Five Flower (Full Video) | Ranjit Bawa | Bunty Bains | Latest Punjabi Song 2022 | New Punjabi Songs

Поділитися
Вставка
  • Опубліковано 11 вер 2024
  • Ranjit Bawa Presents
    Song - Five Flower
    Singer - Ranjit Bawa
    Lyrics & Composer - Bunty Bains
    Music - Chet Singh
    Video - Punnu Garcha
    Online Promotion- Baaj Media
    Label - Ranjit Bawa
    Poster - Sweet Chilli
    Digitally Powered By - Bull18 [ / bull18network ]

КОМЕНТАРІ • 948

  • @lovepreetsinghbrar6751
    @lovepreetsinghbrar6751 2 роки тому +27

    ਜੋ ਵੀ ਇਹ ਸੌਂਗ ਸੁਣ ਕੇ ਕਮੈਂਟ ਪੜ ਰਹਿ ਆ ਉਹਨਾ ਦੀਆ ਅੱਖਾ ਕਦੇ ਵੀ ਦੁੱਖ ਨਾ ਦੇਖਣ ਰੱਬਾ 🙏

  • @seruoye8080
    @seruoye8080 2 роки тому +5

    ਇਹੋ ਗਾਣਾ ਵੀਡਿਓ ਪੰਜਾਬ ਚ ਬਣਦੀ । ਕੁੜੀ ਨੇ ਸੂਟ ਚ ਪੰਜਾਬੀ ਮੁਟਿਆਰ ਦਾ ਰੋਲ ਕੀਤਾ ਹੁੰਦਾ ਤਾਂ ਗੱਲ ਹੋਰ ਹੋਣੀ ਸੀ। ਬਾਕੀ ਬਾਵੇ ਬਾਈ ਦੀ ਗਾਇਕੀ ਤਾਂ ਹੈ ਹੀ ਬਹੁਤ ਵਧੀਆ।

  • @JobanKang
    @JobanKang 2 роки тому +5

    ਪੰਜ ਫੁਲਾਂ ਜਿਨਾਂ ਭਾਰ ਤੇਰਾ ਮੁਟਿਆਰੇ ਨੀਂ... 🌸❣️

  • @shabbhullar3058
    @shabbhullar3058 2 роки тому +17

    ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਤੁਹਾਨੂੰ ਬਹੁਤ ਸੋਹਣਾ ਗੀਤ 🙏

  • @Thealtafmalik_
    @Thealtafmalik_ 2 роки тому +83

    ਇੱਕ ਚੰਗੀ ਸੋਚ ਤੇ ਗੋਨ ਵਾਲਾ ਕਲਾਕਾਰ 👍👍 ਰਣਜੀਤ ਬਾਵਾ ਜੀ ਤੁਸੀਂ ਦਿਲੋਂ Respect ❣️🙏

  • @sonubhatti413
    @sonubhatti413 2 роки тому +268

    Model ਕੁੜੀ ਪੰਜਾਬਣ ਹੁੰਦੀ ਤੇ ਵਧੀਆ ਲੱਗਦਾ ।

  • @maurocarobello
    @maurocarobello 2 роки тому +13

    Disclaimer: This Song Deserves 100 Million Views!

  • @jasveersinghsheera4785
    @jasveersinghsheera4785 2 роки тому +1

    ਕੁੜੀ ਪੰਜਾਬਾਣ ਹੁੰਦੀ ਤਾਂ ਵਧੀਆ ਸੀ
    ਚੰਗੇ ਕਲਾਕਾਰ ਨੂੰ ਨੰਗੇਜ਼ ਤੋਂ ਦੂਰ ਹੀ ਹੋਣਾ ਚਾਹੀਦਾ
    ਕਲਾਕਾਰ ਚੰਗਾ#ਰਣਜੀਤ ਬਾਵਾ

