Mithe Karele | Pamma Dumewal | Deep Royce | Deep Barnala | Latest Punjabi Song | Friday Fun Records

Поділитися
Вставка
  • Опубліковано 3 жов 2024

КОМЕНТАРІ • 2,1 тис.

  • @gurmeetsinghsandhu524
    @gurmeetsinghsandhu524 6 місяців тому +10

    ਪਰਮਾਤਮਾ ਤੈਨੂੰ ਚੜਦੀ ਕਲਾ ਵਿਚ ਰੱਖੇ ਪੰਮਾ ਡੁੰਮੇ ਵਾਲਾ ਤੇਰੀਆਂ ਗੱਲਾਂ ਤੇਰੇ ਨਾਲ Dan ਨੇ ਓ ਮਾਤਾ ਪਿਤਾ ਜਿਨਾ ਨੇ ਤੈਨੂੰ ਜਨਮ ਦਿੱਤਾ

  • @manjitbhullar2997
    @manjitbhullar2997 5 років тому +11

    ਬਹੁਤ ਹੀ ਵਧੀਆ ਪੰਮੇ ਵੀਰ ,ਅਨੰਦ ਆ ਗਿਆ ਸੁਣਕੇ ਸੱਚੀਂ , ਐਹੋ ਜੇ ਗਾਣਿਆਂ ਦੀ ਲੋੜ ਏ ਹੁਣ , ਰੁਕੀਂ ਨਾਂ ਹੁਣ , ਰੱਬ ਮਿਹਰ ਕਰੇ

  • @karamjeetsinghbhairupa3125
    @karamjeetsinghbhairupa3125 5 років тому +43

    ਬਹੁਤ ਸ਼ਾਨਦਾਰ ਗੀਤ ਹੈ।
    ਵੀਰ ਜੀ ਤੁਹਾਡੀ ਆਵਾਜ਼ ਬਹੁਤ ਪਿਆਰੀ ਹੈ।

  • @jogasingh6751
    @jogasingh6751 5 років тому +1

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀ ਬਹੁਤ ਸੋਹਣਾ ਵੀਰ ਜੀ ਹੁਣਾ ਨੇ 👌👌👌👌

  • @jogasingh3418
    @jogasingh3418 3 роки тому +5

    ਬਹੁਤ ਵਧੀਆ ਜੀ ।ਸੱਭਿਆਚਾਰਕ ਗੀਤ ਕੋਈ ਵਿਰਲਾ ਬਿਆਨ ਕਰਦਾ ਪੰਮਾ ਡੂਮੇਵਾਲ ਭਾਜੀ।ਖਿਚ ਕੇ ਰੱਖੋ ਕੰਮ।ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ।।

  • @navmaan2267
    @navmaan2267 6 років тому +191

    ਧੰਨ ੳੁਹ ਲਿਖਾਰੀ ਜ਼ਿਨਾਂ ਨੇ ੳ,ਅ ਬਣਾਇਆ ਐ..!
    or ਧੰਨ ੳੁਹ ਗੀਤ ਲਿਖਣ ਵਾਲੇ ਜੋ ਐਸੇ ਲੋਕ-ਤੱਥ ਲੈਕੇ ਲੋਕਾਂ ਵਿੱਚ ਵਿਚਰਦੇ ਹਨ👌👌👌👌👌👌👌👌👌👌👌
    ਅੈਸੇ ਸੋਹਣੇ ਜਾਗਦੀਆਂ ਜ਼ਮੀਰਾਂ ਵਾਲੇ ਗੀਤ
    ਸੁਣਨ ਨੂੰ ਤਾਂ ਦਿਲ ਵੀ ਬਹੁਤ ਕਰਦਾ ਐ..!
    Goregouse Song Veer ji 💪💪
    Carry On Dummewal SaaB 👍

  • @jogasingh3418
    @jogasingh3418 3 роки тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।।ਘੈਂਟ ਸਰਦਾਰ ਜੀ ।।ਮੇਰਾ ਫੇਵਰਟ ਕਲਾਕਾਰ ਪੰਮਾ ਭਾਜੀ ਜੀ

  • @vanshdeep.skp2bcn
    @vanshdeep.skp2bcn 6 років тому +105

    ਦਿਲੋਂ ਧੰਨਵਾਦ ਅਤੇ ਸਲਾਮ ਆ ਸਾਹਬ ਜੀ 🙏☝️✊🇮🇳👌

  • @NISHANATV
    @NISHANATV 4 роки тому +71

    ਸਾਰੇ ਕਲਾਕਾਰ ਫੇਲ ਕਰਤੇ ਬਾਈ ਨੇ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ 🙏🙏

