9pe
    @jaswinderkaur-qz9pe 2 місяці тому +1

    Bahut vadhya faimily a tuhadi

  • @varinderjitkaur1566
    @varinderjitkaur1566 3 місяці тому +2

    Bahut pyaari family 😊

  • @rajwindersandhu1453
    @rajwindersandhu1453 2 місяці тому +1

    De tada brother kapurthala kithe rhada aa asi v kapurthala da hai

  • @gillbrother7786
    @gillbrother7786 3 місяці тому +1

    Bhabhi ji app da family buhat buhat soni manu vi apna pind Yad a Gaya

  • @Anmolpr659
    @Anmolpr659 3 місяці тому +4

    All family members bhut vadia❤

  • @komalkaur6618
    @komalkaur6618 3 місяці тому +1

    Very nice family. Always be happy and stay healthy.

  • @HarwinderSingh-u3t
    @HarwinderSingh-u3t 2 місяці тому +1

    Jita Sistar di ak kaleri vivhi a ona da ghar laga hada ghar veer ji

  • @jagjeetkaur5262
    @jagjeetkaur5262 3 місяці тому +1

    Bauht wadhia family a khush rho ❤❤❤❤

  • @veenadhall4623
    @veenadhall4623 3 місяці тому +1

    Sonu veer ji or jitta ji bhut acche lgte h

  • @shamamalik1494
    @shamamalik1494 Місяць тому +2

    Nice

  • @ranjitgosal5868
    @ranjitgosal5868 3 місяці тому +1

    Good morning ji.waheguru mehar.karan ❤🎉

  • @GursahibSingh-x2z
    @GursahibSingh-x2z 2 місяці тому +1

    Nice family

  • @JaskaranjitKaur-be5ut
    @JaskaranjitKaur-be5ut 3 місяці тому +1

    Ma Da Khar Dil khush ho janda

  • @gurekamsingh6385
    @gurekamsingh6385 2 місяці тому

    ਸੋਹਲ ਪਿੰਡ ਦੇ ਨਾਮ ਤੋਂ ਈ ਨਫਰਤ ਹੈਂ ਮੇਰੇ ਮਨਾ ਜੀ ਦੀ ਬੇਟੀ ਦੇ ਸਹੁਰੇ ਆ ਓਥੇ ਉਹ ਬਹੁਤ ਕੁੱਟਦੇ ਸੀ ਹੁਣ ਅਸੀਂ ਓਹਨਾ ਦੁ ਦੁਬਾਰਾ ਵਿਆਹ ਕੀਤਾ ਆ ਪਰ ਨਿਕੀ ਜਿਹੀ ਬੇਟੀ ਓਥੇ ਰਹਿ ਗਈ ਸੀ ਤੇ ਓਹਨਾ ਮਾਰ ਈ ਦਿਤੀ ਸੀ ਅੱਜ ਤੋਂ 16 ਸਾਲ ਪਹਿਲਾਂ