  • @jassvirjassi3419
    @jassvirjassi3419 2 роки тому +17

    Congratulations bawa veer g bhut sohna song from army❤️

  • @harbhajansinghlal6144
    @harbhajansinghlal6144 Рік тому +1

    ਭਾਈ ਜੇ ਪੰਜਾਬਣ ਮੁਟਿਆਰ ਹੁੰਦੀ ਗੀਤ ਦਾ ਅਧਾਰ ਤਾਂ ਹੋਰ ਵੀ ਵਧੀਆ ਹੁੰਦਾ ਹੈ

  • @kamleshkour7953
    @kamleshkour7953 2 роки тому +14

    Nice song❤❤❤
    Sidhu moosewala never died 😎😎

  • @HarryBrar31
    @HarryBrar31 2 роки тому

    ਇਕ ਗੀਤ ਚੰਗਾ ਇਕ ਗੀਤ ਨੰਗਾ ਇਹ ਹੈ ਰਣਜੀਤ ਬਾਵਾ

  • @AnujKumar-kh4ip
    @AnujKumar-kh4ip 2 роки тому +5

    Kinne sohne hunde ne Sardar bnde dastaar sr te kinni jachdi pag Shaan aa te munde aiven hi baal katwaai jaande kinna sohna lagda bawa pagg ch Sidhu v bahut sohna c Respect from Himachal 💪💪🙌🙌🙌

  • @Neet23567
    @Neet23567 2 роки тому

    Beautiful song. Ab bus ranjit bawa k song ache hote hai

  • @singhgurkirat8047
    @singhgurkirat8047 2 роки тому +3

    Chk pehla comment yaar da...🥰🥰🥰🥳🥳

  • @sonumall9653
    @sonumall9653 Рік тому +2

    ਭਾਜੀ ਗਾਣਾ ਬਹੁਤ ਵਧੀਆ ਪਰ ਕੁੜੀ ਵਲੋਂ ਗਲ ਨੀ ਬਣੀ। ਜੇ ਪੰਜਾਬੀ ਟਾਈਪ ਹੁੰਦੀ ਤਾਂ........

  • @gurdas_sandhu
    @gurdas_sandhu 2 роки тому +7

    Love bai ❤️

  • @ranjitdhot2462
    @ranjitdhot2462 2 роки тому +2

    Ranjit bawa fan like👍👍

  • @AmrikBrarvlog
    @AmrikBrarvlog 2 роки тому +46

    Legend never die

  • @lakshyapreetsinghjatt07
    @lakshyapreetsinghjatt07 2 роки тому

    Beautiful song
    .
    .
    Panj foola jinna bhaar .......!
    Tera mutiyaare ni......!!

  • @Amansharma-th2bd
    @Amansharma-th2bd 2 роки тому +6

    Veer ji aap itne acche gane banate hain aur aapka Andaaz sab ka Bakra hai aapane jis tarike se bhai Sidhu Moose wale ke liye bol bole vah hamare dilon mein ghar kar rahe Baba Sahab aapke gane to maine bahut sune Hain aur aap itne acche Insan Hain yah hamen 1 mahine pahle aapke program mein pata chala aap aise hi chadh de rahe hain

  • @manpreetgill6804
    @manpreetgill6804 2 роки тому +1

    ਲਾਹੌਰ ਗੀਤ ਵਰਗਾ ਹੋਜੇ ਇੱਕ ਗੀਤ ਬਾਈ

  • @dailyupdatespunjabi
    @dailyupdatespunjabi 2 роки тому +5

    One and only Ranjit Bawa 👌👌

  • @INDERCANADA2020
    @INDERCANADA2020 2 роки тому

    Masterpiece 👌👌
    Beautiful song ❤️
    Location:
    CN TOWER,Harbour Front
    TORONTO di chadaiiii a🇨🇦🇨🇦🇨🇦🇨🇦

  • @mastansingh8798
    @mastansingh8798 2 роки тому +3

    Very nice song veere ❤️

  • @navdeepsingh2604
    @navdeepsingh2604 2 роки тому +2

    Balle Bawa saab att karai jnde j....Punjabi cha ....❤️

  • @simranjitkaur3619
    @simranjitkaur3619 2 роки тому +6

    As usually awesome song ❤️❤️❤️

    • @Jassipandher201
      @Jassipandher201 2 роки тому

      Very nice

    • @SinghPB71
      @SinghPB71 2 роки тому

      Ikk wari ah purana punjabi sad song jarur suno, Lyrics sirrra ❤ ua-cam.com/video/I7a6xekY7yE/v-deo.html ❤❤👌