  • @gillsaab4011
    @gillsaab4011 4 роки тому +3

    ਵਾਹ ਨਈ ਰੀਸਾਂ ਬਾਈ ਤੇਰੀਆਂ , ਖੱਚਰਾਂ ਦਾ ਝੁੰਡ ਵੱਧ ਵੀ ਹੋਵੇ ਜੇ ਤਾ ਨੁਕਰਾਂ ਅਲੱਗ ਹੀ ਸਿਆਣ ਚ ਆ ਜਾਂਦਾ ,ਉਹ ਗੱਲ ਤੇਰੀ ਆ ਵੀਰ , ਬਹੁਤ ਘੱਟ ਮਿਲਦੇ ਇਹੋ ਜੇ ਗਾਣੇ ਸੁਣਨ ਨੂੰ ਪਰ ਜਦੋ ਮਿਲਦੇ ਫਿਰ ਮੁਰੀਦ ਹੋ ਜਾਂਦੇ ਆ ਅਸੀਂ , ਬਾਬਾ ਤਰੱਕੀਆ ਦਵੇ ਬਾਈ ਤੇਨੂ ,ਸਲਾਮ ਤੇਰੀ ਗੀਤਕਾਰੀ ਨੂੰ ਤੇ ਗਾਇਕੀ ਨੂੰ 🙏🙏🙏🙏

  • @sukhvirdhillon7099
    @sukhvirdhillon7099 5 років тому +6

    ਲਾਜਵਾਬ ਗੀਤ,
    ਸੁਣਕੇ ਨਜਾਰਾ ਆ ਗਿਆ।
    ਜਿਉਂਦਾ ਰਹਿ ਵੀਰੇ।

  • @Mann251
    @Mann251 5 років тому +128

    ਬਹੁਤ ਖੂਬ ਪੰਮਾ ਦੂਮੇਂਵਾਲ ਬਾਈ , ❤👌👍ਜਿਸ ਦਿਨ ਸਭ ਕਲਾਕਾਰ ਏਦਾਂ ਦੀ ਸੋਚ ਨੂੰ ਅਪਨਾਓੁਣਗੇ , ਓੁਸ ਦਿਨ ਹੀ ਪੰਜਾਬੀ ਗਾਇਕੀ ਚ ਸੁਧਾਰ ਆਵੇਗਾ ,

  • @naturehumanity9493
    @naturehumanity9493 5 років тому +290

    ਤੇਰੇ ਤੇ ਮਾਣ ਮਹਿਸੂਸ ਹੁੰਦਾ ਵਡੇ ਵੀਰ ਸੱਚ ਗਾਈਂ ਏਸੇ ਤਰ੍ਹਾਂ । ਦਬੀ ਰੱਖ ਕੰਮ ਨੂੰ ।

    • @ShamsherSingh-nb8xw
      @ShamsherSingh-nb8xw 5 років тому +4

      Waah kya baat hai

    • @ranjodhsingh3945
      @ranjodhsingh3945 4 роки тому +5

      ਵਾਈ ਸਪੋਟ ਵੀ ਕਰੋ ਵੀਰ ਦੀ ਜਿਵੇਂ ਮੂਸੇ ਆਲੇ ਜਾ ਖੰਟ ਵਾਲੇ ਨੂੰ ਉਸਤਾਦ ਦੱਸਦੇ ਓ

    • @naturehumanity9493
      @naturehumanity9493 4 роки тому +5

      @@ranjodhsingh3945 es tran NHI ਹੋਵੇ ਗਾ ਕਿਉਕਿ ਓਹ ਝੂਠ ਵੇਚਦੇ ਅਾ ਝੂਠ ਦੇ ਗਾਹਕ ਵਾਲੇ ਨੇਂ,,, ਸੱਚ ਨੂੰ ਸੱਚ ਵਾਲੇ ਖਰੀਦ ਦੇ ਅਾ,,, ਸੱਚ ਵਾਲੇ ਘਟ ਨੇ,,, ਬਾਕੀ ਸੱਚ ਨੂੰ ਚੜਾਈ ਦੀ ਲੋੜ ਨਹੀਂ ਹੁੰਦੀ,,,