  • @laddiguru
    @laddiguru 3 місяці тому +5

    nice fmly...thode daddy bhut nice ache persn lge...ssa bolna uncle ji nu

  • @singhgurmeet2249
    @singhgurmeet2249 3 місяці тому +11

    ਸਾਡਾ ਪਿੰਡ ਲੱਖਣ ਕਲਾ ਕਲਾਨੋਰ

  • @RajwinderKaur-ek6ce
    @RajwinderKaur-ek6ce 3 місяці тому +1

    Nice 👍 God bless you all family 💕

  • @sarika_vlogs-1111
    @sarika_vlogs-1111 8 днів тому +1

    From Gurdaspur

  • @Satnamkaur4570
    @Satnamkaur4570 3 місяці тому +1

    ਬਹੁਤ ਵਧੀਆ ਫੈਮਲੀ

  • @daljinderkaur3171
    @daljinderkaur3171 3 місяці тому +1

    God bless to whole family

  • @RajbirMalhi-tv6tr
    @RajbirMalhi-tv6tr 2 місяці тому +1

    Very nice❤❤❤❤

  • @RajanJudge-kb4yx
    @RajanJudge-kb4yx 3 місяці тому +1

    ਹਾਜੀ,ਜੀਤਾ,ਦੀਦੀ,ਮੇਰੇ,ਪੇਕੇ, ਵੀ, ਕਪੂਰਥਲੇ ਹਨ

  • @lakhwinderkaur7081
    @lakhwinderkaur7081 3 місяці тому +1

    Very nice family 👍👍❤❤❤❤❤

  • @surinderkaurtoor4632
    @surinderkaurtoor4632 3 місяці тому +1

    Nice movie gods bless you ❤❤❤❤

  • @jasmailkaur-ie5hz
    @jasmailkaur-ie5hz 3 місяці тому +1

    Very nice family waheguru bless u

  • @RekhaSharma-i9q
    @RekhaSharma-i9q 3 місяці тому +1

    Sohal pind mere bhua rehnde ne

  • @manjinderkaur6547
    @manjinderkaur6547 3 місяці тому +1

    Bht vdia pind ea sada sohal

  • @NishanSingh-rf6xj
    @NishanSingh-rf6xj 3 місяці тому +1

    Bahut badhiya Chita ka parivar

  • @paramjitsingh8642
    @paramjitsingh8642 3 місяці тому +1

    Bahut Soni family Hai Thadi Geeta Didi

  • @JaskaranDhillon-wx6vd
    @JaskaranDhillon-wx6vd 3 місяці тому +1

    ਮੇਰਾ ਪਿੰਡ ਸੋਹਲ ਏ ਤਰਨਤਾਰਨ ਵਿਚ ਇਹ

  • @harsukhpalkaur3569
    @harsukhpalkaur3569 3 місяці тому +1

    Bahut vadia family ❤️

  • @DrKomalPreetkaur-cb2fn
    @DrKomalPreetkaur-cb2fn 3 місяці тому +1

    Okay mera school si sohal little flower convent school ma Dhariwal to haa hun USA ah gye haan

  • @Bhavnarajvlogs
    @Bhavnarajvlogs 3 місяці тому +1

    ਜਿਸ ਤਰ੍ਹਾਂ ਤੁਹਾਡਾ ਕੁੱਤਾ ਗੱਡੀ ਦੇ ਨਾਲ ਭੱਜਦਾ ਹੈ ਕਿਤੇ ਕਿਸੇ ਦਿਨ ਗੱਡੀ ਦੇ ਥੱਲੇ ਹੀ ਨਾ ਆ ਜਾਵੇ ਇਸ ਨੂੰ ਬੰਨ ਕੇ ਰੱਖਿਆ ਕਰੋ

  • @baljinderrai5083
    @baljinderrai5083 3 місяці тому +1

    Nice family 🎉🎉😊😊 gbu all

  • @rajjiraji1878
    @rajjiraji1878 3 місяці тому +1

    Bhut soni family hai

  • @surajmattu4860
    @surajmattu4860 3 місяці тому +1

    Family bahut jada vadia aa

  • @ManpreetSingh-hi9lx
    @ManpreetSingh-hi9lx 3 місяці тому +1

    ਕਪੂਰਥਲਾ ਕਿਥੇ ਰਹਿੰਦੇ ਤੁਹਾਡੇ ਭਰਾ

  • @Pari-media
    @Pari-media 3 місяці тому +1

    ਜੀਤਾ ਤੁਸੀ ਘੁਮਣਦਏ ਜੇ ਤੇ ਅਸੀ ਸਾਡੇ ਚੈਨਲ ਦਾ ਪਰਮੋਸਨ ਉਡੀਕਨ ਦਏ ਆ ਜੀਤਾ ਦੀਦੀ ਆਗਲ ਨੀ ਸਹੀ

  • @harvirsidhu1384
    @harvirsidhu1384 3 місяці тому +2

    Acha g sohal mere chacha g di betia nanan meri ❤❤❤❤❤

  • @Baljit_Kaur
    @Baljit_Kaur 3 місяці тому +1

    Very nice family 🎉🎉🎉

  • @prabhjotkaur4376
    @prabhjotkaur4376 3 місяці тому +1

    Bhut vdiya lgi family

  • @agentsgamers6669
    @agentsgamers6669 2 місяці тому +1

    🎉🎉

  • @Ranveer-sz8cq
    @Ranveer-sz8cq 3 місяці тому +2

    God bless you ❤

  • @parmeetsingh4804
    @parmeetsingh4804 2 місяці тому +1

    ❤❤❤❤❤

  • @HassanAli-ly8hs
    @HassanAli-ly8hs 3 місяці тому +1

    Pabi g ae ohi sut paya h na tuc Jere Sandeep pabi ne tadi birthday te gift kita c from pakistan zindabad 🇵🇰🇵🇰🇵🇰🇵🇰