  • @rajagrewalgholia6692
    @rajagrewalgholia6692 2 роки тому

    ਬਾਈ ਜੀ ਪਹਿਲਾ ਵਾਲਾ ਸਭਿਆਚਾਰ ਕਿੱਧਰੇ ਗਿਆ ਹੁਣ ਤੁਹਾਡਾ

  • @AMARJEETSingh-pm5bi
    @AMARJEETSingh-pm5bi Рік тому

    Veer ji att song 2 dys vich 100 times sun leya hai 😍

  • @SonuSingh-iz8ts
    @SonuSingh-iz8ts 2 роки тому +3

    Nice song ❤❤

  • @daaru.badnam
    @daaru.badnam 2 роки тому +1

    Wow ❤️ Genevièveis , my girl, you're looking so pretty in video

  • @kailashlegha3462
    @kailashlegha3462 2 роки тому +4

    Amazing voice ❤🕊

  • @user-gd7ks9yt8z
    @user-gd7ks9yt8z 2 роки тому +1

    ਉਸਤਾਦ ਰਣਜੀਤ ਬਾਵਾ Lv u g😊👌😘

  • @kamalproductionltd
    @kamalproductionltd 2 роки тому +29

    ਸੱਚ ਬੋਲਣ ਲਈ ਮਾਫ਼ੀ ਪੱਗ ਬੰਨ ਕੇ ਡੇਰਿਆਂ ਤੇ ਜਾਣਾ ਬਹੁਤ ਮਾੜੀ ਗੱਲ ਆ ਪੱਗ ਬੰਨ ਕੇ ਇਸਾਈਆਂ ਦੇ ਜਾਣਾ ਬਹੁਤ ਮਾੜੀ ਗੱਲ ਆ ਪਰ ਪੱਗ ਬੰਨ ਕੇ ਗੰਦੇ ਗੀਤ ਗਾਉਣਾ ਬਹੁਤ ਵਧੀਆ ਗੱਲ ਆ ਜਾਂ ਪੱਗ ਬੰਨ ਕੇ ‌ਗੰਦੇ ਗੀਤਾ ਤੇ ਸ਼ਰਾਬ ਪੀਕੇ ਨੱਚਣਾ ਵੀ ਬਹੁਤ ਵਧੀਆ ਗੱਲ ਆ ਮੈਨੂੰ ਬਸ ਦੋਗਲੇ ਚੇਹਰੇ ਤੋ ਨਫ਼ਰਤ ਆ ਕੁੱਝ ਸਾਡੇ ਕਲਾਕਾਰ ਭਰਾਂ ਧੰਦੇ ਲਈ ਪੱਗ ਦਾ ਇਸਤੇਮਾਲ ਕਰਦੇ ਆ ਜਦੋਂ ਲੋਕਾਂ ਸਾਹਮਣੇ ਆਉਣਾ ਉਦੋਂ ਪੱਗ ਤੇ ਜਦੋਂ ਗੇੜੀ ਲਾਉਣੀ ਉਦੋਂ ਕੈਂਪ ਜਾਂ ਕਟਿੰਗ ਮੇਰੇ ਕਹਿਣ ਦਾ ਮਤਲਬ ਕੀ ਦੋਹਰਾ ਕਿਰਦਾਰ ਨਾਂ ਕਰੋ ਜਦੋਂ ਸਿਰ ਤੇ ਦਸਤਾਰ ਹੀ ਸਜ਼ਾ ਲਈ ਫਿਰ ਪਿੱਛੇ ਕੀ ਰਹਿ ਗਿਆ ਪੱਗ ਬੰਨ ਕੇ ਗਾਣੇ ਦੀ ਵੀਡੀਓ ਵਿੱਚ ਗੰਦੇ ਸੀਨ ਕਰਨੇ ਸਰਦਾਰ ਬੰਦੇ ਨੂੰ ਸ਼ੋਭਾ ਨਹੀਂ ਦੇਦਾ ਸਾਰਾ ਸਾਲ ਲੁੱਚੇ ਗੀਤ ਗਾਉਣੇ ਤੇ ਫਿਰ ਅਖੀਰ ਤੇ ਪੱਗ ਬੰਨ ਕੇ ਇੱਕ ਧਾਰਮਿਕ ਗੀਤ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਸਹਿਬਜ਼ਾਦੇ ਹਰ ਦਿਨ ਸਾਡੇ ਵਿੱਚ ਰਹਿੰਦੇ ਆ ਬਸ ਢੋਂਗ ਕਰਨਾ ਛੱਡ ਦਿਓ ਮੇਰੇ ਗੀਤ ਪਰਿਵਾਰਕ ਆ ਮੈਂ ਪੱਗ ਬੰਨ ਕੇ ਆਪਣਾਂ ਧੰਦਾ ਹੋਰ ਵੀ ਵੱਡਾ ਕਰ ਸਕਦਾ ਹਾਂ ਪਰ ਮੈ ਬੇਸ਼ੱਕ ਸਿਰ ਮੋਨਾ ਹਾਂ ਪਰ ਪੱਗ ਦਾ ਸਤਿਕਾਰ ਕਰਦਾ ਹਾਂ ਸਾਡੇ ਲੋਕ ਵੀ ਉਦਾਂ ਦੇ ਹੋ ਗਏ ਆ ਪੱਗ ਭਾਵੇਂ ਚੋਰ ਵੀ ਬੰਨ ਲਵੇ ਤਾਂ ਕਹਿਣਗੇ ਏਹ ਸੱਚਾ ਆ ਤੇ ਮੋਨਾ ਬੰਦਾ ਚਾਹੇ ਕਿੰਨਾ ਵੀ ਸੱਚ ਦਾ ਹੋਕਾ ਦੇਵੇ ਪਰ ਕੋਈ ਯਕੀਨ ਨਹੀਂ ਕਰਦਾ ਅਖੀਰ ਵਿੱਚ ਇਹੀ ਬੇਨਤੀ ਆ ਉੱਠੋ ਜਾਗੋ ਨਹੀਂ ਤੇ ਨਤੀਜੇ ਤੁਹਾਡੇ ਸਾਹਮਣੇ ਆ ਇਸ ਲਈ ਜਿਹੜਾਂ ਵੀ ਪੱਗ ਬੰਨ ਕੇ ਕੋਈ ਗੰਦਾ ਗੀਤ ਕਰਦਾ ਉਸ ਨੂੰ ਕਹਿਣਾਂ ਬਣਦਾ ਕੀ ਤੇਰਾ ਕਿਰਦਾਰ ਦੋਗਲਾ ਆ 🙏🙏🙏