    • @gurvindersinghkang14
      @gurvindersinghkang14 3 роки тому +3

      @@ShamsherSingh-nb8xw

      n

    • @yuvrajjhangra3263
      @yuvrajjhangra3263 2 роки тому

      @@ranjodhsingh3945 a

  • @anenlightenedmisfit6262
    @anenlightenedmisfit6262 2 роки тому +1

    ਬੇਹੱਦ ਵਧੀਆ ਜੀ। 🙏🙏
    ਏਦਾਂ ਦੇ ਗਾਣੇ ਮਸ਼ਹੂਰ ਕਿਉਂ ਨਹੀਂ ਹੁੰਦੇ? 🤔

  • @SubhashChander-pp6ig
    @SubhashChander-pp6ig Рік тому +1

    ਬਹੁਤ ਵਧੀਆ ਗਾਉਣਾ। ਅਨੇਕਾਂ ਵਾਰੀ ਸੁਣਿਆ, ਬਹੁਤ ਨਜਾਰਾ ਆਊਦਾ।

  • @naturehumanity9493
    @naturehumanity9493 5 років тому +158

    60 ਦਿਨਾਂ ਵਿੱਚ ਇਕ ਦੋ ਗੀਤ ਭੇਜ ਦੇਇਆ ਕਰੀ ਵੀਰ । ਪਿੱਛੇ ਨਾਂ ਹਟੀ ਵੀਰ

    • @RajKumar-pp9bb
      @RajKumar-pp9bb 5 років тому +2

      rajwinder singh attttttttttttttttttttttttt karada pama

    • @HappySingh-sn5ie
      @HappySingh-sn5ie 4 роки тому +1

      🔚🔚🔚🔚🔚🔚🔚🔚🔚

  • @riazghuman8698
    @riazghuman8698 5 років тому +5

    Punjabiya di pachan , Punjabiya di shan , Punjabiya dey asli rang , Punjabiya di jaan te Punjabiya da maan hai Pamma Dumewaliya , apni awaaz naal , apne shabhda naal te apne lehran naal .
    Hamesha hasda wasda te sukhi ravay eh Veer Punjabiya da .

  • @dharmindersingh5874
    @dharmindersingh5874 5 років тому +63

    ਬਾਈ ਤੇਰੀ ਕਲਮ ਨੂੰ ਸਲਾਮ ਆ👍👍

  • @ManpreetSingh-mv2bi
    @ManpreetSingh-mv2bi Рік тому +1

    ਇਸ ਨੂੰ ਕਹਿੰਦੇ ਆਏ ਗਾਇਕੀ 👌👌👌🙏 ਇੱਕ ਵੀ ਨੈਗੇਟਿਵ ਕੂਮੈਂਟ ਨੀ♥️♥️

  • @sahilbaisal7374
    @sahilbaisal7374 5 років тому +1

    ਬਹੁਤ ਸੋਹਣੇ ਲੋਕ ਤੱਥ ਜਿਉਂਦਾ ਰਹ ਵੀਰ ਲਿਖਣ ਵਾਲੇ ਨੂੰ ਵੀ ਲੱਖਾਂ ਵਾਰੀ ਸਲਾਮ ਸੁਣਨ ਵਾਲਿਆਂ ਨੂੰ ਵੀ

  • @shergillboyz1351
    @shergillboyz1351 Рік тому +4

    Rooh nu skoon milda bai ji tuhade geet sun ke
    😘😘😘😘🙏🙏🙏

  • @ਬੀਐੱਸਮਹਿਰਾ
    @ਬੀਐੱਸਮਹਿਰਾ 6 років тому +5

    ਸਲਾਮ ਆ ਵੀਰ ਜੀ ਤੁਹਾਨੂੰ ਬਹੁਤ ਸੋਹਣੇ ਸ਼ਬਦ ਲਿਖੇ ਨੇ 🙏🙏🙏🙏🙏🙏

  • @shubhkaransingh5675
    @shubhkaransingh5675 6 років тому +69

    Punjabi music te MANN mehsoos hoya.
    Shukr h koi Ma da putt Nittreya.....

  • @veerpalkaur3269
    @veerpalkaur3269 7 місяців тому +1

    ਬਹੁਤ ਵਧੀਆ ਜੀ!