  • @BhadharSingh-pc7ff
    @BhadharSingh-pc7ff 3 місяці тому

    Bhut vadiya parivar sadgi ena vich ❤❤❤❤

  • @sharankaur6458
    @sharankaur6458 3 місяці тому +1

    Didi tusi ti sade lage di o

  • @itzzpurvi
    @itzzpurvi 3 місяці тому +1

    Very Very nice video ❤

  • @RanjitKaur-us4hb
    @RanjitKaur-us4hb 3 місяці тому +2

    Nice family ❤❤🎉🎉

  • @kamaljit4320
    @kamaljit4320 3 місяці тому +1

    Sohal pind chabaal area vich

  • @MANJOTRANDHAWA23
    @MANJOTRANDHAWA23 3 місяці тому +1

    Nice❤❤

  • @AmritpalAmrit-d7b
    @AmritpalAmrit-d7b 3 місяці тому +1

    Sade kol hi fr pind a didi tuhada

  • @samarrimpy4138
    @samarrimpy4138 3 місяці тому +1

    Wahh dee tushi sade pind de ho😊

  • @damanchahal998
    @damanchahal998 3 місяці тому +1

    Hlo hlo

  • @preitzbajwa2343
    @preitzbajwa2343 3 місяці тому

    God bless the whole family 💕🙏🏻💕

  • @EkamJeet-wd6tx
    @EkamJeet-wd6tx 3 місяці тому +1

    Mera pakea v dhariwal na

  • @lovesingh71288
    @lovesingh71288 3 місяці тому +2

    Wow

  • @bableenkaur1827
    @bableenkaur1827 9 днів тому +1

    Very nice👍👍👍👍👍👍👍👍👍👍👍👍👍❤❤❤❤❤❤❤❤❤privar bhut vdhiea😊😊😊😊😊😊😊😊😊😊

  • @baljinderbadhan5680
    @baljinderbadhan5680 3 місяці тому +1

    Very very nice family ❤❤❤❤❤❤❤❤❤❤

  • @noorkaur7294
    @noorkaur7294 3 місяці тому +1

    Very nice family ❤

  • @Aman-bp1dj6yi8c
    @Aman-bp1dj6yi8c 3 місяці тому +1

    Nice family 👌🙏

  • @JASPREETSINGH-fs8ot
    @JASPREETSINGH-fs8ot 3 місяці тому +1

    Nice family

  • @ekamreetkaur7504
    @ekamreetkaur7504 3 місяці тому +1

    ❤❤❤❤❤❤❤

  • @jasveerkaur2596
    @jasveerkaur2596 3 місяці тому +1

    Very nice ❤❤

  • @NishaGandotra
    @NishaGandotra 3 місяці тому +1

    Nice ji ♥️♥️🎉🎉

  • @RajwantKaur-u9m
    @RajwantKaur-u9m 3 місяці тому +11

    Jita ਦੀਦੀ ਤੁਸੀਂ ਤੇ ਮਾਮਾ ਜੀ ਦੀ ਬੇਟੀ ਓ ਮੇਰੀ ਤਾਈ ਜੀ ਤੁਹਾਡੀ ਭੂਆ ਲਗਦੀ ਆ ਚਾਹਲਾਂ ਤੋਂ

    • @amritbuttar2046
      @amritbuttar2046 2 місяці тому

      ਤੁਸੀਂ ਚਾਲਾਂ ਤੋਂ ਕੌਣ ਹੋ

  • @harvinderkang1346
    @harvinderkang1346 2 місяці тому +1

    ਦੇਸੇ ਦੀ ਹੱਟੀ ਤੋਂ ਸੋਮੋਸੇ

  • @sukhvirkaur-df3qb
    @sukhvirkaur-df3qb 2 місяці тому +2

    ਦੀਦੀ ਘਰੇ ਕਿਸੇ ਨੂੰ ਸੱਡ ਕਿ ਜਾਇਆ ਕਰੋ ਅੱਜ-ਕੱਲ੍ਹ ਟਾਈਮ ਬਹੁਤ ਮਾੜੇ ਨੇ

  • @MandeepSingh-zx9zb
    @MandeepSingh-zx9zb Місяць тому +1

    Kharad pind thuda 😊😊veer ji

  • @nt4145
    @nt4145 Місяць тому +1

    Lovely family . As it is I like both of you very much . Always calm in all the episodes

  • @ParvinderKour-es7eb
    @ParvinderKour-es7eb 3 місяці тому +14

    Jeetan didi di family bhut nice 👍👍👍

  • @kawaljitkaur-tb8kl
    @kawaljitkaur-tb8kl 3 місяці тому +1

    Veer ji gaddi apni a

  • @surajmattu4860
    @surajmattu4860 3 місяці тому +1

    Meri massi ji shole pind tuc kidar lai sad te thoda ghr aa dii

  • @Alonegaming12573
    @Alonegaming12573 2 місяці тому +1

    Hello didi ji mera anti ji sohal ❤ pindar

  • @angejsingh9422
    @angejsingh9422 2 місяці тому +1

    Asi v tuhade nere de pind sidhwa jameeta de aa