  • @ankit.ashwaniyadav8642
    @ankit.ashwaniyadav8642 2 роки тому +1

    1st like ❤️❤️ awesome song

  • @gurwindersingh5471
    @gurwindersingh5471 2 роки тому

    ਪੰਜਾਬੀ ਕਲਚਰ ਵਿੱਚ ਗੰਦ ਨਾ ਪਾ ਬਾਵੇ ਬਾਈ

  • @VINAYKUMAR-rd8cm
    @VINAYKUMAR-rd8cm 2 роки тому +2

    CHAA GYA BAWA ❤️ BEST SONG

  • @chigora
    @chigora 2 роки тому +2

    Sirra babe 👌

  • @SagarSingh70701
    @SagarSingh70701 5 місяців тому

    ਰਣਜੀਤ ਬਾਵਾ ❤️❤️❤️🔥🔥🔥🏆🏆🏆🏆🏆🏆🏆🏆🏆🏆

  • @manisingh54
    @manisingh54 2 роки тому +1

    Moosewala ni ban skda koi Hor. LEGEND.. koi ni stand krda Hun family naal..Rab dekhda jroor.ikala hi JATT industry toh alag chlda c..

  • @jaandeepjaani7772
    @jaandeepjaani7772 2 роки тому +2

    So nice and amazing song very beautiful video hai bai ji God bless you raab hamsa kush rakhe ji tuhanu Te family nu v Bahut vadiya ji 😎😎😎😎😎😎😍😍😍😍😍😍😍😍😍😍😍😍😍😍😍😍😍😍😍😍😍😍

  • @magrindersinghsandhu5208
    @magrindersinghsandhu5208 2 роки тому

    Jdo da Sidhu giya kise da v gana msa jor la k million view tapda he was really a brand

  • @pindawale9734
    @pindawale9734 2 роки тому

    King of punjabi music industry#sidhumoosewala chober

  • @THETURBANATORS
    @THETURBANATORS 2 роки тому +1

    #justiceforsidhumoosewala ♥️

  • @ravindergill6645
    @ravindergill6645 2 роки тому +2

    Most beautiful song 😍😍😍 love you brother 😉👍👍👍👍👍👍👍

  • @bheemkumar841
    @bheemkumar841 2 роки тому +2

    ਪੂਰਾ ਘੈਂਟ ਗੀਤ...👌👌👌👌💐ਮੱਤੇਵਾੜੀਆ

  • @official_lovekesh_01
    @official_lovekesh_01 2 роки тому

    ਮੇਰਾ ਨਮਾ ਗਾਣਾ ਆਇਆ ਏ plzz sono cmt kar ke dso kiwe lga

  • @pindawale9734
    @pindawale9734 2 роки тому

    Father of industry #sidhumoosewala

  • @manjotsingh1190
    @manjotsingh1190 2 роки тому +1

    Hi Ranjit Bawa.
    When you create "Kinne aye Kinne gye 3"
    I wait the answer