  • @deepsinghmann8067
    @deepsinghmann8067 4 роки тому +1

    ਸਾਫ ਸੁਥਰਾ ਗੀਤ ਕਿੰਨਾ ਸੋਹਣਾ ਲੱਗਦਾ। ਸੱਚੀ ਗੱਲ ਏ ਲੋਕਾਂ ਨੇ ਮੱਤ ਗਹਿਣੇ ਰੱਖਤੀ

  • @saabsaab3437
    @saabsaab3437 6 років тому +36

    ੲਿੱਕ ੲਿੱਕ ਗੱਲ ਲੱਖ ਰੁਪੲੇ ਦੀ ੲੇ 22G Att Song

  • @baljitsingh8394
    @baljitsingh8394 Рік тому +3

    Punjabiyan da maan hai Pamma Dumewaliya 👍👍👍🙏❤️🙏

  • @KartarSingh-rs2zi
    @KartarSingh-rs2zi 6 років тому +38

    Yrr.. Pehla singer sunya.. Voice v kaint and bilkul sach gllan guanda.. Proud to be sardar.. 👳

  • @sukhmansukh6680
    @sukhmansukh6680 5 років тому +2

    ਜਿਉਂਦੇ ਵਸਦੇ ਰਹੋ ਪੰਮਾ ਜੀ 👌👌👌👌👌👍 ਬਹੁਤ ਖੂਬ

  • @kuldipsingh2428
    @kuldipsingh2428 5 років тому +52

    ਬੱਲੇ ਬਾਬਾ ਸਿਰ ਝੁੱਕਦਾ 🙏🙏🙏ਆਪ ਦੀ ਗਾਇਕੀ ਅੱਗੇ 🙏🙏

  • @nirmalsohi937
    @nirmalsohi937 6 років тому +11

    ਦਿਲ ਦੀ ਗਹਿਰਾਈ ਵਿੱਚ ਬੈਠ ਗਿਆ ਇਹ ਲੋਕ ਤੱਥ ਗੀਤ, ਪਰਮਾਤਮਾ ਤੁਹਾਨੂੰ ਬਹੁਤ ਲੰਬੀਆਂ ਉਮਰਾਂ ਬਖ਼ਸ਼ੇ।

  • @baljitsekhon133
    @baljitsekhon133 4 роки тому +6

    ਬਹੁਤ ਸਾਫ ਸੁਥਰਾ
    ਗੀਤ👍👍👍💟

  • @gurdeepsingh-kb9sx
    @gurdeepsingh-kb9sx 5 років тому +3

    Salute e chote veer, Tanu nikke nu govt school Baal saabha ch sunde si. Proud on u younger brother. GURDEEP pachranda from army

  • @AmritpalSingh-uq6vk
    @AmritpalSingh-uq6vk 4 роки тому +18

    ਸਵਾਦ ਆ ਗਿਆ ਸੁਣ ਕੇ ਵੀਰੇ... ਸਦਾ ਖੁਸ਼ ਰਹਿ....

  • @JasbirSinghCheema-b4m
    @JasbirSinghCheema-b4m Місяць тому

    ਬਹੁਤ ਵਧੀਆ ਬਾਈ ਪੰਮਾ 🎉

  • @rambosingh788
    @rambosingh788 4 роки тому +14

    Vina vekh like krta pamma veer tera songh jeonda vasda reh🙏🏻

  • @sukhdevsingh617
    @sukhdevsingh617 4 роки тому +3

    ਇੱਕ ਇੱਕ ਇਲਫਾਜ ਸੁਣਨ ਵਾਲਾ ਕਮਾਲ ਦੀ ਲਿਖਤ ਤੇ ਅਵਾਜ ਬਾਈ

  • @harbanssingh3378
    @harbanssingh3378 2 роки тому +6

    Very nice song super hit Waheguru ji aap te kirpa kare 🙏🙏🙏🙏 vir ji

  • @Nahalsaab-e6i
    @Nahalsaab-e6i 7 місяців тому +1

    The Dher majaei pind nice veer g ❤❤❤❤❤

  • @amanitofficial32
    @amanitofficial32 4 роки тому +2

    Sachiyan Gallan Respect From Lehnda Punjab

  • @chouhan7631
    @chouhan7631 5 років тому +5

    Endddddd✌️✌️👌👌👌 i haven't words 🤐👌👌👌👌👌👌👌👌👌👌👌👌

  • @zindagijindawaad
    @zindagijindawaad 4 роки тому +6

    Veer g dilo 10000 salute tuhade saare Geeta nu 🙏

  • @harpalchauhan5539
    @harpalchauhan5539 6 років тому +189

    ਸਾਰੇ ਕਲਾਕਾਰ ਇਸ ਤਰ੍ਹਾਂ ਗਾਇਆ ਕਰਨ

    • @mixmasaladuniya
      @mixmasaladuniya 6 років тому +3

      Harpal Chauhan sun da nhi koi Bro.... Just 64 K view n gand gaya hunda hun nu 3 million tapp jana c... Shame aa yaaro sadi soch te