  • @literaturewithtaran4602
    @literaturewithtaran4602 2 роки тому +1

    Bawa ji main tuhade lagbhag saare gaane sunn reha c te agge v sunuga par main tuhanu regular sunn na KINNE AAYE KINNE GAYE gaane ton baad shuru keeta c
    Paramatma mehar Karn

  • @godhappiness567
    @godhappiness567 Рік тому +1

    Modal indian kyu ni lete fir song thoda or real lgta

  • @SukhwinderSingh-wq5ip
    @SukhwinderSingh-wq5ip Рік тому +1

    ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @UNKNOWN-qs2gh
    @UNKNOWN-qs2gh Рік тому

    Bawa di koi takkar ni 😍😍❤️❤️

  • @HarpreetSingh-hd6oc
    @HarpreetSingh-hd6oc 2 роки тому

    😍😍😍osm veree hr song bestt hi hunda bina sune hi🤗🤗

  • @darshpreet5316
    @darshpreet5316 2 роки тому +1

    Bhaji koi Sufi jeha soulfilul song kado plsss , pal pal jee krda , m tere nal nal jawa warga koi ,

  • @jaskaranrandhawa3563
    @jaskaranrandhawa3563 2 роки тому

    Balle majhe allea sirra kr gia.....

  • @amritsogy6546
    @amritsogy6546 2 роки тому

    Bawa bhaji tode song vich lovely noor veer de bol hun ਸੋਨੇ ਤੇ ਸੋਹਾਗੇ ਵਾਲੀ ਹੁੰਦੀ 🙏🤝👍

  • @ManpreetKaur-cb5wy
    @ManpreetKaur-cb5wy 2 роки тому +1

    O very nice song...voice is so sweet..i love it..

  • @GurlalSingh-gd2tq
    @GurlalSingh-gd2tq 2 роки тому

    Nice ranjit bawa ji 👍

  • @BadnaamBande
    @BadnaamBande 2 роки тому

    Sira lata jaan ❤❤

  • @MalkeetSingh-mc9mu
    @MalkeetSingh-mc9mu 2 роки тому

    👌👌👌@ranjitbawa❤️

  • @videosofeverything3876
    @videosofeverything3876 2 роки тому +2

    Hun je kise singer ch jurrat haigi taan ek kaali nu vi video ch lyao.

  • @footballindia17
    @footballindia17 Рік тому +1

    Model 😍😘😘😍

  • @kgfkaranyt244
    @kgfkaranyt244 2 роки тому +1

    First bro ❤️
    Love you bro Nice song ❤️❤️

  • @ranveersinghmajok5107
    @ranveersinghmajok5107 2 роки тому

    Ranjit Bawa di Rees koi ni kar sakda

  • @sonubainssonubains9532
    @sonubainssonubains9532 2 роки тому +1

    🔥Bawa Paji End Song 🔥

  • @sarbsidhu702
    @sarbsidhu702 Рік тому +1

    Veere tuhade saare gane vadiya hunde aa par dress vadiya pavaliya karo

  • @rajnarur07
    @rajnarur07 2 роки тому

    Aaye haaye💝

  • @ranjandeepsingh2689
    @ranjandeepsingh2689 2 роки тому

    Bai jodi schi jchdi a👌👌 model bahut sohni a, kr aa rishta pkka 😅😅🤭🤭

  • @prodesertgamer2812
    @prodesertgamer2812 2 роки тому +1

    Amezing singer😎 ka amezing song🥰 I love this song

  • @jaswindersingh-so4eo
    @jaswindersingh-so4eo 2 роки тому

    after sidhu , bawa in # 1

  • @gurmailkaur3975
    @gurmailkaur3975 Рік тому

    Future of panjab da ida da hi dikhda

  • @HardeepSingh-dp8lh
    @HardeepSingh-dp8lh 2 роки тому

    Bai jee Title "FIVE FLOWERS "nee hona chahida!