    • @garrydhaliwal857
      @garrydhaliwal857 6 років тому +1

      Kaash edda hove ta Punjab bahut change ho jauga

    • @garrydhaliwal857
      @garrydhaliwal857 6 років тому +2

      Singer are mirror to your society and culture

    • @hardipsingh7691
      @hardipsingh7691 5 років тому

      Garry Dhaliwal
      Ji ha

    • @jaskiratsingh7692
      @jaskiratsingh7692 5 років тому +1

      Sahi keha virr g

  • @deeppreet2026
    @deeppreet2026 3 роки тому

    ਬਹੁਤ ਵਧੀਅਾ ਬਾੲੀ ਕਦੇ ਕਦੇ ਸੁਣਦਾ ਗੀਤ ਬਹੁਤ ਸਕੂਨ ਮਿਲਦਾ ਗੀਤ ਸੁਣਕੇ

  • @rajasahibrajasahib2223
    @rajasahibrajasahib2223 2 роки тому

    ਬਹੁਤ ਵਧੀਆ ਗਾਇਕੀ ਤੁਹਾਡੀ ਜੀ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚਡਦੀਕਲਾ ਬਖਸ਼ੇ

  • @amritsandhu-rk7vw
    @amritsandhu-rk7vw 6 років тому +14

    ਜਿਉਂਦਾ ਰਹਿ ਵੀਰ

  • @amritkamboj10
    @amritkamboj10 6 років тому +31

    Es bande nu jad toh sunna start kita h ik war v aj de tym di lachar gayki wal nhi bhjya eh insaan.....slute aa veer tenu te teri soch nu luv u respect veere 🙏🙏🙏🙏

  • @manjitbhullar5955
    @manjitbhullar5955 5 років тому +28

    ਵੀਰੇ ਨਜਾਰਾ ਆ ਗਿਆ ਸਦਾ ਇਹੋ ਜਿਹਾ ਗਾਂਈ

  • @chamkaursingh5590
    @chamkaursingh5590 5 місяців тому

    Sab to best song meri life da sach gayi janda Mera veer thinu waheguru chardi kala vich rakhn

  • @harvinderdhillon4500
    @harvinderdhillon4500 2 роки тому +1

    ਹੇ ਵਾਹਿਗੁਰੂ, ਚੜ੍ਹਦੀ ਕਲਾ ਵਿੱਚ ਰੱਖੀਂ ਬਾਈ ਨੂੰ ਹਮੇਸ਼ਾ

  • @HardeepSingh-jq4vh
    @HardeepSingh-jq4vh 4 роки тому +4

    ਬਹੁਤ ਵਧੀਆ ਵੀਰ ਜੀ
    ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ

  • @shayardildhillon9789
    @shayardildhillon9789 6 років тому +132

    ਵਾਹ ਮੇਰੇ ਵੀਰ ਸੱਚ ਨੂੰ ਸ਼ਬਦਾ ਵਿਚ ਤੂੰ ਸੱਚੀ ਬਿਆਨ ਹੈ ਕੀਤਾ ......
    ਇਕ ਇਕ ਗੱਲ ਹੈ ਸ਼ੁੱਧ ਸੋਨੇ ਵਰਗੀ ਅਸਲੀਅਤ ਵਾਲਾ ਵੀ ਦਿਖਾਇਆ ਸ਼ੀਸ਼ਾ ....
    ❤❤👏👏God bless you

  • @cncpunjab
    @cncpunjab 6 років тому +52

    ਵਰਕਾ ਉਹ ਹਡਬੀਤੀ ਵਾਲਾ ਖੋਲ ਹੁੰਦਾ ਨਹੀਂ,
    ਬਣਦੇ ਤੋਂ ਢੈਣ ਵਾਲਾ ਕਿੱਸਾ ਬੋਲ ਹੁੰਦਾ ਨਹੀਂ,,
    ਹੀਰੇ ਵਾਂਗੁ ਸੋਚਿਆ ਸੀ ਮਾਰੁ ਜਿਹੜਾ ਲਿਸਕਾਂ ਨੀ ਖੋਟੇ ਸਿੱਕੇ ਵਿੱਚ ਤਬਦੀਲ ਕਿਵੇਂ ਹੋ ਗਿਆ.......
    ਧੀ ਨੂੰ ਡੋਲੀ ਚਾੜਦੇ ਨਾ ਰੋਇਆ ਹੋਣਾ ਬਾਪੂ ਇੰਨਾ,
    ਪੁੱਤ ਦੇ ਹਲਾਤ ਵੇਖ ਜਿੰਨਾ ਅੱਜ ਰੋ ਗਿਆ।