  • @sukhsidhuinsta
    @sukhsidhuinsta 2 роки тому +2

    Bai dharmik song karwa karo eh Tuhaade te jachde ni request hi aa

  • @Sukhtips001
    @Sukhtips001 2 роки тому

    Model End Waa

  • @ramanrai7998
    @ramanrai7998 2 роки тому +1

    Disclaimer: please 🙏🙏 agle gane ch model punjaban hove please 🙏
    Je model punjaban hundi ta hor sira lag jana si

  • @meetikaindal
    @meetikaindal 2 роки тому +1

    This is first coment
    💪💪💪♠️♠️♠️❤️❤️❤️❤️

  • @gamerssensi1422
    @gamerssensi1422 2 роки тому +1

    5 star to 5 flower
    5⭐=5🌸

  • @royalr.s1216
    @royalr.s1216 2 роки тому +1

    Video kida di hai oho maine nhi rakhda song de bool vadiya likhe te vadiya gaaye ne 👏👏👏🎉

  • @thegamingplanet1901
    @thegamingplanet1901 2 роки тому

    ਪੰਜ ਤੋਂ ਤੇ ਜ਼ਿਆਦਾ ਬਾਬਾ ,

  • @ahsanjattdayalpuria
    @ahsanjattdayalpuria 2 роки тому +1

    Bawa always great singer love from Pakistan

  • @maliktelicom1359
    @maliktelicom1359 2 роки тому

    ranjit bawa very very ghint prosnal bhut vadia song all full

  • @gurnag3610
    @gurnag3610 2 роки тому

    Punjab da heera singer

  • @Samra-saab
    @Samra-saab 2 роки тому +1

    #Justiceforsidhumoosewala
    Legend never die

  • @sardarsingh1990
    @sardarsingh1990 2 роки тому +1

    Legend Mossewala 5911

  • @msl.productions
    @msl.productions 2 роки тому +2

    Those rooftop and drone shots 🔥😎

    • @amanhxrry
      @amanhxrry 2 роки тому

      For more check out Skyrun Malaysia ✈

    • @msl.productions
      @msl.productions 2 роки тому

      @@amanhxrry for more check out MSL productions

  • @pubgkafunland6915
    @pubgkafunland6915 2 роки тому +2

    Amezing voice Bawa ji ☺️☺️☺️

  • @Sukhtips001
    @Sukhtips001 2 роки тому

    Veri nice Song Wa

  • @gurarecords525
    @gurarecords525 2 роки тому

    bhut ghaint song aaa bawa 22 ji

  • @bablukhojalewala7592
    @bablukhojalewala7592 2 роки тому

    Eh good song bunty bai da likhya

  • @komalpreetkaur980
    @komalpreetkaur980 2 роки тому +1

    Veer ji kudi punjaban lya Karo 👍🏻

  • @deepvlog9346
    @deepvlog9346 2 роки тому +1

    Sir ek ap or ek apnaa bhai sidhu bss doo hi hoo Jo sach boltai ho miss uuu sidhhu bhai ji wmk

  • @RajSingh-bq5vv
    @RajSingh-bq5vv 2 роки тому

    So cute song Ranjit Bawa love you

  • @martinsagman8636
    @martinsagman8636 2 роки тому

    Am I the only one jinnu lagda vocal change hoge… edda lagda feem da asar aa 😂

  • @gopiram6018
    @gopiram6018 2 роки тому

    Video nai sachi sohni bai g song boo shon aa guint ❤️👍👌

  • @prmjtshtsing6803
    @prmjtshtsing6803 2 роки тому +2

    Very nice Song ranjit bawa ji God bless you ❤🙏🇧🇭👌👌

  • @GhostRider-tt2tu
    @GhostRider-tt2tu 2 роки тому

    Ohde naal je last wich patiala suit e poa dindde ta kya baat si 22 g

  • @PB_10_ANUJ_RAJPOOT
    @PB_10_ANUJ_RAJPOOT 2 роки тому +2

    Love you songs 😜💜❤️❤️❤️

  • @hundalshady
    @hundalshady 2 роки тому +1

    Ranjit bawa 💯💯💯💯💯💯❤️

  • @GurpreetSingh-mv3vu
    @GurpreetSingh-mv3vu 2 роки тому +1

    Kyaa baat hai 💕