  • @isindian1373
    @isindian1373 4 роки тому

    Wah veere tera gayaki da jawab nahi. Koi lachar puna nahi koi galat baat nahi. Waheguru tanu sada tadrust rakhe.

  • @RAVINDERSINGH-wh5rf
    @RAVINDERSINGH-wh5rf Рік тому

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ,💐💐💐🙏🙏 ਬਹੁਤ ਸੋਹਣਾ ਲਿਖਿਆ ਤੇ ਗਾਇਆ 🙏🙏

  • @BalliSingh84
    @BalliSingh84 5 років тому +7

    Deepe na milnan sooooorme dhiyanyen de lakh..... great linesss

  • @surjitdhaliwal8906
    @surjitdhaliwal8906 6 років тому +32

    ਰੂਹ ਖੁਸ਼ ਹੋ ਗਈ

  • @gagandeep8527
    @gagandeep8527 6 років тому +4

    ajj kal koi virla hi ehoje song gaunda...rabb trakki bakshe veer nu

  • @kashmirsingh1400
    @kashmirsingh1400 5 місяців тому

    Boht wadiya veer g

  • @harbhagwansingh5360
    @harbhagwansingh5360 2 роки тому

    ਬਹੁਤ ਵਧੀਆ ਲਿਖਿਆ ਵੀਰ ਨੇ ਤੇ ਬਹੁਤ ਵਧੀਆ ਗਾਇਆ ਵੀਰ ਨੇ

  • @hardipsingh7691
    @hardipsingh7691 5 років тому +22

    Dil kush ho janda s teraa de song sunn ke ji.

  • @hartikpal9806
    @hartikpal9806 3 роки тому +3

    Singers, lyricist like tbem are like vaccine for dying punjabi music industry. Keep it up.
    Bohot badiya h veer.

  • @gurleenkaur2560
    @gurleenkaur2560 6 років тому +125

    Seriously sir suuppeerrrbbbbbbbbb song
    Khuch v kehlo o thora hai iis song lai 👏👏👏👏👏👏👏👏👏👏👏👏👏👏👏👏👏👏👏 bht jada vdya song aww

    • @GurpreetSingh-uq4po
      @GurpreetSingh-uq4po 6 років тому +5

      Gurleen Kaur Facebook

    • @prbhjotsandhu8710
      @prbhjotsandhu8710 6 років тому +3

      Gurpreet Singh really

    • @RONSANDHU
      @RONSANDHU 6 років тому +4

      Veero gana sun ke koi assar ni kita

    • @manpreetsingh1337
      @manpreetsingh1337 6 років тому +2

      Gurleen Kaur _ryt_

    • @cncpunjab
      @cncpunjab 6 років тому +6

      Gurleen Kaur
      ਵਰਕਾ ਉਹ ਹਡਬੀਤੀ ਵਾਲਾ ਖੋਲ ਹੁੰਦਾ ਨਹੀਂ,
      ਬਣਦੇ ਤੋਂ ਢੈਣ ਵਾਲਾ ਕਿੱਸਾ ਬੋਲ ਹੁੰਦਾ ਨਹੀਂ,,
      ਹੀਰੇ ਵਾਂਗੁ ਸੋਚਿਆ ਸੀ ਮਾਰੁ ਜਿਹੜਾ ਲਿਸਕਾਂ ਨੀ ਖੋਟੇ ਸਿੱਕੇ ਵਿੱਚ ਤਬਦੀਲ ਕਿਵੇਂ ਹੋ ਗਿਆ.......
      ਧੀ ਨੂੰ ਡੋਲੀ ਚਾੜਦੇ ਨਾ ਰੋਇਆ ਹੋਣਾ ਬਾਪੂ ਇੰਨਾ,
      ਪੁੱਤ ਦੇ ਹਲਾਤ ਵੇਖ ਜਿੰਨਾ ਅੱਜ ਰੋ ਗਿਆ।

  • @SonySingh-m6o
    @SonySingh-m6o 4 місяці тому

    Wah g wah bahut vadhya ❤❤

  • @Fateh-yn2gy
    @Fateh-yn2gy 6 місяців тому

    ਬੁਹਤ ਵਧੀਆ ਜੀ ❤❤

  • @kkaurk1699
    @kkaurk1699 4 роки тому +5

    True Singer 👌 Waheguru ji hamesha chrdikla ch rkhn😌🙏

  • @poojaheer3671
    @poojaheer3671 5 років тому +16

    GOD BLESS YOU JI ਪੰਜਾਬ ਦੇ ਸੱਭ ਤੋਂ ਪ੍ਸਿੱਧ SINGER JI

  • @sanjaychoudhary6363
    @sanjaychoudhary6363 5 років тому +21

    July 2019 me sunn ra hu song bhai ksm se fan ho gya me aapkaa😗😗😗
    Saariya gallan vii sachiya likhiya h

  • @gursewakkatha209
    @gursewakkatha209 3 роки тому

    ਬਹੁਤ ਵਧੀਆ ਵੀਰੇ ਗੁਰੂ ਸਾਹਿਬ ਚੜਦੀ ਕਲਾ ਕਰਨ

  • @princethind8806
    @princethind8806 4 роки тому

    ਬਾਈ ਜੀ ਤੁਹਾਡੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ।

  • @JasvinderSingh-ux3iu
    @JasvinderSingh-ux3iu Рік тому +3

    Pamma ji hamesha khush rakhe waheguru ji 🙏🎉

  • @GurjotSingh-jk7qz
    @GurjotSingh-jk7qz 5 років тому +13

    Pamma ji, great bol a ji!

  • @kiranpreetkaur1694
    @kiranpreetkaur1694 4 роки тому +4

    So beautiful lines.... hats off 🙏

  • @HarjeetSingh-wb9qo
    @HarjeetSingh-wb9qo 4 роки тому +1

    Oye hoye verre kya song gaya tusi ,schi dil to salute hai tuhanu 👌👌👌👌👌👌👌👌👌👌👌👌👌👌👌👌👌👌👌👌👌👌👌👌👌

  • @shivtarsingh9346
    @shivtarsingh9346 Місяць тому

    ਬਹੁਤ ਵਧੀਆ ਗੀਤ ਜੀ

  • @KuldeepSingh-zm8xc
    @KuldeepSingh-zm8xc 4 роки тому +3

    Lok tatha, sabhichar
    Ganea da malk
    Pammm 22
    Waheguru meher kre
    🙏🙏🙏🙏🙏🙏🙏

  • @shamsherkhan6748
    @shamsherkhan6748 6 років тому +6

    ATTTT AE PAMME VEER ......JMA HI SIRAAAAAA👌👌👌👌👌

  • @jasveer_creations001
    @jasveer_creations001 6 років тому +37

    sare ise gal nu follow karn ta duniya badal jave 🙏🙏🙏🙏🙏🙏🙏🙏🙇

  • @rupindersingh1052
    @rupindersingh1052 3 роки тому

    Main pamme nu personally miliya hoya 2014-15 ch odon ena mashor ni si bhra ji par udo to hi su de aa rhe aa bhaji ne kade disappoint ni kita mada gana ga ke.. Love u vade bhai ji

  • @kirankour3536
    @kirankour3536 5 років тому

    ਸ਼ਬਦ ਨਹੀਂ ਲੱਭਦੇ ਜੀ ਤੁਹਾਡੀ ਗਾਇਕੀ ਦੀ ਤਾਰੀਫ਼ ਲਈ 👌

  • @parminderkaurchahal592
    @parminderkaurchahal592 5 років тому +23

    Tere fan ho gye veer
    Love u veere
    Nice voice

  • @PRABHRATTAN
    @PRABHRATTAN 6 років тому +6

    Wah
    Siraa a Gl Bt a
    Kaim

  • @gurleenkaur2560
    @gurleenkaur2560 6 років тому +38

    Ghaaaiiiiiinnnnnnttttttttt 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌 l LOVED IT 😘😘😘

  • @pushpadevi2899
    @pushpadevi2899 3 роки тому

    Punjabia da mann bohat nice voice mai tuhanu live dekhya pind salar pur bohat vadia gaya tusi 👌👌👌👌👌👌

  • @SatnamSingh-ey3bg
    @SatnamSingh-ey3bg 4 роки тому

    ਜਿਊਂਦਾ ਰਹੋ ਪੰਮਾ ਵੀਰੇ ਸਚ ਬਿਆਨ ਕੀਤਾ

  • @rosepreetbatth5481
    @rosepreetbatth5481 6 років тому +11

    Veere so much depth and meaning ik ik lafaz da. Att karti, ehna sona gana sohne da lagda. This is what singers should sing about make Punjabi youth stringers proud and have better qualities. Keep going u never released bad song I love it

  • @daljindersingh3385
    @daljindersingh3385 5 років тому +9

    End a veer❤

  • @harveersidhu6733
    @harveersidhu6733 6 років тому +12

    bai fan a tere 🙌🙌👏😊😊😊

  • @Chauhan.007.
    @Chauhan.007. Рік тому +2

    ਬਹੁਤ ਵਧੀਆ ਜੀ

  • @bhawnamehmi5248
    @bhawnamehmi5248 4 роки тому +1

    Thank god...i have seen u on MELA...otherwise i would never know about a singer like u...!!

  • @lokrangmusicindia5932
    @lokrangmusicindia5932 6 років тому +9

    ਬਹੁਤ ਵਧੀਆ ਜੀ

  • @gopilambar7764
    @gopilambar7764 6 років тому +15

    veer g sachi tuci duje gurdas maan ho sirra krwa diti

    • @cncpunjab
      @cncpunjab 6 років тому

      Yaar PB 32 Wale Nawanshahriye
      ਵਰਕਾ ਉਹ ਹਡਬੀਤੀ ਵਾਲਾ ਖੋਲ ਹੁੰਦਾ ਨਹੀਂ,
      ਬਣਦੇ ਤੋਂ ਢੈਣ ਵਾਲਾ ਕਿੱਸਾ ਬੋਲ ਹੁੰਦਾ ਨਹੀਂ,,
      ਹੀਰੇ ਵਾਂਗੁ ਸੋਚਿਆ ਸੀ ਮਾਰੁ ਜਿਹੜਾ ਲਿਸਕਾਂ ਨੀ ਖੋਟੇ ਸਿੱਕੇ ਵਿੱਚ ਤਬਦੀਲ ਕਿਵੇਂ ਹੋ ਗਿਆ.......
      ਧੀ ਨੂੰ ਡੋਲੀ ਚਾੜਦੇ ਨਾ ਰੋਇਆ ਹੋਣਾ ਬਾਪੂ ਇੰਨਾ,
      ਪੁੱਤ ਦੇ ਹਲਾਤ ਵੇਖ ਜਿੰਨਾ ਅੱਜ ਰੋ ਗਿਆ।

    • @sonasaggu3325
      @sonasaggu3325 6 років тому +2

      veer ji. eh duja gurdas maan nhi eh pehla pamma. dumewal ay. gurdas maan. toh kity jyada vdiya

    • @tajegrewal4803
      @tajegrewal4803 5 років тому

      @@sonasaggu3325 oye jaa kamm kar .. ki likh ta comment ch . odda wadiya a ganna .

  • @sardarg3061
    @sardarg3061 5 років тому +6

    Ki galla ne paji aa kiti aa sardarra wali gal pround on u vir g

  • @rajalahoria9513
    @rajalahoria9513 Рік тому

    Bhut e vadia song aa baii ji sun k bhut khushi mildi aa mai jdo v gadi ch janda aa baii de e song chade aa rab lambi umar kre baii di

  • @unrealsibs
    @unrealsibs Рік тому

    ❤ ਬਹੁਤ ਸਤਿਕਾਰਤ ਹਸਤੀ ਡੂਮੇਵਾਲਾ ਵੀਰ

  • @hardipsingh7691
    @hardipsingh7691 5 років тому +4

    I’m. Still loving it this song

  • @GurjotSingh-jk7qz
    @GurjotSingh-jk7qz 5 років тому +6

    Dillo pyer veer ji!

  • @navaladdin5187-7
    @navaladdin5187-7 6 років тому +5

    💯cho💯
    Kyaa bataaa'n

  • @gurpreetsadhainsa7330
    @gurpreetsadhainsa7330 5 років тому

    Sir sachi bhut ..acha gyaaa hai ..hai kya msg diya hai dil ko chu gya ...u are master of india

  • @balwinderdehla9843
    @balwinderdehla9843 5 років тому +1

    Ahhhh v ajj de time da singer hi aa.. So bahot sohna km pamma dumewal veer da.🙏